ਟੀਕੇ ਲਾਲੋ ਮੈਚ ਸ਼ੁਰੂ ਹੋਣ ਲੱਗਾ | Gopi Frandipuria

Поділитися
Вставка
  • Опубліковано 1 жов 2024
  • ਟੀਕੇ ਲਾਲੋ ਮੈਚ ਸ਼ੁਰੂ ਹੋਣ ਲੱਗਾ | Gopi Frandipuria
    Like and subscribe
    #kabaddi #vlog
  • Розваги

КОМЕНТАРІ • 232

  • @GurverSingh-zo1io
    @GurverSingh-zo1io 9 місяців тому +30

    2011-12ਚ ਗੋਪੀ ਉਸਤਦ ਵਾਲਾ ਤਕੜਾ ਵਾਲਾ ਤਕੜਾ ਸੀ ਪਹਿਲੀ ਵਾਰ ਉਸਤਾਦ ਨੂੰ ਰਾਏਕੋਟ ਕੱਪ ਤੇ ਦੇਖਿਆ ਸੀ💪💪💪💪💪

  • @rpowertrucking4818
    @rpowertrucking4818 9 місяців тому +15

    ਗੋਪੀ ਬਾਈ ਮੈ ਅਮਰੀਕਾ ਤੋ ਆ ਬਾਈ ਮੈ ਅਪਣਾ ਮੁੰਡਾ ਤੇਰੇ ਕੋਲੋ ਟਰੇਨਗ ਲਈ ਭੇਜਣਾ ਆ ਬਾਈ ਤੇਰਾ ਨੰਬਰ ਚਾਹੀਦਾ

  • @mehto..boy9362
    @mehto..boy9362 9 місяців тому +20

    ਸਾਡੇ ਪਿੰਡ ਆਇਆ ਸੀ ਭਲਵਾਨ ਕੁਰੜ ਦੀ ਟੀਮ ਵਿੱਚ ਉਦੋਂ ਦੇਖਿਆ ਸੀ ਪਰ ਗੁਰਮਾ ਨੂੰ ਪਹਿਲੀ ਡੇਢ ਦੀ ਰੇਡ ਕਰਕੇ ਅੱਧੇ ਨੰਬਰ ਤੇ ਹਾਰੇ ਸੀ ਪਰ ਭਲਵਾਨ ਦੀ ਕਬੱਡੀ ਦੇਖਣ ਦਾ ਨਜ਼ਾਰਾ ਆ ਗਿਆ ਸੀ ❤

  • @RajbirSingh-ki8ro
    @RajbirSingh-ki8ro 9 місяців тому +22

    ਸੱਤਿਸ੍ਅਕਾਲ ਸਾਰੇ ਭਲਵਾਨਾ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਤੇ ਉਸ ਤੋਂ ਬਾਅਦ ਡੇਰੀਵਾਲ ਦੇ ਕਬੱਡੀ ਕੱਪ ਦੇ ਜਿੱਤਣ ਦੀਆਂ ਲੱਖ ਲੱਖ ਵਧਾਈਆਂ ਕੱਲ ਟੀਮ ਬਹੁਤ ਵਧੀਆ ਬਣੀ ਸੀ ਅਕਾਸ਼ ਨਆਉਨਸਟਓ ਖੇਡਿਆਂ ਤੇ ਬੈਸਟ ਆਉਣ ਵਾਲਾ ਰੇਡਰ ਅਕਾਸ਼ ਸੀ ❤

  • @preetsangergumnaam
    @preetsangergumnaam 9 місяців тому +79

    ਗੋਪੀ ਉਸਤਾਦ ਜੀ ਕੱਲ ਤੁਸੀ 2 ਜੱਫੇ ਪਾਏ ਰੇਡਰਾਂ ਦੀ ਝੂਗਾਂ ਛਡਵਾਤਿਆਂ ਜੱਗੂ ਹਾਕਮਵਾਲਾ ਟੀਮ ਚ੍ ਆਉਣ ਨਾਲ ਟੀਮ ਬਹੁਤ ਤਾਕੜੀ ਹੋਗੀ ਸੀ ( ਗੋਪੀ ਉਸਤਾਦ ਜੀ ਬਿੱਟੂ ਦੁਗਾਲ ਬਾਈ ਦੀ ਗੱਲ ਜਰੂਰ ਕਰਨਾ ਜੀ ਇੱਕ ਬਲੋਗ ਚ੍ 🙏🏻)

    • @PUNJAB1278
      @PUNJAB1278 9 місяців тому +4

      Sahi kiha vr bittu di gal jrur karni cahidi bai nu

    • @preetsangergumnaam
      @preetsangergumnaam 9 місяців тому +2

      Vre sanu te kai vari chalde match vich eda lgda ki bittu bai entry karu ga

    • @sunnydhiman4941
      @sunnydhiman4941 9 місяців тому +3

      Bittu dugal de gal har match cha kriyo kro veer

    • @abhijotsingh-zw9si
      @abhijotsingh-zw9si 9 місяців тому

      7:33 ​@@PUNJAB1278

  • @imbatth
    @imbatth 9 місяців тому +6

    ਗੋਪੀ ਵੀਰ ਤੁਹਾਡਾ ਕੋਈ ਮੈਚ ਗੁਰਜੀਤ ਤੂਤ ਨਾਲ਼ ਹੋਇਆ ਤਾਂ ਉਹ ਸਾਂਝਾ ਕਰੋ ਸਾਡੇ ਨਾਲ਼

  • @MajhedaMazail
    @MajhedaMazail 9 місяців тому +6

    ਗੋਪੀ ਭਲਵਾਨ ਨੇ ਦਸ ਤਾਂ ਗੋਪੀ ਆਖਦੇ ਕੀਨੋ ਆ

  • @sandhu554
    @sandhu554 9 місяців тому +7

    ਸਨਦੀਪ ਨੰਗਲ ਅੰਬੀਆਂ ਦੀ ਖੇਡ ਬਾਰੇ ਜਾਣਕਾਰੀ ਦਿਉ

    • @Arnav4149
      @Arnav4149 9 місяців тому

      ਸਨਦੀਪ ਨੰਗਲ ਅੰਬੀਆ ਵਾਲਾਬਹੁਤ ਸੰਘਰਸ਼ ਕਰਕੇ ਉਪਰ ਆਇਆ ਏ ਬਾਈ

  • @JaspalSingh-qf1ty
    @JaspalSingh-qf1ty 9 місяців тому +1

    ਜ ਜਸਪਾਲ ਸਿੰਘ ਈਸ਼ਰਵਾਲ ਜਲੰਧਰ💯💯💯💯💯🎉🎉🎉🎉🎉❤❤❤❤👌👌👌✌✌✌👍👍👍👍👍👍👍👍👌👌👌✌✌✌✌❤❤❤❤❤❤❤❤❤

  • @ਆਬੂਧਾਬੀਵਾਲੇ
    @ਆਬੂਧਾਬੀਵਾਲੇ 9 місяців тому +1

    ਮਤਾ ਭੌਲੇਕੇ ਨਾਲ ਖੇਡੇ ਓ ਭਲਵਾਨ ਜੀ ਦਸਿਓ ਜਰੂਰ ਵਲੋਗ ਚ ਪਲੀਜ਼

  • @jaskarnsingh6062
    @jaskarnsingh6062 9 місяців тому +5

    ਗੋਪੀ ਵੀਰ ਜੀ ਕਲ ਤੁਸੀ ਫਾਈਨਲ ਵਿੱਚ ਖੇਡੇ ਨੀ ਕੀ ਕਾਰਨ ਸੀ

  • @HSsingh741
    @HSsingh741 9 місяців тому +7

    ਗੋਪੀ ਵੀਰ ਬਹੁਤ ਹੀ ਵਧੀਆ ਜੀ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ।

  • @LakhwinderSingh-mp4bg
    @LakhwinderSingh-mp4bg 9 місяців тому +6

    ਸਤਿ ਸ਼੍ਰੀ ਆਕਾਲ ਗੋਪੀ ਵੀਰ ਅਤੇ ਸਾਰੀ ਟੀਮ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਜੀ,,❤

  • @ManguSharma5642
    @ManguSharma5642 9 місяців тому +7

    ਗੋਪੀ ਵੀਰੇ ਦੋ ਜੱਫੇ c ਦੋਨੋ ਹੀ ਅੱਤ c ਜੱਫੇ ਬਹੁਤ ਵਧੀਆ ਜੀ ❤❤

  • @lovisingh403
    @lovisingh403 9 місяців тому +3

    ਦਹਸ਼ਤ ਦਾ ਦੂਜਾ ਨਾਮ ਸੀ gopi frandipur

  • @HarjinderSingh-jp3wn
    @HarjinderSingh-jp3wn 9 місяців тому +2

    ਗੋਪੀ ਬਾਈ ਕਬੱਡੀ ਚ ਡਿਸਪਲੇਨ ਹੋਣਾ ਚਾਹੀਦਾ ਹੈ ਬੋਲਿਆ ਕਰੋ ਕੇ ਗਰਾਉਂਡ ਚ ਐਵੇ ਲੋਕਾਂ ਦੀ ਭੀੜ ਜ਼ਿਆਦਾ ਹੁੰਦੀ ਹੈ 🙏🌹

  • @teetubrar7387
    @teetubrar7387 8 місяців тому +1

    Bai rode pind aya c tun2012 ch। Aya c 6 mwtch khede 27 touch 26 jaffe final tak rode pind dee team nu ikkalllle ne apne sir te jita ditta c ustad ne

  • @manjinder245talks
    @manjinder245talks 9 місяців тому +2

    ਇਕ vlog ਬਾਈ ਸੰਦੀਪ ਨੰਗਲਅੰਬੀਆਂ ਦੇ ਨਾਲ ਹੋਏ ਮੈਚਾਂ ਤੇ ਬਣਾਉ ਵੀਰ

  • @sandipchahal5897
    @sandipchahal5897 9 місяців тому +4

    ਆ ਜਿਹੜੀ ਨਵੇਂ ਮੁੰਡਿਆਂ ਨਾਲ ਗੱਲਬਾਤ ਕੀਤੀ ਦਿਲ ਜਿੱਤ ਲਿਆ ਜੱਟਾ

  • @lovisingh403
    @lovisingh403 9 місяців тому +2

    ਜਿਹੜਾ ਅਨੰਦ ਆਪਾ ਲੈਲਿਆ ਉਹ ਸਮੇਂ ਦਾ ਪੜ ਦਿਆ ਨੇ , ਹੁਣ ਵਾਲੇ ਤਾਂ ਭੁੱਲ ਜਾਣ ਹੁਣ ਵਾਲੇ ਸ਼ਲਾਰੂ ਪੀਜ਼ੇ ਬਰਗਰ ਵਾਲੇ ਨੇ 55 ਸਾਲ ਤੋ ਪਹਲਾ ਹੀ ਏਨਾ ਦਾ ਪਟਾਕਾ ਪੈ ਜਾਂਦਾ

  • @Gurdeep818
    @Gurdeep818 9 місяців тому +4

    ਭਲਵਾਨ ਜੀ 2009 ਵਾਲਾ ਮੈਚ ਮੈ ਵੇਖਿਆ ਸੀ ਥੋੜਾ ਥੋੜਾ ਯਾਦ ਆ
    ਮਾਤਾ ਸਾਹਿਬ ਕੌਰ ਕਾਲਜ ਆ ਸਾਡੇ ਸੂਏ ਕੋਲ ਉਥੇ ਆਏਂ ਸੀ ਤੁਸੀਂ

  • @IndrajeetSingh9698_
    @IndrajeetSingh9698_ 9 місяців тому +2

    Arsh chole bare dasso preet bai

  • @badshasandhu4698
    @badshasandhu4698 9 місяців тому +6

    ਜਿਉਂਦਾ ਰਹਿ ਉਸਤਾਦਾ ਰੱਬ ਲੱਭੀ ਉਮਰ ਕਰੇ ❤❤🎉

  • @Gurmannat14198
    @Gurmannat14198 9 місяців тому +6

    ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਗੁਰੂ ਰਾਮਦਾਸ ਜੀ ਮੇਹਰ ਕਰੇ ਸਾਰਿਆ ਤੇ ❤ 🙏🙏

  • @gurjantgurjantsingh7606
    @gurjantgurjantsingh7606 9 місяців тому +2

    ਗੋਪੀ ਬਾਈ ਤੁਸੀ ਫਿਰੋਜ਼ਪੁਰ ਸ਼ਹਿਰ ਪਿੰਡ ਮਮਦੋਟ. ਮਾਤਾ ਨਹਿਰਾ ਵਾਲਾ ਮੇਲਾ ਲੱਗਦਾ. ਬੜਾ ਤੱਗੜਾ.20 ਸਾਵਣ ਨੂੰ ਤਸੀ ਆਇਆ ਕਰੋ ❤❤❤❤❤❤❤

  • @kuldeepmahlakotli6010
    @kuldeepmahlakotli6010 9 місяців тому +3

    ਗੋਪੀ ਮਾਝੇ ਦਾ ਬੱਬਰ ਸ਼ੇਰ

  • @mandeepsandhu8361
    @mandeepsandhu8361 6 місяців тому +1

    ਗੋਪੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੁਹਾਡੀ ਸਾਰੀ ਟੀਮ ਚੜ੍ਹਦੀ ਕਲਾ ਵਿਚ ਰਹੇ ,, ਇਕ ਬੇਨਤੀ ਹੈ ਗੋਪੀ ਵੀਰ ਜੀ , ਹਰਿਆਣੇ ਵਾਲੇ ਸ਼ੀਲੂ ਦੀ ਗੱਲ ਜ਼ਰੂਰ ਕਰਨੀਂ ਜੀ ਧੰਨਵਾਦ ਵੀਰ ਜੀ ❤❤

  • @BhupinderSingh-gy7qb
    @BhupinderSingh-gy7qb 9 місяців тому +4

    ਬਾਕੀ ਭਾਜ਼ੀ ਤੁਹਾਡੀਆਂ ਸਾਰੀਆਂ ਵੀਡੀਓ ਸੀਰਾ ਹੁੰਦੀਆ

  • @PavitterBrarBrar
    @PavitterBrarBrar 9 місяців тому +2

    ਬਾਈ ਗੋਪੀ ਕੱਲ ਜੱਗੂ ਨਾਲ ਤੁਸੀਂ ਸਿਰਾ ਲਾ ਤਾਂ ਬਹੁਤ ਵਧੀਆ ਟੀਮ ਬਣੀ ਸੀ

  • @bakhshishsingh5079
    @bakhshishsingh5079 9 місяців тому +2

    ਸੁਖ ਭਗਾਲੇ ਵਾਲੇ ਜਫੇ ਠੋਕ ਠੋਕ ਲਾਇਆ ਕਰ ਵਾਹਿਗੂਰੂ ਮੇਹਰ ਕਰਨ

  • @parmbhullar1708
    @parmbhullar1708 9 місяців тому +5

    Kal akash best niklna c tusi ravi Tu raid pwayi gye kina chir bad thadi team final kehdi a thada apni team da banda chaida c best

    • @Aulakhsaab-r4h
      @Aulakhsaab-r4h 9 місяців тому

      Ryt

    • @AmritpalSingh-zn5iw
      @AmritpalSingh-zn5iw 9 місяців тому

      Kai vaar veer g bharo aye star player da maan rakhna painda maybe es krke palwaan huna ne puvayia honiya ravi v respected playero zero ego

  • @jagroop911
    @jagroop911 9 місяців тому +1

    ਸਤਿ ਸ੍ਰੀ ਆਕਾਲ ਭਾਊ ਜੀ।। ਹੋਰ ਗੱਲਾਂ ਦੀਆਂ ਗੱਲਾਂ ਮੈਚ ਤੇ ਵੇਖੀ ਦੇ ਆ ਪਰ ਵਿਲੋਗ ਚ ਜੀ ਕਰਦਾ ਤੇਰੀਆਂ ਗੱਲਾਂ ਈ ਸੁਣੀ ਜਾਈਏ।। ਆਨੰਦ ਆ ਜਾਂਦਾ plwan ਜੀ।। ਜਿਉਂਦੇ ਵੱਸਦੇ ਰਹੋ।।

  • @dilveerpoud60
    @dilveerpoud60 9 місяців тому +2

    ਗੋਪੀ ਫਰੰੰਦੀਪੁਰੀਆ ਵੀਰ ਜਦੋਂ ਜੱਫੇ ਲਾਉਦਾ ਤਾਂ ਦਿਲ ਖੁਸ਼ ਹੁੰਦਾ ਵੀਰ ਜੀ

  • @HappySingh-v2j7y
    @HappySingh-v2j7y 9 місяців тому +3

    ਗੋਪੀ ਵੀਰ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏

  • @jasbirsingh3645
    @jasbirsingh3645 9 місяців тому +1

    ਪਲਵਾਨ ਜੀ ਸੱਤ ਸ਼੍ਰੀ ਆਕਾਲ ਜੀ ਪਲਵਾਨ ਜੀ ਸਵਾਲ ਇਹ ਹੈ ਕਿ ਜੱਗਾਂ ਭਊਸਏਵਆਲਆ ਆਪਣੀ ਟੀਮ ਵਿਚ ਖੇਡਦਾ ਸੀ ਹੁਣ ਕਿਉਂ ਨਹੀਂ ਖੇਡਦਾ ਜ਼ਰੂਰ ਦੱਸਿਉ

  • @gurcharnsingh6469
    @gurcharnsingh6469 9 місяців тому

    ਗੋਪੀ ਬਾਈ ਉਦੋ ਮੂਵੀਆ ਬਣਾਉਦੇ ਹੁੰਦੇ ਸੀ ਉਹ ਕੈਸਟ ਮਿਲ ਜਾਵੇਗੀ

  • @ariapalvarri9249
    @ariapalvarri9249 9 місяців тому +4

    Happy New Year May Allah bestow his blessing of good health, tranquility, joy,happiness, love and prosperity upon you throughout the entire New Year🙏🙏🙏😘😘😘🎉🎉🎉❤❤❤

  • @RohitSingh-b4m2t
    @RohitSingh-b4m2t 9 місяців тому +2

    Paaji mera salon Jalandhar kde aye ta haircut jaroor krwaayo ❤❤❤…. Love u paaji ❤❤❤❤

  • @Mandeepsikander48
    @Mandeepsikander48 9 місяців тому +3

    ਬਹੁਤ ਵਧੀਆ ਉਸਤਾਦ ਜੀ ❤ਦਿਲੋਂ ਪਿਆਰ

  • @preetsoundbathinda2036
    @preetsoundbathinda2036 8 місяців тому

    ਸਾਡੇ ਤਲਵੰਡੀ ਸਾਬੋ ਵਾਲਾ ਮੈਚ ਦੇਖਿਆ ਹੈ ਆਪਾ ਗੋਪੀ ਪਹਿਲਵਾਨ ਨੇ ਬਹੁਤ ਜੱਫੇ ਠੋਕੇ ਜਿਸ ਨੂੰ ਟੁੱਟ ਕੇ ਪੈ ਜਾਦਾ ਸੀ ਵਾਪਿਸ ਨਹੀ ਜਾਣ ਦਿੰਦਾ ਸੀ ਜਿਉਦਾ ਵਸਦਾ ਰਹਿ ਭਰਾ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸਨ ਲੰਬੀਆਂ ਉਮਰਾਂ ਬਖਸਨ 🙏

  • @sandipchahal5897
    @sandipchahal5897 9 місяців тому +1

    ਨਾ ਗੋਪੀ ਭਲਵਾਨ ਦੀ ਉਮਰ ਵੱਧ ਆ ਨਾ ਨੀਰੂ ਬਾਜਵਾ ਬੁੱਢੀ ਹੁੰਦੀ ਨਾ ਹੀ ਕਮਲ ਖੰਗੂੜਾ 😂😂😂😂😂

  • @gurditsingh1792
    @gurditsingh1792 9 місяців тому +4

    ਬੱਲੇ ਬੱਲੇ ਹੋ ਗਈ ਗੋਪੀ ਵੀਰ ਦੀ ❤

  • @satindersingh3753
    @satindersingh3753 9 місяців тому +2

    ਗੋਪੀ ਤਾ ਫਿਰ ਗੋਪੀ ਆ,,,

  • @JaggiBrar-c5s
    @JaggiBrar-c5s 3 місяці тому +1

    talwandi Sabo m soda match bekhea bhai ji

  • @hssekhongaming6985
    @hssekhongaming6985 9 місяців тому +1

    ਗੋਪੀ ਉਸਤਾਦ ਤਾਂ ਗੋਪੀ ਉਸਦਾਤ ਹੈ

  • @balkarmasih53
    @balkarmasih53 9 місяців тому +1

    ਉਸਤਾਦ ਜੀ ਜੱਗਾ ਪੂਸਿਆ ਵਾਲਾ ਕਿਉਂ ਨਹੀਂ ਖੇਡਦਾ ਦੱਸਿਓ ਜਰੂਰ

  • @shallugill9771
    @shallugill9771 9 місяців тому +2

    Gopi nal shnkr vr da Bute pyar

  • @rahiview
    @rahiview 9 місяців тому +1

    Preet vire Tu keha is layi Shankar pa da channel subscribe kr reha. Luv u a. Waise shankar para nall v Dillo pyar a 🙏👍👍

  • @monusindhu7033
    @monusindhu7033 9 місяців тому +1

    Sillu aaj ka top jhafi h 👍

  • @HappymahlaMahla-p5f
    @HappymahlaMahla-p5f 9 місяців тому +2

    Same too you gopy ustad ji love ❤️ u ji 🙏 🎉❤❤❤❤

  • @narindernav4241
    @narindernav4241 9 місяців тому

    Vir apna instagram da te Facebook da original page dsyeo .....tohde name to fake page hi Boht Bane hoye ne ...Ona band krvaado.....apna ik page rakhooo

  • @apexnoobgeneral6877
    @apexnoobgeneral6877 9 місяців тому +1

    Channel ta mention krya ni subscribe krn wala

  • @samarjeetsidhu6781
    @samarjeetsidhu6781 9 місяців тому +1

    ਜਿਊਦੇ ਵਸਦੇ ਰਹੋ ਜੀ

  • @HarpreetSingh-vc2jg
    @HarpreetSingh-vc2jg 8 місяців тому

    m gopi bai nu 2012 ch rampure dekhea c landia jeepa c othe. ludhar nl bht mukeo muki hoye c

  • @bakhshishsingh5079
    @bakhshishsingh5079 9 місяців тому

    ਸੁਖਮਨ ਜਹਾਜ ਬਹੁਤ ਜਾਦਾ ਘੱਟਾ ਪਿਆ ਹੁਣ ਅਜ ਸੁਖਮਨ ਦੀ ਲੋੜ ਸੀ ਸੀਲੂ ਨੂਂ ਟਕਰ ਦੇਣੀ ਸੀ

  • @yadwindersingh5877
    @yadwindersingh5877 9 місяців тому

    ਭਲਵਾਨ ਫਿਰ ਫੈਡਰੇਸ਼ਨਾਂ ਦੇ ਮੈਚ ਕਿਹੜੀ ਟੀਮ ਵੱਲੋਂ ਖੇਡਣੇ ਆ

  • @Gurpreet-uq6pd
    @Gurpreet-uq6pd 2 місяці тому

    Ik gopi veer uatara khand hoea se 2009 ch tusi haryana de raider band karte se tusi 21 tach laite se 19 jafe laie se Jo raidar se pore top de se 30 32 Sal de se

  • @kabaddiking9977
    @kabaddiking9977 9 місяців тому

    Commentary ch sirf aman lopo di jamir jagdi aa... Baki taan koli chat ne

  • @meetsandhu7455
    @meetsandhu7455 9 місяців тому +1

    2012ch tari Kalyan kehnda mere patt jida ta daola c frandipuriee da waheguru hmesa chardikala ch rakhe gopi bai nu asi muktsar to pind kaoni .dode pind de nal

  • @jaskaran8482
    @jaskaran8482 9 місяців тому +1

    Bai g jaggu jalde he chla gya

  • @chanansinghgrewal6478
    @chanansinghgrewal6478 8 місяців тому

    Gopi Ustad Mehta De Naal match khelna Chuna reader

  • @Gurmannat14198
    @Gurmannat14198 9 місяців тому +3

    ਸਤਿ ਸ੍ਰੀ ਆਕਾਲ ਉਸਤਾਦ ਜੀ ❤

  • @RanjeetSingh-mq5rx
    @RanjeetSingh-mq5rx 8 місяців тому

    Gopi y ji Sandeep nagal ambiya bare v gal kriya kro ji asi malwe de ha pr y ji ap or sandeep y nu bhutt pyar krde ha

  • @Arnav4149
    @Arnav4149 9 місяців тому +7

    ਗੋਪੀ ਭਲਵਾਨ ਨੇ ਸਾਰਾ ਪੁਰਾਣਾ ਸਮਾ ਯਾਦ ਕਰਾਤਾ ਏ ,,,, ਗੋਪੀ ਭਲਵਾਨ ਜੀ ਮੇਰਾ ਜਨਮ ਸੰਨ 1983 ਦਾ ਏ ,,, ਸਹੀ ਗੱਲ ਏ ਪਹਿਲਾ ਨਾਲੋ ਸਮਾ ਬਹੁਤ ਬਦਲ ਗਿਆ ਏ ਪਹਿਲਾ ਤੁਸੀ ਤਾ ਮੇਰਾ ਵੀ ਪਹਿਲਾ ਸਮਾ ਚੇਤਾ ਕਰਾ ਦਿੱਤਾ ,,, ਮੈ ਗੋਪੀ ਭਲਵਾਨ ਨੂੰ ਸੰਨ 2011/12 ਚ ਸਾਡੇ ਲਾਗਲੇ ਪਿੰਡ ਆਇਆ ਸੀ ਮੈ ਉਦੋ ਦੇਖਿਆ ਗੋਪੀ ਭਲਵਾਨ ਨੇ ਕਾਲਾ ਕੁੜਤਾ ਤੇ ਜੀਨ ਦੀ ਪੈਟ ਪਾਈ ਸੀ ਵਾਲ ਥੋੜੇ ਵੱਡੇ ਰੱਖੇ ਹੋਏ ਸੀ ਤੇ ਸਾਡੇ ਗੁਰਦਾਸਪੁਰ ਏਰੀਆ ਦੀ ਘੁਮਾਣਾ ਦੀ ਟੀਮ ਤੱਕੜੀ ਹੁੰਦੀਆ ਗੋਪੀ ਭਲਵਾਨ ਨੇ ਉਹ ਨਾ ਦੀ ਸਾਰੇ ਭਾਰੇ ਰੇਡਰ ਪੁੱਠੇ ਕਰਕੇ ਕਰਕੇ ਜੱਫੇ ਲਾਏ,,, ਉਹ ਨਾ ਦੇ ਰੇਡਰ ਗੋਲਡੀ ਸੋਹੀਆ ਵਾਲਾ ,, ਹੈਪੀ ਮੁੰਡੀ ਕੁਰਲ , ਸੱਬਾ ਘੁਮਾਣ, ਸਾਰਿਆ ਨੂੰ ਜੱਫੇ ਲਾ ਦਿੱਤੇ ਸੀ ਪਰ ਮੱਤਾ ਭੋਲਕੇ ਵਾਲਾ ਵੀ ਉਦੋ ਪੂਰਾ ਫਿੱਟ ਸੀ ਉਹ ਸਪੀਡੀ ਹੁਣ ਕਰਕੇ ਗੋਪੀ ਭਲਵਾਨ ਕੋਲੋ ਜੱਫਾ ਨ੍ਹੀ ਲੱਗਾ

  • @armaanbajwa416
    @armaanbajwa416 9 місяців тому

    jehde bande nashhe nu promote krde ne onna di reela hun tade nal tag hundia ne thonu eh chija nhi shobdiya palwan ji🙏🏻

  • @ranjodhdhindsa1479
    @ranjodhdhindsa1479 9 місяців тому +1

    Ravi deore naal vi gall krni sj yr, ravi ajj de time da top da raider aaa

  • @Drivermehakma3630
    @Drivermehakma3630 9 місяців тому +1

    ਲਵ ਯੂ ਸਾਰਿਆ ਵੀਰਾ ਨੂੰ

  • @dilpreetbuttar1501
    @dilpreetbuttar1501 8 місяців тому

    Gopi veer di ada di vdo phala ne kdi dakhi ak tan levar nu copy samzi batha ja

  • @bshankotwalepb06
    @bshankotwalepb06 9 місяців тому +1

    ਜਿਦਾਬਾਦ ਕਬੱਡੀ

  • @sumitpal84
    @sumitpal84 9 місяців тому +1

    Very GOOD VLOG GOD BLESS YOU USTAD JI big VLOG GOOD 👍

  • @Doaba_beltpb08
    @Doaba_beltpb08 9 місяців тому

    parasrampur kotli than singh gopi veer yaada a

  • @Rabdeepbrar07
    @Rabdeepbrar07 9 місяців тому +1

    Bai thanda vlog dakh ke workout shuru kita ❤

  • @boparaiarash9667
    @boparaiarash9667 8 місяців тому

    ਪਿਆਰ❤ ਗੁਰਦਾਸਪੁਰ

  • @jagroopdhillon5699
    @jagroopdhillon5699 9 місяців тому

    ਪ੍ਰੀਤ ਵੀਰ ਕਿਵੇ ਆ

  • @Sandhu-bs6kv
    @Sandhu-bs6kv 8 місяців тому

    Gopi ostad vary good jop himalia parbat jinda bad kabadi jindabad sandhu havellian

  • @RanjitSingh-hh6xs
    @RanjitSingh-hh6xs 9 місяців тому +1

    Preet veer jldi thikk hovee fr purii gl bniii ❤

  • @randhirsingh2337
    @randhirsingh2337 8 місяців тому

    ਬਹੁਤ ਵਧੀਆ ਜੀ

  • @maninderjotsingh6091
    @maninderjotsingh6091 9 місяців тому

    ਉਸਤਾਦ ਜੀ ਫਾਈਨਲ ਮੈਚ ਵਿੱਚ ਕਿਉ ਨਹੀ ਖੇਡੇ

  • @SimranKaur-k3r7y
    @SimranKaur-k3r7y 9 місяців тому

    Preet tu kina ku purana brabri gopi ਦੀ krda

  • @shindashinda6282
    @shindashinda6282 9 місяців тому

    ਗੋਪੀ ਬਾਈ 🦾

  • @pammazaildarusa330
    @pammazaildarusa330 9 місяців тому +1

    Kal sirra hogya jaggu te sanker ta att sirra love you all ❤ Gopi y sirra ਟੀਮ ਸਿਰਾ ❤

  • @deepufdk1355
    @deepufdk1355 9 місяців тому

    🙋🙋🙋🙋🙋🙋👍👍👍👍👌🐯🐯 nice Video 22 g

  • @HarpreetSingh-go5zp
    @HarpreetSingh-go5zp 9 місяців тому

    Ik sal barnala ayea c ustad seera pitho nl sarea de kpde pawa dite c vade star de

  • @Maan.Diyalpuria_8946
    @Maan.Diyalpuria_8946 8 місяців тому

    ਮਾਨ ਦਿਆਲਪੁਰੀਏ ਵਲੋਂ ਵਾਹਿਗੁਰੂ ਅੱਗੇ ਅਰਦਾਸ ਹੈ ਕਿ,, ਕਬੱਡੀ ਵਾਲੇ ਵੀਰਾ ਨੂੰ ਵਾਹਿਗੁਰੂ ਜੀ ਚੜਦੀ ਕਲਾ ਬਖ਼ਸ਼ਣ 🙏

  • @Gurpreet-uq6pd
    @Gurpreet-uq6pd 2 місяці тому

    Gopi da nubar send Kar deo veer Jo Kise kol se

  • @narwinderdhillon
    @narwinderdhillon 8 місяців тому

    tusi vi passa kar ka gya nhi padhri play krn

  • @RanaButter-g5o
    @RanaButter-g5o 8 місяців тому

    Love you vro ki yaad krvon de jee oho 😢😢

  • @MajidAli-ko5sf
    @MajidAli-ko5sf 9 місяців тому

    السلام علیکم محترم استاد گوپی بھائی اللہ پاک سلامت رکھے ❤❤❤❤❤❤❤❤❤

  • @Aseellover-i2d
    @Aseellover-i2d 8 місяців тому

    Preet veer bot vadia palyer a ji ❤️

  • @AjayAjay-rk1qd
    @AjayAjay-rk1qd 9 місяців тому +1

    Majhe da jhota Gopi preet manjit te akash jhote

  • @ManjitSingh-qt6cv
    @ManjitSingh-qt6cv 9 місяців тому

    Veer jaggu nu paka rekho

  • @GurwinderSingh-el9dz
    @GurwinderSingh-el9dz 9 місяців тому +1

    Gopi ver nice

  • @joharrobin9738
    @joharrobin9738 9 місяців тому

    Hankar nahi a rutba mussawali da

  • @khushigholia1
    @khushigholia1 9 місяців тому +2

    Ustad g bahut vdia subha hai❤

  • @punjabiheros4098
    @punjabiheros4098 9 місяців тому

    Gopi ustad 2009 de match da ma gwafh ha eh match ma dekya vikas hori matchkehd de Harana di team vich tuhada show match c baki college de match c

  • @Mannu_man0776
    @Mannu_man0776 9 місяців тому

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ ਗੋਪੀ ਫਰੰਦੀਪੁਰ ਆ l you ❤❤❤

  • @GurwinderSingh-hi3zu
    @GurwinderSingh-hi3zu 8 місяців тому

    Aaaaaa bus kronda 😂😂😂😂😂😂😂

  • @harjitsandhu233
    @harjitsandhu233 9 місяців тому

    ਵੀਓ ਬਹੁਤ ਆ ਵਧੀਆ ਗੱਲ ਪਰ ਲਾਈਕ ਘੱਟ ਆ ਲਾਈਕ ਵੀ ਕਰਿਆ ਕਰੋ ਼

  • @KhairamajhavlogerAle
    @KhairamajhavlogerAle 9 місяців тому

    ਭਲਵਾਨ ਜੀ ਸਤਿ ਸ੍ਰੀ ਅਕਾਲ ਭਲਵਾਨ ਜੀ ਤੁਸੀਂ ਬਹੁਤ ਵਧੀਆ ਮਿਹਨਤ ਲਵਾਉਂਦੇ ਜੇ ਭਲਵਾਨ ਜੀ ਮੈਂ ਵੀ ਮਿਹਨਤ ਲਾਇਆ ਕਰਨੀ ਆ ਮੈਂ ਕਬੱਡੀ ਪਲੇਰ ਜੋਬਨ ਸ਼ਹੀਦਾਂ ਵਾਲੇ ਦੇ ਚਾਚੇ ਦਾ ਮੁੰਡਾ ਵਾ ਮੈਂ ਪਹਿਲਾਂ ਭਲਵਾਨ ਗੱਗੀ ਖੀਰਾਂਵਾਲੀਆ ਨੂੰ ਵੀ ਮਿਹਨਤ ਬਾਰੇ ਕਹਿਆ ਸੀ ਪਰ ਓਹਨਾ ਨੇ ਕੋਈ ਜਵਾਬ ਨਹੀਂ ਦਿੱਤਾ ਭਲਵਾਨ ਜੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਤੁਸੀਂ ਮੈਨੂੰ ਆਪਣਾ ਨੰਬਰ ਦੇ ਦੋ ਤੁਸੀਂ ਮੇਰੀ ਮਦਦ ਕਰ ਸਕਦੇ ਹੋ ਭਲਵਾਨ ਜੀ ਰੱਬ ਤਹੋਡਾ ਪਾਰਾਵਾਰ ਨੂੰ ਚੱੜਦੀ ਕਲਾ ਵਿਚ ਰੱਖੇ

  • @gurpreetsingh-ef5rw
    @gurpreetsingh-ef5rw 9 місяців тому

    Bhalwan ji kaka panjwad nu ek var sade pind gaggo bue vadde mele te Kalle nu kalle vali kabbadi ch Bhut jaffe laye hi. Mainu oh match changi tra yaad a 2009.10 ya es phla di gl a. Ohdi koi memory jrur dasso. Babba budha sab mele te v ohnu Bhut stop laye hi. Nle khaddi bhalwan Sursingh nu