ਰੁੱਤ ਪਿਆਰ ਦੀ Rut Pyar Di । Nachhatar Chatta Gurbakhash Singh Albela । ਲਾਈਵ ਅਖਾੜਾ ਕੋਟਕਪੂਰਾ

Поділитися
Вставка
  • Опубліковано 6 бер 2022
  • #rutpyardi #nachattarchtta #ਰੁੱਤਪਿਆਰਦੀ #ਨਛੱਤਰਛੱਤਾ
    🦚PLZZ SUBSCRIBE MY CHANNEL
    ☎️RINKU ROMANA
    RUT PYAR DI
    NACHATTAR CHATTA
    LIVE AKHARA 1988
    KOTKAPURA
    DIST FARIDKOT

КОМЕНТАРІ • 79

  • @ACADMY.acadmy
    @ACADMY.acadmy Місяць тому +2

    ਹਿੱਕ ਦੇ ਜ਼ੋਰ ਨਾਲ ਗਾਉਣ ਵਾਲਾ ਨਛੱਤਰ ਸਿੰਘ ਛੱਤਾ ਆਦਮਪੁਰਾ ਪਿੰਡ ਦਾ ਮਾਣ 🙏🙏🙏🙏🙏🙏🙏🙏🙏🙏🙏

  • @Dimpleladhar369
    @Dimpleladhar369 10 місяців тому +23

    ਯਾਰ ਜਿੰਵੇ ਦਾ ਕੈਸਟ ਵਿੱਚ ਓਹੋ ਜਿਹਾ live ਏਹੇ ਹੁੰਦੇ ਸੀ legend ਕਲਾਕਾਰ, ਮੇਹਨਤ ਬੋਲਦੀ ਹੁੰਦੀ ਸੀ ਅਗਲੇ ਦੀ 🙏🙏

  • @user-nb1hx9li9k
    @user-nb1hx9li9k Рік тому +23

    ਇੱਕ ਗੱਲ ਦਿਮਾਗ ਵਿੱਚ ਆਈ ਆ ਜਿਹੜੀਆਂ ਛੋਟੀਆਂ ਛੋਟੀਆਂ ਕੁੜੀਆਂ ਅਖ਼ਾੜਾ ਵੇਖ ਰਹੀਆਂ ਉਹ ਹੁਣ ਬੁੜੀਆਂ ਹੋ ਗਈਆਂ ਹੋਣਗੀਆਂ

  • @arshpreetjandu8162
    @arshpreetjandu8162 10 місяців тому +14

    ਨਾ ਕੋਈ ਪਿਸਟਲ ਬੰਦੂਕਾਂ ਨਾ ਕੋਈ ਬੌਸਰ ਸਿਦੇ ਸਾਦੇ ਲੋਕ ਨਜ਼ਾਰੇ ਨਾਲ ਸੁਣ ਰਹੇ ਐ👍🙏

  • @GurjeetSidhu-rv1eh
    @GurjeetSidhu-rv1eh Місяць тому +1

    Very nice geet 22g

  • @navpreetsidhu6031
    @navpreetsidhu6031 10 місяців тому +15

    😢😢 ਸੁਣਿਆ ਸਰਾਬ ਵਿੱਚ ਪਾਰਾ ਦੇ ਕੇ ਮਾਰ ਦਿੱਤਾ ਸੀ 😢😢😢 ਯਰ ,,, ਬਹੁਤ ਗਾਇਕਾਂ ਨਾਲ ਏਵੇਂ ਹੋਈ ,, ਚਮਕੀਲਾ,, ਮੂਸੇਵਾਲਾ,, ਨਛੱਤਰ ਛੱਤਾ,,, ਵਰਿੰਦਰ ,,,

    • @simranjeetsingh3735
      @simranjeetsingh3735 2 місяці тому +1

      ਵਰਿੰਦਰ ਜੀ ਕੌਣ ਸਨ ਵੀਰੇ ਪੂਰਾ ਨਾਮ ਦਸਿਓ ਓਹਨਾ ਦਾ

    • @1sunildhawan
      @1sunildhawan 2 місяці тому

      Lokka nu kise di tarakki dekhi ni jandi ta marwa dende ne...... Jive Bai Moose Wala te chamkila nai

    • @khottasikka4700
      @khottasikka4700 Місяць тому

      @@simranjeetsingh3735 varinder deol Punjabi film actor,producer and director.

  • @user-xi2sn3wv3u
    @user-xi2sn3wv3u 2 місяці тому +5

    ਬਹੁਤ ਹੀ ਘੈਟ ਕਲਾਕਾਰ ਸੀ,ਬਾਈ ਧੋਖੇਬਾਜਾ ਨੇ ਮਰਵਾਤਾ,ਜੈਸੀ ਕਰਨੀ ਵੈਸੀ ਭਰਨੀ ਸੌਖੇ ਓਹ ਵੀ ਨਹੀ।

  • @harjindersingh5683
    @harjindersingh5683 11 місяців тому +9

    ਹਿੱਕ ਦੇ ਜੋਰ ਨਾ ਲ ਗਾਉਂਦਾ ।

  • @Charnjitdod
    @Charnjitdod 8 днів тому

    ਗੁਡ,ਯਾਰ

  • @BhupinderSingh-eu1pp
    @BhupinderSingh-eu1pp 25 днів тому +1

    ਕਿਸੇ ਟਾਇਮ ਤੇ ਸੁਪਰ ਹਿਟ ਗੀਤ ਰਿਹਾ ❤ ਮੇਰੀ ਉਮਰ ਉਸ ਵੇਲੇ 17ਸਾਲ ਦੀ ਸੀ ਹੁਣ ਮੇਰੀ ਉਮਰ 55 ਸ਼ਾਲ ਦੀ ਹੋਗੀ
    ਦੋਸਤੋ ਸੱਤੇ ਦੀ ਬੇਟੀ ਹਰਮਨ ਸੱਤਾ ਦੀ ਸਪੋਟ ਜਰੂਰ ਕਰੋ ਜੀ

  • @dabbichallmusic
    @dabbichallmusic 10 місяців тому +7

    Bakmaal ਗਾਉਂਦਾ ਸੀ bai ਜੀ. ਕਿੰਨੀ sadgi ਸੀ ਤੇ ਕਿੰਨੀ ਵੱਡੀ ਕਲਾ ਸੀ. ਇਹ ਸੀ real talent.

  • @NarinderSingh-qu9gy
    @NarinderSingh-qu9gy Місяць тому +2

    ਇੱਕ ਗੱਲ ਧਿਆਨ ਨਾਲ ਦੇਖੋ ਜਿਹੜੀਆਂ ਔਰਤਾਂ ਅਖਾੜਾ ਸੁਣ ਰਹੀਆਂ ਨੇ ਓਨਾ ਵਿਚ ਕੋਈ ਵੀ ਮੋਟਾਪੇ ਦਾ ਸ਼ਿਕਾਰ ਨਹੀਂ, ਜੇ ਮੋਟਾ ਨਹੀਂ ਤਾਂ ਬਲੱਡ ਪਰੈਸ਼ਰ ਤੇ ਸ਼ੂਗਰ, ਗਠੀਆ ਵੀ ਕਿਵੇਂ ਹੋਣਗੇ, ਸਿਹਤਮੰਦ ਸਮਾਜ ਸੀ ਓਦੋਂ

  • @jaswinderkhokhar2207
    @jaswinderkhokhar2207 7 місяців тому +4

    ਆਹ ਹੈ ਅਸਲ ਕਲਾਕਾਰੀ 👌💜

  • @nasibsingh539
    @nasibsingh539 2 роки тому +16

    ਕਮਾਲ ਦੀ ਅਵਾਜ ਤੇ ਸੁਰ ਵਿੱਚ ਗਉਣਾ ਇਹ ਸੀ ਅਸਲੀ ਕਲਾਕਾਰ

  • @charanjit525
    @charanjit525 Місяць тому +1

    🙏🙏🙏🙏

  • @Lakhwindersingh-zq8sm
    @Lakhwindersingh-zq8sm Місяць тому +1

    ❤❤❤

  • @jobanjoban8243
    @jobanjoban8243 3 місяці тому +5

    ਵਾਹ ਬਾਈ ਤੇਰਾ ਗਾਉਣਾ ਵੀ ਵੱਡੇ ਫਨਕਾਰਾ ਨੂੰ ਮਾਰ ਪਾਉਦਾ ਸੀ । ਫਨੀਅਰ ਨਾਗਾਂ ਨੇ ਤੈਨੂੰ ਵੀ ਨਹੀਂ ਬਖਸ਼ੀਆ ।

  • @hardavinderbajwa4139
    @hardavinderbajwa4139 9 місяців тому +3

    ਜਿਨੇ ਵੀ ਵਧੀਆ ਕਲਾਕਾਰ ਸੀ ਉਹਨਾਂ ਨੂੰ ਕਿਸੇ ਨ ਕਿਸੇ ਤਰੀਕੇ ਨਾਲ ਮਾਰਿਆ ਹੀ ਗਿਆ

  • @punjabiyatdiawaaz
    @punjabiyatdiawaaz Рік тому +8

    ਬਹੁਤ ਵਧੀਆ ਰੂਹ ਖੁਸ਼ ਕਰਤੀ ਜੀਓ

  • @vikramvikram9874
    @vikramvikram9874 2 роки тому +12

    ਸੀਰਾ ਲਵਯੂ ਉਸਤਾਦ ਜੀ

  • @romeogill3599
    @romeogill3599 10 місяців тому +8

    Ruh khus hogi bai nu live vekh ke ❤❤❤🤲heera banda c😭❤

  • @tajrai4123
    @tajrai4123 10 місяців тому +3

    Tere, geet, sun, k, rona, aa, janda

  • @user-cz5eh6tl7f
    @user-cz5eh6tl7f 5 місяців тому +4

    Sirra old is gold

  • @jaswinderkaur75
    @jaswinderkaur75 2 місяці тому +2

    Veer g yaad Bahut aauodi hai

  • @user-pf4id4hu5c
    @user-pf4id4hu5c 10 місяців тому +2

    ਸਿਰਾ ਸੀ ਛਾਤਾ

  • @deeparsh223
    @deeparsh223 Рік тому +5

    ਪਰ ਹੁਣ ਪਤਾ ਲੱਗਦਾ ਕੀਸੇ ਕਹਿਣਾ ਦੁੱਖ਼ ਲੱਗਦਾ ਹੈ।

  • @davindersandhu9530
    @davindersandhu9530 3 місяці тому +4

    2024❤❤❤❤❤❤❤❤

  • @TinkuMaan-yn6kd
    @TinkuMaan-yn6kd Місяць тому +2

    ❤❤ very nice 👍

  • @PremSingh-qw8fq
    @PremSingh-qw8fq 8 місяців тому +3

    I miss you nachhater chhatta ji

  • @GurtejSingh-qw5pk
    @GurtejSingh-qw5pk Рік тому +7

    ਬਹੁਤ ਵਧੀਆ ਗਾਇਕ ਸੀ। ਬੱਸ ਚੱਲੀ ਵਿਰਕਾਂ ਨੂੰ ਉਹ ਗੀਤ ਦੀ ਵੀਡੀਓ ਹੈ ਤਾਂ ਸਾਂਝੀ ਕਰੋ ਜੀ ਧੰਨਵਾਦ

  • @user-do8sq8qc3e
    @user-do8sq8qc3e Місяць тому +1

    Sachee bande c

  • @shonkiyaarfatehgarhia8554
    @shonkiyaarfatehgarhia8554 Рік тому +5

    Mera purana punjab🥺miss u 🥺

  • @gurkiratkairon6901
    @gurkiratkairon6901 10 місяців тому +6

    Jiwe di real audio oda da hi live❤❤❤

  • @parminderkaur7634
    @parminderkaur7634 9 місяців тому +3

    Very very very nice 👍

  • @jugrajpalallowalya1970
    @jugrajpalallowalya1970 9 місяців тому +3

    ਨਜ਼ਾਰਾ ਆ ਗਿਆ ਬਾਈ ਦਾ ਗੀਤ ਸੁਣਕੇ 16/92023

  • @ManmohanSingh-kr8bx
    @ManmohanSingh-kr8bx Рік тому +10

    ਹੈ,,ਕੋਈ,,ਹੋਰ,,1990

  • @Gurpreet.wonderland
    @Gurpreet.wonderland 2 роки тому +6

    Wah 22 wah maza a gea thnks for uploading

  • @KuldeepSingh-py2xv
    @KuldeepSingh-py2xv 2 роки тому +6

    Buland awaz da malak sada pachan super all song love nachhtar bhaji from kuldeep gharu zira

  • @amarajitproductions3902
    @amarajitproductions3902 Рік тому +12

    100% Kuldeep Manak Sahib Di Awaz te Lehze Di Jhalak... Good Job Chatta Ji.

  • @avinashmusafir2936
    @avinashmusafir2936 2 роки тому +8

    Never forget nachhatar chhatta

  • @mannithind1025
    @mannithind1025 2 роки тому +3

    Gurbaksh Singh Albela on commentry..

  • @HarjinderSingh-mt2cf
    @HarjinderSingh-mt2cf Рік тому +3

    Very nice song brother Kanger wale veer fan app j de Kanger

  • @user-do8sq8qc3e
    @user-do8sq8qc3e Місяць тому +1

    Very very very nice birre

  • @gurdeepsingg7107
    @gurdeepsingg7107 9 місяців тому +1

    ❤❤❤❤❤❤❤

  • @RandhirSingh-hq8os
    @RandhirSingh-hq8os 4 місяці тому +1

    ❤❤❤❤

  • @gurjantsingh1944
    @gurjantsingh1944 10 місяців тому +2

    Atttt Aj v koi klakar nhi mukabla kr skda

  • @jagdevrampura6492
    @jagdevrampura6492 10 місяців тому +2

    Very nice song
    Lyrics Jagdev Rampura

  • @tarsamsingh2313
    @tarsamsingh2313 9 місяців тому +1

    bhout sona

  • @KS-up2yy
    @KS-up2yy 14 днів тому

    Original singer

  • @PrabChannel
    @PrabChannel 2 роки тому +2

    Good

  • @sukhmandervirk3252
    @sukhmandervirk3252 Рік тому +1

    Very nice work

  • @sukhmandervirk3252
    @sukhmandervirk3252 Рік тому +1

    Super video

  • @pavitarsingh937
    @pavitarsingh937 10 місяців тому +1

    ehnu kehnde a show ajj de 100 singra cho msa ik adha labhda jehda toombi dholki de sir te gaa jawe

  • @Ranvirsingh-vr5mf
    @Ranvirsingh-vr5mf 2 роки тому +1

    So Nice Video

  • @KarnailSingh-wj5mt
    @KarnailSingh-wj5mt Рік тому +1

    Siirrraaa 🥰🥰🥰

  • @jasssandhu4445
    @jasssandhu4445 2 роки тому +1

    Good ji

  • @GurpreetSingh-ys6lz
    @GurpreetSingh-ys6lz 2 роки тому +14

    ਗੁਰਬਖਸ ਅਲਬੇਲਾ ਵੀ ਬੜਾ ਕਮਾਲ ਦਾ ਬੁਲਾਰਾ ਸੀ

  • @desibande7582
    @desibande7582 2 роки тому +1

    Very nice

  • @AvtarSingh-hn8me
    @AvtarSingh-hn8me 2 роки тому +1

    Supar

  • @tinkubrar502
    @tinkubrar502 2 роки тому +1

    Kya baat

  • @Aulakh_2911_
    @Aulakh_2911_ 2 роки тому +1

    Good Good

  • @avinashmusafir2936
    @avinashmusafir2936 2 роки тому +2

    Never forget

  • @avinashmusafir2936
    @avinashmusafir2936 2 роки тому +1

    So nice

  • @karanbaraich2300
    @karanbaraich2300 2 роки тому +1

    👍

  • @janaksingh5653
    @janaksingh5653 Рік тому +2

    JANAK SINGH MAUR KALAN DHOLAK upretr

  • @reshamsandhu9655
    @reshamsandhu9655 Рік тому +1

    Afsos eh sureela gaik v nahi riha.

  • @avinashmusafir2936
    @avinashmusafir2936 2 роки тому +1

    Ya

  • @GuriSingh-kb3yv
    @GuriSingh-kb3yv 2 роки тому +1

    Qable tareef aa avaaz

  • @harneksingh6988
    @harneksingh6988 9 місяців тому +3

    Chhtte wrgi awaz kise singer di nhi a

  • @prokasram7477
    @prokasram7477 Рік тому +2

    ❤waheguru g Chatta Faimly Te Kirpa Rakhni❤❤❤❤

  • @RahulSharma-vy6qz
    @RahulSharma-vy6qz Рік тому +7

    🎉🎉❤❤my tribute to the legend. Many such talented people were eliminated due to professional rivalry. Now these murderers are famous personalities 😢😢

  • @maninder5817
    @maninder5817 2 роки тому +1

    Very nice