ਮੰਗਲ ਸਿੰਘ ਜੀ ਦੀ ਮੌਤ ਦਾ ਕਾਰਨ, ਕਿਵੇ ਕਿਰਪਾ ਹੁੰਦੀ ਆ, ਬਾਣੀ ਤੇ ਸਿਮਰਨ ਦਾ ਮਤਲਬ, ਬਿਨਾ ਹੁਕਮ ਤੇ?

Поділитися
Вставка
  • Опубліковано 3 лип 2024
  • #sikhculture #motivation #gurudwara #khalsapanth #khalsa #motivational #spirituality

КОМЕНТАРІ • 54

  • @jotnursaryfarm5254
    @jotnursaryfarm5254 День тому

    ਵਾਹਿਗੁਰੂ ਜੀ

  • @sukhwinderkaur5106
    @sukhwinderkaur5106 5 днів тому +9

    ਡਾਕਟਰ ਰਜਨੀ ਨਾਲ ਵੀ ਗਲਬਾਤ ਕਰੋ

  • @Santosh-oe7fr
    @Santosh-oe7fr День тому

    Waheguruji🙏🙏🙏🙏🙏

  • @meharsekhon2368
    @meharsekhon2368 6 днів тому +9

    ਵੀਰ ਮੈ ਵੀ ਵੀਰ ਮੰਗਲ ਢਿਲੋ ਦੀਆਂ ਵੀਡਿਓ ਬਹੁਤ ਵੇਖਦੀ ਸੀ
    ਉਨ੍ਹਾਂ ਦੀ ਅਚਾਨਕ ਮੌਤ ਦਾ ਸੁਣ ਕੇ ਮੈਨੂੰ ਬੜਾ ਸਦਮਾ ਲੱਗਿਆ ਸੀ

    • @jaskaranjitkaur7509
      @jaskaranjitkaur7509 4 дні тому +1

      Same sis

    • @harjeetkaur1511
      @harjeetkaur1511 4 дні тому +3

      Same here😢 mai ta thodi der pehlan hi mil k aye c

    • @luckytanda
      @luckytanda 3 дні тому +1

      ਹਾਜੀ ਪਿਆਰੀ ਰੂਹ ਸੀ ਮੈਨੂ ਵੀ ਬਹੁਤ ਦੁਖ ਹੋਇਆ ਸੀ

  • @randhawa9219
    @randhawa9219 3 дні тому

    Waheguru waheguru waheguru ji 🙏🙏🙏🙏🙏

  • @rajinderkaursarao7214
    @rajinderkaursarao7214 3 дні тому

    Waheguru ji 🙏

  • @LakhwinderKaur-eo1og
    @LakhwinderKaur-eo1og 6 днів тому

    Wahe guru ji Wahe guru ji 👏👏👏👏👏

  • @soniakochhar670
    @soniakochhar670 6 днів тому

    Dhanvad 🙏

  • @satwantkaur8843
    @satwantkaur8843 5 днів тому

    Bhai sahab rab tuhani tandrusti bakshe te tusin dunia nu edan hi adhiatam dian sehdan dinde raho ta ki rangia ruhan hor tarraki pa sakan

  • @Kiranpal-Singh
    @Kiranpal-Singh День тому +1

    ਮੰਗਮ ਢਿੱਲੋਂ ਸਾਡੇ ਕੋਲ ਵੀ ਫਿਲਮ ਦਿਖਾਉਣ ਆਏ ਸਨ-ਚੰਗਾ ਉੱਦਮ ਸੀ, ਪਰ ਅਧਿਆਤਮਿਕ ਪੱਖ ਵਾਲੀ ਜਿੰਦਗੀ ਨਹੀਂ ਲੱਗੀ, ਕਈ ਵਾਰ ਸ਼ੁਹਰਤ ਕਮਾਉਣ ਵਾਲਾ ਪੱਖ ਭਾਰੂ ਹੋ ਜਾਂਦਾ ਹੈ !

    • @gurpreetkau-zl2ie
      @gurpreetkau-zl2ie 14 годин тому

      Hmm ryt pr ek bahut naam simran wali rooh ne ohna de bimar hon time di awstha diya galla dssiya ssn te eh vi dsseya si ki oh te ek bhagwe kapdeya wale Sant ohna nu kai din to Sachkhand de darwaje agge khade milde san ta ohna de puchan te Mangal dhillon ne kiha si ki ha bha ji m hun chale jana hai means tuhanu jad mile osto baad vi awstha agge gai howegi

  • @souravpreet818
    @souravpreet818 2 дні тому +1

    Dr rajni ji naal podcast karo

  • @GurpreetSingh-hk7bm
    @GurpreetSingh-hk7bm 5 днів тому

    eh sahi aa bilkul

  • @malkeetsains7530
    @malkeetsains7530 6 днів тому +1

    Bilkul sahc kise da duhk mil jada ha

  • @mannkaurr1
    @mannkaurr1 4 дні тому

    Doctor Rajni ji nu v bulaao

  • @user-qm9mw7eq6t
    @user-qm9mw7eq6t 6 днів тому

    ਇਹ ਫੁੱਲ ਫੇਸਬੁੱਕ ਤੇ 2012 13 ਵਿੱਚ ਵੇਖ ਚੁੱਕੇ ਹਾ ਰੀਵੱਰਸ ਇਮਿਜ ਕਰੋ ਗੂਗਲ ਤੇ ਫੈਕਟ ਚੈਕ ਲਈ

  • @Akalveer111
    @Akalveer111 6 днів тому +2

    ਫੋਨ ਨੰਬਰ ਦਸਣਾ ਵਾਹਿਗੁਰੂ ਜੀ ੍ਰ

  • @djmaanpatiala4049
    @djmaanpatiala4049 2 дні тому +1

    Sir mere to ve Ave dea galtia bohot hoea ne lokka da bhar mere te pea hon ki kra boht tang han ji pls

  • @JasvirKaur-uz8qj
    @JasvirKaur-uz8qj 6 днів тому +5

    ਮੈਂ ਅਮ੍ਰਿਤ ਦੀ ਦਾਤ ਲਵਾਂਗਾ
    ਮੈਂ ਪਗੜੀ ਸਜਾਵਾਂ ਗਾ ਆਹ ਕਹਿੰਦੇ ਹੀ ਚਲੇ ਗਏ ਪਰ ਇਹ ਇੱਛਾ ਪੂਰੀ ਨਹੀਂ ਹੋਈ ਉਨ੍ਹਾਂ ਦੀ
    ਬਾਕੀ ਜੋ ਵਾਹਿਗੁਰੂ ਜੀ ਨੂੰ ਭਾਵੇ

    • @dhanwantsingh1045
      @dhanwantsingh1045 6 днів тому +2

      💯 right. Even I told him, Sangat kol ਅਰਦਾਸ ਕਰਵਾਓ to strengthen your mind, but he didn't take it positive

    • @ManureetMaan
      @ManureetMaan 5 днів тому +1

      Waheguru ji tohade charna ch benti krne ha ph no deo ta gal krna chonde ha plz plz 🙏🙏🙏🙏🙏🙏

    • @gurleenkaur5520
      @gurleenkaur5520 2 дні тому +1

      Kehra Kise nu rokya c kita kyon insaan de hath parmatma ne bahut kuj ditta asi passu Pret bn k ni jamme Sanu Karam Karan di azadi aa

    • @Kiranpal-Singh
      @Kiranpal-Singh День тому +1

      ਅਜੇ ਅੰਦਰੋਂ ਪ੍ਰਬਲ ਇੱਛਾ ਨਹੀਂ ਸੀ !

  • @gurleenkaur5520
    @gurleenkaur5520 2 дні тому +1

    But j simran mool mantar aa kol kuj v ni koi ho skda

    • @Kiranpal-Singh
      @Kiranpal-Singh День тому

      Mool mantar ਦਾ ਪਾਠ ਕਰਦੇ ਰਹਾਂਗੇ ਤਾਂ ਸਿਮਰਨ ਰੂਪ ਹੋ ਕੇ ਸੁਰਤ ਵਿੱਚ ਚੱਲੇਗਾ, ਸੰਤ ਜਰਨੈਲ ਸਿੰਘ ਜੀ ਜਪੁਜੀ ਸਾਹਿਬ ਦਾ ਪਾਠ ਬਾਰ ੨ ਕਰਦੇ ਸਨ !

  • @jaswinderkaurkaur7671
    @jaswinderkaurkaur7671 4 дні тому +1

    Copied from 1tv original

  • @user-ox2ej8kn3o
    @user-ox2ej8kn3o 4 дні тому +3

    ਇਹਦਾ ਕਿਓ ਲਗਦਾ ਇਹ ਸਾਰੀ ਟੀਮ ਰਾਧਾਂ ਸੁਆਂਮੀ 2 ਬਣਨ ਨੂ ਫਿਰਦੇ । ਬਹੁਤ ਵੱਡੀ ਸਕੀਮ ਵਿੱਚ ਨੇ ਇਹ ਭਾਂਈ ਸਾਹਿਬ ਬਹੁਤ ਜਲਦ ਪੰਜਾਬ ਵਿੱਚ ਇੱਕ ਨਵਾਂ ਡੇਰਾਂ ਖੁੱਲੂ ਜੋ ਰਾਂਧਾ ਸੁਆਂਮੀ ਡੇਰੇ ਨੂ beat ਕਰੂ ਕੋਰਾਂ ਝੂਠ ਚੱਲ ਰਿਹਾ but beautiful plan eh game kam karu nice work kar rahe

    • @gurpreetkau-zl2ie
      @gurpreetkau-zl2ie 14 годин тому

      Naam simran wich bahut awstha mildi hai tuhanu nhi intrust ta na yakeen karo

  • @manjindersinghsidhu1275
    @manjindersinghsidhu1275 8 годин тому

    ਲਾਲ ਰੰਗ ਦੀ ਟੀ-ਸ਼ਰਟ ਨੀ ਪਾਉੰਦਾ ਰੱਬ ਨਾਲ ਜੁੜਿਆ ਬੰਦਾ

  • @jogasingh-wv6eh
    @jogasingh-wv6eh 6 днів тому +1

    ਬੇ ਗੁਰੇ

  • @Lovenature-nt8zm
    @Lovenature-nt8zm 7 днів тому +2

    ਆਪਣੇ ਆਪ ਨੂੰ ਦਾਸ ਕਹਿਣ ਵਾਲੇ ਦੇ ਦਿਮਾਗ ਵਿੱਚ ਕੁਝ ਹੋਰ ਹੀ ਲੱਗ ਰਹਿਆ ਹੈ??🙏

    • @surenderkaur6789
      @surenderkaur6789 6 днів тому +3

      Tusi antarjami ho? Love nature

    • @GursahibSingh-t8x
      @GursahibSingh-t8x 5 днів тому +4

      ਅਪਨੀ ਸੋਚ ਸਹੀ ਕਰੋ ਜੀ, ਪੁੱਠਾ ਨਾ ਸੋਚੋ ਜੀ। ਲਵ ਕੁਦਰਤ। ਕੁਦਰਤ nu ਪਿਆਰ ਕਰੋ ਜੀ। ਕਿਸੇ ਦੀ ਨਿੰਦਿਆ ਨਾ ਕਰੋ ਜੀ। ਸਭ ਵਿੱਚ ਉਹ ਇਕ ਰਾਮ ਅੱਲ੍ਹਾ ਖ਼ੁਦਾ ਪਰਮਾਤਮਾ ਬੀਠੱਲ ਵਾਹਿਗੁਰੂ ਰਹੀਮ ਰੱਬ ਕਰੀਮ ਪਰਮੇਸ਼ਰ ਵਸਦਾ ਏ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

    • @satwantkaur8843
      @satwantkaur8843 5 днів тому +3

      Rab ton daro used Ghar di gal Karan walian ruhaan je changa nai keh sakde ta manda v a bolo. Kion apne raste ch kanday vichhaee Jane o

    • @ikodapasara8143
      @ikodapasara8143 5 днів тому +1

      @@GursahibSingh-t8xਤੁਸੀਂ ਧਾਰਾ 25 ਮੁਤਾਬਿਕ ਕੇਸਾਧਾਰੀ ਹਿੰਦੂ ਹੋ ਕਿ ਰੱਬ ਦੀ ਖਿੱਚੜੀ ਚ ਗੁੰਮੇ ਮੂਰਖ ?

    • @ikodapasara8143
      @ikodapasara8143 5 днів тому

      @@satwantkaur8843ਸੱਚ ਬੋਲਣਾਂ ਮੰਦਾ ਬੋਲਣਾਂ ? ਹਾਹਾ ਠੱਗ ?

  • @jogasingh-wv6eh
    @jogasingh-wv6eh 6 днів тому

    ਲੋਟੂ

    • @harjeetkaur1511
      @harjeetkaur1511 4 дні тому +1

      Kinu Luttiaa koi sahmne ta aya nahi jo movies Dhillon g.bna k gye oh ta kise sanstha ne nahi kita

    • @Kiranpal-Singh
      @Kiranpal-Singh День тому

      @@harjeetkaur1511
      ਲੋਟੂ ਕਹਿਣਾ ਤਾਂ ਗਲਤ ਹੈ, ਪਰ ਉਸ ਲਈ ਸੰਗਤ-ਗੁਰਦੁਆਰਾ ਪ੍ਰਬੰਧਕ ਪੈਸੇ ਦਾ ਯੋਗਦਾਨ ਪਾਉਂਦੇ ਰਹੇ ਹਨ, ਸਾਡੇ ਕੋਲ ਵੀ ਫਿਲਮ ਦਿਖਾਉਣ ਆਏ ਸਨ-ਚੰਗਾ ਉੱਦਮ ਸੀ, ਪਰ ਅਧਿਆਤਮਿਕ ਪੱਖ ਵਾਲੀ ਜਿੰਦਗੀ ਨਹੀਂ ਲੱਗੀ, ਕਈ ਵਾਰ ਸ਼ੁਹਰਤ ਕਮਾਉਣ ਵਾਲਾ ਪੱਖ ਭਾਰੂ ਹੋ ਜਾਂਦਾ ਹੈ !

  • @jaswinderkaurkaur7671
    @jaswinderkaurkaur7671 4 дні тому

    Chori ...😮

  • @balwindersingh9366
    @balwindersingh9366 2 дні тому

    Jutha banda a bhut 😂😂kuj ni hai Ave script a

  • @user-er1ck5tn2f
    @user-er1ck5tn2f 5 днів тому +2

    Eh taan braham gyani bane bethe han galat ae

    • @surenderkaur6789
      @surenderkaur6789 4 дні тому +3

      Tusi khud simran kar ke waikh lo pta lag jayega tuhanu vi

    • @kamaljitkaur-zx3tk
      @kamaljitkaur-zx3tk 4 дні тому +3

      Bne ni hai bram giani. Naam di kamai kiti ena ne. Kuch bolan to pehla soacho.

    • @gurpreetkau-zl2ie
      @gurpreetkau-zl2ie 14 годин тому

      Je tusi es passe de yog nhi ta esda matlab eh nhi ki sare eho jihe han te nale hor vi bahut videos han pr tusi lok ohna nu kade kujh Bolde nhi

  • @forever-vz6bs
    @forever-vz6bs 2 дні тому

    Simran te bani ch ki frk aa?

    • @Kiranpal-Singh
      @Kiranpal-Singh День тому +1

      ਦੋਨੋ ਜਰੂਰੀ ਹਨ, ਇਕ ਦੂਜੇ ਦੇ ਪੂਰਕ ਹਨ, ਬਾਰ ੨ ਬਾਣੀ-ਮੂਲ ਮੰਤਰ ਜਪਦੇ ਰਹੀਏ ਤਾਂ ਉਹ ਵੀ ਸੁਰਤਿ ਵਿੱਚ ਸਿਮਰਨ ਵਾਂਗ ਚਲ਼ ਪੈਂਦਾ ਹੈ !