We (Official Video) Kabal Saroopwali | Jodhbir Chahal | Latest Punjabi Songs

Поділитися
Вставка
  • Опубліковано 29 вер 2024

КОМЕНТАРІ • 1,1 тис.

  • @kabalsaroopwalii
    @kabalsaroopwalii  Рік тому +418

    ਕਾਬਲ ਵਰਗੇ ਕਈ ਕਲਮਾਂ ਹੁਣ ਤਿੱਖੀਆਂ ਕਰਕੇ ਬੈਠੇ ਆ
    Bus Share Krado Jinna Hunda ..🙏🙏

    • @kulwinderchohan872
      @kulwinderchohan872 Рік тому +9

      Very good bro 👌

    • @jagdeepmaan1911
      @jagdeepmaan1911 Рік тому +6

      30 min di likht hundi taan swaad aa janda

    • @armaangill7529
      @armaangill7529 Рік тому +3

      G o veer Ji 100saal

    • @jangiyodha
      @jangiyodha Рік тому +3

      ਜਿਉਂਦਾ ਰਹਿ ਵੀਰਾ ਰੁਹ ਖੁਸ਼ ਕਿਤੀ ਆ ।

    • @sarbjeet5579
      @sarbjeet5579 Рік тому +2

      ਬਹੁਤ ਵਧੀਆ ਲਿਖਦੇ ਗਾਉਂਦੇ ਹੋ ਵੀਰ,ਪ੍ਰਮਾਤਮਾ ਤਰੱਕੀ ਬਖ਼ਸੇ😊❤❤

  • @ManjitSingh_italy
    @ManjitSingh_italy 4 місяці тому +24

    ਯਾਰਾ ਰੂਹ ਖੁਸ਼ ਕਰਤੀ 🙏🙏🙏🙏🙏 ਮੇਰੀ ਉਮਰ ਵੀ ਤੈਨੂੰ ਲੱਗ ਜਾਏ ਭਰਾ ਮੇਰਿਆ 🙏🙏🙏🙏🙏

  • @dharmindersinghkhalsa7713
    @dharmindersinghkhalsa7713 Рік тому +30

    ਰੂਹ ਨੂੰ ਛੂਹਣ ਵਾਲਾ ਗੀਤ ਹੈ ਕਾਬਲ ਵੀਰ ਜੀ
    ਇਸ ਤਰਾ ਹੀ ਗਾਇਆ ਅਤੇ ਲਿਖਿਆ ਕਰੋ ਜੀ
    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ
    ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ

  • @satvirtera7099
    @satvirtera7099 Рік тому +45

    ਅੱਜ ਦਾ ਸੱਚ ਬਿਆਨ ਕਰਦਾ ਵੀਰ ਇਕ ਇਕ ਬੋਲ 👌👌, ਵਾਹਿਗੁਰੂ ਮੇਹਰ ਕਰੇ 🙏🏻🙏🏻

  • @S.J.Singh710
    @S.J.Singh710 Рік тому +11

    ਵੀਰ ਬਹੁਤ ਸੋਹਣਾ ਗੀਤ ਆ ਰੂਹ ਖੁਸ਼ ਹੋ ਗਈ ਸੁਣ ਕੇ ਵਾਹਿਗੁਰੂ ਜੀ ਮੇਹਰ ਰੱਖਣ 🙏

  • @bittudhillon9569
    @bittudhillon9569 2 місяці тому +1

    ਕਾਬਲ ਬਾਈ ਰੱਬ ਤੈਨੂੰ ਚੜਦੀ ਕਲਾ ਚ ਰੱਖੇ

  • @yuvisidhu6484
    @yuvisidhu6484 Рік тому +6

    ਚੰਗਾ ਲਿਖਣ ਗਾਉਣ ਵਾਲੇ ਅਜੇ ਵੀ ਹੈਗੇ👌👌,, ਧੰਨਵਾਦ ਕਾਬਲ ਵੀਰ🙏

  • @mr.bhatia1007
    @mr.bhatia1007 4 місяці тому +2

    ਦਿੱਲੀ ਦੇ ਤਖ਼ਤ ਇਦਾ ਦੀਆ ਸੋਚਾ ਤੇ ਜਨੂੰਨ ਹੀ ਕਮਬਾ ਸਕਦੇ ਨੇ ।

  • @samkaraj7563
    @samkaraj7563 4 місяці тому +3

    ਵਾਹਿਗੁਰੂ ਕਿਰਪਾ ਰੱਖਣ ਤੇਰੇ ਤੇ ਵੀਰੇ
    ਬਹੁਤ ਸੋਹਣਾ ਲਿਖੀਆ

  • @harmanmusic4801
    @harmanmusic4801 3 місяці тому

    Jee oh jatta sach likhya sabh jatta jeonda vassda reh jatta edda hi likhde rho veere❤❤❤❤

  • @baljit8759
    @baljit8759 Рік тому +1

    ਇਹ ਆ ਸੇਵਾ ਪੰਜਾਬ ਪੰਥ ਪੰਜਾਬੀ ਬੋਲੀ ਦੀ ਬਹੁਤੇ ਲਿਖਣ ਗੋਣ ਵਾਲੇ ਲਾ ਲਾ ਕਰਵਾ ਕੇ ਹੀ ਸੇਵਾ ਸੇਵਾ ਕਰਿ ਜਾਂਦੇ ਬੋਲੀ ਦੀ 🙏🙏

  • @satkartarsingh5244
    @satkartarsingh5244 Рік тому +3

    Real song amazing song

  • @kirankaur7
    @kirankaur7 3 місяці тому

    Omg menu eh song aaj milya..... Bahot he vadiya song🙏🙏❤️

  • @Punjab732
    @Punjab732 Рік тому +2

    👌👌👌👌

  • @avtarsinghsandhu3134
    @avtarsinghsandhu3134 Рік тому

    Bhut sohna likya veer ...edha hi likhde rho ❤👏💐

  • @JagdeepSingh-hw4rv
    @JagdeepSingh-hw4rv Рік тому +2

    Bai ji bhut sohna ❤️❤️

  • @yuvisidhu6484
    @yuvisidhu6484 Рік тому +1

    ਜਿਉਂਦਾ ਰਹਿ ਵੀਰਾ🙏🙏👌👌👌

  • @shamsingh4887
    @shamsingh4887 Рік тому

    bhot sona geet ...kabala lga reh tere naal aa...

  • @baljitsingh8106
    @baljitsingh8106 Рік тому

    ਬਹੁਤ ਵਧੀਆ ❤🙏🙏

  • @singhrandhawa6639
    @singhrandhawa6639 Рік тому

    Kya baat aa Bai jagdi jameer aale

  • @randhirsingh9334
    @randhirsingh9334 Місяць тому

    Bohat Sohna verr g

  • @sukhjitsingh5359
    @sukhjitsingh5359 Рік тому +1

    Veere boht sohna geet ❤️❤️👌👌🙏respect veere

  • @TheFolksTalk
    @TheFolksTalk 4 місяці тому

    Bohat ghaint song ❤❤❤❤

  • @ShantyMehra-nn2rb
    @ShantyMehra-nn2rb 4 місяці тому

    ਸ਼ਬਦ ਮੁੱਕ ਗਏ ਵੀਰ ਤੁਹਾਡੀ ਲਿਖਤ ਦੀ ਸਿਫਤ ਲਈ ।❤

  • @bilaljutt4411
    @bilaljutt4411 Місяць тому

    Wowww what a song love frm lahore🎉

  • @JasbirSingh-ym5hu
    @JasbirSingh-ym5hu Рік тому

    Suchi gal karda Bai Sarupwali.

  • @gopisohal26
    @gopisohal26 4 місяці тому

    Waheguru ji 🙏

  • @sukhrajsinghnatt1392
    @sukhrajsinghnatt1392 Рік тому

    Kabal ver te sheere brar. Sirra. ❤

  • @18251329
    @18251329 Рік тому

    Kabal di klaam kaiyan de khoon khoola dendi ae....

  • @samargrewal6012
    @samargrewal6012 3 місяці тому

    Boht sohna Gana ❤❤

  • @bannymaan5642
    @bannymaan5642 Рік тому +3

    ਸੱਚ ਤੇ ਕੱਚ ਬਹੁਤ ਚੁਬਦਾ. ਪੂਰਾ ਸੱਚ ਆਹ ਬਾਈ

  • @harjotmahal4156
    @harjotmahal4156 Рік тому

    ਮਾਲਕ ਮਿਹਰ ਰੱਖੇ ਵੀਰ ਜੀ। ਬਹੁਤ ਸੋਹਣਾ ਤੇ ਸੱਚ ਲਿਖਿਆ

  • @InderpreetSingh-tf1un
    @InderpreetSingh-tf1un Рік тому

    ਬਹੁਤ ਸੋਹਣਾ ਗੀਤ ਲਿਖਿਆ ਅਤੇ ਗਾਯਾ ਅਸਲੀ ਗੀਤਕਾਰੀ ਏਹਨੂੰ ਕੇਂਦੇ ਆ 🙏🙏💯

  • @samdeepdhindsa79
    @samdeepdhindsa79 4 місяці тому

    👏🏻👏🏻👏🏻👏🏻👏🏻👏🏻👏🏻

  • @ManjitSingh-ct1up
    @ManjitSingh-ct1up Рік тому +1

    🔥🔥❣️

  • @Gurtejsingh-nl9xd
    @Gurtejsingh-nl9xd Рік тому

    ❤❤❤ਵਾਹਿਗੁਰੂ ਜੀ

  • @jaideepgill5648
    @jaideepgill5648 4 місяці тому

    💪🏻❤️‍🔥

  • @ammyjhorar9120
    @ammyjhorar9120 4 місяці тому

    No words❤❤❤❤

  • @Legend-.5911
    @Legend-.5911 Рік тому

    🔥🔥🔥🔥

  • @GurpreetSingh-xf1sp
    @GurpreetSingh-xf1sp Рік тому

    Wahe guru ji

  • @gurpartapsingh3879
    @gurpartapsingh3879 4 місяці тому

    ਚੜ੍ਹਦੀਕਲਾ ❤

  • @MandeepSingh-dj4jg
    @MandeepSingh-dj4jg 4 місяці тому

    Waaaahhh kabal 22 💯
    Gaun ale da jigra 22 @jodhbir chachal

  • @prabhjotsingh5250
    @prabhjotsingh5250 Рік тому

    Sirraaa la ta vrrr 💖💖

  • @arshhundal3380
    @arshhundal3380 3 місяці тому

    Salute aa veere Teri Kalam nu 🫡

  • @jagdev5863
    @jagdev5863 Рік тому

    True song 🔥🔥🔥🌹🌹🌹❤️❤️❤️👌👍

  • @VIKRAMSINGH-dy2yc
    @VIKRAMSINGH-dy2yc 2 місяці тому

  • @ਮੁਲਤਾਨੀ47
    @ਮੁਲਤਾਨੀ47 Рік тому +2

    👌👌❤

  • @GagandeepSingh-hy3wc
    @GagandeepSingh-hy3wc 3 місяці тому

    ❤❤❤

  • @ManinderSingh-os8bl
    @ManinderSingh-os8bl Рік тому

    ਬਹੁਤ ਵਧੀਆ ਵੀਰ 🎉🎉🎉

  • @GurbaazSingh-sg7zk
    @GurbaazSingh-sg7zk 4 місяці тому

    love u bro

  • @vivekanand9960
    @vivekanand9960 Рік тому

    ♥️♥️♥️

  • @jassgermany
    @jassgermany Рік тому

    Vadiya sohna

  • @lakhwantsingh5691
    @lakhwantsingh5691 Місяць тому

    ❤❤❤❤❤❤❤❤

  • @surindersinghgill6719
    @surindersinghgill6719 Рік тому

    Buht sonaa

  • @KulbirKaurKeeru
    @KulbirKaurKeeru 4 місяці тому

    ਵਾਹਿਗੁਰੂ ਜੀ 🙏🙏

  • @sallymaan1060
    @sallymaan1060 4 місяці тому

    ਬਹੁਤ ਵਧੀਆ ਬਾਈ

  • @GursewaksinghDhillon-yq1jl
    @GursewaksinghDhillon-yq1jl 10 місяців тому +1

    ਆਕਾਲ ਹੀ ਆਕਾਲ
    ਤੂੰ ਹੀ ਤ

  • @Ranbirgharu
    @Ranbirgharu 3 місяці тому

    l love you vir ❤❤❤❤❤❤❤

  • @lovepreetsinghkingra7850
    @lovepreetsinghkingra7850 Рік тому

    ❤️❤️❤️❤️🙏🏻

  • @simra.gurusar
    @simra.gurusar Рік тому

    ❤️🙏🏻

  • @manpreetsingh-il6xi
    @manpreetsingh-il6xi Рік тому

    Salute bai 👏🏻

  • @avisingh8741
    @avisingh8741 Рік тому +2

    ਤੇਰੀ ਓਟ ਕਾਬਲ ਸਰੂਪ ਵਾਲੀ ਨੇ ਕਲਮਾ ਨੂੰ ਸਾਣ ਤੇ ਅਖੀਰ ਲਾ ਲਿਆ

  • @sargammusicaacadmy5819
    @sargammusicaacadmy5819 Рік тому +1

    Nice ji

  • @GURPREETSINGH-kj2sq
    @GURPREETSINGH-kj2sq 4 місяці тому

    kash a song sidhu moosewale de channel to aa jnda ai naal

  • @pardipsingh8006
    @pardipsingh8006 Рік тому

    ,💯👌

  • @ਜੀਜਾਜੀ-ਗ1ਭ
    @ਜੀਜਾਜੀ-ਗ1ਭ 4 місяці тому

    ਕਾਬਲ ਬਾਈ ਕੀ ਸਿੱਧੂ ਸੱਚੀ ਆਇਆ ਸੀ ਤੇਰੇ ਕੋਲ ਗੀਤ ਲੈਣ

  • @parmjitsinghgrewal9938
    @parmjitsinghgrewal9938 Рік тому

    Nice

  • @ManiSidhu-zb1cb
    @ManiSidhu-zb1cb 4 місяці тому

    🙏🙏🙏🙏⛳️

  • @sukhrajsingh5077
    @sukhrajsingh5077 4 місяці тому

    ❤️✌️👍👌🚩

  • @gurindersingh6055
    @gurindersingh6055 4 місяці тому

    Good

  • @vaneetlubana5747
    @vaneetlubana5747 Рік тому

    Good things

  • @mohansingh5822
    @mohansingh5822 Рік тому

    Very good song 🎉🎉

  • @Shergill923
    @Shergill923 Рік тому +229

    ਸੰਘਰਸ਼ ਦੇ ਚੋਟੀ ਦੇ ਖਾੜਕੂ - ਬਾਬਾ ਮਾਨੋਚਾਹਲ੍, ਲਾਭ ਸਿੰਘ ਪੰਜਵੜ, ਗੁਰਜੰਟ ਸਿੰਘ ਬੁੱਧ ਸਿੰਘ ਵਾਲਾ,ਜੁਗਰਾਜ ਤੂਫ਼ਾਨ, ਬਲਵਿੰਦਰ ਜਟਾਣਾ,ਕੰਵਲਜੀਤ ਸੁਲਤਾਨਵਿੰਡ, ਹਰਮਿੰਦਰ ਸੁਲਤਾਨਵਿੰਡ ਚੰਨਾ ਝੱਲੀਆਂ, ਸੁਖਦੇਵ ਸਿੰਘ ਚੱਬਾ, ਪਰਮਜੀਤ ਪੰਜਵੜ, ਮਨਵੀਰ ਚਹੇੜੂ, ਭਾਈ ਜਿੰਦਾ,ਸੁੱਖਾ, ਸੁਖਦੇਵ ਸਿੰਘ ਸਖੀਰਾ, ਸੁਖਦੇਵ ਬੱਬਰ, ਅਨੋਖ ਸਿੰਘ ਬੱਬਰ, ਤਲਵਿੰਦਰ ਬੱਬਰ, ਧਰਮ ਸਿੰਘ ਕਾਸ਼ਤੀਵਾਲ, ਸੀਤਲ ਸਿੰਘ ਮੱਤੇਵਾਲ, ਅਵਤਾਰ ਸਿੰਘ ਬ੍ਰਹਮਾ ਸੁਰਜੀਤ ਸਿੰਘ ਬਹਿਲਾ, ਅਨੋਖ ਸਿੰਘ ਉਬੋਕੇ, ਭਾਈ ਸਤਵੰਤ ਬੇਅੰਤ ਤੇ ਕੇਅਰ ਸਿੰਘ, ਗੁਰਜੰਟ ਰਾਜਸਥਾਨੀ,ਅਨਾਰ ਸਿੰਘ ਪਾੜਾ, ਪਿੱਪਲ ਸਿੰਘ੍, ਮਨੋਹਰ ਧੀਰਾ, ਹਰਦੇਵ ਕਾਲੀਆ, ਹੀਰਾ ਸਿੰਘ ਪੱਧਰੀ, ਨਵਨੀਤ ਕਾਦੀਆਂ, ਗੁਰਜੀਤ ਸਿੰਘ ਝੋਕ ਹਰੀਹਰ, ਚਰਨਜੀਤ ਤਲਵੰਡੀ, ਕਮਲਜੀਤ ਵਾਹਿਗੁਰੂ, ਸੁਰਜੀਤ ਪੈਂਟਾ, ਸਤਨਾਮ ਬਾਵਾ, ਪ੍ਰੀਤਮ ਸੇਖੋਂ, ਵਧਾਵਾ ਸਿੰਘ ਬੱਬਰ, ਗੁਰਦੇਵ ਸਿੰਘ ਕਾਓੰਕੇ, ਗੁਰਿੰਦਰ ਭੋਲਾ, ਦੀਪਾ ਹੇਰਾਂ, ਪਿੰਕਾ ਮੋਹਾਲੀ, ਬਖਤਾਵਰ ਬਠਿੰਡਾ,

    • @PalwinderDhillon-mo3wt
      @PalwinderDhillon-mo3wt 4 місяці тому +2

      🙏🏻🙏🏻

    • @onkarbrar8232
      @onkarbrar8232 4 місяці тому +6

      Bhai tarsem singh mattewal

    • @inderpalgill9585
      @inderpalgill9585 4 місяці тому +7

      Bhai Gurmukh singh nagoke, Sukhwinder singh sangha, Gurdeep singh Vakeel, bhai jagtar singh hawara, harbhajan singh mand

    • @bikkasandhu200
      @bikkasandhu200 4 місяці тому +5

      ਕਸਮੀਰ ਸਿੰਘ ਛੀਰਾ ਠੱਠਗੜ

    • @Harmandeol2323A
      @Harmandeol2323A 4 місяці тому +5

      Bhai Shittal singh mattewal 🙏🌹🙏🦁👈te hor 2 singhs da sri akhad patha da bhog pye g aj BC 🇨🇦

  • @Gurbaazsingh-j2k
    @Gurbaazsingh-j2k Рік тому +13

    ਵੀਰ ਬਹੁਤ ਸੋਹਣਾ ਗੀਤ ਆ ਰੂਹ ਖੁਸ਼ ਹੋ ਗਈ ਸੁਣ ਕੇ ਵਾਹਿਗੁਰੂ ਜੀ ਮੇਹਰ ਰੱਖਣ 🙏

  • @sukhvirsingh2831
    @sukhvirsingh2831 3 місяці тому

    ❤❤

  • @AmandeepKaur-xt1hw
    @AmandeepKaur-xt1hw 4 місяці тому

    ❤❤❤❤❤❤

  • @solider676
    @solider676 Рік тому

    Nice

  • @ManjitSingh-xn5hh
    @ManjitSingh-xn5hh 4 місяці тому +125

    ਕੋਈ ਘਾਟ ਸਾਡੇ ਵਿੱਚ ਹੀ ਹੈ ਜੋ ਇਨਾ ਸੋਹਣਾ ਗੀਤ ਜਾਰੀ ਹੋਣ ਤੋਂ ਇੱਕ ਸਾਲ ਬਾਅਦ ਸੁਣਿਆ
    ਸਿਜਦਾ ਤੇਰੀ ਕਲਮ ਨੂੰ ਕਾਬਲ ਸਰੂਪ ਵਾਲੀਆ

    • @GopalXYZpb13
      @GopalXYZpb13 4 місяці тому +3

      Main v ajj hi sunea y..bhut sohna likhea y ne ...

    • @itz_Yuvraj982
      @itz_Yuvraj982 4 місяці тому +2

      ਮੈ ਵੀ ਅੱਜ ਸੁਣਿਆ ਬਹੁਤ ਵਧੀਆ ਗੀਤ ਰੱਬ ਚੜ੍ਹਦੀ ਕਲਾ ਵਿਚ ਰੱਖੇ

    • @SandeepSingh-wv9ki
      @SandeepSingh-wv9ki 4 місяці тому

      Ma ta pehla v sunia ji

    • @Harshdeep-rk3wr
      @Harshdeep-rk3wr 4 місяці тому

      Reela ch suneya c ik tappa par bhot sona te changa pura gana ik ik gal dil ❤te lagi

    • @Reckless5115Mohie
      @Reckless5115Mohie 3 місяці тому

      ਵਾਹਿਗੁਰੂ 😢💯👏👏👏

  • @1313.paramjeetsingh
    @1313.paramjeetsingh Рік тому +212

    ਬਹੁਤ ਸੋਹਣਾ ਲਿਖਿਆ ਤੇ ਗਾਇਆ ।ਮੇਰੀ ਹਰੇਕ ਗੀਤਕਾਰ ਤੇ ਗਾਇਕ ਅੱਗੇ ਬੇਨਤੀ ਐ ਕੇ ਐਵੇਂ ਹੀ ਲਿਖ ਲਿਖ ਕੇ ਗਾ ਗਾ ਕੇ ਪੂਰੀ ਦੁਨੀਆ ਨੂੰ ਦੱਸ ਦਿਓ ਕੇ ਅਸੀਂ ਕੀ ਹਾਂ ਤੇ ਸਾਡੇ ਤੇ ਕਿਉ ਅਤਾਯਾ ਚਾਰ ਹੋ ਰਹੇ ਨੇ।ਇਹਨਾ ਹੁਕਮਤਾ ਨੇ ਸਾਡੇ ਨਾਲ ਕਿਵੇਂ ਧੋਖੇ ਕੀਤੇ ।

  • @kulvirsingh1286
    @kulvirsingh1286 4 місяці тому +67

    ਬਹੁੱਤ ਖ਼ੂਬ! ਸਿੱਧੂ ਦੀ AI ਚ ਗਾਣਾ ਸੁਣਕੇ ਆਏ ਹਾਂ। ਬਹੁੱਤ ਜ਼ਬਰਦਸਤ ਲਿਖਿਆ।

  • @amritsar8947
    @amritsar8947 Рік тому +72

    ❤❤❤❤❤
    ਕਾਬਿਲ ਵੀਰ ਦੀ ਕਲਮ ਦਾ ਕੋਈ ਤੋੜ ਨਹੀਂ ਜਿਉਂਦਾ ਰਹਿ ਸ਼ੇਰਾਂ ਬਹੁਤ ਖੂਬਸ਼ੁਰਤ ਲਾਈਨਾ ਨੇ ਮੋਤੀ ਪਰੋ ਦਿੱਤੇ ❤❤❤❤

    • @lovedeepsingh3967
      @lovedeepsingh3967 22 дні тому

      ਬਹੁਤ ਬਹੁਤ ਮੁਬਾਰਕਾਂ ਗਿਆਨੀ ਜੀ

  • @bhupindersingh371
    @bhupindersingh371 4 місяці тому +37

    ਚਲ ਚੰਡੀਗੜ੍ਹ ਤੇ ਸਾਡਾ ਈ ਆ ਦਿਲ੍ਹੀ ਵੀ ਨਾਲ ਰਲ੍ਹਾ ਦਿਆਂਗੇ। ਜੁੱਗ ਜੁੱਗ ਜੀਓ ਕਾਬੁਲ ਬਾਈ 💕

  • @gursimranjitsingh6721
    @gursimranjitsingh6721 Рік тому +12

    Lyrics:
    ਸਾਡੇ ਗਾਣੇ ਬੈਨ ਕਰਾਉਂਦੇ ਨੇ
    ਸੱਚ ਲਿਖਣੋਂ ਕਲਮ ਡਰਾਉਂਦੇ ਨੇ
    ਜੇ ਨਾ ਲਿਖੀਏ ਤਾਂ ਕਹਿੰਦੇ ਨੇ
    ਗੰਦ ਲਿਖਦੇ ਗੰਦਾ ਗਾਉਂਦੇ ਨੇ
    ਅਸੀਂ ਕਰਨੀ ਗੱਲ ਜਟਾਣਿਆਂ ਦੀ
    ਅਸੀਂ ਕਰਨੀ ਗੱਲ ਤੂਫ਼ਾਨਾਂ ਦੀ
    ਅਸੀਂ ਖਾਲੜਿਆਂ ਨੂੰ ਲੱਭਣਾ ਏ
    ਜੋ ਧੂੜ ਬਣੇ ਅਸਮਾਨਾਂ ਦੀ
    ਅਸੀਂ ਚਾਹੁੰਦੇ ਮਾਨੋਚਾਹਲਾਂ ਨੂੰ
    ਅਜੇ ਮਰ-ਮਰ ਬੱਬਰ ਜੰਮਣੇ ਨੇ
    ਅਜੇ ਸੀਤਲ ਸਿੰਘ ਜਿਹੇ ਕਈ ਆਉਣੇ
    ਅਜੇ ਤਖ਼ਤ ਦਿੱਲੀ ਦੇ ਕੰਬਣੇ ਨੇ
    ਅਸੀਂ ਡੱਕੇ ਲਾਉਣੇ ਪਾਣੀਆਂ ਨੂੰ
    ਨਹਿਰਾਂ ਵਿੱਚ ਕੱਖ ਉਗਾ ਦਿਆਂਗੇ
    ਚੱਲ ਚੰਡੀਗੜ੍ਹ ਤਾਂ ਸਾਡਾ ਈ ਐ
    ਦਿੱਲੀ ਵੀ ਨਾਲ ਰਲ਼ਾ ਦਿਆਂਗੇ
    ਅਸੀਂ ਲੰਗਰ ਲਾਈਏ, ਚੰਗੇ ਆਂ
    ਅਸੀਂ ਗੋਲ਼ੀ ਖਾਈਏ, ਚੰਗੇ ਆਂ
    ਜਦ ਆਪਣੇ ਰਾਜ ਦੀ ਗੱਲ ਕਰੀਏ
    ਤਾਂ ਗਰਮ ਖਿਆਲੀ ਬੰਦੇ ਆਂ
    ਸਾਡੇ ਮੁੱਲ ਸਿਰਾਂ ਦੇ ਪੈਂਦੇ ਨੇ
    ਕਦੇ ਸਿਰ ਲੱਥਿਆਂ ਵੀ ਲੜਦੇ ਆਂ
    ਕਦੇ ਭੱਠੀਆਂ ਦੇ ਵਿੱਚ ਬਹਿ ਜਾਈਏ
    ਕਦੇ ਸਰਸਾ ਦੇ ਨਾਲ ਹੜ੍ਹਦੇ ਆਂ
    ਅਸੀਂ ਉਹ ਹਾਂ ਜਿਹੜੇ ਹੱਸ-ਹੱਸ ਕੇ
    ਬੰਦ-ਬੰਦ ਵੀ ਕਟਵਾਉਂਦੇ ਆਂ
    ਪਾਣੀ ਲੋੜ 'ਤੇ ਮਹਿੰਗਾ ਕਰ ਦਿੰਦੇ
    ਅਸੀਂ ਫੇਰ ਛਬੀਲਾਂ ਲਾਉਂਦੇ ਆਂ
    ਅਸੀਂ ਨਿਕਲੇ ਖੰਡੇ-ਬਾਟੇ 'ਚੋਂ
    ਅਸੀਂ ਖੰਡੇ ਵੀ ਖੜਕਾਉਂਦੇ ਆਂ
    ਜਿਹਨੂੰ ਜਿੱਥੇ ਸਾਡੀ ਲੋੜ ਪਵੇ
    ਅਸੀਂ ਸਭਤੋਂ ਪਹਿਲਾਂ ਆਉਨੇ ਆਂ
    ਸਾਨੂੰ ਉਹ ਮਾਵਾਂ ਨੇ ਜੰਮਿਆ ਏ
    ਅਸੀਂ ਉਹ ਮਾਵਾਂ ਦੇ ਜਾਏ ਆਂ
    ਟੋਟੇ ਕਰਵਾ ਕੇ ਬੱਚਿਆਂ ਦੇ
    ਜਿਹਨਾਂ ਗਲ਼ ਵਿੱਚ ਹਾਰ ਪਵਾਏ ਆ
    ਅਸੀਂ ਉਹ ਹਾਂ ਜਿੱਥੇ ਹਰ ਪਿੰਡ 'ਚੋਂ
    ਬਾਡਰ 'ਤੇ ਲੜਕੇ ਮਰਿਆ ਏ
    ਹਰ ਪਿੰਡ 'ਚ ਗੇਟ ਸ਼ਹੀਦਾਂ ਦੇ
    ਇੱਕ ਨਾਂ ਦਾ ਪੱਥਰ ਜੜਿਆ ਏ
    ਅਸੀਂ ਉਹ ਜਿਹਨਾਂ ਦੀਆਂ ਲਾਸ਼ਾਂ 'ਤੇ
    ਤੁਸੀਂ ਰੱਖਕੇ ਤਖ਼ਤ ਬਿਰਾਜੇ ਓ
    ਤੁਸੀਂ ਵੈਰੀਆਂ ਤੋਂ ਵੀ ਬੁਰੇ ਹੋਏ
    ਭਾਵੇਂ ਉਂਝ ਕਹਿਣ ਨੂੰ ਸਾਡੇ ਓ
    ਅਸੀਂ ਹਉਕੇ ਭਰਕੇ ਬੈਠੇ ਆਂ
    ਕਈ ਕੁਝ ਜਰਕੇ ਬੈਠੇ ਆਂ
    ਪਰ 'ਕਾਬਲ' ਵਰਗੇ ਕਈ ਕਲਮਾਂ
    ਤਿੱਖੀਆਂ ਕਰਕੇ ਬੈਠੇ ਆ

  • @sainiharpreet8854
    @sainiharpreet8854 Рік тому +21

    ਅੱਜ ਪੰਜਾਬੀਅਤ ਨੂੰ ਐਸੀ ਲਿਖਤ ਜ਼ਰੂਰੀ ਏ,, ਸਾਨੂੰ ਸਟਾਰ ਦਾ ਕੋਈ ਸ਼ੋਂਕ ਨਹੀਂ ,ਸਾਡੀ ਧਰਮ ਨਾਲ ਮਸਹੂਰੀ ਏ || ਜਿਉਂਦੇ ਵੱਸਦੇ ਰਹੋ ਝੁਝਾਰੂ ਕਲਮਾਂ ਵਾਲੇ,ਗੀਤ ਆਉਣ ਦੋ ਮੋੜ-ਮੋੜ ਕੇ ✍🏻🙏🏻❤️

  • @soachapniapni5371
    @soachapniapni5371 4 місяці тому +11

    2024 ਵਿਚ ਵਿਚ ਕੌਣ ਕੌਣ ਸੁਣ ਰਿਹਾ apna teta boorchand

  • @balbirsingh-qw4sf
    @balbirsingh-qw4sf Рік тому +23

    ਬਹੁਤ ਹੀ ਵਧੀਆ ਲਿਖਿਆ ਵੀਰੇ, ਵਾਹਿਗੁਰੂ ਚੜ੍ਹਦੀਕਲਾ ਰੱਖੇ, ਸਿੱਖ ਕੌਮ ਨੂੰ ਵਾਹਿਗੁਰੂ ਇੱਕ ਨਿਸ਼ਾਨੇ ਥੱਲੇ ਇਕੱਠੇ ਕਰਨ

  • @indian_army_1984
    @indian_army_1984 2 місяці тому +3

    *ਵੀਰ ਅੱਜ ਕੱਲ੍ਹ ਨਵੀਂ ਪੀੜ੍ਹੀ ਗੰਦੇ ਮੰਦੇ ਛੱਡ ਕੇ ਤੁਹਾਡੇ ਗੀਤਾਂ ਨੂੰ ਵੱਧ ਪਿਆਰ ਦਿੰਦੇ ਹਨ ਟਰੈਕਟਰਾ ਦੀਆ ਬੈਂਸਾਂ ਨੇ ਤੁਹਾਡੇ ਗੀਤ ਚਲਦੇ ਹਨ ਖ਼ਾਸ ਟ੍ਰੇਡ ਤੇ ਗੋਲ ਦੁਮਾਲੇ ਬਹੁਤ ਵਧੀਆ ਸੇਧ ਦੇ ਰਹੋਂ ❤❤❤❤❤❤❤❤❤❤❤ ਖਾਲਿਸਤਾਨ ਜਿੰਦਾਬਾਦ ⚔️⚔️⚔️⚔️⚔️*

  • @MandeepSingh-od5zn
    @MandeepSingh-od5zn 4 місяці тому +24

    ਕੋਈ ਲਫਜ਼ ਨਹੀਂ ਸਲਾਮ ਆ ਤੁਹਾਡੀ ਲਿਖਤ ਨੂੰ

  • @ਕੌਰ-ਞ6ਖ
    @ਕੌਰ-ਞ6ਖ 4 місяці тому +20

    ਵਾਹਿਗੁਰੂ ਜੀ ਕਲਮ ਨੂੰ ਇੱਦਾਂ ਈ ਅਣਖ ਦੀ ਪਾਣ ਚੜਾਈ ਰੱਖਣ❤❤❤❤❤

  • @Syl-zg7ch
    @Syl-zg7ch Рік тому +18

    ਬਹੁਤ ਇੰਤਜ਼ਾਰ ਸੀ, ਗੀਤ ਦਾ, ਵਾਹਿਗੁਰੂ ਚੜਦੀ ਕਲਾ ਕਰਨ

  • @shonki6049
    @shonki6049 Рік тому +10

    ਬਾਈ ਬੇਨਤੀ ਹੈ ਸਾਰੇ ਸਿੰਗਰਾ ਨੂੰ ਏਹੋ ਜੇਹੇ ਗੀਤ ਗਾਉ ਮੂਸੇ ਵਾਲੇ ਦੇ ਐਸ ਵਾਈ ਐਲ ਇੱਕ ਗਾਣੇ ਨੇ ਦੁਨੀਆਂ ਹਿੱਲਾ ਦਿੱਤੀ ਸੀ ❤🙏

  • @GurKiBaat1699
    @GurKiBaat1699 2 місяці тому +6

    ਹੁਣ ਹਵਾ ਚਲਣੀ ਹੈ ਉਹ ਬਗਾਵਤ ਜੋ ਗੁਰੂ ਪਿਤਾ ਗੋਬਿੰਦ ਸਿੰਘ ਜੀ ਨੇ ਸਾਡੇ ਖੂਨ ਵਿੱਚ ਹੈ

  • @baazsingh208
    @baazsingh208 Рік тому +14

    ❤ਬਹੁਤ ਸੋਹਣਾ ਗੀਤ ਵਾਹਿਗੁਰੂ ਤਰੱਕੀ ਬਖਸੇ

  • @panth_partham659
    @panth_partham659 Рік тому +10

    khalistan zindabad ✊🏼 jiunda reh vadde veer kabal ❤❤❤

    • @jottakhar4375
      @jottakhar4375 Рік тому +2

      Khalistan zindabaad always 🙏🏻🙏🏻🙏🏻🙏🏻🙏🏻🙏🏻🪯🪯🪯🪯🪯🪯

  • @G1deepSandhu
    @G1deepSandhu Рік тому +10

    ਬਹੁਤ ਵਧੀਆ ਲਿਖਿਆ ਜੀ 🙏🙏 ਸੱਚ ਹੈ ਜੀ 🙏🙏
    ਵਾਹਿਗੁਰੂ ਜੀ ਚੜਦੀਕਲਾ ਬਖਸ਼ਣ 🙏🙏🚩🚩

  • @beantsinghsidhurameana8992
    @beantsinghsidhurameana8992 Рік тому +4

    ਬਾਕਮਾਲ ਸ਼ਬਦਾਵਲੀ ਅਤੇ ਪੇਸ਼ਕਾਰੀ ਵਾਹਿਗੁਰੂ ਜੀ ਆਪ ਜੀ ਨੂੰ ਹੋਰ ਤਰੱਕੀਆਂ ਬਖਸ਼ਣ ਜੀ

  • @sidhudifangirlGagan9322
    @sidhudifangirlGagan9322 Рік тому +9

    ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ ਵੀਰ ਜੀ ਬਹੁਤ ਹੀ ਵਧੀਆ ਲਿਖਿਆ ਹੈ ਅਤੇ ਗਾਇਆ ਹੈ🙏❤💯

  • @Vipan67000
    @Vipan67000 4 місяці тому +8

    ਬਾਈ sira ਲਾਂ ਤਾ ਸਲਾਮ ਵੀਰ ਤੇਰੀ ਲਿਖਤ ਨੂੰ ਵਾਹਿਗੁਰੂ ਚਰਦੀਕਲਾ ਵਿੱਚ ਰੱਖੇ

  • @gurbhejbatth4374
    @gurbhejbatth4374 Рік тому +6

    ਇਸ ਤਰ੍ਹਾਂ ਦੀ ਕਲਮ ਤੇ ਸਰਕਾਰ ਦੀ ਅੱਖ ਹੁੰਦੀ ਵਾ ਬਾਦ ਵਿੱਚ ਨਾਲ ਖੜਿਆ ਕਰੋ ਵੀਰ ਨੇ ਆਪਣਾ ਫਰਜ਼ ਨਿਭਾਅ ਦਿੱਤਾ

  • @amanphotostudiotaragarh5516
    @amanphotostudiotaragarh5516 Рік тому +10

    ਜਿਉਦਾਂ ਰਹਿ ਵੀਰ ਅੱਜ ਦੇ ਮਾਹੋਲ ਵਿੱਚ ਸੱਚ ਦੀ ਗੱਲ ਕਰਨੀ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ