Veer ji main bhut time toh following kar reha Arsh veer teh Jaggu veer nu .. par main ek gal karni aaa apa nu koi lode Ni Raje veer di gal nu Karan di .... Oh apni jaga theek aaa jo kar reha rab ji ohnu ve taraki deve .... Veer har ek Insan nu aaa k ohnu apni soch nu kithe wadiya feel karda
Yaar Bai frandipur kehra koi Pakistani team a fr ki hoya je Raja apne Ghar de majboori krke othe chale v gya ja tu ohnu keh Raja Jo tnu lorh hou me Puri kru tu hor kite ni jana ff swad aa sirf dilogue nl ghr ni chalde bhaji baki tu game ch att kraa te sukhman soo sweet aa lami Umar kre waheguru sukhman de har Kushi deve
ਤੂ ਤੱਕੜਾ ਹੋ ਵੀਰ ਜੀ ਚੋਹਲਾ ਚੰਬਾ ਤੇ ਕਮੋਆ ਤੇਰੇ ਨਾਲ ਆ ਵਾਹਿਗੁਰੂ ਜੀ ਭਲੀ ਕਰੇ
Arsh bro tu o jafi aa ਜਿਸਨੇ shlu nu ਕਦੇ ਵੀ best ni aaun dita jdo v ਅਮੌ ਸਾਮ੍ਹਣੇ ਮੈਚ ਹੋਇਆ god bless u bro
Wadia joke aa. Santu nandal v best da tractor arsh nu hi miliya
@@MANISHSHARMA-jq8th ghosya mera msg dekh 9 month pehla da kita 🤔
ਵਾਹਿਗੁਰੂ ਸਦਾ ਚੜਦੀ ਕਲਾ ਵਿੱਚ ਰੱਖੇ ਭਰਾ ਸਾਡੇ ਨੂੰ ਗਰਾੳੂਡਾਂ ਦੀ ਸਾਨ ਬਣਦਾ ਰਹੇ ਵੀਰ ਸਾਡਾ.
ਵਾਹਿਗੁਰੂ ਜੀ ਚੰਗੀ ਸਿਹਤ ਅਤੇ ਤੰਦਰੁਸਤੀ ਬਖਸ਼ਣ ਬੁਰੀਆਂ ਨਜਰਾਂ ਤੋਂ ਬਚਾ ਕੇ ਰੱਖਣ ਅਰਸ਼ ਵੀਰ ਜੀ ❤❤
ਅਰਸ਼ ਵੀਰੇ ਪਹਿਲੇ ਮੈਚ ਦੀ ਬਹੁਤ ਵਧੀਆ ਸੁਰੂਆਤ ਵਾਹਿਗੁਰੂ ਮੇਹਰ ਕਰੇ
ਸਤਿ ਸ੍ਰੀ ਅਕਾਲ ਅਰਸ਼ ਭਲਵਾਨ ਜੀ ਵਾਹਿਗੁਰੂ ਤੁਹਾਨੂੰ ਤੰਦਰੁਸਤ ਰੱਖੇ ਤੇ ਫਿੱਟ ਹੋ ਜਾਉ ਜਲਦੀ ਜਲਦੀ ਤੇ ਪਹਿਲਾ ਤਰਾ ਖੁੱਤੀ ਪਾਓ ਖੇਡ ਗਰਾਊਂਡਾਂ ਚ 🙏🙏❤️❤️
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਸਾਡੇ ਭਰਾ ਤੇ ਹਮੇਸ਼ਾ ਖੁਸ਼ ਤੇ ਚੜ੍ਹਦੀਕਲਾ ਵਿੱਚ ਰੱਖਣ 🙏🙏🙏 love u Bro 😘😘😘
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ 🎉🎉
Babe rona i e agea sukhman chote nu dekh ke Waheguru kirpa rakhe
Meri jaan,,,,,love you ,,tu bs khed da reh loka di ehi tehi,,,,chote bhai loka da sanu koi theka ni tu ਕੱਲਾ ਬਹੁਤ a
ਵਾਹਿਗੁਰੂ ਜੀ ਮਹੇਰ ਕਰੇ ਹਮੇਸ਼ਾ ਵੀਰ ਜੀ ਤੇ ਪਰਿਵਾਰ ਤੇ ❤
ਵਾਹਿਗੁਰੂ ਚੜਦੀ ਕਲਾ ਬਕਸੇ
Waheguru mehar rakhi sade pra arsh te nal bapu te miss you sukhman bhalwan🎉🎉❤❤
Nice ਸੁਖਮਨ ਪੁੱਤ ਲਵ ਯੂ ਪੁੱਤ God bless you ❤❤❤❤
Sade majhe da Maan sada saan jatt ❤❤
Arsh veer waheguru chardi kala vich rakhan tuhanu sada he,te hr ground de shaan bne veer sada❤Dil da heera sada veer ❤❤❤
Best wishes for you bro and bhabhi ji family members ❤❤❤🎉🎉
ਲਵ ਯੂ ਭਲਵਾਨ ਜੀ ❤❤❤
ਬਹੁਤ ਵਧੀਆ veer ਜੀ ❤🇦🇪
Sirra jatta 🙏❤️ love you 💝 wmk ❤
Sukhman so cute God bless you whole family
Wahiguru ji sare parivar nu tandrusti bakhse beta ❤
Dil da ni mada tera arsh chohle ala❤
ਸਤਿ ਸ੍ਰੀ ਆਕਾਲ ਜੀ
ਬੁਹਤ ਵਦੀਆ ਲਗਿਆ ਵੀਰ ਖੇਡਦੇ ਨੁੰ ਵੇਖ਼ ਕੇ
ਬੱਲੇ ਤੇਰੇ ਭਲਵਾਨ ਵੀਰ ਵਾਹਿਗੁਰੂ ਹਮੇਸਾ ਚੜਦੀ ਕਲਾ ਰੱਖੇ
Arsh tera vlog dekhkea ta apna pan lagda waheguru Mehar kare saare pariwar te
Majhe d shan Arsh chohla sahib
Waheguru ji kirpa karn 🙏
Waheguru ji meher kari sab te❤
Jva arsh 22 vrga
Waheguru chrdi kla ch rkhe 🙏🙏
Baba g eda hi mehar rakhn, ❤❤ love u Rana Rurki❤❤
Jaggu v dil da bhut vadhia insan a
Arsh veera milan nu bhut man karda
Waheguru ji meher kari Sab te
Majha d shan sukhman Arsh chola sahib
Rabbi rooh Aayi aa veer eh sukhman aagya
Vapis ❤
A ja veer pa de ਧਁਕ Madan ch ❤
ਵਾਹਿਗੁਰੂ ਮੇਹਰ ਕਰੇ 🙏🏻🙏🏻
Waheguru ji 🙏🙏🙏🙏🙏❤️♥️♥️♥️♥️
Waheguru ji chardi klah vich rakhe
Waheguru ji Mehar rakhna sab ta 🙏❤️
ਮੈਨੂੰ ਤੇ ਕਬੱਡੀ ਮਾਝੇ ਦੀ ਵਧੀਆ ਲੱਗਦੀ ਆ। ਉਹਨਾਂ ਦਾ ਟਾਈਮ ਟੇਬਲ ਸਹੀ ਹੁੰਦਾ ਛੇ ਸੱਤ ਵਜੇ ਉਹਨਾਂ ਦੇ ਮੈਚ ਖਤਮ ਹੋ ਜਾਂਦਾ ਨੇ , ਪਲੇਅਰ ਡਾਇਟ ਵੀ ਵਧੀਆ ਖਾ ਲੈਂਦਾ ਵਾ ਰੈਸਟ ਵੀ ਮਿਲ ਜਾਂਦੀ ਏ, ਮਾਲਵੇ ਚ ਤਾਂ 11,12 ਵਜੇ ਮੈਚ ਖਤਮ ਹੁੰਦੇ ਨੇ ਰਾਤ ਨੂੰ ਨਾ ਪਲੇਅਰ ਡਾਇਟ ਖਾ ਸਕਦਾ ਵਧੀਆ ਨਾ ਰੈਸਟ ਮਿਲਦੀ ਏ ਉਹਨਾ ਨੂੰ ...
God bless u all family very nice video bro cute cute putt sukhman love u putt 🙏🙏🙏❤️❤️❤️🥰🥰🥰
❤❤bahot vadia laghya veer ji love so mh ❤❤
ਮੇਰੇ ਵੀਰ ਜੀ ਨੂੰ ਰੱਬ ਤਰਕਿਆ ਬਖਸੇ
Waheguru chardikala rakhe palwan ji
ALLAH pak ap ko apni hifzo iman mai rhky
Ameen
Iam big fan of you arsh paji ❤love from Himachal pradesh
ਜਸਪਾਲ ਸਿੰਘ🙏🙏 ਈਸ਼ਰਵਾਲ ਜਲੰਧਰ💯💯💯🌹🌹🌹🌹🙏🙏🙏🙏🙏 💪💪💪✌✌✌✌👍👍👍👍🙏🙏🙏👌👌👌👌❤❤❤❤❤💪💪💪💪💪
Waheguru ji kirpa Karan veer t
🙏ਜੀ ਵੀਰ ਸੁਖਮਨ ਵੀਰ ਵਾਰੇ ਵੀ ਦੱਸਿਆ ਕਰ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
ਇਹ ਵੀਰ ਕੈਟ ਆ ਇਹ ਵੀ ਫੱਟੇ ਚੱਕੋ
Arsh DTO te dto love you too meri Jaan
Pajji khira majhe wala tournament a gya 2021 ch thudi team win kiti se thusi bahut sohni kabbadi khadi se God bless u pajji
Good job brother god bless you bro
Vada hoke duja sukhman e bane waheguru age ehi ardaas a
ਸਤਿ ਸ੍ਰੀ ਆਕਾਲ ਭਲਵਾਨ ਜੀ ਮੈਂ ਤੁਹਾਡਾ ਅਤੇ ਜੱਗੂ ਵੀਰ ਦਾ ਫੈਨ ਆ ਜੱਗੂ ਵੀਰ ਨੂੰ ਤਾਂ ਮੈਂ ਮਿਲਿਆ ਇਕ ਵਾਰ ਪਰ ਤੁਹਾਨੂੰ ਨਹੀਂ ਮਿਲ ਸਕਿਆ ਬੜੀ ਖੁਸ਼ੀ ਹੁੰਦੀ ਆ ਜਦੋਂ ਤੁਸੀਂ ਤੇ ਜੱਗੂ ਵੀਰ ਹੱਸਦੇ ਹੁੰਦੇ ਜੇ ਬੜਾ ਦਿਲ ਕਰਦਾ ਤੁਹਾਨੂੰ ਮਿਲਣ ਨੂੰ ਰੱਬ ਨੇ ਚਾਹਿਆ ਤਾਂ ਜ਼ਰੂਰ ਮਿਲਾਂਗੇ ਤੁਸੀਂ ਸਾਡੇ ਪਿੰਡ ਆਏ ਵੀ ਸੀ ਪਰ ਕੁਝ ਕੰਮ ਕਾਰ ਕਰਕੇ ਮਿਲਿਆ ਨਹੀਂ ਗਿਆ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿਚ ਰੱਖਣ 🙏🙏 ਹਮੇਸ਼ਾ ਹੱਸਦੇ ਰਹਿਆ ਕਰੋ❤️❤️❤️❤️
ਤੁਹਾਡਾ ਫੈਨ
ਗੁਰਲਾਲ ਸਿੰਘ ਸੋਹਲ
Waheguru ji 🙏
ਜਿਉਂਦੇ ਵੱਸਦੇ ਰਹੋ
ਬਾਕੀ ਇਸ ਸੰਧੂ ਪੁੱਤਰ ਨੂੰ ਤੁਹਾਡਾ ਪਰਿਵਾਰ ਬਹੁਤ ਸੋਹਣਾ ਜਾਪਦਾ ਏ ਖਾਸਕਰ ਸੁਖਮਨ ❤
Sirra bai ❤️ love you ❤wmk 🙏
Waheguru chardikala rakhe 🙏🙏🙏🙏
Vadia e sare chohle de player naal ne happy chohla v naal lao
ਮਹਿਰਾਜ ਸਿਰਾ ਕਰੀ ਵੀਰ
ਬਹੁਤ ਵਧੀਆ ਹੈ
Veer tagde hojo fer karado dto.dto.❤❤❤❤❤❤❤❤❤
Very nice veerji God bless you
Waheguru lami Omar Kara parwar de waheguru g 🙏
Brraa Maan tere te bhau be stronger
Love you Arsh Sukhman veere ❤❤❤❤❤❤❤❤
Waheguru chardikala kre veer❤
Welcome back veere always miss you waheguru mehar rekha tuhade ta 🙏🙏🙏❤❤❤
Dhan Guru Gobind Singh Ji kirpa Kare
Veer tuc ok rprt dsya nhi janda sab pta lagda thode kol bade vadia sanskaar ne oh Sare chlkde aa thode ch bahut vadia veer g
waheguru mehar rakhi arsh veer g
❤good🎉
Veer ji main bhut time toh following kar reha Arsh veer teh Jaggu veer nu .. par main ek gal karni aaa apa nu koi lode Ni Raje veer di gal nu Karan di .... Oh apni jaga theek aaa jo kar reha rab ji ohnu ve taraki deve .... Veer har ek Insan nu aaa k ohnu apni soch nu kithe wadiya feel karda
ਅਰਸ਼ ਵੀਰੇ ਉਸਤਾਦ ਗੋਪੀ ਫਰੰਦੀਪੁਰ ਤੇ ਸੁਖਮਨ ਵੀਰੇ ਦੀ ਗੱਲ ਜਰੂਰ ਕਰਨਾ ਬਲੋਗ ਚੵ 🙏🏻
Bhut vdia veer🎉
God bless you usted ji
Good bro ❤❤🎉
Yaar Bai frandipur kehra koi Pakistani team a fr ki hoya je Raja apne Ghar de majboori krke othe chale v gya ja tu ohnu keh Raja Jo tnu lorh hou me Puri kru tu hor kite ni jana ff swad aa sirf dilogue nl ghr ni chalde bhaji baki tu game ch att kraa te sukhman soo sweet aa lami Umar kre waheguru sukhman de har Kushi deve
Waheguru ji kirpa karay
Love u Arsh Bro ❤️🥰
Ustad ji
Sukhman ne v sher e bnna va bahut vadia veer ggg
GOOD VLOG GOD BLESS YOU VEER JI ❤
I love u arsh vrr ❤
Top de vapsi pra di ❤
Good ❤
God bless you beta
Wmk 🙏🙏
Very nice vdo a choote veér
Sukman apna BAST radar se ana jor se BRO ch hamsa bast a BRO brga koi redar ni aj kal me hemsa jad karda all time San radar se ❤❤
Vry nice veer ji
good luck...👍👍
Chotee kade lise ni hunde,,,khasma I Love you,,aarsha veer,,and lital sukhaman putt
Right.y.ji 👍
ਸਾਤਸ਼੍ਰੀ ਅਕਾਲ ਵੀਰ ਜੀ
Nice
Nice brother👍
Super ❤.star.y.
Welcome back Bro