toilet saaf krn de jyada paise nai milde Eh Baki kam de vich ee hunda Jiwe store te kam krde bathroom ous vich ee saaf krde aw Baki bohat vadia kaint bohat vadia gallan
BaBa kehdi jgah Dhaba Thoda yr Thonu mil k jana bht wadiya insan te gallan bht wadiya ne... Bht kuch sikhan nu milda Teriyaan gallan to .. waheguru 🙏 Tandrusti Bakshe Thonu...🙏🙏
Yr aa bhaar k toilet saaf krna eh bhut kehndea sare v punjabi aa kich krde a othe😂😂. Yr chal kam krna painda ethe koi v Par aa toilet cleaning wali job koi ni krda hona apne aala mai ni dekhea kde😅😅😅
ਵੀਰ ਸਿਆਣੇ ਵਾਲੇ ਕੰਮਾਂ ਤੋਂ ਦੂਰ ਰਹਿਣ ਲਈ ਬਹੁਤ ਵਧੀਆ ਲੱਗਿਆ
So beautiful video bro thanku very much ❤❤❤❤❤❤❤❤❤❤❤❤
p😅
ਹੋਰ ਗੱਲਾਂ ਦੀਆ ਗੱਲਾਂ ਜਿਹੜੇ ਸਟਾਈਲ ਨਾਲ ਬਾਬਾ ਵੀਰ ਗੱਲ ਸਣਾਉਂਦਾ ਸੁਣ ਕੇ ਨਜਾਰਾ ਆ ਗਿਆ
ਇਹ ਗਲ ਸਹੀ ਹੈ।ਜੇਹੜੇ ਇਹਨਾਂ ਚੱਕਰਾ ਪੈ ਜਾਦੇ ਉਹ ਆਪਣੀ ਇੱਜਤ ਵੀ ਲੁਟਾ ਲੈਂਦੇ ਹਨ।ਪੈਸਾ ਵੀ ਗੁਆ ਬੈਠਦੇ ਹਨ।ਇਹਨਾਂ ਬਾਬਿਆਂ ਕੋਲੇ ਕੁਝ ਨਹੀਂ ਹੁੰਦਾ ਸਿਆਣੇ ਬਣੋ।
ਬਾਬਾ ਆਪਣੀ ਜਿੰਦਗੀ ਵਿੱਚ ਪੂਰਾ ਇਲਤੀ ਰਿਹਾ 😂😂❤❤
Veri nice baba
ਬਾਬਾ ਆਪਣੀ ਜਿੰਦਗੀ ਦੀ ਵੀਡਿਓ ਬਣਾ 🙏❤️
Baba tu jma 1 no banda
😂 bhut vadiya. Keep doing. Enjoying talks.
ਜ਼ਿੰਦਗੀ ਦਾ ਤਜ਼ਰਬਾ ਬਹੁਤ ਕੁੱਝ ਸਿਖਾ ਦਿੰਦਾ ਬਾਬੇ ਨੇ ਠੋਕਰਾਂ ਖਾ ਕੇ ਤਜਰਬਾ ਹਾਸਲ ਕੀਤਾ ਇੰਨੀਆਂ ਅਸਰਦਾਰ ਗੱਲਾਂ ਘਰੇਂ ਬਹਿ ਕੇ ਨਹੀਂ ਸਿੱਖੀਆਂ ਜਾਂਦੀਆਂ
ਬਿਲਕੁਲ ਵੀਰ ਜੀ
LCD ਤੇ ਲਾ ਵਲੋਗ ਦੇਖਦੇ ਆ
ਢਿੱਡ ਦੁਖਣ ਲਾ ਤਾ ਬਾਬਾ😂😂😂😂😂
Bhot wadia bai ji. 🙏🏻
Thanks tari baba
ਬਾਬਾ ਗੱਲ ਕਰ ਕੇ ਸਵਾਦ ਲਿਆਂ ਦਿੰਦਾ ਆ
ਬਹੁਤ ਵਧੀਆ ਵੀਡਿਓ ਆ ਤਾਰੀ ਬਾਬਾ ਸਿਰਾ ਕਰਤਾ ਗੱਲਬਾਤ ਬਾਬਿਓ ਨਾਇਸ਼ 👍👍👌💯💯😂
ਬਾਬਾ ਜੀ ਸਤਿ ਸ੍ਰੀ ਅਕਾਲ ਜੀ ਜਰਨੈਲ ਰੌਣੀਜਰਗ ਰੌਣੀ
God bless you Baba
Sirra baba taari
ਬਹੁਤ ਵਧੀਆ
❤❤❤❤❤❤❤❤❤
Bht vdia Bai
Love 💕 you Baba Preet syan Ji
Sida nal ve ida hoya ga..baba sahi gal a..
toilet saaf krn de jyada paise nai milde
Eh Baki kam de vich ee hunda
Jiwe store te kam krde bathroom ous vich ee saaf krde aw
Baki bohat vadia kaint bohat vadia gallan
Sat sri akal bai g
Nyc
dada,good,hai
❤❤❤
ਓਏ ਬਾਬਾ ਰਾਮਦਾਸ ਕਪੂਰ ਵਾਲਾ ਗੋਪੀ ਹੋਰ ਸੁਣਾ ਠੀਕ-ਠਾਕ ਵਧੀਆ ਚੜ੍ਹਦੀ ਕਲਾ
Sira bai
Baba mere pind himmtpure di gal karda 😂😂
Baba Mera pind v bhaini baringa wa. Bahlia wakhia dukhdia has has k
Y ASI b Chandigarh kol bhura dhaba Sadi b paili johla lai aa tuhade pind v dt 14.h ek dekheaa h
Hhahaah dt14 tractor ta asi bahot time to dekhde aode a asi school time ton dekhde a Sade pind ohi ik trat a DT14
Sira baba
😢ਕਿਦਾ ਬਾਈ ਸ਼ਿੰਦਾ ਨਿਧਾਵਾਲਾ
Very nice 👌
😂😂😂 enjoy kar rahe ho 😂😂
ਛਿਟ ਆ ਗੀ😂😂😂
Love you baba g🎉
😂🙏
BaBa kehdi jgah Dhaba Thoda yr Thonu mil k jana bht wadiya insan te gallan bht wadiya ne...
Bht kuch sikhan nu milda Teriyaan gallan to .. waheguru 🙏 Tandrusti Bakshe Thonu...🙏🙏
🙏🙏🙏
❤❤❤🎉
ਬਾਬਾ ਜੀ ਆ ਜੋ ਤੁਸੀ ਰੰਦੀ ਕਿਹਾ ਕਿ ਹੁੰਦੀ ਹੈ
ਚਾਰ ਸੋ ਸਤ ਵਾਲੇ ਮਾਲਕ ਦੀ ਐਸੀ ਤੇਸੀ ਕਰ ਤੀ ਸੀ ਉਹ ਚੰਗਾ ਕਿਤਾ ਸੀ
Film bni chidi aa tarri baba de life ta bhut hasse vale bnu😅
Sat shri akal
Good g
😂😂😂😂
Very good ji
ਬਾਬਾ ਬਾਪ ਵਾਲੇ ਹੋਟਲ ਤੇ ਰੁਕਦੇ ਰਹੇ ਉੱਥੇ ਮਿਲਦਾ ਨਹੀਂ ਰਿਹਾ ਕੀ ਚੱਕਰ ਹ ਜੀ
Bade da pind kehra ji
👍
baba tuhada hotal aa Rajasthan ch rehnde tusi
Veer ji bai ji de gal man ke share karte video groupa vich hun soo jai
ਬਾਬੇ ਪਿੰਡ ਕਿਹੜਾ ਮੇਰਾ ਲੋਪੋਂ ਆ ਮੈਂ ਨਿਊਜ਼ੀਲੈਂਡ ਰਹਿਨਾ ਵੀਡੀਓ ਸਾਰੀਆਂ ਵੇਖਦਾਂ
Very good job 👍👍
ਬਾਬਾ ਕਿਹੜੇ ਨੰਬਰ ਤੇ ਗੱਲਬਾਤ ਹੋਊਗੀ ਗੱਲ ਕਰੀਏ ਜੇ ਕਿਸੇ ਦਿਨ ਨੰਬਰ ਭੇਜ
👍🏻
😂😂😂😂😂😂😂😂
Baba ji adress das deo
Yar Chabhal to
😢
AH KHANI PEHLA VE 2 / 3 ADMI SAME KHANI SUNNA CHUKE NE AH NAHI HAI KE SACHA KON AA
Baaba bnda gaint aa pura yr krta baaba subscribe assi milna baaba g vehla time tohanu share karda aa baaba
Ha ji thoda pH no send karo ji thonu time dash deaage ji tuse sanu message kro ji
की हाल है तारी मोबाइल नं भेजदे वीर
😂😂😂❤
Baba kahda gree to aeaa
ਬਾਬਾ ਅਮਜਦ ਸਾਡਾ ਆੜੀ ਆ
❤❤
ਬਾਬਾ ਢਾਬਾ ਕਿਥੇ ਜੀ?
Baba ji baki galaan sab theek ne eh das v maal kehra khana a te kitho mangvauna sanu v daso jrur
❤❤❤❤❤🇵🇰🇵🇰🇵🇰🇵🇰🇵🇰
😂
ਬਾਬਾ ਇੱਕ ਵਾਰੀ ਚੰਦਾਂ ਵਾਲੇ ਨਛੱਤਰ ਬਾਬੇ ਨੀ ਵੀ ਕੱਢੇ ਸੀ ਬੁੱਟਰ ਤਰਕਸ਼ੀਲ ਵਿੱਚ ਆ ਗਏ ਛੇ ਸੱਤ ਦਿਨ ਟਰੈਕਟਰ ਲਾਈ ਰੱਖੇ ਮਿੱਟੀ ਪੁੱਟ ਪੁੱਟ ਕੇ ਟਿੱਬੇ ਲਾ ਤੇ ਅਖੰਡ ਪਾਠ ਖੋਲਤੇ ਆਖਿਰ ਜਦੋਂ ਕੋਈ ਪੇਸ਼ ਨਾ ਗਈ ਤਾਂ ਇੱਕ ਦਿਨ ਰਾਤ ਨੂੰ ਉਥੋਂ ਭੱਜ ਆਏ ਬਾਬੇ। ਘੋਲੀਆ ਕਲਾਂ
❤❤❤
Gurpreet Singh gholia khurd
Kamm nu hath nahi launda hun punjabi jama v punjab ch vehla rehka khushu ne hun
Yr aa bhaar k toilet saaf krna eh bhut kehndea sare v punjabi aa kich krde a othe😂😂. Yr chal kam krna painda ethe koi v Par aa toilet cleaning wali job koi ni krda hona apne aala mai ni dekhea kde😅😅😅
Good job
Sade pind Amrit skyaa Hoya sing sodi jini Omar aa pusa kad da bht look aunde aaa fudu lokk dina ch khoti khdi krti lokk smjde ni jma v
😢 ਮੇਰਾ ਕੂਮੈਂਟ ਹਰ ਇੱਕ ਵੀਡਿਓ ਵਿੱਚ ਮਿਲੇਗਾ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ
sis Tusi Police Complaint kyu nhi krde k ohvi nal rale ne .
@@Sukhrajsingh..91 ਇਹ ਗੂੰਡਾ ਬੀਜੇਪੀ ਦਾ ਲੀਡਰ ਹੈ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਦਿਖਾਓ ਮੋਹਾਲੀ ਚੰਡੀਗੜ੍ਹ ਬੀਜੇਪੀ ਲੀਡਰ
Sister ji thoda pH no send karo ji aase kragea thode help.
Aase bi Mohali tio ha ji
Mnu daso bai ki gall
ਬਾਬਾ ਬੰਦਾ ਪੂਰਾ ਲੱਠਾ
Maal v pure khanda baba gusa na kari tu bond deni aa lattha nu bolda kiva aa
@@harrysandhu8011tu salia kutt na khali putha bol k
@Harry Sandhu bilkul sahi keha bhra dil khush banda aa
mottea jhea tu tari Babbe nal glt kita bhukte ga tere kol ki c sara kuj tha Babbe dai serh tai chlda c
Babe nal thagi mar gya ha ha kar ke tenu kon janda c😅
❤❤❤❤❤