EXCLUSIVE : THE PLAN OF DASMESH CANAL @pulaangh

Поділитися
Вставка
  • Опубліковано 5 вер 2024
  • ਪੁਲਾਂਘ - ਇੱਕ ਉਮੀਦ, ਇੱਕ ਅਜਿਹਾ ਪਲੇਟਫਾਰਮ ਹੈ, ਜਿੱਥੇ ਆਰਥਿਕ, ਸਮਾਜਿਕ ਤੇ ਰਾਜਨੀਤਿਕ ਤੌਰ 'ਤੇ ਹਾਸ਼ੀਏ ਵੱਲ ਧੱਕੇ ਲੋਕਾਂ ਦੇ ਮੁੱਦਿਆਂ 'ਤੇ ਗੱਲ ਹੋ ਰਹੀ ਹੈ। ਉਨ੍ਹਾਂ ਲੋਕਾਂ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ, ਜਿਨ੍ਹਾਂ ਦੀ ਮੇਨ ਸਟ੍ਰੀਮ ਮੀਡੀਆ ਵਿੱਚ ਕਿਤੇ ਗੱਲ ਨਹੀਂ ਹੁੰਦੀ ।
    ਤੁਸੀਂ ਸਾਨੂੰ E-mail ਜ਼ਰੀਏ ਵੀ ਸੰਪਰਕ ਕਰ ਸਕਦੇ ਹੋ : officialhamirsingh@gmail.com
    ----
    #pulaanghtv #pulaanghlatest #pulaanghinterviews #pulaanghnews #pulaanghtvupdate #hamirsingh #pulaanghlatest #syl #irrigationpunjab #irrigationproject #irrigationengineering #irrigationsystem #news #updatesnews #punjabnews #sylcanalissue #canalpunjab #latestnews #sylcanalroute #syllinkcanal #sylcanalmap
    ਹੋਰ ਮੁੱਦਿਆਂ ਬਾਰੇ ਇਹ ਵੀਡੀਓਜ਼ ਵੀ ਦੇਖ ਸਕਦੇ ਹੋ :
    • EXCLUSIVE: ਤਿੰਨ ਕਾਨੂੰਨ...
    • DELHI ਦੇ ਪ੍ਰਦੂਸ਼ਣ ਲਈ PU...
    • Episode3: ਗ੍ਰਾਮ ਸਭਾ ਦੇ...
    • DELHI ਦੇ ਪ੍ਰਦੂਸ਼ਣ ਲਈ PU...
    • Episode5:ਪੰਚਾਇਤਾਂ ਦੀ ਬ...
    • Episode2: ਗ੍ਰਾਮ ਸਭਾ ਦੀ...
    ਸਾਡੀਆਂ ਕੁਆਰੀਜ਼ ਹਨ :
    #PUNJABNEWS
    #PUNJABSTORIES
    #farmersuicide
    #manrega
    #grampanchayat
    #middaymealscheme
    #womenissues
    #waterissues
    .
    .
    .
    .
    ‪@Pulaanghtv‬ #PUNJAB #update #sarpanch #election ‪@Pulaanghtv‬
    ਹੋਰ ਵੀਡਿਓ ਦੇਖਣ ਲਈ:
    ‪@Pulaanghtv‬update news
    #pulaangh #pulaanghtv
    #pulaanghlatest
    #pulaanghinterviews
    #pulaanghnews
    #pulaanghtvupdate
    #hamirsingh
    .
    .
    .
    .
    .
    .
    .
    .
    .
    .
    .
    .
    .
    .
    .
    .
    .
    .
    .
    .
    .
    .
    .
    .
    .
    .
    .
    .pulaanghtv #pulaanghlatest #pulaanghinterviews #pulaanghnews #pulaanghtvupdate #hamirsingh
    #moganews #gurdaspurupdate #chandigarhnews #updatesnews #update
    #patialnews #mansanews #ludhiananews #mohaliupdatenews #barnalaletestnews
    #Ferozepurupdatenews #Faridkotletestnews #Bathindaupdatenews #Kotakpuramalwacanalupdatenews #Pathankotletestnews #TarnTaranupdate #Malotletestnews #muktsarmalwacanalnews #weather #waterissues #water #news #update #latestnews #latest #cotton #malwa #malwabeltmohiewale

КОМЕНТАРІ • 103

  • @BaljeetSinghKhosa-d7f
    @BaljeetSinghKhosa-d7f Місяць тому +31

    ਸਰਦਾਰ ਹਮੀਰ ਸਿੰਘ ਜੀ, ਇਸ ਸਰਕਾਰ ਨੇ ਨਹਿਰਾ ਦੀ ਚਰਚਾ ਸ਼ੁਰੂ ਕੀਤੀ ਪੰਜਾਬ ਲੲਈ। ਚੰਗੇ ਸੰਕੇਤ ਹਨ ਸਾਡੀ ਜ਼ਮੀਨ ਸਿਰਹੰਦ ਫੀਡਰ ਸਿਸਟਮ ਦੀਆਂ ਅੰਤਿਮ ਨਹਿਰਾਂ ਵਿੱਚ ਸ਼ਾਮਲ ਸੂਖਚੈਨ ਮਾਇਨਰ ਤੇ ਪੈਦੀ ਹੈ ਇਸ ਸਰਕਾਰ ਨੇ ਨਾਜਾਇਜ਼ ਮੋਘੇ ਸਹੀ ਕੀਤੇ ਹਨ ਤੇ ਸਾਡੇ ਸੂਖਚੈਨ ਮਾਇਨਰ ਦੇ ਟੇਲ ਐਡ ਏਰੀਆ ਵਿਚ ਪਾਣੀ ਵਿਚ ਸੁਧਾਰ ਜ਼ਰੂਰ ਹੋਇਆ ਪਰ ਹਾਲੇ ਵੀ ਮੰਗ ਮੁਤਾਬਕ ਨਹੀ ਮਿਲ ਰਿਹਾ ਸੋ ਸਰਕਾਰ ਨੂੰ ਚਾਹੀਦਾ ਕੀ ਨਹਿਰਾਂ ਦੀ ਕੰਮਪੈਸਟੀ ਵਧਾਈ ਜਾਣੀ ਚਾਹੀਦੀ ਹੈ ਤੇ ਪਾਣੀ ਦੀ ਵੰਡ ਤੇ ਨਹਿਰਾਂ ਦਾ ਡਿਜ਼ਾਈਨ 5.50 ਕਿਊਸਕ ਪ੍ਰਤੀ ਹਜ਼ਾਰ ਏਕੜ ਰਕਬੇ ਦੇ ਆਧਰ ਤੇ ਹੋਣੀ ਚਾਹੀਦੀ ਹੈ, ਨਾਲੇ ਹੀ ਵੱਡੇ ਜਿਮੀਂਦਾਰਾਂ ਦੇ ਬਾਗ਼ ਦੇ ਪਾਣੀ ਨੂੰ ਮੁੜ ਵਿਚਾਰਦੇ ਹੋਏ ਹਰ ਬਾਗਵਾਨ ਕਿਸਾਨ ਪਰਿਵਾਰ ਨੂੰ ਇਕ ਹੈਕਟੇਅਰ ਰਕਬੇ ਤੇ ਹੀ ਵਾਧੂ ਪਾਣੀ ਜੋ ਕੀ ਆਮ ਜ਼ਮੀਨ ਤੋਂ ਤਿੰਨ ਗੁਣਾ ਪਾਣੀ ਹੈ ਇਸ ਨਾਲ਼ ਨਵੇਂ ਬਾਗ ਵੀ ਲਗ ਸਕਦੇ ਹਨ ਤੇ ਵਾਤਾਵਰਨ ਵੀ ਸੁਧਰ ਸਕਦ਼ਦਾ ਤੇ ਇਹਨਾਂ ਹਜ਼ਾਰਾਂ ਸੈਂਕੜੇ ਏਕੜ ਜ਼ਮੀਨ ਦੇ ਮਾਲਕ ਨੂੰ ਮਿਲੇ ਵਾਧੂ ਲਾਭ ਨੂੰ ਲੋਕਤੰਤਰੀ ਢੰਗ ਨਾਲ ਛੋਟੇ ਕਿਸਾਨਾਂ ਤੱਕ ਪਹੁੰਚਦਾ ਕੀਤਾ ਜਾ ਸਕਦਾ, ਪੰਜਾਬ ਦੇ ਮੁੱਖ ਮੁਦਿਆਂ ਤੇ ਗੰਭੀਰਤਾ ਨਾਲ ਵਿਸ਼ਲੇਸ਼ਣ ਤੇ ਬੇਬਾਕ ਬੇਖੋਫ ਪੱਤਰਕਾਰਤਾ ਲੲਈ ਤੁਹਾਡਾ ਬਹੁਤ ਧੰਨਵਾਦ ਇਹ ਬੜੀ ਦਲੇਰੀ ਦਾ ਕੰਮ ਤੁਸੀਂ ਕਰ ਰਹੇ ਹੋ ਬਹੁਤ ਧੰਨਵਾਦ

  • @Gurmeetsingh-uw8jb
    @Gurmeetsingh-uw8jb Місяць тому +13

    ਬਹੁਤ ਵਧੀਆ ਉਪਰਾਲਾ ਹੈ ਜੀ, ਪਾਣੀ ਬਚਾਉਣਾ ਜ਼ਰੂਰੀ ਹੈ ਜੀ।

  • @rajwantkaur5031
    @rajwantkaur5031 Місяць тому +15

    ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਹਰ ਉਪਰਾਲਾ ਕਰਨਾ ਚਾਹੀਦਾ ਹੈ

    • @upscaspirantdelhi9561
      @upscaspirantdelhi9561 Місяць тому

      Shi keha.......
      Underground Pani nu v recharge krn baree project launa chidaaaa

  • @HarpreetSingh-ux1ex
    @HarpreetSingh-ux1ex Місяць тому +6

    ਸਰਕਾਰ ਨੂੰ ਪਹਿਲ ਦੇ ਆਧਾਰ ਤੇ ਡਰਿੱਪ ਸਿਸਟਮ ਵਿਧੀ ਦੇ ਨਾਲ ਸੁੱਕਾ ਝੋਨਾ ਲਾਉਣ ਲਈ ਲਾਗੂ ਕਰਨਾ ਚਾਹੀਦਾ ਹੈ ਧਰਤੀ ਹੇਠਲਾ ਪਾਣੀ ਬਚਾਉਣ ਲਈ ਵੱਡੀ ਪੱਧਰ ਤੇ ਵੱਧ ਤੋਂ ਵੱਧ ਉਪਰਾਲੇ ਕਰਨੇ ਚਾਹੀਦੇ ਹਨ ਵਧੇਰੇ ਜਾਣਕਾਰੀ ਲਈ ਤੁਹਾਡਾ ਧੰਨਵਾਦ ਜੀ 🙏

  • @Dhaliwalmanilegendfan
    @Dhaliwalmanilegendfan Місяць тому +7

    ਸਰਦਾਰ ਹਮੀਰ ਸਿੰਘ ਜੀ ਰੱਬ ਤੁਹਾਡੀ ਉਮਰ ਬਹੁਤ ਬਹੁਤ ਲੰਮੀ ਕਰੇ ਤੁਹਾਡੇ ਵਰਗੇ ਪੰਜਾਬ ਦਰਦੀ ਇਮਾਨਦਾਰ ਪੱਤਰਕਾਰ ਤੇ ਇੰਟਲੈਕਚੂਅਲ ਉਮੀਦ ਨਹੀ ਕਿ ਆਉਣ ਵਾਲੇ ਸਮੇ ਚ ਮਿਲਣਗੇ ਕਦੇ ਪੰਜਾਬ ਨੂੰ ਤੁਸੀ ਬਹੁਤ ਪੰਜਾਬੀਆ ਨੂੰ ਜਾਗਰੂਕ ਕਰ ਰਹੇ ਹੋ ਤੇ ਪੰਜਾਬ ਦੇ ਲਈ ਦਰਦ ਵੀ ਰੱਖਦੇ ਹੋ ਆਪਣੇ ਲੈਵਲ ਤੇ ਸਬ ਨੁਕਤੇ ਤਰੀਕੇ ਅਪਣਾ ਰਹੇ ਹੋ ਪੰਜਾਬ ਨੂੰ ਪੰਜਾਬੀਆ ਨੂੰ ਪੈਰਾਂ ਸਿਰ ਖੜਾ ਕਰਨ ਲਈ ਵਾਹਿਗੁਰੂ ਕਿਰਪਾ ਬਣਾਈ ਰੱਖੇ 🙏🙏🙏🙏🙏

  • @GurjantSingh-eh6em
    @GurjantSingh-eh6em Місяць тому +5

    ਸ ਹਮੀਰ ਸਿੰਘ ਜੀ ਧਨਵਾਦ ਜਾਣਕਾਰੀ ਦੇਣ ਲਈ ਜੀ।

  • @JarnailSingh-ud5kg
    @JarnailSingh-ud5kg Місяць тому +10

    ਚੰਗੀ ਜਾਣਕਾਰੀ , ਪਰ ਸਰਕਾਰ ਦੀ ਇੱਛਾ ਸ਼ਕਤੀ ਸ਼ੱਕ ਦੇ ਘੇਰੇ ਵਿੱਚ ਹੈ ।

    • @BaljeetSinghKhosa-d7f
      @BaljeetSinghKhosa-d7f Місяць тому +5

      ਇਹ ਸਰਕਾਰ ਦੂਜੀਆਂ 30,40 ਸਾਲਾਂ ਦੀਆਂ ਸਰਕਾਰਾਂ ਨਾਲੋਂ ਹਜ਼ਾਰਾਂ ਗੁਣਾ ਚੰਗੀ ਹੈ 1998, ਤੋਂ ਮੈਂ ਦੇਖ ਰਿਹਾ ਉਦੋਂ ਤੋਂ ਲੈਕੇ ਹੁਣ ਤੱਕ ਦੀਆਂ ਸਭ ਸਰਕਾਰਾਂ ਤੋਂ ਚੰਗੀ ਤੇ ਕੰਮ ਕਰਨ ਦੀ ਇੱਛਾ ਰੱਖਣ ਵਾਲ਼ੀ ਸਰਕਾਰ ਹੈ ਨਹਿਰੀ ਪਾਣੀ ਦੇ ਮਾਮਲੇ ਵਿਚ

    • @JarnailSingh-ud5kg
      @JarnailSingh-ud5kg Місяць тому +2

      @@BaljeetSinghKhosa-d7f ਜੇ ਇਹ ਰਿਹਾ ਲੱਗ ਜਾਣੈ ਪਤਾ । ਪਹਿਲੀਆਂ ਮਹਾ ਮਾੜੀਆਂ ਸਨ , ਇਹ ਉਹਨਾਂ ਤੋਂ ਇਕ ਉੱਪਰ ਹੈ । ਮੈਂ 1970 ਤੋਂ ਵੇਖ ਰਿਹਾ ਹਾਂ ।

    • @amritpalsinghsidhu814
      @amritpalsinghsidhu814 Місяць тому +1

      ​@@BaljeetSinghKhosa-d7fਸਾਲੀਆਂ ਭੇਡਾਂ ਬਹੁਤ ਹਨ। ਭੰਡ ਤੇ ਐਰ ਐਸ ਐਸ ਦੀਆਂ।

    • @YuvrajSingh-fk4vi
      @YuvrajSingh-fk4vi Місяць тому

      ​@@JarnailSingh-ud5kg is sarkar ne sariya Nehra, suye, kassia pakkia karn da kamm pehal de adhar te kita hai,, Nehri paani taila tak pohchaya hai, is mamle vich baki sarkara nalo boht changa kamm kar rahi hai mann sarkar

    • @NimarNoorSingh
      @NimarNoorSingh Місяць тому

      Saade pind neher da paani adhe khetan nu milda c..dusri side nu jwa nhi mildac...is saal saade saare pind nu paani mileya oh vi bbhut jinna kdhe ayeya nhi c..baaki bijli vi full rehnde chaahe ghran vaali howe

  • @BhupinderSingh-xr5by
    @BhupinderSingh-xr5by Місяць тому +1

    ਸਰਦਾਰ ਹਮੀਰ ਸਿੰਘ ਜੀ ਪੰਜਾਬ ਦੇ ਪੀ ਐਚ ਡੀ ਵਿਦਵਾਨ ਜੀ ਨੂੰ ਸੈਲੂਟ ਹੈ ਜੀ ਸਰ ਜੀ
    ਸਰਕਾਰ ਨੂੰ ਆਪ ਜੀ ਸੁਝਾਵ ਦੇਣਾ ਜੀ ਕਿ ਇਸ ਨੂੰ ਪੈਰਿਸ ਨਹਿਰ ਦੀ ਤਰਾਂ ਕਿਸ਼ਤੀਆਂ ਟੂਰਿਸਟ ਜਹਾਜ ਰੈਸਟੋਰੈਂਟ ਉਦਯੋਗ ਨਾਲ ਵੀ ਜੋੜ ਕੇ ਲਾਭਦਾਇਕ ਬਣਾਇਆ ਜਾਵੇ ਜੀ ਸਿੰਜਾਈ ਤਾਂ ਹੋਵੇਗੀ ਹੀ ਜੀ
    ਸੈਲੂਟ ਹੈ ਮੇਰੇ ਕਾਲਜ ਸਮੇ ਦੇ ਪ੍ਰਧਾਨ ਜੀ ਨੂੰ ਪੰਜਾਬ ਦੇ ਮਹਾਨ ਫਿਲਾਸਫਰ ਜੀ ਨੂੰ

    • @user-ke4xg8kf6i
      @user-ke4xg8kf6i Місяць тому

      Kishtiya ch v free safar shuru ho jna 😂

  • @mandeepsandhu7811
    @mandeepsandhu7811 Місяць тому +6

    ਮਾਲਵਾ ਨਹਿਰ ਦਾ ਨਾਂ ਜਟਾਣਾ ਨਹਿਰ ਰੱਖਣਾ ਚਾਹੀਦਾ ਹੈ

  • @baljindersinghdhaliwal3078
    @baljindersinghdhaliwal3078 24 дні тому

    ਨਹਿਰਾ ਕੱਢਣੀਆਂ ਬਹੁਤ ਚੰਗੀ ਗੱਲ ਆ ਪੰਜਾਬ ਨੰੂ ਨਹਿਰਾਂ ਦੀ ਲੋੜ ਆ ਡੂੰਘਾ ਪਾਣੀ ਹੋ ਗਿਆ ਤੇ ਕਈ ਦੇਈਦੇ ਤਾਂ ਬਹੁਤ ਪ੍ਰਭਾਵਿਤ ਤਾ ਪਰ ਇਹ ਜ਼ਮੀਨ ਤੇ ਨਿਕਲੇ ਤਾਂ ਧੰਨਵਾਦ ਕਰਾਂਗੇ ਪਰ ਜੇ ਇਹ ਮਸ਼ਹੂਰੀਆਂ ਵਾਲੇ ਬੋਰਡਾਂ ਤੇ ਨਿਕਲਣੀਆ ਤਾਂ ਮਾੜੀ ਗੱਲ ਆ

  • @user-cn1ot8im1u
    @user-cn1ot8im1u Місяць тому +2

    ਬਹੁਤ ਅੱਛਾ

  • @IvanRussian007
    @IvanRussian007 Місяць тому

    ❤❤❤❤❤❤❤

  • @AHUJASS
    @AHUJASS Місяць тому +1

    Thanks

  • @preetamjotkaur2332
    @preetamjotkaur2332 Місяць тому +1

    ਧੰਨਵਾਦ ਜੀ

  • @khangura111
    @khangura111 Місяць тому +3

    ਸਬ ਤੋਂ ਵੱਧ ਲੋੜ ਡੇਰਾਬੱਸੀ ਦੇ ਪੂਰਬੀ ਅਤੇ ਦੱਖਣੀ ਇਲਾਕੇ ਨੂੰ ਹੈ ਜਿੱਥੇ ਨਾ ਕੋਈ ਸੁਆ ਨਾਂ ਕੋਈ ਨਹਿਰ ਹੈ, ਧਰਤੀ ਹੇਠਲਾ ਪਾਣੀ ੧੦੦੦ ਫੁੱਟ ਤੇ ਵੀ ਨਹੀ ਲੱਭਦਾ!
    ਬਾਕੀ ਫਤਿਹਗੜ੍ਹ ਅਤੇ ਘਨੌਰ ਹਲਕੇ ਚ ਪਾਣੀ ਬੁਹਤ ਉੱਚੇ ਅਤੇ ਨਹਿਰੀ ਪਾਣੀ ਦੀ ਭਰਮਾਰ ਵਾਲੇ ਹਨ!

  • @jagdishsarpanch4506
    @jagdishsarpanch4506 Місяць тому

    ਧੰਨਵਾਦ ਦਸਮੇਸ਼ ਨਹਿਰ ਕਡਨ ਞਾਸਤੇ ਜੀ

  • @KulwinderKaur-vc2gj
    @KulwinderKaur-vc2gj Місяць тому

    Mr Krishan Kumar very good person He did very good in Education department also

  • @kulvirsingh6322
    @kulvirsingh6322 29 днів тому

    Grt bro

  • @user-ln1ws3gn8u
    @user-ln1ws3gn8u Місяць тому +1

    ਲੋਕੋ ਧੰਨਵਾਦ ਕਰੋ ਮਾਨ ਸਰਕਾਰ ਦਾ।ਬਾਦਲਾਂ ਤੇ ਕਾਂਗਰਸੀਆ ਨੇ ਆਪਣੈ ਜ਼ਮੀਨਾਂ ਇਸ ਇਲਾਕੇ ਵਿੱਚ ਖਰੀਦ ਲਿਆ ਲੋਕ ਜਾਣ ਡੱਠੇ ਖੂਹ ਵਿੱਚ। ਮਹਿੰਗਿਆਂ ਬਹੁਤ ਕਰ ਦਿੱਤਿਆਂ।

  • @kamaldhindsa7528
    @kamaldhindsa7528 Місяць тому +2

    Sardar Hamir singh ji lots of respect for you always . You are brilliant journalist and very straightforward. . God bless you 🙏if you ever come to Toronto we like to meet you. Pls

  • @LakhwinderSingh-tp8oy
    @LakhwinderSingh-tp8oy Місяць тому +3

    ਸਤਿ ਸ੍ਰੀ ਆਕਾਲ ਜੀ।

  • @IqbalSingh-mc9fr
    @IqbalSingh-mc9fr Місяць тому +1

    ਧਨਵਾਦ

  • @sahibsinghcheema4151
    @sahibsinghcheema4151 Місяць тому

    ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ♥️🙏

  • @GurcharanSandhu-gf4yc
    @GurcharanSandhu-gf4yc Місяць тому

    ਵਾਹਿਗੁਰੂ ਜੀ

  • @LakhwinderSingh-kf4jc
    @LakhwinderSingh-kf4jc Місяць тому +1

    Very good 👍 information about the state of affairs of the Punjab,

  • @samtakhar
    @samtakhar Місяць тому +2

    Decent 👍👍👍🇨🇦🇨🇦🇨🇦

  • @baghelsinghsohi9606
    @baghelsinghsohi9606 Місяць тому +2

    Good news

  • @sidhubai1946
    @sidhubai1946 Місяць тому

    ਪੰਜਾਬ ਦੀ ਹੋਂਦ, ਅਜ਼ਾਦੀ ਤੋਂ ਬਿਨਾ ਨਿ ਬਚਣੀ ਇਹ ਦਿਮਾਗ਼ ਚ ਗੱਲ paa ਲਓ 👍

  • @harpreetgill4807
    @harpreetgill4807 Місяць тому +2

    🙏🙏👍

  • @tarinder
    @tarinder Місяць тому +1

    Bhohat badhaa jankare Bhi Saheb

  • @harjugrajbhullar6829
    @harjugrajbhullar6829 Місяць тому +1

    Very good information s hamir Singh ji .

  • @user-mo5tx2tm5x
    @user-mo5tx2tm5x Місяць тому +2

    Very nice ji

  • @KamalSingh-bh5oo
    @KamalSingh-bh5oo Місяць тому

    ਵਾਹਿਗੁਰੂ ਜੀ ਦਯਾ ਧਾਰੋ

  • @RanjitSingh-fw5bv
    @RanjitSingh-fw5bv Місяць тому

    ਲੋਕਾਂ ਨੂੰ ਫਰੀ ਆਟਾ ਚਾਹੀਦਾ! ਕਿਸੇ ਪੰਜਾਬ ਦੇ ਮਸਲੇ ਨਾਲ਼ ਕੋਈ ਮਤਲਬ ਨਹੀਂ !

  • @singhbalwinder1617
    @singhbalwinder1617 Місяць тому

    ਬਹੁਤ ਵਧੀਆ ਉਪਰਾਲਾ 22 ਜੀ।

  • @sanamjeetbachhal5685
    @sanamjeetbachhal5685 Місяць тому

    ਜੇਕਰ ਬਣ ਗਈ, ਤਾਂ ਸਾਡਾ ਡੇਰਾਬੱਸੀ ਦਾ ਇਲਾਕਾ ਬਚ ਜਾਵੇਗਾ ਜੀ।

  • @rattandevsharma4576
    @rattandevsharma4576 Місяць тому +1

    Good job

  • @darshansingh3761
    @darshansingh3761 Місяць тому

    Rivers and canals should be developed for sake of underground water and to save agriculture of Punjab.

  • @stratmanone490
    @stratmanone490 Місяць тому +1

    Very detailed explanation

  • @user-sr1to9nz3n
    @user-sr1to9nz3n Місяць тому +1

    ਦੁਆਬੇ ਵਿੱਚ ਵੀ ਇੱਕ ਨਹਿਰ ਕੱਢੀਂ ਜਾਵੇ

  • @SukhdevSidhu-xg9gy
    @SukhdevSidhu-xg9gy Місяць тому +1

    Very good sardar saab

  • @harmandhillon6768
    @harmandhillon6768 Місяць тому +1

    Good information

  • @DaljitSingh-cn8wk
    @DaljitSingh-cn8wk Місяць тому +2

    Bahut vadhia jankari ji pvs di water level committee Recomdations de present status vare v jankari deo ji

  • @rupinderchahal8057
    @rupinderchahal8057 Місяць тому +1

    ਪੰਜਾਬ ਦਾ ਹੇਠਾ ਜਾਈ ਜਾਦਾ ਹੈ,,, ਪੰਜਾਬ ਚ ਬਹੁਤ ਬੋਰ ਬੰਦ ਹੋ ਗਏ ਪਾਣੀ ਹੇਠਾਂ ਜਾਈ ਜਾਦਾ,,, ਨਹਿਰਾਂ ਦਾ ਪਾਣੀ ਦੇਣਾ ਚਾਹੀਦਾ ਹੈ ਖੇਤਾ ਨੂੰ ਇਸ ਨਾਲ ਬਿਜਲੀ ਦੀ ਬੱਚਤ ਹੋਵੇਗੀ ਤੇ ਹੇਠਲੇ ਪਾਣੀ ਦੀ ਬਚਤ ਹੋਵੇਗੀ

  • @jagjitsingh627
    @jagjitsingh627 Місяць тому +1

    Good 👍

  • @HARJITSINGH-qo6pl
    @HARJITSINGH-qo6pl Місяць тому

    CM Bhagwant Singh is really loyalist to Punjabi. If he successfully commissioned both Canal ie Dashmesh canal and Malwa Canal then He will be Hero of Punjab and in this project, All Punjabi irrespective of Parties line should support to Government.

  • @user-nb5jx2yb1c
    @user-nb5jx2yb1c Місяць тому +2

    Din ch supne dekh k khush hoy jao

  • @HARJITSINGH-qo6pl
    @HARJITSINGH-qo6pl Місяць тому

    Thanks Hameet Singh je for great information 👍👍

  • @user-zi5gu4mw7y
    @user-zi5gu4mw7y Місяць тому

    ਗੁਡ

  • @SukhwinderSingh-bo2xo
    @SukhwinderSingh-bo2xo Місяць тому

    Very good information sir ji 🙏

  • @gurdialsingh6769
    @gurdialsingh6769 Місяць тому

    Irrigation should be given to all the fields of Punjab government should make plans to implement this

  • @GurcharanSinghCheema-qz4ji
    @GurcharanSinghCheema-qz4ji Місяць тому

    Good information thanks

  • @gurpreetsangha5592
    @gurpreetsangha5592 Місяць тому

    Good

  • @yashwindersingh561
    @yashwindersingh561 Місяць тому

    Good, Right

  • @hamirsingh2392
    @hamirsingh2392 Місяць тому +3

    ਜੀ ਦਸ਼ਮੇਸ਼ ਨਹਿਰ

  • @dupindersinghgill5824
    @dupindersinghgill5824 Місяць тому +1

    🙏🏻🌴🌳🌷🌳🌴🙏🏻

  • @msrayat6409
    @msrayat6409 Місяць тому

    Good coverage 🎉🎉🎉

  • @HarpreetSinghGill-k3q
    @HarpreetSinghGill-k3q Місяць тому

    ਮੋਗਾ ਜ਼ਿਲ੍ਹੇ ਵਿੱਚ ਨਹਿਰ ਦਿਓ

  • @Hindi-KhaniGhar1
    @Hindi-KhaniGhar1 Місяць тому

    Good ji👍

  • @jagsharnsingh
    @jagsharnsingh Місяць тому

    Veri nice jee

  • @user-oj1kc6hm1x
    @user-oj1kc6hm1x Місяць тому

    very nice

  • @tejindersinghgill364
    @tejindersinghgill364 Місяць тому +1

    To clean rivers of punjab i propose that a big canal should be made across punjab in which all sevage water of big cities should be poured after treating it in stp's and should be given to farmers on demand and also given to rajasthan if latter required
    So main point is that sevage of cities should not put in satluj or other rivers.
    Bhuda nala of ludhiana can also put in this canal

  • @harjitrandhawa7516
    @harjitrandhawa7516 Місяць тому

    👍

  • @swarnchaudhary2124
    @swarnchaudhary2124 Місяць тому

    Balachaur Kandi canal bare v sochiya Jana chahida jithe water level 500 ft te haiga

  • @stratmanone490
    @stratmanone490 Місяць тому +1

    DPR means Detailed Project Report.

  • @DaljitSingh-cn8wk
    @DaljitSingh-cn8wk Місяць тому +2

    Open Trade by road with Pakistan bare v story banao ji

  • @rakeshveryraresongsoldisgo7801
    @rakeshveryraresongsoldisgo7801 Місяць тому

    Bhaut Change Jankare Ge Prof!!Sahib Ge!

  • @sukhdevsinghbhatti3235
    @sukhdevsinghbhatti3235 Місяць тому +6

    ਸਾਰੇ ਪੁੱਠੇ ਕੰਮ ਬਾਦਲ ਹੀ ਕਰਦਾ ਰਿਹਾ ਕਿਸਾਨਾਂ ਦੀ ਜ਼ਮੀਨ ਐਕਵਾਇਰ ਕਰਕੇ ਹੋਰ ਕਮਾ ਲਈ ਵਰਤੋਂ ਕਰਦੇ ਰਹੇ।

  • @user-nb5jx2yb1c
    @user-nb5jx2yb1c Місяць тому

    💯 guppp

  • @KuldeepSingh-jx6ng
    @KuldeepSingh-jx6ng Місяць тому +1

    ਸਮੇਂ ਦੀ ਲੋੜ ......!!

  • @butasinghsidhu6576
    @butasinghsidhu6576 Місяць тому

    Agar eh naiharan ban jaandian ne ta punjab layie lifeline saabat hongian.shubh shagan hovega.

  • @harjeetsra320
    @harjeetsra320 Місяць тому

    ਸਰਦਾਰ ਹਮੀਰ ਸਿੰਘ ਮਰ ਜਾਣ ਇਹੋ ਜਿਹੇ ਲੀਡਰ ਦੁੱਖ ਆਉਂਦਾ ਮੈਂ ਤਾਂ ਪੰਜਾਬੀਆ ਨੂੰ ਗੁਨਾਹਦਾਰ
    ਮੰਨਦਾ ਇੰਨਾ ਲੋਕਾਂ ਨੇ ਇੰਨਾ ਲੋਕਾਂ ਨੂੰ ਵੋਟਾਂ ਕਿਉਂ ਪਾਈ ਆ

  • @DaljitSingh-cn8wk
    @DaljitSingh-cn8wk Місяць тому +1

    Punjab Public Library and Information Services Bill 2011 not passed till time, Haryana and some other states have passed library act. Pls jankari de ji

  • @s-di8hy
    @s-di8hy Місяць тому

    The first task in Punjab should have been to arrange canal water storage for every farm in Punjab And the results are coming out now There is a shortage of underground water in Punjab If the agriculture of Punjab is not brought under canal water. Then Punjab's agriculture will be found only in the history books.

  • @gurdevsingh-zc5xw
    @gurdevsingh-zc5xw Місяць тому +4

    ਜੇ ਇਹ ਪ੍ਰੋਜੈਕਟ ਕਾਮਯਾਬ ਹੋ ਗਿਆਂ ਅਸਲ ਵਿੱਚ ਪਾਣੀਆਂ ਦਾ ਰਾਖਾ ਮੁੱਖ ਮੰਤਰੀ ਭਗਵੰਤ ਸਿੰਘ ਮਾਂਨ ਨੂੰ ਕਿਹਾ ਜਾਏਗਾ ।

  • @SarbjitSingh-18
    @SarbjitSingh-18 Місяць тому

    Canal may be Malwa ,may be Dashmesh for malwa not for Doaba or majha.

  • @sidhubai1946
    @sidhubai1946 Місяць тому

    ਹੁਣ ਨਹਿਰ ਬਣਾ k buildingan ਸਿੰਜਨੀਆ 😂😂, ਸਰਾ ਤੇ ਕੰਕਰੀਟ ਚਿਨ ਦਿੱਤਾ , ਮੌਹਾਲੀ ਜਿਲਾ ਤੇ ਖਤਮ ਆ , ਖੇਤੀ ਕੇਹੜੀ ਰਹੀ

  • @thenature-giftofGod
    @thenature-giftofGod Місяць тому +4

    ✅ ਕ੍ਰਿਸ਼ਨ ਕੁਮਾਰ ਬਹੁਤ ਮਿਹਨਤੀ ਅਫਸਰ ਨੇ - ਉਨ੍ਹਾਂ ਤੋ ਬਹੁਤ ਉਮੀਦ ਹੈ !

    • @amritpalsinghsidhu814
      @amritpalsinghsidhu814 Місяць тому +2

      ਇਹ ਐਰ ਐਸ ਐਸ ਦੇ ਬੰਦੇ ਹਨ। ਐਂਮੇ ਭੇਡਾਂ ਨਾ ਬਣੋਂ।

  • @tejpaulsinghgill7702
    @tejpaulsinghgill7702 Місяць тому +2

    Sardar Hamir Singh ji AAP Sarkar da vi thanks bol dia karo ji

    • @Dhaliwalmanilegendfan
      @Dhaliwalmanilegendfan Місяць тому

      @@tejpaulsinghgill7702 ਭਾਜੀ ਜਿੰਨਾਂ ਕੁ ਮੈ ਜਾਣਿਆ ਸਰਦਾਰ ਹਮੀਰ ਸਿੰਘ ਜੀ ਨੂੰ ਇਹ ਕਿਸੇ ਦੀ ਵੀ ਧੰਨਵਾਦ ਨਹੀ ਕਰਦੇ ਕਿਉਕਿ ਸਰਕਾਰਾ ਸਾਡੇ ਤੋ ਖੁਦ ਮਿੰਨਤਾ ਕਰਕੇ ਸਮਾ ਵੋਟਾਂ ਲੈਦੀਆ ਫਿਰ ਧੰਨਵਾਦ ਕਾਹਦਾ ਇਹਨਾ ਦਾ ਤਾ ਕੰਮ ਹੈ ਇਹ ਤੇ ਫਰਜ ਬਣਦਾ ਕਿ ਲੋਕਾ ਦੀ ਭਲਾਈ ਕੰਮ ਕਰਨ ਬਾਕੀ ਜਦੋ ਬਣਾ ਦੇਣਗੇ ਨਹਿਰਾ ਇਹ ਮੈਨੂੰ ਇਹ ਯਕੀਨ ਹੈ ਕਿ ਸਰਦਾਰ ਹਮੀਰ ਸਿੰਘ ਜੀ ਨਹੀ ਸਾਰਾ ਪੰਜਾਬ ਧੰਨਵਾਦ ਕਰੇਗਾ ਇਸ ਸਰਕਾਰ ਦਾ ਕਿਉਕਿ ਹੁਣ ਤੱਕ ਤਾ ਸਿਰਫ ਐਲਾਨ ਹੀ ਸੁਣੇ ਆ ਸਬ ਨੇ ਬਾਕੀ ਸਬ ਚਾਹੁੰਦੇ ਨੇ ਕਿ ਇਹ ਸਰਕਾਰ ਕਾਮਯਾਬ ਹੋਵੇ ਲੋਕਾ ਪ੍ਰਤੀ ਜਾਗਰੂਕ ਹੋਵੇ ਲੋਕਾ ਵਿੱਚ ਰਹੇ ਕਿਉਕਿ ਪੰਜਾਬੀਆਂ ਨੇ ਬਹੁਤ ਵੱਡੀ ਆਸ ਨਾਲ ਇਸ ਸਰਕਾਰ ਨੁੰ ਵੋਟਾ ਭਰ ਭਰ ਕੇ ਪਾਈਆ ਸੀ

  • @bahadarsingh7738
    @bahadarsingh7738 Місяць тому

    Cong if govt think for canals

  • @SurjitSingh-qw7ok
    @SurjitSingh-qw7ok Місяць тому

    Baba Ji Lok Toilet Vi Niche Pai Jande Ne Oh Vi Roko Ji

  • @Dhaliwalmanilegendfan
    @Dhaliwalmanilegendfan Місяць тому

    ਸਰਦਾਰ ਹਮੀਰ ਸਿੰਘ ਹੀ syl ਜਾਂ ਦਸ਼ਮੇਸ਼ ਨਹਿਰ ਇੱਕ ਮਹੀਨਾ ਪ੍ਰੋਜੈਕਟ ਦੂਰ ਹੈ ਮੈਂਨੂੰ ਲੱਗਦਾ ਤੁਸੀ ਗਲਤੀ ਨਾਲ ਬੋਲਗੇ ਦਸ਼ਮੇਸ਼ ਦੀ ਥਾਂ ਐਸ ਵਾਈ ਐਲ਼

    • @kuldeepsinghdhiman2759
      @kuldeepsinghdhiman2759 Місяць тому +1

      ਉਹ ਬਿਲਕੁਲ ਠੀਕ ਕਹਿ ਰਹੇ ਹਨ ਜੀ ਦਸਮੇਸ਼ ਨਹਿਰ ਪ੍ਰਾਜੈਕਟ ਹੀ ਨਾਮ ਹੈ ਇਸਦਾ।

    • @Dhaliwalmanilegendfan
      @Dhaliwalmanilegendfan Місяць тому

      @@kuldeepsinghdhiman2759 ਵੀਰ ਜੀ ਮੈਨੂੰ ਵੀ ਪਤਾ ਉਹ ਬਿਲਕੁਲ ਠੀਕ ਕਹਿ ਰਹੇ ਨੇ ਪਰ ਵੀਡਿਓ ਦੁਬਾਰਾ ਦੇਖਿਓ ਉਹਨਾ ਦੇ ਮੂੰਹ ਚੋ ਭੁਲੇਖੇ ਨਾਲ syl ਨਹਿਰ ਨਿਕਲ ਗਿਆ ਇੱਕ ਮਹੀਨਾ ਦੂਰ ਹੈ ਇਹ ਪ੍ਰੋਜੈਕਟ ਤਾ ਹੀ ਮੈ ਲਿਖਿਆ ਸੀ ਵੀਰ ਜੀ ਕੱਲ ਨੂੰ ਚੁੱਕ ਕੇ ਇਹਨਾ ਕਲਿਪ ਬਣਾ ਕੇ ਨਾ ਪਾ ਦੇਵੇ ਅੱਜ ਕੱਲ ਦੇ ਜਮਾਨੇ ਦੇ ਮੀਡਿਏ ਦਾ ਤਾ ਪਤਾ ਹੀ ਹੈ ਤੁਹਾਨੂੰ ਬਾਕੀ ਮੈ ਤਾਂ ਜੀ ਸਰਦਾਰ ਹਮੀਰ ਸਿੰਘ ਜੀ ਨੂੰ ਮਿਲ਼ਿਆ ਨਹੀ ਪਰ ਮਿਲਣ ਦੀ ਇੱਛਾ ਹੈ ਦਿਲੋ ਫੈਨ ਹਾ ਇਹਨਾ ਦਾ ਮੈਨੂੰ ਤਾ ਮੇਰੇ ਵੱਡੇ ਬਜੁਰਗ ਇਹਨਾ ਵਿੱਚੋ ਦਿਸਦੇ ਨੇ ਰੱਬ ਮੇਰੀ ਉਮਰ ਵੀ ਲਾ ਦੇਵੇ ਇਹਨਾ ਨੂੰ ਜਿੰਨਾ ਇਹ ਪੰਜਾਬੀਆ ਤੇ ਪੰਜਾਬ ਦਾ ਦਰਦ ਲਈ ਫਿਰਦੇ ਵਾਹਿਗੁਰੂ ਭਲਾ ਕਰੇ ਬਹੁਤ ਲੋੜ ਹੈ ਸਾਡੇ ਵਰਗੇ ਨੌਜਵਾਨਾ ਨੂੰ ਪੰਜਾਬ ਨੂੰ ਇਹਨਾ ਦੀ ਸੇਧ ਦੀ 🙏🙏🙏🙏🙏

  • @harjinderraisriya
    @harjinderraisriya Місяць тому

    ਬੇਕੂਫ਼ਓ ਰਾਜਸਥਾਨ ਸਰਕਾਰ ਨੇ ਅਪਣੀ ਜਮੀਨ ਏਦਾਂ ਹੀ ਨੀ ਦੇ ਦਿਤੀ ਵੀ ਤੁਸੀਂ ਨਹਿਰ ਕਢਣੀ ਚਾਹੁਣੇ ਓ ਤਾ ਵਰਤ ਲਵੋ ਬੇਵਕੂਫ ਪੰਜਾਬੀਓ ਕੁਜ਼ ਤਾ ਸਮਜੋ

    • @Devin943
      @Devin943 Місяць тому

      Bas ik tuhi samajdaar reh gaya punjab vich

  • @devindermohansingh3001
    @devindermohansingh3001 Місяць тому

    Tusi secretary da name taan lai lea par CM da initiative dsdean sharam kio mehsus karde ho

    • @dhanguru1
      @dhanguru1 Місяць тому

      Becaus he is political

  • @gurdarshansinghsodhi5570
    @gurdarshansinghsodhi5570 Місяць тому

    Bhagwant Mann is an honest hardworking CM.

  • @jarnailsidhu5045
    @jarnailsidhu5045 Місяць тому +1

    ਧੰਨਵਾਦ ਜੀ

  • @jagjitsingh8313
    @jagjitsingh8313 Місяць тому +1

    Good job