Congress ਦਾ ਸਾਥ ਦੇਣ 'ਤੇ Sidhu Moosewala ਦੇ ਪਿਤਾ 'ਤੇ ਸਵਾਲ ਹੋਏ ਖੜ੍ਹੇ, ਸਿੱਖ ਚਿੰਤਕ ਨੇ ਕਿਹਾ | Latest News

Поділитися
Вставка
  • Опубліковано 17 тра 2024
  • ਕਾਂਗਰਸ ਦਾ ਸਾਥ ਦੇਣ 'ਤੇ ਸਿੱਧੂ ਮੂਸੇਵਾਲਾ ਦੇ ਪਿਤਾ 'ਤੇ ਸਵਾਲ ਹੋਏ ਖੜ੍ਹੇ, ਸਿੱਖ ਚਿੰਤਕ ਨੇ ਕਿਹਾ - 'ਚੰਗਾ ਹੁੰਦਾ ਪੰਥ ਦਾ ਸਾਥ ਦਿੰਦੇ!'
    ............................................................................................................
    For Latest News Updates Follow Rozana Spokesman !
    FACEBOOK: / rozanaspokesmanofficial
    🗞️EPAPER: www.rozanaspokesman.com/epaper
    💻 ENGLISH WEBSITE: www.rozanaspokesman.com
    📤 INSTAGRAM: / rozanaspokesman
    📌 TWITTER: / rozanaspokesman
    🔴 Whatsapp Channel Link 🔗
    whatsapp.com/channel/0029Va5Y...
    #Rozanaspokesman #spokesmantv

КОМЕНТАРІ • 52

  • @lakhverLakhversingh
    @lakhverLakhversingh 23 дні тому +5

    ਸਾਹੀ ਗੱਲ ਹੈ ਜੀ ਤੁਹਾਡੀ ਬਕੀਲ ਸਾਹਿਬ ਜੀ

  • @AmarSingh-gp2hd
    @AmarSingh-gp2hd 23 дні тому +2

    ਸਾਰੇ ਪੰਜਾਬ ਮਸਲਿਆਂ ਦਾ ਹੱਲ ਆਜ਼ਾਦੀ ਹੈ ਤੇ ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਆਜ਼ਾਦੀ ਹੈ 🚩 ਜਾਗੋ ਪੰਜਾਬੀਓ ਆਜ਼ਾਦੀ ਲਈ 🚩 ਐਸ ਐਫ਼ ਜੇ ਜਿੰਦਾਬਾਦ ⛳ ਪੌਲੀਟੀਕਲ ਪੰਜਾਬ ਮੀਡੀਆ 🚩 ਦੀਪ ਸਿੱਧੂ ਜਿੰਦਾਬਾਦ ⛳ ਸਿੰਧੂ ਮੂਸੇ ਵਾਲਾ ਜਿੰਦਾਬਾਦ ⛳🚩

  • @singhbhupinder3012
    @singhbhupinder3012 23 дні тому +2

    Advocat Ji SSA , Harmendar Sahib Attack Congress & Badal Party Da Joint Action C 🙏.

  • @mandeepsingh2330
    @mandeepsingh2330 23 дні тому +3

    Thik a ਅਗਲਾ ਭੁੱਲ gya ਸਬ ਜਿਹੜਾ 84 ਚ ਹੋਇਆ ਸੀ ਓਹਦੀ ਮਰਜੀ a

  • @GURJOTSIDHU630
    @GURJOTSIDHU630 23 дні тому

    #justiceforsidhumoosewala

  • @user-cd8vh9eo3m
    @user-cd8vh9eo3m 22 дні тому +2

    Asi sardar balkur singh nl aa

  • @KingLawrance007
    @KingLawrance007 22 дні тому +5

    sidhu bai da sapna si punjab ch doobra congress da raaj aave loka nu banti hai congress nu votta pao 😊😊😊

    • @funnyGamero
      @funnyGamero 22 дні тому +2

      Bai main sidhu piche Jaan vi de sakda vote ki chij Congress party Zindabad Indra Gandhi zindabad 😍🤩😘

    • @HinduismRight
      @HinduismRight 22 дні тому

      Bai Congress ne punjab bachun lai din raat ak kite si loka da vi koi pata ni 😢😢😢

  • @satinderhanjra6344
    @satinderhanjra6344 23 дні тому +1

    Koi panth layi ni khra,Sab chor aa.koi agencies da banda koi sohrat da bhukha.sab chor te paisey de bhukhey aa

  • @AS-pu7gj
    @AS-pu7gj 23 дні тому +1

    Sidhu nu Mohali ch Kisan Andolan vich stage ton ese karke utaarya si kyoke othe vi Sidhu kisani di gal di jagah aavdiyan votan mangan lag peya si 2022 ch aun vale chona layi. Fer usto baad Sidhu kadey nahi kisan andolan vich gaya kyoke usnu pta chal chuka si ki Rajneeti nahi karn deni Kisani stage ton kise ne so koi fayda nahi dis rea si

  • @Anita-fc5ly
    @Anita-fc5ly 23 дні тому +2

    Sikh kom ne kina ki sath dita balkor singh da veer je bhut sikh congàrs nu vota paud

  • @sukhwantlovely3286
    @sukhwantlovely3286 23 дні тому +2

    ਪੰਥ ਨੇ ਕਿੰਨਾ ਕੁ ਸਾਥ ਦਿੱਤਾ ਸਿੱਧੂ ਦੇ ਮਸਲੇ ਵਿੱਚ ਕੋਈ ਤੁਰਿਆ ਸਰਦਾਰ ਬਲਕੌਰ ਸਿਂਘ ਜੀ ਦੇ ਨਾਲ਼.... ਕੋਈ ਸਿੱਖੀ ਦੀ ਗੱਲ ਨਹੀਂ ਕਰਦਾ ਸਾਰੇ ਕੁਰਸੀ ਦੇ ਭੁੱਖੇ ਆ. ਸਿਮਰਨਜੀਤ ਸਿਂਘ ਮਾਨ ਸਾਹਿਬ ਕਿੰਨੇ ਕੁ ਤੁਰੇ ਨੇ ਸਿੱਧੂ ਦੇ ਪਿਓ ਨਾਲ਼? ਪਹਿਲਾਂ ਸਿਮਰਨਜੀਤ ਮਾਨ ਕਿੰਨਾ ਫਾਇਦਾ ਚੁੱਕ ਗਿਆ ਮੂਸੇਵਾਲਾ ਦਾ ਤੇ ਦੀਪ ਸਿੱਧੂ ਦਾ.. ਹੁਣ ਰਾਹੁਲ ਗਾਂਧੀ ਮਾੜਾ ਨਹੀਂ ਉਸਦੇ ਪੁਰਖੇ ਜ਼ਰੂਰ ਗ਼ਲਤੀ ਕਰ ਗਏ. ਕੀ ਕੋਈ ਕਾਂਗਰਸ ਚ ਰਹਿ ਕੇ ਪੰਜਾਬ ਦੀ ਗੱਲ ਨਹੀਂ ਕਰਦਾ?. ਸਿਮਰਨਜੀਤ ਮਾਨ ਸ਼੍ਰੋਮਣੀ ਕਮੇਟੀ ਤੋਂ ਬਾਦਲਾਂ ਦਾ ਕਬਜ਼ਾ ਤਾਂ ਛੁਡਵਾ ਨਹੀਂ ਸਕੇ ? ਮਾਨ ਸਾਹਿਬ ਨੇ ਦੱਸੋ ਬਈ ਸਿੱਖ ਕੌਮ ਲਈ ਕੀ ਕੀਤਾ? ਸਿੱਧੂ ਸਾਹਿਬ ਦੇ ਬਾਪ ਦੀ ਆਪਣੀ ਮਰਜ਼ੀ ਆ ਕਿਸਦੀ support ਕਰਨਗੇ ਬਲਕੌਰ ਸਿਂਘ ਜੀ ਕਿਸੇ ਦੇ ਗ਼ੁਲਾਮ ਨਹੀਂ ਹੁੰਦੇ.... ਤੁਸੀਂ ਲੱਗ ਜਾਨੇ ਓਂ ਚੈਨਲਾਂ ਤੇ ਬੋਲਣ ਜਿਸਦਾ ਪੁੱਤ ਮਰਦਾ ਉਹੀ ਜਾਣਦਾ... ਪੰਥਕ ਕਹਾਉਣ ਵਾਲ਼ੇ ਪਹਿਲਾਂ ਆਪ ਤਾਂ ਜਿੱਤ ਲੈਣ

    • @damanpreetsingh3149
      @damanpreetsingh3149 22 дні тому +1

      Sidhu koi Panth da saheed nhi c ohda baap congress ton hi insaf lai lva kaum ton koi umeed na rkha

  • @zaildarbains
    @zaildarbains 22 дні тому +1

    keji media

  • @funnyGamero
    @funnyGamero 22 дні тому +2

    Simranjit maan te amritpal nu kon janda sidhu ena wargeya nu juti di nok te rakda si congress Zindabad 😮😮😮

    • @HinduismRight
      @HinduismRight 22 дні тому +1

      Sahi keha bai amritpal ta Janani de kapde pa ke khumda si sala janani sidhu sher si bai mera vote congress nu 😅😅😅

  • @charanjitrandhawa6067
    @charanjitrandhawa6067 22 дні тому +1

    ਕੋਈ ਪੰਥ ਵਿਚੋਂ ਉਠ ਕੇ ਬਾਪੂ ਬਲਕੌਰ ਸਿੱਧੂ ਜੀ ਨਾਲ ਖੜ੍ਹੇ ਹੋਇਆ, 2 ਸਾਲਾਂ ਤੋਂ ਉਹ ਇਕੱਲੇ ਹੀ ਧੱਕੇ ਖਾ ਰਹੇ ਹਨ, ਕੋਈ ਵੀ ਆ ਕੇ ਭੌਂਕਣ ਲੱਗ ਜਾਂਦਾ. 1984 ਤੋਂ ਬਾਅਦ 3 ਵਾਰ ਕਾਂਗਰਸ ਨੂੰ ਜਿਤਾਉਣ ਵਾਲੇ ਵੀ ਪੰਜਾਬ ਦੇ so called ਪੰਥਕ ਹੀ ਸਨ. ਤੁਸੀਂ ਕਰੋ ਤਾਂ ਠੀਕ, ਹੋਰ ਕਰੇ ਤਾਂ ਗ਼ਲਤ. ਬਾਪੂ ਬਲਕੌਰ ਸਿੱਧੂ ਜੀ ਅਪਣਾ ਵਿਅਕਤੀਤਵ ਹੈ ਜਿਸ ਨੂੰ ਮਰਜੀ ਸਮਰਥਨ ਦੇਣ, ਉਹਨਾਂ ਦੀਆਂ ਆਪਣੀਆਂ ਮਜ਼ਬੂਰੀਆਂ ਹਨ. ਹੁਣ ਤੱਕ ਜੋ ਪੰਜਾਬੀਆਂ ਦਾ ਪੰਥਕ ਨੇ ਕੀਤਾ ਕੀ ਹੈ. ਸ਼ਰਮ ਕਰੋ.

    • @damanpreetsingh3149
      @damanpreetsingh3149 22 дні тому +1

      Eha v sidhu da pariwar vrga di kartoot hai jo punjab ch 3 time congress di Sarkar bngi jehra 70 saal ton congress da hath thoku bna hoya na

  • @AS-pu7gj
    @AS-pu7gj 23 дні тому +1

    Bai ji koi dharam vaste nahi khada Sidhu ya ohda baapu , eh dohein hi paise ate kursi de bhukhe si te hai .

    • @kanwalpreets1181
      @kanwalpreets1181 22 дні тому

      ਤੂ ਮੁੰਡਾ ਮਰਵਾ ਕੇ ਲੈ ਲਾ ਕੁਰਸੀ

  • @Anita-fc5ly
    @Anita-fc5ly 23 дні тому +1

    Phala lok sidhu de picha pae hoa ce hun us de bapp nu jén deó

  • @rajaparamjit5659
    @rajaparamjit5659 22 дні тому

    Sidhu congress ch se o ve sardar se

  • @HinduismRight
    @HinduismRight 22 дні тому +2

    zina char asi dogleya de baa ni dinde sikh hoke vi congress nu mada bolda congress ne punjab lai bahut kuch kita thonu kade akal ni aauni 😢😢

    • @damanpreetsingh3149
      @damanpreetsingh3149 22 дні тому

      Aho ganne syl ta votan congress nu sabh nu pata hai dogla kaun?😂

  • @kanwalpreets1181
    @kanwalpreets1181 22 дні тому

    ਕਿੰਨਾ ਚਿਰ 84 ਤੇ ਰੋਟੀਆਂ ਸੇਕਣੀਆਂ ਤੁਸੀ ਗਦਾਰੋ
    ਸਾਰੇ ਵੱਡੇ ਟੱਬਰ ਗੋਰਿਆਂ ਦੇ ਗੁਲਾਮ ਰਹੇ ਨੇ

  • @HarwinderSingh-ci8me
    @HarwinderSingh-ci8me 23 дні тому

    Siddhu mossewala de Father sabb de gall vadea ne onna da satth dehan lai . Congress ne ta marwaea ga Sidhu y . Balkoor Singh Ji koi stand rhako ji . Y de gall ta sardar simranjeet Singh Mann kalsha ji kar rhae ne . Bakki thuade Marzi aa thusi je satth dheana se ta simranjeet Singh Mann kalsha ji da deaa denaa chaida se😢😢😢😮😮😮

  • @rajaparamjit5659
    @rajaparamjit5659 22 дні тому +1

    Sidhu congress party ch se ta ona de father sab ne congress da sath deta is vich ki galat keta tu apna das tu kis di party nu chuna seda bol k das fuddu Galla na kar

  • @rajaparamjit5659
    @rajaparamjit5659 22 дні тому +1

    Tu sikha nu Barkai jana modi hindhu a nu koi Dharm de na tu bina gal karea karo tu parea likhea