Це відео не доступне.
Перепрошуємо.

Amritpal Singh ਦੇੇ Brother ਦੀ ਨਸ਼ੇ ਨਾਲ ਗ੍ਰਿਫ਼ਤਾਰੀ 'ਤੇ ਇਹ ਬੋਲੇ Sarabjeet Singh Khalsa | News18 Punjab

Поділитися
Вставка
  • Опубліковано 10 лип 2024
  • ਅੰਮ੍ਰਿਤਪਾਲ ਦਾ ਭਰਾ ਨਸ਼ੇ ਨਾਲ ਗ੍ਰਿਫ਼ਤਾਰ। ਖਡੂਰ ਸਾਹਿਬ ਤੋਂ ਸਾਂਸਦ ਅੰਮ੍ਰਿਤਪਾਲ ਦਾ ਭਰਾ ਗ੍ਰਿਫ਼ਤਾਰ। ਜਲੰਧਰ ਪੁਲਿਸ ਨੇ ਹਰਪ੍ਰੀਤ ਸਿੰਘ ਨੂੰ ਕੀਤਾ ਕਾਬੂ। ਅਮ੍ਰਿਤਪਾਲ ਦੇ ਭਰਾ ਨੂੰ ਆਈਸ ਡਰੱਗ ਨਾਲ ਕੀਤਾ ਕਾਬੂ। ਅੰਮ੍ਰਿਤਪਾਲ ਦੇ ਭਰਾ ਤੋਂ ਕਰੀਬ 5 ਗ੍ਰਾਮ Ice ਡਰੱਗ ਬਰਾਮਦ- ਸੂਤਰ। ਹਰਪ੍ਰੀਤ ਸਿੰਘ ਦੇ ਇੱਕ ਸਾਥੀ ਨੂੰ ਵੀ ਕੀਤਾ ਗ੍ਰਿਫ਼ਤਾਰ। ਕਾਰ 'ਚ ਲੁਧਿਆਣਾ ਤੋਂ ਜਲੰਧਰ ਆ ਰਹੇ ਸੀ ਦੋਵੇਂ। ਦੋਵਾਂ ਨੂੰ ਫਿਲੌਰ 'ਚ ਰਾਤ ਡੇਢ ਤੋਂ ਦੋ ਵਜੇ ਦੇ ਕਰੀਬ ਕੀਤਾ ਸੀ ਗ੍ਰਿਫ਼ਤਾਰ।
    #SarabjeetSinghKhalsa #AmritpalBrotherArrested #amritpalsingh #news18punjab #harpreetsingh #drug #icedrug #IceMeth#dopetest #jalandharnews #jalandharpolice
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_Punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 288

  • @SUKHDEEPSingh-ot1tb
    @SUKHDEEPSingh-ot1tb 25 днів тому +100

    ਇਹ ਤਾਂ ਗੱਡੀਆਂ ਚ ਨਸ਼ਾ ਕਿਸੇ ਤੋਂ ਵੀ ਰਖਵਾ ਦਿੰਦੇ ਨੇ। ਜਿਵੇਂ ਪਹਿਲਾਂ ਲੋਕਾਂ ਦੇ ਉੱਤੇ ਏ ਕੇ 47 ਵੀ ਪਾ ਦਿੰਦੇ ਨੇ

    • @InderjitSingh-of5lm
      @InderjitSingh-of5lm 25 днів тому +4

      Eda ta hor v bhot chke oh v shadvo fir as hisb nal punjab vich nsha hani ga

    • @baljinderchoudhary3566
      @baljinderchoudhary3566 25 днів тому +3

      Muhh ch vi paa dene ne

    • @jass_sidhu306_8
      @jass_sidhu306_8 25 днів тому +1

      @@baljinderchoudhary3566jhote te v case hoyiya c paise de ke tera v positive kra dinde aw gl kr

    • @baljinderchoudhary3566
      @baljinderchoudhary3566 25 днів тому +1

      @@jass_sidhu306_8 mera te koi chakkar nhi bus Tu v bach rahi veer kithe tere te v kuch na paa den..

    • @BabalRandhawa-lo8cc
      @BabalRandhawa-lo8cc 25 днів тому

      ਬਿਲਕੁਲ

  • @ajabsingh2610
    @ajabsingh2610 25 днів тому +77

    ਮੈਡਮ ਪੁਲਿਸ ਤਾ ਏ ਕੇ 47 ਬੰਦੇ ਪਾ ਦੇਦੇ ਹਨ ਡਰਗ ਦੀ ਗਲ ਛਡੋ

    • @barjindersingh5514
      @barjindersingh5514 25 днів тому

      😂😂😂 jado fadya gya hun eh bahana LA deo sale Ane

  • @kulwinderkaurdhaliwal6356
    @kulwinderkaurdhaliwal6356 25 днів тому +33

    ਸਰਕਾਰਾ ਤੇ ਪੁਲਿਸ ਡਾਕਟਰ ਨਾਲ ਮਿਲ ਕੇ ਝੂਠੀਆ ਰਿਪੋਟਾ ਬਣਾ ਲੈਦੇ ਨੇ

    • @sarwansingh5078
      @sarwansingh5078 24 дні тому

      ਬਾਈ ਜੀ ਡਾਕਟਰ ਦੀ ਗੱਲ ਛੱਡੋ ਤੁਹਾਡੇ ਸਮਾਨੇ ਪੰਜਾਬ ਪੁਲਿਸ ਏ ਕੰਮ ਕਰ ਰਈ ਆ ਡਾਕਟਰ ਤਾ ਬਹੁਤ ਛੁੋਟੀ ਗੱਲ ਆ ਪੰਜਾਬ ਪੁਲਿਸ ਨੰ ਇਕ ਤੇ ਵਾ ਇਕ ਫਿੱਤੀਆ ਦੇ ਚੱਕਰ ਚੋ ਬਹੁਤ ਵਧੀਆ ਕੰਮ ਕਰਦੀ ਪਈ ਆ

  • @lakhvirsingh9941
    @lakhvirsingh9941 25 днів тому +47

    ਭਾਈ ਸਾਹਿਬ ਦੇ ਪਰਿਵਾਰ ਨਾਲ ਬਹੁਤ ਵੱਡੀ ਸਾਜ਼ਿਸ਼ ਹੈ

  • @yadwindersingh8894
    @yadwindersingh8894 25 днів тому +14

    ਇੱਕ ਫੜਿਇ ਗਿਆ, ਤੁਸੀਂ ਦੂਜੇ ਦੀ ਧੱਕੇ ਨਾਲ਼ ਈ ਮਿੱਟੀ ਪੁਟਾਈ ਜਾਂਦੇ ਓਂ, ਅਗਲੇ ਕੋਲ਼ ਕੱਖ ਨੀਂ ਹੈਗਾ ਕਹਿਣ ਨੂੰ

  • @Ekamjot-jx2cf
    @Ekamjot-jx2cf 25 днів тому +36

    ਪਿੰਡਾਂ ਵਿੱਚ ਝਾੜੂ ਘਰ ਘਰ ਵਿੱਚ ਚਿੱਟਾ ਵਿੱਕ ਰਹੀਆਂ ਹੈ ਉਹਨਾਂ ਨੂੰ ਤੇ ਫੜਦੀ ਨਹੀਂ ਹੈ

    • @yadwindersingh8894
      @yadwindersingh8894 24 дні тому

      @@Ekamjot-jx2cf ਬਿਲਕੁਲ ਸਹੀ ਗੱਲ ਐ ਜੀ, ਹਰ ਘਰ 'ਚ ਕੋਈ ਨਾਂ ਕੋਈ ਨਸ਼ਾ ਕਰ ਰਿਹਾ, ਜੇ ਅਮ੍ਰਿਤਪਾਲ ਦੇ ਭਰਾ ਨੇ ਭੋਰਾ ਛਕ ਲਿਆ ਸਰੀਰ ਕੈਮ ਕਰਨ ਨੂੰ ਤਾਂ ਇਹ ਮਗਰ ਈ ਪੈ ਗਏ, ਦੱਸੋ ਗੱਲ ਐ ਕੋਈ

  • @balrajdeepsingh615
    @balrajdeepsingh615 25 днів тому +11

    ਬਿਲਕੁਲ ਗਲਤ ਆ ਮੈਡੀਕਲ ਸੰਗਤ ਦੇ ਸਾਹਮਣੇ ਕੀਤਾ ਜਾਵੇ

  • @joban784
    @joban784 25 днів тому +33

    ਬੁੱਚੜ ਸਹੀ ਕਿਹਾ ਸੀ ਦੀਪ ਬਾਈ ਨੇ

  • @NarinderSingh-um4yt
    @NarinderSingh-um4yt 25 днів тому +15

    ਰਿਪੋਰਟ ਝੂਠੀ ਵੀ ਬਣ ਸਕਦੀ ਹੈ, ਸਰਕਾਰ ਨਾਲ ਮੱਥਾ ਲਾਉਣਾ ਹਰ ਬੰਦੇ ਨੂੰ ਮਹਿੰਗਾ ਪੈਂਦਾ ਹੈ

  • @kulwinderkaurdhaliwal6356
    @kulwinderkaurdhaliwal6356 25 днів тому +16

    ਵਾਹਿਗੂਰੁ ਜੀ ਸੱਚ ਦਾ। ਸਾਥ ਦਿਉ ਜੀ

  • @sukhmindersinghbhinder8510
    @sukhmindersinghbhinder8510 25 днів тому +7

    ਮੈਡਮ ਪੁਲਿਸ ਕੁੱਝ ਵੀ ਕਰ ਸਕਦੀ ਹੈ ਭਗਵੰਤ ਮਾਨ ਦੇ ਕਹਿਣ ਤੇ

  • @HARDEVSINGH-ur7id
    @HARDEVSINGH-ur7id 25 днів тому +9

    ਭਗਵੰਤ ਮਾਨ ਦੇ ਮਾੜ੍ਹੇ ਦਿਨ ਸ਼ੁਰੂ ਹੋ ਗਏ ਹਨ

  • @kulsidhu9869
    @kulsidhu9869 25 днів тому +6

    ਸਰਕਾਰ ਤਾ ਪਲਿਸ ਤੇ ਡਾਕਟਰ ਰਲ ਕੇ ਝੂਠੀ ਰਿਪੋਰਟ ਬਣਾ ਦਿੰਦੇ ਹਨ

  • @gurjantsingj9633
    @gurjantsingj9633 25 днів тому +6

    ਸਰਕਾਰ ਦਾ ਅੰਤ ਆ ਗਿਆ ਬਾਈ ਜੀ

  • @Harnek-ni9lr
    @Harnek-ni9lr 25 днів тому +11

    ਇਹ ਬਹੁਤ ਵੱਡੀ ਸਾਜਿਸ਼ ਹੈ ਅੰਮ੍ਰਿਤਪਾਲ ਸਿੰਘ ਨੇ ਨਸ਼ੇ ਦੇ ਖਿਲਾਫ ਹੀ ਬੋਲਣਾ ਸੀ ਪਰ ਗੰਦੀ ਸਰਕਾਰ ਨਹੀਂ ਚਾਹੁੰਦੀ ਕਿ ਨਸ਼ਾ ਬੰਦ ਹੋਵੇ🙏

  • @sardargurwindersingh8277
    @sardargurwindersingh8277 25 днів тому +10

    ਪੰਜਾਬ ਸਰਕਾਰ ਮੁਰਦਬਾਦ

  • @ShamsherSingh-ff5jg
    @ShamsherSingh-ff5jg 24 дні тому +3

    ਸੱਚ ਨੂੰ ਕਬੂਲ ਕਰਨ ਦੀ ਆਦਤ ਨਹੀਂ ਹੈ

  • @RajinderSingh-nl5yw
    @RajinderSingh-nl5yw 25 днів тому +18

    ਜੱਜ ਆਪਣੇ ਵਕੀਲ ਆਪਣੇ ਪੁਲਿਸ ਆਪਣੀ

  • @user-yy8si7gq5k
    @user-yy8si7gq5k 25 днів тому +21

    ਸਰਕਾਰ ਦਾ ਚਾਲ

  • @kamalkaur9663
    @kamalkaur9663 25 днів тому +6

    SSP di story fake eh, 😂😂😂press conference di script bhit FAKE eh😂😂

  • @BhupinderSingh-kf2ng
    @BhupinderSingh-kf2ng 25 днів тому +35

    ਸਾਜੀਸ ਨਾਲ ਅੰਮ੍ਰਿਤ ਪਾਲ ਸਿੰਘ ਦੀ ਕਿਰਦਾਰ ਕੁਸ਼ੀ ਕੀਤੀ ਜਾ ਰਹੀ ਹੈ

    • @InderjitSingh-of5lm
      @InderjitSingh-of5lm 25 днів тому

      😂😂😂😂

    • @johnysaini7817
      @johnysaini7817 24 дні тому

      Amli da pra amli 😂😂😂😂😂😂😂lokan de nashe shadon da bhaut natak kita per apne pra ne panda fod dita😂😂😂😂😂😂😂😂

    • @manpreetdhillon8822
      @manpreetdhillon8822 23 дні тому

      🎉​@@johnysaini7817

    • @simranjeetkaur2467
      @simranjeetkaur2467 21 день тому +1

      ​@@johnysaini7817
      Naatk nhi kita
      Kinea nu amrit shkayea bhai saab ne
      Tuhade wrge lok apna dimaag ta launde ni
      Jo media dikhonda, bss onu hi sach mnn leneo
      Amrit dhaari bnda nsha kio kruga
      Dope test di report kio ni dindi srkaar j nsha krea v c

  • @user-by6zu5xx2e
    @user-by6zu5xx2e 25 днів тому +26

    ਅਸੀਂ ਡਰਦੇ ਨੀ ਹੈਗੇ ਬੁਚੜ ਸਰਕਾਰ ਮੁਰਦਾਬਾਦ

  • @BalkarSingh-dc1oq
    @BalkarSingh-dc1oq 25 днів тому +14

    ਅਮ੍ਰਿਤਪਾਲ ਸਿੰਘ ਜਿੰਦਾ ਬਾਦ ਸਰਬਜੀਤ ਸਿੰਘ ਜਿੰਦਾ ਬਾਦ ਖਾਲਸਤਾਨ ਜਰੂਰੀ ਹੈ ਬਣਕੇ ਰਹਿ ਗਏ ਗਾ ਖਾਲਸਤਾਨ ਜਿੰਦਾ ਬਾਦ ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਪੁਲਿਸ ਹੀ ਚੋਰਾਂ ਦਾ ਗਰੋਹ ਹੈ ਕਾਂਗਰਸ ਪਾਰਟੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਬੀਜੇਪੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀਚੋਰਾਂ ਦੀ ਪਾਰਟੀ ਅਮ੍ਰਿਤ ਪਾਲ ਸਿੰਘ ਜਿੰਦਾ ਬਾਦ ਸਰਬਜੀਤ ਸਿੰਘ ਜਿੰਦਾ ਬਾਦ

  • @singhsonu3057
    @singhsonu3057 25 днів тому +28

    ਭਗਵੰਤ ਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਪੰਜਾਬ ਬਚਾਓ ਭੰਡ ਸਰਕਾਰ ਭਗਵੰਤ ਮਾਨ ਬੁੱਚੜ

  • @HarpalSingh-hk6ti
    @HarpalSingh-hk6ti 25 днів тому +36

    ਭਗਵੰਤ ਬੁਚੜ ਮੁਰਦਾਬਾਦ

    • @sandeepverma-yg7wl
      @sandeepverma-yg7wl 25 днів тому

      Harami jahil nasedi
      To boli kabraistan linderpal jindabaad

  • @laadichouhan
    @laadichouhan 25 днів тому +2

    ਸਾਰੀ ਸਿਆਸਤ ਆ ਖੇਡੀ

  • @SukhwinderSinghhans-km6ng
    @SukhwinderSinghhans-km6ng 25 днів тому +8

    Madam a Galt e

  • @Nkkaur1313
    @Nkkaur1313 24 дні тому +1

    ਬਿਲਕੁਲ ਸਹੀ ਕਿਹਾ ਹੈ

  • @user-vy1xo3wy4c
    @user-vy1xo3wy4c 25 днів тому +1

    ਇੰਨਾ ਨੂੰ ਡਰ ਆ ਕੀਤੇ ਭਾਈ ਸਾਹਿਬ ਆਪਣੀ ਸਰਕਾਰ ਨਾ ਬਣਾ ਲੈਣ ਇੰਨਾ ਨੂੰ ਨੀਦ ਨਹੀਂ ਆਉਂਦੀ ਹੁਣ । ਇਹ ਹੁਣ ਕਰ ਵੀ ਕੁਝ ਨਹੀਂ ਸਕਦੇ ਕਿਰਦਾਰਕੁਸ਼ੀ ਕਰਨ ਤੋਂ ਬਿਨਾਂ ਪ੍ਰ ਉਹ ਨਹੀਂ ਹੋਣੀ ।ਭਾਈ ਸਾਹਿਬ ਜਿੰਦਾਬਾਦ ਸੀ ਤੇ ਰਹਿਣਗੇ।

  • @anmoldeepsandhu-yo7bs
    @anmoldeepsandhu-yo7bs 25 днів тому +17

    Lakh di lahant ina media wale di aa

  • @gagan.kahangarhia6024
    @gagan.kahangarhia6024 25 днів тому +4

    a media khud Bhai amritpal ji de Against a sirf bhai saab te ohna de parivaar nu badnaam krn di koshish a

  • @Amrik-ci6eb
    @Amrik-ci6eb 25 днів тому +1

    Sikh koum da babbar sher Bhai Amrit pal Singh ji khalsa jindabad hai te rahega ❤❤❤❤❤❤❤

  • @user-mc3hs8tn7x
    @user-mc3hs8tn7x 25 днів тому +3

    Singh is king ❤️ 🤴🏻🙏amartpal Singh ji ❤️ 🙏 ♥️ 🤴🏻waheguru ji waheguru ji ❤️ 🙏 ❤

  • @sandhu1689
    @sandhu1689 22 дні тому

    ਸਤਿਗੁਰ ਸੱਚੇ ਪਾਤਸ਼ਾਹ ਜੀ 🙏🏼 ਖਾਲਸਾ ਪੰਥ ਨੂੰ ਚੜ੍ਹਦੀਕਲਾ ਚ ਰੱਖਣਾ ਜੀ ਜੇ ਅਸੀਂ ਇਹਨਾਂ ਨੂੰ ਰਾਜ ਤੇ ਬਿਠਾਉਣ ਦੀ ਗਲਤੀ ਕਰ ਹੀ ਲਈ ਆ ਤਾਂ ਇਹਨਾਂ ਨੂੰ ਟਿਕਾਣੇ ਵੀ ਤੁਸੀਂ ਲਾਉਣਾ ਆ ਜੀ ਹੁਣ ਤਾਂ ਧੱਕਾ ਕਰਨ ਵਾਲਾ ਅੰਤ ਆ ਕਾਲੇ ਕੰਮ ਕਰਨ ਵਾਲੇ ਤਾਂ ਇਹਨਾਂ ਨੂੰ ਦਿਸਦੇ ਨਹੀਂ ਧਰਮ ਦੀ ਗੱਲ ਕਰਨ ਵਾਲਿਆਂ ਨਾਲ ਧੱਕਾ ਹੋ ਰਿਹਾ ਆ ਨਿਆਂ ਕਰਿਓ ਦਾਤਾ ਜੀ 🙏🏼🙏🏼

  • @sarabjitsingh9900
    @sarabjitsingh9900 25 днів тому +1

    ਅੰਮ੍ਰਿਤਪਾਲ ਸਿੰਘ ਜਿੰਦਾਬਾਦ

  • @PreetSidhu-mn2sk
    @PreetSidhu-mn2sk 25 днів тому +1

    Next CM pkke Bhai Amritpal singh ji

  • @Amrik-ci6eb
    @Amrik-ci6eb 25 днів тому +1

    Right Bhai sarbjit Singh ji khalsa

  • @angel-st2tp
    @angel-st2tp 23 дні тому

    ਭੰਡ ਦੇ ਦਿਨ ਉਲਟ ਅੱਜ ਤੋ ਸੁਰੂ

  • @GopiGill-uv8eu
    @GopiGill-uv8eu 24 дні тому +1

    ਝੂਠ ਦੇ ਪੈਰ ਨਹੀਂ ਹੁੰਦੇ ਪੰਜਾਬ ਸਰਕਾਰ ਮੁੱਖ ਮੰਤਰੀ ਨੂੰ ਆਟੈਕ ਹੋਜੇ

  • @JASWINDERsingh-hn6il
    @JASWINDERsingh-hn6il 24 дні тому +1

    ਸਰਕਾਰ ਬਹੁਤ ਕੁਤੀ ਚੀਜ਼ ਏ

  • @user-cn1tj2qm9i
    @user-cn1tj2qm9i 25 днів тому +2

    Wehaguru ji mhara Karan 🙏🙏 Panjab jindabad Sikh raj jindabad panjab jindabad ⚔️🗡️ Raj karga khalas ⚔️⚔️🗡️🗡️

  • @dilbagbatth2470
    @dilbagbatth2470 21 день тому

    Voting kra k la all punjab

  • @GurpreetSingh-n8d
    @GurpreetSingh-n8d 23 дні тому

    ਜਿਹੜੇ ਵੀਰਾ ਭੈਣਾਂ ਨੂੰ ਲੱਗਦਾ ਵੀ ਸਰਕਾਰ ਦੀ ਸਾਜਿਸ਼ ਕਰਕੇ ਸਭ ਹੋਇਆ ਭਾਈ ਅੰਮ੍ਰਿਤ ਪਾਲ ਦੇ ਭਰਾ ਦੇ ਖਿਲਾਫ ਉਹ ਇੱਕ ਵਾਰੀ ਮੇਰੇ ਵੀਰ ਭੈਣ ਆ ਸਤਪਾਲ ਸਿੰਘ ਦੀ ਵੀਡੀਓ ਜਰੂਰ ਦੇਖ ਲੈਣ

  • @sarmailsingh636
    @sarmailsingh636 24 дні тому +1

    ਕਰਗਿਆ ਰਾਜ ਹੁਣ ਅਮ੍ਰਿਤਪਾਲ 😂😂😂😂😂😂😂😂😂😂😂😂😂😂😂

  • @Pangli2897
    @Pangli2897 25 днів тому +1

    ਮੀਡੀਆ ਨੇ ਤਾ ਪਹਿਲਾਂ ਵੀ ਬਹੁਤ ਬਦਨਾਮ ਕੀਤਾ ਪੰਜਾਬ ਨੂੰ,,ਇਹ ਤਾ ਕੁਝ ਨੀ ਹਾਲੇ ਤ ਬਹੁਤ ਕੁਝ ਕਰਨ ਇਹਨ

  • @inderjitchahal305
    @inderjitchahal305 25 днів тому +1

    ਮੈਡਮ ਕਿੰਨੀ ਕਾਹਲੀ ਆ ਕਹਿੰਦੀ ਫੇਰ

  • @BhaiAmritpalKhalsa
    @BhaiAmritpalKhalsa 25 днів тому +1

    ਬਸ ਐਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨੀ ਸਰਕਾਰੇ ਨੀ

  • @amritdhillonamrit6881
    @amritdhillonamrit6881 25 днів тому +1

    ਮੈਡਮ ਏਨੀ ਕਾਹਲੀ ਕਿਉਂ ਆ Durg ਡੀਲਰ ਦਾ ਨਾਮ ਵੀ ਲੈਦੇ

  • @jaswinderbasra8442
    @jaswinderbasra8442 25 днів тому +1

    ਫਸਾਇਆ ਗਿਆ

  • @fojiram730
    @fojiram730 24 дні тому

    ਪੰਜਾਬ ਪੁਲਿਸ ਨੂੰ ਸ਼ਰਮ ਆਉਣੀ ਚਾਹੀਦੀ ਹੈ ਇਸੇ ਤਰ੍ਹਾਂ ਜੇ ਕਿਤੇ ਸਿੱਧੂ ਮੂਸੇ ਵਾਲਾ ਦੇ ਕਾਤਲ ਨੂੰ ਫੜਨ ਦੀ ਕੋਸ਼ਿਸ਼ ਕੀਤੀ ਹੁੰਦੀ ਤਾਂ ਅੱਜ ਸਿੱਧੂ ਮੂਸੇ ਵਾਲਾ ਦੇ ਮਾਂ ਬਾਪ ਨੂੰ ਇਨਸਾਫ ਮਿਲ ਜਾਣਾ ਸੀ ਪਰ ਐਥੇ ਸ਼ਭ ਕੁੱਝ ਉਲਟ ਹੋ ਰਿਹਾ ਹੈ ਲਾਰੈਂਸ ਬਿਸ਼ਨੋਈ ਗੈਂਗ ਨੂੰ ਬਚਾਉਣ ਵਾਲੇ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਪੁਲਿਸ

  • @78886
    @78886 22 дні тому

    ਏੱਥੇ ਸਿਸਟਮ ਜਿਸ ਵੱਲ ਹੈ ਓਹ ਕੁਝ v kr skda

  • @paroshpanju4219
    @paroshpanju4219 23 дні тому

    ਸਰਬਜੀਤ ਸਿੰਘ ਜੇ ਖਾਲਸੇ ਦਾ ਜੇ ਡੋਪ ਟੈਸਟ ਕਰਵਾਇਆ ਤਾਂ ਕੱਲ ਨੂੰ ਇਸ ਦਾ ਆ ਜਾਵੇਗਾ ਇਸ ਚ ਕੀ ਆ...

  • @BrandedStorePB67
    @BrandedStorePB67 24 дні тому

    ਨਜਾਇਜ਼ ਗਰਿਫਤਾਰੀ ਸਬੰਧਿਤ ਮੁਲਾਜਮਾ ਦੀ ਇਨਕਵਾਰੀ ਹੋਣੀ ਚਾਹੀਦੀ ਪੋਲੀਸ ਵਿਚ ਵੀ ਸੱਭ ਕੁਝ ਠੀਕ ਨਹੀਂ

  • @atmasingh5372
    @atmasingh5372 24 дні тому +1

    ਪੰਜਾਬ ਵਿੱਚ ਬੋਰੇ ਭਰ ਭਰ ਕੇ ਚਿੱਟੇ ਦੇ ਵਿਕ ਰਹੇ ਨੇ ਪੰਜਾਬ ਦੇ ਵਿੱਚ ਬੋਰੀਆਂ ਨਾਲ ਚਿੱਟਾ ਵਿਕ ਰਿਹਾ ਪਰ ਅੰਮ੍ਰਿਤ ਪਾਲ ਦੇ ਭਰਾ ਤੋਂ ਕਿਉਂ ਚਾਰ ਗ੍ਰਾਮ ਕਿਉਂ ਪਾਇਆ ਜਾ ਰਿਹਾ ਇਹ ਵੀ ਇੱਕ ਸਿਆਸਤ ਹੈ ਬਹੁਤ ਵੱਡੀ ਭਗਵੰਤ ਮਾਨ ਬਹੁਤ ਗਲਤ ਕੰਮ ਕਰ ਰਿਹਾ

    • @Vikaschauhan10984
      @Vikaschauhan10984 24 дні тому

      Bhai chitta ni paaya ice drug da paaya..more powerful then chitta...jo vadde metro cities diyan late night parties rave parties ch varti jndi

  • @kuljitjhinger6408
    @kuljitjhinger6408 25 днів тому

    Lawerence de case toh mind divert krn lai krde sab kuj

  • @noornnoor3744
    @noornnoor3744 25 днів тому +1

    ਇਸ ਤੋਂ ਕੀ ਪੁੱਛਦੇ, ਇਹ ਤਾਂ ਖੁਦ ਸਿਰੇ ਦਾ ਨਸ਼ੇੜੀ ਆ। ਪੰਜ ਮਹੀਨੇ ਪਹਿਲਾਂ ਨਸ਼ਾ ਮੁਕਤੀ ਕੇਂਦਰ ਤੋਂ ਡਿਸਚਾਰਜ ਹੋਇਆ ਹਲੇ

  • @AmarjitSingh-yp5ei
    @AmarjitSingh-yp5ei 25 днів тому +1

    Bahi g puchoo ap g m p banya ...

  • @Freshy-c77
    @Freshy-c77 24 дні тому

    ਪੰਜਾਬ ਸਰਕਾਰ ਮੁਰਦਾਬਾਦ
    ਪੰਜਾਬ ਪੁਲਿਸ ਮੁਰਦਾਬਾਦ

  • @AmandeepSingh-bu4wn
    @AmandeepSingh-bu4wn 24 дні тому

    ਪੰਜਾਬ ਸਰਕਾਰ ਮੁਰਾਦਾਬਾਦ ਪੰਜਾਬ ਪੁਲਿਸ ਮੁਰਾਦਾਬਾਦ

  • @tirathsingh6539
    @tirathsingh6539 23 дні тому

    ਇਹ ਤਾਂ ਆਪ ਸ਼ਕਲ ਤੋਂ ਹੀ ਵੱਡਾ ਨਸ਼ੇੜੀ ਲੱਗਦਾ ਆ ਗਿਆ ਸਫਾਈ ਦੇਣ 😂😂😂😂

  • @binderkaur602
    @binderkaur602 25 днів тому +1

    Galt kita sarkar ne

  • @sahjkamal4051
    @sahjkamal4051 24 дні тому

    ਕਿਸੇ ਕੋਲ ਵੀ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਪਿਤਾ ਜੀ ਦਾ ਨੰਬਰ ਹੋਵੇ 🙏 ਸ਼ੇਅਰ ਕਰ ਓ ਮੈਨੂੰ 🙏🙏🙏🙏

  • @Pargatsinghkhera-fh2iq
    @Pargatsinghkhera-fh2iq 24 дні тому

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @user-ib3cv1go1h
    @user-ib3cv1go1h 24 дні тому

    4 gram wala te p c kre s s p but 500 gram walea di news v ni ondi

  • @Mannsingh-mv3un
    @Mannsingh-mv3un 23 дні тому

    ਪੰਜਾਬ ਦਾ ਬੇੜਾ ਗਰਕ ਤਾਂ ਪਹਿਲਾਂ ਹੀ ਅਕਾਲੀਆ, ਕਾਂਗਰਸੀਅਆ ਭਾਜਪਾਈ ਨੇ ਕਰ ਦਿੱਤਾ ਹੈ।

  • @user-sh4uw1eg1d
    @user-sh4uw1eg1d 25 днів тому

    Sahi hai

  • @SatpalSingh-bj7yd
    @SatpalSingh-bj7yd 24 дні тому

    ਸਰਕਾਰੀ

  • @SimranjeetSingh-lp9mb
    @SimranjeetSingh-lp9mb 24 дні тому

    Sarbjit da vi dop test hona chayida va

  • @amarjitsingh9089
    @amarjitsingh9089 24 дні тому +1

    ਇਹ ਤਾਂ ਆਪ ਨਸ਼ੇੜੀ ਆ, ਰਗਾਂ ਚ ਅਫੀਮ ਬੋਲਦੀ ਆ

  • @BaljitSingh-em5ee
    @BaljitSingh-em5ee 25 днів тому +7

    ਭਾਈ ਸਰਬਜੀਤ ਸਿੰਘ ਜੀ ਉਸ ਖਚ ਟੱਬਰ ਨਾਲ ਨਾ ਰਲੋ

    • @user-fn7mz5io2x
      @user-fn7mz5io2x 25 днів тому

      Rabb too ਡਰ ਬੰਦੇ

    • @gurmelsinghchahal5654
      @gurmelsinghchahal5654 25 днів тому +2

      ਤੂੰ ਕੀ ਹੈ ਸਭ ਤੋਂ ਵੱਡਾ ਖੱਚ ਬੰਦਾ ਲੱਗਦਾ ਹੈ

    • @MrSingh-hq5zd
      @MrSingh-hq5zd 24 дні тому

      Tu ke jandah aan bai is privar barey?

    • @gagangagan3802
      @gagangagan3802 24 дні тому

      O mang khani jaat bakwas band kr

  • @gamer_king4523
    @gamer_king4523 25 днів тому

    Deep sidhu sach kehda si ,eh julam di att kro ,buched banky singha ty julam kro,,

  • @yolotrans6162
    @yolotrans6162 25 днів тому

    Madam I don’t know your name
    Please
    With respect
    You are not asking from
    Mr sarbjeet singh khalsa
    You are forcing to him
    It’s
    Same on journalists
    Sorry to say that’s

  • @sorryshaktiman2774
    @sorryshaktiman2774 25 днів тому

    MP sahib taan aap statement dinde darr rahe ne...kite mera v chitta sahmney na aa jave😂😂😂

  • @daljitkhra712
    @daljitkhra712 25 днів тому

    Man jinda bad 🎉❤

  • @dilbagbatth2470
    @dilbagbatth2470 21 день тому

    Cm Amritpal sad next time

  • @hazurkhehra6838
    @hazurkhehra6838 25 днів тому

    Amritpal singh nu cm banao ji plz share masle Hal ho jange ji plz 🙏🏻

  • @SunilKumar-ts6bk
    @SunilKumar-ts6bk 25 днів тому

    Punjab da beda garak ho gaya

  • @tirath5732
    @tirath5732 25 днів тому

    Amrtpal singh g need cm punjab punjabo not mp

  • @churchofgodfullgospel8144
    @churchofgodfullgospel8144 25 днів тому

    ਪੁਲਿਸ ਦੀ ਤੁਹਾਡੇ ਨਾਲ ਦੁਸ਼ਮਣੀ ਹੈ??

  • @hazurkhehra6838
    @hazurkhehra6838 25 днів тому

    Punjab da ek hi Hal amritpal singh nu cm banao ji plz share masle Hal ho jange ji plz 🙏🏻

  • @AWSexpert1
    @AWSexpert1 25 днів тому +1

    Very sad that amritpal da pra vi nasha karda hai😢

  • @paraskumar3754
    @paraskumar3754 25 днів тому

    Sarabjeet thay aap hi charsi lgda

  • @gurmelsinghchahal5654
    @gurmelsinghchahal5654 25 днів тому

    ਭਾਈ ਅੰਮ੍ਰਿਤਪਾਲ ਸਿੰਘ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਇੱਕ ਸਾਜ਼ਿਸ਼ ਖੇਡੀ ਜਾ ਰਹੀ ਹੈ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਭਾਈ ਅੰਮ੍ਰਿਤਪਾਲ ਸਿੰਘ ਦੀ ਜਿੱਤ ਕਿਸੇ ਵੀ ਪਾਰਟੀ ਨੂੰ ਹਜ਼ਮ ਨਹੀਂ ਹੋ ਰਹੀ ਹੈ

  • @user-fp6nv7go2d
    @user-fp6nv7go2d 25 днів тому +1

    Deep sidhu sach keh gya c c ki eh banda biante buchad to v badh gllllt krega

  • @user-cz5wo9gn5v
    @user-cz5wo9gn5v 24 дні тому

    SIKKHAN DE PARATI BHARI SAJISH....

  • @Singh-fo4bu
    @Singh-fo4bu 25 днів тому +1

    It's all fake 🙏

  • @barasinghmalhi9669
    @barasinghmalhi9669 23 дні тому

    ਚਿੱਟਾ ਬੰਦਰਗਾਹ ਤੇ ਪੂਰਾ ਜਹਾਜ ਭਰ ਕੇ ਆਇਆ ਸੀ।

  • @hazurkhehra6838
    @hazurkhehra6838 25 днів тому

    Amritpal singh jinabab

  • @gaganrupalinfo
    @gaganrupalinfo 25 днів тому

    Shame on Indian police 😂 They can’t control drugs but they stop those who are helping people to stop taking drugs #shameonindiangovt

  • @gursewaksingh-jg4yj
    @gursewaksingh-jg4yj 24 дні тому

    Jhooth te jhooth te jhooth di ik hor pndd😂😂 prr tiku kina chirr... eh time dssu... Mukdi gll Khalsa bukuga fer Raaj kruga Punjab di dhrti te...🪯🚩

  • @satnamsingh-re4hr
    @satnamsingh-re4hr 24 дні тому

    ਬੂਚੜ ਸਰਕਾਰਾਂ ਨੇ ਸੱਚੇ ਨੌਜਵਾਨਾ ਨੂੰ ਐਵੇ ਹੀ ਮਰਾਵਾ ਦੇਣਾ ਤੇ ਪੰਜਾਬ ਦੀ ਘਟੀਆ ਪੁਲਿਸ ਨੇ ਸਰਕਾਰਾ ਦੀ ਚਮਚਾਗੀਰੀ ਕਰਦੇ ਰਹਿਣਾ ਸ਼ਰਮ ਆਉਣੀ ਚਾਹੀਦੀ ਹੈ

  • @amarbirsinghbhullar7530
    @amarbirsinghbhullar7530 23 дні тому

    Bhagwant Mann De Kahane Se Sab Kuchh ho raha hai

  • @Majha.zone..
    @Majha.zone.. 25 днів тому

    ਇਹ ਬਿਲਕੁਲ ਝੂਠ ਹੈ ਇਹ ਚਾਲ ਹੈ ਸਰਕਾਰ ਦੀ ਕੀ ਇਹਨ੍ਹਾਂ ਸਿੱਖਾਂ ਤੋਂ ਲੋਕ ਨਫਰਤ ਕਰਨ ਤੇ ਇਹਨਾਂ ਨੂੰ ਬਦਨਾਮ ਕੀਤਾ ਜਾਵੇ ਸਿੱਖਾਂ ਨੂੰ ,ਦਿਖੋ hospital ਕਿੰਨਾ ਦਾ ਇਹਨ੍ਹਾਂ ਦਾ ਪੁਲਿਸ ਵੀ ਸਰਕਾਰ ਦੀ ਜੋ ਮਰਜੀ ਕਰਾ ਸਕਦੀ ਆ ਸਰਕਾਰ!

  • @navdeepverma156
    @navdeepverma156 24 дні тому

    Khalsa ji thonu eh mudda taa vdda lggn lagg gya....jehra shiv sena leader te hamla kita si nihanga ne ohde toh kyu nhi bole tusi

  • @nadhiepali1047
    @nadhiepali1047 25 днів тому

    No comments

  • @PARMINDERSINGH-cm3gu
    @PARMINDERSINGH-cm3gu 25 днів тому

    Sarkar ehna d ..police ehna d.. doctor ehna de .. media ehna da jo mrji kri jao

  • @user-lz5qe2hz1n
    @user-lz5qe2hz1n 24 дні тому

    ਸਾਰਾ ਬਕਬਾਸ ਕਰਦੀ ਹੈਸਰਕਾਰ ਜਾਣ ਕੇ ਬੁਝ ਕੇ ਫੜਿਆ ਗਿਆ ਹੈ ਸਿਰਫ ਡਰਾਮਾ ਹੈ। ਸਰਕਾਰ ਕੁਝ ਵੀ ਕਰ ਸਕਦੀ ਹੈ

  • @gurdhainsingh4051
    @gurdhainsingh4051 25 днів тому

    Enquiry honi chahidi e galat fasaya ja riha Pegwant Maan eallon

  • @ManjitSingh-fm6uc
    @ManjitSingh-fm6uc 24 дні тому

    Amritpal singh zindabaad

  • @jagadevsingh7303
    @jagadevsingh7303 23 дні тому

    Tast ta postive nagative ho jada paisa de ka korana time v aada he hoya c