ਚਿੱਠੀ ਲਿਖਾਂ ਤੈਨੂੰ Chithi Likha Tenu । Nachhatar Chatta । Dilshad Akhtar

Поділитися
Вставка
  • Опубліковано 17 жов 2024
  • #chithilikhatenu #nachhattarchtta #ਰੁੱਤਪਿਆਰਦੀ #ਨਛੱਤਰਛੱਤਾ
    🦚PLZZ SUBSCRIBE MY CHANNEL
    ☎️RINKU ROMANA
    CHITHI LIKHA TENU
    NACHHATAR CHATTA
    LIVE AKHARA 1988
    KOTKAPURA
    DIST FARIDKOT

КОМЕНТАРІ • 74

  • @harjinder7435
    @harjinder7435 2 роки тому +13

    ਕਿਆ ਬਾਤ ਸੀ ਹੀਰਾ ਗਾਇਕ ਸੀ ਨਛੱਤਰ ਛੱਤਾ ਬਹੁਤ ਹੀ ਥੋੜੀ ਊਮਰ ਲਿਖਾ ਕੇ ਲਿਆਇਆ ਸੀ

  • @MaanKutigamers5911
    @MaanKutigamers5911 Рік тому +3

    ਬਾੲੀ ਜੀ ਨਛੱਤਰ ਛੱਤੇ ਨੂੰ ਚਾੳੁਣ ਵਾਲੀਅਾ ਨੂੰ ਬੇਨਤੀ👏👏 ਹੈ ੳੁਸ ਦੇ ਘਰ ਵਾਲੀ ਬਹੁਤ ਸਦਮੇ ਵਿੰਚ ਹੈ ੳਸ ਦੀ ਮਦਦ ਕੀਤੀ ਜਾਵੇ

  • @chamkaurkussa2870
    @chamkaurkussa2870 2 роки тому +24

    ਦੇਸੀ ਖਾਲਸ ਸਾਜਾਂ ਨਾਲ ਜਦੋਂ ਸਾਡੇ ਪਿੰਡਾਂ ਦਾ ਗੱਭਰੂ ਛੱਤਾ ਗਾਉਂਦਾ ਸੀ, ਤਾਂ ਬਹੁਤਿਆਂ ਦੀ ਛਾਤੀ ਤੇ ਸੱਪ ਮੇਲਦੇ ਸੀ।

    • @SukhrajSingh-li7vy
      @SukhrajSingh-li7vy Рік тому +2

      ਵੀਰ ਛੱਤਾ ਦੇ ਘਰ ਦਾ ਬੁਹਤ ਮਾੜੀ ਹਾਲਤ ਏ ਬੁਹਤ ਗਰੀਬੀ ਏ ਪਰਿਵਾਰ ਤੇ ਵੀਰ ਸਾਰਾ ਪਿੰਡ ਛੱਤੇ ਦੇ ਪਰਿਵਾਰ ਦੀ ਮਦਦ ਕਰੋ ਭਲੇ ਵਾਲਾ ਕੰਮ ਏ ਧੰਨਵਾਦ

  • @balvirbappianvi3752
    @balvirbappianvi3752 2 роки тому +11

    ਬਹੁਤ ਵਧੀਆ ਜੀ ਚੈਨਲ ਵਾਲੇ ਵਧੀਆ ਉਪਰਾਲਾ

  • @parmjit4824
    @parmjit4824 2 роки тому +7

    ਲੋਕ ਗਾਇਕ ਨਛੱਤਰ ਸਿੰਘ ਛੱਤਾ ❤️
    ਹੀਰਿਆਂ ਦਾ ਮੁੱਲ ਨਹੀਂ ਪਿਆ

  • @Daske.WaleSahi
    @Daske.WaleSahi 2 роки тому +20

    ਬਹੁਤ ਵਧੀਆ ਸਮਾਂ ਸੀ ਜਦੋਂ ਦੂਰੋਂ ਦੂਰੋਂ ਲੋਕ ਅਖਾੜੇ ਵੇਖਣ ਆਉਂਦੇ ਸੀ ਹੁਣ ਤਾਂ ਘਰ ਦੇ ਨੇੜੇ ਕੋਈ ਗਵਾਂਢੀ ਦੇ ਨਹੀਂ ਜਾਂਦਾ ਸੁਣਨ ਉਦੋਂ ਦੂਜੇ ਪਿੰਡਾਂ ਦੇ ਲੋਕ ਟਰੱਕਾਂ ਟਰੈਕਟਰਾਂ ਸਾਈਕਲਾਂ ਤੇ ਆਉਂਦੇ ਸੀ ਸੁਣਨ

  • @SawinderSingh-o3w
    @SawinderSingh-o3w 4 місяці тому +2

    ਵਧੀਆ ਗੀਤ ਹੈ

  • @ACADMY.acadmy
    @ACADMY.acadmy 4 місяці тому +3

    ਨਛੱਤਰ ਸਿੰਘ ਛੱਤਾ ਆਦਮਪੁਰਾ ਪਿੰਡ ਦਾ ਮਾਣ 🙏

  • @happysehgal6369
    @happysehgal6369 Рік тому +2

    ਗਰੀਬ ਨੂੰ ਉਪਰ ਚੜਦੇ ਦੇਖ਼ ਸਾੜ ਨਾ ਪਵੇ ਏਹ ਅਮੀਰੀ ਬਹੁਤ ਘੱਟ ਲੋਕਾਂ ਵਿੱਚ ਸੀ

  • @panjabmixtv-vq1vc
    @panjabmixtv-vq1vc Місяць тому

    Dilshaad akhtar kisne dekheya betha😊, ਛੱਤਾ Saab bhut sira lounde si

  • @jagmelsinghgill7307
    @jagmelsinghgill7307 Рік тому +3

    ਨਛਤਰ ਛਤਾ ਨਹੀਂ ਕਿਸੇ ਨੇ ਬਣ ਜਾਣਾ ਘਰ ਘਰ ਪੁੱਤ ਜੰਮਣੇ।

  • @tehalsingh6046
    @tehalsingh6046 3 місяці тому +2

    ਕਮਾਲ ਦੀ ਬੁਲੰਦ ਆਵਾਜ਼ ਤੇ ਸੁਰ ਤਾਲ ਦੇਸੀ ਸਾਜ਼ਾਂ ਨਾਲ।

  • @kamaljitsingh2042
    @kamaljitsingh2042 Рік тому +2

    ਗੱਲ ਤਾਂ ਬਾਈ ਸਿਰੇ ਲਾਉਦਾ ਸੀ🙏🙏

  • @baldevsingh9391
    @baldevsingh9391 Рік тому +4

    ਕਮਾਲ ਦੀ ਆਵਾਜ਼ ਬਹੁਤ ਵਧੀਆ ਤਰੀਕੇ ਨਾਲ ਗੋਦਾ ਸੀ

  • @harbanssidhu5234
    @harbanssidhu5234 2 роки тому +5

    ਕਮਾਲ ਦਾ ਸੰਗੀਤ ❤️❤️❤️

  • @dharampaul1143
    @dharampaul1143 2 роки тому +3

    Zabardasr Awaz da Malik c

  • @ManmohanSingh-kr8bx
    @ManmohanSingh-kr8bx Рік тому +2

    ਹੈ,,ਕੋਈ,,ਹੋਰ,,

  • @ramansharma3569
    @ramansharma3569 Рік тому +2

    Dilshad akhtar ve baitha hai

  • @DEON765
    @DEON765 2 роки тому +1

    wah keya baat hai bhai chtta v hitt va Chmkla wang 👌👌👌🙏💯💯💯😭😭😭😭😭😭😭

  • @gurlaldhillon1339
    @gurlaldhillon1339 2 роки тому +4

    ਬਾਈ ਜੀ ਬਾਕੀ ਗੀਤ ਪਾਓ ਜੀ

  • @gurmeetsingh6883
    @gurmeetsingh6883 2 роки тому +3

    Miss you bai g

  • @PremSingh-qw8fq
    @PremSingh-qw8fq 11 місяців тому

    Miss you nachhater chhatta ji

  • @Lakhwindersingh-mx3qi
    @Lakhwindersingh-mx3qi 2 роки тому +1

    Wa kiya awaaz ji i miss you😍😍😍😍😍 so much

  • @dharampaul1143
    @dharampaul1143 2 роки тому +1

    Super c Nachhater chhatta

  • @vijaykahlon2876
    @vijaykahlon2876 Рік тому +2

    Ki samaa si oh yaaro👍👍🙏🙏🙏😭😭😭😭😭

  • @raaveebrar8371
    @raaveebrar8371 2 роки тому +1

    Vah ! Kya sur hai kya awaaj c chhatte bayee di

  • @HarvinderSingh-ec2bu
    @HarvinderSingh-ec2bu Рік тому +1

    Awaj nu slam

  • @ammyvideos2215
    @ammyvideos2215 2 роки тому +2

    Cultural song ...great chhata

  • @yadwindermaan1103
    @yadwindermaan1103 Рік тому +1

    Good singer aaa jee

  • @RamandeepSingh-k1k
    @RamandeepSingh-k1k Рік тому +1

    Very nice

  • @janaksingh5653
    @janaksingh5653 2 роки тому +2

    JANAK SINGH MAUR KALAN DHOLAK upretr vare Good

  • @DEON765
    @DEON765 Місяць тому

    Nice 👌

  • @mangasingh1838
    @mangasingh1838 Рік тому

    Very nice song ❤️❤️❤️❤️

  • @sardulsingh7727
    @sardulsingh7727 Рік тому +1

    Miss you by ji❤❤

  • @hdiebhshish1785
    @hdiebhshish1785 2 роки тому +1

    Old time Miss you

  • @meerlamber1154
    @meerlamber1154 2 роки тому +1

    Nice song ji 👌👌

  • @maninderjaswal7828
    @maninderjaswal7828 2 роки тому +2

    Very nice voice 👌

  • @SukhdevSingh-cv3ge
    @SukhdevSingh-cv3ge 2 роки тому +1

    Very good albela g

  • @JarnailSingh-bb9hp
    @JarnailSingh-bb9hp 2 роки тому +2

    Very nice song 😭😭😭🙏🙏

  • @parvitgrewal229
    @parvitgrewal229 Рік тому +1

  • @dharampaul1143
    @dharampaul1143 2 роки тому +1

    Super

  • @DEON765
    @DEON765 2 роки тому +1

    att c singer

  • @satnamuppal7801
    @satnamuppal7801 2 роки тому +1

    Very good 👍 👏🏼 👌

  • @SandeepSingh-oo5kf
    @SandeepSingh-oo5kf 2 місяці тому

    When there was no auto tune

  • @basakhasingh605
    @basakhasingh605 2 роки тому +1

    🙏🏼🙏🏼🙏🏼🙏🏼

  • @DEON765
    @DEON765 2 роки тому +1

    koi nehi hamare stta

  • @Aulakh_2911_
    @Aulakh_2911_ 2 роки тому +1

    Good Good

  • @NirmalSingh-bz3si
    @NirmalSingh-bz3si 2 роки тому +3

    Ik.vari.chatta.cycle.chla.riha.c.ma.piche.batha.c.adampur.fir.albela.sahib.de.ghar.gaye.

  • @jatindersingh7387
    @jatindersingh7387 2 роки тому +1

    Kya baaat

  • @maninder5817
    @maninder5817 2 роки тому +1

    Very nice song