Sant Jarnail Singh Bhindranwale ~ ਸੰਤ ਭਿੰਡਰਾਂਵਾਲਿਆਂ ਦਾ ਸੱਚ | Giani Jaswant Singh Ji Manji Sahib wale

Поділитися
Вставка
  • Опубліковано 16 кві 2024
  • Sant Jarnail Singh Bhindranwale
    ੧ਓ ੧ਓ ੧ਓ ੧ਓ ੧ਓ
    Title - ਰੱਬ ਮਨੁੱਖ ਦੀ ਹਰ ਇੱਛਾ ਪੂਰੀ ਕਰਦਾ ਹੈ
    By - Sant Singh Ji Maskeen
    Produced by - Amandeep Singh
    Directed by - Harvinder Kaur
    Label - Prab Gurbani
    Production Partner - Nanak Raag
    Contact No - 8437826485 (India)
    0509311219 (UAE)
    Copyright Disclaimer Under Section 107 of the Copyright Act 1976, allowance is made for 'Fair Use'
    for purposes such as criticism, comment, news reporting, teaching, scholarship, and research,
    Fair use is a permitted by copyright statute that might otherwise be infringing,
    Non-profit, educational or personal use tips the balance in favor of fair use
    Waheguru ji channel nu Subscribe kreo g 🙏
    #santjarnailsinghbhindranwale #bhindrawale #bhindranwale #sant
    Sant Singh Ji Maskeen, gurbani, Maskeen, Maskeen ji, waheguru ji, morning, khata, sant, Sant Maskeen , Sant Maskeen ji
    Email - flixamangurbani@gmail.com
    Instagram -
    prabgurbani?igs...
    facebook-
    / prabgurbani

КОМЕНТАРІ • 80

  • @gurdevsingh3660
    @gurdevsingh3660 19 днів тому +37

    ਭਾਈ ਸਾਹਿਬ ਜੀ ਬੇਨਤੀ ਹੈ ਸੰਤਾਂ ਦੀ ਅਜਿਹੀਆਂ ਗੱਲਾਂ ਇਕ ਕਿਤਾਬ ਵਿਚ ਲਿਖ ਕੇ ਸ਼੍ਰੋਮਣੀ ਕਮੇਟੀ ਦੀ ਲਾਇਬ੍ਰੇਰੀ ਵਿਚ ਰਖੀ ਜਾਵੇ।

    • @paramjeetsingh3700
      @paramjeetsingh3700 7 днів тому +2

      ਬੀਲਕੂਲ ਸਹੀ ਕੀਤਾ ਹੈ ਆਪ ਜੀ ਨੇ ਜੀ

    • @preetputt4449
      @preetputt4449 3 дні тому

      Bilkul shi kiha c bahut lok vanjhe aw ehna gallan to

  • @GurpreetSingh-hf1dv
    @GurpreetSingh-hf1dv 18 днів тому +26

    ਮਰਦ-ਏ-ਮੁਜਾਹਿਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਪੂਰਨ ਬ੍ਰਹਮ ਗਿਆਨੀ ਸਨ 🙏

  • @davinderkaur5095
    @davinderkaur5095 17 днів тому +20

    ਭਾਈ ਸਾਹਿਬ ਜੀ ਬੇਨੰਤੀ ਹੈ ਆਪ ਸੰਤ ਜਰਨੈਲ ਸਿੰਘ ਜੀ ਦੇ ਬਾਰੇ ਜਿਤਨਾ ਆਪ ਨੂੰ ਗਿਆਨ ਹੈ ਉਹ ਇਕ ਕਿਤਾਬ ਵਿਚ ਛਪਵਾਕੇ ਸੰਗਤਾ ਨੂੰ ਭੇਟਾ ਦੇ ਰੂਪ ਵਿਚ ਵੰਡੋ ਸਿਖ ਲਾਇਬਰੇਰੀਆਂ ਵਿਚ ਰਖੋ ਜੀ

  • @GurjindersinghAujla
    @GurjindersinghAujla 8 днів тому +5

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਕੌਣ ਕੌਟ ਪ੍ਰਣਾਮ ❤❤❤❤❤❤❤❤❤❤❤❤❤❤❤❤❤❤❤❤❤❤❤❤

  • @bachittersingh4195
    @bachittersingh4195 18 днів тому +15

    ਮਰਦ ਏ ਮੁਜਾਹਿਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ❤❤❤❤❤❤❤❤❤❤❤❤❤

  • @maninderchandi4420
    @maninderchandi4420 21 день тому +25

    ਸੰਤ ਜੀ , ਕੋਲ, ਅਲੋਲਿਕ, ਸ਼ਕਤੀ ਸੀ.❤

  • @HarpreetKaur-ix9ed
    @HarpreetKaur-ix9ed 19 днів тому +15

    ਧੰਨ ਧੰਨ ਸੰਤ ਜਰਨੈਲ ਸਿੰਘ ਜੀੳ ਕੋਟਿ ਕੋਟਿ ਨਮਸਕਾਰ ਜੀੳ ਬਾਬਾ ਜੀੳ❤❤❤❤❤

  • @JagdishSingh-gu7il
    @JagdishSingh-gu7il 19 днів тому +9

    ਬਾਬਾ ਜੀ ਇਹ ਘਟਨਾਵਾਂ ਲਿਖ ਕੇ ਕਿਤਾਬ ਦੇ ਰੂਪ ਵਿੱਚ ਤਿਆਰ ਕਰ ਦਿਉ ਜੀ। ਸੰਗਤ ਲਈ। ਗਲਤੀ ਹੋਵੇ ਤਾ ਖਿਮਾ ਕਰਨਾ ਜੀ।

  • @RaghuveerSingh-nk1ce
    @RaghuveerSingh-nk1ce 7 днів тому +5

    ਧੰਨ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ

  • @kanwaljeetkaur3340
    @kanwaljeetkaur3340 9 днів тому +5

    ਧੰਨ ਧੰਨ ਮਹਾਂਪੁਰਸ਼ ਭਿੰਡਰਾਂਵਾਲੇ ਕੋਟ ਕੋਟ ਪ੍ਰਣਾਮ ਜੀ

  • @rampalsingh5046
    @rampalsingh5046 21 день тому +10

    ਵਾਹਿਗੁਰੂ ਜੀ

  • @savinderkalyugmeinkirtanpa7292
    @savinderkalyugmeinkirtanpa7292 19 днів тому +5

    ਸਤਿਨਾਮੁ ਸਿਰੀ ਵਾਹਿਗੁਰੂ ਸਾਹਿਬ ਜੀ- ਧੰਨ ਧੰਨ ਧੰਨ ਤੇਰੀ ਸਿੱਖੀ🙏🙏

  • @AkshDeep-pd6qx
    @AkshDeep-pd6qx 20 днів тому +7

    santa jarnail singh ji bhindranwale ji very very best of best very super duper very good very legend

  • @baljitsinghchahal4058
    @baljitsinghchahal4058 3 дні тому +1

    ਵਾਹਿਗੁਰੂ ਜੀ।🙏🙏🙏🙏🙏

  • @JagdishSingh-gu7il
    @JagdishSingh-gu7il 12 днів тому +4

    ਇਹ ਬ੍ਰਹਮ ਗਿਆਨੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਸੀ ਹੀ ਕਰਤਾਰ ਰੂਪ ਜੀ। ਭਿੰਡਰੇ ਵਾਲੇ ਸੰਤ ਸੀ।

  • @singhsaab502
    @singhsaab502 День тому +1

    ਵਾਹਿਗੁਰੂ ਸਾਹਿਬ ਜੀ

  • @paramjeetsingh3700
    @paramjeetsingh3700 7 днів тому +4

    ਮਹਾਨ ਸਿਪਾਹੀ ਸੰਤ ਜਰਨੈਲ ਸਿੰਘ ਖਾਲਸਾ ਜੀ

  • @GurmeetKaur-hz6yc
    @GurmeetKaur-hz6yc 17 днів тому +2

    ਧੰਨ ਧੰਨ ਬਾਬਾ ਜਰਨੈਲ ਸਿੰਘ ਦੀ ਖਾਲਸਾ

  • @Messi-ml4ch
    @Messi-ml4ch 21 день тому +6

    Dhan dhan sant ji waheguru ji

  • @user-sb1dg4bb8c
    @user-sb1dg4bb8c 23 дні тому +5

    Dhan dhan sant jarnail singh ji

  • @PritamSingh-dj8fy
    @PritamSingh-dj8fy 25 днів тому +7

    Waheguru ji

  • @DelightfulRoadCar-vp8zc
    @DelightfulRoadCar-vp8zc 13 годин тому

    ਸੰਤ ਜਰਨੈਲ ਸਿੰਘ ਖਾਲਸਾ‌‌‌ ਭਿੰਡਰਾਂਵਾਲੇ ਜ਼ਿੰਦਾਬਾਦ ਵਾਹਿਗੁਰੂ ਜੀ 🙏

  • @DALJEETSINGH-qc6tk
    @DALJEETSINGH-qc6tk 22 дні тому +5

    Wahe guru ji ❤️💕

  • @ravinderfiberartjagraon9583
    @ravinderfiberartjagraon9583 18 днів тому +2

    ਵਾਹਿਗੁਰੂ ji🙏🏻💐

  • @Harvinderkaur-ku9rg
    @Harvinderkaur-ku9rg 26 днів тому +6

    Waheguru ji 🙏🙏

  • @user-lu8hz1kk3h
    @user-lu8hz1kk3h 8 днів тому +2

    ਭਾਈ ਸਾਹਿਬ ਜੀ।
    ਸਿਖ ਕੌਮ ਦੀ ਬਹੁਤ ਹੀ ਮਹਾਨ ਦਮਦਮੀ ਟਕਸਾਲ ਦੇ 14ਵੇਂ ਮੁੱਖੀ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਜੀਉ ਵੱਲੋੰ ਆਪ ਖੁਦ ਕਦੇ ਵੀ ਪੰਜਾਬ ਦੀ ਸਿਆਸਤ ਵਿੱਚ ਹਿੱਸਾ ਨਹੀਂ ਲਿਆ ਗਿਆ ਸੀ।ਪਰ ਹੁਣ ਦਮਦਮੀ ਟਕਸਾਲ ਦੇ ਮੌਜੂਦਾ ਮੁੱਖੀ ਸੰਤ ਹਰਨਾਮ ਸਿੰਘ ਧੁੰਮਾਂ ਜੀ ਹੁਣ ਵੀ ਫਿਰ ਖੁਦ ਆਪ ਕਿਉਂ ਪੰਜਾਬ ਦੀ ਸਿਆਸਤ ਵਿੱਚ ਹਿੱਸਾ ਲੈਣ ਲੱਗ ਪਏ ਹਨ।
    ਧੰਨਵਾਦ ਜੀਉ।

  • @bakhshishaatma-zn7sv
    @bakhshishaatma-zn7sv 20 днів тому +5

    ਧੰਨ ਧੰਨ ਸੰਤ ਬਾਬਾ ਭਿੰਡਰਾਂ ਵਾਲੇ ਜੀ ਸ਼੍ਰੀ ਵਾਹਿਗੁਰੂ ਪਾਤਸ਼ਾਹੀਆਂ ਸਾਹਿਬਾਨਾਂ ਮਹਾਰਾਜ ਪ੍ਰਮਾਤਮਾ ਜੀ

  • @kanwaljeetkaur3340
    @kanwaljeetkaur3340 9 днів тому +1

    ਧੰਨ ਧੰਨ ਕਥਾਵਾਚਕ ਬਾਬਾ ਜੀ ਕੋਟ ਕੋਟ ਪ੍ਰਣਾਮ ਜੀ

  • @Harvinderkaur-ku9rg
    @Harvinderkaur-ku9rg 26 днів тому +7

    🙏🙏🙏🙏🙏

  • @manjitkaur7048
    @manjitkaur7048 18 днів тому +2

    Dan Dan baba Jarnail Singh ji ❤❤❤🙏🙏🙏🙏🙏🙏

  • @iqbalsinghshahi
    @iqbalsinghshahi 9 днів тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @gurmejsingh2100
    @gurmejsingh2100 2 дні тому

    Sant jarnil Singh jindabad 🙏🙏🙏

  • @AmandeepSingh-fu6qx
    @AmandeepSingh-fu6qx 12 днів тому +1

    Waheguru ji 🌹🙏💐

  • @gurmukhsingh3457
    @gurmukhsingh3457 19 днів тому +2

    Nice descriotion.Truth is beautiful.

  • @HarmeetSingh-hk3fk
    @HarmeetSingh-hk3fk 16 днів тому +1

    Sant Baba jarnail singh ji Khalsa bhindranwale Zindabaad

  • @ramangill2131
    @ramangill2131 16 днів тому +1

    ਵਾਹਿਗੁਰੂ ਜੀ 🙏

  • @user-um6hc7oc8x
    @user-um6hc7oc8x 8 днів тому

    waheguru g ka khalsa waheguru ji ka fetha

  • @user-zr1lt1qo7w
    @user-zr1lt1qo7w 4 дні тому

    Waheguru ji 🙏 waheguru ji 🙏

  • @paramdeepsinghmahal7568
    @paramdeepsinghmahal7568 25 днів тому +5

    waheguru ji

  • @jasbirsing6568
    @jasbirsing6568 4 дні тому

    Dan dan guru ramdas ji tara shukar ha

  • @Fateh.imaan.Singh.Sandhu
    @Fateh.imaan.Singh.Sandhu 18 днів тому +2

    🪯KHALSA RAJ🪯

  • @TarsemSingh-gi8hz
    @TarsemSingh-gi8hz 17 днів тому +1

    Very good baba ji

  • @iqbalsinghshahi
    @iqbalsinghshahi 9 днів тому +1

    ❤❤❤

  • @giannagra9781
    @giannagra9781 18 днів тому

    Sant Baba ji Rub de vaaste Wapis aavo / Jihra Kum tusi Shuru Keeta osnu Poora kro ji

  • @user-zy1yu8ls3y
    @user-zy1yu8ls3y 17 днів тому +1

    ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ 🙏🏻

  • @SATNAMSINGH-fq2wr
    @SATNAMSINGH-fq2wr 16 днів тому

    Sant Ji 🎉🎉🎉🎉🎉

  • @SmilingBambooForest-qu8ys
    @SmilingBambooForest-qu8ys 18 днів тому

    WAHEGURU ji waheguru ji

  • @jugrajsinghjattana6797
    @jugrajsinghjattana6797 25 днів тому +4

    ❤❤❤❤❤🎉🎉🎉🎉🎉😢😮ok

  • @user.SherGill436
    @user.SherGill436 7 днів тому +1

    ਇਕ ਸੱਚੀ ਘਟਨਾ ਹੋਰ ਵੀ ਏ, ਇੱਕ ਦਲਿਤ ਆਦਮੀ ਜੋ ਸ਼ਰਾਬੀ ਕਿਸਮ ਦਾ ਸੀ, ਉਹਦੀ ਧੀ ਨੂੰ SSp ਦਾ ਮੁੰਡਾ ਚੁੱਕ ਕੇ ਲੈ ਗਿਆ 22 ਦਿਨ ਹੋਗੇ ਜਦ ਕਿਸੇ ਥਾਣੇ ਕਚਹਿਰੀ ਚ ਉਸ ਗਰੀਬ ਦੀ ਕਿਸੇ ਨੇ ਸੁਣੀ ਨੀ ਤਾਂ ਅਖੀਰ ਉਹ ਸੰਤਾਂ ਕੋਲ ਆਇਆ ਸਿੱਖ ਨਾ ਹੋਣ ਕਰਕੇ ਉਹ ਡਰਿਆ ਵੀ ਪਰ ਸੰਤਾ ਨੇ ਉਹਨੂੰ ਨਿਸ਼ਚਿੰਤ ਹੋ ਕੇ ਆਪਣਾ ਦੁੱਖ ਦੱਸਣ ਲਈ ਕਿਹਾ, ਜਦ ਦੱਸਿਆ ਤਾਂ ਸੰਤ ਕਹਿੰਦੇ ਤੂੰ ਜਾ ਆਪਦੇ ਘਰ ਬੈਠ ਜੇ ਤੇਰੀ ਗੱਲ ਸੱਚੀ ਹੋਈ ਕੋਈ ਹੋਰ ਚੱਕਰ ਨਾ ਹੋਇਆ ਤਾਂ ਸ਼ਾਮ ਤੱਕ ਤੇਰੀ ਬੱਚੀ ਤੇਰੇ ਘਰ ਹੋਵੇਗੀ, ਸਿੰਘਾਂ ਨੇ ਘੋਖ ਪੜਤਾਲ ਕੀਤੀ ਤੇ Ssp ਦੇ ਮੁੰਡੇ ਕੋਲੋ ਕੁੜੀ ਨੂੰ ਛੁਡਵਾ ਕੇ ਘਰ ਪਹੁੰਚਾਇਆ ਤੇ ਉਸ ਮੁੰਡੇ ਦੇ 22 ਟੁਕੜੇ ਕਰਕੇ ਬੋਰੇ ਚ ਪਾ ਕੇ ਲਾਸ਼ SSp ਦੇ ਘਰ ਭੇਜ ਦਿੱਤੀ, ਪਰ ਇਹ ਸਭ ਕਰਕੇ ਵੀ ਸਿੰਘਾਂ ਨੂੰ ਇਨਾਮ ਕੀ ਮਿਲਿਆ ਉਹ ਅੱਤਵਾਦੀ ਵੀ ਏ ਖੂਨੀ ਵੀ ਏ ਤੇ ਡਾਕੂ ਬਦਮਾਸ਼ ਵੀ

    • @RaghuveerSingh-nk1ce
      @RaghuveerSingh-nk1ce 7 днів тому

      ਬਿਲਕੁਲ ਜੀ ਇਹ ਸੱਚੀ ਘਟਨਾ ਹੈ ਧੰਨ ਸਨ ਮਹਾਂਪੁਰਖ

  • @rajkumar-sd4vf
    @rajkumar-sd4vf 13 днів тому

    Baljit kour dea shatea katea
    Bare v bol

  • @KulwantSingh-gg5qe
    @KulwantSingh-gg5qe 15 днів тому +1

    ਭਿੰਡਰਾਂਵਾਲੇ ਨੇ ਪੰਜਾਬ ਦਾ ਬਹੁਤ ਜਾਨੀ ਨੁਕਸਾਨ ਕਰਾਇਆ ਹੈ

    • @ravinderravi8257
      @ravinderravi8257 13 днів тому

      ਤੇਰੀ ਕੀ ਕੱਢ ਲਈ ਭੈਣ

    • @user-ij6sn6um1s
      @user-ij6sn6um1s 8 днів тому +1

      Tenu baahla pata

    • @user-ij6sn6um1s
      @user-ij6sn6um1s 8 днів тому +1

      Tera kehda nuksaan ho gya dssi

    • @user-ij6sn6um1s
      @user-ij6sn6um1s 8 днів тому +1

      Rbbi rooh na sant jarnail singh ji khalsa..luggya pata..bolan lugge dekh laya kro..

  • @user.SherGill436
    @user.SherGill436 7 днів тому

    ਭਾਈ ਰਸਾਲ ਸਿੰਘ ਆਰਫਕੇ ਵਾਲਾ ਸ਼ਰਾਬੀ ਤੋਂ ਸੂਰਮਾ ਹੋ ਨਿਬੜਿਆ 🙏🏻

  • @AS-nc5wh
    @AS-nc5wh 8 днів тому +1

    ਹੁਣ ਤੱਕ ਸੁਣਦੇ ਰਹੇ ਸਾਂ ਕਿ ਗੁਰੂ ਦੇ ਸਿੰਘ ਨਿਹੱਥੇ, ਬੱਚੇ ਬਜ਼ੁਰਗ ਤੇ ਔਰਤ ਤੇ ਕਦੇ ਵਾਰ ਨਹੀਂ ਕਰਦੇ।ਪਰ ਭਿੰਡਰਾਂਵਾਲੇ ਦੇ ਸਿੱਖ ਵਾਰ ਈ ਨਿਹੱਥੇ ਤੇ ਬਜ਼ੁਰਗਾਂ ਔਰਤਾਂ ਤੇ ਕਰਦੇ ਸਨ। ਸ੍ਰੀ ਹਰਿਮੰਦਰ ਸਾਹਿਬ ਵਰਗੇ ਪਵਿੱਤਰ ਅਸਥਾਨ ਤੇ ਕਤਲ ਕਰਦੇ ਰਹੇ।ਪਰ ਇਹ ਗਿਆਨੀ ਜਰਨੈਲ ਸਿੰਘ ਦੇ ਸੋਹਲੇ ਗਾ ਰਿਹਾ , ਉਹ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ। ਇਸੇ ਕਰਕੇ ਈ ਸਿੱਖ ਅੱਜ ਈਸਾਈਆਂ, ਰਾਧਾ ਸੁਆਮੀਆਂ, ਨਿਰੰਕਾਰੀਆਂ ਤੇ ਹਿੰਦੂ ਸੰਤਾਂ ਕੋਲ ਜਾਣਾ ਜ਼ਿਆਦਾ ਪਸੰਦ ਕਰਦੇ ਨੇ।

  • @Angrej-ki7ws
    @Angrej-ki7ws 11 днів тому

    Sromni kmati rss

  • @whatwillyousay3705
    @whatwillyousay3705 20 днів тому +5

    Mai chamaar da putt aa j mere chamm di jutti santa de paire pai je te mera jeevan safal hoje

  • @ManjitSingh-pb1uk
    @ManjitSingh-pb1uk 15 днів тому

    Sant baba jarnil singh ji damdami taksal 🙏

  • @amarjitdhillon7116
    @amarjitdhillon7116 8 днів тому

    🎉🎉 waheguru ji waheguru 🎉🎉

  • @PritamSingh-dj8fy
    @PritamSingh-dj8fy 25 днів тому +5

    Waheguru ji

  • @diljitdhillon4339
    @diljitdhillon4339 7 днів тому

    Waheguru ji 🙏🏻

  • @KarnailSingh-lp1do
    @KarnailSingh-lp1do 19 днів тому +2

    🙏🙏🙏🙏🙏

  • @harmailkaur2091
    @harmailkaur2091 6 днів тому

    Waheguruji Waheguruji 🙏🙏🌹🌹

  • @crazy.46
    @crazy.46 19 днів тому +2

    Waheguru ji

  • @kanta-6632
    @kanta-6632 2 дні тому

    Waheguru ji

  • @tureMystery13
    @tureMystery13 13 днів тому

    Waheguru ji 🙏

  • @sarabjitsingh5948
    @sarabjitsingh5948 11 днів тому

    🙏🙏🙏🙏🙏