SALOK MAHALLA 9 (NAUVAN) OLD STYLE | BHAI LAKHWINDER SINGH GAMBHIR,GURBANI PATH,GURU TEG BAHADUR

Поділитися
Вставка
  • Опубліковано 5 січ 2021
  • ਵਾਹਿਗੁਰੂ ਜੀ ਕਾ ਖਾਲਸਾ॥
    ਵਾਹਿਗੁਰੂ ਜੀ ਕੀ ਫਤਹਿ॥
    ਸੱਚ ਦੀ ਆਵਾਜ ਚੈਨਲ ਨਾਲ ਜੁੜਨ ਲਈ ਆਪ ਜੀ ਦਾ ਧੰਨਵਾਦ ।ਇਹ ਚੈਨਲ ਗੁਰਬਾਣੀ ਇਤਿਹਾਸ ਤੇ ਗੁਰਬਾਣੀ ਪ੍ਰਚਾਰ ਕਰਨ ਲਈ ਵਚਨਬੱਧ ਹੈ।
    ਜੇਕਰ ਤੁਹਾਨੂੰ ਸਾਡੀ ਕਿਸੇ ਗੱਲ ਤੋਂ ਸ਼ੰਕਾ ਹੈ ਜਾਂ ਤੁਸੀ ਸਾਡੇ ਨਾਲ ਗੱਲ ਕਰਨਾਂ ਚਾਹੁੰਦੇ ਹੋ ਤਾਂ ਤੁਸੀ ਸਾਡੇ ਨਾਲ ਇਸ ਈਮੇਲ ਰਾਹੀਂ ਗੱਲ ਕਰ ਸਕਦੇ ਹੋ ਜੀ।
    sachdiawaaz@usa.com
    ਜੇਕਰ ਆਪਜੀ ਵੀਰ ਲਖਵਿੰਦਰ ਸਿੰਘ ਗੰਭੀਰ ਜੀ ਨਾਲ ਕੋਈ ਗੱਲ-ਬਾਤ ਕਰਨਾਂ ਚਾਹੁੰਦੇ ਹੋ ਤਾਂ ਉਹਨਾਂ ਦਾ ਫ਼ੋਨ ਨੰਬਰ ਸਾਨੂੰ MAIL ਕਰਕੇ ਲੈ ਸਕਦੇ ਹੋ ਜੀ।
    TikTok-vm.tiktok.com/KphMxs/
    https:/Facebook.com/sachdawaaz/
    Twitter Account Id
    @Bhailsgambhir
    ਵਾਹਿਗੁਰੂ ਜੀ ਕਾ ਖਾਲਸਾ ॥
    ਵਾਹਿਗੁਰੂ ਜੀ ਕੀ ਫਤਹਿ॥
  • Розваги

КОМЕНТАРІ • 2,8 тис.

  • @NavjotSingh-gd4js
    @NavjotSingh-gd4js 3 місяці тому +23

    ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਸਾਹਿਬ ਜੀ।਼਼ਮਨ ਨੂੰ ਖੁਸ਼ੀ ਹੋਈ ,ਸਾਰਾ ਪਾਠ ਵਿਆਕਰਣ ਦੇ ਨਿਯਮਾਂ ਅਨੁਸਾਰ ਸ਼ੁੱਧ ਪਾਠ ਕੀਤਾ ਗਿਆ। ਵਾਹਿਗੁਰੂ ਜੀ।

  • @Jupitor6893
    @Jupitor6893 3 роки тому +146

    ਧੰਨ ਗੁਰੂ ਤੇਗ ਬਹਾਦਰ ਜੀ
    ਹਿੰਦ ਦੀ ਚਾਦਰ ਕੋਟ ਕੋਟ ਪਰਣਾਮ

  • @sarbjitkang6561
    @sarbjitkang6561 11 місяців тому +16

    ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ❤❤

  • @pawannahal4424
    @pawannahal4424 8 місяців тому +12

    ਧੱਨ ਧੱਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮੇਹਰ ਭਰਿਆ ਹੱਥ ਰੱਖਿਓ ਜੀ 🙏🌹🥀🌹🌷🌹🌷🌹🌷🌹🌷🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ 🙏

  • @gurudwarabababuddhasahibji3894
    @gurudwarabababuddhasahibji3894 3 роки тому +20

    ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਮਿਹਰ ਕਰੋ ਜੀ ਸਾਰੇ ਸੰਸਾਰ ਨੂੰ ਸੰਪੂਰਨੁ ਤੰਦਰੁਸਤੀ ਬਖਸ਼ੋ ਜੀ ਮਿਹਰ ਕਰੋ ਜੀ

    • @charanjeetsinghbhandal8909
      @charanjeetsinghbhandal8909 8 днів тому +1

      ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀਉ

  • @user-yl1ni5bq2z
    @user-yl1ni5bq2z 3 роки тому +16

    ਬੁਹਤ ਵਧੀਆ ਭਾਜੀ ਵਾਹ ਜੀ ਵਾਹ 💘👌👌👌👌🙏🙏
    ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @ramaphotographykhamanon3081
    @ramaphotographykhamanon3081 Рік тому +10

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ❤❤❤❤❤

  • @amarsingh.5232
    @amarsingh.5232 Рік тому +6

    Waheguru ji ka khalsa waheguru ji ki Fateh

  • @rosepink2138
    @rosepink2138 3 роки тому +18

    ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🏼😇

  • @ramaphotographykhamanon3081
    @ramaphotographykhamanon3081 Рік тому +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏 ਵਾਹਿਗੁਰੂ ਜੀ ਆਪ ਜੀ ਦਾ ਸ਼ੁਕਰ ਹੈ ਜੀਓ 🙏 ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਤੂੰ ਹੀ ਨਿਰੰਕਾਰ ਜੀਓ 🙏

  • @pawannahal4424
    @pawannahal4424 8 місяців тому +8

    ਧੱਨ ਧੱਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮੇਹਰ ਕਰੋ ਜੀ 🙏🌹🥀🌹🌷

  • @pawannahal4424
    @pawannahal4424 5 місяців тому +5

    ਧੱਨ ਧੱਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਟੋ ਕੋਟਿ ਨਮਸਕਾਰ ਜੀ ਵਾਹਿਗੁਰੂ ਸੱਭ ਤੇ ਮੇਹਰ ਕਰੋ ਜੀ 🙏🌹🥀🌹🥀🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @amritpalsingh312
    @amritpalsingh312 3 роки тому +51

    ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਅਣਮੁਲੀ ਸ਼ੀਤਲ ਬਾਣੀ । ਗਾਇਨ ਦੀ ਪ੍ਰਸ਼ੰਸਾ ਲਈ ਸ਼ਬਦਾਂ ਦੀ ਥੁੜ ਮਹਿਸੂਸ ਹੁੰਦੀ ਹੈ । ਨਿਸ਼ਬਦ .........ਵਾਹਿਗੁਰੂ ।

  • @ranjitkaur8024
    @ranjitkaur8024 3 роки тому +20

    Dhan dhan Sri Guru Teg Bahadur Sahib apna mehar bhria hath sade parivaar te rakho ji waheguru ji

    • @kamalpreetkaur8385
      @kamalpreetkaur8385 Рік тому +1

      ਵਾਹਿਗੁਰੂ ਜੀ ਮਦਦ ਕਰੋ

    • @SurjitSingh-wn4rz
      @SurjitSingh-wn4rz Рік тому +1

      Waheguruji mahara karn dhan dhan guru tegbahdhr ji

    • @SukhdevSingh-ui5br
      @SukhdevSingh-ui5br 9 місяців тому +1

      Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @pawannahal4424
    @pawannahal4424 9 місяців тому +2

    🙏🥀🌹🌷🥀🌹💐🌹🥀🌷🌹🥀🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ 🙏 ਧੱਨ ਧੱਨ ਸ਼੍ਰੀ ਗੁਰੂ ਨਾਨਕ ਦੇਵ ਜੀ ਧੱਨ ਧੱਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮੇਹਰ ਕਰੋ ਜੀ 🙏

  • @GurwinderSingh-rv8jq
    @GurwinderSingh-rv8jq Рік тому +1

    ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਸਗਲੀ ਧਰਤੀ ਤੇ ਠੰਡ ਬਰਤਾਦਿਉ ਮੇਰੇ ਪਿਆਰੇ ਪਿਤਾ ਜੀ ਆਪ ਜੀ ਦਾ ਕੋਟ ਕੋਟ ਸੁਕਰ ਹੈ

  • @nirmalbajwa3172
    @nirmalbajwa3172 3 роки тому +8

    ਵਾਹਿਗੁਰੂ ਜੀ 312 ਡਿੱਸਲਾੲਿਕ ਵਾਹਿਗੁਰੂ ੲੇਨਾ ਦਾ ਵੀ ਭਲਾ ਕਰੀ ਸਮਜ ਨੲੀ ਲਗੀ ਰੱਬ ਦੇ ਨਾਮ ਨੂੰ ਵੀ ਡਿਸਲਾੲਿਕ ਵਾਹਿਗੁਰੂ ਵਾਹਿਗੁਰੂਵਾਹਿਗੁਰੂ

    • @baldevsingh3568
      @baldevsingh3568 3 роки тому +1

      Veer g Bani nu kaun dislike kar sakda hai eh rangi dahri wala gambheer har Dharam mat nu Bhandada hai isme Bani to ki sikhia hai lok usnu dislike karde ne Bani Da vapar Karan wale nu

  • @rupinderdhaliwal9871
    @rupinderdhaliwal9871 3 роки тому +7

    Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji

  • @pawannahal4424
    @pawannahal4424 9 місяців тому +1

    ਵਾਹਿਗੁਰੂ ਜੀ ਸਭ ਦੀ ਮਨੋਕਾਮਨਾ ਪੂਰੀਆਂ ਕਰਨ ਜੀ 🥀🌹🥀🌹🥀🌹🥀🌹🥀🌹💐🌹🙏

  • @pawannahal4424
    @pawannahal4424 8 місяців тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਭ ਨੂੰ ਤੰਦਰੁਸਤੀ ਦੇਵੋ ਜੀ ਮੇਹਰ ਭਰਿਆ ਹੱਥ ਰੱਖਿਓ ਜੀ 🙏🌹🥀🌹🌷🌹🌷🌹🌷🌹🌷🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @manjitkaur6978
    @manjitkaur6978 3 роки тому +64

    Ji WAHEGURU sahib jio ji🙏🙏🙏🙏🙏🌷🌺🌸🌹💐❤️🌻💓💕💝💞❣️🥰👏👏👏👏👏👏sri Guru Granth Sahib jio my father sahib ji❤️

  • @kirpalkaur-8519
    @kirpalkaur-8519 3 роки тому +9

    🙏🙏 ਸਤਿਨਾਮ ਵਾਤਿਗੁਰੂ ਜੀ🙏🙏🙏 ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ🌺🙏🌹🌷🌷💐🌷🌹🙏🙏🙏🙏🙏

  • @pawannahal4424
    @pawannahal4424 7 місяців тому +1

    ਧੱਨ ਧੱਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮੇਹਰ ਕਰੋ ਜੀ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਕਰੋ ਜੀ 🤲👃🙏🌹🥀🌹🌷🌹🌷🌹🌷🌹🌷🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @satwinderkaur5415
    @satwinderkaur5415 11 місяців тому +7

    ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ

  • @taranjitsingh3861
    @taranjitsingh3861 3 роки тому +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @SATNAMSINGH-oc5sj
    @SATNAMSINGH-oc5sj Рік тому +9

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @MangaSingh-jl2sv
    @MangaSingh-jl2sv Рік тому +8

    Waheguru waheguru, waheguru g sarea da bhalla kreo, loka nu sidhe raste payeo. Waheguru ji waheguru ji 🙏.

  • @pawannahal4424
    @pawannahal4424 9 місяців тому +3

    ਵਾਹਿਗੁਰੂ ਜੀ ਧੱਨ ਧੱਨ ਸ਼੍ਰੀ ਗੁਰੂ ਨਾਨਕ ਦੇਵ ਜੀ ਸਭ ਨੂੰ ਤੰਦਰੁਸਤੀ ਦੇਵੋ ਜੀ ਮੇਹਰ ਕਰੋ ਜੀ 🙏🌹🥀🌹🌷🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਿਓ ਜੀ 🙏

  • @surjitkaur1895
    @surjitkaur1895 3 роки тому +151

    ਬਹੁਤ ਵਧੀਆ। ਧੰਨ ਧੰਨ ਗੁਰੂ ਤੇਗ ਬਹਾਦਰ ਜੀ।

  • @tirloksingh8944
    @tirloksingh8944 3 роки тому +14

    Purane AKHAND PATH WELE IK PATHi PISHEI CHAR PATHI BOLDE SI WAHEGURU G.
    Ajakal Najar Hi Nahi Aundey . .

    • @kamalgill6715
      @kamalgill6715 3 роки тому +1

      Bilkul sach kiha hai g.

    • @amandeepsingh-gx3vm
      @amandeepsingh-gx3vm 3 роки тому +1

      ajkal pathi duji jagha raul laun gye hunde ne.kyok nve pathi bn ni rahe.

  • @pawannahal4424
    @pawannahal4424 9 місяців тому +1

    ਧੱਨ ਧੱਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੰਦਰੁਸਤੀ ਦੇਵੋ ਜੀ ਮੇਹਰ ਭਰਿਆ ਹੱਥ ਰੱਖਿਓ ਜੀ 🙏🌹🥀🌹🌷🌹🌷🌹🌷🌹🌷🙏

  • @AnantJot-uh6es
    @AnantJot-uh6es 8 місяців тому +4

    Waheguru ji waheguru ji waheguru ji ji❤❤❤❤❤❤❤❤

  • @harpreetkaurchannel2330
    @harpreetkaurchannel2330 3 роки тому +128

    ਅੱਜ ਕੱਲ੍ਹ ਵੀ ਭੋਗ ਵੇਲੇ ਇੰਝ ਹੀ ਪੜਦੇ ਨੇ ਜੀ

    • @sawarnsingh9174
      @sawarnsingh9174 3 роки тому +8

      ਜਾਣ ਬੁੱਝ ਕੇ ਕੋਈ ਨਵਾਂ ਫੰਡਾ ਛੱਡਣਾ ਹੈ ਪੂਰੀ ਗੁਰਬਾਣੀ ਪੜ੍ਹ ਜਾ ਸੁਣ ਕੇ ਸਮਜ਼ ਕੇ ਆਪਣੀ ਜਿੰਦਗੀ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰੀਏ ਜੀ ਸਮਜਣ ਦੀ ਕੋਸ਼ਿਸ਼ ਕਰੀਏ ਜੀ

    • @BalkarSingh-ft9zu
      @BalkarSingh-ft9zu 3 роки тому +2

      Satnam Sri waheguru ji🙏🙏

    • @parminderkaur2267
      @parminderkaur2267 3 роки тому +5

      Sade nhi eda padhde ji. But eda zayada smjh lgdi

    • @punjabpunjab1973
      @punjabpunjab1973 3 роки тому +2

      hanji es TRA HI parde ME AJJ kl v

    • @chamkaurbrar96
      @chamkaurbrar96 3 роки тому +1

      @@sawarnsingh9174 .gz.

  • @manjotsinghkhalsa5912
    @manjotsinghkhalsa5912 3 роки тому +44

    pindaa vich hle v esse tarike naaal Pade jaande hann SALOK, bot pyaari Awaaz ate lay h Dowaa Singh sahibaanaa di🙏🏾🙏🏾

  • @pawannahal4424
    @pawannahal4424 9 місяців тому +4

    ਧੱਨ ਧੱਨ ਸ਼੍ਰੀ ਗੁਰੂ ਨਾਨਕ ਦੇਵ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਿਓ ਜੀ 🙏🌹🥀🌹🌷🌹🌷🌹🌷🌹🌷🙏

  • @pawannahal4424
    @pawannahal4424 8 місяців тому +3

    ਧੱਨ ਧੱਨ ਸ਼੍ਰੀ ਗੁਰੂ ਨਾਨਕ ਦੇਵ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਿਓ ਜੀ 🙏🌷🌹🌷🌹🌷🌹🌷🌹🌷🌹🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ 🙏

  • @jaspalkhaira1130
    @jaspalkhaira1130 3 роки тому +14

    🙏waheguru ji🙏dhan shri guru tegbahadur ji🙏sab sad sangat te mehar karni🙏🙏🙏🙏🙏🙏🙏🙏🙏🙏🙏

  • @piarasingh1498
    @piarasingh1498 3 роки тому +11

    Very nice ask younger generation to listen regularly

  • @pawannahal4424
    @pawannahal4424 9 місяців тому +3

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਧੱਨ ਧੱਨ ਸ਼੍ਰੀ ਗੁਰੂ ਨਾਨਕ ਦੇਵ ਜੀ ਧੱਨ ਧੱਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮੇਹਰ ਭਰਿਆ ਹੱਥ ਰੱਖਿਓ ਜੀ 🙏🌷🌹🌷🌹🌷🌹🌷🌹🌷🌹🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ 🙏

  • @AnantJot-uh6es
    @AnantJot-uh6es 8 місяців тому +4

    Waheguru ji waheguru ji ❤❤❤❤❤❤

  • @raghbirgill3224
    @raghbirgill3224 2 роки тому +6

    Eni mithi awwaz ch Shri Guru Teg Bahadur ji de slok sunke japda ha ki jiven PARMATMA de darshan ho gaye hon. Sikh religion is great religion,Waheguru ! Waheguru ! Waheguru !

  • @amarbirsidhu8726
    @amarbirsidhu8726 3 роки тому +7

    Wahe guru ji bhut jada sukhm awaz ch bani paddi gye🙏🏻🙏🏻🙏🏻🙏🏻🙏🏻narinder sidhu patiala

  • @AnantJot-uh6es
    @AnantJot-uh6es 8 місяців тому +7

    Waheguru ji waheguru ji waheguru ji waheguru ji waheguru ji ❤❤❤❤❤❤

  • @pawannahal4424
    @pawannahal4424 8 місяців тому +1

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ 🙏🌹🥀🌹🌷🌹🙏 ਧੱਨ ਧੱਨ ਸ਼੍ਰੀ ਗੁਰੂ ਨਾਨਕ ਦੇਵ ਜੀ ਸਭ ਤੇ ਮੇਹਰ ਕਰੋ ਜੀ 🙏

  • @RamandeepKaur-uh6of
    @RamandeepKaur-uh6of 3 роки тому +11

    ਧੰਨ ਗੁਰੂ ਤੇਗ ਬਹਾਦਰ ਜੀ 👏🙏🙏🙏🙏🙏

  • @jagdevkaur1128
    @jagdevkaur1128 3 роки тому +12

    Waheguru sahib ji purani yad aa gei aa waheguru ji mehar Karo ji sab te 🙏🙏🙏🙏🙏 USA

  • @AnantJot-uh6es
    @AnantJot-uh6es 7 місяців тому +3

    Waheguru ji waheguru ji ❤🎉❤🎉❤🎉❤🎉❤🎉❤

  • @jeetsinghjaswal229
    @jeetsinghjaswal229 3 роки тому +38

    Sikh philosophy is the best amongst all other Religion's

    • @gokhauppal
      @gokhauppal Рік тому +1

      You are right..but ask them about dasam granth too

    • @balbirsingh9585
      @balbirsingh9585 8 місяців тому +1

      Have r read dasam granth. First read its philosphy in depth, then comment on dasam granth

  • @GurpreetKaur-jq3hi
    @GurpreetKaur-jq3hi 3 роки тому +48

    ਵਾਹਿਗੁਰੂ ਜੀ 🙏🌹🙏

  • @pawannahal4424
    @pawannahal4424 5 місяців тому +4

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਧੱਨ ਧੱਨ ਸ਼੍ਰੀ ਹਰਕ੍ਰਿਸ਼ਨ ਧਿਆਈਐ ਜਿਸ ਡਿਠੇ ਸਭਿ ਦੁਖਿ ਜਾਇ ਵਾਹਿਗੁਰੂ ਜੀ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਜੀ 🤲🙏

  • @jaswantsingh1555
    @jaswantsingh1555 3 роки тому +14

    ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ⚔️🌷🙏

  • @gurmeettiwana7355
    @gurmeettiwana7355 2 роки тому +10

    Waheguru ji Ka khalsa waheguru ji ki fateh waheguru ji ki RPA bakhshe Dhan Siri Gu Ru teg Bahadur Sahib ji

  • @gurmindersingh7057
    @gurmindersingh7057 Рік тому +8

    Dhan Dhan Shri Guru Teg Bahadur Sahib Ji
    🙏🙏🙏🙏🙏

  • @pawannahal4424
    @pawannahal4424 9 місяців тому +1

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ 🙏🌹🥀🌹🌷🌹🌷🌹🌷

  • @ankishbhullar3714
    @ankishbhullar3714 3 роки тому +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

    • @ladisaini7249
      @ladisaini7249 3 роки тому

      Dhan dhan guru Teg bahadur ji waheguru ji

  • @pawannahal4424
    @pawannahal4424 9 місяців тому +1

    ਧੱਨ ਧੱਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮੇਹਰ ਕਰੋ ਜੀ 🙏🌹🥀🌹🌷🌹🌷🌹🌷🌹🌷🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਭ ਨੂੰ ਤੰਦਰੁਸਤੀ ਦੇਵੋ ਜੀ ਮੇਹਰ ਕਰੋ ਜੀ 🙏

  • @pawannahal4424
    @pawannahal4424 9 місяців тому +1

    ਧੱਨ ਧੱਨ ਸ਼੍ਰੀ ਗੁਰੂ ਨਾਨਕ ਦੇਵ ਜੀ ਸਭ ਤੇ ਮੇਹਰ ਕਰੋ ਜੀ 🤲 🙏🥀🌹🌷🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ ਸਭ ਤੇ ਮੇਹਰ ਕਰੋ ਜੀ 🙏

  • @Manraj229
    @Manraj229 3 роки тому +109

    ਵਾਹਿਗੁਰੂ ਜੀ ਮੇਹਰ ਕਰੋ ਸਬ ਦਾ ਭਲਾ ਕਰੋ ਜੀ 🙏

  • @singhharry3660
    @singhharry3660 3 роки тому +7

    Rooh khush ho gyi bahut saal pehla pind vala Gurudura ch sunda c per jad samj nhi c per changa lagda c waheguru mehar kare veer ji dhanwaad ji

  • @IqbalSingh-ub9vl
    @IqbalSingh-ub9vl Рік тому +1

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਿਸਾਹ ਜੀ ਮਹਾਰਾਜ ਸਰਬੱਤ ਦਾ ਭਲਾ ਕਰੋ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏🙏

  • @pawannahal4424
    @pawannahal4424 11 місяців тому +1

    ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ 🙏🌹🥀🌹🌷🌹🌷🌹🌷🌹🙏 ਧੱਨ ਧੱਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਂਰਾਜ ਜੀ ਮੇਹਰ ਕਰੋ ਜੀ 🙏

  • @nsingh5779
    @nsingh5779 3 роки тому +9

    Waheguru g summatt bhakshan jo unlike karde ne waheguru g ohna nu gurbani padn Di daat bhaksahn🙏🏻😊

  • @s.sidhu.s1816
    @s.sidhu.s1816 2 роки тому +17

    WAHEGURU jio. Dhan Guru TEG BAHADUR JI.
    Very nice video. Thanks 🙏 from TORONTO , CANADA 🇨🇦.

  • @AvtarSingh-ev8hv
    @AvtarSingh-ev8hv Рік тому +1

    ਧੰਨ ਧੰਨ ਮੇਰੇ ਗੁਰੂ ਤੇਗ ਬਹਾਦਰ ਜੀ

  • @sharanjeetgill7758
    @sharanjeetgill7758 Місяць тому +1

    Wehguru wehguru wehguru wehguru wehguru ji app de parivar te Mehar Karo ji privar vicho kal kalesh khatam kro ji sukh Santi bksho ji bharosa bnai rakhna ji 🌺🙏🌺

  • @opkinggaming2659
    @opkinggaming2659 3 роки тому +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @avtarkambo7284
    @avtarkambo7284 3 роки тому +4

    Dhan guru granth sahib ji. Wahegu ji Ka Khalsa waheguru ji ke fathe.

  • @ursimran00007
    @ursimran00007 Рік тому +1

    ਧੰਨ ਧੰਨ,ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਸਹਿਬ ਜੀ ਧੰਨ ਆਪ ਧੰੰਨ ਤੇਰੀ ਵਡਿਆਈ

  • @sukhigrewal413
    @sukhigrewal413 3 місяці тому +2

    ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਂਰਾਜ ਮੇਹਰ ਕਰੋ ਜੀ ਸਰਬੱਤ ਦਾ ਭਲਾ ਕਰੋਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ ਨਾਮ ਧਨ ਦਿੳ ਜੀ

  • @BalwinderSingh-ls3yh
    @BalwinderSingh-ls3yh 3 роки тому +27

    DHAN DHAN GURU TEG BHADUR SAHIB JI

  • @Harjio-2345
    @Harjio-2345 3 роки тому +28

    Waheguru ji 🙏🏻🙏🏻🙏🏻🙏🏻

    • @kabulsingh9458
      @kabulsingh9458 3 роки тому +1

      Waheguru g,don't dislike this is guru dee bani,we haven't any such right or authority to dislike ,whole gurbani is respectful.

  • @KaranSingh-jp1ce
    @KaranSingh-jp1ce 11 місяців тому +2

    ਧੰਨ ਧੰਨ ਗੁਰੂ ਤੇਗ ਬਹਾਦਰ ਜੀ ਸ਼ੁਕਰ ਹੈ ਤੇਰਾ

  • @lifechannel3236
    @lifechannel3236 Рік тому +2

    Many sweet voice of Bhai saab

  • @bikramjitsingh726
    @bikramjitsingh726 3 роки тому +9

    Waheguru ji kirpa karo truth'Ness Cannot b hide 💯 always winner's
    🙏🏽🙏🏽🙏🏽🙏🏽🙏🏽

  • @bindrabindra2389
    @bindrabindra2389 3 роки тому +18

    Bahut he sunder, Dhan Dhan Shri Guru Teg Bahadur Sahib ji Maharaj 🙏🙏🙏🙏🙏

  • @sharanjeetgill7758
    @sharanjeetgill7758 22 дні тому +1

    Wehguru wehguru wehguru wehguru wehguru ji sab da bhlla ji meri benthi suno ji Parivar vicho kal kalesh khatam kro ji sukh Santi bksho ji Mehar Karo ji 🌺🙏🌺

  • @pawannahal4424
    @pawannahal4424 7 місяців тому +2

    ਵਾਹਿਗੁਰੂ ਤੇਰਾ ਸ਼ੁਕਰ ਹੈ ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਿਓ ਜੀ 🙏🌷🌹🌷🌹🌷🌹🌷🌹🌷🌹🙏 ਧੱਨ ਧੱਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਂਰਾਜ ਜੀ ਕਿਰਪਾ ਕਰੋ ਜੀ 🙏

  • @user-xe1li6sz9m
    @user-xe1li6sz9m 3 роки тому +19

    Waheguru ji ka khalsa waheguru ji ke fathe

  • @gurvirgill8109
    @gurvirgill8109 2 роки тому +4

    🙏🙏🙏 ਵਾਹਿਗੁਰੂ ਧੰਨ ਵਾਹਿਗੁਰੂ ਜੀ ਮੇਹਰ ਕਰੋ ਜੀ ‌🙏🙏🙏🙏🙏🙏

  • @pawannahal4424
    @pawannahal4424 8 місяців тому

    ਧੱਨ ਧੱਨ ਸ਼੍ਰੀ ਗੁਰੂ ਨਾਨਕ ਦੇਵ ਜੀ ਧੱਨ ਧੱਨ ਗੁਰੂ ਰਾਮਦਾਸ ਜੀ ਮੇਹਰ ਕਰੋ ਜੀ 🙏🌹🥀🌹🌷🌹🌷🌹🌷🌹🌷🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਭ ਨੂੰ ਤੰਦਰੁਸਤੀ ਦੇਵੋ ਜੀ ਮੇਹਰ ਕਰੋ ਜੀ 🙏

  • @JaswinderSingh-bb3fw
    @JaswinderSingh-bb3fw Рік тому +7

    ਪਾਤਸ਼ਾਹੀ ਨੌਵੀਂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ । ਅਰਦਾਸ ਕਰੋ ਅਰਦਾਸ ਵਿੱਚ ਬਹੁਤ ਹੀ ਤਾਕਤ ਹੈ ਅਣਬਣੇ ਕੰਮ ਬਣਨ ਗੇ ਗੁਰੂ ਮਹਾਰਾਜ ਕਿਰਪਾ ਬਣਾਈ ਰੱਖਣ ਜੀ ਆਪ ਸਭ ਤੇ 🙏🏻🙏🏻🙏🏻🙏🏻🙏🏻🇺🇲🇺🇲🇺🇲

  • @simranvlogs4282
    @simranvlogs4282 3 роки тому +9

    Bhut mithi awaj hai veer ji waheguru Mehar kare ❤️🙏❤️🙏

  • @kamaljitgidda5456
    @kamaljitgidda5456 3 роки тому +17

    Waheguru ji 🙏♥️

  • @GurpreetSingh-wm8ml
    @GurpreetSingh-wm8ml 2 місяці тому

    ਧੰਨ ਧੰਨ ਸ਼੍ਰੀ ਗੁਰੂ ਤੇਗ਼ ਬਹਾਦੁਰ ਜੀ ਸਰਬਤ ਦਾ ਭਲਾ ਕਰੋ 🙏🏻🙏🏻🙏🏻

  • @gurpreetk8690
    @gurpreetk8690 3 роки тому +19

    Waheguru ji Waheguru Ji Waheguru ji 🙏🙇‍♀️

    • @LOVEPREET098
      @LOVEPREET098 Рік тому

      Waheguru ji

    • @LOVEPREET098
      @LOVEPREET098 Рік тому

      ਵਾਹਿਗੁਰੁ ਜੀ ਚਰੜੀ ਕਲਾ ਬਖਸ਼ਣ ਜੀ

  • @user-xe1li6sz9m
    @user-xe1li6sz9m 3 роки тому +67

    Dhan dhan shri Guru Granth Sahib ji 🙏🙏🙏

    • @Gagandeep_singh_virk
      @Gagandeep_singh_virk 2 роки тому +1

      Waheguru ji ka khalsa waheguru ji ki Fateh.🙏

    • @user-xe1li6sz9m
      @user-xe1li6sz9m 2 роки тому

      Guru fateh

    • @manjeetkaur7562
      @manjeetkaur7562 2 роки тому +1

      Dhemi awaj surely Lagdi a...thanks.

    • @surindermavi6114
      @surindermavi6114 2 роки тому

      Waheguru g

    • @gokhauppal
      @gokhauppal Рік тому

      Ehnu dhadial nu pusho dasam granth nu guru granth sahib ji de brabar kiyo manda eh...sari taksal hi jabab deh aa

  • @user-xc5ps1ht3f
    @user-xc5ps1ht3f 11 місяців тому

    ਗੁਰ ਤੇਗ ਬਹਾਦਰ ਸਾਹਿਬ ਸਿਮਰੀਏ ਘਰ ਨੋ ਨਿਧ ਆਏ ਧਾਏ,,,,ਧਨ ਗੁਰ ਗੋਵਿੰਦ ਧਨ ਗੁਰ ਗੋਵਿੰਦ, ਗੋਵਿੰਦ ਬਿਨ ਨਾਹਿ ਕੋਇ ਵਾਹਿਗੁਰ ਵਾਹਿਗੁਰ ਵਾਹਿਗੁਰ ਵਾਹਿਗੁਰ ਵਾਹਿਗੁਰ ਜੀ ਖੁਸ਼ੀਆ ਬਖਸ਼ਣ ਸਭ ਲਈ ❤

  • @rajinderparmar6530
    @rajinderparmar6530 2 роки тому +23

    So peaceful way to. Read the gurbani , Waheguru Namm Chit Awaa Ji 🙏🌄🌅

  • @amarjitsinghgill4100
    @amarjitsinghgill4100 Рік тому +2

    Excellent video by bhai Lakhwinder singh thank you very much ❤️🙏🙏🙏🙏🙏

  • @sharanjeetgill7758
    @sharanjeetgill7758 Місяць тому +1

    Wehguru wehguru wehguru wehguru wehguru ji sab da bhlla kro ji mere te rihmath kro parivar vicho kal kalesh khatam kro ji sukh Santi bksho ji mera Rona khthm kro ji menu thoda veerag Hove ji🌹🙏🌹

  • @MOOSE_47
    @MOOSE_47 3 роки тому +25

    Waheguru ji ♥️♥️♥️

  • @jeetsinghjaswal229
    @jeetsinghjaswal229 3 роки тому +23

    A friendship with the Supreme God is the best friendship you can ever have

  • @pawannahal4424
    @pawannahal4424 11 місяців тому

    ਧੱਨ ਧੱਨ ਗੁਰੂ ਰਾਮਦਾਸ ਜੀ ਮੇਹਰ ਕਰੋ ਜੀ 🙏🌹🥀🌹🌷🌹🌷🌹🌷🌹🌷🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ 🙏

  • @pawannahal4424
    @pawannahal4424 7 місяців тому

    ਧੱਨ ਧੱਨ ਸ਼੍ਰੀ ਗੁਰੂ ਨਾਨਕ ਦੇਵ ਜੀ ਧੱਨ ਧੱਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮੇਹਰ ਭਰਿਆ ਹੱਥ ਰੱਖਿਓ ਜੀ 🙏🌹🥀🌹🌷🌹🌷 🌹🌷🌹🌷🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ 🙏

  • @harjindersingh8817
    @harjindersingh8817 2 роки тому +3

    ਵਾਹਿਗੁਰੂ ਜੀ ਬਹੁਤ ਸਕੂਨ ਮਿਲਿਆ ਸਲੋਕ ਸੁਣ ਕੇ

  • @harpreetkaur8063
    @harpreetkaur8063 Рік тому

    ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ 🙏🏻🙏🏻🙏🏻🙏🏻🙏🏻👍👍🌹🌹

  • @pawannahal4424
    @pawannahal4424 7 місяців тому

    ਧੱਨ ਧੱਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮੇਹਰ ਕਰੋ ਜੀ 🙏🌹🥀🌹🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ 🙏

  • @avtarsandhu8580
    @avtarsandhu8580 2 роки тому +8

    The beauty of the singing of this Shabad lies in the fact that every word is instantly-understood , which is so very rare. Thanks a lot.

  • @pawannahal4424
    @pawannahal4424 9 місяців тому

    ਧੱਨ ਧੱਨ ਗੁਰੂ ਰਾਮਦਾਸ ਜੀ ਮੇਹਰ ਕਰੋ ਜੀ ਸੱਭ ਤੇ ਮੇਹਰ ਕਰੋ ਜੀ 🙏🌹🥀🌹🌷🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ 🙏

  • @pawannahal4424
    @pawannahal4424 11 місяців тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀ 🙏🌷🌹🌷🌹🌷🌹🌷🌹🌷🌹🙏 ਧੱਨ ਧੱਨ ਸ਼੍ਰੀ ਗੁਰੂ ਨਾਨਕ ਦੇਵ ਜੀ ਸਭ ਤੇ ਮੇਹਰ ਕਰੋ ਜੀ 🙏