ਮੱਕੀ ਤੇ ਸੂਰਜਮੁਖੀ ਦੀ ਫਸਲ ਮੰਡੀਆਂ ਵਿੱਚ ਕਿਵੇਂ ਵਿੱਕ ਰਹੀ ਹੈ ਕਿ ਹੈ ਇਨ੍ਹਾਂ ਫ਼ਸਲਾਂ ਦਾ ਰੇਟ ਤੇ ਝਾੜ ਇਸ ਵਾਰ

Поділитися
Вставка
  • Опубліковано 15 чер 2024
  • ਸਭ ਤੋਂ ਵੱਧ ਝਾੜ ਦੇਣ ਵਾਲੀਆਂ ਹਾਈਬ੍ਰਿਡ ਮੱਕੀ ਦੀਆਂ ਕਿਸਮਾਂ
    ਸਭ ਤੋਂ ਵੱਧ ਝਾੜ ਦੇਣ ਵਾਲੀਆਂ ਹਾਈਬ੍ਰਿਡ ਸੂਰਜਮੁਖੀ ਦੀਆਂ ਕਿਸਮਾਂ
    ਮੱਕੀ ਦੀ ਕਾਸ਼ਤ ਕਦੋਂ ਕਰਨੀ ਚਾਹੀਦੀ ਹੈ ਕਿ ਰਹਿੰਦਾ ਹੈ ਪ੍ਰਤੀ ਏਕੜ ਝਾੜ
    ਸੂਰਜਮੁਖੀ ਦੀ ਫਸਲ ਦੀ ਬਿਜਾਈ ਕਦੋਂ ਕਰਨੀ ਚਾਹੀਦੀ ਹੈ ਪੱਕਣ ਲਈ ਸਮਾਂ ਕਿੰਨਾ ਲੈਂਦੀ ਹੈ ਕਿ ਰਹਿੰਦਾ ਹੈ ਪ੍ਰਤੀ ਏਕੜ ਝਾੜ
    ਇਸ ਵਾਰ ਮੱਕੀ ਦੀ ਫ਼ਸਲ ਦਾ ਝਾੜ ਕਿੰਨਾ ਹੈ ਤੇ ਮੱਕੀ ਦੀ ਫ਼ਸਲ ਮੰਡੀਆਂ ਵਿੱਚ ਕਿੰਨੇ ਰੁਪਏ ਪ੍ਰਤੀ ਕੁਇੰਟਲ ਵਿੱਕ ਰਹੀ ਹੈ
    ਇਸ ਵਾਰ ਸੂਰਜਮੁਖੀ ਦੀ ਫਸਲ ਦਾ ਝਾੜ ਕਿੰਨਾ ਹੈ ਤੇ ਸੂਰਜਮੁਖੀ ਦੀ ਫਸਲ ਮੰਡੀਆਂ ਵਿੱਚ ਕਿੰਨੇ ਰੁਪਏ ਪ੍ਰਤੀ ਕੁਇੰਟਲ ਵਿੱਕ ਰਹੀਂ ਹੈ
    ਮੱਕੀ ਦੀ ਫ਼ਸਲ ਲਈ ਕਿਹੜੀਆਂ ਖਾਂਦਾ ਦੀ ਵਰਤੋਂ ਕੀਤੀ ਜਾਵੇ
    ਸੂਰਜਮੁਖੀ ਦੀ ਫਸਲ ਲਈ ਕਿਹੜੀਆਂ ਖਾਂਦਾ ਦੀ ਵਰਤੋਂ ਕੀਤੀ ਜਾਵੇ

КОМЕНТАРІ • 1