swaraj 969 crdi fuel consumption on 20 harrow ਇਮਾਨਦਾਰੀ ਨਾਲ਼ ਆਪਣੇ ਆਪਣੇ ਟਰੈਕਟਰ ਦਾ ਖਰਚਾ ਦੱਸੋ
Вставка
- Опубліковано 15 тра 2023
- #d_infotainment_live #ਕਰੀਨਾ_ਗਰੁੱਪ #swarajtractor
Call for modification -7658861062
ਚੈਨਲ join ਕਰਨ ਲਈ ਲਿੰਕ ਤੇ ਕਲਿਕ ਕਰੋ - / @dinfotainmentlive
ਕਾਰਾਂ ਦੀ ਜਾਣਕਾਰੀ ਲਈ ਆਪਣੇ ਨਵੇਂ ਚੈਨਲ ਨਾਲ ਜੁੜੋ / @dhindsatv
www.snapchat.com/add/infotain...
Facebook- / dhindsainfo
instagram- pB6HHcPrBr...
emai-motor601@gmail.com
ਸੱਭ ਕੁਛ ਸਹੀ ਆ ਵੀਰ... ਅੱਤ ਕਰਵਾ ਦਿਤੀ ਹੁਣ ਹੋਰ ਕੀ ਚਾਹੀਦਾ ਡੀਜਲ ਵੀ ਸਹੀ ਤੋਰਾ ਵੀ ਸਹੀ ਪਾਵਰ ਵੀ ਸਹੀ ਸੋਹਣਾ ਵੀ ਆ ਹੁਣ ਹੋਰ ਕੀ ਰਹਿ ਗਿਆ...👌
ਬਹੁਤ ਵਧੀਆ ਬਾਈ ਜੀ ਦੋ ਲੀਟਰ ਕਿੱਲੇ ਦਾ ਤਾਂ ਖਾ ਹੀ ਜਾਂਦੇ ਸਹੀ ਖਾਧਾ ਬਾਕੀ ਚੱਲ ਕੇ ਹੋਰ ਘਟ ਜਾਉ 👌👌👌👍
ਸਹੀ ਆ ਵੀਰ, ਆਪਾ ਵੀ ਐਵਰੇਜ਼ ਕੱਢੀ ਸੀ John Deere 5210 ਦੀ, 8*8 ਦੀਆਂ ਤਵੀਆਂ ਤੇ ਪਹਿਲਾ D ਗੇਅਰ 1500 rpm ਤੇ 6 ਲੀਟਰ ਘੰਟੇ ਦਾ ਤੇ 3 ਕਿੱਲੇ ਵਾਹਨ ਫੇਰਿਆ,
ਤੋਤਿਆਂ ਤੇ ਪਹਿਲੇ C ਚ 1300 rpm ਤੇ 4 ਲੀਟਰ ਕਿੱਲੇ ਦਾ ਖਾਧਾ
969 Tracker di bhut know ah veer ji khuli kitab di tara har gal khol dino ho bhut vadiya lagya ji milde ah kal nu
ਇਹਨੂੰ ਤਵੀਆ ਵੱਧ ਚਾਹੀਦੀਆ 20 ਨੂੰ ਸਮਝਦਾ ਕੁਝ ਨਹੀਂ ਵੀਰੇ ਇਹਨੂੰ 24 ਤਵੀਆ ਤੇ ਟੈਸਟ ਕਰੋ
ਤਵੀਆਂ chhoti ehde lyi veer , 12 12 chahidia ehi tel ch 3 ਕਿਲੇ ਵਾਹ ਦੇਣੇ ਇਹਨੇ
Ena fark nhi panda veer 1 kile da 😅
ਸਤਿ ਸੀ੍ ਅਕਾਲ ਬਾਈ ਜੀ 🙏🙏🙏🙏 ਪਿੰਡ ਮਾਣੂੰਕੇ ਗਿੱਲ 👍👍 ਮੋਗੇ ਵਾਲੇ 🙏💯💯
ਬਹੁਤ ਵਧੀਆ ਜੀ
ਸਹੀ ਆ ਜੀ 🙏
ਮੈਂ ਮੈਸੀ ਨਾਲ਼ 10*10 ਦੀ ਹੈਰੋ ਤੇ ਵੇਖਿਆ ਸੀ ਅੱਧੇ ਘੰਟੇ ਚ ਤਿੰਨ ਤੋ ਵੀ ਘਟ ਖਾਦਾ ਸੀ
65 hp ਨਾਲ
ਸਵਰਾਜ ਦਾ ਖ਼ਰਚਾ ਬਹੁਤ ਜਾਦਾ
ਵੀਰ ਹਾਲੇ ਟਰੈਕਟਰ ਨਵਾਂ , ਥੋੜਾ ਜਿਆ ਟਾਈਟ ਹੁੰਦੈ ਟਰੈਕਟਰ ਪਿੱਛਲੇ ਹਿੱਸੇ ਤੋਂ ਤੇ ਇੰਜਣ ਤੋਂ ਜਦੋਂ ਰੈਲਾ ਹੋ ਗਿਆ ਘੱਟ ਜਾਣੈ, ਬਾਕੀ ਪਾਵਰ ਦਾ ਵੀ ਫਰਕ ਹੁੰਦੈ 305 nm torqe ਆ ,
Sahi aa bilkul veer khrcha
ਸਾਤਸ਼੍ਰੀ ਅਕਾਲ ਵੀਰ ਜੀ
Apne kol 5911 veer 1993 model awde pehle naam aa 6522 karwaya wa 12×12 diya tavia paune aa 2020 de jehdiya jlandhar bnaunde aa daw wale trolly type 7.5/8 ltr deisel khanda ghnte da 5 kille bde aram nal wah dinda ghnte ch
ਹੈਰੋ ਬਾਈ 24 ਦੀ ਚਾਹੀਦੀ ਆ ਝੋਟੇ ਨੂੰ🔥
24 ਦੀ ਹੈਰੋ ਚਾਹੀਦੀ ਹੈ ਇਸ ਹੈਰੋ ਨਾਲ ਤਾਂ ਅੰਡਰਲੋਡ ਤੇ ਚੱਲੋ ਗਾ ਡੀਜ਼ਲ ਆਪੇ ਘੱਟ ਖਾਵੇਗਾ
ਹਾਹਾਹਾਹਾ ਯਗਾਡਾਂ ਵਾਲੇ..🤣🤣🤣 ਸਿਰਾ ਬਾਈ
Bai ji thode jma shi disel khaada mera 3630 special edition 24 tavia without any modification 23 modal 1.5 kille da khnda taviya te
👍
👍🏻👍🏻👍🏻👍🏻
2.5 litre 1kille da 969 di cultivator te sukki vahi
🚜👌👌👌
Sat shri akal veer ji engine jahaj Wang gunj
❤
2.5 liter kile da kha jande aw tractor dove side modd kadd ke
Average to ek no ditta 70 hp 9 liter te service de bad to average our badhni ee ta 7. 8 hi khauu full load te jhotaa
Pr y jii na asi leya na lyia pr sonalika tigr crdi srires jo usda oil khrcha bhut khtt nale kimat bhut jaaj aw usda v review krke dso jinidaran nu jii
Bhai 843 4wd di dieseal average nikalo full load par.❤
Y g sukke khet ch plau khichvao ja tota hall, tavian ni jor lvaundian, sade ala 744 , 3 vaar waah k v firi janda
❤❤
Bai swaraj di lift te v viedeo payeo
Bhai g 8 litter ghante ka swaraj 963 Di 11×11 ki harrow
Vdiya yrr hor ki chihda vdiya chlya load te rpm vkhone c kine drop krda
❤❤❤❤
Mera kol 5075 e. Y. 30 harrow ta 75 power ooo vi 2 kilaa da 4 liter hi kha da ga
Love 💕 you jatta
1500Rpm te 9 liter bhot jiada ga je eh 1800-2000 rpm te chlawa ge ta ehe 11-13 liter khao bhot jiada turbo and crdi hon krke bi ena jiada y
Bai haje 3rd service baad average wadu gi
Oil jada ni kaa rya crdi hon de baavjoot v
Me hune 5405 crdi di v video dekh rya si one 1.5 lt khadaa per acre ha 1 cheej odi herrow 30 disc si
Good
Swaraj zindabad 💚💚👑👑
bai 963crdi 4y4the disel avrej the vido baneo je
Ehda power eco button kive kam krda ?? Bakiya nalo different kuj ja Eh v rpm ght krda bus??
nahi bai tel da v frk penda yr
Bhai Dhanjal agri works gudda dey 22 harrow use kar k dekh tractor diesel ghat khavayga
5210 John Deere di avarage kdi c y new leya c dost ne 3 litr khada pura 1 kille daa
Veer Uganda wale ohi na jina nu samaj nahi aundi😅 70 horse jdo jor marnge tan kharak khange e
2.25 per acre
Vahli Janta
Veer g ace 6565 v2 te paa deyo video
Bhai harrow 2.5 ltr NAL 1 killa vah devay tan v diesel sahi ha
963 de video kado aauge
8 litre john deere 5405 crdi4wd
Ram ram bhai ji. Mandi dabwaali sa
Ram Ram bhai ji 🙏
Jyada wa khrcha boht jyada ,,,,edde crdi vi ta hai ,,fer purane 6522 chlayo 5 letter to upper ni khanda 10 di hero te ,,,,baki tuhadi imandari hai ki shi jankari diti hai
Aise hi 963 ka nikal dijiy please koshish karke nikal
Aje twia kise wadia bande dia hunda average hor wadh honi c
Bai ji khali da vee chek kario
Ona check krn esi
Hje bai service hon to vad ghtaa dna kafi tail khrcha
Bai g swaraj 960 6 ltr 9*9 di harrow te average kad da
Ha ji...right veer
Veer Mera kol Sonalika 750 a 8 lt ganty da kahda
ਉਹ ਵੀਰ ਸਾਡੇ 55 ਪਾਵਰ ਟਰੈਕਟਰ 11 ਲੀਟਰ ਖਾ ਗਿਆ ਸੀ ਜਿਵੇ ਤੁੰ ਕਹਿਨਾ ਹੁਨਾ ਜੇ ਟਰੈਕਟਰ ਦਾ ਨਾ ਦੱਸਤਾ ਤਾ ਫਿਰ ਬਹੁਤ ਦੇ ਮਿਰਚਾ ਲੱਗ ਜਾਣੀਆ ਨੇ
11 ਵੀ ਮੈ ਕਹਿਨਾ ਖਾਦਾ ਵੱਧ ਸੀ ਹੋਇਆ ਕੀ ਘਰੋ ਮੈ ਫੁਲ ਕਰਕੇ ਲੈ ਗਿਆ ਖੇਤ ਪਿੰਡ ਦੇ ਨਾਲ ਹੀ ਆ 2 ਘਟੇ ਚਲਾਇਆ ਟੈਮ ਦੇਖ ਕੇ ਘਰ ਆ ਕੇ ਸੋਚਿਆ ਤੇਲ ਪਾਕੇ ਦੇਖ ਦਿਆ 22 ਲੀਟਰ ਪਾ ਦਿਤਾ 2, 3 ਲੀਟਰ ਦੀ ਖਾਲੀ ਰਹੇ ਗੲੀ ਸੀ ਟੈਕੀ ਉਹ ਤਾ ਨੀ ਪਾਇਆ ਵੀ ਗੈਸ ਨਾ ਬਣ ਜਾਵੇ
Jhondeer ਯਾਂ holland ਸਪੈਸ਼ਲ ਐਡੀਸ਼ਨ ਹੋਊ ਪੱਕਾ
Holland Hou pkka special edition tel da kho kmm ghat te diesel zzyda khnda 3630 marda e rehnda😅😅
Verr holland 6510 13 liter khana 1 ghante da
Hath na paunche thoo koudi Holland .+johndeer =excell6510😊😊😊😊❤❤❤❤
Swaraj.zindaibad,
Waise ta bai saare hi syane aaa par ik slah j tractor de tyre nu khali to bahr rakh k chlaya jawe ta tractor ja ta apa deisel khrcha ghta skde aaa ja ehne deisel kharche ch hi ede to hor wad tawiya khcha skde aaa
Koyi v tractor howe bhawe brabar ho k tractor de tyre ikjutt jor marde aaa saukha rehnda tractor
ਆਓ ਇੱਕ ਦਿਨ ਥੋਡੇ ਸਾਹਮਣੇ ਚਲਾ ਲੈਨੇ ਆ ਪਰ ਮਾਸਾ ਫਰਕ ਨੀ ਪੈਣਾ
@@Dinfotainmentlive ਵੱਡੇ ਵੀਰ ਮੈਂ ਤਾਂ 12×12 ਦੀਆਂ ਤਵੀਆਂ ਖਾਲੀ ਤੋਂ ਬਾਹਰ ਟਾਇਰ ਰੱਖ ਕੇ ਹੀ ਵਾਹੁਣਾ ਬਾਕੀ ਆਪੋ ਆਪਣੇ ਤਜਰਬੇ ਆ
ਨਾਲੇ ਇੱਕ ਗੱਲ ਹੋਰ ਆ ਹਲਾਂਵ ਵੀ ਨੀ ਵਲੀ ਕਦੇ ਉਸੇ ਦੇ ਨਾਲ ਹੀ ਮੋੜੀ ਆਈ ਦਾ ਤੇ ਖੇਤ ਦੇ ਮੱਥੇ ਵੀ ਨੀਂਵੇ ਨੀ ਹੰਦੇ
Kuj average ta driver day vas hundi ay g
G🎉🎉
969 best
ਜਾਇਜ ਹੈ ਐਨਾ ਤੇਲ
Yr kyo tension pai aa jihne nhi manna na mnne ki laina mna k ona nu
First view veer ji ❤❤❤❤
First comment ❤❤❤❤
22 G bot vdia video 💚💚💚💚💚💚
10 ltr la ke chalo halle diesel garm v aa jadh thanda ho janda ta hor pai jana c
Y tractor vi nea halle
ਬਾਈ ਮੈਂ ਜੁਗਾਂਡਾ ਤੋਂ 😂 Rpm ਬਾਈ 1500 ਹੀ ਐ ਜਿਨਾ ਤੁਰਦੈ??
Krena group mtlb ki veer why u choose these name only
969 att mere koll v a7:50 kahda
963crdi kine da milu ga bro
Ehna tan mai 55hp te khava dinda rotavator 8futt te
Han mein 25 hp te v chalaya
Sar khridna h up me
Yuganda aaleya da bai m vi padhiya si comment 😂😂
Kam dhok ke rakho
R.p.m veer 1500 nhi lgde tracter de awaj dsdi jina turda tracter 2000 r.p.m houga
Veer enu 12*12 tavia chade. Va
Tel da khoo
ਕੱਲ੍ਹ ਤਾਂ ਛੱਤੀ ਲੀਟਰ ਨਾਲ਼ ਦਿਹਾੜੀ ਲਾਤੀ ਅੱਜ ਇੱਕ ਸੌ ਅੱਠ ਲੀਟਰ ਤੂੰ ਆਪ ਦੀ ਡੋਜ ਲਿਮਟ ਚ ਰੱਖਿਆ ਕਰ
uganda ale 😂😂
ਤੂੰ ਬੇਸ਼ਰਮ ਬੰਦਾ ਲੱਗਦੈਂ ਵਾਰ ਵਾਰ ਫੇਰ ਵੀ ਵੀਡੀਓ ਦੇਖੀਂ ਜਾਨੈ
Eto vadda besharm ta kehda hou y
ਤੇਰੀ ਭੈਣ ਦੇਕੇ ਜਾਂਦੀ ਆ
Sattisamrao zindabaad
869 👎👎👎👎👎😭😭😭😭😭
Fail 869
Bai ford 3600 full khool k harrow 5 liter kille da
Acre di
@@merapunjab2361 hmm
5405👍👍👍👍😁😁😁
👍
Good