ਬੁਰੇ ਫਸੇ ਸੁਖਬੀਰ ਬਾਦਲ ,ਬਾਗੀ ਅਕਾਲੀ ਸ੍ਰੀ ਅਕਾਲ ਤਖ਼ਤ ਤੇ ਪੁਜੇ ,ਨਹੀਂ ਮਿਲੇਗੀ ਅਮ੍ਰਿਤਪਾਲ ਸਿੰਘ ਧੜੇ ਦੀ ਮਦਦ (2502

Поділитися
Вставка
  • Опубліковано 30 чер 2024
  • 2502) ਬਾਗੀ ਅਕਾਲੀ ਸ੍ਰੀ ਅਕਾਲ ਤਖ਼ਤ ਤੇ ਪੁਜੇ ਸੁਖਬੀਰ ਬਾਦਲ ਸਿਰ ਠੀਕਰਾ, ਨਹੀਂ ਮਿਲੇਗੀ ਅਮ੍ਰਿਤਪਾਲ ਸਿੰਘ ਧੜੇ ਦੀ ਮਦਦ , ਸੰਸਦ ਚ ਕਾਂਗਰਸ ਨੇ ਘੇਰੀ ਬੀਜੇਪੀ ,RSS , ਜਲੰਧਰ ਚ ਹੋਇਆ ਵਾਕਾ, ਸਿਆਸੀ ਮਸਲਿਆਂ ਤੇ ਚਰਚਾ ਸ ਰਣਜੀਤ ਸਿੰਘ ਕੁੱਕੀ ਗਿੱਲ ਨਾਲ,#parmindersinghtiwana #tiwanaradio

КОМЕНТАРІ • 114

  • @mukaddarsingh5917
    @mukaddarsingh5917 2 дні тому +7

    ਸੱਤ ਸ੍ਰੀ ਅਕਾਲ ਜੀ ਸਾਰੇ ਟਿਵਾਣਾ ਰੇਡੀਓ ਪਰਿਵਾਰ ਨੂੰ ਅਤੇ ਕੁੱਕੀ ਗਿੱਲ ਜੀ 🙏🏿👍🏿🌷❤️👌🇮🇳

  • @jassbir1363
    @jassbir1363 2 дні тому +6

    ਰਾਜਸੀ ਲੋਕਾਂ ਵਲੋ ਗਲਤੀਆਂ ਜਾਣੇ ਅਣਜਾਣੇ ਚ ਨਹੀ ਜੀ ,
    ਵੋਟ ਬੈਂਕ ਨੂੰ ਵਧਾਉਣ ਲਈ , ਕੁਰਸੀ ਮੋਹ ਅਤੇ ਪੁੱਤਰ ਮੋਹ ਗਲਤੀਆਂ ਕਰਨ ਦੀ ਵਜਾਂ ਬਣਦੀ ਹੈ । ਜਾਣੇ ਅਣਜਾਣੇ ਚ ਗਲਤੀਆਂ ਦੋਰਾਨੇ ਧਾਰਮਿਕ ਸੇਵਾ ਦੋਰਾਨ ਹੋ ਸਕਦੀਆਂ ਹਨ ਜੀ , ਨਾ ਕਿ ਰਾਜਸੀ ਤੋਰ ਉੱਤੇ ।

  • @SatnamSingh-qh3le
    @SatnamSingh-qh3le 2 дні тому +3

    ਦੋਹਾਂ ਵੀਰਾਂ ਨੂੰ ਸਤਿ ਸ੍ਰ ਅਕਾਲ ਜੀ

  • @harjeetsra320
    @harjeetsra320 2 дні тому +3

    ਜੈਸਾ ਕਰੋਗੇ ਵੈਸਾ ਹੀ ਭਰੋਗੇ ਪਰਮਾਤਮਾ ਅਮੀਰ, ਗਰੀਬ ਨਹੀਂ ਵੇਖਦਾ

  • @RajivKumar-ty2qk
    @RajivKumar-ty2qk 2 дні тому +2

    ਸਤਿ ਸ੍ਰੀ ਅਕਾਲ ਸਾਰੇ ਟਿਵਾਣਾ ਪਰਿਵਾਰ ਤੇ ਕੁਕੀ ਗਿੱਲ਼ ਬਾਈ ਨੂ🙏🙏🙏👍👍

  • @ginderkaur6274
    @ginderkaur6274 День тому +1

    ਵਧੀਆ ਵਾਰਤਾਲਾਪ ਦੋਨਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ

  • @shallysingh829
    @shallysingh829 2 дні тому +1

    ਸਤਿ ਸ੍ਰੀ ਆਕਾਲ ਦੋਵੇਂ ਵੀਰਾਂ ਨੂੰ ਜੀ 🙏👍

  • @rambawasidhu8909
    @rambawasidhu8909 2 дні тому

    ਧੰਨਵਾਦ ਵੀਰ ਜੀ ਬੁਹਤ ਵਧੀਆ ਪ੍ਰੋਗਰਾਮ ਲੈ ਕੇ ਆਉਂਦੇ ਹੋ ਸਤਿ ਸ੍ਰੀ ਅਕਾਲ ਗਿੱਲ ਸਾਹਿਬ ਨੂੰ ਵੀ

  • @gurlalsinghkang
    @gurlalsinghkang 2 дні тому +1

    ਟਿਵਾਣਾ ਭਾਜੀ ਸਤਿ ਸ੍ਰੀ ਆਕਾਲ ਜੀ ❤❤

  • @karamjitsinghsidhu4587
    @karamjitsinghsidhu4587 2 дні тому +2

    ਸਤਿ ਸ੍ਰੀ ਆਕਾਲ ਜੀ

  • @user-gd9pp9hy2r
    @user-gd9pp9hy2r 2 дні тому +1

    17 th.Like.🙏🙏💚 22 Ji RS.Kukki Giil and Tiwana 22 ji 👍👌👌 Form Advocate GS Khaira Ldh ☝️☝️☝️☝️✍️💯💚

  • @Kiranpal-Singh
    @Kiranpal-Singh 2 дні тому +2

    *ਪੰਜਾਬ-ਪੰਥ ਪ੍ਰਤੀ, ਨਵੀਂ ਇਮਾਨਦਾਰ-ਸਮੱਰਪਿਤ ਅਗਵਾਈ ਤੋਂ ਬਿਨਾ, ਅਕਾਲੀ ਦਲ ਦਾ ਉਭਾਰ ਮੁਸ਼ਕਲ ਹੈ* …..
    ਪਰਿਵਾਰ ਪ੍ਰੱਸਤ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਦੀ ਤਾਨਾਸ਼ਾਹੀ ਚੱਲਦੀ ਰਹੀ ਹੈ-ਪੰਥ, ਧਰਮ ਨੂੰ ਵੀ ਨਿੱਜ ਲਈ ਵਰਤਿਆ, ਨੇੜਲੇ ਨੇਤਾ ਚਾਪਲੂਸ ਬਣੇ ਰਹੇ-ਆਵਾਜ ਉਠਾਉਣ ਲਈ ਬਹੁਤ ਦੇਰੀ ਕਰ ਦਿੱਤੀ *ਲੋਕਾਂ ਨੇ ਨਵੀਂ ਅਗਵਾਈ ਤੋਂ ਬਿਨਾ ਪਰਵਾਨ ਨਹੀਂ ਕਰਨਾ* !

  • @rajindercheema4985
    @rajindercheema4985 День тому

    ਸਤਿ ਸ੍ਰੀ ਅਕਾਲ ਟਿਵਾਣਾ ਸ੍ਹਾਬ ਗਿੱਲ ਸ੍ਹਾਬ ਅਤੇ ਸਮੂਹ ਦਰਸ਼ਕਾਂ ਨੂੰ ਸਤਿਕਾਰ ਸਹਿਤ 🙏🏻🙏🏻👍👍👌👌🌹🌹🙏🏻🌹🙏🏻🌹🙏🏻🌹🙏🏻🌹🙏🏻🌹

  • @gurlalsinghkang
    @gurlalsinghkang 2 дні тому

    ਸਾਰੇ ਟਿਵਾਣਾ ਰੇਡੀਓ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ ❤❤

  • @rajansaini6557
    @rajansaini6557 2 дні тому +1

    Sat Shri akal Veer Ranjit Singh Kuki Gill Ji and Veer Tiwana Saab ji Good to see you together

  • @yadwindersingh7091
    @yadwindersingh7091 2 дні тому +1

    Very nice program ❤

  • @AmrikSingh-ez6yo
    @AmrikSingh-ez6yo День тому +3

    ਬਹਿਬਲ ਕਲਾ ਵਿੱਚ ਗੋਲੀ ਚਲਾਉਣਾ ਵੀ ਵੱਡੇ ਬਾਦਲ ਅਤੇ ਸੁਖਬੀਰ ਦੋਵੇਂ ਜੁੱਮੇਦਾਰ ਹਨ

  • @pramodkumarsahoo723
    @pramodkumarsahoo723 День тому +1

    ਸਭ ਤੋਂ ਪਹਿਲਾਂ ਦੋਹਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਪਰਾਲੀ ਦਲ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਹੈ ਕਿ ਇਹ ਹੁਣ ਸਾਰੇ ਲੀਡਰ ਪੁਰਾਣੇ ਹੋ ਚੁੱਕੇ ਆ ਨਵਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਮਜਬੂਰ ਕਰਨਾ ਚਾਹੀਦਾ

  • @pargatbal1065
    @pargatbal1065 2 дні тому

    🌹🙏🍁🌹🙏ਪਿਆਰ ਭਰੀ ਸਤਿ ਸੀ੍ ਅਕਾਲ ਜੀ ਅੱਜ ਦਾ ਦਿੱਨ ਸੁਭ ਹੋਵੇ🙏🙏💤🇮🇳🇺🇸.

  • @harjeetsra320
    @harjeetsra320 2 дні тому +5

    ਸਤਿ ਸ੍ਰੀ ਆਕਾਲ ਵੀਰ ਟਿਵਾਣਾ ਅਤੇ ਗਿੱਲ ਵੀਰ ਜੀ 🙏🙏🙏🙏 ਆਕਾਲ

  • @raghbirsingh6145
    @raghbirsingh6145 День тому +1

    ਬਹੁਤ ਹੀ ਵਧਿਆ ਵਿਚਾਰ ਗਿੱਲ ਸਾਹਿਬ ਜੀ॥ ਤੁਸੀ ਸਹੀ ਪੰਜਾਬ ਦੇ ਨੁਮਾਇੰਦੇ ਪਾਰਲੀਮੈਂਟ ਚ ਜਾ ਕੇ ਬੰਗਾਲੀਆਂ ਵਾਂਗ ਆਪਣੇ ਰਾਜ ਤੇ ਲੋਕਾ ਦੇ ਮਸਲੇ ਨਹੀ ਰੱਖਦੇ॥
    ਕੀ ਅਸੀ ਅਨਪੜਾ ਨੂ ਵੋਟਾਂ ਪਾ ਕੇ ਜਿਤਾਈ ਜਾ ਰਹੇ ਹਾ? ਜਾ ਇਹਨਾ ਚ ਦਮ ਹੀ ਨਹੀ ਰਿਹਾ?
    ਅੱਜ ਵੀ ਬ ਅਕਾਲੀਦਲ ਅੰਦਰਗਤੀ ਪਾਰਲੀਮੈਂਟ ਚ ਵੋਟ ਪਹਿਲਾਂ ਵਾਂਗ ਹੀ ਪਾਈ ਜਾ ਰਿਹਾ॥

  • @jaspindermavi6526
    @jaspindermavi6526 2 дні тому +1

    Sat Shree Akal Tiwana veer ji 🙏

  • @iqbalsinghmann8022
    @iqbalsinghmann8022 День тому

    ਸਤਿ ਸ੍ਰੀ ਆਕਾਲ ਰਣਜੀਤ ਸਿੰਘ ਕੁੱਕੀ ਗਿੱਲ ਜੀ ਤੇ ਪਰਮਿੰਦਰ ਸਿੰਘ ਟਿਵਾਣਾ ਜੀ 🙏

  • @SukhjinderSingh-mj4ft
    @SukhjinderSingh-mj4ft 2 дні тому +1

    Salute to you both brothers for top class journalism god bless you great job

  • @bschungha8542
    @bschungha8542 2 дні тому +1

    ਜੇ ਇਹ ਸੇਵਾ ਲਾ ਦਿੱਤੀ ਕਿ ਤੁਸੀਂ ਕੋਈ ਚੋਣ ਨਹੀਂ ਲੜ ਸਕਦੇ
    ਕੁੱਕੀ। ਵੀਰ ਜੀ ਫਿਰ ਕੀ ਬਣੂੰ

  • @hakamsingh6861
    @hakamsingh6861 День тому +2

    ਟਿਵਾਣਾ ਜੀ ਇਹ ਝੋਟਿਆਂ ਦਾ ਬਂਗ ਕੋਈ ਐਮ ਐਲ ਏ ਕੋਈ ਐਮ ਪੀ ਅਗਰ ਇਹ ਜਿਤੇ ਹੁੰਦੇ ਅਜ ਵਾਂਗੂ ਮਾਫੀਆਂ ਮੰਗਦੇ?

  • @harjitlitt1375
    @harjitlitt1375 2 дні тому +1

    Very balanced interview

  • @sarbbrar4173
    @sarbbrar4173 2 дні тому +1

    Sat Shri akal Tiwana Saab Bai Ranjit Singh Gill Saab ji 🙏🙏🙏🙏🙏

  • @BalramDhaliwal-rb7no
    @BalramDhaliwal-rb7no 2 дні тому

    ਟਿਵਾਣਾ ਸਾਹਿਬ ਜੀ ਕੁੱਕੀ ਗਿੱਲ ਸਾਹਿਬ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤

  • @harroopkaur850
    @harroopkaur850 День тому

    SSA Veer ji Very nice discussion Thanks

  • @giansinghkulwant9999
    @giansinghkulwant9999 День тому

    ਵੇਖੋ ਜੀ ਕੁੱਕੀ ਗਿੱਲ ਸਾਹਿਬ ਤੁਹਡੀ ਡਿਬੇਟ ਬਹੁਤ ਵਧੀਆ ਹੈ ਪਰ ਇੱਕ ਸਪੈਸ਼ਲ ਸਾਂਝੀ ਡਿਵੇਟ ਧਰਮ ਅਤੇ ਜਾਤੀਵਾਦ ਤੇ ਸਪੈਸ਼ਲ ਗੱਲਬਾਤ ਹੋਣੀਂ ਚਾਹੀਦੀ ਹੈ

  • @sawarnsingh9989
    @sawarnsingh9989 День тому

    Good program tiwana ji 🙏 sawarn Singh from UK

  • @ajmerdhillon3013
    @ajmerdhillon3013 День тому

    Very good information thank s

  • @shallysingh829
    @shallysingh829 День тому +2

    ਗਿੱਲ ਸਾਹਿਬ ਜੀ,,, ਅਫ਼ਸੋਸ,ਸਾਡੇ ਲੋਕਾਂ ਨੂੰ ਲੀਡਰ ਚੁਣਨਾ ਹੀ ਨਹੀਂ ਆਉਂਦਾ,ਜਿਵੇਂ ਦੀ ਤੁਹਾਡੀ ਭਾਸ਼ਾ ਹੈ,,,, ਪੰਜਾਬ ਵਿੱਚੋਂ ਇੱਕ ਵੀ ਲੀਡਰ ਦਾ ਨਾਮ ਦੱਸੋ?ਜਿਹੜਾ ਤੁਹਾਡੇ ਵਾਂਗ ਬੇਬਾਕੀ ਨਾਲ ਬੋਲਦਾ ਹੋਵੇ? ਫਿਰ ਕਹਿੰਦੇ ਆ ਪੰਜਾਬ ਦੀ ਗੱਲ ਨਹੀ ਕਰਦਾ ਕੋਈ,ਕੌਣ ਕਰੇਗਾ ਜਿਹੜਾ ਕਰਨ ਵਾਲਾ ਹੈ ਉਸ ਦੀ ਲੋਕ ਵੀ ਮਦਦ ਨਹੀ ਕਰਦੇ,,ਸਾਡਾ ਤਾਂ ਉਹ ਚੀੜੀ ਵਾਲਾ ਕੰਮ ਹੈ,ਕਰਦੇ ਰਹਾਂਗੇ 👍

  • @manjeetsinghbhullar8808
    @manjeetsinghbhullar8808 2 дні тому +1

    ਕਿਸੇ ਵੀ ਧੜੇ ਦੀ ਕਾਮਯਾਬੀ ਦੀ ਉਮੀਦ ਨਹੀਂ ।ਕਾਫੀ ਸਮਾਂ ਲਗੇਗਾ।

  • @punjjaabdesh8659
    @punjjaabdesh8659 День тому

    ਕੁੱਕੀ ਜੀ ਤਾਂ ਤਿਆਰ ਬੈਠੇ ਨੇ ਟਿਵਾਣਾ ਸਾਹਬ। ਸੁਖਬੀਰ ਬਾਦਲ ਟਿਕਟ ਦੇਵੇ ਤਾਂ ਸਹੀ।

  • @user-to4ge2ii6t
    @user-to4ge2ii6t День тому +1

    ਜੀ ਹਾਂ ਮਨਜੀਤ ਸਿੰਘ ਬਹੁਤ ਵਧੀਆ ਇੰਨਸਾਨ ਹਨ। ਪਰ ਖਰਾ ਬੰਦਾ ਨਹੀ ਹਜ਼ਮ ਆਉਂਦਾ ਸਾਡੀ ਕੌਮ ਦੀ ਇਹੀ ਬਦਕਿਸਮਤੀ ਹੈ ਇਹ ਖਿਚੜੀ ਰਿਝਦੀ ਨੂੰ ਦੇਖਦਿਆਂ ਨੂੰ ਉਮਰ ਬੀਤ ਗਈ ਹੈ ਚੜ੍ਹਤ ਕਦੇ ਨਹੀ ਸੁਣੀ ਥੱਲੇ ਨੂੰ ਤਰੱਕੀ ਹੁੰਦੀ ਰਹਿੰਦੀ ਹੈ ਮੇਰੀ ਭੋਲ਼ੀ ਕੌਮ ਦਾ ਰੱਬ ਰਾਖਾ ਹੈ ਉਮੀਦ ਤਾਂ ਚੰਗੇ ਦੀ ਰੱਖਦੇ ਹਾ ਪਰ ਇਹ ਪ੍ਰੋਰੋਗ੍ਰਮ। ਬਹੁਤ ਵਧੀਆ ਹੈ ਕਾਫੀ। ਸਪਸ਼ਟ ਗੱਲ ਬਾਤ ਹੁੰਦੀ ਹੈ ਸਾਰੀ ਦੁਨੀਆ ਵਿਚ ਵਾਹਿਗਰੂ ਸ਼ਾਂਤੀ ਬਖਸ਼ੇ ਤੰਦਰੁਸਤੀ ਬਖਸ਼ੇ ਇਹੀ ਅਰਦਾਸ ਕਰਦੇ ਹਾ। ਕੋਈ ਚੰਗਾ ਲੀਡਰ ਮਿਲ ਜਾਵੇ ਕੁਕੀ ਗਿਲ ਵੀਰ ਤੂੰਸੀ ਕਿਉ ਨਹੀ ਸੋਚਦੇ। ਮੇਰਾ ਵੀਰ ਨਾਲ ਦੇ ਸਥੀ ਤਾਂ ਨਹੀ ਰਹੇ
    ਸਾਡੇ ਕੋਲ ਇੱਕੋ ਹੀਰਾ ਹੈ ਤੂੰ ਵੀਰ ਤੂੰਸੀ ਕੋਈ ਤਾਂ ਵਾਂਗ ਡੋਰ ਸੰਭਾਲ਼ੋ ਮਾਮਾ ਭੈਣਾਂ ਨੂੰ ਸ਼ਾਂਤੀ ਆਵੇ ਐਨਾ ਇੰਨਟੈਸੀਜੈਟ ਬੱਚਾ ਅੱਗੇ ਆ ਰਿਹਾ ਹੈ

  • @gurbachansingh1869
    @gurbachansingh1869 2 дні тому +1

    Kuki Gill and Tiwana Ji
    Live long

  • @NeerajSaini-ex9xg
    @NeerajSaini-ex9xg 2 дні тому +1

    Ssa doono veera nu te saare sarotia nu ji

  • @jagtarsingh7127
    @jagtarsingh7127 2 дні тому +4

    ਵਾ ਕਮਾਲ ਜਾਣਕਾਰੀ ਟਿਵਾਣਾ ਜੀ ਅਕਾਲੀ ਦਲ ਕੀਤੀਆਂ ਹੋਈਆਂ ਗਲਤੀਆਂ ਦਾ ਖਮਿਆਜ਼ਾ ਭੁਗਤ ਰਿਹਾ ਹੈ

  • @kmattu2793
    @kmattu2793 2 дні тому

    Ssa Bhaji 🙏🙏

  • @user-qf6jd1de6q
    @user-qf6jd1de6q 2 дні тому +1

    Good

  • @SodhirakhraSodhirakhra
    @SodhirakhraSodhirakhra 2 дні тому +1

    ਸਾਈਕਲ ਦਾ ਸਟੈਂਡ ਤਾਂ ਹੁੰਦਾ ਪਰ ਚੰਦੂਮਾਜਰਾ ਦਾ ਕੋਈ ਨੀ ਲਗਦਾ

  • @user-qf6jd1de6q
    @user-qf6jd1de6q 2 дні тому +1

    New kanoon is very good

  • @JagtarSinghMallhiDaudhar-us5pt
    @JagtarSinghMallhiDaudhar-us5pt 2 дні тому +2

    Tiwana te Ranjeet Singh Kuki Gill sab sat sri Akal ji

    • @gurlalsinghkang
      @gurlalsinghkang 2 дні тому

      ਸਤਿ ਸ੍ਰੀ ਆਕਾਲ ਜੀ ਮੱਲ੍ਹੀ ਸਾਬ੍ਹ

  • @KewalKrishan-le5us
    @KewalKrishan-le5us День тому +1

    SSA Tawina ji

  • @JoyfulSandcastle-cf7gg
    @JoyfulSandcastle-cf7gg 2 дні тому +2

    ਕੁੱਕੀ ਗਿੱਲ ਜੀ,
    ਤੁਹਾਡਾ ਸਤਿਕਾਰ ਕਰਦੇ ਹਾਂ ਪਰ ਬੇਨਤੀ ਹੈ ਕਿ ਤੁਸੀ ਸਿੱਖੀ ਸਰੂਪ ਵਿੱਚ ਵਾਪਿਸ ਆ ਕੇ ਪੰਥਕ ਪਲੇਟਫ਼ਾਰਮ ਤੇ ਵਿਚਰੋ ਤਾਂ ਪੰਥ ਤੁਹਾਨੂੰ ਬਣਦਾ ਸਤਿਕਾਰ ਦੇਵੇਗਾ।
    ਬਾਦਲ ਦੱਲ ਦੇ ਨਾਰਾਜ਼ ਧੜੇ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਕੇ ਪਿਛਲੇ ਸਮੇਂ ਵਿੱਚ ਬਾਦਲ ਦੱਲ ਦੇ ਹਿੱਸੇ ਵਜੋ ਕੀਤੀਆਂ ਬੰਜਰ ਗਲਤੀਆਂ ਨੂੰ ਮਨ ਕੇ ਇੰਨਾਂ ਮੁੱਦਿਆਂ ਨੂੰ ਇਕ ਵਾਰ ਫੇਰ ਸੈਂਟਰ ਸਟੇਜ ਤੇ ਲਿਆ ਖੜਾ ਕੀਤਾ ਹੈ ਅਤੇ ਇਸ ਨਾਲ ਬਾਦਲ ਦੱਲ ਦਾ ਗ੍ਰਾਫ ਹੋਰ ਡਿਗੇਗਾ।
    ਪੰਥਕ ਪਲੇਟਫ਼ਾਰਮ ਤੇ ਇਕ ਵਾਰ ਫੇਰ ਨਵੇਂ ਬਦਲਾਂ ਦੀ ਤਲਾਸ਼ ਹੈ ਅਤੇ ਪੰਥ ਨੂੰ 2027 ਦੀਆਂ ਵਿਧਾਨ ਸਭਾ ਅਤੇ ਸ੍ਰੋਃ ਗੁਃ ਪ੍ਰਃ ਕਮੇਟੀ ਦੀਆਂ ਚੋਣਾਂ ਜਿੱਤਣ ਲਈ ਪੰਥ ਨੂੰ ਸੁਹਿਰਦ ਧਿਰਾਂ ਵਲੋ ਆਪਸੀ ਵਿਖਰੇਵੇਂ ਅਤੇ ਜਾਤੀ ਹਉਮੇ ਦਾ ਤਿਆਗ ਕਰ ਕੇ ਇਕ ਪਲੇਟਫ਼ਾਰਮ ਸਿਰਜਣਾ ਜ਼ਰੂਰੀ ਹੈ।

  • @SodhirakhraSodhirakhra
    @SodhirakhraSodhirakhra 2 дні тому +1

    ਬਾਈ ਜੀ ਜੇਕਰ ਅਜ ਇਹ ਬੰਦੇ ਸਰਕਾਰ ਵਿੱਚ ਹੁੰਦੇ ਤਾਂ ਕੀ ਇਹ ਫਿਰ ਪੁਰਾਣੇ ਮੁੱਦੇ ਚਮਕਦੇ ਜੇਕਰ ਜਗੀਰ ਕੌਰ ਪ੍ਰਧਾਨ ਐਸਜੀਪੀਸੀ ਹੁੰਦੇ ਤਾਂ ਫਿਰ ਇਹ ਮੁਆਫੀ ਮੰਗਦੇ

  • @JaswantSingh-du6yf
    @JaswantSingh-du6yf День тому +1

    ਚੌਥਾ ਮੁੱਦਾ ਬਹਿਬਲ ਕਲਾਂ, ਬਰਗਾੜੀ ਕਾ਼ਡ ਹੋਵੇਗਾ ਜੀ। ਮੁੱਦੇ ਤਾਂ ੧੯੭੮ ਤੋ ਚੁੱਕਣੇ ਚਾਹੀਦੇ ਸਨ। ਇਹ ਤਾਂ ਆਖਰੀ ਸਾਹਾਂ ਤੇ ਸੀ ਐਮ ਸੀ ਲੈ ਕੇ ਆਏ ਹਨ 😊

  • @Jagtar-xh2ir
    @Jagtar-xh2ir День тому

    Tiwana ji ਜੱਥੇਦਾਰ kaunkey ਤੇ khalra ਜੀ ਨੇ ਡੈਂਟ ਕਿਉਂ ਨੀ ਪਾਇਆ ਲੋਕ ਸਭ ਕੁੱਝ ਸਮਝ ਦੇ ਨੇ

  • @AmrikSingh-ez6yo
    @AmrikSingh-ez6yo День тому +1

    ਸੱਚ ਮੁੱਚ ਜੱਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਹੀ ਬਹੁਗਿਣਤੀ ਦੀ ਪਸੰਦੀਦਾ ਕੈਡੀਡੇਟ ਹੈ

    • @gurlalsinghkang
      @gurlalsinghkang День тому

      ਕਿਥੇ ਹੈ ਪ੍ਰੋ ਮਨਜੀਤ ਸਿੰਘ ਜੀ

  • @raijs7842
    @raijs7842 День тому

    Good explained regarding present... people are largely together, have the brains of 🐏🐑 sheeps... 🙏🙏

  • @surjeetsingh8809
    @surjeetsingh8809 День тому

    👍🙏🙏🙏👌

  • @KuldeepSingh-yg3bq
    @KuldeepSingh-yg3bq 2 дні тому

    Gill Sahib hire These As Bibi Chandumaja

  • @user-qf6jd1de6q
    @user-qf6jd1de6q 2 дні тому

    Vvgooddiscussion

  • @harmeenkaura2527
    @harmeenkaura2527 День тому

    Gill Saab tusi jrur chakwao Jathedar Kaunke da mudda

  • @ranveergaming8330
    @ranveergaming8330 2 дні тому

    👍🌹🌹❤️🙏🙏

  • @JasbirSingh-vf2le
    @JasbirSingh-vf2le День тому +1

    ਗਿੱਲ ਸਾਹਿਬ ਤੁਸੀਂ ਵੀ ਸਿਆਸਤ ਵਿੱਚ ਆਓ❤❤❤❤❤

    • @punjjaabdesh8659
      @punjjaabdesh8659 День тому

      ਤਿਆਰ ਨੇ, ਇਸ ਵਾਰ ਅਕਾਲੀ ਦਲ ਵੱਲੋਂ ਟਿਕਟ ਚਾਹੁੰਦੇ ਸੀ।

  • @JasbirChahal-ft8sw
    @JasbirChahal-ft8sw День тому

    Sat Sri Akal Bhai Ji, How come no one raising the issue of Jathedar Gurdev Singh Kaunke?

  • @tarsemrai4439
    @tarsemrai4439 2 дні тому

    ਬੀਬੀ ਖਾਲੜਾ ਨੇ ਤਾ ਜਲੰਧਰ ਵਿਚ ਸਪੀਚ ਕਰਨ ਕਿਉਂ ਨਹੀਂ ਆਈ

  • @dalvirsingh5222
    @dalvirsingh5222 2 дні тому

    🙏🙏

  • @jaswindersingh6019
    @jaswindersingh6019 День тому

    ਕੁਕੀ ਗਿੱਲ ਸਾਹਿਬ ਆ ਜਾਓ ਹੁਣ ਸਿਆਸਤ ਵਿੱਚ ਹੁਣ ਲੋੜ ਆ ਹੁਣ ਨਹੀਂ ਤੇ ਕਦੋਂ ਆਵੇਗਾ ਕਰੋ ਵਧੀਆ ਬੰਦੇ ਇਕੱਠੇ

  • @JasbirChahal-ft8sw
    @JasbirChahal-ft8sw День тому

    Sat Sri Akal Bhai Ji, Could you ask any and every Akali leader if they have ever done any good for humanity according to the teachings of Sri Guru Granth Sahib?

  • @bhailalsingh1336
    @bhailalsingh1336 День тому

    Tiwana de pag very good

  • @cheema5056
    @cheema5056 День тому

    ਇਹ ਕਹਿੰਦੇ ਨੇ ਸਾਨੂੰ ਜੋ ਮਰਜੀ ਸਜ਼ਾ ਲਾ ਦਿਉ ਇਹਨਾ ਦੀ ਸਜ਼ਾ ਸਿਰਫ ਇਨੀ ਲਾ ਦਿਉ ਕੀ ਇਹ ਰਾਜਨੀਤੀ ਛੱਡ ਘਰੇ ਬੇਹ ਜਾਣ ਅਤੇ ਸ੍ਰੋਮਣੀ ਅਕਾਲੀ ਦਲ ਵਿੱਚ ਰਣਜੀਤ ਸਿੰਘ ਕੁੱਕੀ ਗਿੱਲ ਵਰਗੇ ਸਾਫ ਸੁਥਰੀ ਛਵੀ ਵਾਲੇ ਵਿਅਕਤੀ ਆਉਣ ਫੇਰ ਤਾਂ ਠੀਕ ਹੈ ਨਹੀ ਤਾਂ ਸ੍ਰੋਮਣੀ ਅਕਾਲੀ ਦਲ ਪਾਰਟੀ ਦਾ ਕੁੱਝ ਨਹੀ ਹੋਣਾ ਇਹ ਤਾਂ ਇਕੋ ਥਾਲੀ ਦੇ ਚੱਟੇ ਵੱਟੇ ਨੇ

  • @punjjaabdesh8659
    @punjjaabdesh8659 День тому

    ਮੋਹੀਆ ਮਿੱਤਰੇ ਨੀ ਜੀ ਮਹੂਆ ਮਿੱਤਰਾ ਸਰ।

  • @JasbirChahal-ft8sw
    @JasbirChahal-ft8sw День тому

    Kuki Bhai Ji, Gurmeet Singh Hayer spoke well being the first timer!

  • @jaswindergrewal4356
    @jaswindergrewal4356 День тому

    Bhagwant mann tan election jitni hai Punjab chae dhubb je😊

  • @hskathanian2783
    @hskathanian2783 День тому

    Gill tiwana sahib raja warring v sun lao sansad vich hik dhok k bolia .poetic justice na bhul Jia karo

  • @user-qf6jd1de6q
    @user-qf6jd1de6q 2 дні тому

    Time is over

  • @TejinderSingh-mx9ky
    @TejinderSingh-mx9ky 2 дні тому

    ਪਵਿੱਤਰ ਗਠਜੋੜ PAU nd PU ਦਾ

  • @psbajwa9621
    @psbajwa9621 День тому

    They are all ambitious politicians and need. to be ignored/ rejected

  • @KewalKrishan-le5us
    @KewalKrishan-le5us День тому +1

    SSA Kuki Gill ji

  • @JasbirChahal-ft8sw
    @JasbirChahal-ft8sw День тому

    Sat Sri Akal Bhai Ji, Could you ask any of the Akali leader to name a single person among them who has been leading a Khalas life?

  • @MilwantSingh
    @MilwantSingh День тому

    Parminder singh ji tuhada shahar vich Sardar Atindetpal singh Khalistani sahib da Khalsa stand bara public nu dasn di kirpalta Karo,kuki ji da khalstani sahib da parliament vicho khalstani word approve karvaun bara vichar dikhao

  • @user-qf6jd1de6q
    @user-qf6jd1de6q 2 дні тому +1

    Verywrong

  • @pardeepbasra5899
    @pardeepbasra5899 День тому

    Tiwana saab swaal kr rahe ho jaan jwaab de rahe ho?

  • @pramodkumarsahoo723
    @pramodkumarsahoo723 День тому +1

    ਖਾਸ ਕਰ ਬਾਗੀ ਧੜਾ ਜਿਹੜੇ ਬਾਕੀ ਆ ਉਹਨਾਂ ਨੂੰ ਸਾਰੇ ਆਪਣੇ ਆਪਣੇ ਹਲਕਿਆਂ ਤੋਂ ਬੜੀ ਵਾਰੀ ਹਾਰ ਚੁੱਕੇ ਆ ਦਰਸ਼ਕ ਸੁਖਬੀਰ ਬਾਦਲ ਨੂੰ ਕਹਿੰਦੇ ਆ ਤੇ ਸੁਖਬੀਰ ਬਾਦਲ ਦੇ ਉਹ ਤੇ ਪਰਿਵਾਰਵਾਦ ਕਹਿਣ ਦੁੱਧ ਜਿੱਤਣ ਰਹੇ ਆ ਮਜੀਠੀਏ ਵੀ ਜਿੱਤਿਆ ਤੇ ਬਾਦਲ ਇਧਰ ਵੀ ਜਿੱਤੇ ਆ

  • @user-qf6jd1de6q
    @user-qf6jd1de6q 2 дні тому

    Undergraduate state party

  • @user-qf6jd1de6q
    @user-qf6jd1de6q 2 дні тому

    Punjab officer also lalchi

  • @jaswindergrewal4356
    @jaswindergrewal4356 День тому

    Gud luck kuki Gill

  • @lakhmirsinghkhalsa8282
    @lakhmirsinghkhalsa8282 День тому

    ਕਾਲੀ ਸਰਕਾਰ ਵੇਲੇ ਸਾਬਕਾ ਕੌਂਸਲਰ ਪ੍ਰੀਤਮ ਨੇ ਲੋਕਾਂ ਨਾਲ ਠੱਗੀਆਂ ਮਾਰੀਆਂ ਕਰੋੜਾਂ ਰੁਪਏ ਇਕੱਠੇ ਕੀਤੇ ਨਾਜਾਇਜ ਕਬਜੇ ਕੀਤੇ ਆਪਣੇ ਹੀ ਮੁਹੱਲੇ ਵਿਚ ਆਪਣੇ ਹੀ ਗੁਆਂਢੀਆਂ ਦੇ ਘਰ ਢੁਹਾਏ ਬੇਘਰ ਕਰ ਦਿੱਤੇ ਗਏ ਪ੍ਰੀਤਮ ਦੇ ਸਾਰੇ ਸਾਥੀ ਸਾਥ ਛੱਡ ਕੇ ਦੂਜੀਆਂ ਪਾਰਟੀਆਂ ਵਿੱਚ ਸ਼ਾਮਲ ਹੋ ਗਏ ਲਖਮੀਰ ਸਿੰਘ ਖਾਲਸਾ ਬਸਤੀ ਮਿੱਠੂ

  • @user-fh6yh5uh7e
    @user-fh6yh5uh7e 2 дні тому

    ਬਹੁਤ। ਵਦੀਅਆ। ਅਗਰ। ਬਾਦਲ। ਅਕਾਲੀਦਲ। ਰਹਾ। ਗਿਆ। ਅਗੇ। ਸਿਖੀ। ਦਾ। ਨੁਕਸਾਨ। ਬੜ। ਹੋ। ੲੈ। ਗਾ। ਹਮੇਸ਼ਾ। ਸਿਖਾ। ਨੂ। ਕੋਈ। ਕੋਮ। ਮਾਰ। ਨਹੀ। ਸਕੇ। ਆਪਣੇ। ਸਿਖਾ। ਨੋ। ਹੀ। ਮਾਰੇ। ਆ।

  • @bhullar-rz6lp
    @bhullar-rz6lp День тому

    21:37 21:37 21:37

  • @user-qf6jd1de6q
    @user-qf6jd1de6q 2 дні тому

    Overall Bai kugh ñe hona

  • @user-qf6jd1de6q
    @user-qf6jd1de6q 2 дні тому

    Theend

  • @user-qf6jd1de6q
    @user-qf6jd1de6q 2 дні тому

    Baino anybody

  • @user-qf6jd1de6q
    @user-qf6jd1de6q 2 дні тому

    Pair baghisalakuta

  • @jagroopsingh1185
    @jagroopsingh1185 День тому +1

    Masand Lana Daru party..

  • @JasbirSingh-ec9jp
    @JasbirSingh-ec9jp 15 годин тому

    Hahaaaa

  • @user-qf6jd1de6q
    @user-qf6jd1de6q 2 дні тому +1

    Nobaghi

  • @kamaldeepsingh3988
    @kamaldeepsingh3988 День тому +2

    ਟਿਵਾਣਾ ਸਾਹਬ📢 ਧਿਆਨ ਨਾਲ ਪੜ੍ਹੋ
    ..... ਇਹ ਕੂਕੀ ਵਰਗੇ ਬੰਦੇ ਕੱਲੇ ਚੌਧਰ ਵਾਸਤੇ ਖਾੜਕੂ ਲਹਿਰ ਵਿੱਚ ਦਾਖ਼ਲ ਹੋਏ ਸੀ.. ਤੇ ਕੁਰਸੀ ਮਿਲੀ ਨੀ ਤਾਂ ਹੁਣ ਇਹ ਸਭ ਤੇ ਕਾਟੀਆਂ ਮਾਰਨ ਲਗਿਆ ਹੋਇਆ.. ਆਵਦਾ ਵੀ ਬਹੁਤ ਪਛਤਾਵਾ ਕਰਦਾ ਇਹ..
    ਸੋਚਣ ਵਾਲੀ ਗੱਲ ਹੈ ਜਿਹੜੇ ਗੁਰੂ ਗੋਬਿੰਦ ਸਿੰਘ ਨੂੰ ਹਾਜ਼ਰ ਨਾਜਰ ਮੰਨ ਕੇ ਤਨੋ ਮਨੋ ਲਹਿਰ ਚ ਆਏ ਸੀ ਸਭ ਨੇ ਸ਼ਹੀਦੀਆਂ ਪਾਈਆਂ ਨੇ.. ਇਹਨੇ ਲਹਿਰ ਤਿੜਕਦੀ ਦੇਖ ਕੇ ਭੱਜ ਭਜਾ ਕੇ ਬੰਦੇ ਵਿੱਚ ਪਾਕੇ ਆਵਦੀ ਜਾਨ ਬਚਾਈ ਆ.. ਹੁਣ ਹਿੰਦੀਸਤਾਨੀ ਸਰਕਾਰ ਤੇ ਬਾਹਮਣੀ ਨਿਜ਼ਾਮ ਦੇ ਕੱਨ ਖੁਸ਼ ਕਰਨ ਤੇ ਲਗਿਆ ਹੋਇਆ..

  • @user-qf6jd1de6q
    @user-qf6jd1de6q 2 дні тому +1

    Good

  • @user-qf6jd1de6q
    @user-qf6jd1de6q 2 дні тому

    Good