ਲੱਤ ਕੱਟਣ ਮਗਰੋਂ ਕਬੱਡੀ ਖਿਡਾਰੀ Veeri Dhaipai ਦੇ ਮੌਜੂਦਾ ਹਾਲਾਤ | Emotional Story | Support Kabaddi Player

Поділитися
Вставка
  • Опубліковано 29 сер 2024
  • ਲੱਤ ਕੱਟਣ ਮਗਰੋਂ ਕਬੱਡੀ ਖਿਡਾਰੀ Veeri Dhaipai ਦੇ ਮੌਜੂਦਾ ਹਾਲਾਤ | Emotional Story | Support Kabaddi Player
    Copyright Disclaimer: - Under section 107 of the copyright Act 1976, allowance is mad for FAIR USE for purpose such a as criticism, comment, news reporting, teaching, scholarship and research. Fair use is a use permitted by copyright statues that might otherwise be infringing. Non- Profit, educational or personal use tips the balance in favor of FAIR USE.
    #kabaddiplayer #interview #veeridhaipai #truestory #support #emotional #share #palajalalpuria #arshchohla #dullabagga #mangibaggapind #player #love

КОМЕНТАРІ • 1,3 тис.

  • @prabhjotkaur629
    @prabhjotkaur629 2 місяці тому +125

    ਪਾਪੀਉ ਮਾਂ ਨੂੰ ਸਤਾਇਆ ਵਾਹਿਗੁਰੂ ਕਿਰਪਾ ਕਰਨ ਬੱਚਾ ਠੀਕ ਹੋ ਕੇ ਖੇਡ ਦੇ ਮੈਦਾਨ ਵਿੱਚ ਖੇਡੇ ਹੀਰਾ ਪੁੱਤ ਮਾਂ ਦਾ ਪਾਪੀਉ ਤੁਹਾਡਾ ਜੀਵਨ ਨਰਕ ਬਣੇ

  • @harrykang6478
    @harrykang6478 2 місяці тому +179

    ਕਨੇਡਾ, ਅਮਰੀਕਾ ਅਤੇ ਇੰਗਲੈਂਡ ਦੇ ਸਾਰੇ ਪ੍ਰਮੋਟਰ ਵੀਰਾਂ ਅੱਗੇ ਦੋਵੇਂ ਹੱਥ ਜੋੜ 🙏🙏 ਕੇ ਬੇਨਤੀ ਹੈ ਕਿ ਵੱਧ ਤੋਂ ਵੱਧ ਬੀਰੀ ਭਰਾ ਦੀ ਮਦਦ ਲਈ ਅੱਗੇ ਆਉਣ ਤਾਂ ਜੋ ਅਸੀਂ ਰੱਜਿਆ ਨੂੰ ਰਜਾਉਣ ਨਾਲੋਂ ਇੱਕ ਲੋੜਵੰਦ ਪਰਿਵਾਰ ਲਈ ਅੱਗੇ ਆਈਏ 😢😢😢😢😢😢😢😢😢😢😢😢

  • @majhe_de_majhail9196
    @majhe_de_majhail9196 2 місяці тому +456

    ਮੈਂ ਪ੍ਰਮੋਟਰਾਂ ਨੂੰ ਬੇਨਤੀ ਕਰਦਾ ਜੀ ਪਲੀਜ ਹੁਣ ਇਸ ਟਾਇਮ ਚ ਵੱਧ ਤੋਂ ਵੱਧ ਸਾਥ ਦਵੋ ਜੀ,,,,,ਇੱਕ ਕੁਮੈਂਟਰ ਵੀਰਾਂ ਨੂੰ ਬੇਨਤੀ ਆ ਕਿ ਗਰਾਊਂਡਾਂ ਵਿੱਚ ਵੀ ਵੱਧ ਤੋਂ ਵੱਧ ਨਾਮ ਲਿਆ ਕਰੋ ਜੀ ,ਤਾਂ ਜੋ ਵੀਰੀ ਢੈਪਈ ਨੂੰ ਹੌਂਸਲਾ ਮਿਲੇ ਜੀ ,,,,ਇਨੀ ਕਿ ਬੇਨਤੀ ਜਰੂਰ ਪਰਵਾਨ ਕਰਿਓ ਜੀ ❤❤

    • @jagroopsingh5686
      @jagroopsingh5686 2 місяці тому +14

      ਬਿਲਕੁਲ ਸਹੀ ਵੀਰ

    • @gabugabu5488
      @gabugabu5488 2 місяці тому +4

      Sahi kiha ji.. Punjabi Punjabi de Kam aao veere

    • @MandeepSingh-ir6sx
      @MandeepSingh-ir6sx 2 місяці тому +3

      Hoiea ki a ji

    • @user-pc5tt6gz6i
      @user-pc5tt6gz6i 2 місяці тому +1

      Eh Number Kehri Country Da Dita Giya ENGLAND ( UK )

  • @parminderkaurbrar394
    @parminderkaurbrar394 2 місяці тому +157

    ਬਾਪ ਤੇ ਮਾਂ ਕੋਲੋ ਸ਼ੇਰ ਪੁੱਤ ਮੰਜੇ ਤੇ ਝੱਲ ਨਹੀ ਹੁੰਦਾ ਸਾਰੇ ਜਾਣੇ ਗੁਰੂ ਰਾਮਦਾਸ ਜੀ ਦੇ ਚਰਨਾ ਵਿੱਚ ਅਰਦਾਸ ਕਰੋ ਕਿ ਜਲਦੀ ਤੋ ਜਲਦੀ ਨੌਜਵਾਨ ਬੇਟੇ ਤੇ ਰਹਿਮ ਕਰਨ

  • @KulwinderKaur-ly8oq
    @KulwinderKaur-ly8oq 2 місяці тому +94

    ਭਾਜੀ ਮਨੁੱਖਤਾ ਦੀ ਸੇਵਾ ਲੁਧਿਆਣੇ ਉਧੇ ਲੈਣ ਜਾਵੋ ਉਥੇ ਵਧਿਆ ਵਧਿਆ ਡਾਕਟਰ ਹੇ ਤੁਹਾਡਾ ਫਰੀ ਇਲਾਜ ਹੋ ਜਾਣਾ ਹੈ ਗੁਰਪ੍ਰੀਤ ਭਾਜੀ ਕੋਲ ਲੈ ਜਾਵੋ ਲੁਧਿਆਣੇ

    • @WahiguruGod-sn9tj
      @WahiguruGod-sn9tj 2 місяці тому +3

      ਸਹੀ ਕਹਿਣੇ ਓ ਤੁਸੀਂ ਭੈਣ ਉਹ ਭਰਾ ਬਹੁਤ ਚੰਗਾ। ਠੀਕ ਹੋਵੇਗਾ

  • @sukhveersingh7541
    @sukhveersingh7541 2 місяці тому +48

    ਰੱਬਾ ਮੈਨੂੰ ਭਾਵੇਂ ਜਿਉਂਦੇ ਜੀਅ ਚੁੱਕ ਲਾ ਪਰ ਰੱਬਾ ਮੇਰੇ ਤੋਂ ਮਾਂ ਦੇ ਡਿੱਗਦੇ ਅੱਥਰੂ ਨਹੀਂ ਦੇਖ ਹੁੰਦੇ ਰੱਬਾ ਮੇਰੇ ਵੀਰੀ ਵੀਰ ਨੂੰ ਜਲਦੀ ਤੋਂ ਜਲਦੀ ਠੀਕ ਕਰਦੇ 😭😭😭😭😭😭😭😭😭😭😭

  • @premlal5402
    @premlal5402 2 місяці тому +142

    ਸਲਾਮ ਆ ਮਾਂ-ਬਾਪ ਦੇ ਜਿਗਰੇ ਨੂੰ

  • @GurpreetSingh-uw5dd
    @GurpreetSingh-uw5dd 2 місяці тому +30

    ਮਾਤਾ ਹੌਸਲਾ ਨਹੀਂ ਹਾਰਨਾ .....ਵਾਹਿਗੁਰੂ ਸੱਭ ਠੀਕ ਕਰਨਗੇ

  • @yadaujla1069
    @yadaujla1069 2 місяці тому +278

    ਦੁੱਖ ਹੁੰਦਾ ਜਦੋੰ ਮਾਂ ਦਾ ਪੁੱਤ ਇਸ ਹਾਲਤ ਚ ਵੇਖੀਦਾ 💔

    • @tajinderkaur123
      @tajinderkaur123 2 місяці тому +6

      Waheguru ji jroor bachei noo sehtyaab krngei bhein ji 5 baniya da netneim jroor kryia sunyia kro maharaj meher krngei

    • @DALJEETSINGH-qc6tk
      @DALJEETSINGH-qc6tk 2 місяці тому +2

      Wahe guru ji 🙏

  • @HarmandeepSingh-we2ot
    @HarmandeepSingh-we2ot Місяць тому +15

    ਬਾਪੂ ਦਾ ਦਿਲ ਬਹੁਤ ਵੱਡਾ

  • @user-ti4vc7dl6r
    @user-ti4vc7dl6r 2 місяці тому +191

    ਰੋਣਾ ਆਗਿਆ ਦੇਖ ਕੇ ਓਹਨਾਂ ਨੂੰ ਤਰਸ ਨਹੀਂ ਆਇਆ

  • @rajkumar-cu5xn
    @rajkumar-cu5xn 2 місяці тому +16

    ਬੜਾ mn audaas ਹੋਇਆ ਸਾਲਾ ਰੋਣਾ aa ਗਿਆ
    ਮੇਰੇ ਹਿਸਾਬ ਨਾਲ਼ ਹਮੇਸ਼ਾਂ ਰੱਬ ਕੋਲੋਂ,,,, ਤੰਦਰੁਸਤੀ ਮੰਗੋ,,,
    ਦੁਨੀਆ ਦਾ ਕੋਹੇਨੂਰ ਹੀਰਾਂ ਵਿਚ ਫੇਲ ਆ ਤੰਦਰੁਸਤੀ ਮੂਰੇ

  • @ArshDeep-li3ss
    @ArshDeep-li3ss 2 місяці тому +223

    ਬਾਪੂ ਕੋਈ ਨਾ ਜਿਨਾ ਨੇ ਬਾਈ ਨਾਲ ਏਡਾ ਕੀਤਾ ਓਹਨਾ ਦੇ ਤਪੜ ਰੁਲਦੇ ਆਪਣੇ ਅੱਖੀਂ ਦੇਖੋਗੇ

    • @HS-84
      @HS-84 2 місяці тому

      Je sahi gall da nhi pta bolde nhi. Ohh khud pange lainda c

    • @simardeepsingh2737
      @simardeepsingh2737 2 місяці тому +1

      22 tuhi das de ki gal hoyi fir

    • @gurpreetsharma4873
      @gurpreetsharma4873 2 місяці тому

      tu apni akhi dekhiya y, vee oh aap pange lenda see

    • @crackchoberwale5853
      @crackchoberwale5853 2 місяці тому +1

      ​@@HS-84ਤੈਨੂੰ ਕਿਵੇਂ pta vrr?

    • @balwindersinghgill440
      @balwindersinghgill440 2 місяці тому

      ਸਹੀ ਕਿਹਾ ਬਾਈ ਓ ਵਾਹਿਗੁਰੂ ਪਰਮੇਸ਼ੁਰ ਸਬ ਵੇਖਦਾ❤🙏

  • @RanjeetsinghRanasandhu
    @RanjeetsinghRanasandhu 2 місяці тому +28

    ਪਾਪੀਓ ਤਾਡਾ ਕੱਖ ਨਾ ਰਹੇ ਰੱਬ ਨੇ ਤਾਨੁ ਬਹੂਤ ਵੱਡੀ ਸਜ਼ਾ ਦੇਣੀ ਕੰਜਰੋ
    ਇੱਕ ਮਾਂ ਪਿਓ ਦਾ ਹੀਰੇ ਵਰਗਾ ਪੁੱਤ ਨਕਾਰਾ ਕਰਕੇ ਸੁੱਟ ਦਿੱਤਾ ਜੇ ਪਾਪੀਓ ਗੁਰੂ ਰਾਮਦਾਸ ਜੀ ਮੇਹਰ ਕਰਨਗੇ ਵਿਰੀ ਵਿੱਰ ਜਲਦੀ ਠੀਕ ਹੋਵੇਗਾ ਹਰ ਇੱਕ ਕਬੱਡੀ ਖਿਡਾਰੀ ਵਿੱਰ ਦੀ ਮਦਦ ਕਰਨ ਯਰ ਤੁਹਾਡਾ ਨਿੱਕਾ ਭਰਾ ਏ 🙏🙏

  • @malkitsidhu2581
    @malkitsidhu2581 2 місяці тому +79

    ਮਾਂ ਪਿਉ ਨੂੰ ਹੌਸਲਾ ਦੇਵੀ ਵਾਹਿਗੁਰੂ ਮਾਂ ਦਾ ਝੋਟੇ ਵਰਗਾ ਪੁੱਤ ਕੱਖ ਦਾ ਨੀ ਛੱਡਿਆ ਜਾਲਮਾ

  • @balbirsingh1173
    @balbirsingh1173 Місяць тому +3

    ਸੇਰ ਮੰਜੇ ਤੇ ਪਾਤਾ ਪਾਪੀਆ ਦਾ ਬਹੁਤ ਬੁਰਾ ਹਾਲ ਹੋਣਾ ਬਾਕੀ ਸਾਰੇਆਨੂ ਮਦਦ ਕਰਨੀ।ਚਾਹੀਦੀ ❤ਤੋਂ ਸਲੂਟ ਵੀਰੇ ਨੂੰ

  • @lovepreetsingh1313
    @lovepreetsingh1313 2 місяці тому +110

    ਇਕ ਚੋਟੀ ਦਾ ਖਿਡਾਰੀ ਆ ਵੀਰ। ਜਿਸ ਨੇ ਵੀ ਕੀਤਾ ਹੈਵਾਨੀਅਤ ਵਾਲਾ ਕੰਮ ਕੀਤਾ। ਅਰਦਾਸ ਪਰਮਾਤਮਾ ਇੰਨਾ ਲੋਕਾ ਨੂੰ ਸਜਾ ਦੇਈ। ਪਰਮਾਤਮਾ ਦੀ ਕਚੀਅਰੀ ਵਿੱਚ ਜਵਾਵ ਦੈਣਾ ਪੈਣਾ ਪਾਪੀਓ।

  • @VSingh590
    @VSingh590 2 місяці тому +5

    ਮਾਂ ਦੇ ਬੋਲਾਂ ਵਿੱਚ ਬਹੁਤ ਤਾਕਤ ਆ ਵੀਰ ਛੇਤੀ ਖੜਾ ਹੋਵੇਗਾ❤❤

  • @bachitarsadhu9283
    @bachitarsadhu9283 2 місяці тому +87

    ਧੰਨ ਧੰਨ ਸੀ੍ ਗੁੁਰੂ ਰਾਮਦਾਸ ਸਹਿਬ ਜੀ ਮੇਹਰ ਕਰੇ ਖਿਡਾਰੀ ਤੇ🙏

  • @vickydauniya8021
    @vickydauniya8021 Місяць тому +2

    ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਇਸ ਡਿੰਪੀ ਵੀਰ ਤੇ ਆਪਣਾਂ ਮੇਹਰ ਭਰਿਆ ਹੱਥ ਰੱਖੋ ਜੀ ਤੇ ਹਿੰਮਤ ਬਖਸ਼ੋ ਤੇ ਜਲਦੀ ਤੋਂ ਜਲਦੀ ਠੀਕ ਕਰੋ ਜੀ

  • @HarindetSidhu
    @HarindetSidhu 2 місяці тому +60

    ਬਹੁਤ ਵੱਡਾ ਦਿਲ ਮਾ ਬਾਪ da❤🙏

  • @Sakhonpuria-zd8oh
    @Sakhonpuria-zd8oh 2 місяці тому +12

    ਯਾਰ ਰੋਣਾ ਹੀ ਨਿਕਲ ਗਿਅਾ ਅੈਨਡ ਵਿਚ .ਬਾਪੂ ਜੀ ਦੀ ਗੱਲ ਸੁਣ ਕੇ ..😢😢😢😢.ਬਾਬਾ ਜੀ ਮੇਹਰ ਕਰਨ ਵੀਰ ਤੇ

  • @Majheale1
    @Majheale1 2 місяці тому +133

    ਬਾਈ ਚਲੋ ਆਪਣੀ ਆਪਣੀ ਮਰਜ਼ੀ ਹੈ ਸਾਰਿਆਂ ਦੀ ਪਰ ਮੇਰਾ ਦਿਲ ਇਹ ਕਹਿੰਦਾ ਕਿ ਇੱਥੇ ਜਿੱਦਾਂ ਹੁਣ ਵਧੀਆ ਵਧੀਆ ਸਟਾਰ ਚੱਲ ਰਹੇ ਆ ਕਬੱਡੀ ਦੇ ਪਲੇਅਰਾਂ ਨੂੰ ਆਉਣਾ ਚਾਹੀਦਾ ਹੈ ਕਿਉਂਕਿ ਉਹਦੇ ਨਾਲ ਇਸ ਨੂੰ ਬਹੁਤ ਜਿਆਦਾ ਹੌਸਲਾ ਮਿਲੇਗਾ ਜਿੱਦਾਂ ਅੰਬਾ ਹੋ ਗਿਆ ਦੁਲਾ ਹੋ ਗਿਆ ਖੁਸ਼ੀ ਸੀਲੂ ਏਦਾਂ ਦੇ ਬੰਦੇ ਆਉਣੇ ਚਾਹੀਦੇ ਆ ਤਾਂ ਜੋ ਬੰਦੇ ਨੂੰ ਬਹੁਤ ਜਿਆਦਾ ਹੌਸਲਾ ਮਿਲ ਜਾਏਗਾ

  • @user-tl5ox4kz5m
    @user-tl5ox4kz5m Місяць тому +1

    ਵਾਹਿਗੁਰੂ ਜੀ ਜਲਦੀ ਠੀਕ ਵੀਰ ਨੂੰ,,

  • @user-uw5dz8ui3u
    @user-uw5dz8ui3u 2 місяці тому +32

    ਵੀਰ ਜੀ ਸਾਥ ਦਵੋ ਇਸ ਵੀਰ ਦਾ,,, ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ 🙏

  • @user-qe5nn2le4w
    @user-qe5nn2le4w 2 місяці тому +6

    Karro support sare bra nu ronna a geya dekh k waheguru g kirpa karo bra te God bless u my bro 😢😢

  • @jugpreetsingh1337
    @jugpreetsingh1337 2 місяці тому +40

    ਵੱਡੇ ਜਿਗਰੇ ਵਾਲੇ ਮਾ ਬਾਪ…. ਬਾਈ ਜਲਦੀ ਠੀਕ ਹੋਵੈ

  • @fantasykingsempire672
    @fantasykingsempire672 2 місяці тому +16

    ਕਿਹੜੇ ਯੁੱਗ ਜਾਕੇ ਲੇਖਾ ਦੇਓਗੇ ਜਾਲਮੋ ਮਾਂ ਦਾ ਸ਼ੇਰ ਪੁੱਟ ਮੰਜੇ ਤੇ ਪਾਕੇ
    ਅਕਾਲ ਪੁਰਖ ਵੀਰ ਦੇ ਨਾਲ ਹਾ ਉਹ ਜਲਦ ਹੀ ਵੀਰ ਨੂੰ ਤੰਦਰੁਸਤੀ ਬਖਸ਼ੇ ❤️

  • @bakhshishsingh5079
    @bakhshishsingh5079 2 місяці тому +31

    ਬਹੁਤ ਮਾੜਾ ਹੋਇਆ ਪਰ ਜਿੰਨਾ ਪਾਪੀ ਆ ਨੇ ਬਹੁਤ ਗਲਤ ਕੰਮ ਕੀਤਾ ਬਹੁਤ ਔਖੇ ਮਰਨ ਗੇ ਉਹ ਲੋਕ ਵਾਹਿਗੁਰ ਮੇਹਰ ਕਰਨ ਵੀਰੀ ਤੇ

  • @lovepreetaitiana712
    @lovepreetaitiana712 2 місяці тому +12

    ਮਾਂ-ਬਾਪ ਬਹੁਤ ਦਲੇਰ ਨੇ , ਮਾਂ-ਬਾਪ ਲਈ ਦਿਲੋ ਸਲਾਮ ,
    ਵਾਹਿਗੁਰੂ ਵੀਰੀ ਬਾਈ ਨੂੰ ਤੰਦਰੁਸਤੀ ਬਖਸ਼ਣ 🙏

  • @BalvirSingh-zg9dk
    @BalvirSingh-zg9dk 2 місяці тому +48

    ਵਾਹਿਗੁਰੂ ਪਰਮਾਤਮਾ ਬੀਜ ਨੂੰ ਜਲਦੀ ਠੀਕ ਕਰੇ

  • @user-sb9lr2ji3k
    @user-sb9lr2ji3k 2 місяці тому +20

    ਬਾਬਾ ਰਾਜ ਸਾਹਿਬ ਜੀ ਮਿਹਰ ਕਰਨ ਵੀਰ ਤੇ ਤੰਦਰੁਸਤ ਰੱਖਣ ਜਲਦੀ ਤੋਂ ਜਲਦੀ ਆਪਣੇ ਪੈਰਾਂ ਤੇ ਖੜਾ ਹੋਵੇ ਵਾਹਿਗੁਰੂ ਜੀ❤😢

  • @JagseerSomal
    @JagseerSomal 2 місяці тому +28

    ਵਾਹਿਗੁਰੂ ਜੀ ਵੀਰ ਨੂੰ ਜਲਦੀ ਠੀਕ ਕਰਨ ਗੇ.

  • @JaswinderKaur-tg2jb
    @JaswinderKaur-tg2jb Місяць тому +2

    ਵਾਹਿਗੁਰੂ ਜੀ ਇਸ ਬੱਚੇ ਨੂੰ ਜਲਦੀ ਤੋਂ ਜਲਦੀ ਠੀਕ ਕਰ ਦੇਣਾ ਇਸ ਬੱਚੇ ਦੇ ਉੱਪਰ ਮੇਹਰ ਭੱੱਰਿਆ ਹੱਥ ਰੱਖਣਾ

  • @user-rs6pd4ri1f
    @user-rs6pd4ri1f 2 місяці тому +69

    ਕੀ ਮਿਲਿਆ ਲੋਕਾਂ ਨੂੰ ਖਾਣਾ ਆਪਣੇ ਹਿਸੇ ਦਾ ਨਾ ਬਣੋ ਦੁਸ਼ਮਣ ਬਣੋ ਭਰਾ ਆ ਸਾਰੇ

  • @Avtar-hi8es
    @Avtar-hi8es 2 місяці тому +8

    ❤ਬਾਬਾ ਦੀਪ ਸਿੰਘ ਜੀ ਮੇਹਰ ਕਰਨਗੇ ਮੇਰੇ ਵੀਰ ਤੇ❤❤ ਗੋਰਾ ਤਰਨਤਾਰਨ

  • @tejpalgill2436
    @tejpalgill2436 2 місяці тому +25

    ਵਾਹਿਗੁਰੂ ਚੜਦੀ ਕਲਾ ਰੱਖੀ ਵੀਰ ਨੂੰ ਜਲਦੀ ਠੀਕ ਕਰੋ

  • @HarmandeepSingh-we2ot
    @HarmandeepSingh-we2ot Місяць тому +4

    ਬਾਈ ਮੈਨੂੰ ਰੋਣ ਆ ਗਿਆ ਵੇਖ ਕੇ ਵੀਰ ਦੀ ਹਾਲਤ ਵਾਹਿਗੁਰੂ ਤੰਦਰੁਸਤ ਕਰੇ ਵੀਰ ਨੂੰ

  • @preetsingh76890
    @preetsingh76890 2 місяці тому +33

    ਅਸੀ ਸਾਰੇ ਪ੍ਰੋਮੋਟਰਾ ਨੂੰ ਬੇਨਤੀ ਕਰਦੇ ਆ ਵੀਰ ਦੀ ਸਾਰੀ ਜ਼ਿੰਦਗੀ ਤੁਸੀਂ ਸਾਥ ਦੇਓ , ਏਨਾ ਕਾ ਕਰਦਿਓ ਕਿ ਸਾਰੀ ਜ਼ਿੰਦਗੀ ਇਕ ਬਿਮਾਰੀ ਨਾਲ ਤੇ ਲੜਨਾਂ ਪੈਣਾ ਪਰ ਗ਼ਰੀਬੀ ਨਾਲ ਨਾ ਲੜਨਾ ਪਵੇ ||

  • @NOOR78626
    @NOOR78626 Місяць тому +2

    ਬਹੁਤ ਭੈੜੀ ਮੌਤ ਮਰਨ ਜਿਹਨਾ ਨੇ ਅੱਜ ਆ ਹਾਲ ਚ ਕੀਤਾ ਵੀਰ ਨੂੰ ਵਾਹਿਗੁਰੂ ਜੀ ਜਲਦੀ ਠੀਕ ਕਰ ਦੋ ਵੀਰ ਨੂੰ 🙏🙏

  • @amarjotsingh5638
    @amarjotsingh5638 Місяць тому +3

    ਇਹ ਸਭ ਕੁਝ ਵੇਖ ਕੇ ਸਾਡੀ ਪੰਜਾਬੀਅਤ ਤੇ ਬਹੁਤ ਵੱਡਾ ਦਾਗ ਹੈ। ਇਹ ਚੰਗੇ ਲੋਕਾਂ ਨੂੰ ਅੱਗੇ ਨਹੀਂ ਆਉਣ ਦਿੰਦੇ, ਹੁਣ ਤਾਂ ਆਪਣੇ ਹੀ ਲੱਤਾਂ ਖਿੱਚੀ ਜਾਂਦੇ ਹਨ। ਇੱਕ ਖਿਡਾਰੀ ਜਿਸਨੇ ਆਪਣਾ ਸਰੀਰ ਬਨਾਉਣ ਲਈ ਦਿਨ ਰਾਤ ਮਿਹਨਤ ਕੀਤੀ ਪਰ ਜੋ ਹੋਇਆ ਰੱਬ ਦਾ ਈ ਭਾਣਾ ਕਹਿ ਸਕਦੇ ਹਾਂ।
    ਰੱਬ ਦੇ ਘਰ ਦੇਰੀ ਜਰੂਰ ਏ ਪਰ ਇੱਕ ਸਮਾਂ ਇਹੋ ਜਿਹਾ ਆਉਂਦਾ ਕਿ ਉਸ ਪਰਮੇਸ਼ੁਰ ਪ੍ਤੀ।

  • @manugoraya678
    @manugoraya678 Місяць тому +2

    Waheguru ji main aggr duniya vch koi vdiya km kita hwo ta plz meri kirpa tuai es veer te lah dawo ehnu jldi thk kr dawo bs wmk

  • @sukhmangill8020
    @sukhmangill8020 2 місяці тому +19

    ਬਹੁਤ ਬੁਰੇ ਹਾਲ ਨਾਲ ਮਰਨ ਗੇ ਜਿੰਨਾ ਨੇ ਇਹ ਹਾਲ ਕੀਤਾ ਪੁਤਰ ਦਾ😢😢

  • @jaseusihgjaseusihg8413
    @jaseusihgjaseusihg8413 Місяць тому +2

    ਬੁਹਤ ਦੁੱਖ ਹੋਇਆ ਕਬੱਡੀ ਖਿਡਾਰੀ ਬੀਰੀ ਢੈਪਈ ਨੂੰ ਦੇਖ ਕੇ ਲੱਖਲਾਨਤਾ ਉਹਨਾ ਦੇ ਜਿੰਨਾ ਇਹ ਹਲਾਤ ਕੀਤੇ ਵਾਹਿ ਗੁਰੂ ਜੀ ਮੇਹਰ ਭਰੀਆ ਹੱਥ ਰੱਖੇ

  • @RamandeepBoparai-ri5mt
    @RamandeepBoparai-ri5mt Місяць тому +1

    ਵਾਹਿਗੁਰੂ ਜੀ ਮਾਂ ਦਾ ਪੁੱਤ ਠੀਕ ਹੋ ਜਾਵੇਗਾ ਮੈਂ ਵੀ ਵਾਹਿਗੁਰੂ ਕੋਲ ਅਰਦਾਸ ਕਰਦੀ ਹਾਂ

  • @gurpalpawar8577
    @gurpalpawar8577 2 місяці тому +7

    ਬਹੁਤ ਗਲਤ ਕੰਮ ਕੀਤਾ ਪਲੇਅਰ ਪਿੰਡ ਦੀ ਇਲਾਕੇ ਦੀ ਸ਼ਾਨ ਹੁੰਦੇ ਆ ,

  • @Chanderjitsinghx0
    @Chanderjitsinghx0 Місяць тому +1

    ਬਹੁਤ ਮਾੜਾ ਕਿੱਤਾ ਪਾਪੀਆਂ ਨੇ ਮਾਂ ਦਾ ਪੁੱਤ ਮੰਜੇ ਤੇ ਪਾ ਦਿੱਤਾ ਤੁਹਾਨੂੰ ਕੀ ਮਿਲੀਆਂ ਤੁਹਾਨੂੰ ਵਹਿਗੁਰੂ ਜੀ ਵੀ ਤੁਹਾਨੂੰ ਨਾਲ਼ ਵੀ ਇਦਾ ਕਰੇ

  • @chamkau
    @chamkau 2 місяці тому +12

    ਜਿੰਨਾ ਵੀ ਬੰਦਿਆਂ ਨੇ ਬੀਰੀ ਵੀਰ ਦੇ ਸੱਟਾ ਮਾਰੀਆਂ ਬਹੁਤ ਹੀ ਗਲਤ ਕੰਮ ਕੀਤਾ ਐਨਾ ਵਧੀਆ ਪਲੇਅਰ ਸੀ ਕਿੰਨਾ ਸੋਹਣਾ ਜਵਾਨ ਪੁੱਤ ਸੀ ਮਾਪਿਆ ਦਾ ਕੀ ਹਾਲ ਹੋਵੇਗਾ ਇਦਾ ਦੇਖਕੇ ਪੁੱਤ ਨੂੰ ਕਿਸੇ ਖੂਨ ਦੀ ਔਲਾਦ ਹੋਣਗੇ ਜਿਹੜੇ ਬੰਦਿਆਂ ਨੇ ਸੱਟਾ ਮਾਰੀਆਂ ਪ੍ਰਮੋਟਰ ਵੀਰਾਂ ਨੂੰ ਬੇਨਤੀ ਹੈ ਬੀਰੀ ਵੀਰ ਦੇ ਪਰਿਵਾਰ ਦੀ ਵਧ ਤੋਂ ਵਧ ਮਦਦ ਕੀਤੀ ਜਾਵੇ

  • @itz_heer8
    @itz_heer8 2 дні тому

    ਸੱਚੇ ਪਾਤਸਾਹ ਵਾਹਿਗੁਰੂ ਜੀ ਕਿਰਪਾ ਕਰਕੇ ਇਸ ਵੀਰ ਨੂੰ ਜਲਦੀ ਠੀਕ ਕਰੋ ਕਿੰਨਾ ਜਿਗਰਾ ਬੇਬੇ ਬਾਪੂ ਦਾ ਜੀਣਾ ਨੇ ਏਨਾ ਹੌਸਲਾ ਹਿੰਮਤ ਆਪਣੇ ਵਿਚ ਰੱਖੀ ਆ ਤੇ ਆਪਣੇ ਪੁੱਤਰ ਨੂੰ ਕਮਜੋਰ ਨੀ ਮਹਿਸੂਸ ਹੋਣ ਦਿੱਤਾ 🙏🏻🙏🏻ਅਰਦਾਸ ਕਬੂਲ ਕਰਨਾ ਮੇਰੇ ਦਾਤਿਆ 🙏🏻🙏🏻

  • @kuldipsinghsidhu9156
    @kuldipsinghsidhu9156 2 місяці тому +5

    ਵਾਹਿਗੁਰੂ ਜੀ ਵੀਰ ਜੀ ਨੂੰ ਜਲਦੀ ਠੀਕ ਕਰਦੋ 🙏🏻🙏🏻

  • @armaan___guru__maan439
    @armaan___guru__maan439 2 місяці тому +14

    ਮਾ ਮੇਰੀ ਠੀਕ ਹੋ ਜਾਓ ਵੀਰ ਜਲਦੀ ਬੱਸ 😢😢 ਰੱਬਾ ਇਹ ਟਾਈਮ ਨਾ ਦਿਖਾਈ ਕਿਸੇ ਨੂੰ ਵੀ 😢😢

  • @HarpreetKaur-yd4gb
    @HarpreetKaur-yd4gb 2 місяці тому +5

    ਵਾਹਿਗਰੂ ਜੀ ਇਸ ਸਿੰਘ ਨੂੰ ਜਲਦੀ ਠੀਕ ਕਰ ਦਿਓ ਹੌਸਲਾ ਬਖਸ਼ੋ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ 🙏🙏🙏🙏🙏🙏

  • @sukhmandirsingh2568
    @sukhmandirsingh2568 2 місяці тому +4

    ਵਾਹਿਗੁਰੂ ਜੀ ਇਸ ਪੁੱਤ ਜਲਦੀ ਜਲਦੀ ਠੀਕ ਕਰਦਿਓ ਜੀ

  • @activegita
    @activegita 2 місяці тому +10

    ਵੀਰੀ ਵੀਰ ਨਾਲ ਗ਼ਲਤ ਕਰਨ ਵਾਲਿਆਂ ਨੂੰ ਰੱਬ ਕਦੇ ਮਾਫ਼ ਨਹੀਂ ਕਰੂਗਾ।। ਜਿੰਨਾ ਵੀਰਾ ਨੂੰ ਰੱਬ ਨੇ ਮਦਦ ਜੋਗੇ ਕੀਤਾ ਹੈ।। ਉਹ ਸਾਰੇ ਵੀਰ ਦੀ support ਜਰੂਰ ਕਰੋ ਜੀ 🙏

  • @AvatarSingh-qo7wz
    @AvatarSingh-qo7wz Місяць тому +4

    ਵਾਹਿਗੁਰੂ ਜੀ ਮੇਹਰ ਰੱਖਿਉ ਬੱਚੇ ਤੇ

  • @Makhan-r1j
    @Makhan-r1j 2 місяці тому +10

    ❤ ਸਾਰੇ ਕਬੱਡੀ ਪ੍ਰਮੋਟਰਾ ਕਬੱਡੀ ਪਲੇਰਾ ਨੂੰ ਕਬੱਡੀ ਦੇ ਨਾਲ ਜੂੜੇ ਹੋਏ ਸਾਰੇ ਭਰਾਵਾਂ ਨੂੰ ਕਬੱਡੀ ਨੂੰ ਪਿਆਰ ਕਰਨ ਵਾਲੀਆਂ ਨੂੰ ਹੱਥ ਬੰਨ ਕੇ ਬੇਨਤੀ ਹੈ ਢੈਪੀ ਵੀਰ ਦੀ ਸਾਰੇ ਪਰਿਵਾਰ ਦੀ ਮਦਦ ਕਰਨ ਜੀ ਸਮਾਜਸੇਵੀ ਸੰਸਥਾਵਾਂ ਨੂੰ ਬੇਨਤੀ ਹੈ ਪਰਿਵਾਰ ਦੀ ਮਦਦ ਕਰੋ ਜੀ ❤

  • @JaswinderMadahar
    @JaswinderMadahar Місяць тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Makhan-r1j
    @Makhan-r1j 2 місяці тому +20

    ਵਾਹਿਗੁਰੂ ਜੀ ਜਿਹਨਾਂ ਦਰਿੰਦਿਆਂ ਨੇ ਢੈਪੀ ਵੀਰ ਨਾਲ ਇਹ ਮਾੜਾ ਘਿਨੋਣਾ ਕੰਮ ਕੀਤਾ ਹੈ ਜੀ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਜੀ

  • @gurpreetgill7672
    @gurpreetgill7672 2 місяці тому +45

    ਬਾਈ ਜੀ ਮਨੁੱਖਤਾ ਦੀ ਸੇਵਾ ਵਾਲਿਆ ਕੋਲ ਲੈ ਜਾਓ ਭਾਈ ਗੁਰਪ੍ਰੀਤ ਕੋਲ ਉਹ ਇਲਾਜ ਕਰਵਾ ਦੇਣਗੇ ਉਹਨਾਂ ਕੋਲ ਵਧੀਆ ਡਾਕਟਰ ਹਨ।

    • @kaur66
      @kaur66 2 місяці тому +2

      Hnji meri v a hi slah a

  • @Official_jassi_pharwali
    @Official_jassi_pharwali 2 місяці тому +15

    ਸੱਚੀ ਦੇਖ ਕੇ ਰੋਣਾ ਆਉਦਾ ਵਾਹਿਗੁਰੂ ਜੀ ਮਿਹਰ ਕਰਨ ,ਕਬੱਡੀ ਵਾਲਿਆ ਨੂੰ ਨਾਲ ਖੜਨ ਦੀ ਲੋੜ ਆ ਹੁਣ

  • @raman-tk3cw
    @raman-tk3cw Місяць тому +2

    ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਵਾਹਿਗੁਰੂ ਜੀ

  • @BaljeetSingh-wr3pj
    @BaljeetSingh-wr3pj 2 місяці тому +25

    ਬਾਈ ਯਾਰ ਬਹੁਤ ਵਧੀਆ ਪਲੇਅਰ ਸੀ ਪਰ ਦੁੱਖ ਹੁੰਦਾ ਹੁਣ ਆ ਹਲਾਤ ਦੇਖ ਕੇ

  • @jarnilsingh6568
    @jarnilsingh6568 Місяць тому +1

    ਦੁਖ ਹੁੰਦਾ ਜਦੋਂ ਮਾਂ ਦਾ ਪੁੱਤ ਦੇਖਦੇ ਹਾਂ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @SukhwinderSingh-wv1rx
    @SukhwinderSingh-wv1rx 2 місяці тому +7

    ਕਿੰਨੀ ਮਿਹਨਤ ਕੀਤੀ ਹੋਵੇਗੀ ਸੋਚ ਕੇ ਦੇਖੋ ਉਨਾ ਪਾਪੀਆਂ ਨੁੰ ਰੱਬਾ ਦੋ ਪੁਸ਼ਤਾ ਮਾਫ ਨਾ ਕਰੀਂ ਮਾਂ ਪਿਉ ਦਾ ਦਿਲ ਦਿਖਾਉਣ ਲਈ 😢

  • @user-rc8vz4yq6x
    @user-rc8vz4yq6x Місяць тому +1

    ਮਾਤਾ ਜੀ ਹੋਸਲਾ ਵੇਖਣ ਵਾਲਾ ਏਦਾਂ ਹਿੰਮਤ ਰੱਖੋ ਜਾਨ ਬੱਚ ਗਈ ਠੀਕ ਵੀ ਹੋ ਜਾਉ। ਪਾਪੀਆ ਦਾ ਕੱਖ ਨਾ ਰਹੇ।

  • @gurpreetsarpanch7103
    @gurpreetsarpanch7103 2 місяці тому +6

    🙏ਯਾਰ ਸਾਰੇ ਭਰਾ ਨਾ ਵੀਰੀ ਦੀ ਮਦਦ ਕਰੋ ਢੈਪੀ ਵਾਲੇ ਦੀ ਹੈ ਕਬੱਡੀ ਖਿਡਾਰੀ ਵੀ ਮਦਦ ਕਰਨ ਯਾਰ 🙏

  • @Baljit-e1q
    @Baljit-e1q Місяць тому +1

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮਿਹਰ ਭਰਿਆ ਹੱਥ ਰੱਖ 🙏🏻🙏🏻😢

  • @Pargatsinghkhera-fh2iq
    @Pargatsinghkhera-fh2iq 2 місяці тому +10

    ਵਾਹਿਗੁਰੂ ਜੀ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਹਾਂ ਕੀ ਇਸ ਵੀਰ ਨੂੰ ਜਿੰਨੇ ਵੀ ਕਿਸੇ ਨੇ ਇਸ ਤਰ੍ਹਾਂ ਦਾ ਕੀਤਾ ਹੈ ਉਸ ਨੂੰ ਸਜ਼ਾ ਤੁਸੀਂ ਜਰੂਰ ਦੋ 🙏🙏🙏🙏🙏

  • @user-zv7gz8gn1z
    @user-zv7gz8gn1z Місяць тому +1

    ਲੱਤ ਵੰਡਣ ਦੀ ਫ਼ਿਕਰ ਕਰਦਾ ਆ ਵੀਰ ਜੀ ਮਾਂ ਦਾ ਪੁੱਤ ਸੋਨੇ ਵਰਗਾ ਸੀ ਰੋਲ਼ ਕੇ ਰੱਖ ਦਿੱਤਾ

  • @Jatt210
    @Jatt210 2 місяці тому +118

    ਬਾਹਲ਼ਾ ਗਲਤ ਕੀਤਾ ਜਿੰਨਾ ਨੇ ਕੀਤਾ ਕੀ ਮਿਲ ਗਿਆ ਜਵਾਕ ਨਾਲ ਕਰਕੇ 😥😥

  • @diljeetkaur5858
    @diljeetkaur5858 2 місяці тому +5

    ਧੰਨ ਧੰਨ ਗੁਰੂ ਰਾਮਦਾਸ ਜੀ ਚਰਨਾਂ ਵਿੱਚ ਬੇਨਤੀ ਜੋਜੜੀ ਅਰਦਾਸ ਹੈ ਜੀ ਮਾਂ ਦਾ ਪੁੱਤ ਠੀਕ ਕਰਨਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ♥️😭🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @SmilingEel-jo5we
    @SmilingEel-jo5we 2 місяці тому +9

    ਵਾਹਿਗੁਰੂ ਜੀ ਇਸ ਬੱਚੇ ਦੀ ਚੜ੍ਹਦੀ ਕਲਾ ਰੱਖਿਓ ਜੀ

  • @PardeepSingh-fv6fq
    @PardeepSingh-fv6fq 2 місяці тому +4

    ਕਬੱਡੀ ਦੇ ਪਰਮੋਟਰਾ ਬੇਨਤੀ ਹੈ ਕੇ ਰੱਜੇਆ ਨੂੰ ਨਾ ਰਜੋਉ ਇਹੋ ਜਿਹੇ ਵੀਰਾ ਦੀ ਵੱਧ ਤੋ ਵੱਧ ਮਦਦ ਕਰੇਆ ਕਰੋ ਕੋਈ ਵੀ ਕਬਡੀ ਬਲਾਰਾ ਵੀਰ ਦੀ ਮਦਦ ਲਈ ਗਰੋਓਡ ਵਿਚ ਬੋਲੀਆ ਨੀ ਮੈ ਰੁੰਪਿਦਰ ਜਲਾਲ ਵੀਰ ਬੇਨਤੀ ਕਰਦਾ ਹਾ ਕੇ ਵੀਰ ਦੀ ਮਦਦ ਲਈ ਜਰੂਰ ਅਗੇ ਆਵੇ

  • @JagdeepSingh-gg3dd
    @JagdeepSingh-gg3dd 2 місяці тому +3

    ਮਾਂ ਬਾਪ ਦਾ ਬਹੁਤ ਵੱਡਾ ਜਿਗਰਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਿਹਰ ਕਰੋ ਭਰਾ ਤੇ ਜਲਦੀ ਤੋਂ ਜਲਦੀ ਠੀਕ ਹੋ ਜਾਵੇ

  • @surindersingh1513
    @surindersingh1513 Місяць тому +1

    ਪ੍ਰਮਾਤਮਾ ਹੀ ਸਜ਼ਾ ਦੇਵੇਗਾ ਦੋਸ਼ਿਆਂ ਨੂੰ.

  • @tiwanasgroup1925
    @tiwanasgroup1925 2 місяці тому +13

    ਹਾਏ ਓ ਰੱਬਾ ਮੇਰਿਆ ਕਿੰਨਾ ਸੋਹਣਾ ਮੁੰਡਾ ਗਾਲਤਾ ਵਾਹਿਗੁਰੂ ਜੀ ਵੀਰ ਤੇ ਮੇਹਰ ਭਰਿਆ ਹੱਥ ਰੱਖਣ ਹੌਸਲਾ ਬਖਸ਼ਣ 🙏🏻🙏🏻

  • @prmlove-ds6fv
    @prmlove-ds6fv Місяць тому

    Waheguru ji Rona ni tukda 😢😢😢😢😢 Veer ji nu theek krdo Guru Ramdas Jiyo👏🏻👏🏻👏🏻👏🏻👏🏻

  • @BhupinderSingh-go8qp
    @BhupinderSingh-go8qp 2 місяці тому +3

    ਲੱਖ ਲੱਖ ਦੀ ਲਾਹਨਤਾਂ ਸਾਰੇ ਕਬੱਡੀ ਖਿਡਾਰੀ ਚੁੱਪ ਦੀ ਤਰ੍ਹਾਂ ਬੈਠੇ ਨੇ ਸਾਰੇ ਖਿਡਾਰੀਆਂ ਨੂੰ ਆਪੋ ਆਪਣੀ ਪਈ ਆਂ ਕੋਈ ਇਸ ਵੀਰ ਲਈ ਖੜਾ ਨਹੀਂ ਹੋਇਆ

  • @bhupinderkaur4024
    @bhupinderkaur4024 Місяць тому +1

    ਮਹਾਰਾਜ ਤੁਹਾਡਾ ਭਰੋਸਾ ਬਣਾਈ ਰੱਖਣ

  • @tarsemsinghtarsam1731
    @tarsemsinghtarsam1731 2 місяці тому +11

    ਬਹੁਤ ਦੱਖ ਲੱਗਾ ਜਾਰ ਵੀਰ ਦਾ ਇਹ ਹਾਲ ਦੇਖ ਕਿ ਜਾਨ ਬਚਗੀ ਵਾਹਿਗੁਰੂ ਮੇਹਰ ਕਰੇ

  • @SatpalSingh-ms3hq
    @SatpalSingh-ms3hq 2 місяці тому +3

    ਪਰਮਾਤਮਾ ਵੀਰ ਜੀ ਨੂੰ ਤੰਦਰੁਸਤੀ ਬਖ਼ਸ਼ ਦਿੱਉ ਜੀ🙏

  • @FaraattaTv
    @FaraattaTv 2 місяці тому +6

    Bahut sohni khed c Munda di , Sade area da Sab takra player international player ban chale c . Daso nafrat karna aleo tahnu ki mil gya hun . Rabb hi insaaf karo eh Ardass aa Sadi tan .

  • @vickyvlogs770
    @vickyvlogs770 2 місяці тому +5

    ਧੰਨ ਜਿਗਰਾ ਉਸ ਮਾਂ ਦਾ ❤

  • @GurpreetSingh-cm3oq
    @GurpreetSingh-cm3oq 2 місяці тому +9

    ਵਾਹਿਗੁਰੂ Ji fir oda da hi kardo veer nu. Mehar Bharya Hath Rakhyo Veer Te.

  • @saraotv
    @saraotv Місяць тому +3

    ਮਾਤਾ ਠੀਕ ਹੋ ਜਾਣਾ ਸਾਡੇ ਵੀਰ ਨੇ❤❤

  • @soni3941
    @soni3941 2 місяці тому +8

    Rona aa gya dekh ke mai bhi pray krungi beta jaldi to jaldi thik ho sake parents de Dil te ki beet rhi aa eh feel kr rhi aa ,jina ne vi eh kam kita oh kadi sukhi nhi rehnge

  • @gurvinderghumaan4372
    @gurvinderghumaan4372 2 місяці тому +11

    ਜੇ ਕਰੇਗਾ ਤਰੱਕੀ ਪੁੱਤ ਹੇਟ ਮਿਲੁਗੀ 😢

    • @sukhwantkaur2962
      @sukhwantkaur2962 2 місяці тому

      ਸਹੀ ਕਿਹਾ ਜੀ ,ਮੇਰੇ ਮਨ ਵਿੱਚ ਵੀ ਏਹੀ ਗੱਲ ਆਈ ,ਹੁਣ ਤਾਂ ਮਾਵਾਂ ਪੁੱਤ ਲੁਕਾ ਕੇ ਹੀ ਰੱਖਣ😢

  • @penduvlogger_gh2ob
    @penduvlogger_gh2ob 2 місяці тому +45

    ਸਾਰੇ ਜਾਣੇ ਜਰੂਰ ਮਦਦ ਕਰੋ ਭਰਾ ਦੀ 🙏🏻🙏🏻😭😭

  • @BalwinderKaur-mu9zb
    @BalwinderKaur-mu9zb 2 місяці тому +2

    ਵਾਹਿਗੁਰੂ ਜੀ ਇਸ ਬੱਚੇ ਨੂੰ ਜਲਦ ਤੰਦਰੁਸਤੀ ਬਖਸ਼ਿਸ਼ ਕਰੋ ਜੀ 🙏🙏🙏👏👏👏🤲🤲🤲

  • @amitgoyal9199
    @amitgoyal9199 2 місяці тому +20

    ਵਾਹਿਗੁਰੂ ਜੀ ਇਹ ਵੀਰ ਨੂੰ ਠੀਕ ਕਰੋ ਜਲਦੀ

  • @whaguru2740
    @whaguru2740 2 місяці тому +7

    ਜਾਉਂਦੀ ਰਹੇ ਮਾ ਤੇਰਾ ਹੌਸਲਾ ਬਹੁਤ ਬੜਾ❤

  • @yuvrajkabaddi7437
    @yuvrajkabaddi7437 2 місяці тому +6

    ਬਹੁਤ ਦੁਖ ਦੀ ਗੱਲ ਆ ਬਾਈ ਨਾ ਕੋਈ ਸਰਕਾਰ ਤੋਂ ਸਹਾਇਤਾ

  • @jaibirandkhalasbir
    @jaibirandkhalasbir Місяць тому

    No words mn buhat dukhi ho gaya. Aakhaan ch athroo ah gye dekh ke bacche nu. God bless you beta

  • @rajwinder1968
    @rajwinder1968 2 місяці тому +17

    ਹੀਰੇ ਵਰਗਾ ਪੁੱਤ ਦੁਸ਼ਮਣਾਂ ਨੇ ਕਿਉਂ ਇੱਦਾਂ ਕੀਤਾ ਵਾਹਿਗੁਰੂ ਜੀ ਪੁੱਤ ਨੂੰ ਜਲਦੀ ਠੀਕ ਕਰੋ

  • @kuldeepgarcha-2457
    @kuldeepgarcha-2457 Місяць тому +1

    ਵਾਹਿਗੁਰੂ ਜੀ ਇਸ ਮਾਂ ਦੀਆਂ ਅਰਦਾਸਾਂ ਪੂਰੀਆਂ ਕਰੋ ਜੀ

  • @ParamjitKaur-te2rj
    @ParamjitKaur-te2rj 2 місяці тому +7

    ਵਾਹਿਗੁਰੂ ਜੀ ਆਪ ਹੀ ਹਿੰਮਤ ਦੇਣਗੇ🙏🙏

  • @dosanjhsingh5889
    @dosanjhsingh5889 Місяць тому +1

    ਵਾਹਿਗੁਰੂ ਬਾਜ਼ਾ ਵਾਲਿਆ ਕਰਦੇ ਮੇਹਰ ਆਪਣੇ ਪੁੱਤ ਤੇ 👏🙏🏻ਹੁੱਣ ਤਾ ਬਹੁਤ ਸਮਾ ਕੱਡ ਦਿੱਤਾ ਪਰਿਵਾਰ ਨਾਲੇ ਵੀਰੇ ਨੇ ਨਾਰਕ ਚ 😢, ਜਿਹੜੇ ਗੈਂਗਸਟਰ ਸਮਝਦੇ ਆਪਣੇ ਆਪ ਨੂੰ ਲੈਣ ਬੱਦਲਾ ਇਨਸਾਫ ਦਬਾਉਣ ਸਰਕਾਰ ਤੇ ਪੁਲਿਸ ਕੋਲੋ ਕੋਈ ਉਮੀਦ ਨੀ

  • @davinderdavinder8554
    @davinderdavinder8554 2 місяці тому +7

    ਵਾਹਿਗੁਰੂ ਜੀ 🙏ਮੇਹਰ ਕਰੋ ਵੀਰ ਤੇ ਜਲਦੀ ਠੀਕ ਹੋਜੇ ਵੀਰ🙏

  • @user-xc8xo8vk4k
    @user-xc8xo8vk4k 2 місяці тому +3

    I'm really sad for this innocent boy and his parents. O shera uth jara Te fir ohi jalwa dikha apna badi betab ae dunia teri parwaj dekhan nu. May God bless u bro and grant you speedy recovery

  • @bakhshishsingh5079
    @bakhshishsingh5079 2 місяці тому +25

    ਬਹੁਤ ਵਧੀਆ ਜਾਫੀ ਸੀ ਪਰ ਪਾਪੀ ਲੋਕ ਦੁਸ਼ਮਣ ਬਣ ਗਏ