ਨਾਭਾ ਮੰਡੀ ਵਿੱਚ ਕੀ ਰੇਟ ਵਿੱਕ ਰਹੀ ਮੱਕੀ? Pioneer-1899 ਨੇ ਕਰਵਾਈ ਬੱਲੇ ਬੱਲੇ

Поділитися
Вставка
  • Опубліковано 2 жов 2024
  • Pioneer-1899 ਨੇ ਕਰਵਾਈ ਬੱਲੇ ਬੱਲੇ
    #farming #jonedeere #farmer #automobile ##crop #agriculture #hollend #cornfarming #farmerfarmer #cornsilage #nabha

КОМЕНТАРІ • 64

  • @rajgrewal6026
    @rajgrewal6026 3 місяці тому +4

    ਬਹੁਤ ਵਧੀਆ ਗੱਲਬਾਤ ਕੋਈ ਵਾਧੂ ਘਾਟੂ ਸ਼ਬਦ ਨਹੀਂ keep it up ❤

  • @ManjitSingh-qj4nq
    @ManjitSingh-qj4nq 3 місяці тому +3

    Dhoni 007 ਮੱਕੀ ਰੇਟ 1700
    ਵਜਨ 60 ਕਵਿੰਟਲ ਗਿੱਲੀ 1ਏਕੜ
    ਮੰਡੀ ਜੰਡਿਆਲਾ ਗੁਰੂ

  • @karamjeetsingh319
    @karamjeetsingh319 3 місяці тому +2

    Bata ji I like your very good wording 5hanks

  • @JaswinderSingh-io7uo
    @JaswinderSingh-io7uo 3 місяці тому +3

    ❤❤❤ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ❤❤❤ ਧੰਨਵਾਦ ਜੀ 👍👍👍❤❤❤

  • @sukhwantsingh8937
    @sukhwantsingh8937 3 місяці тому +2

    ਕੰਡਾ ਤਾਂ ਬਹੁਤ ਜਰੁਰੀ ਐ ਮੇਰੀ ਕਣਕ ਨੂੰ ਕੰਡਾ ਲੱਗ ਰਿਹਾ ਸੀ ਅਜੇ 2 ਬੋਰੀਆਂ ਹੀ ਤੋਲੀਆ ਸੀ ਜਦੋਂ ਕੰਡਾ ਦੇਖਿਆ ਤਾਂ 700 ਗਰਾਮ ਜਿਆਦਾ ਤੋਲ ਰਿਹਾ ਸੀ ਬਿਲਕੁਲ ਸੁੱਕੀ ਕਣਕ ਸੀ

  • @HsinghTakhi
    @HsinghTakhi 3 місяці тому +8

    ਵੀਰੇ ਸਾਡੇ ਮੰਡੀ ਚ ਸੁੱਕੀ ਮੱਕੀ 2321 ਰੇਟ ਲੱਗਿਆ ਐਤਕੀ machhiwara ਸਾਹਿਬ

  • @BhajanLal-v7h
    @BhajanLal-v7h 3 місяці тому +1

    ❤❤❤❤❤ good information brother 👍❤❤❤❤❤❤❤❤❤

  • @daljitkaur9725
    @daljitkaur9725 Місяць тому +1

    Vere tusi seed kitho lande Jo pioneer 1899 da

  • @sakinderboparai3046
    @sakinderboparai3046 3 місяці тому +3

    ਵੀਡੀਓ ਬਹੁਤ। ਵਧੀਆ ਬਣਾਈ ਹੈ। ਇਸ ਸਾਲ ਰੇਟ ਠੀਕ ਹੈ।

  • @harbhagwanmaan6941
    @harbhagwanmaan6941 3 місяці тому +2

    Bi je make kbin to hardwstr kt dso

  • @JagtarMaan-cg1yy
    @JagtarMaan-cg1yy 3 місяці тому +2

    ਕਣਕ ਵੱਢ ਕੇ ਬੀਜੀ ਸੀ ਜੀ

  • @Abhishek-df5tf
    @Abhishek-df5tf 3 місяці тому +1

    Ur machine kaha miliegi

  • @perrysarpanch4500
    @perrysarpanch4500 3 місяці тому +1

    Assi b 25 kille pioneer sayalu makki de beejde a, te 10 kille poona wali hari shalli kanak de vadd, baaki 15 kille jhona, te 7 kille petha beejea hoea and 15 kille kaddu beejea hoea. Fer September ch ja k 45 kille allu and 25-26 kille matar beejde a.

  • @perrysarpanch4500
    @perrysarpanch4500 3 місяці тому +1

    Hoshiarpur dist makki da garh a, sab to jada makki hundi Hoshiarpur ch.

  • @Abhishek-df5tf
    @Abhishek-df5tf 3 місяці тому +1

    Makke ke uper aur video banawo video ache h aap ke

  • @nangledairyfarm11
    @nangledairyfarm11 3 місяці тому +1

    Sade 1899 35 kwntal nikle sukki 2020 rate lgya

  • @khanlassoimalwaigidhagroup5542
    @khanlassoimalwaigidhagroup5542 3 місяці тому +2

    Master g dhanvaad jankari den lai

  • @hardevsinghsingh112
    @hardevsinghsingh112 3 місяці тому +2

    Mb no dio yg

  • @sadhusinghbhullar7339
    @sadhusinghbhullar7339 3 місяці тому +1

    ਵੀਰ ਜੀ ਮਿੱਠਾ ਖਾਣਾ ,ਮਿੱਠਾ ਪੀਣਾ ਸੂਗਰ ਦੀ ਬਿਮਾਰੀ ਕਾਫੀ ਵਧ ਰਹੀ ਹੈ ਮਿੱਠੂ ਤੋ ਪਰਹੇਜ ਕਰੋ ਮਿੱਠੇ ਖਾਣ ਨਾਲ ਮਿੱਠੀ ਚੀਜਾਂ ਮੋਟਾਪਾ ਬਣਾਉਦੀਆ ਹਨ ਬਚੋ,,ਬਚੋ ,,ਫਿਰ ਪਤਲੇ ਹੋਣਾ ਔਖਾ ਮੋਟੇ ਹੋਕੇ ਤੋਰਾ ਫੇਰਾ ਕੰਮ ਕਾਰ ਔਖਾ ਹੈ,,ਮਿੱਠਾ ਮਿੱਠਾਈ,,ਬਚੋ ਬਚਾਈ

    • @jhajjagriculture821
      @jhajjagriculture821  3 місяці тому

      Koi na veer , but jad ਲੰਗਰ ਲੱਗਿਆ ਹੋਵੇ ਫਿਰ ਛਕ ਲੈਣਾ ਚਾਹੀ ਦਾ

  • @harmandeep_525
    @harmandeep_525 3 місяці тому +1

    Good information bro hard working

  • @Arshdeep-ki3yy
    @Arshdeep-ki3yy 2 місяці тому +1

    Vr je kise kol sukki makki Howe 2-3 quantl ta phone number send kro

    • @jhajjagriculture821
      @jhajjagriculture821  2 місяці тому +1

      @@Arshdeep-ki3yy tc appna Area vi Das do
      Area nal he pta lgda fr

    • @Arshdeep-ki3yy
      @Arshdeep-ki3yy 2 місяці тому +1

      @@jhajjagriculture821 Shri muktsar sahib bai

  • @sukhmanbrar3396
    @sukhmanbrar3396 3 місяці тому +1

    Kanak to bahad veej sakde as bai pka ke

  • @Dhillonvlog00
    @Dhillonvlog00 3 місяці тому +1

    Kank wale ch kabjab aw pakami makki dso y

  • @vinodkumarsharma2034
    @vinodkumarsharma2034 3 місяці тому +2

  • @salkhansingh-r7i
    @salkhansingh-r7i 3 місяці тому +1

    veer ji kinna char 9108 da aya

  • @navimaan3005
    @navimaan3005 3 місяці тому +1

    Mobile no

  • @MangaPowar
    @MangaPowar 3 місяці тому +1

    Badia rate lagia sada atha jalandhar v badia rate lagg reha ass barr maki da .... 1899 da jhad vadia ass barr