812. ਖਰੀਆਂ ਗੱਲਾਂ ਮੰਗਲ ਢਿੱਲੋਂ ਨਾਲ (Khariyan Gallan with Mangal Dhillon) ((Curtsey Chardikala Time TV)

Поділитися
Вставка
  • Опубліковано 21 лис 2022
  • 812. ਖਰੀਆਂ ਗੱਲਾਂ ਮੰਗਲ ਢਿੱਲੋਂ ਨਾਲ (Khariyan Gallan with Mangal Dhillon) ((Curtsey Chardikala Time TV) (This Interview was recorded about 15 years Back)

КОМЕНТАРІ • 318

  • @MangalDhillon
    @MangalDhillon  Рік тому +23

    To join our Telegram Spiritual Group Dhan Guru Nanak, the link is given below
    t.me/joinchat/lOVFnugoJ8MyN2Jl
    Kindly download & Setup Telegram Messenger first & then click the above Link & open it with Telegram option only to join our group to connect with us directly.

    • @harjinderdhanota7083
      @harjinderdhanota7083 Рік тому

      P

    • @SS-sr5vr
      @SS-sr5vr Рік тому

      Thank you Dhillon Singh ji, this person didn’t have good intentions, he seems like a comrade from this gestures. He tried his best to derail you and make controversy but he fails. They just want to make sure that no one talks about the truth of Gurbani and sikhi. Good job 👏

  • @JAGJITSINGH-kv1vg
    @JAGJITSINGH-kv1vg Рік тому +8

    ਢਿੱਲੋਂ ਸਾਹਿਬ ਜੀ ਤੁਹਾਡੇ ਜਜ਼ਬੇ ਨੂੰ ਸਲਾਮ ਕਰਦਾ ਹਾਂ ।
    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲ੍ਹਾ ਬਖ਼ਸ਼ੇ ਗਾ, ਮੇਰਾਵਿਸ਼ਵਸ ਹੈ ਕਿ ਜਿਹੜਾ ਪਵਿੱਤਰ ਕਾਰਜ ਕਰ ਰਹੇ ਹੋ ਪੂਰਨ ਹੋਏਗਾ।

  • @ranjeetsinghsandhu8635
    @ranjeetsinghsandhu8635 Рік тому +15

    ਜਿਂਦਾ ਦਿਲ ਇਨਸਾਨ ਸੀ ਢਿੱਲੋਂ ਸਾਬ❤❤❤😭😭😭😭😭

  • @jasprabhjitkaur3860
    @jasprabhjitkaur3860 Рік тому +7

    ਪੱਤਰਕਾਰਾਂ ਨੂੰ ਹੋਰ ਕੋਈ ਕੰਮ ਨਹੀਂ ਹੈ। ਲੋਕਾਂ ਦਾ ਭਲਾ ਕਰਨਾ ਜਾਂ ਦੁਖੀਆਂ ਦਾ ਆਸਰਾ ਬਣਨਾ ਕੋਈ ਗਲਤ ਕੰਮ ਨਹੀਂ।
    ਸਭ ੋਂ ਸਰਬਉੱਤਮ ਕੰਮ ਹੈ ਕਿ ਕਿਸੇ ਨੂੰ ਗੁਰੂ ਨਾਲ ਜੋੜਨਾ।

  • @amritkaur389
    @amritkaur389 Рік тому +12

    ਅਫਸੋਸ ਹੈ ਕਿ ਤੁਸੀਂ ਬਹੁਤ ਦੇਰ ਬਾਅਦ ਦਰਸ਼ਨ ਦਿੱਤੇ ਜਦੋਂ ਤੁਸੀਂ ਸਾਡੇ ਤੋਂ ਵਿਛੜ ਚੁੱਕੇ ਹੋ।

  • @ManJinderSingh-hq9dv
    @ManJinderSingh-hq9dv Рік тому +37

    ਕੋਈ ਕੁਛ ਮਰਜ਼ੀ ਕਹੀ ਜਾਵੇ ਪਰ ਢਿੱਲੋ ਸਾਬ ਤੁਸੀ ਅਪਣਾ ਕੰਮ ਨਾ ਛੱਡਿਓ

  • @amarjitsinghjawandha6108
    @amarjitsinghjawandha6108 Рік тому +7

    ਢਿਲੋਂ ਸਾਹਿਬ ਨਾਲ ਪੂਰੀ ਤਰਾਂ ਸਹਿਮਤ ਹਾਂ.. ਉਸ ਦੇ ਕਰਮ ਕੀ ਨੇ ਉਹ ਜਿਆਦਾ ਮਹੱਤਵਪੂਰਨ ਨੇ.. ਉਹ ਇਮਾਨਦਾਰੀ ਨਾਲ ਕੰਮ ਕਰਦਾ ਲੱਗਦਾ....

  • @mandeepkaur8225
    @mandeepkaur8225 Рік тому +8

    Dhilon sir
    well done
    Keep it up

  • @108preety
    @108preety Рік тому +6

    Feeling gratitude and blessed that we are connected with veer ji . Waheguru ji hamesha kirpa banai rakhe .Dhan Guru Nanak🙏🏻🙏🏻🙏🏻🙏🏻🙏🏻

  • @gunpreetkaur2578
    @gunpreetkaur2578 10 місяців тому +7

    ਪਗ ਤੋਂ ਬਿਨਾਂ ਸਰਦਾਰੀ ਕਾਇਮ ਰੱਖਣ ਵਾਲੇ ਸੀ ਵੀਰ ਜੀ ਤੁਸੀਂ ਢਿਲੋਂ ਸਾਹਿਬ, ਵਾਹਿਗੁਰੂ ਜੀ

  • @shubpreetdalam924
    @shubpreetdalam924 Рік тому +12

    ਸਤਿਕਾਰਜੋਗ ਢਿਲੋਂ ਸਾਬ ਤੁਸੀ ਮੂਰਖਾ ਨਾਲ ਮੱਥਾ ਨਾਂ ਮਾਰੋ, ਇਹ ਸਿਰਫ ਬਾਹਰੂਪੀਏ ਨੇ

  • @kiranvirk83
    @kiranvirk83 Рік тому +6

    Kya baat ...kya baat..adbhut Josh .....jhalkda sach.....kya confidence 🙏 kya daleel naal gall.....akhaan khollan wali interview.....i can't thank you....mere kol shabad nahi Mangal sir tuhada thank you kis tarah kara....2 k saal toan main tuhadiya videos dekh rahi hai ...... thank you for guiding 🙏people like us

  • @prabhatsoni9340
    @prabhatsoni9340 Рік тому +7

    आपको सादर चरणस्पर्श और सादर प्रणाम सरजी 🙏🙏

  • @sarwarsarsinivillage1130
    @sarwarsarsinivillage1130 Рік тому +6

    ਢਿੱਲੋਂ ਜੀ ਆਪ ਜੀ ਨੂੰ ਵਾਹਿਗੁਰੂ ਜੀ ਹੋਰ ਵੀ ਜ਼ਿਆਦਾ ਉਤਸ਼ਾਹ ਅਤੇ ਜੋਸ਼ ਨਾਲ ਉੱਦਮ ਕਰਨ ਲਈ ਕਿਰਪਾ ਕਰਨ ਜੀ ਧੰਨਵਾਦ ਜੀ.

  • @iqbalsinghkalsiraj22g92
    @iqbalsinghkalsiraj22g92 Рік тому +21

    ਧੰਨ ਗੁਰੂ ਨਾਨਕ ਵੀਰ ਜੀ । ਗੁਰੂ ਪਾਤਸ਼ਾਹ ਮਿਹਰ ਕਰਨ ਤੰਦਰੁਸਤੀ ਬਖਸ਼ਣ ਜੀ।🌷🙏🙏

    • @vardaantv542
      @vardaantv542 Рік тому

      VEER GURU NANAK DEV JI KYON NHI KIHA JI, VAISE TAN TUHADI MRZI HAI KE KI RISHTA RAKHNA CHAHUNDE HO TUCI GURU NAL, BUT KI GURU DA RISHTA SAB RISHTIAN NU APNE VICH NHI SMAA LAINDA JI ???

  • @Kiranpal-Singh
    @Kiranpal-Singh 11 днів тому +4

    ਮੰਗਲ ਸਿੰਘ ਜੀ ਧਾਰਮਿਕ ਫਿਲਮਾਂ ਬਣਾਉਣਾ ਵਧੀਆ ਕਾਰਜ ਹੈ, ਪਰ ਨਿੱਜੀ ਤੌਰ ਤੇ ਅਧਿਆਤਮਿਕ ਪੱਖ ਤੋਂ ਆਤਮਾ ਦਾ ਪਰਮਾਤਮਾ ਵਿੱਚ ਮਿਲਾਪ ਨਾਮ-ਬਾਣੀ ਅਭਿਆਸ ਤੋਂ ਬਿਨਾ ਨਹੀਂ ਹੋ ਸਕਦਾ !

  • @rajvirsingh4558
    @rajvirsingh4558 Рік тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਢਿੱਲੋਂ ਸਾਬ 🙏... ਇਹ ਦੁਨੀਆਂ ਤੁਹਾਡੇ ਵਰਗੇ ਦੀਆਂ ਲੱਤਾਂ ਖਿੱਚੂ ਗੀ... ਅਕਾਲ ਪੁਰਖ ਜੀ ਮਹਾਰਾਜ ਦਾ ਆਸਰਾ ਤੱਕਦੇ ਹੋਏ ਲੱਗੇ ਰਹੋ ... ਫਤਿਹ ਅੱਗੇ ਆ ਕੇ ਮਿਲੂ ਗੀ ... ਵਾਹਿਗੁਰੂ ਜੀ 🙏

  • @savitact7960
    @savitact7960 Рік тому +5

    Waheguru Waheguru Waheguru ji🙏🙏🙏 May Waheguru ji always bless you with good health and happiness 🤲🤲🤲🙏🙏🙏🙏 🙏 words are not enough to express my gratitude towards you Respected Sir ji 🙏🙏🙏🙏 🙏

  • @kamalgill2216
    @kamalgill2216 Рік тому +12

    Patarkar di bht negative soch aa.. mangal dhillon clear heart ❤

  • @randhirsingh2337
    @randhirsingh2337 Рік тому +5

    ਤੁਸੀਂ ਸਹੀ ਸਿਖਿਆ ਦੇ ਰਹੇ ਹੋ , ਲੱਗੇ ਰਹੋ ਮੇਹਨਤ ਰੰਗ ਜ਼ਰੂਰ ਲੈਕੇ ਆਵੇਗੀ ।

  • @jassar100
    @jassar100 Рік тому +7

    Bhekh nal gyan nahi hunda , this akhauty reporter proved that , salute to Mangal Dhillon sir.
    We will miss you sir. Great personality.

  • @nirmalkaur7193
    @nirmalkaur7193 Рік тому +7

    Mangal dhilon doing good

  • @jobanpreet4408
    @jobanpreet4408 Рік тому +5

    V.v.good putter dhillon.

  • @jeetkaur1761
    @jeetkaur1761 Рік тому +4

    waheguru ji aap ko parnam🙏🙏🙏🙏🙏🙏Dhan guru nank sahib ji🤲🤲🤲🤲🤲🤲💓💓💓💓💓

  • @GurjitSingh-bc8on
    @GurjitSingh-bc8on 7 днів тому +3

    ਮੰਗਲ ਢਿੱਲੋਂ ਬਹੁਤ ਵੱਡਾ ਕੰਮ ਕਰ ਰਿਹਾ ਹੈ। ਇਸ ਤੇ ਕਟਾਖਸ਼ ਨਾਂ ਕਰੋ। ੳਸ ਦਾ ਸਨਮਾਨ ਕਰਨਾ ਚਾਹੀਦਾ ਹੈ।

  • @kamalsharma6665
    @kamalsharma6665 Рік тому +6

    Satnam shri waheguru waheguru
    dhan gurunanak dhan guru nanak 🙏

  • @rajveerjargia4194
    @rajveerjargia4194 16 днів тому +6

    ਤੁਸੀਂ ਬਿਲਕੁਲ ਸੱਚ ਕਿਹਾ ਹੈ, ਗੁਰੂ ਤੁਹਾਡਾ ਸਰੂਪ ਨਹੀਂ ਦੇਖਦਾ, ਮੈਂ ਇਸ ਦੇ ਸਬੂਤ ਦੇਅ ਸਕਦਾ ਹਾਂ, ਧਰਮ ਦੇ ਠੇਕੇਦਾਰਾਂ ਨੇ ਮਨੁੱਖ ਨੂੰ ਸ਼ਬਦ ਗੁਰੂ ਨਾਲ ਤਾਂ ਜੋੜਿਆ ਹੀ ਨਹੀਂ ਸਿਰਫ ਸਰੂਪ ਦੇ ਪਿੱਛੇ ਪ‌ਏ ਹੋਏ ਹਨ। ਜ਼ੋ ਗੁਰੂ ਨੇ ਸਮਝ ਬਖਸ਼ੀ ਹੈ, ਉਸ ਮੁਤਾਬਿਕ ਸਰੂਪ ਤਾਂ ਆਖਰੀ ਪੌੜੀ ਹੈ, ਉਸ ਤੋਂ ਪਹਿਲਾਂ ਬਹੁਤ ਕੁਝ ਐ ਕਰਨ ਲਈ ਜ਼ੋ ਇੱਕ ਆਮ ਮਨੁੱਖ ਨੂੰ ਸਿੱਖ ਬਣਾਉਣ ਲਈ ਕਰਨਾ ਜ਼ਰੂਰੀ ਹੈ, ਜਦੋਂ ਮਨੁੱਖ ਗੁਰੂ ਦਾ ਲੜ ਫੜ ਲੈਂਦਾ ਹੈ, ਅਤੇ ਸਤਿਗੁਰੂ ਉਸਨੂੰ ਸੋਝੀ ਬਖਸ਼ਦੇ ਨੇ ਤਾਂ ਉਹ ਸਿੱਖ ਵੀ ਨਹੀਂ ਰਹਿੰਦਾ ਅਤੇ ਇਸ ਦੁਨੀਆਂ ਦੇ ਧਰਮਾਂ ਦੀ ਹਿਮਾਇਤ ਖਤਮ ਹੋ ਜਾਂਦੀ ਹੈ, ਅਤੇ ਮਨੁੱਖ, ਮਨੁੱਖ ਬਣ ਕੇ ਇੱਕ ਅਕਾਲ ਪੁਰਖ ਵਾਹਿਗੁਰੂ ਸਤਿ ਕਰਤਾਰ ਨਾਲ ਜੁੜ ਜਾਂਦਾ ਹੈ, ਧਰਮ ਤਾਂ ਸਿਰਫ social order ਹੈ, ਅਤੇ ਸ਼ਬਦ ਮਾਰਗ , ਜਿਸ ਨੂੰ ਜਪ ਜਪ ਕੇ ਮਨੁੱਖ ਨੇ ਇੱਕ ਅਕਾਲ ਤੱਕ ਪਹੁੰਚਣ ਦੀ ਕੋਸ਼ਿਸ਼ ਕਰਨੀ ਹੈ।

  • @jasprabhjitkaur3860
    @jasprabhjitkaur3860 Рік тому +5

    ਇਸ ਵਿੱਚ ਕੋਈ ਸ਼ੱਕ ਨਹੀਂ ਕਿ ਗੁਰਬਾਣੀ ਦੁੱਖ ਕੱਟਦੀ ਹੈ🙏

  • @user-hc4sp1up4w
    @user-hc4sp1up4w Рік тому +3

    जब आप सत्य के सम्मान में अपना सर्वश्रेष्ठ समर्पित करने के लिए संकल्पित हो जाते हैं तो नियति को आपके सम्मुख अक्षय यश का दुर्लभ कोष लेकर उपस्थित होना ही पड़ता है।
    आप एक युगान्तरकारी लकीर खींच रहे हैं जो बहुतों के लिए नज़ीर का काम करेगी।
    ❤️🙏आपका कोटि कोटि वंदन❤️🙏

  • @bhupinderbrar8174
    @bhupinderbrar8174 16 днів тому +5

    Kassssh .... Dhillon Sahib sade ch hmesha rehnde.....❤

  • @rbcpaidofficial2931
    @rbcpaidofficial2931 Рік тому +3

    Waheguru ji
    Guru di baksish hai veerji apjite .
    Bakshish bina Jo bkm aap ji kr rhe ho ,koi nhi kr sakda, kirpa kirpa hai .

  • @savitact7960
    @savitact7960 Рік тому +5

    Waheguru ji 🙏
    Agr koi apna peak te career chadd k Waheguru ji 🙏 di mahima ds reha hai , neki krn lai keh reha, Rabb nal jor reha, apni sari kiti hoi kamai Sikhi bachan lai Khalsa vargia rare film bnan te lga ditti and lokan ch Dann punn krn ch lga ditti.... Esto baad v kuj puchan nu reh janda hai, fe ta puchan walea di soch te smj de doubt ana chaeda....
    Leaders jehre k inni vadde vadde promise krde , Ona ne ki kita ajj tak... ohna nal v " Kharian glan " da session hona chaeda...
    Agr koi bina kise di financial support de, eh jande hoe v ki ajkal duniya da rujhan galat side like ..( abusive language, use of alc. in Amazon prime video ch) val jada hai, esto baad v koi "nashea' to bachan lai film bna rea hai
    , bjae k aise Logan nu award de k honour krn , Ona to puchea ja rea k tusi eda diya lokan nu jagrook krn diya movies kyu bna re o ..
    Rabb nal kyu jor rae o ...
    Highly Pathetic....
    Waheguru ji 🙏 sb nu sadbudhi bakshan, sahi te galat ch frak krn di smratha bakshan ...🙏🙏
    Tuhanu kot kot parnaam te kot kot dhanwaad Respected M.D. sir ji, 🙏 tuhadi har athak koshish te,
    Hats off to you🙏🙏🙏
    Waheguru ji 🙏 tuhanu hmesha healthy rakhan chardikala ch rakhan 🙏🙏
    Agr sansaar ch thodi bot achai kayam hai ta o tuhade vargia nek paak saaf roohan krke hi hai, jo bina swarth de lok seva ch jute hoe hn🙏🙏🙏

  • @jaswindersingh-wz4ed
    @jaswindersingh-wz4ed Рік тому +4

    dhillon shaab app teh altimate kirpa h waheguru g di.

  • @ssingh6490
    @ssingh6490 Рік тому +5

    Dillon Saab good Sikh man from inside

  • @BaljinderSingh-ri9gw
    @BaljinderSingh-ri9gw Рік тому +4

    ਵਾਹਿਗੁਰੂ ਜੀ ਬਹੁਤ ਵਧੀਆ ਗੱਲਬਾਤ ਮੰਗਲ ਢਿੱਲੋਂ ਸਾਹਿਬ ਜੀ ਨੂੰ ਪ੍ਰਭੂ ਲੰਬੀ ਉਮਰ ਬਖਸ਼ਣ ਤਾਂ ਕਿ ਤੁਸੀਂ ਇਸੇ ਤਰਾਂ ਕੰਮ ਕਰਦੇ ਰਹੋ

  • @manjitmanjit4198
    @manjitmanjit4198 Рік тому +5

    🙏🙏🙏👍👍👍good job stay blessed

  • @Kiranpal-Singh
    @Kiranpal-Singh 11 днів тому +2

    *ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲੋਂ ਬਖਸ਼ਿਆ, ਸਿੰਘ ਅਤੇ ਕੌਰ* ਆਪਣੇ ਨਾਮ ਨਾਲ ਲਾਈਏ 🙏
    ਸਾਡੇ ਬਹੁਤੇ ਗਾਇਕ-ਕਲਾਕਾਰਾਂ ਨੇ ਨੌਜਵਾਨੀ ਦਾ ਬਹੁਤ ਨੁਕਸਾਨ ਕੀਤਾ ਹੈ, ਸਿੰਘ-ਕੌਰ ਨਾਮ ਹੀ ਗਾਇਬ ਕਰ ਦਿੱਤਾ, ਜਿਵੇਂ ਦਲਜੀਤ ਦੁਸਾਂਝ-ਗਿੱਪੀ ਗਰੇਵਾਲ-ਸਿੱਧੂ ਮੂਸੇਵਾਲਾ-ਦੀਪ ਸਿੱਧੂ-ਐਮੀ ਵਿਰਕ-ਤਾਪਸੀ ਪੰਨੂ-ਨੀਰੂ ਬਾਜਵਾ ਆਦਿ ਗਿਣੀ ਚੱਲੋ, ਗੁਰੂ ਸਾਹਿਬ ਸਾਨੂੰ ਸੁਮੱਤ ਬਖਸ਼ਣ !

  • @gurjeetdhesi2301
    @gurjeetdhesi2301 Рік тому +7

    Mangal dhillo, well done we need more ppl like you 🙏

  • @KamalSharma-mw4qt
    @KamalSharma-mw4qt Рік тому +4

    Mangal dhillon veer g,रब्बी रूह हो tusi

  • @sukhbirsingh1099
    @sukhbirsingh1099 Рік тому +5

    ਰੱਬ ਚੜਦੀ ਕਲਾ ਬਖਸ਼ੇ

  • @kgill647
    @kgill647 Рік тому +3

    Dhan Guru Nanak Tu Hi Nirankar Waheguru Waheguru waheguru 🙏🏻🙏🏻🙏🏻

  • @gunpreetkaur2578
    @gunpreetkaur2578 10 місяців тому +4

    ਹਨੇਰੇ ਚ ਦੀਵੇ ਹਰ ਕੋਈ ਜਗਾਉਂਦਾ ਹੈ,ਤੁਸੀਂ ਹਨੇਰੀਆਂ ਰਾਤਾਂ, ਤੁਫਾਨਾ ਵਿੱਚ ਦੀਵੇ ਜਗਾਉਣ ਵਾਲਾ ਕੰਮ ਕੀਤਾ ਵੀਰ ਜੀ

  • @gavinbagga8147
    @gavinbagga8147 Рік тому +3

    🙏🙏Dhillon veer ji... Don't worry about them... We really love your work... They can just talk,,, negative people... Leave them alone 🙏🙏

  • @gurdevsinghaulakh7810
    @gurdevsinghaulakh7810 Рік тому +4

    ਬਹੁਤ ਹੀ ਵਧੀਆ ਢਿਲੋਂ ਸਾਹਿਬ

  • @Kavishsharma1923
    @Kavishsharma1923 15 годин тому

    ਵਾਹਿਗੁਰੂ ਜੀ ❤

  • @bhupendersingh6997
    @bhupendersingh6997 Рік тому +3

    Dhan h waheguru ji sade warge papi jiva nu ek sach suchaja jiha rasta wikha riha h mangal singh

  • @usausa3673
    @usausa3673 15 днів тому +5

    Mangal dhillon i am salute you

  • @harshgill9361
    @harshgill9361 Рік тому +5

    Bahut vadhia dhillon sahb

  • @jaswinderpandher293
    @jaswinderpandher293 Рік тому +3

    Waheguru Waheguru Waheguru ji🙏🏼🙏🏼🙏🏼

  • @user-xf2vo7ev6s
    @user-xf2vo7ev6s 17 днів тому +4

    Mangal dhillon, Virji, your work for Sikh kaum is lajavab, you will always be missed 🙏🙏🙏

  • @mediafast2620
    @mediafast2620 Рік тому +3

    Good job Mangal bhai ji 💐😊🙏💪

  • @jaswantjassi3755
    @jaswantjassi3755 Рік тому +3

    Waheguru ji waheguru ji waheguru ji 🙏🙏🙏💐💐💐

  • @gyanjyotichannel3261
    @gyanjyotichannel3261 Рік тому +3

    Mangal Dhillo sahib you r great soul world should follow yours guidance

  • @GurmeetSingh-mn5ut
    @GurmeetSingh-mn5ut Рік тому +4

    ਵਾਹਿਗੁਰੂ ਜੀ 🙏🙏🙏🙏🙏🙏❤❤❤❤❤❤

  • @sarvjeetsingh8927
    @sarvjeetsingh8927 Рік тому +5

    Dhillon saheb. Waheguru bless you always🙏

  • @gurleen0023
    @gurleen0023 Рік тому +3

    ਧੰਨ ਗੁਰੂ ਨਾਨਕ 🙏🏻🙏🏻❤️❤️

  • @jatinderkaurhundal7963
    @jatinderkaurhundal7963 Рік тому +3

    Waheguru ji waheguru ji waheguru ji waheguru ji waheguru ji waheguru ji 🌷 ⚘ 🌷 ⚘

  • @surbhi.jain226
    @surbhi.jain226 Рік тому +3

    Wahe Guru

  • @sonichaddha3432
    @sonichaddha3432 Рік тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
    🙏💜🙏💜🙏💜🙏💜🙏

  • @anvee7761
    @anvee7761 Рік тому +2

    ਮੇਰਾ ਰਾਮ ਰਾਇ ਜਿਓ ਰਾਖੈ ਤਿਓ ਰਹੀਐ ।।

  • @archanajoglekar1362
    @archanajoglekar1362 Рік тому +4

    Sir very nice 👍, but hindi also

  • @maheepslifestyle8793
    @maheepslifestyle8793 Рік тому +6

    Bani naal judh ke bahat faida hunda
    Main dekh leya

  • @jasdeepkaur7269
    @jasdeepkaur7269 Рік тому +3

    Waheguru waheguru waheguru waheguru waheguru waheguru 🙏 🙏 🙏 🙏 Dhan Guru Nanak 🙏 Dhan Guru Nanak 🙏 Dhan Guru Nanak 🙏 Dhan Guru Nanak 🙏 Dhan Guru Nanak 🙏 🙏 🙏 🙏 🙏 🙏

  • @progamer-js4pu
    @progamer-js4pu 19 днів тому +3

    Waheguru sachghand bakshan Dillon sir tuhade jeha koi ni❤na ho sakda❤

  • @renubala6033
    @renubala6033 Рік тому +3

    Dhan guru nanak waheguru dhillon sahib te apni kirpa banye rkhe Jina ton Sikhism nal Jodan da sb ton vda pun da kam krwa rhe ne asi thude nal h ji guru nal h ji

  • @user67125
    @user67125 Рік тому +2

    salute hai Sade maanyog Mangal dhillon veer ji nu ehna ne Sadi zindagi badal diti, zindagi dekham da nazaria badal dita , mere kol lafz nhi ehna da dhanwad karn layi, bot bot duawan Sade walo waheguru ehna nu tandrusti bakshe

  • @gurdevsinghaulakh7810
    @gurdevsinghaulakh7810 Рік тому +3

    ❤ਧੰਨ ਗੁਰੂ ਨਾਨਕ❤

  • @poonamsethi6990
    @poonamsethi6990 Рік тому +2

    We are lucky Mangal Veer Ji We are always greatful to you🙏🙏😊😊

  • @jasbirarora1595
    @jasbirarora1595 Рік тому +3

    Dhillon ji you are doing great job , waheguruji Tuhanu Himmat bakshan
    We are proud of you 🙏🙏

  • @jinderrandhawa3686
    @jinderrandhawa3686 Рік тому +2

    Waheguru ji waheguru ji waheguru ji waheguru ji waheguru ji waheguru ji Dhan Baba Nanak ji sab da bhla kro ji

  • @kulwantkaur7955
    @kulwantkaur7955 Рік тому +3

    ਬਿਲਕੁਲ ਜੀ
    ਬਹੁਤ ਸਿਰੇ ਦੀਆਂ ਗੱਲਾਂ ਨੇ ਤੁਹਾਡੀਆਂ
    🙏 ਫੁੱਲ ਕਿਰਪਾ ਗੁਰੂ ਨਾਨਕ ਪਾਤਸ਼ਾਹ ਦੀ ਤੁਹਾਡੇ ਤੇ ਜੀ
    🥰

  • @SukhwinderKaur-cl1tc
    @SukhwinderKaur-cl1tc 2 дні тому +1

    ❤❤

  • @thakarpublicschool1774
    @thakarpublicschool1774 Рік тому +2

    Suna dittian Dillon Sahib ne
    Kharian Kharian.
    Well done sir ji.

  • @amarrdeepakaour650
    @amarrdeepakaour650 Рік тому +6

    Person taking interview is not having right behaviour. Dhillon sir, Thank you for these kind of videos and your faith in waheguru. You are doing all good. Only after listening to your videos, after a gap of almost 28 years, I got INSPIRED TO GET UP AT AMRITWELA AGAIN.

  • @hemant.dhaliwal
    @hemant.dhaliwal Рік тому +2

    I think Dillion Sahab ur on right track, keep walking and awakening society ...

  • @rajbirkaur2047
    @rajbirkaur2047 Рік тому +4

    Me ta dhan mangal ji the kardi ha jo bhouth sohana kam karde a me sara din tuhadi video vekhdi a

  • @mandeepkaurbhandaall4729
    @mandeepkaurbhandaall4729 Рік тому +8

    ਸੰਤ ਰੂਪ ਬੰਦੇ ਦੀ ਇੰਟਰਵਿਊ ਕਿਵੇਂ ਲੈ ਰਿਹਾ ਹੈ ਪੱਤਰਕਾਰ ?

  • @sumankhannadhamijadhamija1210
    @sumankhannadhamijadhamija1210 Рік тому +2

    Very nice God bless you Always beta ji.mai aapkey sabhi chanal dekhti hu sunti hu puri raat sunti hu Baba ji kirpa kerey.bahut sarey Ashirwad ji

  • @GurpreetSingh-ix3rp
    @GurpreetSingh-ix3rp Рік тому +2

    You are right Mangal Dhillon Sir 🙏🙏👍👍

  • @harpreetrandhawa3136
    @harpreetrandhawa3136 Рік тому +2

    Sir sahi keh rahe ne nirkaar ji sache patshah ji jado kirpa karde ne seerat dekhde ne surat ni dekhde eh kirpa kise vi inshaan de upper ho sakdi aa jerra vi banda bani parrda bani naal jurr janda...waheguru ji ka khalsa waheguru ji fateh

  • @KINGYOUTUBER
    @KINGYOUTUBER Рік тому +4

    Bahut vadhia kmm krde ne mangal dhillon ji

  • @MOHANSINGH-hz2jk
    @MOHANSINGH-hz2jk Рік тому +3

    धन गुरु नानक देव जी महाराज 🙏⚘❤

  • @jitenderkaur9915
    @jitenderkaur9915 Рік тому +2

    ਵਾਹਿਗੁਰੂ ਜੀ 🙏🏻

  • @sewasingh5444
    @sewasingh5444 Рік тому +2

    Dhillon Sahib tusi bahut vadhia kr rhe ho, lok bolde rahinde han. Koi fikar na kro. Apna Kamm krde javo. Parmatma kirpa krn ji

  • @UshaRani-ow5hg
    @UshaRani-ow5hg Рік тому +2

    Waheguru Waheguru Waheguru jio 🙏🙏🙏🙏🙏
    Splendid
    👍👍👍👍👍👌👌👌👌👌😍🙏🙏🙏🙏🙏🙏

  • @sukhjeetdhillon7534
    @sukhjeetdhillon7534 Рік тому +2

    Dhillon Bhai Sahib kotan kot shukeria itni bakshish patshah dee aap te aasi kishmat wale Han jina nu tuhade darshan hoai

  • @mjinfinity3633
    @mjinfinity3633 Рік тому +5

    A selfless person carry people will talk but your work will live on

  • @jaswinderkaur1907
    @jaswinderkaur1907 Рік тому +2

    Bilkul bahutyean da jivan Badal chukyea hai ,tuhada kotan kot Dhanbad, Baba ji mehran Bharya hath sda tuhade ser te rakhan 🙏🙏🙏🙏🙏

  • @jasskang1391
    @jasskang1391 Рік тому +3

    Waheguru ji🙏

  • @AvneetKaur-qk8fe
    @AvneetKaur-qk8fe Рік тому +2

    Mangal dhillon sir you r doing great great great work,jo hrek nhi smj skda.asi thanu smj skde a.sikh dharm de jo thekedar bnde a ohi dharm da nas krde a.dhillon sir thanu parmatma ne chunya no need to give any explanation to anyone,hrek apne smj di level de hisab nal hi smj skda.kei lokan di smj da level bht neeche a.tusi apna km jari rkho. we r with u .

  • @blissfullife2276
    @blissfullife2276 Рік тому +3

    Waheguru ji

  • @sukhjeetdhillon7534
    @sukhjeetdhillon7534 Рік тому +2

    Dhillon Sikh vee Singh vee weheguru Maher karo Sade te vee 🙏🙏👍💐

  • @robinderburgess6668
    @robinderburgess6668 Рік тому +3

    Mangal Dillon sahib … All the power to you sir these people simply don’t understand your role that is beyond words ji ❤

  • @amankhaira5800
    @amankhaira5800 День тому +1

    Aah patarkaar eda lgda jive andro lgda hove dhillon saab te

  • @kamlasodhi8485
    @kamlasodhi8485 Рік тому +2

    Waheguru ji waheguru ji🙏🏻❤

  • @satwinderrangi9550
    @satwinderrangi9550 Рік тому +4

    Mangal Veer Ji you have the guts to speak the truth May God bless you and your channel 🙏🏽🙏🏽

  • @jasjeetkaur5948
    @jasjeetkaur5948 Рік тому +2

    Dhan guru nanak g, waheguru g, waheguru g, waheguru g, waheguru g, waheguru g

  • @RajkumarKumar-il1hv
    @RajkumarKumar-il1hv 18 днів тому +2

    🙏ਵਹਿਗੁਰੂ ਜੀ 🙏

  • @nortansoni4
    @nortansoni4 Рік тому +3

    Sir ji jo aap ker rahe ho bhout accha ker rahe ho aap jag chuke ho or sabhi ko jaga rahe ho .aap ki vajh se sikh hi nahi sari coma jag rahi h.🙏🙏🙏

  • @surajsingb4153
    @surajsingb4153 Рік тому +2

    ਢਿੱਲੋਂ ❤ ਸਾਬ ਕਿਰਪਾ ਹੈ ❤ ਗੁਰੂ ਨਾਨਕ ਦੇਵ ਜੀ ਦੀ ਤੁਸੀਂ ਸਹੀ ਹੋ 🙏🙏🙏🙏🙏