ਸੁਨੀਤਾ ਨੇ ਲਾਲਾ ਫੜਿਆ ਰੰਗੇ ਹੱਥੀਂ ( ਭਾਗ 2 ) 😂😂😂 Sunita Ne Lala Fadya Range Hathi | Comedy Video 2022

Поділитися
Вставка
  • Опубліковано 4 гру 2024

КОМЕНТАРІ • 237

  • @rupindersingh7506
    @rupindersingh7506 2 роки тому +2

    ਬਹੁਤ ਮਜ਼ਾ ਆਇਆ ।ਘੈਂਟ ਵਿਡੀਓ .....👍👍

  • @SukhwinderSingh-wq5ip
    @SukhwinderSingh-wq5ip 2 роки тому +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਪਿੰਡ ਚੱਠਾ ਗੋਬਿੰਦ ਪੁਰਾ ਜ਼ਿਲ੍ਹਾ ਸੰਗਰੂਰ ਵੋਟਾਂ ਝਾੜੂ ਨੂੰ

  • @karanmander19
    @karanmander19 2 роки тому +2

    ਸੁਨੀਤਾ ਵਦੀਆ ਅਕਟਿੰਗ ਕਰਦੀ ਆ 🤣🤣🤣🤣

  • @karmveersingh1686
    @karmveersingh1686 2 роки тому +5

    ਬਿਂਲਾ ਰਾਮ, ਸੁਨੀਤਾ,ਚਤਰਾ,ਅਮਰਤ ਘੈਂਟ ਮੂਵੀ 👍🙏

  • @gurmejsingh6069
    @gurmejsingh6069 2 роки тому +4

    ਸੁਨੀਤਾ ਦਾ ਸਰੀਰ ਭਲਵਾਨਾਂ ਵਰਗਾ ਬਹੁਤ ਸੋਹਣਾ ਲੱਗਦਾ

  • @LakhwinderSingh-rt4mo
    @LakhwinderSingh-rt4mo 2 роки тому +3

    ਨਾਇਸ ਵੀਡੀਓ ਬਾਈ ਜੀ

    • @GursewakSingh-ue8rn
      @GursewakSingh-ue8rn 2 роки тому

      ਲਾਲਾ ਜੀ ਲਾਲ ਕੱਪੜੇਆ ਵਾਲੀ ਕੌਨ ਸੀ

  • @jagpreetsingh6617
    @jagpreetsingh6617 2 роки тому +11

    ਤੁਹਾਡੀਆਂ ਸਾਰੀਆਂ ਵੀਡੀਓਜ਼ ਬੌਹਤ ਵਧੀਆ ਹੁੰਦੀਆਂ ਨੇ👌👍
    Hnji part 3 cheti

    • @gurpindercheema8550
      @gurpindercheema8550 2 роки тому

      Part 3 hi a

    • @RanjeetSingh-gy8rc
      @RanjeetSingh-gy8rc 2 роки тому +1

      ਬਿੱਲੇ ਰਾਮ ਲੱਗ ਗਿਆ ਟਾਪ🤣🤣🤣🤣🤣🤣🤣
      ਸਾਰੀ ਟੀਮ ਬਹੁਤ ਧੰਨਵਾਦ

  • @rameshthind2842
    @rameshthind2842 2 роки тому +3

    Bahut badhiya video hai ji

  • @lavisingh3379
    @lavisingh3379 2 роки тому +1

    ਪੂਰੀ ਘੈਂਟ ਵਿਡੀਉ ਹੈ ਵੀਰ ਜੀ 👌👌🔥🔥😁

  • @GagandeepSingh-qy9tp
    @GagandeepSingh-qy9tp 2 роки тому +3

    ਬਹੁਤ ਵਧੀਆ ਵੀਡਿਓ ਆ ਜੀ ਨਾਇਸ਼
    👍👌👌👌💯

  • @AmandeepKaur-eh5tt
    @AmandeepKaur-eh5tt 2 роки тому +3

    Ha o mary rava 🤣🤣🤣🤣🤣🤣

  • @pendupeopleunity2059
    @pendupeopleunity2059 2 роки тому +1

    ਬਿਲੇ ਰਾਮ ਸੁਨੀਤਾ ਨੂੰ ਹੱਥ ਵੀ ਡਰਦਾ ਡਰਦਾ ਲਾਉਦਾ

  • @sukhdhillonpb4671
    @sukhdhillonpb4671 2 роки тому +1

    Bahut vadia video desi masti team nice acting bile ram sunita gill chatra bahut vadia acting💥🙏🏻

  • @karamjeetsingh7407
    @karamjeetsingh7407 2 роки тому +2

    All artist v.v best nice video billa ram jee 👌👌🤣🤣

  • @amanbrar7370
    @amanbrar7370 2 роки тому +4

    ਚਤਰਿਆ ਲਾਲੇ ਦੀ ਪੂਛ ਚਕਾਈ ਰੱਖਿਆ ਏਦਾਂ ਹੀ ਆਹ ਸੀਨ ਬਹੁਤ ਹੀ ਜਾਂਦਾ ਕੈਮ ਸੀ ਏਸੇ ਨਾਲ ਦਾ ਅਗਲਾ ਭਾਗ ਜ਼ਰੂਰ ਏਦਾਂ ਦਾ ਜਨਾਨੀ ਵਾਲਾ ਜ਼ਰੂਰ ਦਿਖਾਇਆ ਕਰੋ

  • @avtarmaanavtarmaan8059
    @avtarmaanavtarmaan8059 2 роки тому +7

    Nice ji

  • @HarjinderBhullar6076
    @HarjinderBhullar6076 2 роки тому +1

    ਚਤਰੇ ਬਾਈ ਘੈਂਟ ਨੇ ਲਾਲ ਸੂਟ ਪਾ ਕੇ , ਸੁਨੀਤਾ ਦੇ ਸਾਹਮਣੇ ਛਾਲ ਲਗਾਈ,ਸੋਕੀ ਦੇ ਬਾਈ ਦੀ ਟਾਪ ਚਕਾਈ, ਸੁਨੀਤਾ ਕਹਿੰਦੀ,ਸੋਕੀ ਦੇ ਬਾਈ ਜੀ ਤੁਸੀਂ ਸਰੋਂ ਦੇ ਵਿਚ ਤੀਵੀਂ ਲਿਆਈਂ

  • @RanjitSingh-1984
    @RanjitSingh-1984 2 роки тому +4

    ਸਰੋ ਚੋ ਨਿਕਲ ਕੇ ਕਹਿੰਦਾ ਅੱਧ ਵਿਚਕਾਰੋ ਧੋਖਾ ਦੇ ਗਈ 🤣🤣

  • @karangaming2440
    @karangaming2440 2 роки тому +7

    Hallo lala ji har video lambi banaya Karo Kam se kam 40 mint di

  • @jagdevsingh7524
    @jagdevsingh7524 2 роки тому +2

    ਬਹੁਤ ਵਧੀਆ ਵੀਡਿਓ। ਬਾਈ ਚਤਰੇ ਨੂੰ ਕਹਿਨੈਂ ਐਂ ਨਹੀਂ ਕਿਸੇ ਦਾ ਘਰ ਪੱਟਦੇ ਹੁੰਦੇ। ਬੀਬੀ ਸੁਨੀਤਾ ਭਾਈ ਤੂੰ ਵੀ ਥੋੜ੍ਹਾ ਸਮਝ ਤੋਂ ਕੰਮ ਲੈ। ਘਰ ਨਾਂ ਪੱਟ ਲਿਉ ਕਿਤੇ। ਬਹੁਤ ਵਧੀਆ ਕੰਮ ਕੀਤਾ ਸਾਰੀ ਟੀਮ ਨੇ।

  • @mangatkular5941
    @mangatkular5941 2 роки тому +3

    ਪਰਮਾਤਮਾ ਤੁਹਾਡੇ ਟੀਮ ਨੂੰ ਹਮੇਸ਼ਾ ਇਕੱਠੇ ਰੱਖਣ ਜੀ ਏਕਤਾ ਬਣਾਈ ਰੱਖਣ ਜੀ ਲਾਲਾ ਬਿੱਲੇ ਰਾਮ, ਜੀ ਅਤੇ ਸੁਨੀਤਾ ਭੂਪਾਲ ਅਤੇ ਚਤਰੇ ਗਿੱਲ ਬਾਈ ਜੀ ਅਤੇ ਕੇਮਰਾਮੇਨ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ ਜੀ

  • @amarjitgill6128
    @amarjitgill6128 2 роки тому +1

    Bai bauhat wadhiya si video, sari team nu piyar bhari sat Sri akal

  • @manjindersinghbhullar8221
    @manjindersinghbhullar8221 2 роки тому +17

    ਬਿੱਲੇ ਰਾਮ ਸੁਨੀਤਾ ਭੁਪਾਲ ਤੇ ਚਿਤਰੇ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ 🙏🏻🙏🏻🙏🏻🙏🏻 ਬਹੁਤ ਸੋਹਣੀ ਵੀਡੀਓ

  • @preetkaur-gb7pb
    @preetkaur-gb7pb 2 роки тому

    ਬੁਹਤ ਸੋਹਣੀ ਵੀਡੀਉ ਭਾਜੀ 😊😊

  • @sukhmaansaab1963
    @sukhmaansaab1963 2 роки тому +2

    ਉਧਰ ਚਤਰਾਂ ਨਿਕਲ ਆਇਆਂ , ਉਦਾਰ ਲਾਲਾ ਕਹਿੰਦਾ ਅੱਧ ਵਿਚਾਲੇ ਧੋਖਾ ਦੇ ਗਈ , ਸੀਨ ਜਮਾ ਫਿਟ ਬੈਠਿਆ 😊😊👌👌

  • @bhalwindersingh1208
    @bhalwindersingh1208 2 роки тому +1

    Very nice video Aklia 👍❤👍

  • @AmandeepKaur-eh5tt
    @AmandeepKaur-eh5tt 2 роки тому +1

    Bila ram di acting bahut vadhy 👍👍👍👍👍👌👌

  • @AslamKhan-uw3qp
    @AslamKhan-uw3qp 2 роки тому +1

    Very nice video 👌👌👌👌

  • @ramanbrarraman5382
    @ramanbrarraman5382 2 роки тому

    Nyc video bai ji 👌👌👌👍👍👍🙏🙏🙏and full funny ji 😂😂😂🤣🤣🤣

  • @happysarpanch2286
    @happysarpanch2286 2 роки тому

    ਲਾਲਾ ਬਾਈ ਪੂਰੀ ਅੱਤ ਕ੍ਰਾਂਦੇ ਓ ਬਾਈ ਫ਼ੈਨ ਆ ਤੁਹਾਡੇ ਲਵ ਯੂ ਬਾਈ

  • @harjitkaur8810
    @harjitkaur8810 2 роки тому +1

    Tuhadian sarian video bauhat wadian Han, tuhadi sari team nu sat Sri akal

  • @gurpyarsingh3280
    @gurpyarsingh3280 2 роки тому +2

    Very very very nice video beerji 🥰🥰🥰🥰🥰🥰🥰🥰

  • @kalasgajs5692
    @kalasgajs5692 2 роки тому

    ਬਹੁਤ ਸੋਹਣੀ ਵੀਡੀਓ ਆ ਵੀਰ ਜੀ

  • @ranchahal6152
    @ranchahal6152 2 роки тому

    Bahut vadhiya video ji

  • @gurtejchahal8548
    @gurtejchahal8548 2 роки тому +1

    Nice 👍🏻👍🏻

  • @BaldevSingh-pf2tu
    @BaldevSingh-pf2tu 2 роки тому

    ਬਹੁਤ ਵਧੀਆ ਵੀਡੀਓ ਹੈ ਜੀ

  • @jaswindersinghbatth617
    @jaswindersinghbatth617 2 роки тому +2

    Very nice video to good luck 👍✌️😀👍👍👍👍👍👍👍👍👍👍👍

  • @ballukhanmalik6076
    @ballukhanmalik6076 2 роки тому

    ਬਹੁਤ ਹੀ ਵਧੀਆ ਜੀ

  • @surendersheoran1696
    @surendersheoran1696 2 роки тому +2

    Surender sheoran kheowali sirsa nice video

  • @sahijpreetsinghjogewala3608
    @sahijpreetsinghjogewala3608 2 роки тому +1

    Bhut vdia aa great video aa bro

  • @jasveersinghgill23023
    @jasveersinghgill23023 2 роки тому +4

    ਬਹੁਤ ਵਧੀਆ ਵੀੜੀਓ ਬਾਈ ਜੀ ਬਿਲੇਰਾਮ ਜੀ ਼ਸੁਨੀਤਾਂ ਼ਚਤਰਾ

  • @satveersingh5438
    @satveersingh5438 2 роки тому

    ਨਾਈਸ ਵੀਡੀਓ ਵੀਰ ਜੀ

  • @darshansinghcheema6383
    @darshansinghcheema6383 2 роки тому +1

    Very nice video 📹 👍

  • @HarjinderBhullar6076
    @HarjinderBhullar6076 2 роки тому +1

    ਬਿੱਲੇ ਰਾਮ ਸੋਕੀ ਦਾ ਬਾਈ ਕਹਿੰਦਾ ਤੂੰ ਸੁਨੀਤਾ ਮੇਰੇ ਨਾਲ ਖੇਤ ਵਿੱਚ ਚੱਲ, ਬਿੱਲੇ ਰਾਮ ਕਹਿੰਦਾ , ਤੇਰੇ ਨਾਲ ਨਾਲ ਚੱਲੇ ਨੀ ਬਿੱਲੇ ਰਾਮ ਗਿਰਧਾਰੀ ਲਾਲ, ਸੁਨੀਤਾ ਖੇਤ ਸਮਾਰਣ ਵਾਲਾ ਖਾਲ

  • @AslamKhan-uw3qp
    @AslamKhan-uw3qp 2 роки тому +1

    Good video 👍👍👍☺️👍

  • @beerasingh7821
    @beerasingh7821 2 роки тому +5

    Ok👌👌👍👍❤️❤️

  • @sukhmaansaab1963
    @sukhmaansaab1963 2 роки тому +1

    ਬਾਈ ਜੀ ਇਸਦਾ ਅਗਲਾ ਭਾਗ ਤਾਂ ਬਣ ਚੁੱਕਿਆ ਹੈ ,, ਜਦੋ ਲਾਲੇ ਨੂੰ ਸੰਗਲ਼ ਲਾਇਆ ਸੀ ਸੁਨੀਤਾ ਜੀ ਨੇ

  • @parmjeetgmwla9173
    @parmjeetgmwla9173 2 роки тому

    ਬਿੱਲੇ ਰਾਮ ਦੇ ਰੋਲ ਸਿਰਾ ਜੀ

  • @rupinderdhillon7030
    @rupinderdhillon7030 2 роки тому +1

    ਬਹੁਤ ਹੀ ਵਧੀਆ

  • @jashankutba1564
    @jashankutba1564 2 роки тому +3

    Nice video ji

  • @jassabehbalkalan4985
    @jassabehbalkalan4985 2 роки тому +1

    Nyc22 ji

  • @officialjot6608
    @officialjot6608 2 роки тому +2

    Nice video ☺️ ☺️☺️☺️☺️😁

  • @jassimehlan5155
    @jassimehlan5155 2 роки тому

    Very nice video god bless you all team👍👍👌👌

  • @beantsinghgill3619
    @beantsinghgill3619 2 роки тому

    So nice video ji thanks all team

  • @gurdeepchahal7915
    @gurdeepchahal7915 2 роки тому

    Sira lala ji👍👍👍👍

  • @NareshKumar-wt9br
    @NareshKumar-wt9br Рік тому

    Very nice all vedio ,Bhle Ram ji very Good comidy,Best Actor

  • @jarnailsingh5865
    @jarnailsingh5865 2 роки тому

    Sunita is very best actor.love is super hit jori.

  • @beerdavinderbhullarbhullar8185
    @beerdavinderbhullarbhullar8185 2 роки тому +1

    👌👌

  • @j.sdhindsasinghsardar523
    @j.sdhindsasinghsardar523 2 роки тому +1

    Very very nice video

  • @ishersingh4274
    @ishersingh4274 2 роки тому +1

    Very nice 👍

  • @lakhasingh2979
    @lakhasingh2979 2 роки тому

    ਬਹੁਤ ਵਧੀਆ ਵੀਡੀਓ ਚਤਰਾ ਕਰ ਗਿਆ ਚਲਾਕੀ ਲਾਲਾ ਫਸਾ ਦਿੱਤਾ

  • @gurpreetsandhu1412
    @gurpreetsandhu1412 2 роки тому +3

    Nice video👍👍

  • @niranjansingh2035
    @niranjansingh2035 2 роки тому +1

    Sunita got upset she just friked out which was not true bille ram good episode nice and enjoyable video

  • @Aman__yaar
    @Aman__yaar 2 роки тому +1

    Nice video Bhai Ji

  • @ashoksingla7924
    @ashoksingla7924 2 роки тому

    Siraaaaaaaaaaaaaaa

  • @manpreerrode3816
    @manpreerrode3816 2 роки тому +2

    Nice video g mani Brar

  • @amritpalpangli730
    @amritpalpangli730 2 роки тому +1

    Love you Amrit 22 TRALLA BARKE

  • @rupinderchahal7989
    @rupinderchahal7989 2 роки тому +1

    Dasi masti team Varry Varry nice y ji

  • @boharsingh7725
    @boharsingh7725 2 роки тому +1

    ਬਹੁਤ ਵਧੀਆ ਬਾਈਁ

  • @AmandeepSingh-hf5es
    @AmandeepSingh-hf5es 2 роки тому +1

    😂😂👍

  • @tiktoklover598
    @tiktoklover598 2 роки тому +2

    Very nice ji

  • @sukhpaulsidhu2986
    @sukhpaulsidhu2986 2 роки тому

    Very good very nice chattera. Number one

  • @shersingh5277
    @shersingh5277 2 роки тому

    Very nice 👍👌 good performance dear Sunita mam and bill rama .
    I like your post good acting supe
    Good luck 🤞 all the best all team
    Mambers
    Spl thanks for you deshi Masti pind
    I ak sher singh phalswal ap zub nu sat sher singh psjsswal from delhi

  • @gurjindersingh1612
    @gurjindersingh1612 2 роки тому

    Bale ram g te sunita g 🙏 very nice video acting best 🥀💖🥀👍

  • @SukhwinderSingh-ls3gh
    @SukhwinderSingh-ls3gh 2 роки тому +4

    ਬਹੁਤ ਵਧੀਆ ਵੀਡੀਓ ਬਣਾਈ ਲਾਲਾ ਜੀ ਵੈਰੀ ਗੁੱਡ

  • @satnaamsingh7614
    @satnaamsingh7614 2 роки тому +1

    22 nice

  • @JaspalSingh-iw4kb
    @JaspalSingh-iw4kb 2 роки тому

    Nyc vdo 👌👌👌

  • @gulbaharsinghshahpuria3682
    @gulbaharsinghshahpuria3682 6 місяців тому

    Very good Movie ❤❤❤❤❤❤❤

  • @PawanKumar-if1qs
    @PawanKumar-if1qs 2 роки тому

    ❤❤lale di rail bnati. par madam sunita jaldi man gayee. gheesian krounian see 😂😂😂lake dian. seth the jani ke lake di acting bahut vadhia aa

  • @prabhdeepsingh7456
    @prabhdeepsingh7456 2 роки тому +1

    Very very nice 👍🙂

  • @tarnjeet1898
    @tarnjeet1898 2 роки тому +4

    Nice

  • @jagseersingh8561
    @jagseersingh8561 2 роки тому +1

    ਅੱਗ ਲਾ ਗਿਆ ਚਤਰਾ

  • @nikkunavjot717
    @nikkunavjot717 2 роки тому +1

    Please part 3 banaaiye

  • @gulabsinghgulabsingh8145
    @gulabsinghgulabsingh8145 2 роки тому

    Billa ram g gbu all 🙏🙏🙏🙏😀😀😘😘😘😂😂

    • @vijaykumari3183
      @vijaykumari3183 2 роки тому

      Billa.ram.ji.gbu.all👍👍🙏🙏🙏👏👏😄😄😄😘

  • @karanaujlagang2002
    @karanaujlagang2002 2 роки тому +2

    Nice y

  • @jasveerbatish6877
    @jasveerbatish6877 2 роки тому +2

    ਰਾਜ ਭੂਰਪ ਬਹੁਤ ਧਾਰਦੀ ਹੈ 😂😂😂😂

  • @Harry99921
    @Harry99921 2 роки тому +1

    Nyc

  • @gautam11975
    @gautam11975 2 роки тому

    Bahut vadhiya ji..

  • @kewalgill2943
    @kewalgill2943 2 роки тому

    Very nice video bro 👍👍

  • @SinghGill7878
    @SinghGill7878 2 роки тому +2

    ਸੁਨੀਤਾ ਨੇ ਪਹਿਲਾਂ ਤਾ ਗੱਲ ਮੰਨੀ ਨਹੀ ਢੋਲੀ ਚੁਕੌਣ ਖੇਤ ਨਹੀ ਗੲੀ ਹੁਣ ਕਹਿੰਦੀ ਨਾਲ ਜਾੲਿਅਾ ਕਰੂ
    ਹਾਹਾਹਾ

  • @totakhan171
    @totakhan171 2 роки тому +1

    🙏🙏🙏👌👌👌🌹🌹💯

  • @Jaisidhjogiji
    @Jaisidhjogiji 2 роки тому +1

    Well done all teem

  • @harbanssingh5428
    @harbanssingh5428 Рік тому

    Very good video bile ram ji and party nnu congratulation

  • @HarpalSingh-xg1nl
    @HarpalSingh-xg1nl 2 роки тому +1

    ਸੁਨੀਤਾ ਦੇ ਕੰਨ ਭਰਤੇ ਚਤਰੇ ਨੇ ਆਪ ਲਾਲ ਸੂਟ ਪਾਕੇ ਸ਼ੀਪ ਲਾ ਗਿਆ

  • @sukhjindersingh2937
    @sukhjindersingh2937 2 роки тому +1

    Very good ji 🙏👌👍

  • @saranjeetkaur5324
    @saranjeetkaur5324 2 роки тому +1

    vdia video

  • @LovePreet-vg9kv
    @LovePreet-vg9kv 2 роки тому +1

    Nice videos

  • @mandeepgosalmandeepgosal4839
    @mandeepgosalmandeepgosal4839 2 роки тому

    Very nice vdo a bai

  • @tarsemchahal6278
    @tarsemchahal6278 2 роки тому

    Ghaint aa y puri

  • @jassijassi8736
    @jassijassi8736 2 роки тому +1

    ਮਾਰਤਾ ਸੀ ਬਿੱਲੇ ਰਾਮ ਚੱਤਰੇ ਨੇ ਅੱਜ ਤਾ