ਖ਼ਾਸ ਖਬਰਾਂ ਤੇ ਨਿੱਗਰ ਚਰਚਾ (2607E)03.07.24)

Поділитися
Вставка
  • Опубліковано 2 лип 2024
  • #parmindersinghtiwana #tiwanaradio

КОМЕНТАРІ • 11

  • @TARUBALETIAUK
    @TARUBALETIAUK 2 дні тому +1

    Thankfully

  • @TARUBALETIAUK
    @TARUBALETIAUK 2 дні тому +1

    Good job

  • @TARUBALETIAUK
    @TARUBALETIAUK 2 дні тому +1

    Good. Advice

  • @tiwanaradio9627
    @tiwanaradio9627  2 дні тому

    Param Gangarh
    ​​ਸਭ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏 ਸਭਨਾਂ ਦੀ ਚੰਗੀ ਸਿਹਤ ਲਈ ਕਾਮਨਾ ਕਰਦੇ ਹਾਂ ਜੀ🙏
    Pratap Sandhu
    Member (2 months)
    ​​ਸਰ ਹੋਣ ਤੁਸੀਂ ਪਾਣੀ ਰਖਿਆ ਕਰੋ ਪੰਛੀਆਂ ਨੂੰ 😍
    Pratap Sandhu
    Member (2 months)
    ​​👍
    Lalli Tohra Official
    ​​ਸਤਿ ਸ੍ਰੀ ਆਕਾਲ ਜੀ ਓ
    MUKADDAR SINGH AULAKH
    Member (1 year)
    ​​ਸੱਤ ਸ੍ਰੀ ਅਕਾਲ ਜੀ ਸਾਰੇ ਟਿਵਾਣਾ ਰੇਡੀਓ ਪਰਿਵਾਰ ਨੂੰ 🙏🏿👍🏿🌷❤👌🇮🇳
    Pratap Sandhu
    Member (2 months)
    ​​ਸਾਡੇ ਬਹੁਤ ਬਰਸਾਤ ਹੋਈ 2 ਦਿਨ ਹੋਗੇ ਰੱਬ ਨੇ ਤਸੱਲੀ ਕਰਾਈ
    Charanjit Singh Shally
    ​​ਟਿਵਾਣਾ ਜੀ,,, ਸਾਡੇ ਮੋਸਮ ਬਹੁਤ ਵਧੀਆ ਹੈ, ਅੱਜ ਤਾਂ ਰੱਬ ਦਾ ਏ ਸੀ ਚੱਲ ਰਿਹਾ ਹੈ 🔥
    Gurdhian Singh Kharoud
    ​​🙏
    Pratap Sandhu
    Member (2 months)
    ​​ਮਜ਼ਾਕ ਕਰਦਾ ਸਰ
    Mandeep Singh
    ​​ਸਾਡੇ ਸਵੇਰੇ ਬਹੁਤ ਮੀਂਹ ਪਿਆ ਹੁਣ ਵੀ ਬੱਦਲ ਬਹੁਤ ਹੈ
    zimmy carter
    ​​ਅੱਜ ਸਵੇਰ ਵੇਲੇ, ਭਰਾਵਾਂ ਦੀਆਂ ਗੱਲਾਂ ਸੁਣ ਕੇ ਬਹੁਤ ਵਧੀਆ ਲੱਗਿਆ ਜੀ,ਸਲਾਮ ਹੈ ਹੌਂਸਲੇ ਬੁਲੰਦ ਨੇ ਜੀ, ਹਿਮਤੇ ਮਰਦਾਂ, ਮੱਦਤ ਏ ਖ਼ੁਦਾ, ਲੱਗੇ ਰਹੋ ਜੀ ਵੀਰ ਜੀਉ।।
    Charanjit Singh Shally
    ​​ਸੰਧੂ ਸਾਹਿਬ ਜੀ ਕਿਹੜੀ ਜਗ੍ਹਾ ਜੀ ?
    Nirmal Singh Maan
    ​​ਸਤਿ ਸ਼੍ਰੀ ਆਕਾਲ ਜੀ
    Kuldeep Singh
    ​​ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ
    Rajiv Kumar
    ​​ਟਿਵਾਣਾ ਰੇਡੀਓ ਨੂ ਸਤਿ ਸ੍ਰੀ ਅਕਾਲ ਜੀ🙏🙏🙏👍👍
    MPSingh Dhiman
    ​​86🙏🙏
    Gurcharan Kaur
    ​​how many bird you have
    Gurpreet Singh Cheema
    ​​Sukhraj Bhaji
    Mandeep Singh
    ​​ਸ਼ਿਸਰੇ ਮੀਟ
    Mandeep Singh
    ​​ਟਾਂਡਾ ਉੜਮੁੜ
    Devil Singh
    ​​Isstu. S. S. A. JI
    Pratap Sandhu
    Member (2 months)
    ​​ਚਰਨਜੀਤ ਸੇ ਲੀ ਵੀਰ ਜੀ uttrakhand sitarganj ਜੀ
    Rajan Saini
    ​​ਹੁਮਸ ਬਹੁਤ ਹੋ ਗਿਆ ਜੀ। ਰਾਤ ਨੂੰ ਪਵੇਗਾ ਮੀਂਹ ਜੀ। ਦਸੂਹਾ ਟਾਂਡਾ ਏਰੀਆ ਜੀ
    Sikander Singh Aujla
    ​​ਮੋਸਮ ਕੋਈ ਐਥੇ ਵੀ ਕੋਈ ਵਧੀਆ ਨੀ ਗਰਮੀ ਖੁੱਲ ਕੇ ਨੀ ਪੈ ਰਹੀ ਕਿਸਾਨ ਖੁਸ ਨਹੀ ਸਵੇਰੇ ਠੰਡ ਹੁੰਦੀ ਹੈ
    Gurmit 800
    ​​🙏🙏
    Pratap Sandhu
    Member (2 months)
    ​​ਰਜਿੰਦਰ ਕੁਮਾਰ ਜੀ 🙏🙏
    Baljinder Singh Maur
    Member (6 months)
    ​​ਜੀਆਂ ਕਾ ਆਹਾਰ ਜੀਅ
    Manjit Singh
    ​​ਸਾਡੇ ਗੁਰਦਾਸਪੁਰ ਸਵੇਰੇ ਤੜਕੇ ਥੋੜਾ ਮੀਂਹ ਪਿਆ ਸੀ ਬਾਕੀ ਸਾਰਾ ਗੁੱਮ ਰਿਹਾ ਬਹੁਤ ਗਰਮੀ ਸੀ।
    Pratap Sandhu
    Member (2 months)
    ​​baljinder singh maur bai ji 🙏🙏
    Prem Kataria
    ​​ਸਤਿ ਸ੍ਰੀ ਆਕਾਲ ਟਿਵਾਣਾ ਸਾਹਿਬ ਤੇ ਸਾਰੇ ਸਰੋਤਿਆਂ ਨੂੰ ਲਾਈਕ 94
    Kamaljit Sra
    ​​Sat Shri Akal vir g sirsa
    Veerpal Kaur
    ​​sat sri akal bro ji
    Gurbax homegrowing
    ​​ਸਾਡੀ ਅੰਜੀਰ ਡੇਢ ਕੁ ਫੁੱਟ , ਨੁਂ 6/7 ਦਾਣੇ ਲਗੇ ਸੀ ਪਕਣ ਤੇ ਮੋਰ /ਮੋਰਨੀਆ ਖਾ ਗੇ,
    MPSingh Dhiman
    ​​ਤੁਸੀਂ ਵੀ ਕਈ ਵਾਰ ਹੋਰਾਂ ਦੀ ਵਾਂਗ ਮਨੋਹਰ ਲਾਲ ਕਹਿ ਦਿੰਦੇ ਹੋ । ਨਾਲ ਤੁਸੀਂ ਦੱਸਿਆ ਸੀ ਸਬਕਾਸਟ ਵੀ ਲਿਖਣੀ ਚਾਹੀਦੀ ਐ।ਇਸ ਲਈ ਬਦਲਿਆ। 🙏🙏
    Baljinder Singh Maur
    Member (6 months)
    ​​partap Sandhu ji
    Bobby Wahla
    ​​no rain batala pa g
    Dilbag Rai
    ​​g6 information
    Jagtar Singh Rai
    ​​👏👏🙏🏻🙏🏻
    Amritpal Singh DHILLON
    ​​Good knowledge sir,for Milk
    Rajan Saini
    ​​ਹੁਣ ਰਾਤ ਨੂੰ ਪੀ ਲਇਏ ਜੀ ਕਿ ਨਾ ? ਦੁੱਧ
    Balour Brar
    ​​ਵਧੀਆ ਜਾਣਕਾਰੀ ਦੁੱਧ ਬਾਰੇ ਦਿੱਤੀ ਵੀਰ ਨੇ ।
    Gurmeet Uppal
    ​​ਸਤਿ ਸ਼੍ਰੀ ਅਕਾਲ ਟਿਵਾਣਾ ਸਾਬ ਜੀ
    Amritpal Singh DHILLON
    ​​Rajan Saini ji Welcome
    Rajan Saini
    ​​ਜੀ ਢਿੱਲੋਂ ਸਾਬ🙏🙏🙏
    Udeypal Singh
    ​​SSA ji
    Rajiv Kumar
    ​​ਬੋਬੀ ਵਾਹਲਾ ਜੀ ਤੁਸੀ ਬਟਾਲੇ ਕਿਥੇ ਕੁ ਰੇਹਦੇ ਹੋ
    Bhupinder Sangha
    ​​SSA ji
    Amritpal Singh DHILLON
    ​​100 Like Sir
    hardev kanwal
    ​​these MP are wasting our tax money shame to them
    hardev kanwal
    ​​in ARIZONA DESI sparrow are seen also
    Pratap Sandhu
    Member (2 months)
    ​​Sikandar veer hunna de desh de panchi vi bahut samj dar ne
    Jugraj Gill
    ​​hand-pink-wavinghand-pink-wavinghand-pink-wavinghand-pink-wavinghand-pink-wavingwashhandswashhandswashhands

  • @atamjitsingh5666
    @atamjitsingh5666 2 дні тому

    ਟਿਵਾਣਾ ਸਾਹਬ ਖਬਰਾ ਤੋ ਇਲਾਵਾ ਜੇਹੜੀਆ ਤੁਸੀ ਮਿੱਠਿਆ ਮਿੱਠਿਆ ਅਖਾਣਾ ਸਣਾਉਦੇ ਹੋ,ਵਾਹ ਕਮਾਲ ਹੁੰਦੀਆ ਜੀ,ਕਾਮਨਾ ਕਰਦੇ ਹਾ ਕਿ ਟਿਵਾਣਾ ਰੇਡੀਓ ਲੋਕਾ ਦੇ ਦਿਲਾ ਤੇ ਤਰਜਮਾਨੀ ਕਰਦਾ ਰਹੇ ਜੀ,

  • @tiwanaradio9627
    @tiwanaradio9627  2 дні тому

    Amritpal Singh
    ​​ਇਹੋ ਜਿਹੇ ਬੂਬਣਿਆ ਤੇ ਕਾਰਵਾਈ ਕਿਸ ਨੇ ਕਰਨੀ ਆ, ਜਿਸ ਰਾਜ ਦਾ ਮੁਖੀਆ ਈ ਸਾਧ ਆ
    Gurlal Singh Kang
    Member (2 months)
    ​​ਐਡਵੋਕੇਟ ਰਾਜਨ ਸੈਣੀ ਜੀ ਸਤਿ ਸ੍ਰੀ ਆਕਾਲ ਜੀ 🙏🙏
    Gurlal Singh Kang
    Member (2 months)
    ​​ਜਗਤਾਰ ਸਿੰਘ ਮੱਲ੍ਹੀ ਜੀ 🙏🙏
    Gurlal Singh Kang
    Member (2 months)
    ​​ਸਰਬ ਬਰਾੜ ਜੀ 🙏🙏🙏
    Amardeep Singh
    ​​ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ🙏🙏🙏
    Gurlal Singh Kang
    Member (2 months)
    ​​ਮੁਕੱਦਰ ਸਿੰਘ ਔਲਖ ਸਾਬ੍ਹ 🙏🙏
    Happy Vaid
    ​​ਸਤਿ ਸ੍ਰੀ ਆਕਾਲ ਜੀ
    Harbans
    ​​dr nath pura tiwana ji s s akal ji
    ਦੀਪ ਆਨੰਦਪੁਰ ਸਾਹਿਬ
    ​​ਸਤਿ ਸ੍ਰੀ ਆਕਾਲ ਟਿਵਾਣਾ ਜੀ
    Gurlal Singh Kang
    Member (2 months)
    ​​ਪ੍ਰਤਾਪ ਸਿੰਘ ਸੰਧੂ ਜੀ 🙏🙏
    Mustak Khan
    ​​ਟਿਵਾਣਾ ਸਾਹਿਬ ਬਾਬਾ ਰਿਟਾਇਰ ਨਹੀਂ ਸਸਪੈਡ ਕੀਤਾ ਹੋਇਆ ਹੈ
    Sarb Brar
    ​​Gurlal singh Kang ji Sat Shri akal ji 🙏🙏
    Pratap Sandhu
    Member (2 months)
    ​​ਕਿਹੜੇ ਘਰੋਂ ਦੇਣੇ ਇਹਨਾਂ ਨੇ ਜਨਤਾ ਦਾ ਪੈਸਾ ਜਨਤਾ ਸਿਰ ਜੁੱਤੀਆਂ
    Wasan Jullundhuri
    ​​SSA JEE
    Gurlal Singh Kang
    Member (2 months)
    ​​ਮੁਕੱਦਰ ਸਿੰਘ ਔਲਖ ਸਾਬ੍ਹ 🙏🙏
    Gurlal Singh Kang
    Member (2 months)
    ​​ਬਿਲਕੁਲ ਅਮ੍ਰਿਤਪਾਲ ਸਿੰਘ ਜੀ ਤੁਹਾਡੀ ਗੱਲ ਸਹੀ ਹੈ ਜੀ
    Sikander Singh Aujla
    ​​ਤੁਹਾਡੇ ਸਵੇਰ ਵਾਲੇ ਪ੍ਰੋਗਰਾਮ ਚ ਦੋਨੋ ਵੀਰਾ ਨਾਲ ਗਲਬਾਤ ਬਹੁਤ ਚੰਗੀ ਲੱਗੀ 👍
    Gurmukh Singh
    ​​Sat Sir akal tiwana veer g Silon kalan
    Jaspal singh
    ​​ਸਤਿ ਸ੍ਰੀ ਆਕਾਲ ਜੀ ਸਰੇ ਵੀਰਾਂ ਨੂੰ ਗੋਨਿਆਨਾ ਤੋ
    Ram Bawa sidhu
    ​​ਸਤਿ ਸ਼੍ਰੀ ਅਕਾਲ ਟਿਵਾਣਾ ਸਾਹਿਬ ਸਵੇਰ ਦਾ ਪ੍ਰੋਗਰਾਮ ਬਹੁਤ ਵਧੀਆ ਸੀ
    Rajan Saini
    ​​ਔਜਲਾ ਸਾਬ🙏🙏 ਬਹੁਤ ਹੌਂਸਲਾ ਮਿਲਿਆ ਜੀ ਦੋਨਾਂ ਵੀਰਾਂ ਦੀ ਗੱਲਬਾਤ ਸੁਣ ਕੇ ਤੇ ਉਹਨਾਂ ਦੀ ਸੰਤੁਸ਼ਟੀ ਦੇਖ ਕੇ ਜੀ।
    Gurmukh Singh
    ​​ssa ji
    Rajinder Cheema
    ​​S S A ji tiwana sab and tiwana radio Family 🙏🏻🙏🏻👍👍👌👌🌹🌹🙏🏻🌹🙏🏻🌹🙏🏻🌹🙏🏻🌹🙏🏻🌹
    Gurlal Singh Kang
    Member (2 months)
    ​​ਸਿਕੰਦਰ ਬਾਈ ਜੀ ਤੁਹਾਡੀ ਗੱਲ ਸਹੀ ਹੈ ਬਾਈ ਜੀ
    Charanjit Singh Shally
    ​​ਟਿਵਾਣਾ ਜੀ,,ਇਹ ਸੁਧਰਨ ਵਾਲੇ ਨਹੀਂ,ਲੋਕਾਂ ਨੂੰ ਸੁਚੇਤ ਹੋਣਾ ਪਵੇਗਾ,ਇਹ ਪੂਪਣਿਆ ਤੋਂ 🔥
    Gurlal Singh Kang
    Member (2 months)
    ​​ਚੀਮਾ ਸਾਬ੍ਹ 🙏🙏
    Gurlal Singh Kang
    Member (2 months)
    ​​ਚਰਨਜੀਤ ਸਿੰਘ ਸ਼ੈਲੀ ਵੀਰ ਜੀ 🙏
    Pratap Sandhu
    Member (2 months)
    ​​ਅਜ ਅਵਾਜ਼ ਬਹੁਤ ਵਧੀਆ ਪ੍ਰੋਗਰਾਮ ਵਿਚ
    Gurlal Singh Kang
    Member (2 months)
    ​​[message retracted]

  • @user-gd9pp9hy2r
    @user-gd9pp9hy2r 2 дні тому

    179th.Like.🙏 SSA Tiwana 22 ji 👍🏿👍👌👌 Form Advocate GS Khaira Ldh ☝️☝️☝️☝️☝️✍️💯👏

  • @tiwanaradio9627
    @tiwanaradio9627  2 дні тому

    Balraj singh Sandhu
    ​​ਸਾਚ ਕਹੂੰ ਸੁਣ ਲਿਉ ਸਭੇ ਜਿਨ ਪ੍ਰੇਮ ਕੀਉ ਤਿਨ ਹੀ ਪ੍ਰਭ ਪਾਇਉ .
    Pratap Sandhu
    Member (2 months)
    ​​ਜੀ
    Rs bhullar
    ​​ਵੀਹ ਹਜ਼ਾਰ ਕਰੋੜ ਨਹੀਂ ਜੀ ਟੀਵਾਣਾ ਸਾਬ ਲਗਭਗ ਦਸ ਗੁਣਾ ਜ਼ਿਆਦਾ ਹੈ
    Mandeep Singh
    ​​ਲੁਧਿਆਣਾ ਵਿੱਚ toys di ਈਰਖਾ ਕਰਕੇ ਇਕ ਔਰਤ ਨੇ ਬੱਚੀ ਨੂੰ ਮਾਰ ਦਿੱਤਾ ਸੀ ਤੇ ਦੱਬ ਦਿੱਤਾ ਸੀ
    Lalli Tohra Official
    ​​ਹੁਣ ਤੁਹਾਡੀ ਦਾਨ ਕਰਨ ਦੀ ਵਾਰੀ ਆ ਜੀ ਔਜਲਾ ਸਾਬ
    Charanjit Singh Shally
    ​​🙏🙏🙏🙏👍
    kamal
    ​​[message retracted]
    Jagtar Singh Mallhi,Daudhar
    ​​hand-pink-wavinghand-pink-wavingtext-green-game-overtext-green-game-over
    Rana Saab
    ​​aoa

  • @bipanraja2418
    @bipanraja2418 2 дні тому

    Ssa paji❤❤❤❤❤❤❤❤❤❤❤❤❤❤❤❤❤

  • @tiwanaradio9627
    @tiwanaradio9627  2 дні тому

    Vir Sidhu
    ​​Sat Sri Akal Tiwana ji
    Rajan Saini
    ​​1 no like🙏🙏🙏🙏 g
    Jagtar Singh Mallhi,Daudhar
    ​​ਟਿਵਾਣਾ ਸਾਬ੍ਹ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ
    Rajan Saini
    ​​SSA to🙏🙏 Tiwana radiobers🎉🙏🙏🙏
    Jagtar Singh Mallhi,Daudhar
    ​​ਲਾਇਕ ਨੰਬਰ 2
    Satnam Singh ਜਾਣੀਆਂ ਚਾਹਲ ਤੋਂ।
    ​​ਜੀ ਆਇਆ ਨੂੰ
    Rajan Saini
    ​​Sarb Brar Saab🙏🙏 Kang Saab🙏🙏🙏
    Baljit singh Bal
    Member (6 months)
    ​​ਟਿਵਾਣਾ ਰੇਡੀਓ ਨਾਲ ਜੁੜੇ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ ਲਾਇਕ ੫ ਵਾ
    Pakhar Singh
    ​​bhaji ssa ji like no 6
    Rajan Saini
    ​​Bhan S Grewal Saab🙏🙏 Baldev Brar Saab🙏🙏
    Rajan Saini
    ​​Pratap sandhu Saab🙏🙏
    Charanjit Singh Shally
    ​​ਟਿਵਾਣਾ ਜੀ 🙏 ਜੀ 👍
    Lalit puri
    ​​tiwana veer ji nu sat Shri akal ji 🙏
    Rajan Saini
    ​​Sounds 👌ok🙏 Sir🙏
    Charanjit Singh Shally
    ​​ਲਾਇਕ ਤੇ ਸ਼ੇਅਰ ਨੰਬਰ 13 👍
    Mandeep jassi
    ​​ਸਤਿ ਸ਼੍ਰੀ ਆਕਾਲ ਜੀ ਸਾਰੇ ਹੀ ਪਰਿਵਾਰ ਨੂੰ
    ਜੋਰਾ ਸਿੰਘ
    ​​🙏🙏
    Charanjit Singh Shally
    ​​ਸਾਂਝੀ ਫਤਿਹ ਪ੍ਰਵਾਨ ਕਰਨੀ ਜੀਓ 🙏
    Sarb Brar
    ​​Sat Shri akal Tiwana Saab ji 🙏🙏
    Sarb Brar
    ​​Rajan saini ji Sat Shri akal 🙏🙏
    Rajan Saini
    ​​Mukaddar veer🙏🙏 ji🌹
    Sarb Brar
    ​​jagtar Singh Mallhi ji Sat Shri akal ji 🙏🙏
    Gurmail Singh
    ​​sat Sri akal ji
    Balraj singh Sandhu
    ​​Satsiriakal to all tiwana radio parivar 🙏🙏🙏🙏
    Gurbax homegrowing
    ​​ssa
    Balraj singh Sandhu
    ​​like no 19
    Deep Kamboj
    ​​sat shri akal veer ji 🙏
    Gurbax homegrowing
    ​​sham chourasi
    Jagtar Singh Mallhi,Daudhar
    ​​ਸਰਬ ਬਰਾੜ ਸਾਬ੍ਹ ਸਤਿ ਸ੍ਰੀ ਅਕਾਲ ਜੀ 🙏🙏
    ਗੁਰਮੀਤ ਚਹਿਲ
    ​​ਟਿਵਾਣਾ ਸਾਬ੍ਹ ਜੀ ਸਤਿ ਸ੍ਰੀ ਆਕਾਲ ਜੀ 🙏🙏🙏💐💐💐
    Baljit singh
    ​​Baljit Toor Dugri
    Amritpal Singh
    ​​ਟਿਵਾਣਾ ਰੇਡੀਓ ਦੇ ਸਮੂਹ ਸਰੋਤਿਆਂ ਨੂੰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ
    Jasbir Ghuman
    ​​ਸਤਿ ਸ੍ਰੀ ਆਕਾਲ ਜੀ ਸਾਰੇ ਟਿਵਾਣਾ ਰੇਡੀਓ ਪਰਿਵਾਰ ਨੂੰ ਲਾਈਕ ਨੰਬਰ 28.
    Jagtar Singh Mallhi,Daudhar
    ​​ਗੁਰਲਾਲ ਸਿੰਘ ਕੰਗ ਸਾਬ੍ਹ ਸਤਿ ਸ੍ਰੀ ਅਕਾਲ ਜੀ 🙏🙏
    Neeraj Saini
    ​​ssa ji tiwana radio de sare mambera te sarotia nu ji
    Pargat singh Bal
    ​​🌹🙏🍁🌹🙏ਪਿਆਰ ਭਰੀ ਸਤਿ ਸੀ੍ ਅਕਾਲ ਜੀ ਅੱਜ ਦਾ ਦਿੱਨ ਸੁਭ ਹੋਵੇ🙏🙏💤🇮🇳🇺🇸.
    Rajan Saini
    ​​ਸਰਬ ਬਰਾੜ ਸਾਬ ਫੋਟੋ ਬਹੁਤ ਸੋਹਣੀ ਲਗਾਈ ਜੀ। ਸਦਾ ਚੜਦੀਕਲਾ ਵਿੱਚ ਰਹੋ ਜੀ।
    Pratap Sandhu
    Member (2 months)
    ​​ਸਤਿ ਸ੍ਰੀ ਅਕਾਲ ਜੀ ਟਿਵਾਣਾ ਰੇਡੀਓ ਪਰੀਵਾਰ ਨੂੰ ਜੀ 🙏🙏
    S Baryar
    ​​sat shre akal tiwana jee
    Devinder Singh
    ​​ਧਾਲੀਵਾਲ ਦੁਬਈ ਤੇ
    Neeraj Saini
    ​​31 no like tiwana ji
    Sikander Singh Aujla
    ​​ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ 🙏🙏🙏
    Gurpreet Singh Cheema
    ​​Ssa Tiwana sahib
    Pratap Sandhu
    Member (2 months)
    ​​ਰਾਜਨ ਸੈਣੀ ਸਰ 🙏🙏
    Sarabjit Kaur
    Member (1 year)
    ​​34 like ji
    Sarabjit Kaur
    Member (1 year)
    ​​🙏🏾
    Pratap Sandhu
    Member (2 months)
    ​​mukaddar sir harjeet sran veer ji 🙏🙏
    Pratap Sandhu
    Member (2 months)
    ​​ਗੁਰਲਾਲ ਸਿੰਘ ਕੰਗ ਸਾਬ 🙏🙏
    Pratap Sandhu
    Member (2 months)
    ​​ਸਰਬ ਬਰਾਰ ਬਾਈ ਜੀ 🙏🙏
    Bobby Wahla
    ​​ssa pa g
    Satinder Randhawa
    ​​Sat Sri Akal tiwana radio team 👍🇺🇸
    Manjit Singh
    ​​ਟਿਵਾਨਾ ਰੇਡੀਉ ਦੇ ਸਤਿਕਾਰਯੋਗ ਸਰੋਤਿਆ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ 🌳🪯🙏
    Pratap Sandhu
    Member (2 months)
    ​​ਰਜਿੰਦਰ ਚੀਮਾ ਵੀਰ ਜੀ 🙏🙏
    Mandeep Singh
    ​​ਸਤਿ ਸ੍ਰੀ ਆਕਾਲ ਟਿਵਾਣਾ ਰੇਡੀਓ ਦੇ ਪਰਿਵਾਰ ਨੂੰ ਜੀ
    ਹਰਿਆਵਲ ਸੱਥ ਟੈਲੀਵਿਜ਼ਨ
    ​​ਸਤਿ ਸ੍ਰੀ ਅਕਾਲ ਜੀ ਟਿਵਾਣਾ ਸਾਬ੍ਹ
    Karamjit singh Sidhu
    ​​ਸਤਿ ਸ੍ਰੀ ਆਕਾਲ ਜੀ
    Kulwant Gill
    ​​🙏🙏
    Sarb Brar
    ​​Balraj Singh Sandhu Ji Sat Shri akal ji 🙏🙏
    Sarb Brar
    ​​Pratap Sandhu Sat Shri akal ji 🙏🙏
    Welcome to live chat! Remember to guard your privacy and abide by our community guidelines.
    Learn more
    Sarb Brar
    ​​Thank you Bai Rajan saini ji 👍👍
    Mustak Khan
    ​​ਟਿਵਾਣਾ ਰੇਡੀਓ ਦਾ ਸਾਰਾ ਟੱਬਰ ਸਲਾਮਤ ਰਹੇ
    Balram Dhaliwal
    ​​ਟਿਵਾਣਾ ਸਾਹਿਬ ਜੀ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ
    Gurlal Singh Kang
    Member (2 months)
    ​​ਸਤਿ ਸ੍ਰੀ ਆਕਾਲ ਜੀ ਸਾਰੇ ਸ੍ਰੋਤੇ ਵੀਰਾਂ ਨੂੰ 🙏🙏🙏

  • @tiwanaradio9627
    @tiwanaradio9627  2 дні тому

    Pratap Sandhu
    Member (2 months)
    ​​ਚਿਕਨ ਗੁਣੀਆ ਮੇਂ ਪਹਿਲਾਂ ਖਾਨ ਵਾਲੀ dish ਸਮਝਦਾ ਸੀ 😁
    Pratap Sandhu
    Member (2 months)
    ​​ਮਾਨ ਸਾਬ ਨੇ ਸਹੀ ਲਿਖਿਆ ਗਾਇਆ
    dharamSingh Ganday
    ​​ਸਤਿ ਸ੍ਰੀ ਆਕਾਲ ਜੀ ਟੀਵਾਣਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ 🙏🏽🙏🏽
    Sikander Singh Aujla
    ​​ਕੱਲ ਨੂੰ ਅਮੈਰਿਕਾ ਦਾ ਅਜ਼ਾਦੀ ਦਿਨ ਹੈ ਚਾਰ ਜੁਲਾਈ 🇺🇸
    Sikander Singh Aujla
    ​​ਇਸਦਾ ਅਸਲ ਨਾਂ ਐਨਰੂਇਤ ਹੈ ਵੀਰ ਜੀ ਬਹੁਤ ਵਧੀਆ ਪੀਤੀ ਹੈ 🥃
    MUKADDAR SINGH AULAKH
    Member (1 year)
    ​​[message retracted]
    Pratap Sandhu
    Member (2 months)
    ​​ਭੇਜੋ ਸਿਕੰਦਰ ਵੀਰ 🥂
    MUKADDAR SINGH AULAKH
    Member (1 year)
    ​​ਔਜਲਾ ਬਾਈ ਜੀ ਤੁਸੀਂ ਸਹੀ ਲਿਖਿਆ, ਮੈਂ ਇਹ ਹੀ ਲਿਖਣਾ ਚਾਹੁੰਦਾ ਸੀ।ਇਹ ਅੰਮ੍ਰਿਤ ਨਹੀਂ ਹੈ।ਵੈਸੇ ਮੁੱਦਾ ਬਣਾ ਲੈਣ ਤੇ ਗੱਲ ਵੱਖਰੀ ਹੈ।🙏🏼🙏🏼
    Gurbax homegrowing
    ​​ਅਬਾਬੀਲ ਦੀ ਪੂਛਲ ਚ ਇਕ ਖੰਬਾ ਲੰਬਾ ਹੁੰਦਾ ??????
    Rajan Saini
    ​​ਔਜਲਾ ਸਾਬ🙏🙏 ਜਦੋਂ ਤੁਸੀਂ ਇੰਡੀਆ ਆਏ ਫਿਰ ਇਹੀ ਚੱਲੂ ਜੀ🙏
    Inderjit Kaur
    ​​ਸਤਿ ਸ੍ਰੀ ਆਕਾਲ ਟਿਵਾਣਾ ਵੀਰ ਜੀ।🙏🙏
    4Awaron k vlogs
    ​​I am Tiwana from Pakistan
    Gurdev Sidhu
    ​​S s akal Taiwan sahib and to all listeners. Good knowledgeable program.
    Nimesh Rajput 🔥
    ​​patiyala peg
    Baljinder Sarao
    ​​oklo hama a usa vich
    Sukhchain Singh daska
    ​​ਸਤਿ ਸ੍ਰੀ ਅਕਾਲ 🙏🙏🙏🙏🙏
    Sikander Singh Aujla
    ​​ਸਾਡੇ ਵੀ ਮਿਲਦੀ ਆ ਜੀ
    yadwinder singh
    ​​ਅਮਰੂਤ ਸ਼ਰਾਬ ਕੈਲਗਰੀ ਠੇਕਿਆਂ ਦੇ ਸਾਰੇ ਹੀ ਮਿਲਦੀ ਹੈ
    Sarb Brar
    ​​4 p
    Sarb Brar
    ​​🙏🙏
    4Awaron k vlogs
    ​​jahanabad sargodha Pakistan
    Rajan Saini
    ​​Brar Saab🙏 Enjoy😊
    Dr Malkeet
    ​​honeybees have great knowledge about management for division of labor
    jaswant singh
    ​​Sat shri akal jio🙏🙏🙏🙏🙏
    Rajan Saini
    ​​Dr Saab🙏🙏 Good Evening Sir🙏🙏
    yadwinder singh
    ​​ਅਮਰੂਤ ਪੀਣ ਲਈ ਲੱਗਦਾ ਔਜਲਾ ਸਾਹਿਬ ਕੋਲ ਜਾਣਾ ਪੈਣਾ
    Dr Malkeet
    ​​good evening saini saheb jee
    Pratap Sandhu
    Member (2 months)
    ​​ਫੇਰ ਤਾਂ ਟਿਵਾਣਾ ਬਾਈ ਜੀ ਜ਼ਿਆਦਾ ਮਹਿੰਗੀ ਨਹੀਂ
    yadwinder singh
    ​​Calgary price $64/77
    Lalli Tohra Official
    ​​ਹੁਣ ਚੈੱਕ ਕਰਦੇ ਆ
    Baljinder Singh Maur
    Member (6 months)
    ​​ਭਾਈ ਜੋ ਚੰਗੀ a ਭੇਜ ਦਿਓ
    Pratap Sandhu
    Member (2 months)
    ​​ਕੱਲ ਨੂੰ ਚੈਕ ਕਰਦੇ ਫੇਰ
    Rajan Saini
    ​​ਸੰਧੂ ਸਾਬ ਕੱਲ ਤੋਂ ਅਗੇ ਤਰੀਕ ਨਹੀਂ ਪੈਣੀ ਜੀ
    Pratap Sandhu
    Member (2 months)
    ​​ਰਾਜਨ ਸੈਣੀ ਜੀ ਬਿਲਕੁਲ ਹੁਣ ਏਹੀ ਚਲੂ 🌹
    Surjeet Singh latti
    ​​🙏🙏🙏🙏🙏🙏🙏🙏🙏🙏👌👌
    Rajan Saini
    ​​ਬੱਲੇ ਬੱਲੇ ਜੀ
    Sikander Singh Aujla
    ​​ਆਜੋ ਦੱਸ ਦਿਓ ਜਦੋ ਆਉਣਾ ਆਡਰ ਕਰ ਦੇਵਾਗੇ
    Pratap Sandhu
    Member (2 months)
    ​​ਸਿਕੰਦਰ ਵੀਰ ਓਨ ਗੇ ਤਾਂ ਕਿਤੇ ਸੰਜੋਗ ਹੋਣ ਬੈਠ ਕੇ ਮਹਿਫਲ ਜੁੜੇ gi 👍
    Jagdish 1955
    New member
    ​​ਸਤਿ ਸ੍ਰੀ ਆਕਾਲ ਜੀਓ ।
    Inderjit Kaur
    ​​ਦੌਦਰ ਤੋਂ🙏🙏
    Pratap Sandhu
    Member (2 months)
    ​​ਬਹੁਤ ਖੂਬ
    Rajan Saini
    ​​ਅੱਜ ਭਗਵੰਤ ਸਰਕਾਰ ਨੇ ਜਲੰਧਰ ਵਿੱਚ ਤਨਖਾਹ ਮੰਗਦੇ ਸਹਾਇਕ ਪਰੋਫੈਸਰ 1158 ਚੰਗੇ ਧੱਕਾ ਮੁੱਕੀ ਕੀਤੇ ਜੀ।
    Km
    ​​Ssa sir ji
    Charanjit Singh Shally
    ​​👍
    Gurbax homegrowing
    ​​ਘੂੰਆਂ , ਰਕੜਾਂ ਚ ਬਹੁਤ ਹੁੰਦਾ
    Jagtar Singh Mallhi,Daudhar
    ​​ਘੋਗਾ ਕਹਿਦੇ ਸੀ
    Rajan Saini
    ​​ਬਹੁਤ ਵਧੀਆ ਕਹਾਣੀ ਜੀ
    Sukhchain Moffar
    ​​ji haan jasbeer ji di gal thik aa ghoga hi si
    Mandeep Singh
    ​​ਬਹੁਤ ਵਧੀਆ ਕਹਾਣੀ
    Rajan Saini
    ​​ਸੰਤੁਸ਼ਟੀ ਭੰਗ ਦੂਜੇ ਕਰ ਜਾਂਦੇ ਜੀ
    Jagtar Singh Mallhi,Daudhar
    ​​ਬਹੁਤ ਵਧੀਆ ਕਹਾਣੀ ਟਿਵਾਣਾ ਸਾਬ੍ਹ
    Sikander Singh Aujla
    ​​ਜਿੰਨਾ ਨਾਲ ਖੁਸ਼ਗਵਾਰ ਸਮਾਂ ਨਿਕਲਦਾ ਬੱਸ ਉੱਨਾਂ ਦੋਸਤਾਂ ਤੱਕ ਸੀਮਤ ਰਹੋ ਸਮਾਂ ਇਹੀ ਕਹਿੰਦਾ ਅੱਜ ਦਾ
    Balraj singh Sandhu
    ​​ਟਿਵਾਣਾ ਸਾਹਿਬ ਅਮਰੀਕਾ ਵਿਚ ਸਾਗ ਵੀ ਬਹੁਤ ਮਹਿੰਗਾ ਹੁੰਦਾ ਹੈ.
    Charanjit Singh Shally
    ​​👍👍👍👍
    Manjit Singh
    ​​ਕਹਾਣੀ ਵੱਧੀਆ ਹੈ
    Sewa Singh
    ​​Meaningful and real picture of life of immigtants.
    Parmjit Singh with Nature
    ​​Ssa Bhaji 🙏🙏
    Lalli Tohra Official
    ​​ਸਹੀ ਗੱਲ ਆ ਜੀ ਸਰਾਂ ਸਾਬ