Manpreet ji aap de jo v video karamcharian ja sarkar valo share kiti jandi hai bahut he saral nd saaf hundi hai. Aap es lae vadai de patar ho. Dhanwad.
Please clarify whether bank will fix pension or office will fix the pension of the pensioners who retired before 1.1.16 Please also clarify whether we are allowed to to opt for 2.59 factor
Sat Sri Akaal Manpreet sir ! Government ne vadhiya kita DA 11%vadha ke.Tusi bahut hi vadhiya tareeke naal samjhaya hai .Thank you so much. God bless you.
At present the LTC to the retirees is given after every two years including basic pay + 5 percent interim relief (in Pre revised position) How the LTC will be reguralised/given after revision of pension ??
Sir please clear about the last date of giving option because govt. has given the deadline of 04.11.2021 but most of departments still not giving or uploading the details in ehrns.
It is very sad to add that after a much awaited notification for pensioners issued after a great struggle. Now have to wait for DA @ 28% and MA @ ₹1000 for another 2-3 months. Thus the revised pension is not known when it will b disbursed. Bloody FM took another one year to implement revised pay commission that too fractured. Besides arrear will b disbursed in another 5years. Very sad on the part of Punjab Govt.
Veer ji 2016 wale ya baad wale mulajima nu hun 15% da formula milega,te arear milega,te plz eh dasdo k november 16 ch bharti walea nu kehda factor sahi rahega?
Y ji ik gall h k m 2017 to 2019 UT chandigarh vich punjab de head office ch deploy c te probation ch chandigarh da DC rate le rhe c te agar 2.25 ya 2.59 nal basic pay vadhdi ha ta ki dc rate te basic pay de differ da arrear miluga ya ni? Jrur dsyo y ji
Sir bua g ki basic famliy pension 2050 hai ....toh sir kon sa fctr sahi rahega unke liy 2.25 ya 2.69 ya 15 percent da vaadha ....aur ariel Kitna bnta hai sir ...mein bhut baar ap se puch chuka hu sir plz es baat ka reply jarur de
ਬਾਈ ਜੀ ਬਹੁਤ ਬਹੁਤ ਧੰਨਵਾਦ, ਏਸੇ ਸਬੰਧੀ ਰਾਤ ਦਾ ਕਈ ਵੀਡੀਓ ਵੇਖ ਅਤੇ ਸੁਣ ਚੁੱਕਾ ਹਾਂ ਕੁਝ ਵੀ ਪੱਲੇ ਨਾ ਪੈਣ ਕਰਕੇ ਬਹੁਤ ਕਨਫਿਊਜ ਸਾਂ।
ਹੁਣ ਤੁਸੀਂ ਐਨੇ ਵਧੀਆ ਤਰੀਕੇ ਨਾਲ ਸਮਝਾ ਦਿੱਤਾ ਹੈ ਕਿ ਮਨ ਨੂੰ ਪੂਰੀ ਤਸੱਲੀ ਹੋ ਗਈ ਹੈ।
ਇਸ ਲਈ ਬਹੁਤ ਬਹੁਤ ਧੰਨਵਾਦ ਜੀ।
ਵੀਰ ਜੀ ਆਪ ਜੀ ਨੂੰ ਬੇਨਤੀ ਹੈ ਕਿ ਨਵੇਂ ਭਰਤੀ ਹੋਏ ਕਰਮਚਾਰੀ ਜਿਨ੍ਹਾਂ ਦਾ ਪਰਖਕਾਲ ਸਮਾਂ ਚੱਲ ਰਿਹਾ ਹੈ ਕਿ ਓਨਾ ਨੂੰ ਕੋਈ ਫਾਇਦਾ ਹੋਵੇਗਾ ਜਾਂ ਨਹੀਂ ਇਸ ਬਾਰੇ ਜਰੂਰ ਦੱਸਿਆ ਜਾਵੇ ਜੀ।
ਬਾਈ ਜੀ ਜਿਹੜੇ 7 ਪੇ ਕਮਿਸ਼ਨ ਦੇ ਅੰਡਰ ਆ ਰਹੇ ਪੰਜਾਬ ਪੁਲਸ ਦੇ ਮੁਲਾਜ਼ਮ ਨੇ ਉਹਨਾਂ ਵਾਰੇ ਵੀ ਜ਼ਰੂਰ ਜਾਣਕਾਰੀ ਦਿਉ ਕੇ ਏਸ ਨਾਲ ਉਹਨਾਂ ਦੀ ਤਨਖ਼ਾਹ ਉਪਰ ਵੀ ਕੋਈ ਫ਼ਰਕ ਪੈਣਾ ਜਾ ਨਹੀ। ਸ਼ੁਕਰਾਨਾ ਹੋਏਗਾ। ਧੰਨਵਾਦ ਜੀ
ਬਹੁਤ ਬਹੁਤ ਧੰਨਵਾਦ ਮਨਪ੍ਰੀਤ ਜੀ, ਤੁਸੀ ਬਹੁਤ ਵਧੀਆ ਤਰੀਕੇ ਨਾਲ ਸਮਝਾਉਂਦੇ ਹੋ
ਸਤਿਕਾਰ ਯੋਗ ਮਨਪ੍ਰੀਤ ਸਿੰਘ ਜੀ, ਇਸ ਗੱਲ ਨੂੰ ਥੋੜ੍ਹਾ ਜਿਹਾ ਹੋਰ ਕਲੀਅਰ ਕਰ ਦੇਵੋ ਕੀ ਏਰੀਅਰ ਹਰ ਹਾਲਤ ਵਿੱਚ ਮਿਲਣ ਯੋਗ ਹੋਵੇਗਾ??
ਮਤਲਬ 15% ਵਾਧੇ ਦੇ ਬਾਵਜੂਦ ਏਰੀਅਰ 2.59 ਜਾਂ 2.25 ਦੇ ਹਿਸਾਬ ਨਾਲ ਦਿੱਤਾ ਜਾਵੇਗਾ?? ਇਸਨੂੰ ਸਰਲ ਰੂਪ ਵਿੱਚ ਦੱਸਣ ਦੀ ਕਿਰਪਾਲਤਾ ਕਰਨੀ ਜੀ ਤਾਂ ਜੋ ਕਿਸੇ ਗ਼ਲਤਫਹਿਮੀ ਦੀ ਗੁਜਾਇਸ਼ ਨਾ ਰਹੇ ਜੀ। ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਹੋਵੇਗਾ ਜੀ।
Manpreet ji aap de jo v video karamcharian ja sarkar valo share kiti jandi hai bahut he saral nd saaf hundi hai. Aap es lae vadai de patar ho. Dhanwad.
ਸਤਿ ਸ੍ਰੀ ਅਕਾਲ ਜੀ, ਤੁਸੀਂ ਬਹੁਤ ਹੀ ਉਮਦਾ ਜਾਣਕਾਰੀ ਦੇ ਰਿਹੇ ਜੇ, ਆਪ ਦਾ ਧੰਨਵਾਦ, 1-1-2016 ਦੇ ਭਰਤੀ ਹੋਏ ਮੁਲਾਜਮਾਂ ਸਬੰਧੀ ਵੀ ਜਾਣਕਾਰੀ ਦਿਓ ਜੀ 🙏🙏 ਇਹਨਾਂ ਦੀ pay ਕਿਵੇਂ ਫਿਕਸ ਹੋਣੀ ਹੈ 🙏🙏🙏
JJ on
ਧੰਨਵਾਦ ਸਰ ਜੀ
ਪੈਨਸ਼ਨਰਜ ਨੂੰ ਕੇਵਲ 15% ਦਾ ਹੀ ਫਾਰਮੁਲਾ ਦਿੱਤਾ ਗਿਆ ਹੈ । ਇਸ ਲਈ ਏਰੀਅਰ ਦਾ ਕੋਈ ਝਗੜਾ ਤਾਂ ਨਹੀਂ ਹੈ ਜੀ ? ਤੁਹਾਡਾ ਚੈਨਲ ਬਹੁਤ ਵਧੀਆ ਹੈ। ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ।
Nice information
ਜੋ ਮੁਲਾਜ਼ਮ ਪਰਖਕਾਲ ਸਮੇਂ ਅਧੀਨ ਹਨ ਉਹਨਾਂ ਨੂੰ ਕੋਈ ਤਨਖਾਹ ਵਿੱਚ ਵਾਧਾ ਹੋਓ ਜੀ
ਬਹੁਤ ਬਹੁਤ ਧੰਨਵਾਦ ਮਨਪ੍ਰੀਤ ਵੀਰ ਜਿਉਂਦੇ ਵਸਦੇ ਰਹੋ
Thnku for this video..
Please clarify whether bank will fix pension or office will fix the pension of the pensioners who retired before 1.1.16 Please also clarify whether we are allowed to to opt for 2.59 factor
🙏🙏 nice video 👌👌 bahut vadiya tarika hai . tuhade samjaun da ❤️❤️🙏
Boht vadhiya veer ji 🙏🏼
Very Good brother ji
Thanks for sharing this in a unique way with examples.
Buhat buhat Dhanwaad Manpreet veer ji 🙏
Is factor employed to pensioners? Pl clear
ਸਰ ਜੀ ਜਿਹਨਾਂ ਮੁਲਾਜ਼ਮਾਂ ਦੀ ਤਨਖਾਹ 15-01-15 ਦੇ ਨੋਟੀਫਿਕੇਸ਼ਨ ਅਨੁਸਾਰ ਪੇਅ ਪ੍ਰੋਟੇਕਟ ਹੋਈ ਹੈ। ਉਹਨਾਂ ਦੀ ਪ੍ਰੋਟੇਕਟਡ ਤਨਖਾਹ ਆਈ ਐਚ ਆਰ ਐਮ ਐੱਸ ਉੱਪਰ ਨਹੀਂ ਆ ਰਹੀ।
ਇਹਨਾਂ ਮੁਲਾਜ਼ਮਾਂ ਦਾ ਨਵਾਂ ਗਰੇਡ ਹੀ ਸੋ਼ਅ ਹੋਣ ਕਰਕੇ ਤਨਖਾਹ ਵਧਣ ਦੀ ਬਜਾਏ ਘਟ ਰਹੀ ਹੈ।
Sat Sri Akaal Manpreet sir ! Government ne vadhiya kita DA 11%vadha ke.Tusi bahut hi vadhiya tareeke naal samjhaya hai .Thank you so much. God bless you.
Mr Manpreet ji in 2017 interim relief was given to pensioners and employees what will happen to that
At present the LTC to the retirees is given after every two years including basic pay + 5 percent interim relief (in Pre revised position)
How the LTC will be reguralised/given after revision of pension ??
Sat shree akaal g bhaji good update enjoy your life always be happy God bless you
During probation how many salary will be given.
is this applicable on the pensioners also
ਜੀ ਮਨਪ੍ਰੀਤ ਜੀ, 1-1-2006 ਤੋਂ ਪਹਿਲਾ ਦੇ ਰੀਟਾਇਰ ਪੈਨਸ਼ਨਾਰਾ ਬੇਸਿਕ ਦੀ ਪੈਨਸ਼ਨ ਕਿਵੇਂ ਫਿਕਸ ਕਰਨੀ ਜਦ ਕਿ ਉਸ ਵਕਤ ਗ੍ਰੇਡ ਪੇ ,ਪੇ ਬੈਂਡ ਨਹੀਂ ਸੀ ਹੁੰਦਾ
ਸਮਝਾਓਣ ਦਾ ਢੰਗ ਬਹੁਤ ਸ਼ਾਨਦਾਰ ਹੈ ਜੀ । ਮੈ 2016 ਅਪ੍ਰੈਲ ਨੂੰ ਰਿਟਾਇਰ ਹੋ ਚੁੱਕਾਂ ਹਾਂ। ਪੈਨਸ਼ਨ 15090 ਮੁਢਲੀ +ਡੀਏ ਮੈਨੂੰ ਕੋਈ ਏਰੀਅਰ ਦੀ ਉਮੀਦ ਰੱਖਣੀ ਚਾਹੀਦੀ ਹੈ ?
ਇਹ ਗੱਲ ਜਰੂਰ ਸਮਝਾਓ ਮਨਪ੍ਰੀਤ ਜੀ 01/12/2016 ਨੂੰ ਨਵੇਂ ਭਰਤੀ ਹੋਏ ਗਰੁੱਪ ਡੀ ਦੇ ਮੁਲਾਜਮਾਂ ਨੂੰ ਕਿੰਨੀ ਤਨਖਾਹ ਮਿਲੇਗੀ ਕਿਰਪਾ ਕਰਕੇ ਜਰੂਰ ਚਾਨਣਾ ਪਾਉਣਾ
Very nice question
Manpreet Singh g Aap g ne Bahut Wadhia Wichar Pesh kitte Jankari ditti. Dhanwad g Thanks.
Very good analysis dear Manpreet ji .
Is this letter applicable to employees after 2016?
Sir,ਮੈਂ ਨਗਰ ਕੌਂਸਲ ਦਾ ਸਫਾਈ ਕਰਮਚਾਰੀ ਹਾਂ,2007 ਵਿੱਚ ਤਰਸ ਦੇ ਆਧਾਰ ਤੇ ਲੱਗਿਆ ਸੀ।ਮੈਂਨੂੰ ਦਸਿਆਂ ਜਾਵੇ,ਕਿ 2.25/2.59 ਫੈਂਲਟ ਲੈਣਾ ਚਾਹਿੰਦਾ ਹੈ।ਕਿ੍ਰਪਾ ਮੈਨੂੰ ਜਾਨੂੰ ਕਰਵਾਇਆਂ ਜਾਵੇ।
Ki 2010 retire hone wale pensioner no option form the load hai please suggest MI 15% vade (increase) thanks sir
ਮਨਪ੍ਰੀਤ ਜੀ ਜਿਹੜਾ ਓਪਸਨ ਵਾਲਾ ਫਾਰਮ ਸਾਡੇ ਕੋਲੋਂ ਭਰਵਾਇਆ ਜਾ ਰਿਹਾ ਹੈ ਉਸ ਵਿਚ ਤਾ ਸਿਰਫ ਇਕ ਓਪਸਨ ਹੀਂ ਭਰੀ ਜਾ ਸਕਦੀ ਹੈ ਤਾ ਫਿਰ 15/0 ਵਾਲਿਆਂ ਨੁੰ ਆਰਿਆ ਰ ਕਿਵੇਂ ਮਿਲਗਾ ਬਾਕੀ ਨੋਟੀਫਿਕੇਸ਼ਨ ਸੈਂਡ ਕਰਦੋ ਜੀ
Is it applicable on employees who joined after 1.1.16 ....? Plzreply
Same pensioner k lye bhi yahi factor lge ga
The best channel Manpreet ji 🙏
ਸਹੀ ਗੱਲ ਹੈ
kya ye 01.01.2016 ke baad retired pensioners par bhi laagu howega ya nahin ? pl tell
Pl comment on Higher education or PG Allowance payable to PCMS doctors
Is this formula is applicable on pensioners.
Manpreet ji probationer nu koi profit hou ga salary ch??
Sir ਜਿਹਨਾਂ ਦੀ ਨਿਊ appointment 2021ch ਹੈ ਜੀ ਉਨ੍ਹਾਂ ਲਈ ਇਕ ਕਿਹੜਾ multiplying factor ਸਹੀ ਹੈ ਜੀ???
SAR Ji 4 klas kache mulajama nu koi faida hove ga ja nai...... Please ana das do..... Please let me
Will pensioners get arrears please clarify.
What about 28% DA for pensioners please clrify
ਸਤਿ ਸ੍ਰੀ ਅਕਾਲ ਜੀ ਸਰ ਜੀ ਸਰ ਜੀ ਇੱਕ ਬੇਨਤੀ ਹੈ ਕਿ ਇਹ ਜ਼ਰੂਰ ਦੱਸਣਾ ਕਿ ਜਿਸ ਤਰ੍ਹਾਂ ਅਸੀਂ 07 -06 2021 ਰੈਗੂਲਰ ਹੋਏ ਹਾਂ ਤੇ ਸਾਨੂੰ ਕਿਹੜਾ ਫੈਕਟਰ ਲੈਣਾ ਚਾਹੀਦਾ ਹੈ ਤੇ ਨਾਲ ਹੀ ਇਹ ਦੱਸਣਾ ਸਰ ਜੀ ਜਿਸ ਤਰ੍ਹਾਂ ਅਸੀਂ ਤਿੰਨ ਸਾਲ ਪ੍ਰੋਬੇਸ਼ਨ ਪੀਰੀਅਡ ਦੇ ਵਿੱਚ ਰਹੇ ਹਾਂ ਸਾਨੂੰ ਕਿੰਨਾ ਏਰੀਅਲ ਮਿਲ ਸਕਦਾ ਹੈ
ਮੈਂ 31 12 1 7.ਨੂੰ ਦੋ ਸਾਲ ਦਾ ਵਾਧਾ ਲੈਣ ਤੇ ਰਿਟਾਇਰ ਹੋਇਆ ਹਾਂ ਜੀ,ਕਿਰਪਾ ਕਰਕੇ ਦੱਸਣ ਦੀ ਖੇਚਲ ਕੀਤੀ ਜਾਵੇ ਕਿ ਮੇਰੀ ਵੀ ਖ਼ਜ਼ਾਨੇ ਤੋਂ ਦਫਤਰ ਰਾਹੀਂ ਕਾਰਵਾਈ ਕੀਤੀ ਜਾਵੇਗੀ ਜਾਂ ਬੈਂਕ ਵੱਲੋਂ ਹੀ ਕੀਤੀ ਜਾਵੇਗੀ,ਜੇਕਰ ਬੈਂਕ ਵੱਲੋਂ ਕੀਤੀ ਜਾਵੇਗੀ ਤਾਂ ਕੀ ਕਾਰਵਾਈ ਕੀਤੀ ਜਾਵੇਗੀ ਜੀ।
Sir please clear about the last date of giving option because govt. has given the deadline of 04.11.2021 but most of departments still not giving or uploading the details in ehrns.
Tu c bhut vadia tareeke nl smjhaunde o sir pr mera ik swal a k Probation valiya nu arrear milega ja nhi plse jrur reply krna g
Sir i again request u
My DOJ. 01-01-2020
My probation period for 3 years
How much salary I can get in my probation
Pl explain pay fixation of doctors getting NPA.
Sir what abt probationers arrear ?? Is dere any clarity abt dat?
क्या 1/1/2016 से पहले रिटायरी को भी यह नोटिफीकेसन लागू होवेगा उसको कौनसा फैक्टर लगेगा जी
PL CLARIFY ABOUT ARREAR 1.1.16 TO 30.6.21 IN RESPECT OF PENSIONER .ARE PENSIONERS ARE ENTITLED TO CLAIM ARREAR OR NOT
It is very sad to add that after a much awaited notification for pensioners issued after a great struggle. Now have to wait for DA @ 28% and MA @ ₹1000 for another 2-3 months. Thus the revised pension is not known when it will b disbursed. Bloody FM took another one year to implement revised pay commission that too fractured. Besides arrear will b disbursed in another 5years. Very sad on the part of Punjab Govt.
Manpreet sir ji S S Akal Do the pensioners have any such option? Please clarify.
ਬਹੁਤ ਵਧੀਆ ਮਨਪ੍ਰੀਤ ਜੀ ,
Probationer lyi ki options hn, is there any update for probationers? Thank you 🙏
Veer ji 2016 wale ya baad wale mulajima nu hun 15% da formula milega,te arear milega,te plz eh dasdo k november 16 ch bharti walea nu kehda factor sahi rahega?
Thanks ji 🙏, appreciated 🙏
Pensioners nu arrear kive mile ga kyu ki pensioners nu koi factor nhi dita hoya ki 15% de method nal hi arrear mile ga sir
ਪਰਖ਼ ਕਾਲ ਸਮੇਂ ਦੀ ਤਨਖ਼ਾਹ ਕਿੰਨੀਂ ਹੋਵੇਗੀ ਜੀ
Sir 15% de hisab nal hun jo probation wich ne ona nu ki pay milegi sir
viree sab ok h bs probation period valya da ki bnu kd kuch milu h koi idea???
Superb as always 👌
ਸਰ ਮੈਂ september 2019 ਵਿਚ ਸਿੱਧੀ ਭਰਤੀ ਰਾਹੀਂ ਪ੍ਰਾਇਮਰੀ head teacher ਭਰਤੀ ਹੋਇਆ ਸੀ ਜੀਂ ਕਿਰਪਾ ਕਰਕੇ ਮੈਨੂੰ ਦਸੋ ਜੀਂ ਕੇ ਮੈਂ ਕਿਹੜਾ factor ਲੈਣਾ ਹੈ ਅਤੇ ਕਿੰਨਾ ਫਾਇਦਾ ਹੁੰਦਾ ਹੈ।
Me 2007 ch retire hoay c meri besic pay 11500 plus 10 percent . Hun meri kini besic te kini pension bnegi. Please dasio.
My basic pension was rs 8000 as on 1.1.2006. retired in 30.11.1999. what will be my basic pension on 1.1.2016
Option keve Bharange
2.59 or 15 % ?
Option form ch column hi nahi hai 15% da?
Satsariakal Sir g mai eh puchana chahunda ha ki part timer wale mulajma di sallory te v koi badlav hovega ja nahi
You are great veer ji tuhada bahut bahut danvad jo mulazama lea kimti time kad ke video banode oo salute aa veer nu ji
Nice 👍 thanks for update us
What about the employees who joined service after 2016. Any information about it.
Manpreet ji pensioners ke liye jo nitification jari ki gaye hai Usme 5.1 para ka Matlab kaya hai puri detail me batana.
What about pensioners arrears please clarify 🙏
In new notifications pensionrs are included or not regarding d a and arears from 1/16 onwords please get confirm
Sir my wife was getting 10445 pension in 2007 sept what will be her basic pension now and total pension in 6th pay commission please reply urgently
ਸਰ ਮੇਰੀ 3582 ਵਿੱਚ ਭਰਤੀ ਹੈ ਪਰ ਮੇਰਾ ਪ੍ਰੋਬੇਸ਼ਨ ਪੀਰੀਅਡ ਪੂਰਾ ਨਹੀਂ ਹੋਇਆ ਬੇਸਿਕ ਤਨਖਾਹ 10300 ਹੈ ਕਿ ਸਾਡੀ ਤਨਖਾਹ ਵਿੱਚ ਵਾਧਾ ਹੋਵੇਗਾ ਜਾ ਨਹੀਂ ਦੱਸੋ ਜੀ।
ਬਾਈ ਜੀ ਮੈਂ ਜੁਲਾਈ 2010 ਵਿੱਚ ਰੀਟੈਰ ਹੋਇਆ ਸੀ ਕੀ ਮੈਂਨੂੰ ਬਕਾਇਆ ਮਿਲੇਗਾ
Sir please 2016 ton ਬਾਦ probation period da arrear v milega ja nahi ਦਸਿਓ ਜੀ please
ਓਸ ਸਮੇਂ ਦੀ ਸਾਡੀ basic 10300 c
ਬਹੁਤ ਬਹੁਤ ਧੰਨਵਾਦ ਸਰ
Thanks dear Manpreet
ਪੈਨਸ਼ਨ ਸਬੰਧੀ ਵੀ ਇਹੀ ਫਾਰਮੂਲਾ ਲਾਗੂ ਕਰ ਦਿੱਤਾ ਹੈ ਮਨਪ੍ਰੀਤ ਸਿੰਘ ਪਲੀਜ ਦੱਸਣਾ
Kya 1/1/16 to da da arrear ditta javega is bare jrur dasso ji new pay scale da arrear v kya ditta javega dasdo ji
2016 to baad di joining leyi kehda option best hai..? Tell me
Y ji ik gall h k m 2017 to 2019 UT chandigarh vich punjab de head office ch deploy c te probation ch chandigarh da DC rate le rhe c te agar 2.25 ya 2.59 nal basic pay vadhdi ha ta ki dc rate te basic pay de differ da arrear miluga ya ni? Jrur dsyo y ji
sir eh pay denge kdo new pay scale according .menu lg rhya eh bs notification notification khed rhe ne...and code of cunduct de wait kr rhe hor kuj ne
"..
Is it applicable on pensioners also...?? Pls clarify
Pensioner ko koi formula nahin diya sirf 15% hi Diya Hai uska area Kaise Banega
Pensioners naal fraud kita factor 2.44 diya jabki factor 2.59 hona tha
Will d pay fixed with ,25% formula will b used for pension in post 1/1/16 retired
Sorry 15%
Ki 2016 to baad vale bharti hoye mulazma nu v 15 % da vada milega sir g?
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਸਰ ਜੀ। ਸਰ ਜੀ ਮੈਂ pspcl ਵਿੱਚ ਮਾਰਚ 2020 ਚ ਭਰਤੀ ਹੋਇਆ ਹਾਂ ਤੇ ਹਲੇ ਪ੍ਰੋਬੇਸ਼ਨ ਤੇ ਕੰਮ ਕਰਦਾ ਹਾਂ ਸਾਨੂ ਕਿਹੜਾ ਫੈਕਟਰ ਦੇਣਾ ਚਾਹੀਦਾ ਹੈ? ਜਰੂਰ ਦਸਿਆ ਜਾਵੇ ਜੀ।
@jyoti malhotra tusi v pspcl ch job krde o?
Very good Information Veer ji
Sir bua g ki basic famliy pension 2050 hai ....toh sir kon sa fctr sahi rahega unke liy 2.25 ya 2.69 ya 15 percent da vaadha ....aur ariel Kitna bnta hai sir ...mein bhut baar ap se puch chuka hu sir plz es baat ka reply jarur de
Sir jehda 1/7/21 ton arrear milega o tan15% nal hi miloga?
Veer ji 2016 to bad bharti hoye mulajman lay 15% kini basic banegi 10300-3200 di
ਪਰਖ ਕਾਲ ਸਮੇਂ ਵਿੱਚ ਚੱਲ ਰਹੇ ਕਰਮਚਾਰੀਆਂ ਨੂੰ ਕੀ ਮਿਲੇਗਾ?
ਮਨਪ੍ਰੀਤ ਜੀ ਪੈਨਸ਼ਨਰਾਂ ਬਾਰੇ ਵੀ ਦੱਸੋ ਉਨ੍ਹਾਂ ਨੂੰ ਵੀ arrear ਮਿਲੇਗਾ ,ਜੇ ਹਾਂ ਤਾਂ 2 .25 ਜਾਂ 2 .59 ਦਾ ਫਾਰਮੂਲਾ ਕਿਵੇਂ ਕੰਮ ਕਰੇਗਾ I ਖਾਸ ਕਰਕੇ ਜਿਹੜੇ ਪੈਨਸ਼ਨਰ ਜਨਵਰੀ 2016 ਤੋਂ ਪਹਿਲਾਂ ਰਿਟਾਇਰ ਹੋਏ ਨੇ I
Sir ki hunn 15% da vaadha 2016 to baad vale appointees nu v milega????
ਸਤਿ ਸ੍ਰੀ ਆਕਾਲ ਵੀਰ੍ਰ ਜੀ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੁਸੀਂ ਮੁਲਾਜ਼ਮਾਂ ਨੂੰ ਬਹੁਤ ਵਧੀਆ ਗੱਲਾਂ ਦੱਸਦੇ ਹੋ ਜੀ
ਮੈ 29,2,2020 ਨੂੰ 28 ਸਾਲ ਨੌਕਰੀ ਕਰਕੇ ਰਟਾਇਰ ਹੋਇਆ ਸੀ ਮੇਰੀ ਆਖਰੀ ਬੇਸਿਕ ਤਨਖਾਹ 20800 ਸੀ ਤੇ ਮੇਰੀ ਪੈਨਸ਼ਨ ਬੇਸਿੱਕ 10390 ਹੈ ਤੇ ਪੈਨਸ਼ਨ 27508 ਹੈ ਮੇਰੀ ਪੈਨਸ਼ਨ ਨੂੰ ਕਿਹੜਾ ਫੈਕਟਰ ਸਹੀ ਹੈ ਤੇ ਕਿੰਨੀ ਪੈਨਸ਼ਨ ਵਧੇਗੀ