ਅਖੰਡ ਪਾਠ ਇਕ ਵਾਪਾਰ ਹੈ -Ajmer Singh Dhillon-321

Поділитися
Вставка
  • Опубліковано 6 вер 2024
  • ਹਜਾਰਾਂ ਪਾਠਾਂ ਦੀਆਂ ਲੜੀਆਂ ਚੱਲ ਰਹੀਆਂ ਨੇ ਪਰ ਬੇੜੀ ਘੁੰਮਨਘੇਰੀ ਚ ਹੈ

КОМЕНТАРІ • 461

  • @jogindersaini7200
    @jogindersaini7200 3 місяці тому +10

    ਆਪ ਜੀ ਨੇ ਸਿੱਖਿਆ ਤਾਂ ਵਧੀਆ ਤਰੀਕੇ ਨਾਲ ਦਿੱਤੀ ਹੈ।ਪ੍ਰਮਾਤਮਾ ਇਹ ਸੁਮੱਤ ਸਭ ਨੂੰ ਦੇਵੇ।❤

  • @ManjeetSingh-oq6jw
    @ManjeetSingh-oq6jw 3 місяці тому +48

    ਭਾਈ ਸਾਹਿਬ ਜੀ ਅਸੀਂ ਬਿਲਕੁਲ ਸਹਿਮਤ ਹਾਂ ਅਸੀਂ ਘਰ ਵਿੱਚ ਹੀ ਕਈ ਸਾਲਾਂ ਤੋਂ ਸਹਿਜ ਪਾਠ ਕਰਦੇ ਆਂ ਪਰਮਾਤਮਾ ਚੜਦੀ ਕਲਾ ਕਰੇ ਸਾਨੂੰ ਮੱਤ ਆ ਜਾਵੇ

  • @dharamparwana2413
    @dharamparwana2413 3 місяці тому +21

    ਬਿਲਕੁੱਲ ਸਹੀ ਗੱਲ ਕਹੀ ਹੈ ਜੀ। ਅੱਜ ਧਰਮ ਦੇ ਠੇਕੇਦਾਰਾਂ ਨੇ ਦੁਕਾਨਾਂ ਬਣਾ ਲਈਆਂ ਨੇ। ਸਾਡੇ ਮਨਾਂ ਵਿੱਚ ਇਹਨਾਂ ਨੇ ਡਰ ਹੀ ਏਨੇ ਭਰ ਦਿੱਤੇ ਹਨ ਕਿ ਤੁਸੀਂ ਸੁੱਧ ਪਾਠ ਹੀ ਨਹੀ ਕਰ ਸਕਦੇ।ਇਸ ਲਈ ਤੁਸੀ ਨਹੀ ਪੜ ਸਕਦੇ ‌ ਇਹਨਾਂ ਨੇ ਅੰਧ ਵਿਸ਼ਵਾਸ ਫ਼ੈਲਾ ਕੇ ਸਾਨੂੰ ਗੁਰਬਾਣੀ ਦੇ ਫਿਲਾਸਫੇ ਤੋਂ ਦੂਰ ਕਰ ਰਹੇ ਹਨ। ਗੁਰਬਾਣੀ ਦੇ ਅਰਥ ਇਹ ਧਰਮ ਦੇ ਠੇਕੇਦਾਰਾਂ ਵੱਲੋਂ ਆਪਣੀ ਮਰਜ਼ੀ ਦੇ ਅਨੁਸਾਰ ਕਰਵਾ ਰਹੇ ਹਨ।

    • @nskandhalvi5305
      @nskandhalvi5305 3 місяці тому +3

      ਇਸੇ ਕਰ ਕੇ ਲੜੀਦਾਰ ਸਰੂਪਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਲੋਕ ਆਪ ਨਾ ਪਾਠ ਕਰ ਸਕਣ।

  • @parvindersingh7504
    @parvindersingh7504 3 місяці тому +34

    ਬਹੁਤ ਵਧੀਆ ਸਬਜੈਕਟ ਤੁਸੀ ਲਿਆ ਹੈ।
    ਕੌੜਾ ਹੈ ਪਰ ਅਸਰਦਾਰ ਹੈ।
    ਪਾਖੰਡਾਂ ਤੇ ਚੋਟ ਜਰੂਰੀ ਹੈ।

  • @tarlochansinghdupalpuri9096
    @tarlochansinghdupalpuri9096 3 місяці тому +30

    ਭਾਈ ਸਾਹਬ ਜੀ ਮੈਂ ਬਤੌਰ ਸਾਬਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪ ਜੀ ਦੇ ਵਿਚਾਰਾਂ ਨਾਲ਼ ਪੂਰੀ ਤਰਾ ਸਹਿਮਤ ਹਾਂ ਪਰ ਸਾਡਾ ਸਿੱਖ ਸਮਾਜ ਮਨਮਰਜੀ ਦੇ ਰਾਹ ਧੁੱਸ ਦਿੰਦਾ ਤੁਰਿਆ ਜਾ ਰਿਹਾ ਹੈ ਮੰਨਦਾ ਕੋਈ ਨੀ ! ਮੈਂ ਆਪਣੇ ਤਿਨਾਂ ਬੱਚਿਆਂ ਦੇ ਕਾਰਜਾਂ ਮੌਕੇ ਮਹੀਨਾ ਮਹੀਨਾ ਪਹਿਲਾਂ ਸਹਿਜ ਪਾਠ ਆਪ ਕੀਤੇ ਸਨ! ਸਾਡੇ ਘਰ ਸੰਨ 1979 ਤੋਂ ਬਾਅਦ ਕਦੇ ਅਖੰਡ ਪਾਠ ਨਹੀਂ ਹੋਇਆ ਹਾਂ ਸਹਿਜ ਪਾਠ ਆਪ ਕਰਦੇ ਹਾਂ ਰਲ਼ ਮਿਲ਼ ਕੇ ।

    • @AjmerSinghDhillon
      @AjmerSinghDhillon  2 місяці тому

      ਬਹੁਤ ਚੰਗਾ ਵੀਰ ਜੀ
      I appreciate you

  • @PremSinghSingh-jj3yo
    @PremSinghSingh-jj3yo 2 місяці тому +3

    ਸ. ਅਜਮੇਰ ਸਿੰਘ ਜੀ! ਮੈਂ ਇੱਕ ਗ੍ਰੰਥੀ ਸਿੰਘ ਹਾਂ ਅਤੇ ਮੈਂ ਤੁਹਾਡੀ ਹਰੇਕ ਗੱਲ ਦੇ ਨਾਲ 100% ਸਹਿਮਤ ਹਾਂ ਜੀ, ਬਿਲਕੁਲ ਅਖੰਡ ਪਾਠ ਮਹਿਜ ਇੱਕ ਦੁਕਾਨਦਾਰੀ ਬਣ ਕੇ ਰਹਿ ਗਿਆ ਹੈ, ਪਰ ' ਕੋਈ ਹਰਿਆ ਬੂਟ ਰਹਿਉ ਰੀ ' ਦੇ ਗੁਰਵਾਕ ਅਨੁਸਾਰ ਕਈ ਪ੍ਰਵਾਰ ਅਖੰਡ ਪਾਠ ਸੁਣਦੇ ਹਨ ਜੀ।

  • @HarbhajanSingh-dy4yg
    @HarbhajanSingh-dy4yg 3 місяці тому +36

    ਗੁਰਬਾਣੀ ਇਸ ਜਹਿ ਮਹਿ ਚਾਨਣੁ ੍ ਪਰ ਦੁਕਾਨਦਾਰਾਂ ਨੇ ਸੌਦਾ ਬਣਾ ਦਿੱਤਾ

    • @SsNagi19
      @SsNagi19 3 місяці тому

      ਗੁਰਬਾਣੀ ਇਸ ਜਗ ਮਹਿ ਚਾਨਣੁ

  • @user-fq9rp2ot4d
    @user-fq9rp2ot4d 3 місяці тому +68

    ਭਾਈ ਸਾਹਿਬ ਜੀ 100% ਸਹੀ ਵਿਚਾਰ ਮੈਂ ਥੌਡੀ ਵਿਚਾਰ ਨਾਲ ਪੂਰੀ ਤਰਾਂ ਸਹਿਮਤ ਹਾਂ

  • @BhupinderSingh-tt9ox
    @BhupinderSingh-tt9ox 3 місяці тому +10

    ਕੀ ਸੁਖਮਨੀ ਸਾਹਿਬ ਦੇ ਪਾਠ ਨਾਲ ਮਿਰਤਕ ਦੀ ਆਤਮਾ ਦਾ ਪਰਮਾਤਮਾ ਨਾਲ ਮੇਲ ਨਹੀਂ ਹੁੰਦਾ...?? ਰੁਮਾਲੇ ਚੜਾਈ ਜਾੳ....ਕਮਰਿਆਂ ਦੇ ਕਮਰੇ, ਪੇਟੀਆਂ, ਅਲਮਾਰੀਆਂ ਭਰੇ ਪਏ ਰੁਮਾਲਿਆਂ ਨਾਲ....ਰੱਬ ਸੁਮੱਤ ਦੇਵੇ ਸਾਡੀ ਕੌਮ ਨੂੰ....
    We appreciate your this noble cause of awakening our community....
    .

    • @thakursingh9422
      @thakursingh9422 2 місяці тому

      ਪਾਠ ਆਤਮਿਕ ਸਫ਼ਰ ਦਾ ਭੇਦ ਹੈ।ਪਰ ਰਸਮ
      ਬਣਾ ਲਿਆ ਹੈ। ਪਾਠ ਖੁਦ ਪੜ੍ਹਨਾ ਤੇ ਸਮਝਣਾ ਚਾਹੀਦਾ ਹੈ। ਇਹ ਛੱਡ ਦਿੱਤਾ ਨਸ਼ਿਆਂ ਤੇ ਪਤਿਤਪੁਣੇ ਵੱਲ ਚੱਲ ਪਏ। ਜਿਸ ਦਾ ਧੰਦਾ ਹੈ ਓਹ ਤਾਂ ਮਜ਼ਦੂਰੀ ਲੈਇਗਾ।
      ਬਾਕੀ ਬਾਣੀ ਗੁਰੂ ਹੈ। ਗੁਰੂ ਹੀ ਰਹੇਗੀ।

  • @user-fq9rp2ot4d
    @user-fq9rp2ot4d 3 місяці тому +54

    ਤੁਸੀਂ ਬਹੁਤ ਹਿੰਮਤ ਕਿਤੀ ਸੱਚ ਕਹਿਣ ਦੀ

  • @surjitgurm6507
    @surjitgurm6507 3 місяці тому +11

    ਹਰ ਪਿੰਡ ਦਾ ਕਰੋੜਾਂ ਰੁਪਏ ਦਾ ਖਰਚ ਹੋ ਰਿਹਾ ਹੈ।ਗੁਰੂਬਾਣੀ ਆਪ ਪਿਆਰ ਨਾਲ ਪੜਕੇ,ਸਮਝਕੇ ਮੰਨਣ ਦੀ ਲੋੜ ਹੈ

  • @balkarsingh5594
    @balkarsingh5594 3 місяці тому +16

    ਇਹ ਦੁਕਾਨਦਾਰ ਦੂਜੇ ਦੇਸ਼ਾਂ ਵਿੱਚ ਪਹੁੰਚ ਗਏ ਹਨ , ਇਹ ਤੁਸੀਂ ਬਹੁਤ ਵਧੀਆ ਕਿਹਾ, ਲੁੱਟ ਮੱਚੀ ਹੋਈ ਹੈ

  • @harbhajansingh1251
    @harbhajansingh1251 3 місяці тому +9

    ਸਰਦਾਰ ਸਾਹਿਬ, ਆਪਦੇ ਵਿਚਾਰ ਬਹੁਤ ਵਧੀਆ ਹਨ । ਸਿੱਖ ਧਰਮ ਵਿੱਚ ਅਖੰਡ ਪਾਠਾਂ ਦਾ ਵਾਪਾਰ, ਰੁਮਾਲਿਆ ਦਾ ਵਾਪਾਰ, ਪਾਲਕੀਆਂ ਦਾ ਵਾਪਾਰ ਚੱਲ ਰਿਹਾ ਹੈ, ਜੇ ਕੋਈ ਇਸਦੇ ਬਾਰੇ ਵਿੱਚ ਬੋਲਦਾ ਹੈ ਤਾਂ ਉਸ ਨੂੰ ਪੁਜਾਰੀ ਵਰਗ , ਸਿੱਖ ਵਿਰੋਧੀ ਕਿਹ ਕੇ ਸੰਗਤਾਂ ਵਿੱਚ ਬਦਨਾਮ ਕਰਦਾ ਹੈ।

  • @rashpalsingh8767
    @rashpalsingh8767 2 місяці тому +2

    ਬਹੁਤ ਵਧੀਆ ਢੰਗ ਨਾਲ ਗਿਆਨ ਭਰਪੂਰ ਜਾਣਕਾਰੀ ਦਿੱਤੀ, ਧੰਨਵਾਦ ।

  • @niranjansinghkapoor4026
    @niranjansinghkapoor4026 3 місяці тому +25

    ਅਖੰਡ ਪਾਠਾਂ ਦਾ ਬਹੁਤ ਵੱਡਾ ਬਿਜਨਿਸ ਚੱਲ ਰਿਹਾ ਹੈ

  • @JaspalSingh-sx1pp
    @JaspalSingh-sx1pp 2 місяці тому +6

    ਸਹਿਮਤ ਆ ਬਾਈ ਜੀ।

  • @KulwinderSingh-jf7oy
    @KulwinderSingh-jf7oy 2 місяці тому +7

    ਕਿਸੀ ਵੀ ਗੁਰੂ ਨੇ ਅਖੰਡ ਪਾਠ ਕਰਨ ਨੂੰ ਨਹੀ ਕਿਹਾ 👍👍

    • @BalwinderSingh-pf2nr
      @BalwinderSingh-pf2nr Місяць тому

      SIKHI & SIKHS & SIKHISM DE DUSHMAN EHH JHOOTTH BOLL RAHE HUN ???

  • @sadhusinghbhullar7339
    @sadhusinghbhullar7339 Місяць тому +1

    ਰੱਬ ਭਲਾ ਕਰੇ ਇਹੋ ਜਿਹੇ ਸੂਝਵਾਨ ਮਨੁੱਖਾਂ ਦਾ ਬੜੀ ਹਿੰਮਤ ਹੋਸਲਾਂ ਮਨੁੱਖਤਾ ਨੂੰ ਸਮਝਾਉਣਾ ਬੁਝਾਉਣਾ ਚਾਨਣਾ ਕਰਨਾ ਹਨੇਰੇ ਤੋਂ ਬਚਾਉਣਾ,ਧਰਮ ਕਰਮ ਹੈ ਸੱਚਾ ਧਰਮ ਸੱਚ ਨੂੰ ਵੱਡਾ ਕਰਨਾ ਪਖੰਡਾ ਤੋਂ ਨਿਜਾਤ,ਪਖੰਡਾ ਪਖੰਡੀਆਂ ਤੋ ਬਚਾਅ,ਵਾਹ,ਵਾਹ, ਸੱਚ,ਜਤਿ ਸਤਿ, ਕਾਇਮ ਕਰਨਾ,‌ ਬਾਣੀ ਮਨੁੱਖਤਾ ਦਾ ਭਲਾ ਕਰਨ ਵਾਸਤੇ ਰਚੀ ਗਈ ਕੁਰਾਹਿਆਂ ਨੂੰ ਰਾਹ ਪਾਉਣਾ ਅਸਲੀ ਮਂਤਵ ਮੇਰੇ ਗੁਰੂਆ ਦਾ ਪਾਠ ਕੋਈ ਹੋਰ ਕਰ ਗਿਆ। ਭਲਾ ਕਿਸਦਾ ਹੋਵੇਗਾ ਲਾਭ ਕਿਸ ਦਾ ਹੋਵੇਗਾ,,,,ਕਿਸੇ ਹੋਰ ਦੇ ਕਰੇ,ਕਰਾਏ ,,ਪੜੇ ਪੜਾਏ ਪਾਠ ਦਾ ਭਲਾ ਉਹਦਾ ਹੋਵੇਗਾ। ਅਰਦਾਸੀਆ‌ ਜਿਸ ਦੇ ਨਾ ਦੀ ਅਰਦਾਸ ਕਰੇਗਾ। ਪਾਠ ਕਰਨ ਵਾਲੀ ਪਾਠੀ ਕਿਤੇ ਰਿਹਾ ਉਹ ਪਾਠ‌ ਅਰਦਾਸ ਰਾਹੀ‌ ਕਿਸੇ ਦਾ ਨਾਂ ਲੈਕੇ ਉਸੇ ਦਾ ਭਲਾ ਹੁੰਦਾ ਜੇ ਕਰ ਕੋਈ ਬੰਦਾ ਕਾਹਲੀ ਨਾਲ ਕੋਈ ਤੀਜਾ ਬੰਦਾ ਅਰਦਾਸ ਕਿਸੇ ਦੇ ਹੋਰ ਦੇ ਨਾਂ ਤੇ ਕਰ ਗਿਆ ਫਿਰ ਰੱਬ ਭਲਾ‌ ਕੀਹਦਾ ਕਰੂ ਰੱਬ ਨੂੰ ਪਤਾ ਨਹੀ ਲੱਗਣਾ ਕਿਹਦਾ ਅਡਰੈਸ ਦੇ ਕੇ ਭਲੇ ਦੀ ਅਰਦਾਸ ਹੋਈ ਹੈ ਇੱਕ ਨਾ ਦੇ ਦੋ ਬੰਦੇ ਵੀ ਹੋ ਸਕਦੇ ਹਨ ਰੱਬ ਵੀ ਕਨਫਿਊਜ ਹੋ ਸਕਦਾ,,ਮੇਰਾ ਖਿਆਲ ,ਨਾਨਕ ਨਾਮ ਚੜਦੀ ਕਲਾ,ਤੇਰੇ ਭਾਣੇ ਸਰਬੱਤ ਦਾ ਭਲਾ

  • @rajindersingh9918
    @rajindersingh9918 3 місяці тому +20

    ਗੁਰ ਕੀ ਬਾਣੀ ਗੁਰ ਤੇ ਜਾਤੀ।ਗੁਰਬਾਣੀ ਵਿਰਲੋ ਵਿਚਾਰ ਸੀ ਜੇ ਕੋ ਗੁਰਮੁੱਖ ਹੋਇ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਇ।ਗੁਰਬਾਣੀ ਨੂੰ ਸਮਝਣ ਲ ਈ ਪਹਿਲਾਂ ਗੁਰਮੁਖ ਹੋਣਾ ਪਵੇਗਾ ਜਥੇਦਾਰਾ ਪਾਠੀਆਂ ਦੇ ਸਮਝ ਤੋਂ ਬਾਹਰ ਦੀ ਗੱਲ ਹੈ।ਗੁਰਬਾਣੀ ਚਾਰ ਅਵਸਥਾਂਵਾਂ ਦੀ ਗੱਲ ਕਰਦੀ ਹੈ ਜਿਸ ਨੂੰ ਚਾਰ ਲਾਵਾਂ ਆਖਦੇ ਹਨ ਸਾਡੀ ਇੱਕ ਵੀ ਅਵਸਥਾ ਨਹੀ ਨਾ ਸਾਡੀ ਇੱਛਾ ਹੈ ਜਿਸ ਜਨ,ਭਗਤ,ਸਾਧੂ,ਸੰਤ,ਬ੍ਰਹਮਗਿਆਨੀ ਮਹਾਂਪੁਰਖਾਂ ਦੀ ਇਹ ਬਾਣੀ ਅਸੀ ਉਸ ਨੂੰ ਮੰਨਣ ਨੂੰ ਤਿਆਰ ਨਹੀਂ ਜਿਨੀ ਦੇਰ ਕੋਈ ਰੰਗੀ ਹੋਈ ਰੂਹ ਕਹੋ ਸੰਤ,ਭਗਤ,ਜਨ,ਪਿਆਰਾ ,ਸਾਧੂ ਨਹੀ ਮਿਲਦਾ ਅਸੀ ਭਿਆਨਕ ਤੇ ਰੋਚਕ ਬਾਣੀ ਤੋਂ ਅੱਗੇ ਜਥਾਰਥ ਅਗੰਮ ਨੂੰ ਅਸੀ ਨਹੀ ਸਮਝ ਸਕਦੇ।ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ ਹਰ ਕ੍ਰਿਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ,ਕਬੀਰ ਸੇਵਾ ਕੋ ਦੁਇ ਭਲੇ ਇੱਕ ਸੰਤ ਇੱਕ ਰਾਮ ਰਾਮ ਜੋ ਦਾਤਾ ਮੁਕਤਿ ਕੋ ਸੰਤ ਜਪਾਵੈ ਨਾਮ।ਕ੍ਰਿਪਾ ਕਰੇ ਜੇ ਪਾਰਬ੍ਰਹਮ ਤਾਂ ਹੋਵੈ ਸਾਧੂ ਸੰਗ ਜਿਉਂ ਜਿਉਂ ਉਹ ਵਧਾਈਐ ਤਿਉਂ ਤਿਉਂ ਹਰ ਸਿਉਂ ਰੰਗ।ਬ੍ਰਹਮਗਿਆਨੀ ਕੋ ਖੋਜੈ ਮਹੇਸ਼ਰ ਬ੍ਰਹਮਗਿਆਨੀ ਆਪ ਪ੍ਰਮੇਸ਼ਰ।ਸੰਤ ਜਨਾ ਮਿਲ ਹਰ ਜਸ ਗਾਇਓ ਕੋਟਿ ਜਨਮ ਕੇ ਦੂਖ ਗਵਾਇਓ ਜੋ ਚਾਹੇ ਸੋਈ ਫਲ ਪਾਇਓ ਕਰ ਕ੍ਰਿਪਾ ਹਰ ਨਾਮ ਦਿਵਾਇਓ।ਸੇਈ ਪਿਆਰੇ ਮੇਲ ਜਿਨ੍ਹਾ ਮਿਲਿਆਂ ਤੇਰਾ ਨਾਮ ਚਿੱਤ ਆਵੈ।ਸੰਤ ਰਾਮ ਮੇਂ ਭੇਦ ਨਾਹੀ ਸੰਤ ਰਾਮ ਹੈ ਏਕੋ ਕਿਹ ਨਾਨਕ ਮੈਂ ਸੋ ਗੁਰ ਪਾਇਆ ਜਾਂ ਕਾ ਨਾਓ ਵਿਵੇਕੋ।ਕੁੰਭੇ ਬੰਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਇ ਗਿਆਨ ਕਾ ਬੰਧਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਇ।ਜੇ ਸੋ ਚੰਦਾ ਉਗਵੈ ਸੂਰਜ ਚੜੇ ਹਜਾਰ ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਗਿਆਨ ਵਾਸਤੇ ਪੜਾਈ ਦੀ ਲੋੜ ਨਹੀ ਗਿਆਨ ਕੋਈ ਵਸਤੂ ,ਚੀਜ,ਪਦਾਰਥ ਹੈ ਜਿਸ ਨੂੰ ਕੋਈ ਵੀ ਪ੍ਰਾਪਤ ਕਰ ਸਕਦਾ ਹੈ।ਜਿਸ ਵੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆਂ।ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਕੁੰਜੀ।ਗੁਰ ਬਿਨ ਮਨ ਕਾ ਤਾਕ ਉਗੜੈ ਅਵਰ ਨਾਂ ਕੁੰਜੀ ਹੱਥ।ਅੱਜ ਤੱਕ ਕੋਈ ਵੀ ਗੁਰੂ ਤੋਂ ਬਿਨਾ ਮੁਕਤ ਨਹੀ ਹੋਇਆ ਕੋਈ ਵੀ ਸਾਖੀ ਪੜ੍ਹ ਕੇ ਦੇਖ ਲਵੋ।ਗੁਰਬਾਣੀ ਵਿੱਚ ਗੁਰੂ,ਸੰਤ,ਭਗਤ,ਜਨ,ਸਾਧੂ ਦੀਆਂ ਹੀ ਵਿਚਾਰਾ ਹਨ ਅਤੇ ਉਸ ਨੂੰ ਮਿਲਣ ਦੀ ਗੱਲ।ਗੁਰਬਾਣੀ ਕੱਚੇ ਅਤੇ ਪੱਕੇ ਗੁਰੂ ਦੇ ਲੱਛਣ ਦੱਸ ਕੇ ਪੂਰੇ ਗੁਰੂ ਨੂੰ ਪ੍ਰਗਟ ਕਰਦੀ ਹੈ।ਨਾਨਕ ਕੱਚੜਿਆਂ ਸਿਉਂ ਤੋੜ ਢੂਡ ਸੱਜਣ ਸੰਤ ਪੱਕਿਆਂ ਉਹ ਜੀਵਦੇ ਵਿਛੜੇ ਉਹ ਮੋਇਆਂ ਨਾ ਜਾਈ ਛੋਡ।

    • @gurjaapsingh4729
      @gurjaapsingh4729 3 місяці тому +1

      ਦੱਸੋ ਜੀ ਤੁਹਾਡੇ ਗੁਰੂ ਕੌਣ ਹਨ ਗੁਰੂ ਧਾਰਨ ਤੋਂ ਬਿਨਾਂ ਏਨਾ ਗਿਆਨ ਨਹੀਂ ਹੋ ਸਕਦਾ

    • @gurjaapsingh4729
      @gurjaapsingh4729 3 місяці тому

      ਜੀ ਮੈਂ ਤੁਹਾਡੇ ਨਾਲ ਗੱਲ ਕਰ ਨੀ ਚਾਹੁੰਦਾ

    • @gurbanishorts5706
      @gurbanishorts5706 3 місяці тому

      Sach khoj academy ਦੀਆਂ ਵਿਆਖਿਆਵਾਂ ਸੁਣੋ। ਗੁਰਬਾਣੀ ਦੀਆਂ ਅਰਥਾਂ ਵਾਲੀਆਂ ਪੋਥੀਆਂ ਚੋਂ ਸਿੱਖੋ

  • @harcharansinghbrar6808
    @harcharansinghbrar6808 3 місяці тому +7

    ਬਿਲਕੁਲ ਸੱਚ ਕਿਹਾ ਤੁਸੀ, 101% ਸਹਿਮਤ ਹਾਂ ਤੁਹਾਡੇ ਇਸ ਵਿਚਾਰ ਨਾਲ

  • @user-zd4lk4ru4o
    @user-zd4lk4ru4o 3 місяці тому +6

    101ਪ੍ਸਿੰਟ ਸਬੂਤ ਤੇ ਸਹੀ ਗੱਲ ਐ

  • @kulwindersingh-fq7kj
    @kulwindersingh-fq7kj 3 місяці тому +4

    ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ ਹੈ
    ਆਊ ਆਪਣੇ ਅੰਦਰ ਝਾਤੀ ਮਾਰੀਏ ਅਤੇ ਸਤਗੁਰ ਜੀ
    ਦੀ ਬਾਣੀ ਨੂੰ ਸਮਝ ਕੇ ਆਪਣੇ ਅੰਦਰ ਵਸਾਇਏ
    ਬਾ ਕਮਾਲ ਵਿਚਾਰ ❤

  • @sukhpalshergill6236
    @sukhpalshergill6236 Місяць тому +2

    ਧਰਮ ਦੇ ਨਾਂ ਤੇ ਧਾਰਮਿਕ ਅਸਥਾਨਾਂ ਤੇ ਠੱਗੀ ਪਹਿਲੇ ਨੰਬਰ ਤੇ ਪੁਜਾਰੀਵਾਦ ਪਾਖੰਡਵਾਦ ਦਿਨੋ-ਦਿਨ ਵੱਧ ਰਿਹੈ ਸਮਾਜ ਲੁੱਟਾ ਹੋ ਰਿਹੈ ਰਜਲਟ ਯੀਰੋ ਮਾਈਨਸ ਐ
    ਗੁਰੂ ਵਾਲਾ ਇਨਸਾਨ ਉਹ ਹੁੰਦੈ ਜੋ ਗੁਰਬਾਣੀ ਸਬਦ ਪੜ ਵਿਚਾਰਕੇ ਗਿਆਨ ਵਾਨ ਹੋਵੇ ਹੋਰਾਂ ਨੂੰ ਗਿਆਨ ਵਾਨ ਬਣਾਵੇ ਆਪਣੇ ਬਣਦੇ ਫਰਜ ਜ਼ਿੰਮੇਵਾਰੀ ਨਿਭਾਵੇ ਘਰ ਦੇਸ਼ ਖੁਸ਼ਹਾਲ ਅਵਸ ਹੋਵੇਗਾ

  • @amrindersingh8210
    @amrindersingh8210 3 місяці тому +11

    ਭਾਈ ਸਾਹਿਬ ਜੀ ਮੈਂ ਤਾਂ ਆਪ ਬਿਲਕੁਲ ਸਹਿਮਤ ਹਾਂ ਅਸੀਂ ਵੀ ਗੁਰਦੁਆਰੇ ਤੇ ਗੁਰੂਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ ਅਸੁ ਵੀ ਪਾਠ‌ਕਰਵਾਉਦੇ ਹਾਂ ਪਰ ਮੈਂ ਦੇਖਿਆ ਕਿ ਭਾਈ ਜੀ ਪਾਠ ਕਰੀ ਜਾਂਦੇ ਸਾਡੇ ਜਨਾਨੀ ਆ ਕੰਮਾਂ ਵਿੱਚ ਰੁਝੀਆਂ ਰਹਿੰਦੀਆਂ ਆਦਮੀ ਆਪਣੇ ਕੰਮਾਂ ਵਿੱਚ ਇਸ ਤੋਂ ਅੱਛਾ ਹੈ ਆਪਣੇ ਆਪ ਜਿੰਨਾ ਵੀ ਤੁਹਾਡੇ ਕੋਲੋਂ ਹੁੰਦਾ ਕੀਤਾ ਜਾਵੇ ਸਤਿਨਾਮ ਵਾਹਿਗੁਰੂ ਜੀ

  • @randhawa1988
    @randhawa1988 3 місяці тому +9

    ਧਰਮ ਜਦ ਧੰਦਾ ਬਣ ਜਾਂਦਾ ਹੈ ਉਹ ਧਰਮ ਨਹੀਂ ਰਹਿੰਦਾ

  • @darshansran3363
    @darshansran3363 3 місяці тому +3

    ਬਿਲਕੁਲ ਜੀ।।ਇਹ ਬਹੁਤ ਵੱਡਾ ਕਾਰੋਬਾਰ ਹੈ।

  • @gurarpansingh3475
    @gurarpansingh3475 3 місяці тому +9

    ਭਾਈ ਸਾਹਿਬ ਜੀ ਇਹ ਗੁਰੂ ਘਰ ਵਿੱਚ ਪਾਠ ਰਖਾ ਕੇ ਅਸੀਂ ਲੋਕ ਦਿਖਾਵਾ ਕਰਦੇ ਆਂ ਅਸੀਂ ਆਪਣੇ ਘਰ ਆਪਣੇ ਸੱਚੇ ਪਿਤਾ ਸਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਲਿਆ ਕੇ ਪਾਠ ਨੀ ਕਰਾ ਸਕਦੇ ਇਥੇ ਲੋਕੀਂ ਬਹੁਤ ਵੱਡੀ ਭੁੱਲ ਕਰ ਬੈਠਦੇ ਨੇ ਅਸੀਂ ਦੁਕਾਨ ਤੋਂ ਪੈਸੇ ਦੇਕੇ ਸੌਦਾ ਖਰੀਦਕੇ ਲਿਆਉਂਦੇ ਆਂ ਫਿਰ ਉਸ ਘਰ ਵਰਤਦੇ ਆਂ ਸਾਡੀ ਜ਼ਰੂਰਤ ਪੂਰੀ ਹੋ ਜਾਂਦੀ ਭਾਵੇਂ ਖਾਣ ਪੀਣ ਦਾ ਸਮਾਨ ਹੋਵੇ ਚੁੱਲੇ ਦਾ ਹੋਵੇ ਸਾਨੂੰ ਸਬਰ ਆ ਜਾਂਦਾ ਬਾਕੀ ਗੱਲ ਪਾਠ ਦੀ ਅਸੀਂ ਗੁਰੂ ਘਰ ਗਿਆਨੀਆਂ ਕੋਲ ਪਾਠ ਰਖਾ ਕੇ ਪੈਸੇ ਦੇਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੇਚਕੇ ਆ ਜਾਂਦੇ ਆਂ ਨਾਂ ਅਸੀਂ ਗੁਰੂ ਘਰ ਜਾਕੇ ਪਾਠ ਸੁਣਦੇ ਆਂ ਨਾਂ ਅਸੀਂ ਸੇਵਾ ਕਰਦੇ ਆਂ ਸਿਰਫ ਇੱਕ ਦਿਖਾਵਾ ਕਰਦੇ ਆਂ ਕਿ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆਂ ਜੈ ਸਾਥੋਂ ਘਰ ਪਾਠ ਨੀ ਕਰਾਏ ਜਾਂਦੇ ਤਾਂ ਨਾਂ ਕਰਾਓ ਉਸ ਅਕਾਲ ਪੁਰਖ ਨੂੰ ਭੁੱਲੋ ਨਾਂ ਪਹਿਲਾਂ ਤਾਂ ਗੁਰੂ ਘਰਾਂ ਵਿੱਚ ਇਹ ਦੁਕਾਨਦਾਰੀ ਬੰਦ ਹੋਣੀ ਚਾਹੀਦੀ ਐ ਗੁਰੂ ਘਰ ਵਿੱਚ ਪਾਠ ਰਖਾ ਕੇ ਕੀ ਪਤਾ ਪਾਠ ਸੁੱਚਮ ਨਾਲ ਕਰ ਰਹੇ ਨੇ ਕਿ ਨਹੀਂ ਕੀ ਪਤਾ ਵਰਕੇ ਹੀ ਥੱਲਕੇ ਪਾਠ ਪੂਰਾ ਕਰਦੇ ਹੋਣ ਪਾਠ ਰਖਵਾਉਣ ਵਾਲੇ ਕਹਿੜੇ ਕੋਲ ਬੈਠੇ ਨੇ ਕਮ ਸੇ ਕਮ ਘਰ ਪਾਠ ਰਖਾ ਕੇ ਅਸੀਂ ਸੇਵਾ ਵੀ ਕਰ ਸਕਦੇ ਆਂ ਪਾਠ ਵੀ ਸੁਣ ਸਕਦੇ ਆਂ ਸਾਨੂੰ ਸਕੂਨ ਵੀ ਮਿਲੇਗਾ

  • @paramjitsingh-vt5rp
    @paramjitsingh-vt5rp 3 місяці тому +10

    Waheguru g 🙏🏾 ka khalsa Waheguru g ke feath g 🙏🏾 DHILLON SAHIB GREAT 🎉

    • @npathania1
      @npathania1 3 місяці тому

      Very informative, thanks
      ਓਨੀ ਦੇਰ ਕੁੱਝ ਨਹੀ ਹੋਣਾ ਜਦੋਂ ਤਕ ਚੋਣਵੀਂ ਕਮੇਟੀ ਖੁਦ ਗੁਰੂ ਸਹਿਬ ਦੇ ਫਲਸਫੇ ਨੂੰ ਨਹੀ ਕੋਡ ਕਰਦੀ , ਮਸਿੱਆ, ਸੰਗਰਾਂਦ,ਪੂਰਨਮਾਸ਼ੀ, ਦਸਮੀ ਦੇ ਬੋਰਡ ਲਾਕੇ ਗੁੰਮਰਾਹ ਕੀਤਾ ਜਾਂਦਾ ਹੈ

  • @user-fq9rp2ot4d
    @user-fq9rp2ot4d 3 місяці тому +21

    ਸਲੂਟ ਆ ਜੀ ਤਾਹੂਨੂੰ

  • @manjitkaurpelia3506
    @manjitkaurpelia3506 3 місяці тому +10

    Waheguru ji waheguru ji waheguru ji waheguru ji ka khalsa waheguru Ji ki Fateh 🙏🙏🙏🙏🙏🌹🌹🌹🌹🌹❤❤❤❤❤🎉🎉🎉🎉🎉

  • @Mera_Desh429
    @Mera_Desh429 Місяць тому +2

    ਬਹੁਤ ਹੀ ਸਿਆਣੀ ਗੱਲ ਕੀਤੀ, ਗੁਰੂ ਸਾਹਿਬ ਨੇ ਬਾਣੀ ਆਪ ਪੜ੍ਹ ਕੇ ਉਸ ਉਪਰ ਅਮਲ ਕਰਨ ਨੂੰ ਕਿਹਾ ਸੀ। ਪਰ ਇਥੇ ਉਲਟਾ ਹੋ ਰਿਹਾ ਹੈ। ਹੁਣ ਤਾਂ ਕਈ ਲੋਕ ਪਾਠ ਗੁਰਦੁਆਰਿਆਂ ਵਿੱਚ ਰੱਖਾਕੇ ਆਪ ਘਰ ਜਾ ਆਪਣੇ ਕਾਰੋਬਾਰ ਕਰਦੇ ਫਿਰਦੇ ਨੇ , ਪਾਠੀ ਗੁਰਦੁਆਰਾ ਸਾਹਿਬ ਵਿੱਚ ਪੜੀ ਜਾਂਦੇ। ਇਸ ਤਰ੍ਹਾਂ ਕਰਨ ਨਾਲ ਕਿਸ ਨੂੰ ਫਾਇਦਾ ਹੋਇਆ😂

  • @gksamra229
    @gksamra229 3 місяці тому +8

    ਗੁਰੂ ਨਾ ਭੁੱਖਾ ਤੇਰੇ ਧੰਨ ਦੌਲਤ ਲੋਕ ਦਿਖਾਵੇ ਦਾ ਗੁਰੂ ਤਾਂ ਭੁੱਖਾ ਭਗਤੀ ਦਾਨ ਦਾ
    ਭਗਤੀ ਦਾਨ ਵੱਲ ਜਾਣ ਵਾਲਾ ਤਾਂ ਕੋਈ ਵਿਰਲਾ ਹੀ ਮਿਲੇਗਾ ਅੱਜ ਕੱਲ੍ਹ ਲੋਕ ਦਿਖਾਵੇ ਜਿਆਦਾ ਹੋ ਗਏ ਹਨ ਲੋਕ ਬੱਲੇ ਬੱਲੇ ਦੇ ਭੁੱਖੇ ਹੋ ਗਏ ਹਨ ਉਥੇ ਹੰਕਾਰ ਪੈਦਾ ਹੋ ਜਾਂਦਾ ਹੈ

  • @kuljindersingh8282
    @kuljindersingh8282 3 місяці тому +4

    ਵੀਰ ਬਿਲਕੁਲ ਸਹੀ ਆ।।। ਸਾਨੂੰ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਪੂਜਾਰੀਆਂ ਅਤੇ ਸਾਧਾਂ ਦੇ ਚੱਕਰ ਵਿਚ ਫਸਾਇਆ ਗਿਆ ਹੈ।। ਗੁਰਮਤਿ ਅਨੁਸਾਰ ਗੁਰਬਾਣੀ ਸਿਰਫ ਜੀਵਨ ਜਾਚ ਹੈ।। ਜੋ ਕਿ ਸਹਿਜਤਾ ਨਾਲ ਪੜ੍ਹਨ ਉਪਰੰਤ ਵਿਚਾਰ ਕੇ ਜੀਵਨ ਵਿੱਚ ਲਾਗੂ ਕੀਤੀ ਜਾਵੇ।। ਤਾਂ ਹੀ ਇੱਕ ਵਧੀਆ ਸਮਾਜ ਬਣ ਸਕਦਾ ਹੈ।।।।।

  • @KhushpreetKaur-qh1tp
    @KhushpreetKaur-qh1tp 3 місяці тому +3

    ਬਿਲਕੁਲ ਠੀਕ ਆ ਬਾਬਾ ਬੁੱਡਾ ਸਾਹਿਬ ਜੇ ਅਸੀ ਜੇ ਪਾਠ ਕਰਵਾਉਣਾ ਆ ਤਾ ਕਈ ਸਾਲ ਲੱਗ ਜਾਣ ਗੇ ਫੇਰ ਸਾਨੂੰ ਭੋਗ ਤੇ ਹੀ ਸੱਦਣਾ ਆ ਪਹਿਲਾ ਨਹੀ ਪਤਾ ਨਹੀ ਪਾਠ ਕੀਤਾ ਕਿ ਨਹੀ ਅਰਦਾਸ ਤੇ ਜਰੂਰ ਦੱਸਿਆ ਜਾਦਾ ਕੇ ਤੁਸੀ ਪਹੁੰਚਣਾ ਜਰੂਰ ਕਿ ਆਖਿਏ ਹੁਣ ਸਾਡੀ ਅਰਦਾਸ ਪੂਰੀ ਹੈ ਕੇ ਨਹੀ ਆਹ ਅਸਲ ਸੱਚ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਿ ਫਤਿਹ

  • @fatehsingh8529
    @fatehsingh8529 Місяць тому +1

    ਗੁਰੂ ਨੂੰ ਮਿਲਣਾਂ ਗਿਆਨ ਹੋਣਾ ਇਕੋ ਗੱਲ ਹੈ

  • @LalSingh-mb7lx
    @LalSingh-mb7lx 3 місяці тому +3

    ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਪੇਸ਼ ਞਿਚਾਰ ਉਪਰ ਸਰਬੱਤ ਨੂੰਹ ਸੰਮਤ ਬਖਸ਼ਣ ਦਾਸ ਦੀ ਅਰਦਾਸ ਬੇਨਤੀ ਹੈ ਸਿੰਘ ਸਾਹਿਬ

  • @AmrikSingh-ec8ge
    @AmrikSingh-ec8ge 3 місяці тому +17

    ਆਪ ਪਾਠ ਕਰਨ ਦੀ ਬਜਾਏ ਭਾਈਆਂ ਤੋਂ ਮੁੱਲ ਦੇ ਪਾਠ ਕਰਵਾਣੇ ੧੦੦% ਗਲਤ ਹੈ।

  • @infopura8337
    @infopura8337 3 місяці тому +20

    ਸਿੱਕੇਬੰਦ ਵਿਚਾਰ ਜੀ।

  • @amarjitpannu9357
    @amarjitpannu9357 2 місяці тому +1

    The religious fanatics have controlled everything and are a major problem to stop this from happening ji ! You have raised a very important topic ! Salute to your Guts ji !

  • @jaswinderkaurdhillon6832
    @jaswinderkaurdhillon6832 3 місяці тому +4

    ਬਹੁਤ ਵਧੀਆ ਜੀ ਧੰਨਵਾਦ

  • @manjitsingh-px4yt
    @manjitsingh-px4yt 3 місяці тому +6

    ਜੋ ਵੀ ਸਿੰਘ ਸਾਹਿਬ ਨੇ ਆਪਣੇ ਵਿਚਾਰ ਰੱਖੇ ਹਨ ਅਖੰਡ ਪਾਠਾਂ ਦੇ ਸਭੰਧ ਚ ਬਿਲਕੁਲ ੧੦੦% ਦਰੁਸਤ ਹੈ। ਦੂਜੇ ਸ਼ਬਦਾਂ ਚ ਕਹਿ ਸਕਦੇ ਹਾਂ ਕਿ ਬਾਣੀ ਨੇ ਰੁਜ਼ਗਾਰ ਦਾ ਸੋਮਾ ਪੈਦਾ ਕੀਤਾ ਹੈ। ਚੰਗੇ ਮੰਦੇ ਕਾਰਜ ਕਰਨ ਲੱਗੇ ਹਰ ਇਕ ਨੂੰ ਤਸੱਲੀ ਹੋ ਜਾਂਦੀ ਹੈ ਕਿ ਬਾਣੀ ਦਾ ਸਹਾਰਾ ਲੈਣਾ ਸਿੱਖ ਜਗਤ ਦੀ ਸੰਤੁਸ਼ਟੀ ਹੋ ਜਾਂਦੀ ਹੈ।

  • @hartejsingh6059
    @hartejsingh6059 3 місяці тому +2

    ਭਾਈ ਸਾਹਿਬ ਜੀ ਜੇ ਅੱਜ ਇਕ ਸਰਕਾਰੀ ਮੁਲਾਜ਼ਮ ਲੱਖ ਲੱਖ ਤਨਖਾਹ ਲੈ ਸਕਦਾ ਹੈ ਫਿਰ ਪਾਠੀ ਸਿੰਘ ਤਾਂ ਗੁਰੂਘਰ ਦੇ ਵਜੀਰ ਹੁੰਦੇ ਹਨ ਜੋ ਘੱਟੋ-ਘੱਟ ਪੰਜ ਪਾਠੀ ਤਿੰਨ ਦਿਨ ਦੀ ਮਜਦੂਰੀ (ਸੇਵਾ) ਪੰਜ ਹਜ਼ਾਰ ਰੁਪਏ ਲੈ ਲੈੰਦੇ ਨੇ ਇੰਨਾ ਤਾਂ ਇਕ ਘੰਟੇ ਨੱਚਣ ਵਾਲੀਆ ਨਾਲ ਆਏ ਢੋਲਕੀ ਵਜਾਉਣ ਵਾਲੇ ਲੈ ਜਾਂਦੇ ਹਨ । ਇੰਨਾ ਰੁਝਾਣਾ ਨੂੰ ਰੋਕਣ ਦੀ ਜਰੂਰਤ ਹੈ।

  • @JogaSingh-dx1zq
    @JogaSingh-dx1zq 3 місяці тому +3

    ਸੋਹਣਾ, ਸੁਚੱਜਾ,ਉਪਰਾਲਾ ਭਾਈ ਸਾਹਿਬ ਸਦਾਂ ਅਬਾਦ ਰਹੋ ਜੀ।

  • @harmeshsingh2017
    @harmeshsingh2017 Місяць тому +2

    Sari sewa aap kro ji
    🙏 Singh ji 🙏

  • @AmrikSingh-ec8ge
    @AmrikSingh-ec8ge 3 місяці тому +5

    ਗੁਰੂ ਸਾਹਿਬ ਜੀ ਦੇ ਸ਼ਬਦ ਗੁਰੂ ਦੇ ਵਾਰਸ ਸ਼ਬਦ ਤੋਂ ਹੀ ਦੂਰ ਹੋ ਗਏ।

  • @BalwinderBalwinder-qu8fw
    @BalwinderBalwinder-qu8fw 3 місяці тому +2

    ਬਹੁਤ ਖੂਬ। ਵਾਹਿਗੁਰੂ ਹੋਰ ਚੜ੍ਹਦੀ ਕਲਾ ਬਖਸ਼ਣ

  • @PawanSharma-js8jj
    @PawanSharma-js8jj 3 місяці тому +6

    BEST LESSON FOR LIFE

  • @rckukreja1629
    @rckukreja1629 2 місяці тому +1

    Prayers to God is always blessed 🙏🏼

  • @KashmirSingh-lx1ll
    @KashmirSingh-lx1ll 3 місяці тому +4

    ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹਿ।।
    ਸੀਸਿ ਨਿਵਾਇਐ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ।। ੧।।

  • @user-be8mk1nm8b
    @user-be8mk1nm8b 3 місяці тому +3

    Absolutely right,

  • @victorjohn2345
    @victorjohn2345 3 місяці тому +5

    ਪੜ੍ਹਿ ਪੜਿ ਪੰਡਿਤ ਮੋਨੀ ਥੱਕੇ ।
    ਵੇਦਾਂ ਕਾ ਅਭਿਆਸ।।
    ਹਰਿ ਨਾਮਿ ਚਿੱਤੁ ਨਾ ਆਵਹਿ ।
    ਨਾ ਨਿੱਜ ਘਰਿ ਹੋਇਆ ਵਾਸਿ ।।

  • @surendertoora1997
    @surendertoora1997 3 місяці тому +2

    One must become a highly morality oriented person....sirf tota paath karan naal koi dukh nahi ghatde..... spirituality is core...to follow the path of gurus.😢

  • @diljeetsingh83
    @diljeetsingh83 Місяць тому +2

    ਅਖੰਡਪਾਠ ਕਰਵਾਉ੍ਣ ਨਾਲ ਪੁੰਨ ਦਾਨ ਨਹੀ ਹੋ ਜਾਂਦਾ ਨਜਾਇਜ਼ ਖਰਚਾ ਹੈ

  • @sukhchainsinghdhillon1406
    @sukhchainsinghdhillon1406 3 місяці тому +2

    ਬਹੁਤ ਵਧੀਆ ਵੀਚਾਰ ਖਾਲਸਾ ਜੀ

  • @nsdhillon9937
    @nsdhillon9937 2 місяці тому +1

    Janab bilkul sahi furmaya tusin 🙏

  • @TarsemSingh-ec9qo
    @TarsemSingh-ec9qo 2 місяці тому +1

    Salut Salut Salut
    Salut Salut Salut many many returns Salut to you Respectd brother because You are right spoke here,
    ਸਾਨੂੰ ਸੀ੍ ਗੁਰੂ ਨਾਨਕ਼ ਸਾिਹਬ ਜੀ ਦੀ िਲਖ਼ੀ ਬਾਣ਼ੀ ,ਪੜ ਕੇ ੳੁਸ ਤੇ ਅਸ਼ਰ ਵੀ ਕਰਨਾ ਬਹੁਤ ਜਰੂਰੀ ਹੈ "
    ਵਾिਹਗੁਰੂ ਜੀ ਦਾ ਖਾਲਸ਼ਾ,ਸੀ੍ ਵਾिਹਗੁਰੂ ਜੀ ਦੀ ਫिਤਹ"
    ਬिਲਹਾਰ਼ ਕੁਦਰਤ਼ ਵिਸ਼ਅਾ "

  • @hardevsingh6545
    @hardevsingh6545 3 місяці тому +3

    Guru Arjan Dev ji & Nanak Dev ji had advised their follows to read gurbani with meaning translation onreligious service without money, but we became Pujari of condemned business. Rember guru's teaching.

  • @harpalghuman6728
    @harpalghuman6728 3 місяці тому +1

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ

  • @jassimanoor4936
    @jassimanoor4936 3 місяці тому +4

    Waheguru ji ka khalsa waheguru ji ki fateh 🙏🙏🙏🙏

  • @gksamra229
    @gksamra229 3 місяці тому +2

    ਬਿਲਕੁਲ ਸਹੀ ਹੈ ਪਹਿਲਾਂ ਜੇ ਕੋਈ ਪਾਠ ਪ੍ਰਕਾਸ਼ ਕਰਾਉਂਦਾ ਸੀ ਤਾਂ ਆਪਣੇ ਘਰ ਸਤਿਕਾਰ ਨਾਲ ਕਰਾਉਂਦੇ ਸੀ ਘਰ ਦੀ ਸ਼ੁਧੀ ਹੁੰਦੀ ਸੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਤਾਂ ਹਰ ਰੋਜ਼ ਹੁੰਦਾ ਹੈ ਲੋਕ ਪੈਸੇ ਦੇ ਦਿੰਦੇ ਹਨ ਕਿ ਸਾਡਾ ਪਾਠ ਕਰ ਦੇਣਾ ਜਿਸ ਨੇ ਪਾਠ ਕਰਾਇਆ ਨਾ ਤਾ ਉਨ੍ਹਾਂ ਨੇ ਪਾਠ ਸੁਣਿਆ ਨਾਂ ਕੋਈ ਲਾਭ ਮਿਲਿਆ ਇਕ ਲੋਕ ਦਿਖਾਵੇ ਹੋ ਗਏ ਗਏ ਹਨ ਕਿ ਅਸੀਂ ਪਾਠ ਕਰਾਇਆ

  • @satvindersingh8185
    @satvindersingh8185 3 місяці тому +6

    ਸਿਰ ਵਿਚ 7 ਮੀਟਰ ਦੀ
    ਦਸਤਾਰ ਫਸਾਈ ਬੈਠੇ ਹੋ,ਕੁਝ ਤਾੰ ਵਿਚਾਰ ਕਰ ਲੈੰਦੇ
    ਕਿ ਤੁਸੀੰ ਕੀ ਸੇਧ ਦੇ ਰਹੇ ਹੋ ਜੀ?
    ਹਾੰ,ਇਹ ਤੁਹਾਡਾ ਆਪਣਾ
    ਨਿਜੀ ਨਜਰੀਆ ਹੋ ਸਕਦਾ
    ਹੈ,ਅਖੰਡ ਪਾਠਾੰ ਬਾਰੇ/
    ਜੇਕਰ ਤੁਹਾਨੂੰ ਅਖੰਡ ਪਾਠ ਸਾਹਿਬ ਤੋੰ ਕੋਈ ਫਾਇਦਾ
    ਨਹੀ ਮਿਲਦਾ ਜਾੰ ਵਿਖਦਾ
    ਤਾੰ ਤੁਸੀੰ ਨਾ ਕਰਵਾਓ/
    ਨਾ ਹੀ ਤੁਹਾਡੇ ਵਰਗੇ
    ਬੰਦਿਆੰ ਨੂੰ ਕਰਵਾਉਣਾ
    ਹੀ ਚਾਹੀਦਾ ਹੈ/
    ਪਰ ਸਾਡੇ ਵਰਗੇ ਬੰਦਿਆੰ
    ਦੇ ਦਿਲ ਨੂੰ ਬਹੁਤ ਠੇਸ
    ਪੁਜੀ ਹੈ/

  • @majhewalleshorts628
    @majhewalleshorts628 2 місяці тому +1

    ਸਲੂਟ ਵਾ ਆਪ ਜੀ ਨੂੰ.. ਬਿਲਕੁਲ ਸਹੀ ✅ ਤੇ ਸੱਚ ਬੋਲਿਆ ਜੀਦੇ ਵਸਦੇ ਰਹੋ ਧੰਨਵਾਦ ਜੀ

  • @user-rd9pj7id6z
    @user-rd9pj7id6z 3 місяці тому +1

    Very nice Baba ji god bless you jindabad

  • @user-ix8br2bb6b
    @user-ix8br2bb6b 2 місяці тому +1

    ❤ God ❤is❤one❤

  • @balkarsingh5307
    @balkarsingh5307 2 місяці тому +1

    Waheguru ji

  • @deshpremi6295
    @deshpremi6295 3 місяці тому +1

    ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ।।
    ਪੜਿ ਪੜਿ ਬੇੜੀ ਪਾਈਐ ਪੜਿ ਗਡੀ ਗਡੀਅਹਿ ਖਾਤ।।

  • @satnamsinghkhabra1965
    @satnamsinghkhabra1965 3 місяці тому +9

    ਢਿੱਲੋਂ ਸਾਹਿਬ ਜੀ ਬਹੁਤ ਸੋਹਣੀ ਕੋਸ਼ਿਸ਼ ਹੈ, ਇਸ ਧੰਦੇ ਦੀ ਅਸਲੀਅਤ ਦੱਸਣ ਲਈ ਜੀ। ਤੁਹਾਡੇ ਇਸ ਉਪਰਾਲੇ ਦਾ ਬਹੁਤ ਬਹੁਤ ਧੰਨਵਾਦ ਜੀ।

  • @RajinderSingh-pe5yb
    @RajinderSingh-pe5yb 2 місяці тому +3

    100% ਸਹੀ ਹੁਣ ਗੁਰਬਾਣੀ ਦਾ ਬਿਜਂਨਸ ਹੁੰਦਾ

  • @parmjitdhaliwal7681
    @parmjitdhaliwal7681 3 місяці тому +5

    ਪੰਜਾਬ ਇਸ ਕਰਕੇ ਹੀ ਬਚਿਆ ਹੈ

  • @harmeshsingh2017
    @harmeshsingh2017 Місяць тому +1

    Very good 👍

  • @sukhwindersingh-hz4zt
    @sukhwindersingh-hz4zt 3 місяці тому +4

    Waheguru ji❤❤

  • @jaswindersinghkhalsa114
    @jaswindersinghkhalsa114 3 місяці тому +4

    Dr sahib ji saloot❤

  • @user-ld4jf5fb3i
    @user-ld4jf5fb3i 3 місяці тому +1

    Wah ji wah, today I listen clear truth, brother, you are great and I appreciate your comments on such things, you and your whole team asking one wonderful truth to all of our Sikh community, very very thanks

  • @chimanlalgarg9756
    @chimanlalgarg9756 3 місяці тому +3

    Very nice, bilkul sahi

  • @surinderpal8298
    @surinderpal8298 3 місяці тому +3

    ਪਹਿਲਾਂ ਪਰਿਵਾਰ ਆਪਣੇ ਘਰਾਂ ਵਿੱਚ ਸ੍ਰੀ ਅਖੰਡ ਪਾਠ ਦਾ ਪਰਵਾ ਕਰਦੇ ਸੀ, ਹੁਣ ਇੱਕ ਪਾਖੰਡ ਗੁਰਦਵਾਰਾ ਸਾਹਿਬ ਵਿੱਚ ਇੱਕ ਰੀਤੀ ਵਜੋਂ ਪੈਸੇ ਦੇ ਕੇ 4 ਜਾਣੇ ਜਾ ਕੇ ਭੋਗ ਦੀ ਰਸਮ ਕਰਵਾ ਦਿੰਦੇ. ਜਾ ਭਾਈ ਸਹਿਬ ਆਪੇ ਸੱਭ ਕੁਝ ਕਰ ਦਿੰਦੇ.
    ਕੋਈ ਫਾਇਦਾ ਨਹੀਂ ਅਜਿਹੀ ਰੀਤ ਦਾ.

  • @rattankumar3618
    @rattankumar3618 3 місяці тому +10

    ਸੱਚ ਕਿਹਾ ਜੀ

  • @chamkaursingh6410
    @chamkaursingh6410 Місяць тому +1

    v v v good g g

  • @deshpremi6295
    @deshpremi6295 2 місяці тому

    ਖਤ੍ਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚਹੁ ਵਰਨਾ ਕਉ ਸਾਝਾ।।
    ਗੁਰਮੁਖਿ ਨਾਮੁ ਜਪੈ ਉਧਰਹਿ ਸੋ ਕਲਿ ਮਹਿ ਘਟ ਘਟ ਨਾਨਕ ਮਾਝਾ।।

  • @user-zt7no2fm1k
    @user-zt7no2fm1k 3 місяці тому +4

    A true daring ideology

  • @gurimaan9814
    @gurimaan9814 3 місяці тому +4

    Waheguru ji🙏🙏🙏🙏🙏🙏🙏🙏

  • @paramjeetaulakh2820
    @paramjeetaulakh2820 2 місяці тому +1

    Thank you so much sir

  • @ravinderarora8226
    @ravinderarora8226 3 місяці тому +3

    Bilkul sahi Khalsa jiiiii

  • @user-xg7ct4mi9j
    @user-xg7ct4mi9j 3 місяці тому +4

    ਵਾਹਿਗੁਰੂ ਜੀ। ਬਾਬੇ ਨਾਨਕ ਤੇ ਬਾਲਾ ਮਰਯਾਦਾ ਚੋਥੀ ਨਹੀਂ ਰਲਿਆ ਬਾਬੇ ਨਾਨਕ ਨਾਲ ਇਨ੍ਹਾਂ ਲੋਕਾਂ ਨੇ ਕੁਰਾਹੀਆ ਭੂਤਨਾ ਆਖਿਆ ਹੈ। ਗੁਰੂ ਗ੍ਰੰਥ ਸਾਹਿਬ ਨਿਹੰਗਾਂ ਸਿੰਘਾਂ ਨੇ ਲਿਖਿਆ ਹੈ। ਉਸ ਨੂੰ ਚੱਕ ਕੇ ਫੋਟੋ ਸਟੇਟ ਕਰਾ ਕਰਾ ਕੇ ਬੇਚੀ ਜਾਂਦੇ ਹਨ। ਵਿਖਰੀ ਸਿੱਖ ਕੌਮ ਦੇ ਬੁਧੀਜੀਵੀ ਆਗੂ ਨਾ ਆਪਣੀਆਂ ਕੁੜੀਆਂ ਦੀਆਂ ਇਜ਼ਤਾਂ ਬਚਾ ਸਕੇ ਨਾ ਗੁਰੂ ਗ੍ਰੰਥ ਬਚਾ ਸਕੇ ਮਰੀ ਜ਼ਮੀਰ ਵਾਲੇ। ਚੰਗੇ ਵੀਚਾਰਾ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

    • @AjmerSinghDhillon
      @AjmerSinghDhillon  3 місяці тому

      Bilkul ji

    • @user-qm9mw7eq6t
      @user-qm9mw7eq6t 3 місяці тому

      ਨਿਹੰਗਾ ਨੇ ਲਿਖਿਆ!!?

    • @user-xg7ct4mi9j
      @user-xg7ct4mi9j 3 місяці тому +2

      ਪਰ ਫੋਟੋ ਸਟੇਟ ਕਰ ਕਰਕੇ ਬੇਚੀ ਧਰਮ ਦੇ ਠੇਕੇਦਾਰਾਂ ਜਾਂਦੇ ਹਨ। ਚੰਗੇ ਵੀਚਾਰਾ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @mohindersinghkumra1713
    @mohindersinghkumra1713 3 місяці тому +8

    ਢਿੱਲੋ ਸਾਬ ਗੁਰਬਾਣੀ ਤਾ ਜੀਵਨ ਬਦਲਣ ਵਾਸਤੇ ਸੀ ਜਿੰਨਾ ਚਿੱਕਰ ਚਾਈਨਾ ਵਾਂਗ ਕੰਮ ਨਹੀਂ ਕੀਤਾ ਕੋਈ ਕਾਮਜਾਬੀ ਨਹੀਂ ਮਿਲਣੀ

  • @jogindersingh9117
    @jogindersingh9117 3 місяці тому +1

    Great
    Keeping writing such truthful posts

  • @jassik4142
    @jassik4142 3 місяці тому +2

    Roj navian sach gallan. Dhian ho tusi.

  • @mrakhil11
    @mrakhil11 3 місяці тому +1

    Good one and I agreed with you.

  • @karanjee1596
    @karanjee1596 2 місяці тому +1

    Sir you are absolutely right.

  • @HarjeetSingh-yb1wh
    @HarjeetSingh-yb1wh 3 місяці тому +3

    ਅਖੰਡ ਪਾਠ ਕਰਣਾ ਜਾਂ ਕਰਵਾਉਣਾ ਗਲਤ ਨਹੀਂ ਹੈ ।ਇਸ ਨਾਲ ਸਿੱਖ ਪ੍ਰਚਾਰਕ (ਪਾਠੀ) ਦੀ ਆਰਥਿਕ ਸਹਾਇਤਾ ਹੋ ਜਾਂਦੀ ਹੈ । ਹਾਂ ਇਹਦੇ ਵਿੱਚ ਭੇਟਾ ਦੀ ਕੋਈ ਮੰਗ ਨਹੀਂ ਹੋਣੀ ਚਾਹੀਦੀ ਤਾਕੀ ਗਰੀਬ ਸਿੱਖ ਵੀ ਗੁਰੂ ਸਾਹਿਬ ਦਾ ਪਾਠ ਕਰਵਾ ਸਕੇ । ਇਕ ਗੱਲ ਦੀ ਖਾਸ ਲੋੜ ਹੈ ਅਮੀਰ ਸਿੱਖਾਂ ਨੂੰ ਵੀ ਚਾਹੀਦਾ ਹੈ ਜੇ ਇਕ ਗਾਇਕ ਨੂੰ ਲੱਖਾਂ ਰੁਪਏ ਦੇ ਸਕਦੇ ਹਨ ਤਾਂ ਗਰੀਬ ਪ੍ਰਚਾਰਕ ਦੀ ਸਹਾਇਤਾ ਨਹੀਂ ਕਰ ਸਕਦੇ । ਸਿੱਖ ਕੌਮ ਦਾ ਘਾਣ ਸਿੱਖਾਂ ਨੇ ਹੀ ਕੀਤਾ ਹੈ। ਭਾਈ ਸਾਹਿਬ ਜੀ ਆਪ ਨੇ ਇੰਨੀ ਮਿਹਨਤ ਪਾਠਾਂ ਦੀ ਗਿਣਤੀ ਕਰਣ ਤੇ ਲਾਈ ਹੈ , ਬੇਨਤੀ ਹੈ ਇਹ ਵੀ ਵੇਖੋ ਕੀ ਪਾਠੀ , ਪ੍ਰਚਾਰਕ, ਕੀਰਤਨੀਆਂ ਦੀ ਆਰਥਿਕ ਸਥਿਤੀ ਕੀ ਹੈ।ਬੇਨਤੀ ਹੈ ਪ੍ਰਵਾਨ ਕਰਣੀ

  • @ashakumari5693
    @ashakumari5693 2 місяці тому +1

    Very good views

  • @gsingh2028
    @gsingh2028 3 місяці тому +10

    ਇਕੱਲੇ ਅਖੰਡ ਪਾਠ ਸਾਹਿਬ ਹੀ ਰਹਿ ਗਏ ਹਿਸਾਬ ਲਾਉਣ ਨੂੰ ?
    ਸ਼ਰਾਬ , ਵਿਆਹ ਤੇ ਨਸ਼ਿਆਂ ਦਾ ਹਿਸਾਬ ਲਾ ਕੇ ਵੇਖ ਕਿਤਨਾ ਖਰਚ ਹੋ ਰਿਹਾ ?

  • @ajaypreet7455
    @ajaypreet7455 3 місяці тому +2

    🎉ਵਾਹਿਗੁਰੂ ਜੀ ਬਹੁਤ ਵਧੀਆ ਵਿਚਾਰ ਹਨ ਨਿਤਨੇਮ ਰੋਜ ਕਰਨ ਜਰੂਰੀ ਹੈ ਪਰ ਜੇਕਰ ਅਖੰਡ ਪਾਠ ਸਹਿਜ ਪਾਠ ਨਹੀ ਕਰਾਉਂਦੇ ਪਾਠੀ ਸਿੰਘ ਹੋਣਾ ਨਹੀ ਸ੍ਰੀ ਗ੍ਰੰਥ ਸਾਹਿਬ ਜੀ ਸੇਵਾ ਸੰਭਾਲ ਗੁਰੂਘਰ ਵਿੱਚ ਕੌਣ ਜਾਣ ਗਏ ਪਾਠੀ ਸਿੰਘ ਰੋਜੀ ਰੋਟੀ ਮਸਲਾ ਹੈ ਹੋਰ ਬਹੁਤ ਗੱਲਬਾਤ ਹਨ ਮੇਰੀ ਸੋਚ ਬਹਾਰ ਗੱਲ ਹੈ🎉🎉

  • @kashmirsingh8572
    @kashmirsingh8572 3 місяці тому +5

    ਭਾਈ ਕਾਹਨ ਸਿੰਘ ਨਾਭਾ ਨੇ ਲਿਖਿਆ ਅਖੰਡ ਪਾਠ ਕਰਨਾ ਕਰਵਾਇਆ ਪਾਖੰਡ ਮੁਗਲ ਫੌਜਾਂ ਹਮਲਾ ਕਰ ਕੇ ਗੁਰਬਾਣੀ ਪੜ੍ਹਨ ਵਿੱਚ ਅੜਿੱਕੇ ਲਾਉਂਦੇ ਸਨ ਸਿੱਖਾਂ ਨੇ ਫੈਸਲਾ ਕੀਤਾ ਇੱਕ ਵਾਰ ਪੂਰਾ ਪਾਠ ਕਰ ਦਿੱਤਾ ਜਾਵੇ

  • @GurmeetSingh-po1zj
    @GurmeetSingh-po1zj 3 місяці тому +1

    waheguru ji❤

  • @virinderkaushal3906
    @virinderkaushal3906 3 місяці тому +2

    Sikh means sikhandru (seekhne wala )sri guru granth sahib ji hamare teacher hein gyan prdata hein gyan ki prapti ekagarchit ho kar padhne se ya ek ek shabad sunne se vichar kar jiwan sudhar ne ke liye hai padhe likhe ho to khud padho ek ek ang chahe ek saal lage.
    Thank you sir ji its one of the most important subject.

  • @user-vp9ut9vq3j
    @user-vp9ut9vq3j 3 місяці тому +2

    Very. Good. Vchar. Han🙏🙏🙏👍👍👍👍

  • @jagsirsingh-hy3mf
    @jagsirsingh-hy3mf 3 місяці тому +13

    ਇਹ ਵਿੱਚ ਅਖੰਡ ਪਾਠ ਕਰਨ ਵਾਲਿਆ ਦਾ ਕੀ ਦੋਸ ਇਹ ਤਾਂ ਕਰਵਾਉਣ ਵਾਲਿਆ ਨੂੰ ਚਾਹੀਦਾ ਕਿ ਉਹ ਜੇ ਅਖੰਡ ਪਾਠ ਆਪਣੇ ਘਰਾਂ ਵਿੱਚ ਕਰਵਾਉਣ ਬੈਠ ਕੇ ਸੁਨਣ ਤੁਸੀ ਲੋਕਾਂ ਨੂੰ ਜੋੜਨ ਦੀ ਬਜਾਏ ਤੋੜ ਰਹੇ ਹੋ ਇਹ ਅਖੰਡ ਪਾਠ ਕਰਵਾਉਣ ਵਾਲਿਆ ਨੂੰ ਚਾਹੀਦਾ ਹੈ ਗੁਰਵਾਣੀ ਨਾਲ ਆਪ ਜੁੜਨ ਤੇ ਆਪ ਸੁਨਣ ਪਰ ਪੜਨਾ ਸੁਣਨਾ ਔਖਾ ਹੈ ਪਾਠ ਕਰਵਾਉਣਾ ਭੇਟਾ ਦੇ ਦੇਣੀ ਸੌਖਾ ਕੰਮ ਹੈ

  • @kulwantsingh2986
    @kulwantsingh2986 3 місяці тому +3

    Sach boln lai dhanwaad❤❤❤❤❤❤

  • @harsaransingh3809
    @harsaransingh3809 3 місяці тому +2

    ਸਰ ਜੀ ਬਹੁਤ ਵਧੀਆ ਗੱਲ ਕੀਤੀ ਜੇ

  • @sarabjitkaur1896
    @sarabjitkaur1896 3 місяці тому +2

    Bilkul sahi hai ji ehi saval manu kardi nu pathia te loka nu kardi nu pata ni kine sal ho gye sare kahde ne tu shi a par mande kio ni samj ni padi tusi vi sahi kiha eh dukan dari chi jandi a jd guru di bani ik a hark garanth sahib Jo parksh kita ha oh bani sb vich a ta ene parsh Karn di lor ki a ik kro jd bani ik a pathi kyi ta sir hi halonde rahde ne rol te bathe te loka nu hi dakhde rahde a kon aya kon gya jd ardas vich kahde ne tare Bane sarbt da bla fir ardas vich ikle ikle da nam lan di kor a sochan vali gal a ji