MOOL MANTER KATHA | ਮੂਲ ਮੰਤ੍ਰ ਦਾ ਇਹ ਸੱਚ ਕਦੇ ਨਹੀ ਸੁਣਿਆਂ ਹੋਵੇਗਾ | BHAI LAKHWINDER SINGH GAMBHIR

Поділитися
Вставка
  • Опубліковано 27 лют 2024
  • ਵਾਹਿਗੁਰੂ ਜੀ ਕਾ ਖਾਲਸਾ॥
    ਵਾਹਿਗੁਰੂ ਜੀ ਕੀ ਫਤਹਿ॥
    ਸੱਚ ਦੀ ਆਵਾਜ ਚੈਨਲ ਨਾਲ ਜੁੜਨ ਲਈ ਆਪ ਜੀ ਦਾ ਧੰਨਵਾਦ ।ਇਹ ਚੈਨਲ ਗੁਰਬਾਣੀ ਇਤਿਹਾਸ ਤੇ ਗੁਰਬਾਣੀ ਪ੍ਰਚਾਰ ਕਰਨ ਲਈ ਵਚਨਬੱਧ ਹੈ।
    ਜੇਕਰ ਤੁਹਾਨੂੰ ਸਾਡੀ ਕਿਸੇ ਗੱਲ ਤੋਂ ਸ਼ੰਕਾ ਹੈ ਜਾਂ ਤੁਸੀ ਸਾਡੇ ਨਾਲ ਗੱਲ ਕਰਨਾਂ ਚਾਹੁੰਦੇ ਹੋ ਤਾਂ ਤੁਸੀ ਸਾਡੇ ਨਾਲ ਇਸ ਈਮੇਲ ਰਾਹੀਂ ਗੱਲ ਕਰ ਸਕਦੇ ਹੋ ਜੀ।
    sachdiawaaz@usa.com
    ਜੇਕਰ ਆਪਜੀ ਵੀਰ ਲਖਵਿੰਦਰ ਸਿੰਘ ਗੰਭੀਰ ਜੀ ਨਾਲ ਕੋਈ ਗੱਲ-ਬਾਤ ਕਰਨਾਂ ਚਾਹੁੰਦੇ ਹੋ ਤਾਂ ਉਹਨਾਂ ਦਾ ਫ਼ੋਨ ਨੰਬਰ ਸਾਨੂੰ MAIL ਕਰਕੇ ਲੈ ਸਕਦੇ ਹੋ ਜੀ।
    TikTok-vm.tiktok.com/KphMxs/
    https:/Facebook.com/sachdawaaz/
    Twitter Account Id
    @Bhailsgambhir
    ਵਾਹਿਗੁਰੂ ਜੀ ਕਾ ਖਾਲਸਾ ॥
    ਵਾਹਿਗੁਰੂ ਜੀ ਕੀ ਫਤਹਿ॥
  • Розваги

КОМЕНТАРІ • 9

  • @narinderkour317
    @narinderkour317 Місяць тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤

  • @lakhvirsingh5946
    @lakhvirsingh5946 4 місяці тому +2

    Satnam shri waheguru ji 🙏

  • @charanjitsingh2957
    @charanjitsingh2957 4 місяці тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @user-xe1li6sz9m
    @user-xe1li6sz9m 3 місяці тому

    ਵਾਹਿਗੁਰੂ ਜੀ ❤

  • @SukhdevSingh-bs8ss
    @SukhdevSingh-bs8ss 4 місяці тому +1

    Satname Waheguru ji Maar Karen

  • @kuljindersingh8282
    @kuljindersingh8282 4 місяці тому

    ਬਿਲਕੁਲ ਸੱਚ ਹੈ ਜੀ।।।

  • @gurpreetsaini5148
    @gurpreetsaini5148 3 місяці тому

    ਵੀਰ ਜੀ ਅੱਜ ਤੁਹਾਡੇ ਦਰਸ਼ਨ ਹੋਏ, LOVE Truck stop Carlisle,PA. ਤੁਹਾਡਾ ਟਰੱਕ ਨੀ ਸਟਾਟ ਹੋ ਰਿਹਾ ਸੀ। ਮਿਲ ਕੇ ਵਹੁਤ ਵਧੀਆ ਲੱਗਾ ਵੀਰ ਜੀ।

  • @budhsinghhalwai8322
    @budhsinghhalwai8322 4 місяці тому

    ਭਾਈ ਸਾਹਿਬ ਪਹਿਲਾ ਸਵਾਲ ਹੈ ਨਵੇਂ ਗੁਟਕਾ ਸਾਹਿਬ ਵਿੱਚ ਜਪੁ ॥ ਦੀ ਅੱਗੇ ਵਾਲੀਆਂ ਦੋ ਡੰਡੀਆਂ ਕੱਟਕੇ ਲਿਖਿਆ ਹੁੰਦਾ .ਦੂਜਾ ਸਵਾਲ ਇਹ ਹੈ ਕਿ ਅਕਾਲਪੁਰਖੁ ਨੇ ਸੀ ਗੁਰੂ ਨਾਨਕ ਦੇਵ ਜੀ ਨੂੰ ਮੂਲਮੰਤਰ ਰਾਹੀ ਆਪਣਾ ਸਰੂਪੁ ਦੱਸਿਆ .ਫਿਰ ਗੁਰੂ ਜੀ ਨੂੰ ਆਪਣੀ ਮੋਹਰ ਲਾਉਣ ਕਿ ਮੂਲ ਮੰਤਰ ਮੁਕੰਮਲ ਕਰਾਇਆ ਹੈ.ਇਹਤਾ ਰਹੀ ਗੱਲ ਗੁਟਕਾ ਸਾਹਿਬ ਦੀ .ਜਪੁਜੀ ਸਾਹਿਬ ਦੇ 😊ਅਖੀਰ ਵਿੱਚ ਸਲੋਕ ਲਿਖਿਆ ਹੈ ਉੱਥੇ ਵੀ ਅੱਗੇ ਵਾਲੀਆ ਦੋ ਡੰਡੀਆਂ ਕੱਟ ਦਿੱਤੀਆ ਹਨ ਹਨ. ਇੱਥੇ ਵੀ ਗੁਰੂ ਜੀ ਦੇ ਹੁਕਮ ਦੀ ਅਦੂਲੀ ਕੀਤੀ ਗੲਈ ਹੈ਼ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਗੲਈ ਹੈ.ਇਹ ਗਲਤੀਆਂ
    ਸੋ੍ਮਣੀ ਗੁਰਦਵਾਰਾ ਪ੍ਬੰਧਕ ਕਮੇਟੀ ਦੁਵਾਰਾ ਛਪਾਈ ਦੇ ਵਿੱਚ ਕੀਤੀਆਂ ਗੲਈਆਂ ਹਨ ਧੰਨਵਾਦ. 21:03

  • @RaKesh-yd1es
    @RaKesh-yd1es 3 місяці тому

    Name jo Malik ka roop hai jo 10 dur me hai har insan ke andar