ਅਸੀਂ ਤਾਂ ਤਰਸ ਦੇ ਅਧਾਰ ਤੇ ਡਿੰਪੀ ਢਿੱਲੋਂ ਨੂੰ ਵੋਟ ਪਾਵਾਂਗੇ।ਪਹਿਲਾਂ 2 ਵਾਰੀ ਹਾਰ ਗਿਆ ਐਤਕੀਂ ਜਿਤਾ ਦਿਆਂਗੇ।

Поділитися
Вставка
  • Опубліковано 30 жов 2024

КОМЕНТАРІ • 47

  • @gorakapoor3477
    @gorakapoor3477 2 місяці тому +22

    ਡਿੰਪੀ ਹਾਰ ਹੁਣ ਵੀ ਪੱਕੀ ਹੈ ਆਮ ਆਦਮੀ ਵਾਲੇ ਤਾਂ ਲੈ ਗਏ

  • @Bhagwantsadacm3741
    @Bhagwantsadacm3741 2 місяці тому +21

    ਸ਼ਰਮ ਨੀ ਆਉਂਦੀ ਲੋਕਾ ਨੂੰ, ਜਿੰਨਾ ਨੇ ਆਪ ਪਾਰਟੀ ਚ ਮਿਹਨਤ ਕੀਤੀ ਓਹਨਾ ਨੂ ਖੂੰਝੇ ਲਾ ਦਿੱਤਾ।

    • @sunnybenipal2
      @sunnybenipal2 2 місяці тому

      ਦੂਜੀਆਂ ਪਾਰਟੀਆ ਦਾ ਕੂੜਾ ਕਰਕਟ ਨਹੀ ਲਵਾਂਗੇ ਆਮ ਵਿਆਹ ਪਾਰਟੀ ਵਿੱਚ.
      ਕਿਹ ਰਿਹਾ ਕੇਜਰੀਵਾਲ.
      ਭਗਵੰਤ ਮਾਨ ਦੇ ਭੁਮੰਕੜ ਦਰੀਆ ਝਾੜਨ ਜੋਗੇ ਹੀ ਰਹਿ ਜਾਣੇ ਨੇ.
      ਆਮ ਘਰ ਦੇ ਡਿੰਪੀ ਢਿੱਲੋ ਨੂੰ ਟਿਕਟ ਦਿੱਤੀ ਜਾਵੇਗੀ.

  • @harmindersingh5944
    @harmindersingh5944 2 місяці тому

    ਮੈਂ ਕਿਸੇ ਪਾਰਟੀ ਦਾ ਹਮਾਇਤੀ ਨੀਂ ਪਰ ਸਭਤੋਂ ਵਧੀਆ ਗੱਲ ਆ ਪੰਜਾਬ ਵਿਚੋਂ ਬਾਦਲ ਨਾ ਦੀ ਸਿਉਂਕ ਬਿਲਕੁਲ ਖ਼ਤਮ ਹੋ ਚੁੱਕੀ ਆ

  • @rajanarora1110
    @rajanarora1110 2 місяці тому +7

    ਤਾਂ ਹੀ ਤਾਂ ਪਿੰਡ ਤਰੱਕੀ ਨੀ ਕਰਦੇ....ਜਿਹੜੇ ਪਿੰਡ ਮਰਜੀ ਚਲੇ ਜਾਓ...ਵੇਹਲੜ੍ਹ ਬਾਬੇ ਬੈਠੇ ਹੀ ਰਹਿੰਦੇ ਨੇ

  • @onkarsinghpurewal990
    @onkarsinghpurewal990 2 місяці тому +2

    ਬੇਸਰਮ ਲੋਕਾ ਕਰਕੇ ਹੀ ਇਸ ਤਰਾ੍ ਦੇ ਦਲ ਬਦਲੂ ਲੋਗ ਅੱਗੇ ਆ ਜਾਦੇ ਹਨ ॥ ਦਲ ਬਦਲੂ ਨੂੰ ਵੋਟ ਨਹੀ ਦੇਣੀ ਚਾਹੀਦੀ ਉਹ ਕਿਸੇ ਵੀ ਪਾਰਟੀ ਦਾ ਹੋਵੇ ॥

  • @ssbdiary5258
    @ssbdiary5258 2 місяці тому +12

    ਖੇਤਰੀ ਪਾਰਟੀ ਦਾ ਖਤਮ ਹੋਣਾ ਪੰਜਾਬ ਲਈ ਵਧੀਆ ਸੰਕੇਤ ਨਹੀਂ

  • @Bhagwantsadacm3741
    @Bhagwantsadacm3741 2 місяці тому +9

    ਮੈਂ ਆਪ ਪਾਰਟੀ ਦਾ ਸਪੋਟਰ ਹਾਂ, ਪਰ ਇਹ ਗੱਲ ਪੱਕੀ ਆ ਕੇ ਜੇਕਰ ਸੁਖਬੀਰ ਬਾਦਲ ਚੋਣ ਲੜਦਾ ਤਾਂ ਉਹ ਜਰੂਰ ਜਿੱਤੂ। ਫੇਰ ਤਾਂ ਅਸੀਂ ਵੀ ਸੁਖਬੀਰ ਬਾਦਲ ਨੂੰ ਵੋਟ ਪਾਵਾਗੇ, ਜੇਕਰ ਕਿਸੇ ਹੋਰ ਨੂੰ ਟਿਕਟ ਦਿੱਤੀ ਤਾਂ ਡਿੰਪੀ ਜਿੱਤੂ।

    • @Aman86212
      @Aman86212 2 місяці тому

      Ta sukhbeer pehli br 20000 vote te jitya na .tuc kehta ta na jit ju bhrva jitn di gal door di aa

    • @Aman86212
      @Aman86212 2 місяці тому +1

      Aam wale ta pon gy dimmpy nu diti ticket ta kehn gy sukhbeer Jitu bhrvo apni party nal ta khad jao .sode nalo ta ghr kuta rakhya chnga vaise ik nal ta khada .soch k vota pa lya kro pehla .ki bnu duniya da kuttya diya vota pva lya kro ohh wafadar nikln gy loka nal

    • @Aman86212
      @Aman86212 2 місяці тому

      Bhrva ena nu jo marzi pushi ja .ehna di gal aj likha la .aj eh bethe ta hor party wal te jide vota Ayia ohde hor wal hon gy 😂😂😂

    • @Bhagwantsadacm3741
      @Bhagwantsadacm3741 2 місяці тому +4

      @@Aman86212 ਤੂੰ ਕੀ ਕੀਤਾ ਪਾਰਟੀ ਲਈ ਹੁਣ ਤੱਕ ਇਹ ਦੱਸ? ਹਰੇਕ ਚੋਣਾਂ ਚ 2 ਲੱਖ ਫੰਡ ਦਿਨੇ ਆ ਤੇ ਪਾਰਟੀ ਲਈ 2013 ਤੋ ਖੜੇ ਆ, ਡਿੰਪੀ ਪਹਿਲਾ ਮਾੜਾ ਸੀ ਹੁਣ ਚੰਗਾ ਕਿਵੇਂ ਹੋ ਗਿਆ?

    • @Aman86212
      @Aman86212 2 місяці тому

      @@Bhagwantsadacm3741 te na dya kro asi keha fad de tu ..koi kam krva Dr apne pind de j fd dene ho ta koi kise lai ni denda tu fand apne lyi dena .apne lalach lai .hor tu koi sewa bhali lai ta denda ni

  • @gagasmalsar9404
    @gagasmalsar9404 2 місяці тому +11

    S a d zindabad

  • @jitsingh8827
    @jitsingh8827 2 місяці тому +5

    ਤਿੱਤਲੀਆਂ ਨੂੰ ਵੋਟਾਂ ਨਹੀਂ ਪਾਉਣੀਆਂ ਚਾਹੀਦੀਆਂ

  • @Gurdasbrar-s1w
    @Gurdasbrar-s1w 2 місяці тому +8

    ਗੁਣ ਚੋਰ ਲੋਕ ਜਿਨੇ ਕੰਮ ਬਾਦਲ ਨੇ ਪਿੰਡਾ ਵਿੱਚ ਕੀਤੇ ਹਨ ਕੋਈ ਨਹੀਂ ਕਰ ਸਕਦਾ

  • @BalvirSingh-gl4gq
    @BalvirSingh-gl4gq 2 місяці тому +4

    A,A.P...0000

  • @cheemastudio4617
    @cheemastudio4617 2 місяці тому +5

    ਆ ਜ਼ੋ ਪੀਲਾ ਭੂੰਡ ਕਹਿ ਰਿਹਾ ਏ ਕੇ ਸੁਖਬੀਰ ਨੇ ਡਿੰਪੀ ਢਿੱਲੋਂ ਨਾਲ ਧੱਕਾ ਕੀਤਾ ਕੋਰਾ ਬਕਵਾਸ ਬੂਰਕੀ ਖਾ ਕੇ ਬੋਲ ਰਿਹਾ ਏ

  • @singhsonu3057
    @singhsonu3057 2 місяці тому

    ਆਪ ਪਾਰਟੀ ਪੰਜਾਬ ਵਿੱਚ NSA ਲੇ ਪੰਜਾਬ ਬਚਾਓ ਭਗਵੰਤ ਮਾਨ ਬੁੱਚੜ ਭੰਡ ਸਰਕਾਰ ਪੰਜਾਬ ਬਚਾਓ

  • @AjmerBhullar-i7y
    @AjmerBhullar-i7y 2 місяці тому +6

    Tars jaroor karna 100k bus hor paaluga

  • @Gurdasbrar-s1w
    @Gurdasbrar-s1w 2 місяці тому +3

    ਅੱਗੇ ਨਵੇਂ ਵਰਕਰਾਂ ਨੇ ਬਿਨਾਂ ਤਜਰਬੇ ਤੋਂ ਕੀ ਕਰਤਾ

  • @inderjitsingh1912
    @inderjitsingh1912 2 місяці тому +2

    ਜਿਨ੍ਹਾਂ ਨੇ ਆਟਾ ਦਾਲ ਲੈਣਾ ਉਹ ਬੋਕਰ ਨੂੰ ਵੋਟਾਂ ਪਾਉਣ ਗੇ

  • @jagmailsidhu7534
    @jagmailsidhu7534 2 місяці тому

    Dimpy dhillon jindabad jindabad jindabad jindabad jindabad jindabad jindabad jindabad jindabad

  • @subhashrai1432
    @subhashrai1432 2 місяці тому

    Salute bai tuhanu sareyen nu.

  • @chamkaursingh9781
    @chamkaursingh9781 2 місяці тому +4

    Leaders te koi taras nahi

  • @SatinderpalSinghGill-ii6jh
    @SatinderpalSinghGill-ii6jh 2 місяці тому

    MLA ਲੋਕ ਬਣਾਉਂਦੇ ਨੇ ਨਾ ਕਿ ਪਾਰਟੀ

  • @onkarsinghpurewal990
    @onkarsinghpurewal990 2 місяці тому +1

    ਬਾਦਲ ਤਾ ਆਪ ਧਕਿਆ ਗਿਆ

  • @tripatpalkaur854
    @tripatpalkaur854 2 місяці тому +4

    Aap party ne age ki swarta jo isnu jitana

  • @ParmjeetKaur-n5e
    @ParmjeetKaur-n5e Місяць тому

    B

  • @gurdeepchattha1336
    @gurdeepchattha1336 2 місяці тому

    Right👍

  • @amriksandhu3488
    @amriksandhu3488 2 місяці тому

    Akali jindabad

  • @BalkarSingh-dc1oq
    @BalkarSingh-dc1oq 2 місяці тому +5

    ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਅਕਾਲੀ ਪਾਰਟੀ ਅਕਾਲੀ ਦਲ ਖਤਮ ਹੋ ਗਿਆ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ

    • @Bhagwantsadacm3741
      @Bhagwantsadacm3741 2 місяці тому

      ਕਾਂਗਰਸ ਵੀ ਖਤਮ ਬੁੱਚੜ ਪਾਰਟੀ 84 ਨਸਲਕੁਸ਼ੀ ਦੀ ਜੜ੍ਹ।

  • @arshdeep2837
    @arshdeep2837 Місяць тому

    ਦੋਗਲੇ 😂

  • @Devinder_1971
    @Devinder_1971 2 місяці тому

    Sare purane harake nave nu jitao

  • @JatinderSingh-sb5jv
    @JatinderSingh-sb5jv 2 місяці тому

    Giderbaha walio dimpi kam kar sakda

  • @nirmaldhiman773
    @nirmaldhiman773 2 місяці тому +1

    Tuhadhe
    Te
    TarsKoun
    Krega
    NaRujgar
    NaChitaBand
    Dimpi
    Kihra
    Maan
    TonKhoKe
    Dedoo

  • @nirmaldhiman773
    @nirmaldhiman773 2 місяці тому +1

    Dal
    Badoo
    Nu
    VoteNhi
    Pouni
    Chahidi

  • @swarnjeetkaurmattu1315
    @swarnjeetkaurmattu1315 2 місяці тому +1

    ਅਕਾਲੀ ਦਲ ਪਾਰਟੀ ਖਤਮ। ਅਕਾਲੀਆ ਨੇ ਮੋਟਰਾਂ ਦੇ ਬਿੱਲ ਮਾਫ਼ ਕਰਕੇ ਪੰਜਾਬ ਕਗਾਲ ਕਰ ਕੇ ਰੱਖ ਦਿੱਤਾ ਏਸੇ ਕਰਕੇ ਮਹਿਗਾਈ ਵੱਧੀ

  • @satishkumargupta4715
    @satishkumargupta4715 2 місяці тому +1

    Punjab😂😂😂😂

  • @gurbhejsingh2886
    @gurbhejsingh2886 2 місяці тому +2

    dimpi heera banda

  • @KulwantSingh-ys1ul
    @KulwantSingh-ys1ul 2 місяці тому

    ਉਏ ਦੰਲਿਓ ਸ਼ਰਮ ਕਰੋ ਕਾਲੀ ਅਕਾਲੀ ਹੀ ਹਨ ਸਮਙ ਜਾਓ ਬੇਰਮੋ