Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਸਾਰੀ ਉਮਰ ਲਈ ਸੁਖਬੀਰ ਐਂਡ ਕੰਪਨੀ ਨੂੰ ਪੰਥ ਵਿਚੋਂ ਛੇਕ ਦੇਣਾ ਚਾਹੀਦਾ।
ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਇਹਨਾਂ ਚਾਰ ਕੁਰਹਿਤਾਂ ਤੋਂ ਵੀ ਕਿਤੇ ਵੱਧ ਹੈ। ਇਹ ਜਥੇਦਾਰ ਤਾਂ ਭਾਵੇਂ ਮੁਆਫੀ ਦੇਣ ਪਰ ਵਾਹਿਗੁਰੂ ਕਦੇ ਵੀ ਮੁਆਫ ਨਹੀਂ ਕਰੇਗਾ।
ਜਥੇਦਾਰ ਸਾਹਿਬ ਸਹਿਬਾਨਾ ਜੀ ਨੂੰ ਬੇਨਤੀ ਹੈ ਕਿ ਲੀਡਰਾ ਦੀ ਵੱਡੀ ਗਿਣਤੀ ਤੇ ਵੱਡੇ ਲੀਡਰ ਵੇਖ ਕਿ ਦੋਸੀਆ ਨੂੰ ਸਜਾਵਾ ਵੀ ਮਸਾਲਾ ਕਾਇਮ ਕਰਨ ਵਾਲੀਆ ਹੋਣੀਆ ਚਾਹੀਦੀਆ ਡਰਨ ਦੀ ਲੋੜ ਨਹੀ ਕਿਉ ਕਿ ਪੰਥ ਇਹਨਾ ਬਿਨਾ ਚਲ ਸਕਦਾ ਹੈ ਇਹ ਪੰਥ ਤੇ ਕਲੰਕ ਹਨ
ਅਸਾਨੂੰ,ਸਿੱਖੀ ਸਮਝਣ ਵੈਲਿਯੋਨੂੰ, ਅਕਾਲ ਤਖ਼ਤ ਸਾਹਿਬ ਨੂੰ ਕੋਈ ਦਿਸ਼ਾ ਦੇਣ ਤੋਂ ਪ੍ਰਹੇਜ਼ ਕਰਨਾ ਬਣਦਾ ਹੈ। ਵਾਹਿਗੁਰੂ ਜੀ....
ਸਹੀ ਲਿਖਿਆ
ਜੇਕਰ ਜਥੇਦਾਰ ਹੁਣ ਵੀ ਪਹਿਲੇ ਕੁਝ ਜਥੇਦਾਰਾਂ ਵਾਂਗੂੰ ਬਾਦਲਾਂ ਦੇ ਹੱਥਠੋਕੇ ਬਣੇ ਰਹੇ ਅਤੇ ਪੰਥ ਕੌਮ ਨੂੰ ਇਨਾਂ ਪਾਪੀ ਬਾਦਲਾਂ ਤੋਂ ਖਹਿੜਾ ਨਾ ਛੁਡਵਾਇਆ ਤਾਂ ਇਨ੍ਹਾਂ ਦਾ ਵਕਾਰ ਵੀ ਖ਼ਤਮ ਹੋ ਸਕਦਾ ਹੈ ਅਤੇ ਪੰਥ ਨੂੰ ਵੀ ਭਾਰੀ ਮੁੱਲ ਤਾਰਨਾ ਪੈ ਸਕਦਾ ਹੈ। ਸੋ ਕਿਰਪਾ ਕਰਕੇ ਪਹਿਲਾਂ ਵਾਂਗ ਪੋਚਾ ਪਾਚੀ ਕਰਨ ਦੀ ਬਜਾਏ ਤਕੜੇ ਹੋ ਕੇ ਇਨ੍ਹਾਂ ਪਾਪੀਆਂ ਨੂੰ ਸਖ਼ਤ ਸਜ਼ਾਵਾਂ ਦੇ ਕੇ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਤੋਂ ਲਾਂਭੇ ਕੀਤਾ ਜਾਣਾ ਅਤਿ ਜ਼ਰੂਰੀ ਹੈ।
ਬੀਬੀ ਕਿਰਨਜੋਤ ਕੌਰ ਦੇ ਇਸ ਕਦਮ ਦੀ ਸ਼ਲਾਘਾ ਕਰਨੀ ਬਣਦੀ ਹੈ। ਪਹਿਲਾਂ ਵੀ ਸਮੇਂ ਸਮੇਂ ਸਿਰ ਸ਼੍ਰੋਮਣੀ ਕਮੇਟੀ ਦੀਆਂ ਗਲਤ ਨੀਤੀਆਂ ਖ਼ਿਲਾਫ਼ ਆਪਣਾ ਰੋਸ ਜ਼ਾਹਿਰ ਕਰਦੇ ਰਹੇ ਹਨ।
ਸੁਖਬੀਰ ਬਾਬੇ ਦੀ ਅਤੇ ਬਲਾਤਕਾਰੀ ਸਾਧ ਬਾਬੇ ਦੀ ਦੋਸਤੀ ਬਹੁਤ ਪਕੀ ਹੈ।ਸੁਖਬੀਰ ਦੇ ਨਾਲ-ਨਾਲ ਉਸ ਗੁਰਬਚਨੇ ਜਥੇਦਾਰ ਨੂੰ ਥਮਲੇ ਨਾਲ ਬੰਨਕੇ ਗਲ ਵਿੱਚ ਫਟੀ ਪਾਕੇ ਸਜਾ ਦਿੱਤੀ ਜਾਵੇ। ਸਾਬਕਾ ਜਥੇਦਾਰ ਗੁਰਬਚਨਾ ਵੀ ਬਰਾਬਰ ਦਾ ਭਾਗੀਦਾਰ ਹੈ ,ਜਿਸ ਨੇ ਬਲਾਤਕਾਰੀ ਸਾਧ ਨੂੰ ਮੁਆਫੀ ਦਿੱਤੀ। ਗੁਰਬਚਨੇ ਨੇ ਸੁਖਬੀਰ ਅਗੇ ਗੋਡੇ ਟੇਕੇ ਇਹ ਅਕਾਲ ਤਖਤ ਦੀ ਮਰਿਆਦਾ ਨੂੰ ਢਾਹ ਲਾਈ।
Kiranjoyt Kaud’s article 😅😊
ਗਰਬਚਨਾ ਵੀ ਅਕਾਲਤਖਤ ਸਾਹਿਬ ਤੇ ਸਦੋਂ ਤੇ ਪੰਥ ਚੋਂ ਸ਼ੇਕੋ
ਸੁਖਬੀਰ ਨੇ ਡੇਰਾ ਪ੍ਰੇਮੀਆਂ ਨਾਲ ਰਾਬਤਾ ਹੀ ਨਹੀਂ ਰੱਖਿਆ, ਸਗੋਂ ਉਹਨਾਂ ਦੀ ਰੱਜ ਕੇ ਹਿਮਾਇਤ ਕੀਤਾ, ਤੇ ਸਿੱਖ ਸੰਗਤ ਨਾਲ ਧੱਕਾ ਕੀਤਾ ਪੁਲਸ ਫੋਰਸ ਨਾਲ।
ਸੁੱਖਾ ਇੰਸਾ ਸਾਧ ਦਾ ਵੱਡਾ ਪਿੱਠੋਂ ਹੈ ਇਸ ਨੋ ਪੰਥ ਵਿੱਚੋਂ ਸੇਕੀਆਂ ਜਾਣ ਚਾਹੀਦਾ
ਬੀਬੀ ਜੀ ਦੇ ਜਜ਼ਬੇ ਨੂੰ ਸਲਾਮ
ਬੀਬੀ ਕਿਰਨਜੀਤ ਕੌਰ ਜੀ ਨੇ ਆਪਣੇ ਲੇਖ ਰਾਹੀਂ ਸੰਗਤਾਂ ਸੁਚੇਤ ਕੀਤਾ ਹੈ ਸੰਸਾਰ ਦੇ ਲੋਕਾਂ ਦੀਆਂ ਅੱਖਾਂ ਖੋਲੀਆਂ ਹਨ ਤੇ ਬਾਖੂਬੀ ਸੱਚਾਈਆਂ ਦਾ ਵਰਣਨ ਕੀਤਾ ਹੈ ਜੋ ਸਿੱਖ ਪੰਥ ਦਾ ਘਾਣ ਹੋਇਆ ਬੇਬੀ ਕਿਰਨਜੀਤ ਕੌਰ ਸਮੇਂ ਸਮੇਂ ਸਚੇਤ ਵੀ ਕਰਦੇ ਰਹਿੰਦੇ ਹਨ ਆਪਣੇ ਵਿਦਵਤਾ ਭਰਪੂਰ ਵਿਚਾਰਾਂ ਨੂੰ ਉਜਾਗਰ ਕਰਦੇ ਰਹਿੰਦੇ ਹਨ ਇਹ ਪੰਥ ਦੀ ਬਹੁਤ ਵੱਡੀ ਸੇਵਾ ਹੈ ਵਾਹਿਗੁਰੂ ਜੀ ਉਹਨਾਂ ਨੂੰ ਚੜ੍ਹਦੀਆਂ ਕਲਾਂ ਵਿੱਚ ਰੱਖਣ
Good sister ji
ਸੁਖਬੀਰ ਬਾਦਲ ਨੇ ਅੰਮ੍ਰਿਤ ਵੀ ਭੰਗ ਕੀਤਾ ਬੀਬੀ ਹਰਸਿਮਰਤ ਬਾਦਲ ਵੀ ਅੰਮਿਰਤ ਨਹੀਂ ਸ਼ਕਿਆ
ਪੰਥਕ ਫੈਸਲੇ ਨਹੀ ਬਾਦਲ ਪਰਿਵਾਰ ਦੇ ਫੈਸਲੇ
Decent knowledge provided to Sangat
ਭਗਤ ਰਵਿਦਾਸ ਜੀ ਮਹਾਰਾਜ ਅੱਗੇ ਸਿੱਖ ਕੋਮ ਦੀ ਬੇਨਤੀ ਹੈ ਕੇ ਉਹ ਆਪਣੇ ਅਕਾਲ ਪੁਰਖ ਅੱਗੇ ਅਰਦਾਸ ਕਰਨ ਕਿ ਬੱਜ਼ਰ ਗੁਨਾਹ ਕਰਨ ਵਾਲੇ ਇਹਨਾਂ ਸਾਰੇਆ ਨੁੰ ਵਾਹਿਗੁਰੂ ਆਪ ਹੀ ਵੇਖ਼ੇ। ਜਥੇਦਾਰ ਵੀ ਇਹਨਾਂ ਦੇ ਹੀ ਹਨ SGPC ਵੀ ਇਹਨਾਂ ਦੀ ਹੈ, ਇਹ ਕੀ ਸਜ਼ਾ ਦੈਣਗੇ
ਬਾਦਲਾਂ ਤੇ ਬਾਦਲ ਲਾਣੇ ਨੂੰ ਪਬੰਦੀ ਲਗੇ ਅਕਾਲੀ ਪ੍ਰਧਾਨਗੀ ਤੋਂ ਬਾਹਰ ਕਰੋ ਜੋ ਸਿੱਖ ਇਨ੍ਹਾਂ ਦੀਆ ਰੈਲੀਆਂ ਚ ਜਾਂਦੇ ਨੇ ਓਨਾ ਨੂੰ ਵੀ ਪੰਥ ਚੋਂ ਸ਼ੇਕੋ
ਜਿਹੜੇ ਢੀਂਡਸੇ ਚੁਦਮਜਰੇ ਦੀ ਰੈਲੀ ਵਿਚ ਜਾਣ ਉਹਨਾਂ ਬਾਰੇ ਵੀ ਦੱਸ ਦਿਓ
ਬਾਈ ਜੀ ਅਕਾਲੀ ਖਾਗੇ।ਪੰਜਾ ਬ।।ਨੂੰ ।
Veerji. Akalinhi. Kha. Gaebsdlchirlutere. Mafieguru. Te. Sijhadekatila78to. Sirsewale blatkari. Katil irrss. Dekutebadla. Judi. Khagelutkechute. Debleckiegolk. Chorbadlnudli. Khagai
ਬਾਦਲ ਮਸੰਦ ਹੈ
ਬੱਜਰ ਗੁਨਾਹ ਕਰਨ ਵਾਲਿਆ ਤੇ ਤਨਖਾਏ ਹੋਏ ਅਕਾਲ ਤਖ਼ਤ ਤੋਂ ਪੰਥ ਚੌ ਪੰਚੀ ਸਾਲ ਵਾਸਤੇ ਛੇਕ ਦੇਣਾ ਚਾਹੀਦਾ ਹੈ ਤਾਂ ਕੀ ਆਉਣ ਵਾਲੀਆਂ ਪੀੜੀਆਂ ਨੂੰ ਪਤਾ ਚੱਲੇ ਸਾਡੇ ਵੱਡੇ ਪੁਰਖਿਆਂ ਨੇ ਕੀ ਗੁਨਾਹ ਕੀਤਾ
Yes
ਇਕੱਲੀ ਕਾਰਵਾਈ ਨਹੀਂ ਕੀਤੀ ਕਹਿਣਾ ਠੀਕ ਨਹੀਂ ਕਾਰਵਾਈ ਕਰਨ ਤੋਂ ਰੋਕਿਆ ਗੁਰਦੇਵ ਪ੍ਰੇਮੀ ਜਿਸ ਦੀ ਦੁਕਾਨ ਗੁਰਦੁਆਰਾ ਸਾਹਿਬ ਦੇ ਸਾਹਮਣੇ ਹੈ ਜਿਸ ਨੇ ਗੁਰੂ ਗ੍ਰੰਥ ਸਾਹਿਬ ਚੋਰੀ ਕਰਵਾਇਆ ਨੂੰ ਫੜਨ ਤੋਂ ਵਾਰ ਵਾਰ ਰੋਕਿਆ ਗਿਆ DIG ਖਟੜਾ ਜਿਸ ਨੂੰ ਵੀ ਪੁਲਿਸ ਨੂੰ ਕਾਰਵਾਈ ਕਰਨ ਤੋਂ ਰੋਕਣ ਲਈ ਸੁਖਬੀਰ ਬਾਦਲ ਨੇ ਲਾਇਆ ਸੀ ਦੋਵਾਂ ਰਲਕੇ ਕੇਸ CBI ਸਲਾਹ ਕਰਕੇ ਦਿੱਤਾ ਜੋਂ ਰਣਬੀਰ ਸਿੰਘ ਖ਼ਟੜਾ ਆਪਣੀਆ ਦਿੱਤੀਆਂ ਇੰਟਰਵਿਊ ਵਿੱਚ ਮੰਨ ਚੁੱਕਾ ਹੈ ਮਜਬੂਰ ਹੋ ਕੇ ਖਟੜੇ ਦੀ ਸਿੱਟ ਦੇ ਮੈਂਬਰ ਚੋਂ ਕਿਸੇ ਨੇ CBI ਦੇ ਅਫਸਰਾਂ ਤੱਕ ਗੱਲ ਪਹੁਚਾਈ ਜਿਨ੍ਹਾਂ ਨੇ ਗੁਰਦੇਵ ਪ੍ਰੇਮੀ ਦੀ ਪੁਛਗਿੱਛ ਕੀਤੀ ਤੇ ਗੁਰਦੇਵ ਪ੍ਰੇਮੀ ਨੂੰ ਦੁਬਾਰਾ ਬਲਾਉਣ ਤੇ ਘਰ ਭੇਜ ਦਿੱਤਾ ਗਿਆ ਗੁਰਦੇਵ ਪ੍ਰੇਮੀ ਡਰ ਚੁੱਕਾ ਸੀ ਉਸ ਨੇ ਪਿੰਡ ਕਿਸੇ ਨੂੰ ਇਹ ਦੱਸਿਆ ਕਿ ਜੇਕਰ ਦੁਬਾਰਾ CBI ਨੇ ਬੁਲਾਇਆ ਤੇ ਤਾਂ ਸੱਭ ਕੁੱਝ ਸੱਚ ਦੱਸ ਦੇਵੇਗਾ ਦੁਬਾਰਾ ਬਲਾਉਣ ਤੋਂ ਪਹਿਲਾਂ ਉਸ ਦਾ ਕਤਲ ਹੋ ਗਿਆ, ਪੰਥਕ ਲੋਕਾਂ ਤੇ DIG ਖਟੜੇ ਨੇ ਉਸ ਦੇ ਘਰ ਵਾਲੀ ਨੂੰ ਪੁਲਿਸ ਚੋਂ ਨੌਕਰੀ ਤੇ 10 ਲੱਖ ਰੁਪਏ ਦਿੱਤੇ।
ਬੱਜਰ ਗੁਨਾਹ ਤਾਂ ਖਾਲੀ ਦੱਲ ਵਰਸਿਜ਼ ਐਸਜੀਪੀਸੀ ਸਾਰਿਆਂ ਨੇ ਕੀਤੇ ਹਨ ਫਿਰ ਇਹਨਾਂ ਸਾਰਿਆਂ ਨੂੰ ਸਜ਼ਾ ਕੌਣ ਦੇਵੇਗਾ ਮੈਨੂੰ ਤਾਂ ਲੱਗਦਾ ਯਮਰਾਜ ਦੀ ਕਚਿਹਰੀ ਵਿੱਚ ਹਿਸਾਬ ਕਿਤਾਬ ਹੋਣਾ ਇਸ ਧਰਤੀ ਉੱਤੇ ਨਹੀਂ ਹੋਣਾ
Veer. Ji. The. Hi hisab. Hojana. Or. Horehahebadla. Da. Halal. Dhibia. Dekute. Wala. Ho. Rehahevda. Bsdldusta. Darss. Orsirsewaledepaltukutegdar. Katilbadlhe
ਕੀ ਭਾਈ ਸਾਹਿਬ ਜੀ ਸੁਖਬੀਰ ਬਾਦਲ ਪੂਰਾ ਪਤਿਤ ਹੈ ਉਸ ਨੂੰ ਕੀ ਕਹੋਗੇ ਉਸ ਨੂੰ ਪੰਥ ਵਿੱਚੋਂ ਛੇਕਣ ਦੀ ਲੋੜ੍ਹ ਹੈ
❤❤❤❤❤❤waheg guru ji
ਸੰਗਤ ਜੀ ਸਿਰਦਾਰ ਕਪੂਰ ਸਿੰਘ ਜੀ ਦੀ ਲਿਖੀ ਕਿਤਾਬ ਸਾਚੀ ਸਾਖੀ ਪੜੋ ਆਪ ਜੀ ਨੂੰ ਪਤਾ ਲੱਗ ਜਾਵੇਗਾ ਕਿ ਇਸ ਬੀਬੀ ਕਿਰਨਜੋਤ ਕੌਰ ਦੇ ਨਾਨਾ ਮਾਸਟਰ ਤਾਰਾ ਸਿੰਘ ਜੋ ਕਿ ਦੇਸ਼ ਦੀ ਵੰਡ ਵੇਲੇ ਅਕਾਲੀ ਦਲ ਦਾ ਵੱਡਾ ਲੀਡਰ ਸੀ ਉਸ ਨੇ ਸਿੱਖ ਕੌਮ ਦਾ ਕਿੰਨਾ ਵੱਡਾ ਨੁਕਸਾਨ ਕੀਤਾ ਸੀ। ਚੰਗਾ ਹੋਵੇ ਇਹ ਬੀਬੀ ਬਾਦਲਾਂ ਦੇ ਨਾਲ ਨਾਲ ਆਪਣੇ ਨਾਨੇ ਦੀਆਂ ਵੀ ਕਰਤੂਤਾਂ ਦੱਸੇ।
Good
Truth we support kirn jot k ji information sad b president gadar for sikh kom
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਦਲ ਸਾਰੇ ਦੋਸ਼ੀ ਹੈ
ਸੁਖਬੀਰ ਬਾਦਲ ਤਾਂ ਦੂਜੇ ਦਿਨ ਆਏ ਪਹੁੰਚ ਗਏ ਜਿਵੇਂ ਪਹਿਲਾਂ ਹੀ ਪਤਾ ਹੁੰਦਾ ਮੈਂ ਮੈਨੂੰ ਆਹਾ ਸਜ਼ਾ ਲੱਗਣੀ ਹ ਤੇ ਮੈਂ ਆਹੀ ਜਾ ਕੇ ਦੱਸਣਾ ਵਾਹ ਇਕ ਦਿਨ ਪਹਿਲਾਂ ਹੀ ਪ੍ਰਧਾਨ ਕਾਰਜਕਾਰੀ ਲਾਇਆ
ਬਾਦਲ ਪਰਿਵਾਰ ਘਰ ਬੈਠਕੇ ਆਪਣੇ ਕੀਤੇ ਕਾਰਨਾਮੇ ਦੇਖਦੇ ਹੋਣਾ ਹੈ
Theek alkai kehde c asi 25 sal raj krage hun ena nu 25 sal da banwas deo te panth cho sheko
ਕਿਵੇਂ ਭੌਂਕੀ ਜਾਂਦੇ ਨੇ
Gurbachan seho jathedaar nu v akaal takht ye talb karo sab kush dasega baibe bare v or maphi bare v
ਅੱਜ ਦੇ ਦੱਲੇ, ਝੋਲ਼ੀ ਚੁੱਕ, ਤਲਵੇ ਚੱਟ, ਚਮਚੇ ਪੰਥ ਦੇ ਗੱਦਾਰ, ਅੱਜ ਵੀ ਤਨਖ਼ਾਹੀਏ ਦੇ ਨਾਂ ਅਗੇ ਸਰਦਾਰ ਲਗਾਉਣਾ ਆਪਣੀ ਸ਼ਾਨ ਸਮਝਦੇ ਹਨ, ਦੱਲਿਆਂ ਨੇ ਪੰਥ ਵਿੱਚ ਗੰਦ ਪਾਇਆ ਹੋਇਆ ਹੈ,,
5:51 beautiful
Sr.ji.apne.gurbani.di.tuk.galat.boli.hai.thik.bulu.
It's golden chance for sgpc out slave badal group. Wash out of panth
ਬੇਅਦਬੀ ਪਹਿਲਾ ਵੀ ਹੁੰਦੀ ਰਹੀ ਹੈ ਹੁਣ ਜਿਹੇ ਬੇਅਦਬੀ ਦੀਆਂ 2 ਘਟਨਾਵਾਂ ਹੋਈਆਂ ਪਰ ਉਸਤੇ ਕੋਈ ਨਹੀ ਬੋਲਦਾ 2015 ਬੇਅਦਵੀ ਦਾ ਮੁੱਦਾ ਵੋਟਾਂ ਲਈ ਲਗਤਰ ਚੁੱਕਿਆ ਜਾ ਰਿਹਾ ਹੈ ਲੋਕਸਭਾ ਚੋਣਾਂ ਵਿੱਚ ਵਿਰੋਧੀ ਪਾਰਟੀ ਨੂੰ ਇਸ ਦਾ ਲਾਭ ਵੀ ਮਿਲਿਆ ਹੈ
Ki yaar tusi hun news read karkay video bnai janay aa 😂😂
BADAL PARIVAR DE.SIKH.PANTH VASTA.BAHUT.KUBANIA.HAN LOGI TA.BUL JANDA.HAN.
Badal v gadaar, Kiranjot da nana Master Tara v gadaar si
Nobadlagdara. Nesikha. Daghaankitaheorkr. Rhe. Heoh. Tara. Singh. Nevnhi. Kitabadlgdar. Sikha. Demeter. Mnu. Helutea v. Kutea. Badla gdararss orsirsewaledecheleanujo. Jute. He badl
Master TARA singh makes so😂many mistakes but badal family try to kill sikh family
Ainve.time..hi.paas.kr.riha.bhuller
😂
ਸਾਰੀ ਉਮਰ ਲਈ ਸੁਖਬੀਰ ਐਂਡ ਕੰਪਨੀ ਨੂੰ ਪੰਥ ਵਿਚੋਂ ਛੇਕ ਦੇਣਾ ਚਾਹੀਦਾ।
ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਇਹਨਾਂ ਚਾਰ ਕੁਰਹਿਤਾਂ ਤੋਂ ਵੀ ਕਿਤੇ ਵੱਧ ਹੈ। ਇਹ ਜਥੇਦਾਰ ਤਾਂ ਭਾਵੇਂ ਮੁਆਫੀ ਦੇਣ ਪਰ ਵਾਹਿਗੁਰੂ ਕਦੇ ਵੀ ਮੁਆਫ ਨਹੀਂ ਕਰੇਗਾ।
ਜਥੇਦਾਰ ਸਾਹਿਬ ਸਹਿਬਾਨਾ ਜੀ ਨੂੰ ਬੇਨਤੀ ਹੈ ਕਿ ਲੀਡਰਾ ਦੀ ਵੱਡੀ ਗਿਣਤੀ ਤੇ ਵੱਡੇ ਲੀਡਰ ਵੇਖ ਕਿ ਦੋਸੀਆ ਨੂੰ ਸਜਾਵਾ ਵੀ ਮਸਾਲਾ ਕਾਇਮ ਕਰਨ ਵਾਲੀਆ ਹੋਣੀਆ ਚਾਹੀਦੀਆ ਡਰਨ ਦੀ ਲੋੜ ਨਹੀ ਕਿਉ ਕਿ ਪੰਥ ਇਹਨਾ ਬਿਨਾ ਚਲ ਸਕਦਾ ਹੈ ਇਹ ਪੰਥ ਤੇ ਕਲੰਕ ਹਨ
ਅਸਾਨੂੰ,ਸਿੱਖੀ ਸਮਝਣ ਵੈਲਿਯੋਨੂੰ, ਅਕਾਲ ਤਖ਼ਤ ਸਾਹਿਬ ਨੂੰ ਕੋਈ ਦਿਸ਼ਾ ਦੇਣ ਤੋਂ ਪ੍ਰਹੇਜ਼ ਕਰਨਾ ਬਣਦਾ ਹੈ। ਵਾਹਿਗੁਰੂ ਜੀ....
ਸਹੀ ਲਿਖਿਆ
ਜੇਕਰ ਜਥੇਦਾਰ ਹੁਣ ਵੀ ਪਹਿਲੇ ਕੁਝ ਜਥੇਦਾਰਾਂ ਵਾਂਗੂੰ ਬਾਦਲਾਂ ਦੇ ਹੱਥਠੋਕੇ ਬਣੇ ਰਹੇ ਅਤੇ ਪੰਥ ਕੌਮ ਨੂੰ ਇਨਾਂ ਪਾਪੀ ਬਾਦਲਾਂ ਤੋਂ ਖਹਿੜਾ ਨਾ ਛੁਡਵਾਇਆ ਤਾਂ ਇਨ੍ਹਾਂ ਦਾ ਵਕਾਰ ਵੀ ਖ਼ਤਮ ਹੋ ਸਕਦਾ ਹੈ ਅਤੇ ਪੰਥ ਨੂੰ ਵੀ ਭਾਰੀ ਮੁੱਲ ਤਾਰਨਾ ਪੈ ਸਕਦਾ ਹੈ। ਸੋ ਕਿਰਪਾ ਕਰਕੇ ਪਹਿਲਾਂ ਵਾਂਗ ਪੋਚਾ ਪਾਚੀ ਕਰਨ ਦੀ ਬਜਾਏ ਤਕੜੇ ਹੋ ਕੇ ਇਨ੍ਹਾਂ ਪਾਪੀਆਂ ਨੂੰ ਸਖ਼ਤ ਸਜ਼ਾਵਾਂ ਦੇ ਕੇ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਤੋਂ ਲਾਂਭੇ ਕੀਤਾ ਜਾਣਾ ਅਤਿ ਜ਼ਰੂਰੀ ਹੈ।
ਬੀਬੀ ਕਿਰਨਜੋਤ ਕੌਰ ਦੇ ਇਸ ਕਦਮ ਦੀ ਸ਼ਲਾਘਾ ਕਰਨੀ ਬਣਦੀ ਹੈ। ਪਹਿਲਾਂ ਵੀ ਸਮੇਂ ਸਮੇਂ ਸਿਰ ਸ਼੍ਰੋਮਣੀ ਕਮੇਟੀ ਦੀਆਂ ਗਲਤ ਨੀਤੀਆਂ ਖ਼ਿਲਾਫ਼ ਆਪਣਾ ਰੋਸ ਜ਼ਾਹਿਰ ਕਰਦੇ ਰਹੇ ਹਨ।
ਸੁਖਬੀਰ ਬਾਬੇ ਦੀ ਅਤੇ ਬਲਾਤਕਾਰੀ ਸਾਧ ਬਾਬੇ ਦੀ ਦੋਸਤੀ
ਬਹੁਤ ਪਕੀ ਹੈ।
ਸੁਖਬੀਰ ਦੇ ਨਾਲ-ਨਾਲ ਉਸ ਗੁਰਬਚਨੇ ਜਥੇਦਾਰ ਨੂੰ ਥਮਲੇ ਨਾਲ ਬੰਨਕੇ ਗਲ ਵਿੱਚ ਫਟੀ ਪਾਕੇ ਸਜਾ ਦਿੱਤੀ ਜਾਵੇ। ਸਾਬਕਾ ਜਥੇਦਾਰ ਗੁਰਬਚਨਾ ਵੀ ਬਰਾਬਰ ਦਾ ਭਾਗੀਦਾਰ ਹੈ ,ਜਿਸ ਨੇ ਬਲਾਤਕਾਰੀ ਸਾਧ ਨੂੰ ਮੁਆਫੀ ਦਿੱਤੀ। ਗੁਰਬਚਨੇ ਨੇ ਸੁਖਬੀਰ ਅਗੇ ਗੋਡੇ ਟੇਕੇ ਇਹ ਅਕਾਲ ਤਖਤ ਦੀ ਮਰਿਆਦਾ ਨੂੰ ਢਾਹ ਲਾਈ।
Kiranjoyt Kaud’s article 😅😊
ਗਰਬਚਨਾ ਵੀ ਅਕਾਲਤਖਤ ਸਾਹਿਬ ਤੇ ਸਦੋਂ ਤੇ ਪੰਥ ਚੋਂ ਸ਼ੇਕੋ
ਸੁਖਬੀਰ ਨੇ ਡੇਰਾ ਪ੍ਰੇਮੀਆਂ ਨਾਲ ਰਾਬਤਾ ਹੀ ਨਹੀਂ ਰੱਖਿਆ, ਸਗੋਂ ਉਹਨਾਂ ਦੀ ਰੱਜ ਕੇ ਹਿਮਾਇਤ ਕੀਤਾ, ਤੇ ਸਿੱਖ ਸੰਗਤ ਨਾਲ ਧੱਕਾ ਕੀਤਾ ਪੁਲਸ ਫੋਰਸ ਨਾਲ।
ਸੁੱਖਾ ਇੰਸਾ ਸਾਧ ਦਾ ਵੱਡਾ ਪਿੱਠੋਂ ਹੈ ਇਸ ਨੋ ਪੰਥ ਵਿੱਚੋਂ ਸੇਕੀਆਂ ਜਾਣ ਚਾਹੀਦਾ
ਬੀਬੀ ਜੀ ਦੇ ਜਜ਼ਬੇ ਨੂੰ ਸਲਾਮ
ਬੀਬੀ ਕਿਰਨਜੀਤ ਕੌਰ ਜੀ ਨੇ ਆਪਣੇ ਲੇਖ ਰਾਹੀਂ ਸੰਗਤਾਂ ਸੁਚੇਤ ਕੀਤਾ ਹੈ ਸੰਸਾਰ ਦੇ ਲੋਕਾਂ ਦੀਆਂ ਅੱਖਾਂ ਖੋਲੀਆਂ ਹਨ ਤੇ ਬਾਖੂਬੀ ਸੱਚਾਈਆਂ ਦਾ ਵਰਣਨ ਕੀਤਾ ਹੈ ਜੋ ਸਿੱਖ ਪੰਥ ਦਾ ਘਾਣ ਹੋਇਆ ਬੇਬੀ ਕਿਰਨਜੀਤ ਕੌਰ ਸਮੇਂ ਸਮੇਂ ਸਚੇਤ ਵੀ ਕਰਦੇ ਰਹਿੰਦੇ ਹਨ ਆਪਣੇ ਵਿਦਵਤਾ ਭਰਪੂਰ ਵਿਚਾਰਾਂ ਨੂੰ ਉਜਾਗਰ ਕਰਦੇ ਰਹਿੰਦੇ ਹਨ ਇਹ ਪੰਥ ਦੀ ਬਹੁਤ ਵੱਡੀ ਸੇਵਾ ਹੈ ਵਾਹਿਗੁਰੂ ਜੀ ਉਹਨਾਂ ਨੂੰ ਚੜ੍ਹਦੀਆਂ ਕਲਾਂ ਵਿੱਚ ਰੱਖਣ
Good sister ji
ਸੁਖਬੀਰ ਬਾਦਲ ਨੇ ਅੰਮ੍ਰਿਤ ਵੀ ਭੰਗ ਕੀਤਾ ਬੀਬੀ ਹਰਸਿਮਰਤ ਬਾਦਲ ਵੀ ਅੰਮਿਰਤ ਨਹੀਂ ਸ਼ਕਿਆ
ਪੰਥਕ ਫੈਸਲੇ ਨਹੀ ਬਾਦਲ ਪਰਿਵਾਰ ਦੇ ਫੈਸਲੇ
Decent knowledge provided to Sangat
ਭਗਤ ਰਵਿਦਾਸ ਜੀ ਮਹਾਰਾਜ ਅੱਗੇ ਸਿੱਖ ਕੋਮ ਦੀ ਬੇਨਤੀ ਹੈ ਕੇ ਉਹ ਆਪਣੇ ਅਕਾਲ ਪੁਰਖ ਅੱਗੇ ਅਰਦਾਸ ਕਰਨ ਕਿ ਬੱਜ਼ਰ ਗੁਨਾਹ ਕਰਨ ਵਾਲੇ ਇਹਨਾਂ ਸਾਰੇਆ ਨੁੰ ਵਾਹਿਗੁਰੂ ਆਪ ਹੀ ਵੇਖ਼ੇ। ਜਥੇਦਾਰ ਵੀ ਇਹਨਾਂ ਦੇ ਹੀ ਹਨ SGPC ਵੀ ਇਹਨਾਂ ਦੀ ਹੈ, ਇਹ ਕੀ ਸਜ਼ਾ ਦੈਣਗੇ
ਬਾਦਲਾਂ ਤੇ ਬਾਦਲ ਲਾਣੇ ਨੂੰ ਪਬੰਦੀ ਲਗੇ ਅਕਾਲੀ ਪ੍ਰਧਾਨਗੀ ਤੋਂ ਬਾਹਰ ਕਰੋ ਜੋ ਸਿੱਖ ਇਨ੍ਹਾਂ ਦੀਆ ਰੈਲੀਆਂ ਚ ਜਾਂਦੇ ਨੇ ਓਨਾ ਨੂੰ ਵੀ ਪੰਥ ਚੋਂ ਸ਼ੇਕੋ
ਜਿਹੜੇ ਢੀਂਡਸੇ ਚੁਦਮਜਰੇ ਦੀ ਰੈਲੀ ਵਿਚ ਜਾਣ ਉਹਨਾਂ ਬਾਰੇ ਵੀ ਦੱਸ ਦਿਓ
ਬਾਈ ਜੀ ਅਕਾਲੀ ਖਾਗੇ।ਪੰਜਾ ਬ।।ਨੂੰ ।
Veerji. Akalinhi. Kha. Gaebsdlchirlutere. Mafieguru. Te. Sijhadekatila78to. Sirsewale blatkari. Katil irrss. Dekutebadla. Judi. Khagelutkechute. Debleckiegolk. Chorbadlnudli. Khagai
ਬਾਦਲ ਮਸੰਦ ਹੈ
ਬੱਜਰ ਗੁਨਾਹ ਕਰਨ ਵਾਲਿਆ ਤੇ ਤਨਖਾਏ ਹੋਏ ਅਕਾਲ ਤਖ਼ਤ ਤੋਂ ਪੰਥ ਚੌ ਪੰਚੀ ਸਾਲ ਵਾਸਤੇ ਛੇਕ ਦੇਣਾ ਚਾਹੀਦਾ ਹੈ ਤਾਂ ਕੀ ਆਉਣ ਵਾਲੀਆਂ ਪੀੜੀਆਂ ਨੂੰ ਪਤਾ ਚੱਲੇ ਸਾਡੇ ਵੱਡੇ ਪੁਰਖਿਆਂ ਨੇ ਕੀ ਗੁਨਾਹ ਕੀਤਾ
Yes
ਇਕੱਲੀ ਕਾਰਵਾਈ ਨਹੀਂ ਕੀਤੀ ਕਹਿਣਾ ਠੀਕ ਨਹੀਂ ਕਾਰਵਾਈ ਕਰਨ ਤੋਂ ਰੋਕਿਆ ਗੁਰਦੇਵ ਪ੍ਰੇਮੀ ਜਿਸ ਦੀ ਦੁਕਾਨ ਗੁਰਦੁਆਰਾ ਸਾਹਿਬ ਦੇ ਸਾਹਮਣੇ ਹੈ ਜਿਸ ਨੇ ਗੁਰੂ ਗ੍ਰੰਥ ਸਾਹਿਬ ਚੋਰੀ ਕਰਵਾਇਆ ਨੂੰ ਫੜਨ ਤੋਂ ਵਾਰ ਵਾਰ ਰੋਕਿਆ ਗਿਆ DIG ਖਟੜਾ ਜਿਸ ਨੂੰ ਵੀ ਪੁਲਿਸ ਨੂੰ ਕਾਰਵਾਈ ਕਰਨ ਤੋਂ ਰੋਕਣ ਲਈ ਸੁਖਬੀਰ ਬਾਦਲ ਨੇ ਲਾਇਆ ਸੀ ਦੋਵਾਂ ਰਲਕੇ ਕੇਸ CBI ਸਲਾਹ ਕਰਕੇ ਦਿੱਤਾ ਜੋਂ ਰਣਬੀਰ ਸਿੰਘ ਖ਼ਟੜਾ ਆਪਣੀਆ ਦਿੱਤੀਆਂ ਇੰਟਰਵਿਊ ਵਿੱਚ ਮੰਨ ਚੁੱਕਾ ਹੈ ਮਜਬੂਰ ਹੋ ਕੇ ਖਟੜੇ ਦੀ ਸਿੱਟ ਦੇ ਮੈਂਬਰ ਚੋਂ ਕਿਸੇ ਨੇ CBI ਦੇ ਅਫਸਰਾਂ ਤੱਕ ਗੱਲ ਪਹੁਚਾਈ ਜਿਨ੍ਹਾਂ ਨੇ ਗੁਰਦੇਵ ਪ੍ਰੇਮੀ ਦੀ ਪੁਛਗਿੱਛ ਕੀਤੀ ਤੇ ਗੁਰਦੇਵ ਪ੍ਰੇਮੀ ਨੂੰ ਦੁਬਾਰਾ ਬਲਾਉਣ ਤੇ ਘਰ ਭੇਜ ਦਿੱਤਾ ਗਿਆ ਗੁਰਦੇਵ ਪ੍ਰੇਮੀ ਡਰ ਚੁੱਕਾ ਸੀ ਉਸ ਨੇ ਪਿੰਡ ਕਿਸੇ ਨੂੰ ਇਹ ਦੱਸਿਆ ਕਿ ਜੇਕਰ ਦੁਬਾਰਾ CBI ਨੇ ਬੁਲਾਇਆ ਤੇ ਤਾਂ ਸੱਭ ਕੁੱਝ ਸੱਚ ਦੱਸ ਦੇਵੇਗਾ ਦੁਬਾਰਾ ਬਲਾਉਣ ਤੋਂ ਪਹਿਲਾਂ ਉਸ ਦਾ ਕਤਲ ਹੋ ਗਿਆ, ਪੰਥਕ ਲੋਕਾਂ ਤੇ DIG ਖਟੜੇ ਨੇ ਉਸ ਦੇ ਘਰ ਵਾਲੀ ਨੂੰ ਪੁਲਿਸ ਚੋਂ ਨੌਕਰੀ ਤੇ 10 ਲੱਖ ਰੁਪਏ ਦਿੱਤੇ।
ਬੱਜਰ ਗੁਨਾਹ ਤਾਂ ਖਾਲੀ ਦੱਲ ਵਰਸਿਜ਼ ਐਸਜੀਪੀਸੀ ਸਾਰਿਆਂ ਨੇ ਕੀਤੇ ਹਨ ਫਿਰ ਇਹਨਾਂ ਸਾਰਿਆਂ ਨੂੰ ਸਜ਼ਾ ਕੌਣ ਦੇਵੇਗਾ ਮੈਨੂੰ ਤਾਂ ਲੱਗਦਾ ਯਮਰਾਜ ਦੀ ਕਚਿਹਰੀ ਵਿੱਚ ਹਿਸਾਬ ਕਿਤਾਬ ਹੋਣਾ ਇਸ ਧਰਤੀ ਉੱਤੇ ਨਹੀਂ ਹੋਣਾ
Veer. Ji. The. Hi hisab. Hojana. Or. Horehahebadla. Da. Halal. Dhibia. Dekute. Wala. Ho. Rehahevda. Bsdldusta. Darss. Orsirsewaledepaltukutegdar. Katilbadlhe
ਕੀ ਭਾਈ ਸਾਹਿਬ ਜੀ ਸੁਖਬੀਰ ਬਾਦਲ ਪੂਰਾ ਪਤਿਤ ਹੈ ਉਸ ਨੂੰ ਕੀ ਕਹੋਗੇ ਉਸ ਨੂੰ ਪੰਥ ਵਿੱਚੋਂ ਛੇਕਣ ਦੀ ਲੋੜ੍ਹ ਹੈ
❤❤❤❤❤❤waheg guru ji
ਸੰਗਤ ਜੀ ਸਿਰਦਾਰ ਕਪੂਰ ਸਿੰਘ ਜੀ ਦੀ ਲਿਖੀ ਕਿਤਾਬ ਸਾਚੀ ਸਾਖੀ ਪੜੋ ਆਪ ਜੀ ਨੂੰ ਪਤਾ ਲੱਗ ਜਾਵੇਗਾ ਕਿ ਇਸ ਬੀਬੀ ਕਿਰਨਜੋਤ ਕੌਰ ਦੇ ਨਾਨਾ ਮਾਸਟਰ ਤਾਰਾ ਸਿੰਘ ਜੋ ਕਿ ਦੇਸ਼ ਦੀ ਵੰਡ ਵੇਲੇ ਅਕਾਲੀ ਦਲ ਦਾ ਵੱਡਾ ਲੀਡਰ ਸੀ ਉਸ ਨੇ ਸਿੱਖ ਕੌਮ ਦਾ ਕਿੰਨਾ ਵੱਡਾ ਨੁਕਸਾਨ ਕੀਤਾ ਸੀ। ਚੰਗਾ ਹੋਵੇ ਇਹ ਬੀਬੀ ਬਾਦਲਾਂ ਦੇ ਨਾਲ ਨਾਲ ਆਪਣੇ ਨਾਨੇ ਦੀਆਂ ਵੀ ਕਰਤੂਤਾਂ ਦੱਸੇ।
Good
Truth we support kirn jot k ji information sad b president gadar for sikh kom
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਦਲ ਸਾਰੇ ਦੋਸ਼ੀ ਹੈ
ਸੁਖਬੀਰ ਬਾਦਲ ਤਾਂ ਦੂਜੇ ਦਿਨ ਆਏ ਪਹੁੰਚ ਗਏ ਜਿਵੇਂ ਪਹਿਲਾਂ ਹੀ ਪਤਾ ਹੁੰਦਾ ਮੈਂ ਮੈਨੂੰ ਆਹਾ ਸਜ਼ਾ ਲੱਗਣੀ ਹ ਤੇ ਮੈਂ ਆਹੀ ਜਾ ਕੇ ਦੱਸਣਾ ਵਾਹ ਇਕ ਦਿਨ ਪਹਿਲਾਂ ਹੀ ਪ੍ਰਧਾਨ ਕਾਰਜਕਾਰੀ ਲਾਇਆ
ਬਾਦਲ ਪਰਿਵਾਰ ਘਰ ਬੈਠਕੇ ਆਪਣੇ ਕੀਤੇ ਕਾਰਨਾਮੇ ਦੇਖਦੇ ਹੋਣਾ ਹੈ
Theek alkai kehde c asi 25 sal raj krage hun ena nu 25 sal da banwas deo te panth cho sheko
ਕਿਵੇਂ ਭੌਂਕੀ ਜਾਂਦੇ ਨੇ
Gurbachan seho jathedaar nu v akaal takht ye talb karo sab kush dasega baibe bare v or maphi bare v
ਅੱਜ ਦੇ ਦੱਲੇ, ਝੋਲ਼ੀ ਚੁੱਕ, ਤਲਵੇ ਚੱਟ, ਚਮਚੇ ਪੰਥ ਦੇ ਗੱਦਾਰ,
ਅੱਜ ਵੀ ਤਨਖ਼ਾਹੀਏ ਦੇ ਨਾਂ ਅਗੇ ਸਰਦਾਰ ਲਗਾਉਣਾ ਆਪਣੀ ਸ਼ਾਨ ਸਮਝਦੇ ਹਨ, ਦੱਲਿਆਂ ਨੇ ਪੰਥ ਵਿੱਚ ਗੰਦ ਪਾਇਆ ਹੋਇਆ ਹੈ,,