ਡਲੇਵਾਲ ਦੇ ਸਾਥੀ ਦਾ ਵੱਡਾ ਬਿਆਨ ਦੂਜੀਆਂ ਜਥੇਬੰਦੀਆਂ ਨਾਲ ਸਾਡੀ ਕੋਈ ਗੱਲ ਨਹੀਂ? | Talk With Rattan

Поділитися
Вставка
  • Опубліковано 13 гру 2024

КОМЕНТАРІ • 28

  • @sabi-mansa
    @sabi-mansa 12 годин тому +4

    ਜਿਹੜੀਆ ਜਥੇਬੰਦੀਆ ਸਰਕਾਰ ਕੋਲ ਵਿਕ ਚੁੱਕੀਆਂ ਓਹ ਨਾਲ ਕਿਵੇਂ ਖੜਨ. ਹਾਂ ਐਵੇਂ ਲੋਕਾ ਦੇ ਅੱਖੀਂ ਘੱਟਾ ਪਾਉਣ ਲਈ ਸਿਰਫ ਡਰਾਮੇ ਕਰਨਗੀਆ ਬਿਆਨ ਦੇ ਕੇ

  • @gurchransingh5674
    @gurchransingh5674 17 годин тому +6

    ਰਤਨਦੀਪ ਧਾਲੀਵਾਲ ਵੀਰ ਜਿਹੜੀਆ ਜਥੇਬੰਦੀਆ ਅੱਜ ਲੜ ਰਹੀਆ ਉਹ ਜਥੇਬੰਦੀਆ ਪੰਜਾਬ ਕਿਸਾਨ ਲੋਕਾ ਦੇ ਹਿਤੈਸ਼ੀ ਹਨ ਮੰਗਾ ਸਰਕਾਰਾ ਮੰਨਣ ਭਾਵੇ ਨਾ ਮੰਨਣ ਜਥੇਬੰਦੀਆ ਤੇ ਕੋਈ ਸਵਾਲ ਨਹੀ ਕਰ ਸਕਦਾ ਜਿਹੜੀਆ ਜਥੇਬੰਦੀਆ ਪੰਜਾਬ ਵਿੱਚ ਬੈਠੀਆ ਸਵਾਲ ਖੜੇ ਕਰ ਰਹੀਆ ਉਹ ਸਰੇਆਮ ਸਰਕਾਰੀ ਹਨ ਜਿਆਦਾਤਰ ਜਥੇਬੰਦੀਆ ਦੀ ਤਾ ਸਰਕਾਰ ਨੂੰ ਮਾਨਤਾ ਹੀ ਰੱਦ ਕਰਨੀ ਚਾਹੀਦੀ ਹੈ ਜਿਆਦਾ ਪ੍ਰਧਾਨ ਲੱਗੀ ਲਗਾਈ ਸਟੇਜ ਤੇ ਬੋਲਣ ਵਾਲੇ ਹਨ ਉਹਨਾ ਮਗਰ 10 ਬੰਦੇ ਨਹੀ

    • @RajinderBrar-lg2qf
      @RajinderBrar-lg2qf 11 годин тому

      ਅਲੱਗ ਅਲੱਗ ਜਥੇਬੰਦੀਆਂ ਅਲੱਗ ਅਲੱਗ ਐਕਸ਼ਨ ਇਨਾ ਦਾ ਵੀ ਫਰਜ ਬਣਦਾ ਸੀ ਦੂਜੀਆਂ ਜਥੇਬੰਦੀਆਂ ਨਾਲ ਮੀਟਿੰਗ ਕਰਨ ਦਾ ਕੀ ਦੁੱਨੇਵਾਲਾ ਵਿੱਚ ਵੀ ਐਕਸ਼ਨ ਦਾ ਹਿਸਾ ਨਹੀਂ ਹਰ ਇੱਕ ਨੂੰ ਤਾਲਮੇਲ ਬਣਾਓਣਾ ਚਾਹੀਦਾ ਹੈ ਇਕੱਲੀ ਜਥੇਬੰਦੀ ਕੋਈ ਕੁੱਝ ਨਹੀਂ ਕਰ ਸਕਦੀ ਮੈਂ ਕਿਸੇ ਖਾਸ਼ ਦਾ ਸਪੋਟਰ ਨਹੀਂ ਪਰ ਡੱਲੇਵਾਲ ਸਾਹਿਬ ਦੀ ਸੋਚ ਸੀ ਅਸੀਂ ਇਕੱਲੇ ਜਿੱਤ ਲਵਾਂਗੇ ਇਹ ਸੋਚ ਹਰ ਇੱਕ ਨੂੰ ਦਿਮਾਗ ਵਿੱਚੋਂ ਕੱਡਣੀ ਚਾਹੀਦੀ ਹੈ ਕੋਈ ਇੱਕ ਵੀ ਬਿਆਨ ਡੱਲੇਵਾਲ ਸਾਹਿਬ ਦਾ ਨਹੀਂ ਆਇਆ ਜਿਸ ਵਿੱਚ ਦੂਜੀਆਂਜਥੇਬੰਦੀਆਂ ਨੂੰ ਸੰਘਰਸ਼ ਵਿੱਚ ਆਓਂ ਦਾ ਸੱਦਾ ਦਿੱਤਾ ਹੋਵੇ ਜਾਂ ਦੂਨੇਵਾਲਾ ਸੜਕ ਨਿਰਮਾਣ ਬਾਰੇ

    • @gurchransingh5674
      @gurchransingh5674 Годину тому

      @@RajinderBrar-lg2qf ਉਹ ਭਾਈ ਸਾਹਿਬ ਅਸੀ ਕਿਸੇ ਜਥੇਬੰਦੀ ਵਿੱਚ ਨਹੀ ਡੱਲੇਵਾਲ ਸਾਹਿਬ ਦੇ 10 ਬਿਆਨ ਸੋਸਲ ਮੀਡੀਆ ਤੇ ਪਏ ਹਨ ਸੁਭਕਰਨ ਦੇ ਗੋਲੀ ਲੱਗਣ ਤੋ ਬਾਅਦ ਵੀ ਆ ਜਾਉ ਰੁਲਦੂ ਰਾਮ ਉਗਰਾਹਾ ਦੇ ਬਿਆਨ ਸਰਕਾਰੀ ਹਨ ਉਸੇ ਦਿਨ ਤੋ ਹੀ

  • @AshokKumar-f1d8u
    @AshokKumar-f1d8u 15 годин тому +1

    Very good ghar rajneetic. Kissan

  • @PARAMJITDEOL-p2k
    @PARAMJITDEOL-p2k 8 годин тому

    🙏🙏🙏🙏🙏🙏🙏🙏🙏🙏🙏🙏

  • @balbinderkular9125
    @balbinderkular9125 17 годин тому +1

    🙏🦁🙏🦁🙏🦁🙏🦁🙏🦁🙏🦁

  • @khushdhillon3511
    @khushdhillon3511 17 годин тому +3

    ਆਜੋ ਭਾਈ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ

  • @sukhdeepsandhu3104
    @sukhdeepsandhu3104 18 годин тому

    😊

  • @rupindersingh3769
    @rupindersingh3769 16 годин тому +1

    Camrade dog 6 tu 13 17 den ho jandiya a 6 time pehla v natak ho gye a

  • @AmarSingh-si9dd
    @AmarSingh-si9dd 17 годин тому +4

    Dallewal ,te Pandher shohrat da bhukhe log .

  • @bikramjeetsingh5286
    @bikramjeetsingh5286 15 годин тому +3

    ਮਰਨ ਵਰਤ ਦਾਂ ਤਾਂ ਡਰਾਮਾ ਹੈ।

  • @GurpreetSingh-me4ue
    @GurpreetSingh-me4ue 18 годин тому +1

    Don't get msp, just decide own price

  • @AujlaJagvir
    @AujlaJagvir 17 годин тому +1

    ਮਹਾਂ ਬੇਵਕੂਫ ਜਥੇਬੰਦੀ, ਮਰਨ ਵਰਤ ਨੂੰ ਕੌਣ ਗੌਲਦਾ ਅੱਜ ਕੱਲ ਏਸ ਐਕਸ਼ਨ ਨਾਲ ਕੀ ਹੋਵੇਗਾ

  • @SinghDhana-b3d
    @SinghDhana-b3d 17 годин тому +2

    THIS 2 MAN DALAWAL. PHANDRE NO VELAUE IN PUNJAB 2 DRAMABAJ MAN NA THE ARE NO TAKING WITH ANOTHER UNION EVERY TIME DARAMA