Guru Granth Sahib Sadi Jind Jaan Ne | ਗੁਰੂ ਗ੍ਰੰਥ ਸਾਹਿਬ ਸਾਡੀ ਜਿੰਦ ਜਾਨ ਨੇ | Sant Baba Darshan Singh Ji

Поділитися
Вставка
  • Опубліковано 12 вер 2024

КОМЕНТАРІ • 137

  • @hardeepsingh5734
    @hardeepsingh5734 4 роки тому +5

    ਧੰਨ ਧੰਨ ਸੰਤ ਬਾਬਾ ਦਰਸ਼ਨ ਸਿੰਘ ਜੀ ❤🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷

  • @AmritpalSingh-qn9ty
    @AmritpalSingh-qn9ty 4 роки тому +6

    ਧਨ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਮਹਾਰਾਜ

  • @parminderbenipal1404
    @parminderbenipal1404 4 роки тому +12

    ਬਹੁਤ ਖੂਬ ਬਹੁਤ ਖੂਬ
    ਬਹੁਤ ਪਿਆਰੀ ਧਾਰਨਾ ਤੇ ਬਹੁਤ ਸੁੰਦਰ ਵੀਡੀਓ
    ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਜੋ ਸਤਿਕਾਰ ਤਪੋਬਨ ਵਿਖੇ ਵੇਖਿਆ ਉਹ ਅੱਜ ਤੱਕ ਹੋਰ ਕਿਤੇ ਨਹੀਂ ਵੇਖਿਆ

  • @kamaldeepkaur9750
    @kamaldeepkaur9750 4 роки тому +5

    ਬਹੁਤ ਹੀ ਸੋਹਣੀ ਵੀਡੀਓ ਹੈ ਜੀ ਕੋਈ ਸ਼ਬਦ ਨਹੀ ਹੈ ਬਿਆਨ ਕਰਨ ਲਈ 🙏🙏🌹🌹🌹🌹

  • @ranjodhsingh3945
    @ranjodhsingh3945 4 роки тому +5

    ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੀ

  • @ManjitKaur-pe9bu
    @ManjitKaur-pe9bu 4 роки тому +9

    ਬਹੁਤ ਹੀ ਸੁੰਦਰ ਵੀਡੀਓ ਹੈ ਗੁਰੂ ਗ੍ਰੰਥ ਸਾਹਿਬ ਜੀ ਨਾਲ ਇੰਨਾ ਜਿਆਦਾ ਪਿਆਰ ਤੇ ਉਹਨਾ ਦਾ ਇੰਨਾ ਸਤਿਕਾਰ ਕਿਤੇ ਨਹੀਂ ਦੇਖਿਆ ਜਿਸ ਤਰ੍ਹਾ ਇਥੇ ਤਪੋਬਣ ਵਿਖੇ ਕੀਤਾ ਜਾਂਦਾ ਹੈ ਜੀ

  • @kamalinderkaurjhajj9800
    @kamalinderkaurjhajj9800 4 роки тому +6

    ਬਹੁਤ ਹੀ ਭਾਵਨਾ ਅਤੇ ਸਤਿਕਾਰ ਵਾਲੀ ਰੱਬੀ ਰੂਹ ਹਨ ਮਹਾਂਪੁਰਖ ਜਿਹਨਾ ਨੂੰ ਦੇਖ ਦੇਖ ਸਭਨਾਂ ਦੇ ਮਨ ਵਿੱਚ ਇਹ ਸੋਝੀ ਆਉਂਦੀ ਹੈ। ਵਾਹਿਗੁਰੂ ਜੀਉ ਸ਼ੁਕਰ ਹੈ ਆਪ ਜੀਆਂ ਨੇ ਆਪਣੇ ਪਿਆਰਿਆਂ ਦੀ ਸੰਗਤ ਵਿੱਚ ਤਪੋਬਨ ਢੱਕੀ ਸਾਹਿਬ ਵਿੱਚ ਹੁੰਦੀਆਂ ਸਤਿਗੁਰਾਂ ਦੇ ਪ੍ਰੇਮ ਦੀਆਂ ਖੇਡਾਂ ਵਿੱਚ ਸ਼ੁਮਾਰ ਹੋਣ ਦਾ ਸੁਭਾਗ ਬਖਸ਼ਿਆ ਹੈ ਜੀ

  • @karmjeetkaur4940
    @karmjeetkaur4940 4 роки тому +16

    ਥੁੜ ਗਏ ਸ਼ਬਦ ਰੁਕ ਗਈ ਕਲਮ ਮੇਰੀ ਲਿਖਣ ਲੱਗਿਆ ਤੇਰੀ ਵਡਿਆਈ ਵੱਡੀ ਬਸ ਧੰਨ ਧੰਨ ਹੋ ਜਾਈਦਾ ਸੰਤ ਖਾਲਸਾ ਜੀ ਦੇਖ ਤੇਰੀ ਕਮਾਈ ਵੱਡੀ।

  • @satinderkaur8100
    @satinderkaur8100 4 роки тому +5

    ਵਾਹਿਗੁਰੂ ਜੀ ਵਾਹਿਗੁਰੂ ਜੀ
    🙏🌷❤🌷❤🌷🙏

  • @manjitgurm6943
    @manjitgurm6943 4 роки тому +5

    ਰੂਹ ਖੁਸ਼ ਹੋ ਗੲੀ ਬਹੁੱਤ ਹੀ ਮਨਮੋਹਿਕ ਵੀਡਿਓ ਦੇਖ ਕਰਕੇ ਅੈਨਾ ਪਿਅਾਰ ਸਤਿਕਾਰ ਗੁਰੂ ਸਾਹਿਬ ਜੀ ਦਾ ਦੇਖ ਅੱਖਾਂ ਚ ਖੁਸ਼ੀ ਦੇ ਹੰਝੂ ਅਾ ਗੲੇ ਮਹਾਂਪੁਰਸ਼ ਜੀ ਅਾਪ ਤਾਂ ਗੁਰੂ ਸਾਹਿਬ ਜੀ ਦਾ ਪਿਅਾਰ ਸਤਿਕਾਰ ਕਰਦੇ ਹੀ ਹਨ ਹਮੇਸ਼ਾਂ ਅੌਰ ਸੰਗਤਾਂ ਨੂੰ ਵੀ ੲਿਹੋ ੳੁਪਦੇਸ਼ ਦਿਅਾ ਕਰਦੇ ਹਨ ਕਿ ਸਤਿਗੁਰੂ ਜੀ ਦਸ ਪਾਤਿਸ਼ਾਹਿਅਾਂ ਜੀ ਦੀ ਜਾਗਤ ਜੋਤ ਹਨ ੲਿਨਾਂ ਦਾ ਪਿਅਾਰ ਸਤਿਕਾਰ ਅਾਪਾਂ ਨੂੰ ਤਨ ਮਨ ਧਨ ਕਰਕੇ ਕਰਨਾਂ ਚਾਹੀਦਾ ਹੈ ........ਮਹਾਂਪੁਰਸ਼ ਜੀਅਾਂ ਦੀ ਸੰਗਤ ਕਰਨ ਤੋਂ ਪਹਿਲਾਂ ਤਾਂ ਸਾਨੂੰ ਗੁਰੂ ਸਾਹਿਬ ਜੀ ਨੂੰ ਨਮਸਕਾਰ ਵੀ ਨਹੀਂ ਕਰਨੀ ਅਾੳੀਂਦੀ ਸੀ ਪੈਸੇ ਵਗਾਹ ਕੇ ਮਾਰਦੇ ਸੀ ...ਮਹਾਂਪੁਰਸ਼ ਜੀਅਾਂ ਦੀ ਸੰਗਤ ਕਰਕੇ ਹੀ ੲਿਹ ਸੋਝੀ ਮਿਲੀ ਕੇ ਗੁਰੂ ਸਾਹਿਬ ਜੀ ਨੂੰ ਨਮਸਕਾਰ ਵੀ ਬਹੁੱਤ ਪਿਅਾਰ ਸਤਿਕਾਰ ਸ਼ਰਧਾ ਭਾਵਨਾ ਨਾਲ ਕਰਨੀ ਹੈ ... ਮਹਾਂਪੁਰਸ਼ ਜੀ ਸੰਗਤ ਚ ੳੁਪਦੇਸ਼ ਦਿਅਾ ਕਰਦੇ ਹਨ ਕਿ ਕੲੀ ਤਾਂ ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਨ ਲੱਗੇ ਪੈਸੇ ਵੀ ਵਗਾਹ ਮਾਰਦੇ ਹਨ ਨਹੀਂ ਭਾੲੀ ਅੈਸ ਤਰਾਂ ਨਹੀਂ ਕਰਨਾ ੲਿਸ ਤਰਾਂ ਗੁਰੂ ਸਾਹਿਬ ਜੀ ਦਾ ਨਿਰਾਦਰ ਹੈ ਧੰਨ ਧੰਨ ਧੰਨ ਸੰਤ ਖਾਲਸਾ ਜੀਅਾਂ ਦੀ ਮਹਿਮਾਂ ਤਾਂ ਅਸੀਂ ਸ਼ਬਦਾਂ ਚ ਬਿਅਾਨ ਹੀ ਨਹੀਂ ਕਰ ਸਕਦੇ ਅਪਰ ਅਪਾਰ ਹੈ ਜਿਨਾਂ ਸਾਡੇ ਵਰਗੇ ਅਨੇਕਾਂ ਕਲਯੁਗੀ ਲੋਕਾਂ ਨੂੰ ਗੁਰੂ ਜੀ ਦੇ ਚਰਨੀਂ ਲਾ ਕੇ ਅਸਲ ਜੀਵਨ ਦੀ ਸੋਝੀ ਬਖਸ਼ਿਸ਼ ਕੀਤੀ ਜੀ

  • @ramansidhu2092
    @ramansidhu2092 4 роки тому +2

    ਬਹੁਤ ਸੋਹਣੀ video ਹੈ ਜਿਸ ਤੋਂ ਸਾਨੂੰ ਮਹਾਪੁਰਸ਼ਾਂ ਕੋਲੋਂ ਪਤਾ ਚਲਦਾ ਹੈ ਕੇ ਕਿਵੇ ਸਾਨੂੰ ਗੁਰੂ ਮਹਾਰਾਜ ਜੀ ਦਾ ਸਤਿਕਾਰ ਕਰਨਾ ਚਾਹੀਦਾ ਹੈ। ਧੰਨ ਸੰਤ ਖਾਲਸਾ ਜੀ ਜਿਨ੍ਹਾਂ ਦੀ ਸੰਗਤ ਕਰਕੇ ਗੁਰੂ ਮਹਾਰਾਜ ਜੀ ਨਾਲ ਪ੍ਰੇਮ ਤੇ ਸ਼ਰਧਾ ਵਧਦੀ ਹੈ ਨਹੀਂ ਤਾਂ ਅੱਜ ਕਲ ਦੇ ਕਈ ਪ੍ਰਚਾਰਕ ਗੁਰੂ ਮਹਾਰਾਜ ਜੀ ਨਾਲੋਂ ਸੰਗਤ ਨੂੰ ਗੁੰਮਰਾਹ ਕਰਨ ਵਿਚ ਲਗੇ ਹੋਏ ਹਨ। ਮਹਾਪੁਰਸ਼ਾਂ ਦੀ ਸੰਗਤ ਕਰਕੇ ਹੀ ਸੋਝੀ ਆਉਂਦੀ ਹੈ ਤੇ ਸ਼ਰਧਾ ਵਧਦੀ ਹੈ।

  • @amandeepmangat1645
    @amandeepmangat1645 4 роки тому +6

    Waheguru g ka khalsa Waheguru g ki Fateh 🙏🙏🙏🙏🙏🙏🙏🙇‍♀️🙇‍♀️🙇‍♀️🙇‍♀️🙇‍♀️🙇‍♂️🙇‍♂️🙇‍♂️🙇‍♂️🙇‍♂️🙇‍♂️

  • @HarwinderSingh-dc8us
    @HarwinderSingh-dc8us 4 роки тому +2

    ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 🙏🙏

  • @balwinderkaur4881
    @balwinderkaur4881 4 роки тому +2

    ਬਹੁਤ ਹੀ ਸੁੰਦਰ ਵੀਡੀਓ ਹੈ ਜੀ ਇੰਨ੍ਹਾਂ ਮਹਾਰਾਜ ਜੀਆਂ ਦਾ ਸਤਿਕਾਰ ਤਪੋਬਨ ਢੱਕੀ ਸਾਹਿਬ ਵਿਖੇ ਹੁੰਦਾ ਵੇਖਿਆ ਗਿਆ ਹੈ ਜੀ ਰੂਹ ਖੁਸ਼ ਹੋ ਗਈ ਜੀ ਹੋਰ ਕਿਤੇ ਵੀ ਨਹੀਂ ਦੇਖਿਆ ਜੀ ਕਈ ਸਾਲਾਂ ਤੋਂ ਇਸ ਪਵਿੱਤਰ ਅਸਥਾਨ ਤੇ ਬੱਚੇ ਬੱਚੀਆਂ ਗੁਰੂ ਮਹਾਰਾਜ ਜੀ ਦੀ ਸੇਵਾ ਨਿਭਾ ਰਹੇ ਹਨ। ਧੰਨ ਗੁਰੂ ਧੰਨ ਗੁਰੂ ਦੇ ਪਿਆਰੇ ਧੰਨ ਉਹਨਾਂ ਦੀ ਵੱਡੀ ਹੈ ਕਮਾਈ।🙏🏼🙏🌹💐🌹💐🙏🏼🙏

  • @kaurr1633
    @kaurr1633 4 роки тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurtejsinghkhalsa6428
    @gurtejsinghkhalsa6428 4 роки тому +4

    ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ।
    ਧੰਨ ਨੇ ਸੰਤ ਖਾਲਸਾ ਜਿ ਜਿਨ੍ਹਾਂ ਨੇ ਅਾਪ ਪਹਿਲਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਅਾਂ ਦੇ ਅਾਸ਼ੇ ਅਨੁਸਾਰ ਜੀਵਨ ਨੂੰ ਕਮਾੲਿਅਾ ਹੈ ਜੀ। ਬਾਬਾ ਜੀ ਬਚਪਨ ਤੋਂ ਹੀ ਗੁਰੂ ਮਹਾਰਾਜ ਜੀਅਾਂ ਦੀ ਸੇਵਾ ਬਹੁਤ ਪ੍ਰੇਮ, ਸ਼ਰਧਾ ਅਤੇ ਵਿਸ਼ਵਾਸ਼ ਨਾਲ ਕਰਦੇ ਅਾ ਰਹੇ ਹਨ ਅਤੇ ਹੁਣ ਵੀ ਕਰ ਰਹੇ ਹਨ ਜੋ ਗੁਰੂ ਮਹਾਰਾਜ ਜੀਅਾਂ ਦਾ ਸਤਿਕਾਰ ਤਪੋਬਣ ਢੱਕੀ ਸਾਹਿਬ ਦੇਖਣ ਨੂੰ ਮਿਲਦਾ ਹੈ ਹੋਰ ਮੈਂ ਕਿਤੇ ਵਾਖਿਅਾ ਨਹੀਂ। ਬਾਬਾ ਜੀ ਕਿੰਨੇ ਪ੍ਰੇਮ ਸਤਿਕਾਰ ਨਾਲ ਸੇਵਾ ਕਰਦੇ ਹਨ ਜੀ ਅਤੇ ਸੰਗਤਾਂ ਨੂੰ ਸਤਿਗੁਰ ਜੀਅਾਂ ਦੀ ਸੇਵਾ ਪ੍ਰੇਮ ਸਤਿਕਾਰ, ਸ਼ਰਧਾ ਅਤੇ ਵਿਸ਼ਵਾਸ਼ ਨਾਲ ਕਰਨ ਲੲੀ ਹਮੇਸ਼ਾਂ ਹੀ ਪ੍ਰੇਰਦੇ ਰਹਿੰਦੇ ਹਨ । ਜੋ ਵੀ ਸਤਿਗੁਰ ਜੀਅਾਂ ਦਾ ਸਤਿਕਾਰ ਕਿਵੇਂ ਕਰਨਾ ਹੈ ਕਿਵੇਂ ਪ੍ਰੇਮ ਨਾਲ ਸੇਵਾ ਕਰਨੀ ਹੈ ੲਿਹ ਸਭ ਮੈਂ ਸੰਤ ਖਾਲਸਾ ਜਿਅਾਂ ਦੀ ਸੰਗਤ ਕਰਕੇ ਹੀ ਸਿੱਖਿਅਾ ਹੈ ਨਹੀਂ ਪਹਿਲਾਂ ਤਾਂ ਗੁਰੂ ਮਹਾਰਾਜ ਜੀਅਾਂ ਦੀ ਸੇਵਾ ਸੰਭਾਲ ਅਤੇ ਪ੍ਰੇਮ ਸ਼ਰਧਾ ਵਿਸ਼ਵਾਸ਼ ਬਿਲਕੁਲ ਹੀ ਪਤਾ ਨਹੀਂ ਸੀ । ਪਰ ਧੰਨ ਨੇ ਸੰਤ ਖਾਲਸਾ ਜੀ ਜਿਨ੍ਹਾਂ ਦਾ ਸਤਿਗੁਰ ਜੀਅਾਂ ਪ੍ਰਤੀ ਕਿੰਨਾਂ ਪ੍ਰੇਮ ਹੈ ੳੁਹ ਕਹਿਣ ਕਥਨ ਤੋਂ ਬਾਹਰ ਹੈ ਮੈਂ ਜੋ ਅੱਖਾਂ ਨਾਲ ਵੇਖਿਅਾਂ ਹੈ ਜੀ। ਮੇਰੀ ਵਾਰ ਵਾਰ ਨਮਸਕਾਰ ਹੈ ਅੈਸੇ ਸਤਿਪੁਰਸ਼ਾਂ ਨੂੰ ਜੀ।🙏🙏🙏🙏🙏🙏❤️❤️❤️❤️❤️❤️❤️🌹🌹🌹🌹🌹🌹🙇🙇🙇🙇🙇🙇🙇

  • @user-pm8bh8be5h
    @user-pm8bh8be5h 4 роки тому +2

    ਬਹੁਤ ਸੋਹਣੀ ਕਲਿੱਪ ਹੈ

  • @balwinderkaur4881
    @balwinderkaur4881 4 роки тому +5

    ਗੁਰੂ ਗ੍ਰੰਥ ਸਾਹਿਬ ਜੀ ਸਾਡੀ ਜਿੰਦ ਜਾਨ ਨੇ

  • @davindersinghvirk3926
    @davindersinghvirk3926 4 роки тому +8

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਦੇਖਕੇ ਮਨ ਖੁਸ ਹੋ ਗਿਆ ਜੀ ,ਗੁਰੂ ਮਹਾਰਾਜ ਜੀ ਇਹਨਾ ਸਤਿਕਾਰ ਤਾ ਨਾਮ ਰੰਗੀਆ ਰੂਹਾ ਕਰਵਾ ਸਕਦੀਆਂ ਹਨ ਜੀ 🙏🏻🙏🏻🙏🏻🙏🏻🙏🏻

  • @androiduser7508
    @androiduser7508 4 роки тому +4

    🌹🌷Dhan Dhan Guru Granth Sahib Ji Maharaj Ji 🙏Guru Granth Sahib Sadi Jind Jaan Ne, Jina De Sahare Sade Chalde Praan Ne 🙏 🌹🌷Satnaam Sri Waheguru Ji 🌷🌹 Waheguru Waheguru waheguru waheguru waheguru Ji 🌷🌹🙏

  • @bhupeshchander1739
    @bhupeshchander1739 Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ dhan dhan baba darsan person 🌹🌹🌹🌹🙏🙏🙏🙏

  • @ravidhillon4154
    @ravidhillon4154 4 роки тому +4

    ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ ॥

  • @gurtejsinghkhalsa6428
    @gurtejsinghkhalsa6428 4 роки тому +3

    ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ।
    ਗੁਰੂ ਗ੍ਰੰਥ ਸਾਹਿਬ ਸਾਡੀ ਜਿੰਦ ਜ਼ਾਨ ਨੇ।
    ੲਿਹਨਾਂ ਦੇ ਸਹਾਰੇ ਸਾਡੇ ਚਲਦੇ ਪ੍ਰਾਣ ਨੇ।
    ਸਤਿ ਫੁਰਮਾੲਿਅਾ ਹੈ ਜੀ ਬਾਬਾ ਜੀਅਾਂ ਨੇ।
    ਗੁਰਬਾਣੀ ਦਾ ਫੁਰਮਾਨ ਹੈ: ਮਾਰੈ ਰਾਖੈ ਏਕੋ ਆਪਿ ॥
    ਮਾਨੁਖ ਕੈ ਕਿਛੁ ਨਾਹੀ ਹਾਥਿ ॥
    ਮਨੁੱਖ ਦੇ ਹੱਥ ਵਿੱਚ ਕੁੱਝ ਨਹੀਂ ਗੁਰੂ ਮਹਾਰਾਜ ਜੀ ਮਾਰਨ ਅਤੇ ਰੱਖਣ ਵਾਲੇ ਹਨ ਜੀ। ਜਦੋਂ ੳੁਹ ਮਾਰਨ ਰੱਖਣ ਵਾਲੇ ਹਨ ਫਿਰ ਸੁਵਾਸ ਵੀ ੳੁਹਨਾਂ ਦੇ ਸਹਾਰੇ ਹੀ ਚਲਦੇ ਹਨ ਜੀ ਧੰਨ ਨੇ ਅੈਸੇ ਸਤਿਗੁਰੂ ਜੀ ਜੋ ਸਾਨੂੰ ਜੀਵਨ ਬਖਸਦੇ ਹਨ ਜੀ। ਗੁਰਬਾਣੀ ਦਾ ਫੁਰਮਾਨ ਹੈ:ਸੋ ਕਿਉ ਬਿਸਰੈ ਜਿ ਜੀਵਨ ਜੀਆ ॥
    ਅੈਸੇ ਸਤਿਗੁਰ ਤੋਂ ਤਾਂ ਬਲਿਹਾਰ
    ਜਾਣਾ ਚਾਹੀਦਾ ਹੈ ਜੀ ਜੋ ਸਾਨੂੰ ਜੀਵਨ ਬਖਸਦੇ ਹਨ ਜੀ ਗੁਰਬਾਣੀ ਦਾ ਫੁਰਮਾਨ ਹੈ:
    ਐਸੇ ਗੁਰ ਕਉ ਬਲਿ ਬਲਿ ਜਾਈਐ ਆਪਿ ਮੁਕਤੁ ਮੋਹਿ ਤਾਰੈ ॥੧॥ ਰਹਾਉ ॥
    I am a sacrifice, sacrifice unto such a Guru, who himself is emancipated and emancipates me as well. Pause.

  • @patithpawan3958
    @patithpawan3958 4 роки тому +2

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਜੀ 🙏🌺🌺🙏
    ਸਤਿਕਾਰਯੋਗ ਬਾਬਾ ਜੀ ਵੱਲੋਂ ਸਾਨੂੰ ਸਾਰਿਆ ਨੂੰ ਬਹੂਤ ਹੀ ਵਧੀਆਂ ਓਪਦੇਸ ਦਿੱਤਾ ਗਿਆ ਹੈ ਜੀ otherwise ਅੱਜ ਕੱਲ ਦੇ ਕੁਝ ਮੰਸਦ ਪ੍ਰਚਾਰਕਾਂ ਨੇ ਮਹਾਰਾਜ ਜੀ ਨੂੰ ਕਿਤਾਬ ਦਾ ਹੀ ਦਰਜਾ ਦਿੱਤਾ ਹੈ ।ਬਾਬਾ ਨੰਦ ਸਿੰਘ ਜੀ ਕਲੇਰਾਂ ਵਾਲਿਆ ਦੇ ਬਚਨ ਹਨ ਸਾਡੀ ਜ਼ੁਬਾਨ ਸੜ ਜਾਵੇ ਜੇ ਮਹਾਰਾਜ ਜੀ ਕਿਤਾਬ ਹੋਣ ਜਦ ਇੱਡੇ ਬੱਡੇ ਬੱਡੇ ਮਹਾਂਪੁਰਸ਼ਾਂ ਦੀ ਦਿਰਸਟੀ ਚ ਮਹਾਰਾਜ ਜੀ ਦਸਾਂ ਪਾਤਸ਼ਾਹੀਆਂ ਜੀ ਦੀ ਜਾਗਦੀ ਜੋਤ ਹਨ ਤਾ ਸਾਨੂੰ ਸਾਰਿਆ ਨੂੰ ਮੰਨ ਲੈਣਾ ਚਾਹੀਦਾ ਕਿਓਕਿ ਸਾਡੇ ਇਹ ਨੈਣ ਦਰਸ਼ਨਾਂ ਵਾਲੇ ਹਜੇ ਖੁੱਲੇ ਹੀ ਨੀ ਪਰ ਮਹਾਰਾਜ ਜੀ ਨੂੰ ਪ੍ਰਤੱਖ ਸਮਝ ਦਰਸ਼ਨ ਕਰਨ ਸੇਵਾ ਕਰਕੇ ਇਹ ਨੈਣ ਖੁੱਲ ਜਾਣਗੇ ਤਾ ਅਸੀਂ ਭੀ ਮਹਾਰਾਜ ਜੀ ਦੇ ਪ੍ਰਤੱਖ ਦਰਸ਼ਨ ਕਰ ਸਕਦੇ ਹਾ ਜੀ ।ਬਹੂਤ ਵਧੀਆਂ ਕਲਿੱਪ ਹੈ ਜੀ ਸੈਇਦ ਇਹ ਕਲਿੱਪ ਵੇਖ ਜਿਹੜੇ ਮਹਾਰਾਜ ਜੀ ਦੀ ਬੇਅਦਬੀ ਕਰਦੇ ਹਨ ਓਨਾ ਨੂੰ ਸੋਝੀ ਆ ਜਾਵੇ ਅਤੇ ਸੱਤ ਸੰਗਤ ਕਰਕੇ ਜੀਵਨ ਬਦਲ ਜਾਵੇ ਜੀ ਅਤੇ ਆਤਮਾ ਦੀ ਅੰਦਰੋਂ ਆਵਾਜ਼ ਆਵੇ
    ਗੁਰੂ ਗ੍ਰੰਥ ਸਾਹਿਬ ਸਾਡੀ ਜਿੰਦ ਜਾਨ ਨੇ
    ਜਿਨਾ ਦੋ ਸਹਾਰੇ ਸਾਡੇ ਚੱਲਦੇ ਪ੍ਰਾਣ ਨੇ ਜੀ 🙏🌹🌹🙏

  • @balwinderkaur4881
    @balwinderkaur4881 4 роки тому +1

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ

  • @nawabceify
    @nawabceify 10 місяців тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕੋਟੀ ਕੋਟੀ ਪਰਨਾਮ ਜੀ 🌹🌹🌹🌹🌹🙏🙏🙏🙏🙏

  • @Sukhwindersingh-wk6ox
    @Sukhwindersingh-wk6ox 4 роки тому +4

    Wah wah wah baba ji

  • @pardeepkhattra1563
    @pardeepkhattra1563 4 роки тому +4

    Dhan Dhan Shri Guru Granth Sahib Ji Maharaj 🙏 🙏🙇 🙇🌹 🌹❤️❤️

  • @cheemwheguruacheema3295
    @cheemwheguruacheema3295 4 роки тому +1

    ਵਾਹ ਜੀ ਵਾਹ ਕਿੰਨਾ ਅਦਬ ਸਤਿਕਾਰ ਧੰਨ ਧੰਨ ਸ੍ਰੀ ਗਰੰਥ ਸਾਹਿਬ ਜੀ ਦਾ ਬਹੁਤ ਵਧੀਆ ਵੀਡਿਓ ਰੂਹ ਬਾਗੋ ਬਾਗ ਹੋ ਗਈ

  • @jassgill3071
    @jassgill3071 4 роки тому +2

    Dhan dhan shri guru granth sahib ji nu kotan kot namaskar

  • @kamalinderkaurjhajj9800
    @kamalinderkaurjhajj9800 4 роки тому +6

    ਮਹਾਂਪੁਰਖਾਂ ਨੇ ਬੱਚੇ ਬੱਚੇ ਨੂੰ ਹਾਜ਼ਰਾ ਹਜ਼ੂਰ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਭਾਵਨਾ ਸਾਹਿਤ ਸਤਿਕਾਰ ਕਰਨ ਦੀ ਸਿੱਖਿਆ ਦਿੱਤੀ ਹੈ, ਜਿਸਦੇ ਸਕਦਾ ਤਪੋਬਨ ਢੱਕੀ ਸਾਹਿਬ ਦੀ ਟਕਸਾਲ ਦਾ ਬੱਚਾ ਬੱਚਾ ਸਿੱਖਿਆ ਹੈ।

  • @user-fp2dm3wt2w
    @user-fp2dm3wt2w 4 роки тому +4

    Dhan maharaj ji

  • @jasmeetsingh1078
    @jasmeetsingh1078 3 роки тому +1

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @khalsa.tejbirr5223
    @khalsa.tejbirr5223 4 роки тому

    ਗੁਰੂ ਗ੍ੰਥ ਸਾਹਿਬ ਸਾਡੀ ਜਿੰਦ ਜਾਨ ਸਾਡੀ ਜਿੰਦ ਜਾਨ ਨੇ,
    ੲਿਹਨਾਂ ਦੇ ਸਹਾਰੇ ਸਾਡੇ ਚੱਲਦੇ ਪ੍ਾਣ ਨੇ ੲਿਹਨਾਂ ਦੇ ਸਹਾਰੇ ਸਾਡੇ ਚੱਲਦੇ ਪ੍ਾਣ ਨੇ..
    ਖੰਡਾਂ ਬ੍ਰਹਿਮੰਡਾਂ ਦੇ ਮਾਲਕ,ਪ੍ਰਗਟ ਗੁਰਾਂ ਕੀ ਦੇਹ,ਜੁੱਗੋ ਜੁੱਗ ਅਟੱਲ,ਦਸਾਂ ਗੁਰੂ ਸਾਹਿਬਾਨਾਂ ਦੀ ਜਗਦੀ ਜੋਤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਅਾਂ ਦੇ ਚਰਨਾਂ ਵਿੱਚ ਵਾਰ ਵਾਰ ਕਰੋੜਾਂ ਵਾਰ ਨਮਸ਼ਕਾਰ ਹੈ🙏🏻🙏🏻🙏🏻❤️❤️❤️❤️...ਗੁਰਬਾਣੀ ਦੱਸਦੀ ਹੈ ਕਿ ਅੈਸੇ ਗੁਰੂ ਤੋਂ ਬਾਰਮ ਬਾਰ ਅਨੇਕਾਂ ਬਾਰ ਬਲਿਹਾਰ 💕 ਜਾੲੀੲੇ ਜੋ ਖੁਦ ਤਾਂ ਮੁਕਤ ਹੈ ਹੀ ਸਗੋਂ ਸਾਡੇ ਵਰਗੇ ਅਨੇਕਾਂ ਜੀਵਾਂ ਨੂੰ ਵੀ ਤਾਰਣ ਦੇ ਸਮਰੱਥ ਹੈ।

  • @harjindersinghmundi7425
    @harjindersinghmundi7425 4 роки тому +2

    Dhan Dhan shri guru granth sahib Maharaj ji
    Waheguru sahib ji 🙏🙏🙏

  • @bhupeshchander1739
    @bhupeshchander1739 Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌹🌹🌹🌹🙏🙏🙏🙏

  • @Sukhwindersingh-wk6ox
    @Sukhwindersingh-wk6ox 4 роки тому +2

    Dhan.dhan dhan baba ji

  • @kamalpreetsingh9120
    @kamalpreetsingh9120 4 роки тому

    ਸਾਡੇ ਪਰਮ ਪਿਆਰੇ ਸੰਤ ਖਾਲਸਾ ਜੀ ਜਿਨ੍ਹਾਂ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਿਆਰ ਸਤਿਕਾਰ ਕਰਨਾ ਸਿਖਾਇਆ ਹੈ ਅਸੀਂ ਤਹਿ ਦਿਲੋਂ ਧੰਨਵਾਦੀ ਹਾਂ ਬਾਬਾ ਜੀ ਦੇ🙏🌹🙏

  • @dollymanu9244
    @dollymanu9244 4 роки тому +2

    Waheguru ji tuhde to bina sada koi ni tusi sade sab kuch ho. Dhan guru sahib ji

  • @gagandeepdhimaan7204
    @gagandeepdhimaan7204 4 роки тому +3

    Waheguru ji Ka khalsa waheguru ji ki fateh

  • @goldychouhan1366
    @goldychouhan1366 4 роки тому +6

    "ਓ ਮੇਰਿਆਂ ਰੱਬਾ ਸੁਣ ਲੈ ਹਾਲ ਗਰੀਬਾਂ ਦਾ,
    ਪੰਨਾ ਲਿਖ ਦੇ ਕੋਈ ਨਵਾਂ ਨਸੀਬਾਂ ਦਾ …
    ਮਿਹਰ ਕਰੀ ਦਾਤਿਆ.
    ੴ ☬ ੴ ☬ ੴ ☬ ੴ ☬ ੴ ★ਸਤਿ ਸ੍ਰੀ ਅਕਾਲ ★"

  • @grewal1980
    @grewal1980 4 роки тому +1

    🙏🙏 Kot kot parnaam Guru sahib ji we are nothing without you

  • @JasmeetKaur-il7wg
    @JasmeetKaur-il7wg 4 роки тому +2

    Waheguru waheguru waheguru waheguru waheguru ji

  • @bhupeshchander1739
    @bhupeshchander1739 Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ dhan dhan baba darsan sing ji khalsa ਵਾਹਿਗੁਰੂ ਜੀ tusi dhan hu papine te kipa kuru ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🌹🌹🌹🌹🙏🙏🙏🙏😂

  • @goldysingh5880
    @goldysingh5880 4 роки тому +5

    Waheguru ji

  • @Iqbal.1313
    @Iqbal.1313 4 роки тому

    ਧੰਨ ਧੰਨ ਸ੍ਰੀ ਗੁਰੂ ਗ੍ੰਥ ਸਾਹਿਬ ਜੀ ਮਹਾਰਾਜ

  • @user-fp2dm3wt2w
    @user-fp2dm3wt2w 4 роки тому +3

    Wa wa

  • @harbhajansinghshahi3367
    @harbhajansinghshahi3367 3 роки тому +1

    Tan Tan Tan mere payare pita waheguru ji

  • @user-im8lq9kb1e
    @user-im8lq9kb1e 4 роки тому +7

    ਦੁਨੀਆਂ ਦੇ ਕੋਨੇ ਕੋਨੇ ਤੱਕ ਇਹ ਵੀਡੀਓ ਪਹੁੰਚਣੀ ਚਾਹੀਦੀ ਹੈ ਤਾਂ ਕਿ ਗੁਰੂ ਸਾਹਿਬ ਜੀ ਨੂੰ ਕਿਤਾਬ ਦੱਸਣ ਵਾਲੇ ਨਾਸਤਿਕਾਂ ਨੂੰ ਗੁਰੂ ਜੀ ਦੇ ਖਾਲਸੇ ਦਾ ਆਪਣੇ ਗੁਰੂ ਨਾਲ ਪ੍ਰੇਮ ਤੇ ਗੁਰੂ ਗ੍ਰੰਥ ਸਾਹਿਬ ਜੀ ਕੌਣ ਹਨ ਇਹ ਪਤਾ ਲੱਗ ਸਕੇ

  • @rockseerha8377
    @rockseerha8377 4 роки тому +1

    Waheguru Ji, Sachi Keha Baba Ji ne, Dhan Shri Guru Granth Sahib Ji Sadi Jind-Jaan Hai Ji, Waheguru Ji,
    Sant Baba Darshan Singh Ji Khalsa Dhakki Sahib Wale Ji 🙏🙏☝️☝️☝️☝️

  • @GurmeetSingh-vt5el
    @GurmeetSingh-vt5el 4 роки тому

    ਸਤਿਨਾਮ ਵਾਹਿਗੁਰੂ ਜੀ

  • @jaskaransingh-jn1dm
    @jaskaransingh-jn1dm 4 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @gurbakshkaur5890
    @gurbakshkaur5890 4 роки тому +3

    Allway Thanks God

  • @rajpreetgrewal7117
    @rajpreetgrewal7117 4 роки тому

    ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਸਲ ਸਤਿਕਾਰ ਤਾਂ ਕੇਵਲ ਤਪੋਬਣ ਢੱਕੀ ਸਾਹਿਬ ਵਿਖੇ ਹੀ ਦੇਖਣ ਨੂੰ ਮਿਲਦਾ ਹੈ ਜੀ ਬਹੁਤ ਹੀ ਪਿਆਰੀ ਵੀਡੀਓ ਹੈ ਜੀ ਜਿਸ ਵਿਚ ਗੁਰੂ ਮਹਾਰਾਜ ਪ੍ਰਤੀ ਸੰਗਤਾਂ ਦਾ ਅਥਾਹ ਪ੍ਰੇਮ ਸ਼ਰਧਾ ਵੇਖ ਕੇ ਰੂਹ ਖੁਸ਼ ਹੋ ਗੲੀ।ਇਹ ਸ਼ਰਧਾ ਪ੍ਰੇਮ ਸੰਗਤਾਂ ਦੇ ਦਿਲਾਂ ਚ ਜਗਾਉਣ ਵਾਲੇ ਸੰਤ ਖਾਲਸਾ ਜੀ ਹਨ ਜਿਨਾਂ ਦਾ ਜੀਵਨ ਹੀ ਗੁਰੂ ਜੀ ਦੀ ਬਾਣੀ ਹੈ।ਵਾਹਿਗੁਰੂ ਜੀ ਦਾ ਕੋਟਾਨਿ ਕੋਟਾਨਿ ਸੁਕਰ ਹੈ ਜੀ ਜੋ ਸਾਨੂੰ ਕਲਯੁਗੀ ਜੀਵਾਂ ਨੂੰ ਐਸੀ ਨਾਮ ਨਾਲ ਰੰਗੀ ਰੂਹ ਪਿਆਰੇ ਸੰਤ ਖ਼ਾਲਸਾ ਜੀ ਦੀ ਸੰਗਤ ਮਿਲੀ ਜੋ ਸਾਨੂੰ ਗੁਰੂ ਗ੍ਰੰਥ ਸਾਹਿਬ ਜੀਆ ਦਾ ਸਤਿਕਾਰ ,ਪਿਆਰ,ਸੇਵਾ ਕਰਨਾ ਸਿਖਿਓਂਦੇ ਹਨ ਜੀ🙏

  • @rinklebansal7972
    @rinklebansal7972 4 роки тому +1

    Wonderful...🙏🙏🙏

  • @dollymanu9244
    @dollymanu9244 4 роки тому +2

    Dhan waheguru ji

  • @AmarSingh-sm1kr
    @AmarSingh-sm1kr 4 роки тому +1

    Waheguru ji waheguru ji waheguru ji waheguru ji waheguru ji...🙏🙏🙏🙏🙏🙏🙏🌷🌷🌷🌷🌷🌷🌷

  • @harjitsingh4670
    @harjitsingh4670 4 роки тому

    Dhan dhan Shri Guru Granth Sahib ji Maharaj 💐💐🙏🏻🙏🏻

  • @khalsa.tejbirr5223
    @khalsa.tejbirr5223 4 роки тому

    ਸੱਚਮੁੱਚ ਜਿਹਨਾਂ ਦੇ ਰੋਮ ਰੋਮ ਚ ਹੀ ਬਾਣੀ ਵਸੀ ਹੈ,ੳੁਹੀ ਬਾਣੀ ਨਾਲ ਪਿਅਾਰ ਕਰਨਾ,ਬਾਣੀ ਦਾ ਸਤਿਕਾਰ ਕਰਨਾ ਜਾਣਦੇ ਹਨ। ਧੰਨ ਹੈ ਬਾਬਾ ਜੀ ਦੀ ਕਮਾੲੀ ਜਿਹਨਾਂ ੲਿੱਕ ੲਿੱਕ ਚੌਂਕੜੇ ਚ ਸੰਪੂਰਨ ਅਖੰਡ ਪਾਠ ਸਾਹਿਬ ਦੇ ਕੲੀ ਕੲੀ ਪਾਠ ਸਰਵਣ ਕੀਤੇ ਹੋੲੇ ਹਨ,ਕੋੲੀ ਰੀਸ ਨਹੀਂ ੲਿਹਨਾਂ ਦੀ।ੲਿਹਨਾਂ ਦਾ ਜੋ ਗੁਰੂ ਸਾਹਿਬ ਲੲੀ ਅਥਾਹ ਪਿਅਾਰ ਅਤੇ ਸਤਿਕਾਰ ਹੈ ੳੁਸਨੂੰ ਸ਼ਬਦਾ ਵਿੱਚ ਵਰਨਣ ਨਹੀਂ ਕੀਤਾ ਜਾ ਸਕਦਾ।ਮਹਾਂਪੁਰਸ਼ਾਂ ਦੀ ਪਰੇਰਨਾ ਸਦਕਾ ਹੀ ਜੋ ਸਤਿਕਾਰ ਗੁਰੂ ਗਰੰਥ ਸਾਹਿਬ ਮਹਾਰਾਜ ਜੀਅਾਂ ਦਾ ਤਪੋਬਣ ਵਿਖੇ ਵੇਖਣ ਨੂੰ ੳੁਹ ਹੋਰ ਕਿਤੇ ਨਹੀਂ ਵੇਖਿਅਾ ਹੋਣਾ।

  • @pardeepkhattra1563
    @pardeepkhattra1563 4 роки тому +2

    Very nice video🌹❤️😍

  • @prabhjotkaur6553
    @prabhjotkaur6553 4 роки тому +1

    Dhan Dhan sri guru granth shaib g

  • @ranjodhsingh3945
    @ranjodhsingh3945 4 роки тому +7

    ਨਮਸ਼ਕਾਰ ਹੈ ਸਤਿਗੁਰੂ ਜੀ ਕੋਟਿ ਕੋਟਿ ਨਮਸ਼ਕਾਰ ਹੈ ਜੀ

  • @varindersidhu8463
    @varindersidhu8463 4 роки тому

    ਵਾਹਿਗੁਰੂ ਜੀ

  • @harleenshergill658
    @harleenshergill658 4 роки тому +2

    Waheguruji 🙏🙏🙏🙏

  • @mandeepsingh-st9my
    @mandeepsingh-st9my 4 роки тому

    Dhan dhan siri Guru Granth Sahib ji
    Dhan dhan baba ji 🙏🙏🙏🙏🙏🙏🙏

  • @golusimran4375
    @golusimran4375 4 роки тому +2

    waheguru jiooo

  • @yodhbenipal
    @yodhbenipal 4 роки тому +1

    Waheguru g sab nu khush rakhio

  • @gurlalsingh8368
    @gurlalsingh8368 4 роки тому

    Dhan Dhan Shri Guru Granth Sahib Ji Maharaj 🌼🌼🌼🌼

  • @rinkudhillon4573
    @rinkudhillon4573 4 роки тому

    ਦੁਨੀਆ ਦੇ ਵਿੱਚ ਲੱਖਾ ਗੁਰੂ ਬਣੇ ਬੈਠੇ ਨੇ ਪਰ ਗੁਰੂਆਂ ਦੇ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ.....

  • @bikramjit5836
    @bikramjit5836 4 роки тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @jasbirsingh7711
    @jasbirsingh7711 4 роки тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @kkaur688
    @kkaur688 4 роки тому +1

    Waheguru ji 🙏🏻🙏🏻🌹

  • @Sukhwindersingh-wk6ox
    @Sukhwindersingh-wk6ox 3 роки тому

    Wah wah wah sant.khalsa ji

  • @user-im8lq9kb1e
    @user-im8lq9kb1e 4 роки тому +2

    ਤਪੋਬਣ ਵਿਖੇ ਛੋਟੇ ਛੋਟੇ ਬੱਚੇ ਵੀ ਗੁਰੂ ਮਹਾਰਾਜ ਜੀ ਦੀ ਸੇਵਾ ਬੜੀ ਸ਼ਰਧਾ ਭਾਵਨਾ ਨਾਲ ਕਰਦੇ ਦੇਖੇ ਹਨ ਇਹ ਸਭ ਸੰਤ ਖਾਲਸਾ ਜੀ ਦੀ ਪ੍ਰੇਰਨਾ ਸਦਕਾ ਹੀ ਹੈ ਜੋਂ ਸੰਤ ਜੀ ਸੰਗਤਾਂ ਦੇ ਹਿਰਦਿਆਂ ਚ ਗੁਰੂ ਮਹਾਰਾਜ ਜੀ ਦਾ ਸਤਿਕਾਰ ਪ੍ਰੇਮ ਪੈਦਾ ਕਰ ਰਹੇ ਹਨ

  • @rajinderkaursarao7214
    @rajinderkaursarao7214 4 роки тому +2

    ਕਰੋੜਾਂ ਬ੍ਰਹਿਮੰਡਾਂ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

  • @Sukhwindersingh-wk6ox
    @Sukhwindersingh-wk6ox 3 роки тому

    Dhan.dhan dhan sant.khalsa ji

  • @user-pm8bh8be5h
    @user-pm8bh8be5h 4 роки тому

    ਇਸ ਵੀਡੀਓ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਹੈ ਤੇ ਹਰ ਸਿੱਖ ਦੇ ਮਨ ਚੋਂ ਗੁਰੂ ਸਾਹਿਬ ਜੀ ਲੲੀ ਇਹੋ ਜਿਹਾ ਪ੍ਰੇਮ ਸਤਿਕਾਰ ਹੋਣਾ ਚਾਹੀਦਾ ਹੈ ਤਾਂ ਕਿ ਖਾਲਸੇ ਦੇ ਆਪਣੇ ਗੁਰੂ ਸਾਹਿਬ ਪ੍ਰਤੀ ਪ੍ਰੇਮ ਦਾ ਇੰਨਾ ਪ੍ਰਭਾਵ ਦੁਨੀਆਂ ਕਬੂਲੇ ਕਿ ਕੋਈ ਗੁਰੂ ਸਾਹਿਬ ਜੀ ਦੀ ਬੇਅਬਦੀ ਵਰਗੀਆਂ ਮੰਦਭਾਗੀਆਂ ਘਟਨਾਵਾਂ ਕਰਨ ਤੋਂ ਪਹਿਲਾਂ ਲੱਖਾਂ ਕਰੋੜਾਂ ਵਾਰ ਸੋਚੇ ਤੇ ਕੋਈ ਅੈਸੀ ਮੰਦਭਾਗੀ ਹਰਕਤ ਕਰਨ ਦਾ ਹੀਆ ਨਾ ਕਰੇ

  • @sarpal3261
    @sarpal3261 4 роки тому

    Waheguru jee waheguru jee waheguru jee waheguru jee waheguru jee

  • @navdeepsingh8886
    @navdeepsingh8886 4 роки тому +2

    🙏🙏🙏🌹🌹🌹

  • @daljitkaur9415
    @daljitkaur9415 2 роки тому

    dhan hai dhan hai guru nanak dev ji dhan hai baba ji sanu vi bulao sade te mehar kro

  • @surindersharma9753
    @surindersharma9753 4 роки тому

    Wahe guru ji bahut uchi aavastha de malik sant Darshan ji nu guru garanth sahib che guru yo ke Darshan ho rahe haan jina di aavastha moh mayaa che f aasi hundi hai uhna jivan nu Darshan nahi hunde dhan dhan sant darsan ji maharaj ji

  • @user-im8lq9kb1e
    @user-im8lq9kb1e 4 роки тому +3

    ਸਚਮੁੱਚ ਸੰਤ ਖਾਲਸਾ ਜੀ ਨੇ ਤਨ ਮਨ ਧਨ ਦੀ ਭੇਟ ਕਰਕੇ ਗੁਰੂ ਮਹਾਰਾਜ ਜੀ ਨੂੰ ਆਪਣੀ ਜਿੰਦ ਜਾਨ ਬਣਾਇਆ।ਇਹ ਧਾਰਨਾ ਸੰਤਾਂ ਦੇ ਗੁਰੂ ਜੀ ਨੂੰ ਨੂੰ ਪੂਰਨ ਤੌਰ ਤੇ ਸਮਰਪਿਤ ਮਹਾਨ ਜੀਵਨ ਤੇ ਪੂਰੀ ਤਰਾ ਆਪ ਢੁੱਕਦੀ ਹੈ

    • @gurtejsinghkhalsa6428
      @gurtejsinghkhalsa6428 4 роки тому

      ਬਿਲਕੁਲ ਸਹੀ ਕਿਹਾ ਜੀ, ਸੰਤ ਖਾਲਸਾ ਜੀਅਾਂ ਨੇ ਪਹਿਲਾ ਅਾਪ ਸੱਤ ਕਰਕੇ ਮੰਨਿਅਾ ਹੈ ਜੀ ਫਿਰ ਸੰਗਤਾਂ ਨੂੰ ੳੁਸ ੳੁਪਦੇਸ਼ ਨੂੰ ਦਿ੍ੜ ਕਰਵਾੲਿਅਾ ਹੈ ਜੀ।

  • @Sukhwindersingh-wk6ox
    @Sukhwindersingh-wk6ox 3 роки тому

    Dhan.wahguru ji

  • @kamalpreetsingh9120
    @kamalpreetsingh9120 4 роки тому

    ਸੱਚ ਕਿਹਾ ਬਾਬਾ ਜੀ ਨੇ ਸਾਡੀ ਜਿੰਦ ਜਾਨ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਕੁੱਝ ਨਾਸਤਿਕ ਪ੍ਰਚਾਰਕ ਲੋਕ ਜੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਕਿਤਾਬ ਸਿੱਧ ਕਰਨਾ ਚਾਹੁੰਦੇ ਨੇ ਉਹ ਕਦੇ ਵੀ ਆਪਣੇ ਮਨਸੂਬਿਆਂ ਵਿੱਚ ਸਫਲ ਨਹੀਂ ਹੋ ਸਕਦੇ ਇਹ ਬਚਨ ਕੱਲ ਹੀ ਕੀਤੇ ਹਨ ਢੱਕੀ ਸਾਹਿਬ ਵਾਲੇ ਬਾਬਾ ਜੀ ਨੇ

  • @user-pm8bh8be5h
    @user-pm8bh8be5h 4 роки тому

    ਕਹਿਣ ਮਾਤਰ ਅਸੀਂ ਸਾਰੇ ਹੀ ਇਹ ਧਾਰਨਾ ਪੜਦੇ ਹਾਂ ਕਿ
    "ਗੁਰੂ ਗ੍ਰੰਥ ਸਾਹਿਬ ਸਾਡੀ ਜਿੰਦ ਜਾਨ ਨੇ,ਇਹਨਾਂ ਦੇ ਸਹਾਰੇ ਸਾਡੇ ਚੱਲਦੇ ਪ੍ਰਾਣ ਨੇ"
    ਪ੍ਰੰਤੂ ਇਹ ਧਾਰਨਾ ਪ੍ਰਤੱਖ ਰੂਪ ਵਿੱਚ ਤਾਂ ਢੱਕੀ ਸਾਹਿਬ ਵਾਲੇ ਪੂਰਨ ਬ੍ਰਹਮ ਗਿਆਨੀ ਸੰਤਾਂ ਤੇ ਹੀ ਢੁੱਕਦੀ ਹੈ ਜਿਹਨਾਂ ਨੇ ਤਨ ਮਨ ਧਨ ਪੂਰਨ ਤੌਰ ਤੇ ਗੁਰੂ ਜੀ ਨੂੰ ਅਰਪਣ ਕਰਕੇ ਆਪਣੇ ਪ੍ਰਾਣਾਂ ਦਾ ਪ੍ਰਚਾਰ ਆਧਾਰ ਬਣਾਇਆ।ਐਸੇ ਪੂਰਨ ਸੰਤਾਂ ਤੇ ਇਹ ਧਾਰਨਾ ਪੂਰਨ ਢੁੱਕਦੀ ਹੈ।ਧੰਨ ਕਮਾਈ ਸੰਤਾਂ ਦੀ ਜਿਹਨਾਂ ਦਾ ਸੁਆਸ ਸੁਆਸ ਨਾਲ ਦੀ ਗੂੜ੍ਹੀ ਰੰਗਣ ਚਾੜ੍ਹੀ ਰੰਗਿਆ ਹੋਇਆ ਹੈ

  • @satgursingh1633
    @satgursingh1633 4 роки тому

    Waheguru Ji Waheguru Ji Waheguru Ji Waheguru Ji

  • @ManpreetKaur-cq7po
    @ManpreetKaur-cq7po 4 роки тому

    ਬਹੁਤ ਸੋਹਣੀ ਵੀਡੀਓ ਹੈ ਜੀ।ਮੈਨੂੰ ਗੁਰੂ ਸਾਹਿਬ ਨੂੰ ਨਮਸਕਾਰ ਕਿਵੇ ਕਰਨੀ ਹੈ ਉਹ ਵੀ ਨਹੀਂ ਪਤਾ ਸੀ।ਦੂਰ ਤੋਂ ਹੀ ਪੈਸੇ ਵਗ੍ਹਾ ਕੇ ਮਾਰਨੇ ਤੇ ਮੱਥਾ ਟੇਕ ਦੇਣਾ।ਕਿਵੇ ਸਤਿਕਾਰ ਕਰਨਾ ਚਾਹੀਦਾ ਇਹ ਸਭ ਮਹਾਂਪੁਰਸ਼ਾਂ ਦੀ ਪ੍ਰੇਰਨਾ ਤੋਂ ਹੀ ਪਤਾ ਚੱਲਿਆ।ਤਪੋਬਣ ਇਕ ਅਜਿਹਾ ਅਸਥਾਨ ਹੈ ਜਿਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਤਿਕਾਰ ਬਹੁਤ ਹੀ ਸ਼ਰਧਾ ਵਿਸ਼ਵਾਸ ਭੈ ਭਾਵਨੀ ਨਾਲ ਹਾਜ਼ਰ ਨਾਜਰ ਸਮਝ ਕੇ ਕੀਤਾ ਜਾਂਦਾ ਹੈ।

  • @GurpreetSingh-uf1xi
    @GurpreetSingh-uf1xi 4 роки тому +1

    🙏🙏

  • @Gurkamal_Benipal
    @Gurkamal_Benipal 4 роки тому

    Guru granth sahib sadi jind jaan ne jihna de sahare saade chlde praan ne..🙏🏻🙏🏻

  • @manjitkaur8871
    @manjitkaur8871 4 роки тому

    Weheguru ji 🌹🙏💐🌹

  • @malkitsingh4791
    @malkitsingh4791 4 роки тому

    Waheguru ji waheguru ji

  • @satwindersingh7463
    @satwindersingh7463 4 роки тому

    Wahegur waheguru

  • @sandeepgrewal8684
    @sandeepgrewal8684 4 роки тому +1

    🙏🙏🙏🙏🌷🌷🌷🌷

  • @GurpreetSingh-uf1xi
    @GurpreetSingh-uf1xi 4 роки тому

    wahaguru

  • @prabhjotkaur6553
    @prabhjotkaur6553 4 роки тому

    🙏

  • @manjitgurm6943
    @manjitgurm6943 4 роки тому +1

    Guru Granth Sahib Sadi Jind Jaan Ne Sadi Jind Jaan Ne
    Jina De Sahare Sade Chlde Praan Ne
    Jina De Sahare Sade Chlde Praan Ne

  • @user-pm8bh8be5h
    @user-pm8bh8be5h 4 роки тому

    ਸੰਤ ਖਾਲਸਾ ਜੀ ਦੇ ਪ੍ਰਚਾਰ ਨੇ ਨਗਰਾਂ ਨਗਰਾਂ ਸ਼ਹਿਰਾਂ ਸ਼ਹਿਰਾਂ ਵਿਚ ਗੁਰੂ ਸਾਹਿਬ ਜੀ ਦਾ ਸਤਿਕਾਰ ਕਾਇਮ ਕੀਤਾ। ਸੰਤ ਖਾਲਸਾ ਜੀ ਦੀ ਅਗਵਾਈ ਹੇਠ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਵਿਖੇ ਬਾਬਾ ਬੁੱਢਾ ਜੀ ਗ੍ਰੰਥੀ ਸਭਾ ਵੀ ਬਣਾਈ ਗਈ ਹੈ ਜ਼ੋ ਲੰਬੇ ਅਰਸੇ ਤੋਂ ਨਗਰਾਂ ਸ਼ਹਿਰਾਂ ਵਿਚ ਗੁਰੂ ਸਾਹਿਬ ਜੀ ਦਾ ਸਤਿਕਾਰ ਕਾਇਮ ਕਰ ਰਹੀ ਹੈ।ਇਸ ਸੰਸਥਾ ਦੇ ਮੈਬਰਾ ਨੇ ਅਲਮਾਰੀਆਂ ਚਾ ਬੰਦ ਪਏ ਗੁਰੂ ਸਾਹਿਬ ਜੀ ਦੇ ਪਵਿੱਤਰ ਸਰੂਪਾਂ ਦੇ ਪੂਰਨ ਮਰਿਯਾਦਾ ਅਨੁਸਾਰ ਪ੍ਰਕਾਸ਼ ਕਰਵਾਏ।ਗੁਰੂ ਸਾਹਿਬ ਜੀ ਤੇ ਛਤਰ ਝੁਲਾਉਣ ਦੀ ਸੇਵਾ ਵੀ ਸੰਤਾਂ ਦੀ ਅਗਵਾਈ ਹੇਠ ਹੀ ਸ਼ੁਰੂ ਹੋਈ।ਇਸ ਤਰਾਂ ਤਪੋਬਣ ਤੋਂ ਹਮੇਸ਼ਾ ਗੁਰੂ ਸਾਹਿਬ ਜੀ ਦੇ ਵੱਧ ਤੋਂ ਵੱਧ ਸਤਿਕਾਰ ਕਰਨ ਦਾ ਉਪਦੇਸ਼ ਦਿੱਤਾ ਜਾਂਦਾ ਹੈ

  • @anandkhattra3963
    @anandkhattra3963 4 роки тому

    ਵਾਹ ਕਮਾਲ ...ਮੇਰੇ ਸਤਿਗੁਰਾ ਦਾ ਸਤਿਕਾਰ ਦੇਖ ਮਨ ਬਾਗੋ ਬਾਗ ਹੋ ਗਿਅਾ ...

  • @benipaliqbal8675
    @benipaliqbal8675 4 роки тому

    ਕਰੋੜਾਂ ਬ੍ਰਹਿਮੰਡਾਂ ਦੇ ਮਾਲਕ ਨੂੰ ਮੇਰੀ ਡੰਡਾਉਤ ਬੰਦਨਾ ਹੈ ਜੀ

  • @bhagwansingh-uv5nz
    @bhagwansingh-uv5nz 4 роки тому