New Song- ਕੌੜਾ ਸੱਚ | Kauda Sach । Baba Gulab Singh Ji Chamkaur Sahib Ft.Amritpal Singh Mehron

Поділитися
Вставка
  • Опубліковано 22 вер 2023
  • New Song- ਕੌੜਾ ਸੱਚ | Kauda Sach । Baba Gulab Singh Ji Chamkaur Sahib Ft.Amritpal Singh Mehron । Khalsa Radio
    ਖਾਲਸਾ ਰੇਡੀਓ ਯੂਟਿਊਬ ਚੈਨਲ ਅਤੇ ਫੇਸਬੁੱਕ ਤੇ ਕੋਈ ਵੀ ਧਾਰਮਿਕ ਸਮਾਗਮ ਲਾਈਵ ਕਰਵਾਉਣ ਲਈ ਸੰਪਰਕ ਕਰੋ ।
    📞Mobile:70879-40500
    📡Email:khalsaradio971@gmail.com
    Facebook: / khalsaradiolivebroadca...
    UA-cam: / khalsaradio
    Title Kauda Sach
    Artist: Baba Gulab Singh Ji Chamkaur Sahib Wale Ft.Amritpal Singh Mehron
    lyrics:Gurjant Singh Patiala
    Music:Amdad Ali
    Label:Khalsa Radio
    #babagulabsinghji #kaudasach #amritpalsinghmehron #khalsaradio
    #newsong #latestsong
    #babagulabsinghji#gurbanikirtan #khalsaradio# #emotional #dharnakirtan #khalsaRadio #latestsong #dharna #maa #dharnakirtan
    RELATED QUARIES SOLVED :
    baba gulab singh ji chamkaur sahib wale | baba gulab singh ji chamkaur sahib wale dharna | baba gulab singh ji chamkaur sahib | baba gulab singh ji chamkaur sahib wale kalyug | baba gulab singh ji chamkaur sahib wale whatsapp status | baba gulab singh ji chamkaur sahib wale kaljug | baba gulab singh ji chamkaur sahib wale status | baba gulab singh ji chamkaur sahib wale dil le lo | baba gulab singh ji chamkaur sahib wale shabad | baba gulab singh ji chamkaur sahib wale dil walo | dharna kirtan

КОМЕНТАРІ • 2 тис.

  • @KhalsaRadio
    @KhalsaRadio  9 місяців тому +225

    Like Share Subscribe/khalsa Radio

  • @bikramjitsingh5577
    @bikramjitsingh5577 9 місяців тому +14

    ਸਾਰੇ ਵਿੱਚੇ ਹੀ ਲਵੇਟ ਦਿੱਤੇ 😆,, ਬਹੁਤ ਸਿਰਰਾ ਕਰਾਇਆ ਪਿਆ,,ਕੌਣ ਕੌਣ ਵਾਰ ਵਾਰ ਸੁਣ ਰਿਹਾ ❤️😍

  • @tencomplustwo
    @tencomplustwo 8 місяців тому +5

    ਦੁਨੀਆਂ ਦੇ ਲੋਕੋ ਜਾਗੋ ਪਖੰਡਵਾਦ ਡੇਰਾਵਾਦ ਨਾਲੋਂ ਵੱਧ ਗੁਰਬਾਣੀ ਦੇ ਅਰਥ ਸਮਝਣ ਦੀ ਲੋੜ ਹੈ ਜੀ ❤

  • @Johal-PB07
    @Johal-PB07 9 місяців тому

    ਇਸ ਸੱਚ ਨੇ ਵੀਰ ਤੈਨੂੰ ਗਦਾਰ ਜਾ ਪੰਥ ਦਾ ਦੋਸ਼ੀ ਬਣਾ ਦੇਣਾ 🙏🙏 ਇਥੇ ਜੌ ਸਹੀ ਗੱਲ ਕਰਦਾ ਉਸਨੂੰ ਗੁਣਾਗਾਰ ਬਣਾ ਦਿੱਤਾ ਜਾਂਦਾ

  • @NarinderPal-tm9ev
    @NarinderPal-tm9ev 5 місяців тому

    ਬਾਬਾ ਜੀ ਬਹੁਤ ਹੀ ਸੋਹਣੇ ਲੱਗੇ ਬੋਲ, ਬਹੁਤ ਹੀ ਸੋਹਣੀ ਕਲਮ ਏ ਗੁਰਜੰਟ ਭਰਾ ਦੀ ਜਿਸਦੇ ਸਦਕਾ ਸੱਚੇ ਬੋਲ ਲਿਖੇ ਗੲੇ ਨੇ ਜਿਸ ਨੇ ਸਮੇਂ ਨੂੰ ਸਾਹਮਣੇ ਵਿਖਾ ਦਿੱਤਾ, ਓਹੀ ਜੋ ਕੁਝ ਅੱਜ ਕੱਲ ਚੱਲ ਰਿਹਾ ਏ, ਪ੍ਰਮਾਤਮਾ ਇਸੇ ਤਰਾਂ ਚੜ੍ਹਦੀ ਕਲਾ ਬਖਸ਼ਣ, ਜੇਕਰ ਕੁਝ ਗਲਤ ਲਿਖ ਦਿਤਾ ਹੋਵੇ ਮਾਫ਼ੀ ਚਾਹੁੰਦੇ ਆ.........ਧੰਨਵਾਦ ਜੀ ਸਾਰੇ ਗਰੁੱਪ ਦਾ

  • @preetnapeee7991
    @preetnapeee7991 9 місяців тому +77

    ਬਾਬਾ ਜੀ 💯 ਸਹੀ ਗੱਲਾਂ ਕਹੀਆ ਨੇ ਤੁਸੀ ਜੀ ❤️🙏🏻ਪਰ ਅੱਜ ਦੇ ਟਾਈਮ ਕੋਈ ਚੰਗੀਆਂ ਗੱਲਾਂ ਸੁਣਨਾ ਨਹੀ ਚਾਹੁੰਦਾ 🙏🏻🙏🏻wmk ji❤🙏🏻

    • @KuldeepSingh-nj2sb
      @KuldeepSingh-nj2sb 9 місяців тому +2

      ਬਹੁਤ ਵਧੀਆ ਵਿਚਾਰ ਹੈ

  • @RajinderKumar-by1fd
    @RajinderKumar-by1fd 9 місяців тому +242

    ਕਲਮ ਅਤੇ ਆਵਾਜ਼ ਨੂੰ ਦਿਲੋ ਸਲਾਮ ਹੈ ਜੀ...🙏🙏🙏🙏🙏
    ਚੱਲ ਰਹੇ ਸਮੇਂ ਦਾ ਕੌੜਾ ਸੱਚ 💯💯💯💯

    • @Poojarani-cw2jq
      @Poojarani-cw2jq 9 місяців тому +2

      👌👌👌👌❤

    • @ranjodhsingh3622
      @ranjodhsingh3622 9 місяців тому +1

      ❤❤❤❤

    • @HardevSingh-us9yw
      @HardevSingh-us9yw 9 місяців тому

      ​@@ranjodhsingh3622😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

    • @karamjitagoul9828
      @karamjitagoul9828 9 місяців тому +1

      👍❤👌👌👌👌❤️

    • @sukhvinderjassal3208
      @sukhvinderjassal3208 9 місяців тому

      👌👌👌👌👌👌👌👌👌

  • @AMARSINGH-vr9xq
    @AMARSINGH-vr9xq 9 місяців тому

    ਕੌੜੇ ਸੱਚ ਸਾਰਾ ਹੀ ਬਿਆਨ ਕਰਤਾ, ਬੋਲਾ ਪੰਥਕ ਜਾ ਡਾਕੂ, ਧਰਮ ਦੇ ਠੇਕੇਦਾਰਾਂ ਨੂੰ

  • @godisone7569
    @godisone7569 8 місяців тому

    ਗੱਲਾਂ ਕੀਤੀਆਂ ਨੇ ਸੋਲਾਂ ਆਨੇ ਸੱਚੀਆਂ, ਹੇਰ ਫੇਰ ਨਾ ਰਤਾ ਵੀ ਕੋਈ, ਲੋਕਾਂ ਵਿੱਚ ਗੱਲ ਫੈਲ ਗਈ ਫੈਲੇ ਜਿਵੇਂ ਗੁਲਾਬ ਦੀ ਖੁਸ਼ਬੋਈ

  • @feelandsoul5493
    @feelandsoul5493 9 місяців тому +92

    ਮਨ ਮੋਹ ਲਿਆ.... ਕਯਾ ਸੱਚ ਬਿਆਨ ਕੀਤਾ ❤️❤️ਜੀਓੰਦੇ ਰਹੋ ਬਾਬਾ ਜੀ

  • @jimmyahmedgarh1052
    @jimmyahmedgarh1052 2 місяці тому +5

    ਬਹੁਤ ਹੀ ਸੋਹਣੇ ਕੋਕੇ ਜੜ੍ਹੇ ਨੇ ਖ਼ਾਲਸਾ ਜੀ / ਆਨੰਦ ਆ ਗਿਆ ਸੁਣਕੇ / ਜਿਉਂਦਾ ਰਹਿ ਲਿਖਣ ਵਾਲਿਆਂ ਗਾਉਣ ਵਾਲਿਆਂ 🙌👏

  • @JassiSingh-pv9ud
    @JassiSingh-pv9ud 8 місяців тому

    ਵੀਰ ਮੇਰੀਆਂ ਤੁਹਾਡੀੰ ਸੋਚ ਨੂੰ ਸਲਾਮ ਆ
    ਅੱਜ ਕੱਲ ਜੋ ਚਲਦਾ ਔਹੀ ਬਿਆਨ ਕੀਤਾ
    ਇੱਥੇ ਕਬਜ਼ਾ ਭਈਆ ਦਾ,ਔੜਾ ਸੱਚ 🙏

  • @Bsmk6938
    @Bsmk6938 9 місяців тому

    ਸਿੱਘ ਸਾਹਿਬ ਕੀ ਸਿਫ਼ਤ ਕਰਨ ਲਈ ਕੋਈ ਲਫਜ਼ ਨਹੀ ਹੈ, ਮੈਂ ਖ਼ੁਦ ਵੀ ਗੀਤਕਾਰ ਹਾਂ,ਬਾਈ ਬਹੁਤ ਵਧੀਆ ਸੋਹਣਾ

  • @anjukailey786
    @anjukailey786 8 місяців тому +23

    101% ਸੱਚ ਕਿਹਾ ਬਾਬਾ ਗੁਲਾਬ ਸਿੰਘ ਜੀ ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ ਤੁਹਾਡੇ ਤੇ 🙏

  • @malkeetsog641
    @malkeetsog641 9 місяців тому +144

    ਕਲਾ ਗੀਤ ਨੂੰ ਸੁਣ ਕੇ ਵਾਹ ਵਾਹ ਕਰਣ ਨਾਲ ਕੁੱਛ ਨਹੀਂ ਹੋਣਾ ਆਪਣੇ ਬੱਚਿਆ ਨੂੰ ਇਸ ਗੀਤ ਤੋਂ ਸਿੱਖਣ ਦੀ ਲੋੜ ਹੈ ❤❤❤

  • @user-qv9rr1er9u
    @user-qv9rr1er9u 9 місяців тому

    ਭਾਈ ਸਾਹਿਬ ਬਹੁਤ ਬਹੁਤ ਮੁਬਾਰਕਾਂ ਜੀ ਜੋ ਇਸ ਸਮੇਂ ਵਿਚ ਹੋ ਰਿਹਾ ਹੈ ਉਹ ਹੀ ਬਿਆਨ ਕੀਤਾ ਹੈ ਇਹ ਬਿਲਕੁਲ ਸੱਚ ਹੈ ਧੰਨਵਾਦ ਜੀ ਭਾਈ ਸਾਹਿਬ ਜੀ

  • @reshamjassal2651
    @reshamjassal2651 4 місяці тому

    ਅਜ ਦੇ ਸਮੇ ਦੀ ਅਵਾਜ ਪੇਸ਼ ਕਰਨ.. ਵੀਰ ਗੁਲਾਬ ਸਿੰਘ ਜੀ ਦਾ ਦਿਲੋਂ ਧੰਨਵਾਦ ਜੀ

  • @mankiratrai3189
    @mankiratrai3189 9 місяців тому +53

    ਬਾਬਾ ਜੀ ਜੇ ਏਦਾ ਦੇ ਗੀਤ ਦੁਨੀਆ ਗਾਂਦੀ ਹੁੰਦੀ ਤੇ ਅੱਜ syd ਸਾਰੇ ਖੁਸ ਹੁੰਦੇ ਹੁੰਦੇ ਹੋ ਤੁਸੀਂ ਗਇਆ ਦਿਲ ਜਿੱਤ ਲਿਆ ਬਾਬਾ ਜੀ ਜਵਾ ਹੀ ਕੌੜਾ ਸੱਚ ਹੈ ਕਈਆਂ ਨੂੰ ਤਾ ਬੋਤ ਲਗਣਾ e ਗੀਤ ❤❤❤❤❤

  • @villagefarmsrlife7461
    @villagefarmsrlife7461 9 місяців тому +50

    ਵਾਹ ਬਾਬਾ ਜੀ ਤੁਸੀਂ ਕੀਤੀ ਹਿੰਮਤ ਸੱਚ ਸਣੋਣ ਦੀ ❤

  • @painter__factory__
    @painter__factory__ 21 день тому +1

    Waise to Bihar se hu lekin ise gane me har ek bol sach hai ❤❤

  • @nakekotia5592
    @nakekotia5592 9 місяців тому

    ਕਿਸੇ ਦੇ ਗਿੱਟੇ ਲੱਗਣੀ ਆ ਕਿਸੇ ਦੇ ਗੋਡੇ ਲੱਗਣੀ ਆ ਗੱਲ ਜਮਾ ਸੱਚੀ ਆ ਬਾਬਾ ਜੀ

  • @Deepmajra
    @Deepmajra 9 місяців тому +18

    ਪੂਰੇ ਬੋਲ ਸੁਣੇ ਬਿਨਾਂ ਰਿਹਾ ਨੀ ਗਿਆ ਬਹੁਤ ਹੀ ਚੰਗਾ ਗੀਤ 👏
    ਭਾਗ-੨ ਦਾ ਇੰਤਜ਼ਾਰ ❤

  • @jugrajsinghsingh4118
    @jugrajsinghsingh4118 9 місяців тому +18

    ਬਹੁਤ ਸੋਹਣਾ ਬਿਆਨ ਕੀਤਾ ਖ਼ਾਲਸਾ ਜੀ ਹਮੇਸ਼ਾ ਚੜਦੀ ਕਲਾ ਚ ਰੱਖੇ ।ਸਚਾਈ ਬਿਆਨ ਕੀਤੀ ਅੱਜ ਤੋਂ 30 ਸਾਲ ਪਹਿਲਾ ਇਹੋ ਜੇਹਾ ਮਾਹੌਲ ਨਹੀਂ ਸੀ ਵੱਡਿਆਂ ਦਾ ਸਤਿਕਾਰ ਕਰਦੇ ਸੀ। ਅਤੇ ਛੋਟਿਆਂ ਨਾਲ ਬਹੁਤ ਪਿਆਰ ਕਰਦੇ ਸੀ। ਛੋਟਿਆਂ ਨੂੰ ਵੀ ਪਿਆਰ ਹੁੰਦਾ ਮੇਰੀ ਮੰਮੀ ਜੀ ਮੇਰੀ ਡੈਡੀ ਜੀ ਮੇਰੇ ਮਾਮਾ ਜੀ ਮੇਰੇ ਤਾਇਆ ਜੀ ਮੇਰੇ ਚਾਚਾ ਜੀ। ਅੱਜ ਨਾ ਕੋਈ ਚਾਚਿਆਂ ਤੋਂ ਡਰਦਾ ਤੇ ਨਾ ਕੋਈ ਤਾਇਆ ਤੋਂ ਨਾ ਕੋਈ ਤੇ ਪਿਉ ਤੋਂ ਡਰਦਾ

  • @simarsingh1325
    @simarsingh1325 9 місяців тому

    ਧੀ ਵਿਆਹ ਕੇ ਲੈ ਗਿਆ ਮਾਮੇ ਦੀ,ਭੂਆ ਦਾ ਮੁੰਡਾ। ਅੱਜ ਦੀ ਸਚਾਈ ਆ

  • @rahuloberoi906
    @rahuloberoi906 Місяць тому +1

    Bilkul sahi Khalsa ji eda hi ho riya ajjkal waheguru mehar kre 🙏🙏🙏🙏🙏

  • @sukhdeepsingh-ot1dt
    @sukhdeepsingh-ot1dt 9 місяців тому +14

    ਸਤਿਕਾਰਯੋਗ ਬਾਬਾ ਜੀ ਬਹੁਤ ਹੀ ਸੱਚੀਆਂ ਗੱਲਾਂ ਕਹੀਆਂ ਹਨ ਹਰ ਕੋਈ ਸੱਚ ਕਹਿ ਵੀ ਨਹੀਂ ਸੱਚ ਅਤੇ ਕੱਚ ਚੁੱਭਦਾ ਜ਼ਰੂਰ ਹੈ, ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ,ਬੱਚਾ ਕਲਿਆਣ ਜੀ ਬਹੁਤ ਵਧੀਆ ਅਦਾਕਾਰੀ ਕੀਤੀ ਕੁੱਲ ਟੀਮ ਵਰਕ ਵਧਾਈ ਦੇ ਪਾਤਰ ਹਨ,ਸੋ ਮੁਬਾਰਕਾਂ ਸਾਰੀ ਟੀਮ ਨੂੰ, ਐਂਕਰ ਸੱਤਪਾਲ ਭੱਟੀ ਮੋਗਾ

  • @jagseergill7586
    @jagseergill7586 9 місяців тому +68

    ਅੱਜ ਕੱਲ੍ਹ ਦੇ ਹਾਲਾਤਾਂ ਨੂੰ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਬਾਬਾ ਜੀ ਪ੍ਰਮਾਤਮਾਂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @honeyjabbal9375
    @honeyjabbal9375 8 місяців тому +2

    ਅੱਜ ਦੇ ਦੌਰ ਦਾ ਕਾਲਾ ਸੱਚ, ਜਿਸ ਤੋਂ ਅਸੀਂ ਸਾਰੇ ਵਾਕਿਫ਼ ਹੋ ਕੇ ਵੀ ਅਣਜਾਣ ਬਣ ਰਹੇ ਆਂ, ਇਹੀ ਦੌਰ ਸਾਡੀ ਆਉਣ ਵਾਲੀ ਨਸਲ ਨੂੰ ਪਤਾ ਨਈ ਕਿੱਧਰ ਲੈ ਜਾਵੇਗਾ ? ਰਲ਼ ਮਿਲ਼ ਕੇ ਹੰਭਲਾ ਮਾਰੀਏ ਤੇ ਆਉਣ ਵਾਲੀ ਨਸਲ, ਪਾਣੀ ਤੇ ਪੰਜਾਬੀ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ |

  • @navikaul88
    @navikaul88 9 місяців тому

    ਚੰਗੀ ਕਲਮ ਚੰਗੀ ਸੋਚ ਚੰਗੀ ਸਿੱਖਿਆ ਰਾਹੀ ਸੁਚਿਆਰਾ ਜੀਵਨ ਜਿਉਣ ਜਿਉਣ ਦੇ ਢੰਗ ਤਰੀਕੇ ਅਪਣਾਅ ਸਕਦੇ ਆ

  • @babasodhisingh8102
    @babasodhisingh8102 9 місяців тому +346

    ਬਹੁਤ ਸੋਹਣਾ ਬਿਆਨ ਕੀਤਾ ਜੋ ਅੱਜ ਦੇ ਹਾਲਾਤ ਬਣੇ ਨੇ ਗੁਰੂ ਸਾਹਿਬ ਚੜਦੀਆਂ ਕਲਾਂ ਬਖਸ਼ਣ ਬਾਬਾ ਗੁਲਾਬ ਸਿੰਘ ਜੀ

    • @user-om4nv1bt6t
      @user-om4nv1bt6t 9 місяців тому +3

      tuci v sach kiha g par gulab da kiha sach ਕੂੜਿਆਰੀਆਂ ਨੂੰ ਬੜਾ ਚੁਭਦਾ ਹੋਵੇਗਾ

    • @JaspreetKaur-kn9gc
      @JaspreetKaur-kn9gc 9 місяців тому +3

      ​@@user-om4nv1bt6thnji agree 💯

    • @HARJEETSINGH-yv1np
      @HARJEETSINGH-yv1np 9 місяців тому +1

      Right 👍

    • @GurjantSingh-nw3ye
      @GurjantSingh-nw3ye 9 місяців тому

      ​@@HARJEETSINGH-yv1npxdsq'xdbc

    • @Amriksingh-di3yr
      @Amriksingh-di3yr 9 місяців тому +1

      @@JaspreetKaur-kn9gc à

  • @ManpreetKaur-sl9mw
    @ManpreetKaur-sl9mw 9 місяців тому +21

    ਬਹੁਤ ਵਧੀਆ ਝਲਕ ਅਜ ਦੇ ਹਾਲਾਤਾ ਦੀ ਵਾਹਿਗੁਰੂ ਚੜਦੀਆ ਕਲਾ ਬਖਸਣ ਬਾਬਾ ਗੁਲਾਬ ਸਿੰਘ ਜੀ ਨੂੰ।👏👏👏👏

  • @gagansidhu9303
    @gagansidhu9303 9 місяців тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @HarpreetKaur-vy9ki
    @HarpreetKaur-vy9ki 8 місяців тому

    ਬਹੁਤ ਵਧੀਆ ਇਹ ਵੀਡਿਉ ਵਿੱਚ ਇੱਕ ਇੱਕ ਗੱਲ ਸੱਚ ਹੈ ਗੁੰਦ ਪਰਵਾਰਾਂ ਨੂੰ ਆਪਣੇ ਬੱਚਿਆਂ ਤੇ ਧਿਆਨ ਦੇਣ ਦੀ ਲੋੜ ਹੈ ਬੇ ਰੁਜ਼ਗਾਰੀ ਨੇ ਮੁਬਾਇੰਲਾ ਨੇ ਨੇ ਝੂਠੀ ਰਾਜਨੀਤੀ ਝੂਠੀਆਂ ਫਿਲਮਾਂ ਅਤੇ ਝੂਠੇ ਨਾਟਕਾ ਨੇ ਲੋਕਾਂ ਬਰਵਾਦ ਕਰ ਕੇ ਰੱਖ ਦਿਤਾ ਹੈ ਵਾਹਿਗੁਰੂ ਸੰਮਤ ਬਖਸ਼ੇ ਅੱਜ ਕੱਲ ਦੇ ਬਚਿਆ

  • @simarjeetkaur6898
    @simarjeetkaur6898 9 місяців тому +17

    ਵੀਰ ਜੀ ਤੁਸੀਂ ਬੁਹਤ ਸੋਹਣੇ ਬਿਆਨ ਕੀਤੇ ਆ ਅੱਜ ਦੇ ਹਾਲਤ ਵਾਹਿਗੁਰੂ ਜੀ ਤੁਹਾਨੂੰ ਹਮੇਸਾ ਚੜਦੀ ਕਲਾ ਵਿਚ ਰੱਖਣ 🙏🙏🙏

  • @jagtaarsingh6281
    @jagtaarsingh6281 8 місяців тому +4

    ਕਲਮ ਗੁਰਜੰਟ ਸਿੰਘ ਦੀ ਨੇ ਨਾ ਅੱਤ ਲਿਖਿਆ ਨਾ ਘੱਟ ਲਿਖਿਆ ਬੱਸ ਸੱਚ ਲਿਖਿਆ

  • @kamaljitkamaljit2310
    @kamaljitkamaljit2310 9 місяців тому +2

    Nice sabad gulab singhJi vv clearvoice clear video filming nice performance

  • @KulwindersinghBhangu-xi8rd
    @KulwindersinghBhangu-xi8rd 9 місяців тому

    ਬਾਬਾ ਜੀ ਬਿਲਕੁਲ ਸੱਚ ਲਿਖਿਆ ਹੈ ਤੁਹਾਡੇ ਬੋਲ ਬਿਲਕੁਲ ਸੱਚ ਹਨ

  • @SukhwinderSingh-wq5ip
    @SukhwinderSingh-wq5ip 9 місяців тому +3

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @gurridaokia13
    @gurridaokia13 9 місяців тому +18

    ਬਹੁਤ ਵਧੀਆ ਭਾਈ ਗੁਲਾਬ ਸਿੰਘ ਜੀ 🙏🏻
    ਵਾਹਿਗੁਰੂ ਬਰਕਤਾਂ ਪਾਵੇ 🌺🌸

  • @AdmiringBeachChairs-py7ph
    @AdmiringBeachChairs-py7ph Місяць тому

    Waheguru ji❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru

  • @BaljinderKaur-sj4rh
    @BaljinderKaur-sj4rh 2 місяці тому +1

    💯 bhut vdia baba ji.... Sara sach ik hi bol ch tuc dhika taa salute

  • @ikagarmaan9732
    @ikagarmaan9732 9 місяців тому +8

    ਬਾਕਮਾਲ ਬਾਬਾ ਜੀ ਸੁਰੀਲੀ ਆਵਾਜ਼ ਤੇ ਬਹੁਤ ਹੀ ਖੂਬਸੂਰਤ ਸ਼ਬਦਾਂ ਵਿਚ ਬਿਆਨ ਕੀਤਾ ਹੈ ਅੱਜ ਦਾ ਕਲਿਜੁਗਿ ਦਾ ਦੌਰ ਜਿਉਂਦੇ ਵਸਦੇ ਰਹੋ ਬਾਬਾ ਜੀ ਰੱਬ ਕਾਹਲੋਂ ਤਰੱਕੀਆਂ ਦੇਵੇ by ikager maan❤❤❤❤❤

  • @jagrajsingh7790
    @jagrajsingh7790 9 місяців тому +4

    ਵਾਹ ਜੀ ਵਾਹ ਬਾਬਾ ਜੀ ਬਹੁਤ ਵਧੀਆ ਬਿਲਕੁਲ ਸੱਚ ਕਿਹਾ ਬਾਬਾ ਜੀ ਅੱਗੇ ਤੋਂ ਵੀ ਇਸੇ ਤਰ੍ਹਾਂ ਸੱਚ ਗਾਉਂਦੇ ਰਹੋਂ ਤਾਂ ਕਿ ਇਸ ਦੁਨੀਆਂ ਨੂੰ ਕੁਝ ਸਮਝ ਆ ਸਕੇ ਪਰਮਾਤਮਾ ਆਪ ਨੂੰ ਤੰਦਰੁਸਤੀ ਬਖ਼ਸ਼ੇ

  • @murtidevi163
    @murtidevi163 5 місяців тому +2

    Jai guru ravidaas ji maharaj ki jai

  • @surindersingh5833
    @surindersingh5833 9 місяців тому +1

    ਵਾਹ ਜੀ ਵਾਹ , ਸਚਾਈ ਬੇਬਾਕੀ ਨਾਲ ਪੇਸ਼ ਕੀਤੀ

  • @lyricsjangchapra8017
    @lyricsjangchapra8017 9 місяців тому +43

    ਬਹੁਤ ਹੀ ਵਧੀਆ ਕਲਮ
    ਬਾਬਾ ਗੁਲਾਬ ਸਿੰਘ ਜੀ ਨੇ ਵੀ ਗਾਉਣ ਵਿੱਚ ਕੋਈ ਕਸਰ ਨਹੀਂ ਛਁਡੀ
    ਇਸ ਗੀਤ ਦੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀਉ

    • @user-yf4vl4kc6e
      @user-yf4vl4kc6e 9 місяців тому +2

      ਸਮੇਂ ਦਾ ਸੱਚ ਹੈ ਸ਼ਬਦ ਮੁੱਕ ਜਾਦੇ ਨੇ ਗੀਤ ਦੀ ਤਾਰੀਫ ਕਰਦਿਆਂ ਲਿਖਣ ਵਾਲੇ ਨੂੰ ਮੇਰਾ ਸਲੂਟ ਹੈ ਏਹੋ ਜਿਹੇ ਗੀਤਾਂ ਨੂੰ ਵੱਧ ਤੋਂ ਵੱਧ ਪ੍ਰਮੋਟ ਕਰਨਾ ਚਾਹੀਦਾ ਹੈ

  • @user-gi8cw1wq7d
    @user-gi8cw1wq7d 9 місяців тому +47

    ਕਿਹਾ ਬਾਤ ਏ ਬਾਬਾ ਤੁਸੀ ਤੇ ਦਿਲ ਹੀ ਲੁੱਟ ਲਿਆ ਬਹੁਤ ਵਧੀਆ ਗੀਤ ਏ❤

  • @user-bp3by7wq8r
    @user-bp3by7wq8r 9 місяців тому

    ਬਾ ਕਮਾਲ ਵਾਹਿਗੁਰੂ ਕਿਰਪਾ ਕਰੇਂ ਚੜ੍ਹਦੀ ਕਲਾ ਬਖਸ਼ੇ

  • @surindernadha9545
    @surindernadha9545 9 місяців тому +10

    ਬਾਬਾ ਜੀ ਬੁਹਤ ਹੀ ਵਧੀਆ ਅੱਜ ਦੇ ਸਮੇਂ ਵਿਚ ਜੋ ਚਲ਼ ਰਿਹਾ ਉਸ ਬਾਰੇ ਗਇਆ,or ਗੁਰਜੰਟ ਵੀਰ ਜੀ ਨੇ ਆਪਣੀ ਕਲਮ ਨਾਲ ਇਸ ਨੂੰ ਬੁਹਤ ਸੋਹਣੀ ਲਿਖ਼ਤ ਦਿੱਤੀ🙏🙏👌🏻👌🏻❤️

  • @Puransingh-ih6lg
    @Puransingh-ih6lg 9 місяців тому +29

    ਬਾਕਮਾਲ ਲਿਖਤ ਬਹੁਤ ਬਹੁਤ ਦਿਲ ਦੀ ਗਹਿਰਾਈਆਂ ਤੋਂ ਆਪ ਜੀ ਦਾ ਰਿਣੀ ਜੋ ਆਪ ਜੀ ਨੇ ਜਾਗਦੀ ਜ਼ਮੀਰ ਵਾਲਾ ਸੋਂਗ ਗਾਇਆ ਵਾਹਿਗੁਰੂ ਜੀ ਆਪ ਜੀ ਨੂੰ ਮੇਰੇ ਸ਼ਾਹ ਚੜ੍ਹਦੀਆਂ ਕਲਾਂ ਦੇ ਵਿੱਚ ਰੱਖਣਾ ਗੀਤ ਨੂੰ ਸੁਣ ਕੇ ਬਹੁਤ ਹੀ ਰੋਣਾ ਆਇਆ ਚਲੋ ਸ਼ੁਕਰ ਏ ਬਾਜਾਂ ਵਾਲੇ ਦਾ ਹੈ ਜੋ ਕਿ ਅੱਜ ਵੀ ਇਸ ਸੰਸਾਰ ਦੇ ਵਿੱਚ ਜਾਗਦੀ ਜ਼ਮੀਰ ਵਾਲੇ ਲੋਕ ਹਨ

  • @nachatarsingh3508
    @nachatarsingh3508 9 місяців тому

    ਬਹੁਤ ਹੀ ਖੂਬਸੂਰਤ ਤਰੀਕੇ ਨਾਲ ਬਿਲਕੁਲ ਸੱਚੀਆਂ ਗੱਲਾਂ ਬਿਆਨ ਕੀਤੀ ਆ ਹਨ ਇਸ ਗੀਤ ਵਿੱਚ ਜੀ

  • @gurmejhundal4493
    @gurmejhundal4493 9 місяців тому +1

    ਬਿਲਕੁਲ ਸੱਚ ਕਿਹਾ ਜੀ

  • @karmasahoke
    @karmasahoke 9 місяців тому +5

    ਕੁਝ ਵੀ ਕਹਿਣ ਸੁਨਣ ਨੂੰ ਬਾਕੀ ਨਹੀ ਬਾਬਾ ਅੱਜ ਦਾ ਸਾਰਾ ਸੱਚ ਬਿਆਨ ਕਰਤਾ ਕਲਯੁਗ ਦਾ ਦੌਰ ਚਲਦਾ ਜੀ 😢

  • @bhattonsaab4375
    @bhattonsaab4375 9 місяців тому +3

    ਬਾਬਾ ਜੀ ਤੁਸੀ ਵੀ ਕੁੜੀਆ ਅੱਧ ਨੰਗੀਆਂ ਦਿਖਾਈਆ ਨੇ
    ਇਹ ਵੀ ਸੱਚ ਬਾਬਾ ਜੀ

  • @user-vt6bl2mz7o
    @user-vt6bl2mz7o Місяць тому

    ਭਾਈ ਅੰਮ੍ਰਿਤਪਾਲ ਜਿੰਦਾਬਾਦ
    ਮੰਗਾ ਸਿੰਘ
    ਪਿੰਡ ਬੁਰਜ ਲੱਧਾ ਸਿੰਘ ਵਾਲਾ

  • @kuldipsingh5345
    @kuldipsingh5345 9 місяців тому +6

    ਮੌਜੂਦਾ ਦੌਰ ਦੇ ਪੰਜਾਬ ਬਾਰੇ ਬਿਲਕੁਲ ਸਹੀ ਕਿਹਾ ਗਿਆ ਹੈ। ਵਧੀਆ ਲਿਖਿਆ ਗਿਆ ਅਤੇ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ।👍👍👍👌👌

  • @baljindersinghkhalsa92
    @baljindersinghkhalsa92 9 місяців тому +5

    Wah baba ji bohat vadiya geet te bahi amritpal singh mehro ji de clip bave choti se pr gal boaht vadi keh gye ne ji

  • @KulbirGill-sw1yu
    @KulbirGill-sw1yu 3 місяці тому +1

    ਸੱਚ ਕਿਹਾ ਬਾਬਾ ਜੀ ਨੇ

  • @Varindersingh-cz6xn
    @Varindersingh-cz6xn 9 місяців тому +4

    ਅੱਜਕਲ ਦੀ ਸੱਚਾਈ ਪੂਰੇ ਗੀਤ ਵਿਚ 👌👌🙏
    ਗੁਰਜੰਟ ਪਟਿਆਲਾ ਨੇ ਬਹੁਤ ਸੋਹਣਾ ਲਿਖਿਆ 👌👌

  • @user-kp3wi4sr2h
    @user-kp3wi4sr2h 6 місяців тому

    ਬਾਬਾ ਜੀ ਬਹੁਤ ਖ਼ਰੀਆਂ ਖ਼ਰੀਆਂ ਗੱਲਾਂ ਕੇ ਗਿਆ ਗੀਤਾਂ ਵਿੱਚ ,

  • @user-gw5tb9bs4o
    @user-gw5tb9bs4o 9 місяців тому

    ਬਹੁਤ ਹੀ ਵਧੀਆ ਤੇ ਅੱਜ ਦੇ ਹਲਾਤਾਂ ਨੂੰ ਬਿਆਨ ਕਰਦੀ ਰਚਨਾ

  • @manveersingh7941
    @manveersingh7941 9 місяців тому +14

    ਬਾਬਾ ਗੁਲਾਬ ਸਿੰਘ ਜੀ ਨੇ ਬਹੁਤ ਸੋਹਣਾ ਗਾਇਆ ਵਾਹਿਗੁਰੂ ਜੀ ਮੇਹਰ ਕਰਨ ਸਭ ਤੇ❤️🙏🏻🙏🏻🙏🏻

  • @kaur6222
    @kaur6222 9 місяців тому +36

    Bhut sohna song nd great msg for alll young genration 👍👍🙏🙏
    ਵਾਹਿਗੁਰੂ ਜੀ ਚੱੜਦੀਕਲਾ ਰੱਖਣਾ ਜੀ 🙏🙏

  • @i.e.sukh0007
    @i.e.sukh0007 2 місяці тому

    Ana sohna bol aa ji koi sbad nhi boln nu bs wahaguru pali kra🙏🙏🙏🙏

  • @jassdhaliwal8214
    @jassdhaliwal8214 9 місяців тому

    ਬਹੁਤ, ਸੋਹਣਾ, ਬਿਆਨ ਕੀਤਾ ਏ, ਬਾਬਾ, ਗ਼ੁਲਾਬ ਸਿੰਘ ਜੀ

  • @gurlalsingh160
    @gurlalsingh160 9 місяців тому +9

    ਬਹੁਤ ਸੋਹਣਾ ਲਿਖਿਆ ਤੇ ਬਹੁਤ ਹੀ ਸੋਹਣਾ ਗਾਇਆ ਵੀਰ ਨੇ ਸਤਿਗੁਰੂ ਸਾਹਿਬ ਜੀ ਚੜ੍ਹਦੀਕਲਾ ਕਰਨ ਵੀਰ ਦੀ

  • @novelcreations0001
    @novelcreations0001 9 місяців тому +32

    ਬਹੁਤ ਹੀ ਦਿਲ ਖਿੱਚਵੀਂ ਆਵਾਜ਼, ਉਤੋਂ ਬੋਲ ਸੋਨੇ ਤੇ ਸੁਹਾਗਾ। Keep it up

  • @sarbjithero1308
    @sarbjithero1308 9 місяців тому

    ਅਨੰਦ ਹੀ ਆ ਗਿਆ ਹੈ,ਦਾਸ ਸਰਬਜੀਤ ਸਿੰਘ ਹੀਰੋ

  • @user-wi7dk5uj3n
    @user-wi7dk5uj3n 9 місяців тому

    ਕਿਆ ਬਾਤ ਬਾਬਾ ਜੀ ਬੋਹਤ ਹੀ ਵਧੀਆ ਇਕ ਗੀਤ ਤੇ ਰਾਹੀਂ ਸੱਚ ਬਿਆਨ ਕੀਤਾ

  • @hardeepdoraha1105
    @hardeepdoraha1105 9 місяців тому +28

    ਬਾਬਾ ਜੀ ਅੱਜ ਸੱਚੀ ਕਲਮ ਤੇ ਲਿਖਤ ਦਾ ਮੁੱਲ ਪਿਆ ਬਹੁਤ ਸੋਹਣਾ ਗੀਤ ਲਿਖਿਆ ਤੇ ਬਾਬਾ ਜੀ ਦੀ ਅਵਾਜ਼ ਬਹੁਤ ਸੋਹਣੀ ਆ ਵਾਹਿਗੁਰੂ ਜੀ ਸਭਨਾਂ ਨੂੰ ਸਮੰਤ ਬਖਸ਼ਣ

  • @kaur.sardarni5978
    @kaur.sardarni5978 9 місяців тому +5

    ਹਰ ਇੱਕ ਬੋਲ ਸੱਚ ਆ ਵੀਰੇ ਵਾਹਿਗੁਰੂ ਜੀ ਮੇਹਰ ਕਰਨ 😢 ਮਤ ਬਖਸ਼ਣ ਜੀ ❤

  • @amritpalkaur3896
    @amritpalkaur3896 27 днів тому

    ਬਹੁਤ ਹੀ ਵਧੀਆ ਲਿਖਿਆ ਤੇ ਗਾਇਆ

  • @sandeepshanny6226
    @sandeepshanny6226 9 місяців тому

    ਮਾਲਕ ਤਰੱਕੀਆਂ ਬਕਸੇ

  • @kabalsinghbhojiankabalsing2470
    @kabalsinghbhojiankabalsing2470 9 місяців тому +4

    ਬਹੁਤ ਬਹੁਤ ਵਧਾਈ ਜੀ ਭਾਈ ਗੁਲਾਬ ਸਿੰਘ ਜੀ ਵਾਹਿਗੁਰੂ ਜੀ ਚੱੜਦੀ ਕੱਲਾ ਵਿੱਚ ਰੱਖੇ 🙏🙏

  • @malkiatsingh9625
    @malkiatsingh9625 9 місяців тому +38

    ਹਕੀਕਤ ਬਿਆਨ ਕਰਤੀ ਬਾਬਾ ਜੀ ਨੇ, ਸੁਚੱਜੀ ਕਲਮ ਨੇ ਰੂਹ ਟੁੰਬਤੀ, ਵਾਹ , ਚੜਦੀ ਕਲਾ ਚ ਰੱਖੇ ਵਾਹਿਗੁਰੂ ਜੀ ਲਿਖਾਰੀ ਤੇ ਸਿੰਗਰ ਨੂੰ❤❤🎉

  • @user-wj2db1us4l
    @user-wj2db1us4l 9 місяців тому

    ਸੱਚੀਆਂ ਗੱਲਾਂ ਕੀਤੀਆਂ ਬਾਬਾ ਜੀ ਬਿਲਕੁਲ ਇਹ ਹੀ ਚੱਲ ਰਿਹਾ ਜੀ ਜੋ ਤੁਸੀ ਦਸਿਆ

  • @manbeerdhillon833
    @manbeerdhillon833 9 місяців тому

    ਬਾਬੇ ਨੇ ਅੱਤ ਕਰਵਾ ਤੀ ਸੁੱਪਰ

  • @hirdapuriaasatgurlightsatg9534
    @hirdapuriaasatgurlightsatg9534 9 місяців тому +4

    ਬਹੁਤ ਹੀ ਵਧੀਆ ਬਿਲਕੁਲ ਸੱਚ ਬਿਆਨ ਕੀਤਾ ਦੱਬੀ ਰੱਖ ਬਾਈ ਗੁਲਾਬ ਸਿੰਘ ਵੱਡੇ ਵੀਰ

  • @satvirkaur2215
    @satvirkaur2215 9 місяців тому +3

    ਚੜਦੀ ਕਲਾ ਵਿੱਚ ਰਰੋ ਬਾਬਾ ਗੂਲਾਬ ਸਿੰਘ ਖਾਲਸਾ ਜੀ

  • @subhaschirania8396
    @subhaschirania8396 9 місяців тому +1

    Bhut shuna song h baba ji chaddi kla. Bakse rabb ji 🙏

  • @gurudwaraardaspurasahib2796
    @gurudwaraardaspurasahib2796 9 місяців тому +1

    Shi. Gll 100 fisdi oh bande guru garha ch. Prdan bande. Jinu koi garhpusda hi nhi

  • @user-to4sw6jm8e
    @user-to4sw6jm8e 9 місяців тому +5

    ਬਹੁਤ ਵਧੀਆ ਲਿਖਿਆ ਤੇ ਬਿਆਨ ਕੀਤਾ ਹੈ ਬਾਬਾ ਜੀ ਨੇ ਪੂਰੇ ਵਿਸਥਾਰ ਨਾਲ ਦੱਸਿਆ ਹੈ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਬਾਬਾ ਜੀ ਨੂੰ

  • @rajwindershergill9251
    @rajwindershergill9251 9 місяців тому +11

    ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰਨਾ ਸਭਨਾਂ ਤੇ ਸੁਖ ਰਖੇਂ ਵਾਹਿਗੁਰੂ ਜੀ ਵਾਹਿਗੁਰੂ ਜੀ

  • @jattmind910
    @jattmind910 9 місяців тому

    ਬਹੁਤ ਵਧੀਆ ਵਧੀਆ ਗੀਤ ਅੱਜ ਦਾਂ ਸੱਚ ਬਿਆਨ ਕੀਤਾ ਬਾਬੇ ਜੀ ਨੇ,,,,

  • @Manpreetkaur0775
    @Manpreetkaur0775 9 місяців тому +11

    ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਚ ਰਖਣ 🙏❤️

  • @sonylehra
    @sonylehra 9 місяців тому +14

    ਬਹੁਤ ਵਧੀਆ ਬਿਆਨ ਕੀਤਾ ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਬਾਬਾ ਜੀ

  • @hardeepmanhas4061
    @hardeepmanhas4061 9 місяців тому +2

    jai Hind baba ji

  • @MandeepKaur-vc7rm
    @MandeepKaur-vc7rm 9 місяців тому +1

    Bhut sohna msg a veer g

  • @sandeeptejpal9905
    @sandeeptejpal9905 8 місяців тому +3

    ਬਾਬਾ ਜੀ ਸੱਚੀਆਂ ਗੱਲਾਂ ਸੁਣਾ ਗਏ🙏🙏

  • @JaskaranSingh-sl3vm
    @JaskaranSingh-sl3vm 9 місяців тому +7

    ਬਹੁਤ ਖੂਬ ਲਿਖਿਆ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾਂ ਵਿੱਚ ਰੱਖਣ ਜੀ❤❤❤❤❤❤❤❤

  • @RamanpreetKour-tk7sd
    @RamanpreetKour-tk7sd 7 місяців тому +1

    ਬਿਲਕੁੱਲ ਸਚ ਹੈ ਜੀ

  • @sabisokhi7902
    @sabisokhi7902 7 місяців тому

    Baba ji bhut knt song ji ik cror like hunda ik bande da karn lyi ajj huni kar dene si jeonde vasde rho ji❤❤❤❤❤🙏🙏🙏🙏🙏🙏🙏

  • @rajveerkhialakhiala5327
    @rajveerkhialakhiala5327 9 місяців тому +4

    ਬਹੁਤ ਸੋਹਣਾ ਲਿਖਿਆ ਅਤੇ ਗਾਇਆ ਬਾਬਾ ਜੀ। ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ।🙏🙏🙏🙏🙏

  • @harpreetgill9711
    @harpreetgill9711 9 місяців тому +3

    ਅੱਜ ਦਾ ਸੱਚ ਬਾਕਮਾਲ ਕਲਮਬੰਦ ਕੀਤਾ ਤੇ ਉਸਤੋ ਸੋਹਣਾ ਗਾਇਆ ❤❤❤❤

  • @RinkuSingh-ui4yc
    @RinkuSingh-ui4yc 8 місяців тому +1

    ❤❤❤❤so sweet song Aaj call D Sach Hai❤❤❤❤

  • @bhukalbhinder9308
    @bhukalbhinder9308 8 місяців тому

    ਸਲਾਮ ਥੋਡੀ ਕਲਮ ਨੂੰ 🙏🏻🙏🏻

  • @gurwinder_bittu
    @gurwinder_bittu 9 місяців тому +3

    ਬਕਮਾਲ ਗੀਤ ਆ ਜੀ ਇੱਕ ਇੱਕ ਗੱਲ ਸੱਚ ਆ ਜੌ ਵੀ ਗੀਤ ਚ ਬੋਲੀ ਆ ਬਾਬਾ ਜੀ ਦੀ ਅਵਾਜ ਵੀ ਬਹੁਤ ਸੋਹਣੀ ਆ ਜੀ

  • @user-hq3vk6wi8o
    @user-hq3vk6wi8o 9 місяців тому +3

    ਬਹੁਤ ਸੋਹਣਾ ਬਿਆਨ ਕੀਤਾ ਬਾਬਾ ਜੀ ਜਿਊਦੇ ਵਸਦੇ ਰਹੋ ਬਾਬਾ ਜੀ

  • @inderjitsingh5453
    @inderjitsingh5453 9 місяців тому

    ਨਸ਼ੇ ਤੇ ਇੱਕ ਟੱਪਾ ਬੋਲਣਾ ਸੀ ਭਾਈ ਸਾਹਿਬ ਜੀ,,,

  • @randeepsingh3675
    @randeepsingh3675 9 місяців тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ