Sat shiri akal ji sahi gal a ji oh virsa hi apa alop kar lea sade pind b aunda c aj to 20 saal pehla di gal a 3 din oh cycle te hi rehnda c te ik hor hunda c nal ohde te ohne tin din mitti ch hi rehna te end wale din apni shati upar wadda pathar rakh ke bhanda c waheguru sade punjab te mehar bhrya hath rakhe🙏❤️
Sahi Gala mere yaar kuchh din pahle mere bhi kar de Bach ke hansti main bahut pareshan hun mere do bacche Hain chote chote main tuti video bahut dekhta hun
ਧੀਆਂ ਭੈਣਾਂ ਨੂੰ ਬਹੁਤ ਵਧੀਆ ਨਸੀਹਤ ਦਿੱਤੀ ਆ ❤
ਨਾ ਕਲਯੁਗ ਨਾ ਸਤਜੁਗ ਹੈ ਜਿਸਨੂੰ ਤੁਸੀਂ ਸਤਜੁਗ ਕਹਿੰਦੇ ਹੋ ਓਦੋ ਹਾਜ਼ਰਾਂ ਲੱਖ ਬੇਗੁਨਾਹ ਲੋਕਾਂ ਦਾ ਕਤਲ ਹੁੰਦੇ ਸੀ ਧਰਮ ਦੇ ਨਾਮ ਤੇ ਬਦਮਾਸ਼ੀ ਹੁੰਦੀ ਉਹ ਸਮਾਂ
❤❤❤waheguru g tari baba g te ehna de sare team nu chardikla bakshna g❤❤❤
ਸਾਡੇ ਵੱਲੋਂ ਦੇਸ਼ ਪ੍ਰਦੇਸ਼ ਦੇ ਰਹਿਣ ਵਾਲੇ ਤਮਾ ਮਾਵਾਂ ਭੈਣਾਂ ਤੇ ਵੀਰਾਂ ਨੂੰ ਸਲਾਮ ਅਸੀਂ ਸੋਹਣੇ ਰੱਬ ਅੱਗੇ ਹੱਥ ਜੋੜ ਕੇ ਅਰਦਾਸ ਕਰਨੇ ਆ ਕਿ ਤੁਸੀਂ ਸਾਰੇ ਜਿੱਥੇ ਵੀ ਰਹੋ ਹਮੇਸ਼ਾ ਖੁਸ਼ ਰਹੋ ਵਸਦੇ ਰਹੋ ਆਬਾਦ ਰਹੋ ਤੇ ਸ਼ਾਦ ਰਹੋ 🙏🌹😍🙏🙏🙏🙏🙏🙏🙏🙏🙏
🙏🙏🙏🙏
ਵਾਹਿਗੁਰੂ ਜੀ ਕਾ ਖ਼ਾਲਸਾ ਵਹਿਗੁਰੂ ਜੀ ਕੀ ਫਤਹਿ ਬਾਬਾ ਜੀ ਕੀ ਹਾਲ ਚਾਲ ਆ ਠੀਕ ਠਾਕ ਹੋ
Sirra yaar Baba K Moge Wala
ਬਾਬਾ ਆਉਣ ਵਾਲੇ ਸਮੇਂ ਲਈ ਗਤਕੇ ਦੀ ਲੋੜ ਪੈਣੀ ਹੈ ਉਹ ਹੀ ਸੇਫ ਰਹੂ ਜੀਹਨੂੰ ਗੱਤਕਾ ਆਉਂਦਾ ਹੋਊ। ਇੱਕ ਦਿਨ ਪੰਜਾਬ ਵਿੱਚ ਵੀ ਆਪਣੇ ਤੇ ਨਵੰਬਰ ਚੌਰਾਸੀ ਵਾਪਰੂ।
ਸਹੀ ਗੱਲ ਆ ਬਾਬਾ ਜੀ ਪਹਿਲਾਂ ਵਾਲੀਆਂ ਤਾਂ ਗੱਲਾਂ ਹੀ ਹੈਨੀਂ
Sat Sri akal bai ji,Dil lag janda tuhadia batta sun ke....apna bachpan yaad aa janda.....koi Dubai dai v Galla sunavo...🎉🎉🎉🎉🎉🎉🎉🎉🎉
❤❤😂👌🏻👌🏻🇨🇦🇨🇦🇨🇦🇨🇦 ਬਰੈਂਪਟਨ ਵਲੋ ਹਾਜਰੀ ਜੀ ।
ਸਤਿ ਸਰੀ ਆਕਾਲ ਬਾਬਾ ਜੀ ਤੁਹਾਡੀਆਂ ਗੱਲਾਂ ਸੁਣ ਕੇ ਜੀ ਬਹੁਤ ਲੱਗਦੈ
ਮੇਰਾ ਪਿੰਡ ਮੱਲੀਆਂ ਹੈ ਬਾਬਾ ਜੀ
ਦੀਨੇ ਕਾਂਗੜ ਪਿੰਡ ਸਾਡੀ ਸਕੀਰੀ ਐ
ਡਰੈਨ ਤੇ ਸਕੂਲ ਦੇ ਨਾਲ ਦੋ ਕੋਠੀਆਂ ਨੇ
ਚੰਡੀਗੜ੍ਹੀਆਂ ਦੀਆਂ ਰਵਿੰਦਰ ਐ ਮੁੰਡਾ
ਉਹ ਬਾਬਾ ਮੇਰੀ ਮਾਛੀ ਦਾ ਮੁੰਡਾ ਐ
ਤੇਰੀਆਂ ਕਹਾਣੀਆਂ ਬਾਬਾ ਅਸੀਂ ਵਾਰ ਵਾਰ
ਵੇਖਦੇ ਹੁੰਨੇ ਆ
ਅਸੀਂ ਚੇਤ ਮਹੀਨੇ ਮਾੜੀ ਵੀ ਜਾਂਦੇ ਹੁੰਦੇ ਹਾਂ
ਉਥੇ ਮਿੱਟੀ ਨਿਕਲਦੀ ਐ ਮੱਲ੍ਹੀ ਗੋਤ ਆਲਿਆਂ ਦੀ ਬਾਬਾ
ਚੰਗਾ ਜੀ ਫਿਰ
ਸਤਿ ਸਰੀ ਆਕਾਲ ਜੀ
ਅਤਿ ਸ੍ਰੀ ਅਕਾਲ ਬਾਬਾ ਜੀ🪴🪴🪴🪴🪴🪴🪴🪴🪴🪴🪴🪴🪴🪴🪴🪴🪴
Sat shiri akal ji sahi gal a ji oh virsa hi apa alop kar lea sade pind b aunda c aj to 20 saal pehla di gal a 3 din oh cycle te hi rehnda c te ik hor hunda c nal ohde te ohne tin din mitti ch hi rehna te end wale din apni shati upar wadda pathar rakh ke bhanda c waheguru sade punjab te mehar bhrya hath rakhe🙏❤️
ਸਹੀ ਗੱਲ ਆ ਉਹ ਸਮਾਂ ਹੀ ਚੰਗਾ ਸੀ
Baba g. Sat sr akal g. Palwinder Singh. USA.
By ji USA vich voting 28jan jrur bhag Lao khalstan jindabad
Sahi Gala mere yaar kuchh din pahle mere bhi kar de Bach ke hansti main bahut pareshan hun mere do bacche Hain chote chote main tuti video bahut dekhta hun
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
Han Baba Sycle Wala main v Wekha
ਸਤਿ ਸ੍ਰੀ ਅਕਾਲ ਜੀ
Love you vera ji
Good 👍
ਬਾਬਾ ਜੀ ਮੇਰੀ ਮਾਤਾ ਲਈ ਅਰਦਾਸ ਕਰੋ ਜੀ ਬਿਮਾਰ ਆ ਜੀ
🙏🙏🙏🙏🙏
ਬਾਬਾ ਜੀ ਕੀ ਹਾਲ ਨੇ
ਸਤਿ ਸ੍ਰੀ ਅਕਾਲ ਬਾਬਾ ਜੀ 🙏🙏🙏🙏🙏
Truck walia videos banayia kro baba ji jiwe lutt di vaardaat dsi c oowe dia story dowara le k aao wait krde aa umeed h jaldi video kro ge
Good 👍😅😅😂😅
ਬਾਬਾ ਜੀ ਮੈ ਡੇਲੀ 2 ਘੰਟੇ ਤੁਹਾਡੀ ਵੀਡੀਓਜ਼ ਵੇਖਦਾ ਤੁਸੀ ਟਰੱਕ ਵਾਲਿਆ ਦੀ ਜਿੰਦਗੀ ਤੇ ਜੀ ਵੀਡਿਓ ਬਣਾਇਆ ਕਰੋ ਜਿਵੇਂ ਕੇ ਜੰਗਲ ਚ ਲੁੱਟ ਦੀ ਵਾਰਦਾਤ ਈਦਾ ਦੀ ਆ
Right
Good ❤❤❤
👌👌👌👌
Ssa. Baba ji samrale
Samrala
Nice 👍
Sat shri akal bai
❤❤
🙏👍😅
ਬਾਬਾ ਜੀ ਅਵਾਜ ਕਮਰੇ ਦੀ ਵਿੱਚ ਆਉਦੀ ਹੈ
❤❤❤❤❤
Good
ਬਾਬਾ ਮਾਇਕ ਵਧਿਆ ਲਿਆ ਕੋਈ
Balle babba
ਜਦੋਂ ਫੋਨ ਆਏ ਉਸਤੋਂ ਬਾਅਦ ਖੇਡਾਂ ਖ਼ਤਮ ਹੋ ਗਿਆ
ਬਾਬਾ ਹੁਣ ਵੀ ਅਸੀਂ ਭਜਾਓਦੇ ਠੋਕਰਾਂ
Baba bhanna sidhu nal ki kuj hui janda ha os di vi hak di gal kro loka age os di vi sport kro baba ji
Sade piad chhiniwal khurd di kuhani a darivar sudagar singh ne o viya ke Leidi c
Main Baba ji Tanu Milana chahta pind Apne pind ka dress Manu video with
ਘਰਾਚੋਵਾਲੇ
ਬਾਬਾ ਮੋਦੀ ਦੀ ਮਸ਼ਹੂਰੀ ਨਾ ਲਾਇਆ ਕਰੋ ਯਾਰ
ਬਬਾ ਸਾਡੇ ਅਜੇ ਕੁਮਾਰ ਅਰਜਨ ਆਉਂਦਾ ਸੀ ਸਾਈਕਲ ਚਲਾਉਣ ਵਾਲਾ
Main v shaktiman bnya c gutt tudvaiya c😂
Baba. Tari. Ji. Jo. Kamra. Goonjda. Os. Ch. Video. Na. Banao. Samjh. Ni. Aaondi. Thodian. Video. Kamaaldian. Mai. Sarian. Sundan. Thanks
😂
ਗੱਬਰਤਾਰੀਤੋਵੱਡਾਬਨਦਾ
ਵਿੱਚ ਦੀ ਬਾਬਾ ਰੋੜ ਦਿੰਦਾਂ
ੳ ਅ ੲ
Raj kumar Rajoo mar gya y 1986 87 chu sade piad vi aye c rajoo
ਬਾਬਾ ਗਿੱਠ ਮੁੱਠੀਆਂ ਵਾਲਾ ਤਾਂ ਗੱਪ ਜਾ ਲਗਦਾ
ਸਹੀ ਗੱਲ ਆ
Jhogta jatt atari
Baba o masher mardana khande c
ਗਿੱਠ ਮੁਠਿਆ ਕਿਸੇ ਨਹੀਂ ਦੇਖਿਆ ਸੁਣਿਆ ਸਾਰਿਆਂ ਨੇ
Baba ji ma uk to contact number ਮੇਲ ਸਾਕਦ baba ji da
❤❤❤❤❤