ਆਪਣੇ ਆਪ ਨੂੰ ਹੀ ਰੂਹ ਕੰਬਾਊ ਢੰਗ ਨਾਲ ਕੁੱਟਦਾ ਵਿਕਰਮ ਸਿੰਘ ! ਰੋਂਦੀ ਮਾਂ ਦਾ ਨਹੀਂ ਦੇਖਿਆ ਜਾਂਦਾ ਦੁੱਖ....
Вставка
- Опубліковано 27 вер 2024
- ਆਪਣੇ ਆਪ ਨੂੰ ਹੀ ਰੂਹ ਕੰਬਾਊ ਢੰਗ ਨਾਲ ਕੁੱਟਦਾ ਵਿਕਰਮ ਸਿੰਘ ! ਰੋਂਦੀ ਮਾਂ ਦਾ ਨਹੀਂ ਦੇਖਿਆ ਜਾਂਦਾ ਦੁੱਖ, ਅਰਦਾਸ ਕਰਿਓ ਵੀਰ ਤੰਦਰੁਸਤ ਹੋ ਜਾਵੇ
#manukhtadisewasociety #ਮਨੁੱਖਤਾ #mdss #manukhta_di_sewa_sab_ton_waddi_sewa #help #freemedicinecamp #camp #vikram #MDS17272
ਵਾਹਿਗੁਰੂ ਜੀ ਦੀ ਮਿਹਰ ਸਦਕਾ ਸੁਪਨਿਆਂ ਦੇ ਪਰਿਵਾਰ ਵਿਚ ਜਿੱਥੇ ਸਾਡੇ ਨਾਲ 800 ਦੇ ਕਰੀਬ ਮੈਂਬਰ ਰਹਿੰਦੇ ਹਨ, ਉੱਥੇ ਹੀ ਹਰ ਮਹੀਨੇ 2 ਵਾਰ ਰੱਬ ਦੇ ਇਸ ਘਰ ਵਿੱਚ ਦਵਾਈਆਂ ਦਾ ਲੰਗਰ ਲਗਾਇਆ ਜਾਂਦਾ ਹੈ। ਜਿਸ ਵਿੱਚ ਹਰ ਵਾਰ ਹਜ਼ਾਰਾਂ ਹੀ ਲੋੜਵੰਦ ਲੋਕ ਪ੍ਰਸ਼ਾਦ ਰੂਪੀ ਦਵਾਈਆਂ ਲੈ ਕੇ ਜਾਂਦੇ ਹਨ। ਮਿਤੀ 24-09-2024 ਨੂੰ ਲੱਗੇ ਦਵਾਈਆਂ ਦੇ ਲੰਗਰ ਵਿਚ ਵੀ ਕਰੀਬ 3051 ਹਜ਼ਾਰ ਲੋੜਵੰਦ ਸੰਗਤ ਪਹੁੰਚੀ। ਜਿਨ੍ਹਾਂ ਵਿੱਚੋਂ ਜ਼ਿਆਦਾ Critical Paitent ਇੱਥੇ ਹੀ Temporary ward ਵਿਚ ਰੱਖ ਲਏ । ਜਿਨ੍ਹਾਂ ਵਿਚ ਭਵਾਨੀਗੜ੍ਹ ਤੋਂ ਆਇਆ ਵੀਰ ਵਿਕਰਮ ਸਿੰਘ (ਵਿੱਕੀ)ਵੀ ਸ਼ਾਮਿਲ ਹੈ। ਇਹ ਵੀਰ ਮਾਨਸਿਕ ਰੂਪ 'ਚ ਬਿਮਾਰ ਹੋਣ ਕਾਰਨ ਬਹੁਤ ਬੁਰੀ ਤਰ੍ਹਾਂ ਆਪਣੇ ਆਪ ਨੂੰ ਕੁੱ.ਟਦਾ ਮਾ.ਰਦਾ ਹੈ। ਮਾਂ -ਪਿਓ ਦੀ ਮੌ.ਤ ਤੋਂ ਬਾਅਦ ਪਾਲਣ ਵਾਲੀ ਇਸ ਮਾਂ ਦਾ ਦੁੱਖ ਨਹੀਂ ਦੇਖਿਆ ਜਾਂਦਾ। ਤੁਸੀਂ ਅਰਦਾਸ ਕਰਿਓ ਕਿ ਵੀਰ ਤੰਦਰੁਸਤ ਹੋ ਕੇ ਆਪਣੀ ਮਾਂ ਦੀ ਸੇਵਾ ਕਰਨ ਯੋਗ ਹੋ ਜਾਵੇ।
भगवान की कृपा से सपनों के परिवार में जहां करीब 800 सदस्य हमारे साथ रहते हैं, भगवान के इस घर में हर महीने दो बार दवाइयों का लंगर लगाया जाता है. जिसमें हर बार हजारों जरूरतमंद लोग प्रसाद के रूप में दवाइयां लेते हैं। 24-09-2024 को लगभग 3051 हजार जरूरतमंद लोग दवाइओं के लंगर में पहुंचे। जिनमें से अधिकतर गंभीर मरीजों को यहां अस्थाई वार्ड में रखा गया । इनमें भवानीगढ़ से आए भाई विक्रम सिंह (विक्की) भी शामिल हैं। यह शख्स मानसिक रूप से बीमार होने के कारण खुद को बहुत बुरी तरह पीटता है। माता-पिता की मौत के बाद इस मां का दुख देखा नहीं जाता. कृपया प्रार्थना करें कि नायक स्वस्थ हो और अपनी माँ की सेवा करने में सक्षम हो।
By the grace of God, in the family of dreams, where about 800 members live with us, a medicine langar is organized twice a month in this house of God. In which every time thousands of needy people take medicines as prasad. On 24-09-2024, about 3051 thousand needy people reached the medicine langar. Most of the serious patients were kept in temporary wards here. These include brother Vikram Singh (Vicky) who came from Bhavanigarh. This person beats himself very badly due to being mentally ill. The grief of this mother after the death of his parents is unbearable. Please pray that the brother gets well and is able to serve his mother.
Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to UA-cam ► / manukhtadisewasocietyl...
👉 Subscribe to UA-cam ► / gurpreetsinghmanukhtad...
----------------------------------------------------------------------------------
🔍Find Us on Google 🌎Maps 🗺📍 goo.gl/maps/ft...
📖 Click to save ''WhatsApp Contact'' directly to your phone book: 📲 wa.me/qr/EMNSU... 📖
📧 mail us at: - mdsewasociety@gmail.com
🌐 Visit our Website: - manukhtadisewa...
🌍📞 +919780300071 🌍📞 +918284800071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
[We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
|| 🙏 Service to Humanity, The Supreme Service 🙏 ||
-------------------------------
► Published Year ➤ 2022
► All Copyright Reserved ➤ Manukhta Di Sewa Society Ludhiana
ਲੰਗਰ ਦੀ ਪਰਸ਼ਾਦ ਰੂਪੀ ਦਵਾਈ ਖਾਣ ਨਾਲ ਇਸ ਨੇ ਠੀਕ ਹੋ ਜਾਣਾ ਹੈ।ਵਾਹਿਗੁਰੂ ਜੀ ਇਸ ਬੱਚੇ ਤੇ ਰਹਿਮਤ ਕਰਨਾ 🙏
Waheguru ji 🙏🙏
Waheguru ji
Satnam Shri Waheguru Ji Mehar Karo
ਵਾਹਿਗੁਰੂ ਜੀ 🙏
ਵਾਹਿਗੁਰੂ ਜੀ
ਪ੍ਰਮਾਤਮਾ ਅੱਗੇ ਇਸ ਵੀਰ ਲਈ ਅਰਦਾਸ ਕਰੋਂ ਕਿ ਇਹ ਵੀਰ ਜਲਦੀ ਤੋਂ ਜਲਦੀ ਠੀਕ ਹੋ ਜਾਵੇ ਜੀ।
ਸਭ ਵੀਰ ਭੈਣ ਪ੍ਰਮਾਤਮਾ ਅੱਗੇ ਅਰਦਾਸ ਕਰਨ ਇਸ ਵੀਰ ਲਈ ਜੀ
God bless you bro and all family members always happy
ਵਾਹਿਗੁਰੂ ਜੀ ਮੇਹਰ ਕਰਨ ਜੀ ਬਹੁਤ ਧੰਨਵਾਦ ਗੁਰਪ੍ਰੀਤ ਸਿੰਘ ਵੀਰ ਜੀ ਤੇ ਸਾਰੀ ਟੀਮ ਦਾ ਸਲੂਟ ਹੈ ਜੀ ਸੇਵਾ ਨੂੰ
Waheguru ji🙏🙏🙏🙏🙏
Great humanity work 🙏👍
Waheguru ji 🙏 Waheguru ji 🙏
Waheguru ji 🙏 Waheguru ji 🙏 Waheguru ji 🙏
👏👏👏👏👏👏👏
Wahaguru ji 🙏🙏
Waheguru ji kirpa Karn App SAB Ta MDSS Parwar Ta ji Y
ਵਾਹਿਗੁਰੂ ਜੀ। 🙏
❤❤❤❤❤nice
ਵਾਹਿਗੁਰੂ ਜੀ
Waheguru ji ka Khalsa waheguru ji ki Fateh ji
Waheguru Ji Maher Karenge ❤
Ram Ram ji 🙏 waheguru ji 🙏
Waheguru ji🙏🏻🙏🏻
Waheguru Waheguru jee
Wahgeuru ji ka kalsa wahgeuru ji ki Fateh ji gurpert Singh bai ji
Waheguru ji 🙏🙏
Waheguru Ji meher kre
Wahe guru mehar kre
Waheguru ji 🙏
Waheguru ji 😔 🙏
Waheguru ji
Waheguru ji
Waheguru Ji
Waheguru ji
Waheguru Ji
Waheguru ji
Waheguru ji
Waheguru Ji
Waheguru ji
Waheguru.g
🙏🙏🙏🙏🙏❤️❤️❤️❤️❤️
🙏🙏🙏🙏🙏🙏
🙏🏻🙏🏻
Vaheguru vaheguru
🙏🙏🙏🙏
🙏🙏🙏
ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਹਤੇ ਵੀਰ ਗੁਰਪ੍ਰੀਤ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🌹🙏🌹