6-8-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Farmers | Judge Singh Chahal

Поділитися
Вставка
  • Опубліковано 22 жов 2024

КОМЕНТАРІ • 84

  • @balvirsingh3076
    @balvirsingh3076 2 місяці тому +27

    ਆਪ ਹੀ ਕਰਦਾ ਹੈ ਆਪਣਿਆਂ ਸਿਫ਼ਤਾਂ। ਹੋਰ ਤਾਂ ਕੋਈ ਨਹੀਂ ਕਹਿੰਦਾ ਕਿ ਕੱਖ ਵੀ ਸਵਾਰ ਦੇਣਗੇ

  • @TSingh-m9g
    @TSingh-m9g 2 місяці тому +65

    ਜੋ ਬੰਗਲਾਦੇਸ਼ ਵਿੱਚ ਘਟਨਾ ਚੱਕਰ ਹੋਇਆ ਓਹ ਕੋਈ ਮੰਦਭਾਗੀ ਘਟਨਾ ਨਹੀ ਹੈ ਬਲਕਿ ਸਹੀ ਲੋਕਰਾਜ ਦਾ ਨਮੂੰਨਾ ਹੈ ਜੇ ਜਨਤਾ ਏਕਾ ਕਰਕੇ ਅਪਣੇ ਉੱਤੇ ਹੋ ਰਹੇ ਗੈਰਕਾਨੂੰਨੀ ਫੁਰਮਾਨਾਂ ਲੱਈ ਸੰਘਰਸ਼ ਕਰੇ ਤਾਂ ਸਰਕਾਰਾਂ ਨੂੰ ਬਰਤਰਫ਼ ਕਰ ਸਕਦੀਆਂ ਹਨ ਭਾਂਵੇਂ ਕਿ ਕੁਛ ਅੰਦੋਲਨਕਾਰੀਆਂ ਦੀ ਮੌਤ ਵੀ ਹੋਈ ਹੈ ਪਰ ਆਖਰ ਜਿੱਤ ਏਕੇ ਦੀ ਤੇ ਲੋਕਰਾਜ ਦੀ ਹੋਈ ਹੈ ਤੇ ਉੱਥੋਂ ਦੀ ਪ੍ਰਧਾਨ ਮੰਤਰੀ ਨੂੰ ਮੁਲਕ ਛੱਡ ਕੇ ਦੂਸਰੇ ਮੁਲਕ ਵਿੱਚ ਜਾ ਕੇ ਸ਼ਰਨ ਲੈਂਣੀ ਪੱਈ ਹੈ
    ਇੱਕ ਸਾਡਾ ਝੁੱਡੂ ਮੁਲਕ ਹੈ,ਡਰਪੋਕ ਜਨਤਾ ਹੈ ਜੋ ਚੁੱਪਚਾਪ ਸਾਰੇਗ਼ੈਰਕਾਨੂੰਨੀ ਫ਼ੁਰਮਾਂਨਾ ਨੂੰ
    ਹੱਸ ਕੇ ਬ੍ਰਦਾਸ਼ਤ ਕਰ ਰਹੇ ਹਨ ਤੇ ਦੱਬ ਕੇ ਛਿੱਤਰ ਖਾ ਕੇ ਵੀ ਆਪੋ ਆਪਣੀਆਂ ਪਾਰਟੀਆਂ ਦਾ ਸ਼ੁਕਰਾਨਾ ਕਰਦੇ ਹਨ ਪਿਛੇ ਜਿਹੇ ਨੀਟ ਮਾਮਲੇ ਦਾ ਪਰਦਾਫਾਸ਼ ਹੋਇਆ ਸੀ ਪੇਪਰ ਲੀਕ ਹੋਏ ਸਨ ਦੁਬਾਰਾ ਹੋਣ ਦੀ ਵੀ ਅਫ਼ਵਾਹ ਫ਼ੈਲੀ ਸੀ ਲੱਖਾਂ ਵਿਦਿਆਰਥੀਆਂ ਦੀ ਮੇਈਨਤ ਬੇਕਾਰ ਹੋ ਗੱਈ ਪਰ ਕੀ ਮਜਾਲ ਕਿਸੇ ਨੇ ਚੂੰ ਤੱਕ ਕੀਤੀ ਹੋਵੇ ਚੁਪਚਾਪ ਮਾਮਲਾ ਰਫ਼ਾ ਦਫ਼ਾ ਹੋ ਗਿਆ ਕਿਉਂਕਿ ਸਾਰੇ ਹੀ ਕਿਸੇ ਨਾ ਕਿਸੇ ਪਾਰਟੀ ਦੇ ਕਾਰਕੁੰਨ ਸਨ ਜੇ ਵਿਰੋਧੀ ਬੋਲਦੇ ਸਨ ਤਾਂ ਵਿਰੋਧੀ ਦਾ ਠੱਪਾ ਲਾ ਕੇ ਚੁੱਪ ਕਰਾ ਦਿੱਤਾ ਜਾਂਦਾ ਹੈ ਤੇ ਹੁਕਮਰਾਨਾਂ ਦੇ ਵਰਕਰ ਅਪਣੀ ਪਾਰਟੀ ਨੂੰ ਕਿਵੇਂ ਬਦਨਾਮ ਕਰ ਸੱਕਦੇ ਹਨ,ਪਰ ਬੰਗਲਾਦੇਸ਼ ਦੀ ਜਨਤਾ ਨੇ ਦੁਨੀਆ ਨੂੰ ਦੱਸ ਦਿੱਤਾ ਕਿ ਇਸ ਮਸਲੇ ਵਿੱਚ ਅਸੀ ਸਾਰੇ ਇਕੱਠੇ ਹਾਂ ਤੇ ਨਤੀਜਾ ਅੱਜ ਦੁਨੀਆਂ ਦੇ ਸਾਮ੍ਹਣੇ ਹੈ ਜਦੋਂ ਤੱਕ ਪਾਰਟੀ ਮੋਹ ਛੱਡ ਕੇ ਏਕਤਾ ਕਰਕੇ ਵਿਰੋਧ ਨਹੀ ਕਰਦੇ ਤਾਂ ਇਸੇ ਤਰ੍ਹਾਂ ਮਰਦੇ ਰਹੋਗੇ ਯਾਦ ਰੱਖੋ ਬੰਗਲਾਦੇਸ਼ ਦੀ ਕੁੱਲ ਆਬਾਦੀ ਮਸਾਂ ਦਿੱਲੀ ਦੇ ਬਰਾਬਰ ਹੀ ਹੋਵੇਗੀ

    • @bhagwansingh6114
      @bhagwansingh6114 2 місяці тому

      😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮

    • @MohinderSingh-wp8io
      @MohinderSingh-wp8io 2 місяці тому +2

      ❤❤❤❤❤❤❤❤❤❤❤❤❤❤❤❤❤❤❤❤❤❤❤❤❤

    • @NirmalSingh-h8e
      @NirmalSingh-h8e 2 місяці тому

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

    • @TSingh-m9g
      @TSingh-m9g 2 місяці тому

      @@MohinderSingh-wp8io ਧੰਨਵਾਦ ਜੀ

  • @harbanssingh1644
    @harbanssingh1644 2 місяці тому +12

    ਸਬੂਤ ਲੋਕਾਂ ਕੋਲੋਂ ਗੁੰਮ ਹਨ
    ਪਰਲ ਕੰਪਨੀ ਂ ਵਾਲੇ
    ਪਰ ਲਿਸਟਾਂ ਕੰਪਨੀਂ ਵਾਲਿਅਾਂ ਤੋਂ ਸਰਕਾਰ ਲੈ ਸਕਦੀ ਹੈ ਪੈਸੇ ਦਿਁਤੇ ਜਾਣ

  • @darshansingh9874
    @darshansingh9874 2 місяці тому +33

    ਜੱਜ ਸਿੰਘ ਚੇਹੇਲ ਸਾਹਿਬ ਗੂਡ

  • @SukhwinderSingh-uv6rz
    @SukhwinderSingh-uv6rz 2 місяці тому +3

    ਸਾਡੇ ਖੰਨੇ ਵਿੱਚ ਜਦੋਂ ਤੱਕ ਤਹਸੀਲਦਾਰ ਤੋਂ ਲੈਕੇ ਪੀਅਨ ਤੱਕ ਫੀਸ ਨਹੀਂ ਜਾਂਦੀ ਉਦੋਂ ਤੱਕ ਰਜਿਸਟਰੀ ਨਹੀਂ ਹੁੰਦੀ

  • @surindersandhu796
    @surindersandhu796 2 місяці тому +37

    ਸੱਚੀਆਂ ਤੇ ਖਰੀਆਂ ਖਰੀਆਂ ਖ਼ਬਰਾਂ ਸੁਨਾਂ ਲਈ ਧੰਨਵਦ ਕਰਦੇ ਹਾਂ ਤੁਹਾਡਾ ਜੱਜ ਸਿੰਘ ਜੀ।ਸੁਰਿੰਦਰ ਸਿੰਘ ਬੀ ਸੀ ਕਨੇਡਾ।

  • @charnkaila5698
    @charnkaila5698 2 місяці тому +61

    Navjot, Khaira, Gandhi, Bains Sahib Zindabad ❤

  • @baljindersingh-ew3dx
    @baljindersingh-ew3dx 2 місяці тому +4

    ਤਹਿਸੀਲ ਦਾਰ 25000ਰਿਸਵਤ ਲੈਣ ਰਹੇ ਹਨ

  • @LovelyStudio-v8r
    @LovelyStudio-v8r 2 місяці тому +1

    ਪੰਜਾਬ ਦੇ ਹਲਾਤ ਬਹੁਤ ਖ਼ਰਾਬ ਹੋ ਚੁੱਕੇ।ਹਰ ਰੋਜ਼ ਚੋਰੀ ਦੀਆਂ ਘਟਨਾਵਾਂ ਬਹੁਤ ਹੋ ਰਹੀਆਂ ਹਨ। ਲੋਕ ਬਹੁਤ ਪ੍ਰੇਸ਼ਾਨ ਹਨ।

  • @SKPunni
    @SKPunni 2 місяці тому +1

    ਕੱਲ ਚੰਡੀਗੜ੍ਹ ਤੋ ਜਲੰਧਰ ਆਉਦੇ ਵੇਖਿਆ ਕਿ ਬੱਸ ਵਿੱਚ ਦਸ ਹਜਾਰ ਰੁਪਏ ਦਾ ਬੀਬੀਆਂ ਦਾ ਸਫਰ ਹੋ ਰਿਹਾ ਸੀ ਬੱਸ ਵਿੱਚ ਬੀਬੀਆਂ ਦੀ ਗਿਣਤੀ 50 ਸੀ ਇੱਕ ਸਵਾਰੀ ਦਾ ਕਿਰਾਇਆ 205 ਹੈ

  • @JaswinderKaur-gp1on
    @JaswinderKaur-gp1on 2 місяці тому +1

    Good news

  • @gurmailjattana9789
    @gurmailjattana9789 2 місяці тому +1

    ਪਰਲ ਕੰਪਨੀ ਵਾਲੇ ਕਿਸ ਨਂ ਦਿਖਾਉਣ ਸਬੂਤ
    ਇਹੀ ਵੀ ਦਸਣਾ

  • @dhara1449
    @dhara1449 2 місяці тому +10

    W WAHEGURU JI !

  • @SatinderKaur-vp1zk
    @SatinderKaur-vp1zk 2 місяці тому +8

    Asi ve pasia leana waheguru ji mehar kran ji

  • @SahilWahla-x4j
    @SahilWahla-x4j 2 місяці тому +13

    ਇੱਕ ਜਿਗਾ ਫੇਰਾ ਮਾਰ ਕੇ ਭਗਵੰਤ ਮਾਨ ਆਖਦਾ ਬਹੁਤ ਵਧੀਆ ਕੰਮ ਚਲਦਾ ਕਦੇ ਹਸਪਤਾਲਾਂ ਵਿਚ ਵੀ ਵੇਖ ਲਵੋ ਥਾਣੇਆ ਦਾ ਕੀ ਹਾਲ ਹੈ ਇਕ ਜਗ੍ਹਾ ਜਾਂ ਕੇ ਨਹੀਂ ਗੱਲ ਬਣਨੀ ਭਗਵੰਤ ਮਾਨ ਜੀ

  • @satinderpalsingh2518
    @satinderpalsingh2518 2 місяці тому +2

    ਭਗਵੰਤ ਮਾਨ ਝੂਠ ਬੋਲਦਾ ਮੈਂ 25ਹਜਾਰ ਰੁਪ ਦੇ ਕੇ ਰਜਿਸਟਰੀ ਕਰਵਾਈ ਆ

  • @MOR.BHULLAR-PB05
    @MOR.BHULLAR-PB05 2 місяці тому +3

    ਪਰਲ ਕੰਪਨੀ ਦਾ ਮਾਲਕ ਨਿਰਮਲ ਭੰਗੂ

  • @CHOUDHARY_07
    @CHOUDHARY_07 2 місяці тому +5

    Sat shri akal❤

  • @HarshBhatia-s6m
    @HarshBhatia-s6m 2 місяці тому +1

    Vary Good News

  • @gurpalsingh5388
    @gurpalsingh5388 2 місяці тому +1

    Good

  • @udikchaudh6273
    @udikchaudh6273 2 місяці тому +4

    Very nice ji jaj Singh chall ji

  • @nazamsingh2056
    @nazamsingh2056 2 місяці тому +1

    Veeri.good.juj.ji

  • @sukhdarshansingh4197
    @sukhdarshansingh4197 2 місяці тому +4

    Maan can not control Punjab because he is loss of confidence himself

  • @kuldeepsingh4348
    @kuldeepsingh4348 2 місяці тому +1

    Nice new

  • @DaljitSingh-gq2nf
    @DaljitSingh-gq2nf 2 місяці тому +3

    Bilkul fail mukhmantry Bhagwant man bahut jooth boldha hai punjab the ਮਾਹੋਲ ਖਰਾਬ ਕਰ ਦਿਤਾ

  • @Singh-ih7cl
    @Singh-ih7cl 2 місяці тому +1

    Good chahal sab

  • @AmrinderKaur-z6u
    @AmrinderKaur-z6u 2 місяці тому

    ❤❤SHABASH

  • @charnkaila5698
    @charnkaila5698 2 місяці тому +2

    Kisan Mazdoor Zawan EKTA Zindabad ❤

  • @sawindersinghhothi8467
    @sawindersinghhothi8467 2 місяці тому +1

    Dhekedar ਲੋਟਦੇ ਨੇ ਸੱਭ ਨੋ

  • @narindersingh9364
    @narindersingh9364 2 місяці тому

    Good News Veer ji 👍❤👍

  • @amriksinghsidhu2656
    @amriksinghsidhu2656 2 місяці тому +2

    Good news

  • @JogaSingh-fh7rk
    @JogaSingh-fh7rk 2 місяці тому +1

    ਪੀੜੀ ਦਰ ਪੀੜੀ ਗਲਤ ਹੈ ਦੂਜੇਆ ਬਾਰੇ ਸੋਚੋ ਉਹਨਾਂ ਨੂੰ ਮੌਕਾ ਦਿਓ।।

  • @tajindersohal890
    @tajindersohal890 2 місяці тому +1

    Good infermation chhal sab

  • @GurpreetSingh-ik5om
    @GurpreetSingh-ik5om 2 місяці тому

    Mammu Majra Di Khabar Te Sarkar Nu Gaur Karna Chahida Hai Luterian Di Announcement Jyada Hi Khatarnak Hai.

  • @SukhchainSingh-k5o
    @SukhchainSingh-k5o 2 місяці тому

    🎉❤🙏🙏💐

  • @MeenuRani-j2f
    @MeenuRani-j2f 2 місяці тому

    🙏🙏🙏🙏🙏🙏

  • @GurmeetSingh-uv2uh
    @GurmeetSingh-uv2uh 2 місяці тому

    Gurmeet Singh Bikaner Rajasthan to ji

  • @manjitheer1671
    @manjitheer1671 2 місяці тому

    Ground level te center bande bhejen

  • @sukhdarshansingh4197
    @sukhdarshansingh4197 2 місяці тому +1

    Bus freeeee for vote only😅😅😅😅😅

  • @AmarjitSingh-f1f
    @AmarjitSingh-f1f 2 місяці тому +1

    Kehrha.mantree.hai.jihnu.milke.saboot.vikhaune.ne.eh.dasnge

  • @ramphal2232
    @ramphal2232 2 місяці тому +1

    Ramphal harka

  • @manoharsinghindian8677
    @manoharsinghindian8677 2 місяці тому

    Panchayati chona nhi honya chahi deya

  • @lovepreetbrar3758
    @lovepreetbrar3758 2 місяці тому +2

    kuchi parti mudabad

  • @devindersingh4277
    @devindersingh4277 2 місяці тому +2

    Devinder Singh Saini Ropar

  • @amangill13226
    @amangill13226 2 місяці тому

    ❤👍👍👍 1:44

  • @KAVYgamerz
    @KAVYgamerz 2 місяці тому +1

    Khabran den da trika thik nahihai

  • @gurvindersingh9955
    @gurvindersingh9955 2 місяці тому

    Bhagwant man ji jai tusi kisay noo dasya nahi tan ih media noo kisnay dasya..

  • @BalvirsinghSingh-u4b
    @BalvirsinghSingh-u4b 2 місяці тому +1

    Tehsilan ch marle waliyan rajmistri band hai.paisse la
    Iky hundia

  • @DarshanSaini-cc2iu
    @DarshanSaini-cc2iu 2 місяці тому

    000

  • @SatgursinghSatgursingh-pb3dw
    @SatgursinghSatgursingh-pb3dw 2 місяці тому +1

    Muft khury bad kro

  • @JaspalSingh-kz8lp
    @JaspalSingh-kz8lp 2 місяці тому

    SSA judge

  • @manjitkaursandhu7151
    @manjitkaursandhu7151 2 місяці тому

    Samrudha Jeevan policy jo Mahanrashtra Mumbai di hai wich v punjabiyan da paisa fasseya peya hai ic company ton v lokan de paise wapis milne chahide hn 11 saal ton mere paise fass gye aje tk nhin mile punjab govt. nu chahida hai ki ic company de malik tk pohonch kre.

  • @SatgursinghSatgursingh-pb3dw
    @SatgursinghSatgursingh-pb3dw 2 місяці тому +1

    Sade pind gas cylinder baccha da rasana chori ho gaya school da Jo ke Sangrur district bhawanigarh block pand Hardit pura hi

  • @nishansingh7008
    @nishansingh7008 2 місяці тому

    Ferozpur tahisil ek hafta hogya dhake khandya noo taiseel dar gal nahi sonda

  • @gjpunjabivlog2870
    @gjpunjabivlog2870 2 місяці тому +1

    Punjab Sarkar murdabaad

  • @manoharsinghindian8677
    @manoharsinghindian8677 2 місяці тому

    Sarpanch and panch sb paise kha jande aa koi pind da kam nhi karde

  • @JaggaSingh-h4l
    @JaggaSingh-h4l 2 місяці тому

    Punjab mi. joge Sarker huni hi

  • @Samarlife-wq9fz
    @Samarlife-wq9fz 2 місяці тому

    Zirk pur te Dera Bassi vich a ke dekho ki ho Riha h

  • @BalvirsinghSingh-u4b
    @BalvirsinghSingh-u4b 2 місяці тому +1

    Loterean dian gallada jawab vi. Devo.cm gappan na maro

  • @kulwantsingh-lg1sl
    @kulwantsingh-lg1sl 2 місяці тому +1

    😅😅😅😅😅😅😅😅😅😅😅😅😅😅😅😅

  • @ChairnJit
    @ChairnJit 2 місяці тому

    .

  • @BhupinderSingh-jn5ej
    @BhupinderSingh-jn5ej 2 місяці тому

    Bhagwant.maan.juth.bolda..ludhiane.aje.tuk.koi.bi.rajistry.nahi.ho.rahi

  • @PablaFarm
    @PablaFarm 2 місяці тому

    😢😢😢😅

  • @DarshanSingh-r3m
    @DarshanSingh-r3m 2 місяці тому

    😅😂😅😂❤❤❤❤

  • @BalvirsinghSingh-u4b
    @BalvirsinghSingh-u4b 2 місяці тому +1

    Koi ni akhda apne kolon apni sift. Garhshankar v shapa maro
    Pa

  • @BalvirsinghSingh-u4b
    @BalvirsinghSingh-u4b 2 місяці тому +1

    Mufat sabh kus. Band karo

  • @kamalkhehra8405
    @kamalkhehra8405 2 місяці тому

    Ches tra modi nal bi honi aa

  • @sandhu__sabb-q6f
    @sandhu__sabb-q6f 2 місяці тому

    Yarr Teri avaj ta sahi va par jehri Hak loni bahut khrab hai

  • @SobitSabhrwal
    @SobitSabhrwal 2 місяці тому

    Njujkm

  • @shamsingh8572
    @shamsingh8572 2 місяці тому

    Mìan..mittù.c.m..Punjab.murdabad.

  • @dilpreetgill1765
    @dilpreetgill1765 2 місяці тому +1

    Ki hal bai

  • @sandhu__sabb-q6f
    @sandhu__sabb-q6f 2 місяці тому

    Yarr Teri avaj ta sahi va par jehri Hak loni bahut khrab hai