Shahadat (full video) /jass bajwa/Gurdeep Manalia/Mix Singh

Поділитися
Вставка
  • Опубліковано 3 жов 2024
  • Video - Gurpartap Singh
    / @penduflims5005

КОМЕНТАРІ • 966

  • @bhawanjotkaur5462
    @bhawanjotkaur5462 2 роки тому +6

    ਧੰਨ ਧੰਨ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਜੀ

  • @harmanmaan2090
    @harmanmaan2090 2 роки тому +35

    ਧੰਨ ਜਿਗਰਾ ਕਲਗੀਆਂ ਵਾਲੇ ਦਾ 🙏
    ਪੁੱਤ ਚਾਰ ਧਰਮ ਤੋਂ ਵਾਰ ਗਿਆ 🙇‍♂

  • @aryaganeshgagopal.g3550
    @aryaganeshgagopal.g3550 5 років тому +123

    ਧੰਨ ਬਾਬਾ ਫਤਹਿ ਸਿੰਘ ਜੀ ਧੰਨ ਬਾਬਾ ਜੋਰਾਵਰ ਸਿੰਘ ਜੀ
    जय हो अमर वीर बाबा फ़तेह सिंह जी
    जय हो अमर वीर जोरावर सिंह जी
    बोले सो निहाल सत श्री अकाल
    वीर हुतात्मा हकीकत राय की जय
    अनंत अनाम वीर बालको और बालिकाओं की भी जय हो जिन्होंने देश धरम के रक्षा के लिए निज प्राण दिए |
    सब से विनती है की इसको जल्दी दस लाख लोगों तक पहुंचाएं लाइक और शेयर करें

  • @GurvinderSingh-mk4nc
    @GurvinderSingh-mk4nc 3 роки тому +39

    ਧੰਨ ਧੰਨ ਬਾਬਾ ਫ਼ਤਿਹ ਸਿੰਘ ਜੀ
    ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ
    ਧੰਨ ਧੰਨ ਮਾਤਾ ਗੁੱਜਰ ਕੌਰ ਜੀ
    🙏🙏🙏🙏🙏🙏🙏🙏🙏🙏

  • @simrandhaliwal9402
    @simrandhaliwal9402 4 роки тому +40

    ਧੰਨ ਧੰਨ ਬਾਬਾ ਅਜੀਤ ਸਿੰਘ ਜੀ 👏
    ਧੰਨ ਧੰਨ ਬਾਬਾ ਜੁਝਾਰ ਸਿੰਘ ਜੀ👏
    ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ👏
    ਧੰਨ ਧੰਨ ਬਾਬਾ ਫ਼ਤਿਹ ਸਿੰਘ ਜੀ👏

    • @sukhpalsinghsingh3248
      @sukhpalsinghsingh3248 2 роки тому

      v gcydidducgycudvk I uxh v stx rzgc g ghc gv hvc cgvvvvv ygvvgb ggcgcv g vg dgय् ग् ग् ग्च्ਚ੍ਚ੍ਗ੍ਦ੍ਛ੍ਵ੍ਘ੍

  • @deepgill1800
    @deepgill1800 4 роки тому +227

    ਧੰਨ ਕਲਗੀਧਰ ਦਸਮੇਸ਼ ਪਿਤਾ ,
    ਬਹੁਤ ਸੋਹਣਾ ਗਾਇਆ ਵੀਰ ਨੇ
    ਪੱਗ ਬੰਨੀ ਬਹੁਤ ਸੋਹਣੀ ਲੱਗਦੀ ਆ ਵੀਰ
    ਦੇ,,,👍👍👍👍

    • @hargunsidhu2519
      @hargunsidhu2519 3 роки тому +1

      Very bad c

    • @hargunsidhu2519
      @hargunsidhu2519 3 роки тому +1

      Sorry bro

    • @princearora6610
      @princearora6610 3 роки тому +1

      🙏❤

    • @sangeetasaini5592
      @sangeetasaini5592 2 роки тому

      @@hargunsidhu2519 pp oopoooooo. pp o oopgehsnjdjrnjsvyhsuthshurhduduhbdsurjbrhshvhsusbfzubehsusbsgzyhsbshghejjdjfhduzhzbhBdgzhdvzgdhzbzghshzhshshshbshzrvyzbsfhzjsnjshhfydyzyshshshshshshshshhsshhh#h guidon

    • @balwinderkaur7954
      @balwinderkaur7954 2 роки тому

      @@hargunsidhu2519 p

  • @gagandeepsingh1326
    @gagandeepsingh1326 3 роки тому +7

    ਸ੍ਰੀ ਗੁਰੂ ਗੋਬਿੰਦ ਸਿੰਘ ਬਾਬਾ ਜੀ 🙏🙏🙏🙏
    ਸ੍ਰੀ ਅਜੀਤ ਸਿੰਘ ਬਾਬਾ ਜੀ🙏🙏🙏🙏
    ਸ੍ਰੀ ਜੋਰਾਵਰ ਸਿੰਘ ਬਾਬਾ ਜੀ🙏🙏🙏🙏
    ਸ੍ਰੀ ਫਤਹਿ ਸਿੰਘ ਬਾਬਾ ਜੀ🙏🙏🙏🙏
    ਸ੍ਰੀ ਜੁਝਾਰ ਸਿੰਘ ਬਾਬਾ ਜੀ 🙏🙏🙏🙏
    ਮਾਤਾ ਗੁਜਰੀ ਜੀ ਦੇ ਚਰਨਾਂ ਵਿਚ ਪ੍ਰਨਾਮ🙏🙏🙏🙏🙏🙏🙏🙏🙏🙏🙏

    • @satmansingh8694
      @satmansingh8694 2 роки тому +1

      ਵਿਹਿਗੁਰੂ

    • @satmansingh8694
      @satmansingh8694 2 роки тому

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @karankhosa5502
    @karankhosa5502 4 роки тому +40

    ਧੰਨ ਧੰਨ ਬਾਬਾ ਫਹਤਿ ਸਿੰਘ ਜੀ🙏🙏🙏

  • @ਇੰਦਰਜੀਤਸਿੰਘ-ਠ3ਥ

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🌹🌹 ਬਹੁਤ ਹੀ ਵਧੀਆ ਗੀਤ ਵੀਰੇ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੀ ਜੀ ਦੱਸ ਬਾਜਵਾ 🙏🙏

  • @ਕੌਰ-ਞ6ਖ
    @ਕੌਰ-ਞ6ਖ 3 роки тому +66

    ਮੇਰੇ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਜੀ ਧੰਨ ਉ ਤੁਸੀਂ ਤੇ ਧੰਨ ਤੁਹਾਡੇ ਸਾਹਿਬਜ਼ਾਦੇ 🙏🙏🙏🙏🙏❤❤❤❤❤❤🚩🚩🚩🚩🚩

  • @ParminderSingh-4567
    @ParminderSingh-4567 3 роки тому +7

    y ne geet ehna sohna likhya te gaya ki rooh khush hundi aw sun k har saal jdo sirhind jyi da ehh song on repeat chlda 🙏

  • @harindersandhu1677
    @harindersandhu1677 5 років тому +46

    Waheguru ji mehar kare te rabb kare kise de kar kade dukh na ave . Bole so nihal sas Sri akal

  • @gurpreetsimmakkaranaujla7268
    @gurpreetsimmakkaranaujla7268 4 роки тому +61

    ਵਾਹਿਗੁਰੂ ਜੀ ਸਾਰਿਆਂ ਤੇ ਮੇਹਰ ਭਰਿਆ ਹੱਥ ਰੱਖਣਾ ਜੀ ❤️🙏🙏🙏🙏❤️

  • @13JSL
    @13JSL 5 років тому +70

    Waheguru ji kom da heera .... dhan baba ajit singh ji , dhan baba jujhar singh ji , dhan baba zorawar singh ji , dhan baba fateh singh ji 🙏🏻 kott kott parnaam shaheedan nu

  • @InderJeet-ub5sk
    @InderJeet-ub5sk 2 роки тому +4

    ਜੈਕਾਰਾ ਗਜਾਵੇ ਨਿਹਾਲ ਹੋ ਜਾਵੇ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫ਼ਤਿਹ ਸਿੰਘ ਜੀ ਦੇ ਮਨ ਨੂੰ ਭਾਵੇ ਸਤ ਸ਼੍ਰੀ ਅਕਾਲ 🙏🙏🙏❤️❤️❤️

  • @Snowflake_3873
    @Snowflake_3873 5 років тому +6

    ਵੀਰ ਬਹੁਤ ਹੀ ਸਤਿਕਾਰ ਦੇ ਨਾਲ ਤੁਸੀਂ ਗਾਇਆ 🙏ਧੰਨ ਬਾਬਾ ਫਤਹਿ ਸਿੰਘ ਜੀ ਧੰਨ ਬਾਬਾ ਜੋਰਾਵਰ ਸਿੰਘ ਜੀ🙏

  • @bassisingh9073
    @bassisingh9073 4 роки тому +98

    ਬਾਜਾਂ ਵਾਲੇ ਦਾ ਦੇਣ ਤਾ ਕੋਈ ਦੇ ਨਹੀ ਸਕਦਾ 🙏🙏🙏

    • @sandhuzjoban0001
      @sandhuzjoban0001 Рік тому +5

      ਧੰਨ ਧੰਨ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਖਾਲਸਾ ਧੰਨ ਨੇ ਉਹਨਾਂ ਦੀ ਕੁਰਬਾਨੀ

  • @JaspalSingh-xu8en
    @JaspalSingh-xu8en 4 роки тому +30

    Wahaguru ji ka khalsa wahaguru ji ki fateh 🙏🙏🙏🙏🙏🙏🙏🙏🙏

  • @kanwaljeetkaur2639
    @kanwaljeetkaur2639 5 років тому +159

    ਬਾਜਾਂ ਵਾਲੇ ਦਾ ਦੇਣ ਤਾ ਕੋਈ ਦੇ ਨਹੀ ਸਕਦਾ ਉਨਾਂ ਦੇਕਿਸੇ ਗਾਉਣ ਵਾਲੇ ਵੀ ਧਨ ਨੇ

  • @Manpreetkaur-wd5mv
    @Manpreetkaur-wd5mv 4 роки тому +4

    Bade kismat nal sikh parevar vich janam milda par aj kal dae mere bahan bharava too waheguru g di diti sikhi nai sambale jandi par bahoot kismet vale is dat nu samb rahe nae waheguru kirpa karan

    • @sidhuMooseWalaFan1
      @sidhuMooseWalaFan1 4 роки тому +1

      👍👍

    • @jaggimathiala537
      @jaggimathiala537 4 роки тому +2

      Manpreet Kaur 👍👍👍👍👌

    • @jaggimathiala537
      @jaggimathiala537 4 роки тому +1

      Manpreet Kaur schi gl aaw g aajj kl de munde v bs

    • @jaggimathiala537
      @jaggimathiala537 4 роки тому +1

      Manpreet Kaur ਸਹਿਦੀਆ bhull ge g ਤੇ ਆ ਗਾਇਕਾ ਦੇ ਸਟੇਟਸ ਲਾ ਰਹੇ ਨੇ ਦਸੋ ਗੰਦੇ ਗੰਦੇ

  • @gill6236
    @gill6236 5 років тому +6

    ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਮਾਤਾ ਗੁਜਰੀ ਜੀ ☬ ਸਵਰਗ ਦੇ ਦਰਸ਼ਨ ਭੋਰਾ ਸਾਹਿਬ ਫਤਿਹਗੜ੍ਹ ਸਾਹਿਬ 🙏🏻

  • @majheaaladeep
    @majheaaladeep Рік тому +1

    ਦੁਨੀਆਂ ਤੇ ਹੀਰੇ ਮੋਤੀਆਂ ਦੇ ਦਾਨੀ ਤਾਂ ਬਹੁਤ ਹੋਏ ਪਰ ਪੁੱਤਰਾਂ ਦਾ ਦਾਨੀ ਇੱਕੋ ਸੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੇਰੇ ਸੱਚੇ ਪਾਤਸ਼ਾਹ

  • @vishavjeetsinghpannu7536
    @vishavjeetsinghpannu7536 3 роки тому +6

    ਸਤਨਾਮ ਸ਼੍ਰੀ ਵਾਹਿਗੁਰੂ ਜੀ 🙏

  • @gagandeep_singh37
    @gagandeep_singh37 2 роки тому +6

    ਵਾਹਿਗੁਰੂ ਜੀ 🙏

  • @shavibrar6160
    @shavibrar6160 5 років тому +30

    Waheguru ji.. Dhan dhan dhan baba fateh singh ji
    Dhan dhan baba joravar ji. 🙏🙏🙏

  • @ManpreetKaur-st8kx
    @ManpreetKaur-st8kx 2 роки тому

    ਚਰਨਾਂ ਦੇ ਵਿੱਚ ਸਿਜਦਾ ਕਰਾਂ
    ਕਲਗੀਧਰ ਦਸਮੇਸ਼ ਪਿਤਾ ਜੀ ਸਰਬੰਸਦਾਨੀ ਅਤੇ ਧੰਨ ਧੰਨ ਸਾਹਿਬਜ਼ਾਦਿਆਂ, ਧੰਨ ਧੰਨ ਮਾਤਾ ਗੁਜਰੀ ਜੀ ਅਤੇ ਧੰਨ ਧੰਨ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਅਤੇ ਸਿੱਖ ਕੌਮ ਜਿਹਨਾਂ ਨੇ ਸਾਡੇ ਲਈ ਅਤੇ ਧਰਮ ਦੀ ਖਾਤਰ ਸ਼ਹਾਦਤਾਂ ਪਾਈਆਂ 🙏🙏🙏🙏🙏🙏

  • @jasspandher2143
    @jasspandher2143 Рік тому +4

    Waheguru ji 🙏🏻🙏🏻

  • @krishansingh7910
    @krishansingh7910 5 років тому +11

    So so nice God bless you waheguru mehran krn bajwa sahb...

  • @innocentvideo9793
    @innocentvideo9793 4 роки тому +34

    Wahe guru g 🙏🙏🙏🙏

  • @gurdeepsingh6864
    @gurdeepsingh6864 2 роки тому +9

    ਧੰਨ ਧੰਨ ਸ਼੍ਰੀ ਗੋਬਿੰਦ ਸਿੰਘ ਜੀ

  • @fatehsingh8213
    @fatehsingh8213 3 роки тому +9

    ਧੰਨ ਧੰਨ ਬਾਬਾ ਫਤਹਿ ਸਿੰਘ ਜੀ, ਧੰਨ ਬਾਬਾ ਯੋਰਾਵਰ ਜੀ

  • @vishavjeetsinghpannu7536
    @vishavjeetsinghpannu7536 3 роки тому +8

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ🙏🙏❤️❤️

  • @jashanraipuria9437
    @jashanraipuria9437 2 роки тому +5

    ਵਾਹਿਗੁਰੂ ਜੀ👏👏👏

  • @AmritpalSingh-hq4wk
    @AmritpalSingh-hq4wk 3 роки тому

    ਧੰਨ ਬਾਬਾ ਜੋਰਾਵਰ ਸਿੰਘ
    ਧੰਨ ਬਾਬਾ ਫਤਹਿ ਸਿੰਘ ਜੀ🙏
    ਧੰਨ ਦਸਮੇਸ਼ ਪਿਤਾ ਧੰਨ ਓਹਨਾ ਦੇ ਲਾਲ
    ਕੋਟਾਨ ਕੋਟ ਪ੍ਰਣਾਮ ਹੈ ਓਨਾ ਦੀ ਸ਼ਹਾਦਤ ਨੂੰ🙏🙏🙏🙏🙏🙏🙏

  • @manpreetdhandli6628
    @manpreetdhandli6628 4 роки тому +33

    Sahibzadeaa dii tarif krn di okat ni aapni pr jindi v kitie hoht vdia. Vese v ajj tak de songs cho best hou ga

  • @manijattana2123
    @manijattana2123 9 місяців тому +1

    ਧੰਨ ਧੰਨ ਬਾਬਾ ਫ਼ਤਹਿ ਸਿੰਘ ਜੀ ਧੰਨ ਬਾਬਾ ਜੋਰਾਵਰ 👏🏻🙏🏻💖💖💖🙏🏻🙏🏻

  • @Kuldipsingh-wt1tm
    @Kuldipsingh-wt1tm 4 роки тому +26

    Waheguru g

  • @kamaljeet7887
    @kamaljeet7887 5 років тому +6

    satnam waheguru g

  • @sukhbirsinghsidhu2835
    @sukhbirsinghsidhu2835 3 роки тому +6

    ਸਤਿਨਾਮੁ ਵਾਹਿਗੁਰੂ ਜੀ 🙏🙏🌼🌹🌺💐🌷🌻🌸

  • @baljinderbajwa9661
    @baljinderbajwa9661 3 роки тому +10

    Waheguru ji🙏

  • @sehajdeepsingh1395
    @sehajdeepsingh1395 5 років тому +6

    ਵਾਹਿਗੁਰੂ ਜੀ

  • @gagankaur6696
    @gagankaur6696 3 роки тому +1

    Tan mata gujri ji
    Tan guru gobind ji
    ਧੰਨ ਧੰਨ ਫਤਿਹ ਸਿੰਘ ਜੀ
    ਧੰਨ ਧੰਨ ਜੋਰਾਵਰ ਸਿੰਘ ਜੀ

  • @gursahibfilmz.6383
    @gursahibfilmz.6383 5 років тому +11

    Chardikla dhan Shahedoo singhoo 😍😍🤗

  • @manijattana2123
    @manijattana2123 9 місяців тому

    ਧੰਨ ਸ੍ਰੀ ਗੁਰੂ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 💖👏🏻🙏🏻🙏🏻

  • @pardeepdaher4133
    @pardeepdaher4133 4 роки тому +20

    waheguru g

  • @simrankaur8076
    @simrankaur8076 3 роки тому

    ਸਿਰਫ਼ ਇੱਕ ਹੋਰ ਵੀ ਨਹੀਂ ਸੀ ਅਤੇ ਉਨ੍ਹਾਂ ਦੇ ਲੋਕਾਂ ਨੂੰ ਆਪਣੇ ਪਰਮੇਸ਼ੁਰ 🙏🙏🙏 ਸਾਰੇ ਲੋਕਾਂ ਨੂੰ ਆਪਣੇ ਪਰਮੇਸ਼ੁਰ

  • @gopalkaushik6427
    @gopalkaushik6427 2 роки тому

    Shukriya veer ji yeah gana gane vaste ehsaan rhunga thoada Sade pr ,,marne taak yaad rkhunge veer ji assi panjo janne😭😭😭😭😭😭😭😭😭😭😭😭

  • @randeeppannu681
    @randeeppannu681 4 роки тому +3

    2020 kaun sunda waheguru g

  • @karanveerlucka9146
    @karanveerlucka9146 4 роки тому +2

    Jass veer g waheguru g tuhanu hmesha chad di kla ch rakhn

    • @Maninder_dhiman
      @Maninder_dhiman 4 роки тому

      KARANVEER LUCKA ua-cam.com/video/tumBcWw4MYk/v-deo.html

  • @sandyvirk7897
    @sandyvirk7897 5 років тому +3

    Boht e wadia uprala WAHEGURU chardi kla ch rakhe jasse jatt nu

  • @vijekumar288
    @vijekumar288 4 роки тому +2

    Bht e pyari awaj aw🙏🙏🙏🙏🙏🙏🙏🙏🙏🙏🙏🙏

  • @majheaaladeep
    @majheaaladeep Рік тому

    ਧੰਨ ਗੁਰੂ ਗੋਬਿੰਦ ਸਿੰਘ ਜੀ ਤੁਹਾਡਾ ਦੇਣਾ ਕੋਈ ਨਹੀਂ ਦੇ ਸਕਦਾ,,

  • @malkitsinghsidhu3598
    @malkitsinghsidhu3598 5 років тому +9

    Waheguru ji 👏👏

  • @Agg_di_laat
    @Agg_di_laat 2 роки тому

    ਧੰਨ-ਧੰਨ ਬਾਬਾ ਜੋਰਾਵਰ ਸਿੰਘ ਜੀ🙏
    ਧੰਨ-ਧੰਨ ਬਾਬਾ ਫਤਹਿ ਸਿੰਘ ਜੀ🙏
    ਧੰਨ-ਧੰਨ ਮਾਤਾ ਗੁੱਜਰ ਕੌਰ ਜੀ🙏

  • @SurjeetSingh-ml7kx
    @SurjeetSingh-ml7kx 2 роки тому

    ਮੈਨੂੰ ਫਰਕ ਨਹੀਂ ਪੈਂਦਾ ਕੌਣ ਕੌਣ ਮੇਰੀ ਹਸਤੀ ਵਿਗਾੜ ਰਿਹਾ ਹੈ ....
    ਮੇਰੇ ਸਿਰ ਉੱਤੇ ਵਾਹਿਗੁਰੂ ਦਾ ਹੱਥ ਹੈ ਉਹੀ ਮੇਰੀ ਕਿਸਮਤ ਸੰਵਾਰ ਰਿਹਾ ਹੈ..

  • @Bhuvan_uppal
    @Bhuvan_uppal 6 років тому +25

    bohat vadia song aa

    • @askfilm60
      @askfilm60 5 років тому

      ua-cam.com/video/uiyuYpeqkrk/v-deo.html

    • @prabchahal4493
      @prabchahal4493 5 років тому

      17q241234456878906 12345 =

    • @askfilm60
      @askfilm60 5 років тому

      ua-cam.com/video/uiyuYpeqkrk/v-deo.html

  • @GurjeetSingh-pu4ml
    @GurjeetSingh-pu4ml 4 роки тому +10

    V.v.v.v.v.v.v.v.v.v.v.v.v.v.v.v. Good

  • @gurvindersingh246
    @gurvindersingh246 Рік тому +1

    ਜੱਸਾ ਬਾਈ ਬਹੁਤ ਸੁਹਣਾ ਗੀਤ ਗਾਈਆ ਬਾਈ ਜੀ ਪਰਮਾਤਮਾ ਆਪ ਨੂੰ ਸਾਦਾ ਚੜ੍ਹਦੀ ਕਲਾ ਵਿਚ ਰੱਖੇ ਜੀ🙏🙏🙏🙏🙏🙏🙏🙏

  • @arpanpreetkaur279
    @arpanpreetkaur279 4 роки тому +12

    Satnam waheguru 🙏🙏🙏

  • @recoverhappiness2657
    @recoverhappiness2657 11 місяців тому +1

    Dhan Dhan
    BaBa Fateh... Singh ji
    Dhan BaBa Jorawar... ji
    🙏🏻🙏🏻🙏🏻🙏🏻🙏🏻

  • @sarpanchdeepsra7696
    @sarpanchdeepsra7696 5 років тому +5

    Love you jass ver tusi bhot intertanmant karde oo vidya vidya song nal but jo tusi religious song sanu ende ooo ee ta bhot vidya gall ee kyo ki youth enuu bhot sundaa ee te sikda we eee ........
    Always support jass ver nu dilooo......

  • @gursidhuofficial2281
    @gursidhuofficial2281 4 роки тому +2

    ਧਨ ਤੇਰੀ ਕਰਵਾਨੀ ਦਸਮੇਸ਼ ਪਿਤਾ

    • @Maninder_dhiman
      @Maninder_dhiman 4 роки тому

      ਸਵੀਟ ਸਿੱਧੂ ua-cam.com/video/tumBcWw4MYk/v-deo.html

  • @taranpreetkaur8154
    @taranpreetkaur8154 5 років тому +5

    Proud to be a sikh🙏🙏🙏

  • @shavibrar6160
    @shavibrar6160 5 років тому +1

    Vhutt vhut vhut sohnaaaa song g.... 👌👌👌👌👌👌👌👌

  • @gurukant757
    @gurukant757 5 років тому +14

    nyc song as well as nyc turban jass bajwa ji👌👌👌👳‍♀️👳‍♀️👳‍♀️

  • @gagandeepsingh3139
    @gagandeepsingh3139 4 роки тому +1

    ਧੰਨ ਧੰਨ ਬਾਬਾ ਫਤਹਿ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ

  • @amankhattra4248
    @amankhattra4248 2 роки тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏

  • @gopigill8779
    @gopigill8779 5 років тому +6

    Very nice song bro thank god god bless you always

  • @HARISHKUMAR-lu7vh
    @HARISHKUMAR-lu7vh 9 місяців тому

    Sachi bahot sohna gaeya Jass bhaji, waheguru tuhanu hamesha chardi kla vich rakhe

  • @balviradiwal8843
    @balviradiwal8843 4 роки тому +7

    Very nice song😭😭😭🙏🙏🙏

  • @preetcheema2363
    @preetcheema2363 4 роки тому +2

    Parnaam shahidan nu

  • @mehakdeepsinghjohal5823
    @mehakdeepsinghjohal5823 3 роки тому +4

    ਵਾਹਿਗੁਰੂ ਜੀ👏👏❤️❤️❤️

  • @gurdhiansingh4450
    @gurdhiansingh4450 5 років тому +1

    song bhot he sera ha g atttttttttttttttt nice

  • @h1astatus509
    @h1astatus509 4 роки тому +135

    Dislike krn waleyoo ki gl tusi shahadat pool gye 😠 ehri tusi life g rahe oo na aa ehna di he diti hoi a

    • @deepsingh4322
      @deepsingh4322 4 роки тому +5

      Sahi keha vee

    • @DilbagSingh-sz2hp
      @DilbagSingh-sz2hp 4 роки тому +5

      Jma sahi gall aa

    • @deepsingh4322
      @deepsingh4322 4 роки тому +9

      Mnu ta sari Gangu di olaaad lagdi a dislikes krn wali...🤔

    • @h1astatus509
      @h1astatus509 4 роки тому +1

      @@deepsingh4322 ryt yrr

    • @manrojkaur4332
      @manrojkaur4332 4 роки тому +4

      bilkul sahi bolya jere v dislike kar dei ne oh narak ch sarran gei

  • @sangherashamsher5727
    @sangherashamsher5727 9 місяців тому

    ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਬਾਬਾ ਜ਼ੋਰਾਵਰ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹❤️❤️❤️❤️❤️❤️❤️❤️❤️❤️❤️❤️❤️❤️❤️❤️

  • @amarrandhawasingh5493
    @amarrandhawasingh5493 5 років тому +4

    Nice song jass bro waheguru kirpaa krn sab te

  • @ramanjammu3332
    @ramanjammu3332 5 років тому

    Waheguru Waheguru Waheguru Waheguru Waheguru Waheguru Waheguru Waheguru Waheguru Dhan jigra kalgian wale da putt char dharm to vaar gya

  • @vikramjeetsingh967
    @vikramjeetsingh967 3 роки тому +4

    🙏❤️ ਵਾਹਿਗੁਰੂ ਜੀ 🙏❤️

  • @deepdhillon3800
    @deepdhillon3800 2 роки тому +1

    ਇਨ੍ਹਾਂ ਸ਼ਹਾਦਤਾਂ ਦਾ ਕਰਕੇ ਅੱਜ ਅਸੀਂ ਸਿੱਖ ਆ ਪਤਾ ਨਹੀਂ ਲੋਕ ਕਿਉਂ ਡਿਸਲਾਇਕ ਕਰਦੇ ਨੇ।

  • @amarjitkaur6301
    @amarjitkaur6301 5 років тому +8

    Satnam waheguru

  • @rajwinderbindra4905
    @rajwinderbindra4905 3 роки тому

    Waheguru ji Mera rishta ho jve us mundye nl jis nl mere Ghar de krna chonde n 🙏🙏🙏🙏🙏🙏🙏🙇 🙇🙇🙇🙇🙇🙇

  • @pritpal4833
    @pritpal4833 Рік тому +1

    Dhan dhan Guru Nanak Dev ji 🙏🙏🙏🙏🙏

  • @ajmergill9289
    @ajmergill9289 4 роки тому +5

    waheguru ji 😭😭😭

  • @manpreetdhaliwal274
    @manpreetdhaliwal274 5 років тому +23

    bhut bhut bhut bhut bhut jada nice song a sir too good god bless you and good luck good for new song

  • @ramanzaildar3841
    @ramanzaildar3841 5 років тому +4

    Satnaam shri waheguru 🙏

  • @kaursardarni8665
    @kaursardarni8665 3 роки тому +1

    waheguru ji mehara karo sab na taa waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏

  • @kimalkaur3218
    @kimalkaur3218 4 роки тому +5

    Waheguru. G

  • @MrJDfaridkot
    @MrJDfaridkot 2 роки тому

    ਸੂਰਮੇ ਕਿਸੇ ਦੀ ਕੁੱਖ ਚੋਂ ਨਹੀਂ ਜੰਮਦੇ
    ਸੂਰਮੇ ਉਦੋਂ ਜੰਮਦੇ ਨੇ ਜਦੋਂ ਜ਼ੁਲਮ ਦੀ ਅੱਤ ਹੋ ਜਾਂਦੀ ਹੈ

  • @narenderjeetkaur5131
    @narenderjeetkaur5131 4 роки тому +3

    Waheguru ji hmesha tuhade the kirpa karan

  • @HARISHKUMAR-lu7vh
    @HARISHKUMAR-lu7vh 2 роки тому

    Bahot vadia song bajwa sabh
    Waheguru tuhanu hor BAHOT sari trakki deve waheguru tuhanu hamesha chardi kla vich rakhe parmatma tuhanu hamesha khush rakhe

  • @inderkamboj7299
    @inderkamboj7299 5 років тому +3

    Bhut Bhut Jada nice song 😘😘

  • @mehakpreetkaur5167
    @mehakpreetkaur5167 Рік тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤️ ji waheguru ji waheguru ji waheguru ji waheguru ji waheguru ji waheguru ji waheguru ji waheguru 🌺 ji waheguru ji waheguru ❤️ waheguru ji waheguru ji 🌺 waheguru ji waheguru ❤️ waheguru ji waheguru ji waheguru 🌺 ji waheguru ji ❤️ ji waheguru ji waheguru 🌺 ji waheguru ji ❤️ ji waheguru ji waheguru 🌺❤️ waheguru ji waheguru 🌺❤️ waheguru ji waheguru 🌺❤️ waheguru ji waheguru 🌺❤️ waheguru ji waheguru 🌺❤️ waheguru ji waheguru 🌺❤️ waheguru ji waheguru 🌺❤️ waheguru ji waheguru 🌺❤️

  • @amritpalsinghamrit4646
    @amritpalsinghamrit4646 4 роки тому +5

    🙏🙏🙏Waheguru ji 🙏🙏🙏

  • @ParmdeepSingh-v4d
    @ParmdeepSingh-v4d 9 місяців тому +1

    WaheGuru Ji ka Khalsa WaheGuru Ji ki Fateh ji

  • @thegursharnsingh
    @thegursharnsingh 5 років тому +4

    👍👍👍😍😍😍

  • @arshwindersingh9737
    @arshwindersingh9737 5 років тому +2

    parnaam shedaan nu

  • @gurjitphull7360
    @gurjitphull7360 5 років тому +5

    Waheguru jiii 👏👏👏👏👏

  • @JagsirSingh-ss4dc
    @JagsirSingh-ss4dc 9 місяців тому

    ਉੱਚ ਦਾ ਪੀਰ ਮੇਰਾ ਕਲਗੀਆਂ ਵਾਲਾ 🙏

  • @Technicalkaranjeet6284
    @Technicalkaranjeet6284 2 роки тому +1

    Dhan dhan baba fateh singh ji
    Dhan dhan baba zorawar singh ji

  • @lovesingh4877
    @lovesingh4877 4 роки тому +3

    Dhan guru gobind singh ji