Why Sandeep Nangal Ambian case needs deeper probe, CBI,NIA? Why Missing motive,only foot operatives!

Поділитися
Вставка
  • Опубліковано 8 лис 2024

КОМЕНТАРІ • 216

  • @harrydhaliwal4997
    @harrydhaliwal4997 2 роки тому +19

    ਬਿਲਕੁਲ ਸੱਚ ਕਿਹਾ ਤੁਸੀਂ ਲੱਖੀ ਭਾਜੀ। ਜਿੰਨਾ ਟਾਇਮ ਸ਼ੂਟਰ ਨਹੀਂ ਫੜੇ ਜਾਂਦੇ । ਓਨਾ ਟਾਇਮ ਸਚਾਈ ਦਾ ਪਤਾ ਨਹੀਂ ਲੱਗਣਾ

  • @mandipmangamanga458
    @mandipmangamanga458 2 роки тому +24

    C.B.I ਦੀ ਜ਼ਾਚ ਹੌਣੀ ਚਾਹੀਦੀ ,ਅਾ . P.P POLice ਗ਼ੋਲ ਮੋਲ ਕਰੀ ਜ਼ਾਦੀ ਸ਼ਹੀ ਗ਼ੱਲ .ਅਾ 🙏🙏

  • @harvindersingh9448
    @harvindersingh9448 2 роки тому +23

    ਪਤਰਕਾਰ ਵੀਰ ਜੀ ਤੁਸੀ ਕੋਸ਼ਿਸ਼ ਜਾਰੀ ਰਖਿਉ ਸੱਚ ਸਾਹਮਣੇ ਲਿਆਉਣ ਲਈ ਜੋ ਖਬਰ ਹੁਣ ਤੱਕ ਆਈ ਦਿਲ ਨੂੰ ਨਹੀ ਲੱਗੀ ਸਾਨੂੰ

  • @sukhchainsingh6469
    @sukhchainsingh6469 2 роки тому +14

    ਲੱਖੀ ਵੀਰੇ ਇਸ ਕਤਲਕਾਂਡ ਵਿੱਚ ਪੁਲਿਸ ਨਾਕਾਮ ਰਹੀ ਹੈ ਤੁਸੀਂ ਸਹੀ ਬੋਲਦੇ ਹੋ ਪੁਲਿਸ ਵੱਲੋਂ ਪੰਜਾਬ ਦੀਆਂ ਸਾਰੀਆਂ ਫੈਡਰੇਸ਼ਨਾਂ ਤੇ ਦਬਾਅ ਦੇਣਾ ਚਾਹੀਦਾ ਫੇਰ ਕਤਲ ਦੀ ਗੁੱਥੀ ਸੁਲਝਾਈ ਜਾ ਸਕਦੀ ਹੈ ਤੁਸੀਂ ਸੰਦੀਪ ਵੀਰੇ ਦੇ ਕਤਲ ਦੀ ਰਿਪੋਰਟ ਬਾਰੇ ਸਹੀ ਜਾਣਕਾਰੀ ਦਿੱਤੀ ਧੰਨਵਾਦ ਲੱਖੀ ਵੀਰੇ🙏🙏🙏🙏🙏🙏🙏🙏

  • @sukhdeeps2180
    @sukhdeeps2180 2 роки тому +37

    ਬਹੁਤ ਸਚਾਈ ਦੇ ਨੇੜੇ ਵਾਲੀਆ ਗੱਲਾ ਕਰਦਾ ਪੱਤਰਕਰ ਬਾਈ ਸਲੂਟ ਆ ਬਾਈ ਜੀ

  • @dhaliwalbys878
    @dhaliwalbys878 2 роки тому +4

    ਬਹੁਤ ਬਹੁਤ ਧੰਨਵਾਦ ਰਿਤੇਸ਼ ਲੱਕੀ ਜੀ ਇਹਨਾਂ ਇਮਾਨਦਾਰ ਤੇ ਸੂਝਵਾਨ ਤੇ ਦਲੇਰ ਪੱਤਰਕਾਰ ਪੰਜਾਬ ਵਿੱਚ ਕੋਈ ਹੋਰ ਨਹੀਂ ਹੈ ਜਿਸ ਦਿਨ ਦਾ ਬਾਈ ਸਨਦੀਪ ਨੰਗਲ ਅੰਬੀਆਂ ਦਾ ਕਤਲ ਹੋਇਆ ਕਬੱਡੀ ਦੇਖਣ ਨੂੰ ਦਿਲ ਨਹੀਂ ਕਰਦਾ ਕਿਉਂਕਿ ਉਹ ਵਰਗੇ ਇਮਾਨਦਾਰ ਤੇ ਸੂਝਵਾਨ ਖਿਡਾਰੀ ਪੈਦਾ ਹੋਣ ਤੇ ਸਦੀਆਂ ਲੱਗ ਜਾਂਦੀਆਂ ਹਨ ਇਸ ਕੇਸ ਵਿੱਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ 😭😭😭😭😭😭😭😭😭

  • @kulwinderbining7866
    @kulwinderbining7866 2 роки тому +1

    ਤੁਸੀਂ ਠੀਕ ਕਿਹਾ ਜੀ ਇਹ ਕੇਸ CBI ਨੂੰ ਦੇਣਾ ਜਰੂਰ ਚਾਹੀਦਾ

  • @SuperTexasking
    @SuperTexasking 2 роки тому +52

    This guy is one of the most respectful journalist.

    • @sukhveersinghbrar5561
      @sukhveersinghbrar5561 2 роки тому +4

      ਇਹ ਸਰਕਾਰ ਵੀ ਮੈਨੂ ਲੱਗਦੀ ਬਸ ਖਤਮ ਹੀ ਆ

    • @DeepSingh-ux2oh
      @DeepSingh-ux2oh 2 роки тому

      Nazaiz mundya nu chak chak k tang kita ja reha..ohne te parche paye jange... jiwe pehla kita janda reha...Asli culprit da pta ni police nu pta hi ni ya kush krna hi ni chaundi...

  • @ramgarhia9945
    @ramgarhia9945 2 роки тому +19

    ਜਿੰਨਾ ਚਿਰ ਗੋਲੀਆਂ ਚਲਾਉਣ ਵਾਲੇ ਨਈ ਪੁਲਸ ਦੇ ਹੱਥ ਲਗਦੇ ਕੁਛ ਨਈ ਪਤਾ ਲਗ ਸਕਦਾ, ਕਿਉਂ ਕਿ ਉਹੀ ਦੱਸ ਸਕਦੇ ਕਿ ਉਨ੍ਹਾਂ ਨੂੰ ਕਿਸ ਬੰਦੇ ਨੇ ਕਿਹਾ ਸੀ ਏਹੇ ਮਾੜਾ ਕੰਮ ਕਰਨ ਲਈ।

    • @Ako582
      @Ako582 2 роки тому +2

      haan but ohna agge supari den wale hor .te Ohna nu supari den wale hor .lambi game hai .hath no aaoune chheti

    • @ramgarhia9945
      @ramgarhia9945 2 роки тому +4

      @@Ako582 ਇਸਤਰ੍ਹਾਂ ਹੀ ਫੜੇ ਜਾਣਗੇ। ਸੁਪਾਰੀ ਕਿਨੇ ਦਿੱਤੀ, ਫਿਰ ਉਨ੍ਹਾਂ ਤੋਂ ਪੁੱਛਗਿੱਛ, ।

    • @HarryC786
      @HarryC786 2 роки тому

      Oh nee Farr hone, chathe nu farro

  • @hardeepkang3772
    @hardeepkang3772 2 роки тому +1

    CBI ਜਾਂਚ ਹੋਣੀ ਚਾਹੀਦੀ ਨਹੀਂ ਤਾਂ ਬਸ ਕੇਸ ਬੰਦ ਹੋ ਜਾਣਾ

  • @mohitahlawat5666
    @mohitahlawat5666 2 роки тому +32

    Ur hard work is underappreciated ....u deserve an national status for news nd stories narration...which gives kind of vision in mind...i mean full picture circulates in mind perfectly alive.. 👍

  • @Jija302
    @Jija302 2 роки тому +11

    No.1 Journalist.. salute To u Sir

  • @harpeetsingh6048
    @harpeetsingh6048 2 роки тому +1

    ਵੀਰ ਜੀ ਜੋਰ ਲਾਕੇ ਰੱਖੇਅੋ ਸਚਾਈ ਸਾਹਮਣੇ ਆਉ ਗੀ ਜੇ ਵੀਰ ਜੀ ਐਸੇ ਤਰਾ ਤੁਸੀਂ ਜੋਰ ਲਾਉਗੇ ਵੇਰੀ ਗੁੱਡ ਵਾਈ ਜੀ ਬਿਲ ਕੁਲ ਸਚਾਈ ਦੱਸ ਰਿਹਾ ਹੈ

  • @FaraattaTv
    @FaraattaTv 2 роки тому +1

    Bai ji tusi bahut sehi keha , CBI Jhanch honi chihda , true journalism

  • @sukhdeepsingh-ku3fc
    @sukhdeepsingh-ku3fc 2 роки тому +8

    ਅਸਲੀ ਦੋਸ਼ੀ north fed ਵਾਲੇ ਹੀ ਨੇ ! ਅੱਜ ਮੇਰੀਆਂ ਗੱਲਾਂ ਦਾ ਯਕੀਨ ਨਹੀਂ ਹੋਣਾ 😔😔! ਕਿਉਂਕਿ ਜਿਸ ਦਿਨ ਦੀ mlk ਬਣੀ ਸੀ ਓਸੇ ਦਿਨ ਤੋਂ sandeep 22 ਚੱਠਾ, ਸਬਾ ਥਿਆੜਾ ਤੇ ਉਹਨਾਂ ਦੀ fed ਦੇ ਨਿਸ਼ਾਨੇ ਤੇ ਸੀ ! ਤੇ ਇਹਨਾਂ ਦੀ fedration ਫੇਲ ਹੋ ਰਹੀ ਸੀ ਤਾਂ ਕਰਕੇ 22 ਦਾ ਕਤਲ ਕਰਵਾ ਦਿੱਤਾ 😔😔! ਚੱਠੇ ਹੋਰਾਂ ਨੂੰ ਪੁਸ਼ੋ ਤੇ ਫੜੋ 😠😠

    • @singhisking7133
      @singhisking7133 2 роки тому

      Bai es federation de match hi nahi hone chahide Punjab ch.

  • @dharampreetsingh1036
    @dharampreetsingh1036 2 роки тому +9

    Very through and detailed report ritesh paaji …… snover dhillon has a very shady image in brampton he run a restaurant named pind balluchi in brampton. Keep the good work ritesh paaji 👍

  • @premsandhu1031
    @premsandhu1031 2 роки тому

    ਬਹੁਤ।ਵਧੀਆ ਤੱਥਾਂ ਤੇ ਅਧਾਰਤ ਰਿਪੋਰਟ ਹੁੰਦੀ।ਏ ਵੀਰ ਜੀ ਦੀ 👍👍👍👍👍👍

  • @jassi241.
    @jassi241. 2 роки тому +20

    ਬਹੁਤ ਵਧੀਆ ਬੋਲਦੇ ਹੋ ਤੁਸੀਂ.......

  • @binderbuttar2521
    @binderbuttar2521 2 роки тому

    ਸੂਲਟ ਆ ਵੀਰ ਜੀ ਮੈਂ ਤੁਹਾਡੇ ਹਰ ਰਿਪੋਰਟਾਂ ਬਹੁਤ ਹੀ ਧਿਆਨ ਨਾਲ ਸੁਣਦਾ ਹਾਂ ਵੀਰ ਤੇਰੀ ਰਿਪੋਟ ਨਾਲ ਸੱਚ ਸਾਹਮਣੇ ਆਵੇਗਾ

  • @Gurdeep.pro-2017
    @Gurdeep.pro-2017 2 роки тому +16

    ਭਰਾਵਾ ..ਤੂੰ ਵੀ ਸਰਖਿਆ ਰੱਖ ..ਵਾਹਲੀਆਂ ਤੱਤੀਆਂ ਰਿਪੋਰਟ ਲਈ ....ਪੰਜਾਬ ਚ ਬੰਦਾਂ ਮਾਰਨਾ ਕੁੱਤੇ ਤੋਂ ਵੀ ਸੋਖਾ..

  • @babblysidhu5273
    @babblysidhu5273 2 роки тому +1

    ਵੱਡੇ ਮਗਰਮੱਛਾਂ ਨੂੰ ਫੜਨਾ ਚਾਹੀਦਾ

  • @Major.Singh69
    @Major.Singh69 2 роки тому +4

    ਬਾਹੁਤ ਹੀ ਪੁਖਤਾ ਜਾਣਕਾਰੀ ਹੁੰਦੀ ਆ ਇਸ ਚੈਨਲ ਤੇ ,,, ਇਹ ਹੁੰਦੀ ਆ ਸਹੀ ਪੱਤਰਕਾਰੀ ,

  • @GurmeetSingh-oc1sn
    @GurmeetSingh-oc1sn 2 роки тому +6

    ਲੱਖੀ ਜੀ ਗਰੇਟ ਮੈਨ ਵੈਰੀ ਗੁੱਡ ਪੱਤਰਕਾਰੀ ਵ ਰਿਪੋਟਿਗ ✌✌

  • @BaljeetSingh-xt4cc
    @BaljeetSingh-xt4cc 2 роки тому +3

    Great job paji
    Jini gall di gahraii takk tuci janda o kash punjab police v java Tan ena time na laga case solve hon takk

  • @Amarpreet-Singh-Dhindsa
    @Amarpreet-Singh-Dhindsa 2 роки тому +1

    Great reporting sir...keep up the good work👍🏼👍🏼👍🏼

  • @JaySinghIsImmature
    @JaySinghIsImmature 2 роки тому +7

    Ritesh Ji: Today, Punjab Police arrested Karan Ghuman but NO news agency is giving a proper report ... ਆਸ ਹੈ ਕਿ ਖੱਬਰ ਅੱਛੀ ਤਰ੍ਹਾਂ ਤੁਸੀਂ ਪੇਸ਼ ਕਰੋਗੇ ਜੀ 🙏

    • @LalitKumar-jv7ii
      @LalitKumar-jv7ii 2 роки тому

      Karan ghuman dirba cup wala bai h kya

    • @luckymannz3148
      @luckymannz3148 2 роки тому +1

      @@LalitKumar-jv7ii hnji…. Dirba wala karan ghuman…. Arrested by dirba police….. Elections vich Bhagwant mann de road show ch koi chkkr pya c… not related to nangal ambian case

    • @LalitKumar-jv7ii
      @LalitKumar-jv7ii 2 роки тому +1

      @@luckymannz3148 ok veer ji

  • @gagansadhra2691
    @gagansadhra2691 2 роки тому +1

    Bilkul nirpakh report bnai veer ji...good job veer....

  • @sukhjindergill4345
    @sukhjindergill4345 2 роки тому +4

    Very good brother keep it up god bless you great job salute to you for this noble work for humen being you have approved that lion is always a lion

  • @gogisingh5111
    @gogisingh5111 2 роки тому +1

    I'm agree with you bhaji. Very intelligent report thanks

  • @RavinderSingh-xw5dj
    @RavinderSingh-xw5dj 2 роки тому +2

    ਬਾਈ ਜੀ ਇਹ ਸਾਰਾ ਕੰਮ ਦੂਸਰੀ ਫੈਡਰੇਸ਼ਨਸ ਨੇ ਹੀ ਕਰਵਾਇਆ ਬਿਲਕੁਲ ਜਾਂਚ ਹੋਣੀ ਚਾਹੀਦੀ ਆ

  • @ssingh4432
    @ssingh4432 2 роки тому +1

    ਲੱਖੀ ਵੀਰ ਬਹੁਤ ਵਧੀਆ ਜਾਣਕਾਰੀ ਵਾਰੇ thanks
    ਲੱਖੀ ਸੰਨਦੀਪ ਦੇ ਕਾਤਲਾ ਵਾਰੇ ਅਵਾਜ ਬੁਲੰਦ ਕਰਦੇ ਰਹੋ , cm ਮਾਨ ਨੇ ਜਿਸ ਦੁਨ ਸੌਹ ਖਾਦੀ ਉਸੇ ਦਿਨ ਦੀ ਵਾਰਦਾਤ ਆ ਪਰ ਉਸ ਦਾ ਕੋਈ ਬਿਆਨ ਨਹੀ ਆਇਆ , ਮਾਨ ਸਾਹਿਬ ਨਕਲੀ ਭਗਤ ਸਿੰਘ ਨਾ ਬਣੋ ਅਸਲੀ ਬਣੋ ਸਾਡਾ ਭਗਤ ਸਿੰਘ ਸੀ ਸੰਨਦੀਪ ਅੰਬੀਆ ਉਸ ਦੇ ਕਾਤਲਾ ਫੜਨ ਲਈ ਕੜੜੇ ਹੁਕਮ ਯਾਰੀ ਕਰੋ ਨਹੀ ਤੁਹਾਡੇ ਤੇ ਬਹੁਤ ਵੱਡਾ ਧੱਬਾ ਹੋਵੇ ਗਾ ਤੁਹਾਡੇ cm ਬਣਦੇ ਸਾਰ ਪਹਿਲਾ ਕਤਲ ਕਰਕੇ ਤੁਹਾਨੂੰ ਗੈਗਸਟਰਾ ਨੇ ਤੋਹਫਾ ਦਿੱਤਾ , ਉਹ ਬਚਣੇ ਨੀ ਚਾਹੀਦੇ, ਲੱਕੀ ਜੀ 🙏👍❤️

  • @enthamoment
    @enthamoment 2 роки тому +10

    Very good information!! Keep up the good work 💪🏽

  • @arunchoudhary2487
    @arunchoudhary2487 2 роки тому

    Thanks sir for your reporting sir 🙏🙏

  • @rishigill2659
    @rishigill2659 2 роки тому +1

    Great report

  • @KuldeepSingh-ly5me
    @KuldeepSingh-ly5me 2 роки тому +3

    Waheguru Ji 🙏 Kirpa krn 🙏

  • @sarabjitdhaliwal4388
    @sarabjitdhaliwal4388 2 роки тому +3

    Salute to you for to tell the truth

  • @kamaljitsingh3111
    @kamaljitsingh3111 2 роки тому +6

    Good job Sir ji...👍👍👍

  • @indo-canadianchefwalia2603
    @indo-canadianchefwalia2603 2 роки тому +1

    Sir Your information about snover Dhillon character is correct…..
    I appreciate for your information.

  • @pardeepmakkar1739
    @pardeepmakkar1739 2 роки тому +1

    Good job👍👍👍 love❤ you

  • @ravinderkataria2436
    @ravinderkataria2436 2 роки тому +4

    Great job sir,appriciate you always 🙏🙏

  • @mukeshgautam7532
    @mukeshgautam7532 2 роки тому +1

    ਰਿਤੇਸ਼ ਜੀ ਪੰਜਾਬੀ ਦੀ ਆਮ ਕਹਾਵਤ ਹੈ ਕਿ ਮੁੰਹ ਖਾਵੇ ਤੇ ਅੱਖ ਸ਼ਰਮਾਵੇ। ਇਹੀ ਹਾਲ ਸਾਡੇ ਅਫ਼ਸਰ ਲਾਬੀ ਅਤੇ ਲੀਡਰਾਂ ਤੇ ਲਾਗੂ ਹੁੰਦਾ ਹੈ ਅੰਦਰ ਖਾਤੇ ਕੀ ਚਲਦਾ ਇਹ ਤੁਸੀ ਲੋਕ ਸਾਡੇ ਵਰਗੀ ਆਮ ਜਨਤਾ ਤੋ ਵੱਧ ਜਾਣਦੇ ਹੋ

  • @inderpreetsidhu
    @inderpreetsidhu 2 роки тому +6

    Ritesh always find in depth stories in every crime scene. Really appreciate your point of view.

  • @Sing-ek2ed
    @Sing-ek2ed 2 роки тому +2

    Salute ah vadde bhai ji tuhaade kamm nu, ehnu kehnde ah lattah ch jaan wala journalist 👏

  • @jaipalsingh492
    @jaipalsingh492 2 роки тому +1

    Bilkul shi sir great job

  • @harpreetkaur837
    @harpreetkaur837 2 роки тому +3

    Appreciate your work

  • @davinderjitsroay2241
    @davinderjitsroay2241 2 роки тому

    Bilkul sahi veer ji C.B.I jach honi chaidi aa

  • @ਹਰੀਗੜ੍ਹਗੇਹਲਾਵਾਲੇ

    ਜਿੱਨਾ ਨੇ ਗੋਲੀਆ ਚਲਾਈਆ ਨੇ ਉਹਨਾ ਨੂੰ ਫੜੋ ਫੇਰ ਪਤਾ ਲੱਗੂ ਕਿਸ ਦੇ ਕਹਿਣ ਤੇ ਹੋਇਆ ਏ

  • @KulwinderSingh-co8ut
    @KulwinderSingh-co8ut 2 роки тому +1

    Thanks sir I salute you this is correct news you are brave and good knowledge

  • @pirtpalsingh5045
    @pirtpalsingh5045 2 роки тому +1

    ਤੁਸੀਂ ਅਾਪਣਾ ਕੰਮ ਬੜੀ ੲਿਮਾਨਦਾਰੀ ਨਾਲ ਕਰ ਰਹੇ ਓ ਅੱਗੇ ਕੀ ਹੋਣਾ ਰੱਬ ਜਾਣਦਾ ਪਹਿਲਾਂ ਕਦੇ ੲਿਨਸਾਫ ਹੋੲਿਅਾ ਅਾਪਣੇ ਅੱਧ ਵਿਚਾਲੇ ਜਾਂਚਾ ਰਹਿ ਜਾਂਦੀਅਾਂ ਸਮਾਂ ਪੈਕੇ ਲੋਕ ਵੀ ਪਿੱਛੇ ਹਟ ਜਾਂਦੇ ਅਾ ਜੀਹਦਾ ਚਲਿਅਾ ਗਿਅਾ ਦੁੱਖ ਤਾਂ ਓਹਦਾ ੲੀ ਰਹਿ ਜਾਣਾ ਪਰਿਵਾਰ ਨੂੰ ਜੀਅ ਨੀ ਮਿਲਣਾ ਬੱਸ

  • @parveshdalal3586
    @parveshdalal3586 2 роки тому +1

    CBI jach honi chaye

  • @user-ov3cs3bv1w
    @user-ov3cs3bv1w 2 роки тому

    Thnxx lakhi sir🙏🙏🙏🙏

  • @tegbirsingh909
    @tegbirsingh909 2 роки тому +2

    Definitely good work so far by ratesh lucky 👍👍👍👍✊

  • @deepskin10
    @deepskin10 2 роки тому +3

    Hor bande haige magar pakka. Naale hor federations vi involved honiya

  • @chenabrangh9763
    @chenabrangh9763 2 роки тому +6

    Sandeep dy qatal wich Surjan Chatha Jo ik federation chala raya a. Ohday kolu pooch ghich hony cahi di a. Menu oh banda Mashkook lagda a. (Sandeep fan from punjab pakistan 🇵🇰)

  • @shahidhusain3553
    @shahidhusain3553 2 роки тому +2

    Sir, can you please speak up in Hindi also during story?

  • @GurpreetSingh-qz1jh
    @GurpreetSingh-qz1jh 2 роки тому +1

    CBI hi right km kr skdi a sandeep nangl ambia nu insaf davao

  • @sukhdeepsingh-ku3fc
    @sukhdeepsingh-ku3fc 2 роки тому

    ਤੁਸੀਂ ਬਿਲਕੁਲ ਸੱਚ ਕਿਹਾ ਜੀ ! ਕੋਈ ਇਨਸਾਫ਼ ਨਹੀਂ ਮਿਲਣਾ 😔😔! ਹਮੇਸ਼ਾ ਦੀ ਤਰ੍ਹਾਂ ਇਹ case ਵੀ ਬੰਦ ਹੋ ਜਾਣਾ ! ਕਿਉਂਕਿ ਪੰਜਾਬ ਚ ਰਿਵਾਜ਼ ਬਣ ਗਿਆ ਹੈ ਕੇ ਛੋਟੇ ਮੋਟੇ ਬਦਮਾਸ਼ਾਂ ਨੂੰ ਪੁਲਿਸ ਫੜ ਲੈਂਦੀ ਏ ਤੇ ਵੱਡੇ ਮਗਰਮੱਛ ਬਚ ਜਾਂਦੇ ਨੇ 😠😠! ਤੇ ਇਹ ਚਲਦਾ ਰਹੇਗਾ ! ਅਸਲੀ ਦੋਸ਼ੀ ਤਾਂ ਸੰਦੀਓ 22 ਦੇ ਵਿਰੋਧੀ ਪਾਰਟੀ north fed, ਚੱਠੇ ਵਰਗੇ ਹੀ ਨੇ ! ਤੇ ਸਭ ਉਹਨਾਂ ਤੇ ਪਰਦੇ ਪਾ ਰਹੇ ਨੇ ! ਉਹਨਾਂ ਦਾ bchaa ਕਰ ਰਹੇ ਨੇ ! ਇਸੇ ਕਰਕੇ ਕਾਨੂੰਨ ਨੂੰ ਅੰਧਾ ਕਿਹਾ ਜਾਂਦਾ 👎👎! ਜੇਲ ਚ ਬੈਠੇ group ਕਤਲ ਦੀ ਜਿੰਮੇਵਾਰੀ ਲੈ ਲੈਂਦੇ ਨੇ ਤੇ case ਰਫ਼ਾ ਦਫ਼ਾ ਕਰ ਦਿੱਤਾ ਜਾਂਦਾ ਏ ! ਯਾਦ ਰੱਖੋ ਕੱਲ ਨੂੰ ਇਹ ਘਟਨਾ ਹੋਰਾਂ ਨਾਲ ਵੀ ਹੋਣ ਗਿਆਂ 😔😔! ਤੇ ਉਦੋਂ ਨੂੰ ਬਹੁਤ ਦੇਰ ਹੋ ਜਾਣੀ ਏ ! ਸ਼ਰਮ ਆਉਂਦੀ ਏ ਸਾਡੇ ਕਾਨੂੰਨ ਤੇ ! ਇਹ ਤਾਂ ਮੋਹਰੇ ਨੇ, ਅਸਲੀ ਖੇਡ ਤਾਂ ਕਬੱਡੀ ਦੇ ਘੜੱਮ ਚੌਧਰੀ ਹੀ ਨੇ ਜੋ ਕੇ ਆਜ਼ਾਦ ਨੇ ਤੇ ਰਹਿਣ ਗੇ ਵੀ 😠😠! ਇਥੇ ਸੱਚ ਬੋਲਣ ਵਾਲੇ ਨੂੰ ਬੇਵਕੂਫ ਸਮਜ਼ ਕੇ ਮਰਿਆ ਜਾਂਦਾ ! Shame 2 our system

  • @shammikumar7800
    @shammikumar7800 2 роки тому

    Sat shri akal lakhi pagi

  • @sammysingh1178
    @sammysingh1178 2 роки тому +1

    Really appreciate ur work sir . Respectful journalist ❤️🙏

  • @seerasidhu1859
    @seerasidhu1859 2 роки тому +1

    Salute you sir ji

  • @Ekroopsangha07
    @Ekroopsangha07 2 роки тому

    Good job

  • @sukhakhanpuria8724
    @sukhakhanpuria8724 2 роки тому +2

    ਲੱਕੀ is good man

  • @gurchransingh5674
    @gurchransingh5674 2 роки тому

    ਬਹੁਤ ਵਧੀਆ ਵੀਰ ਰਿਤੇਸ਼ ਲੱਕੀ ਜੀ

  • @morjaat5041
    @morjaat5041 2 роки тому

    आपकी सारी विडियो बढ़िया होती हैं

  • @seerasidhu1859
    @seerasidhu1859 2 роки тому

    Very good information sir ji.

  • @bittuchambal3008
    @bittuchambal3008 2 роки тому

    Good report paaji🙏🙏🙏🙏

  • @Punjzaabi_guy_
    @Punjzaabi_guy_ 2 роки тому

    Cbi inquiry is must

  • @baldevraj6777
    @baldevraj6777 2 роки тому

    Bhaji good information 👍👍👍👍👍👍

  • @pawangill7037
    @pawangill7037 2 роки тому +2

    He is ravish kumar of punjabi media

  • @gurpyarsingh1128
    @gurpyarsingh1128 2 роки тому

    22 ji sahi gall aa janch honi chahida

  • @sidhu3869
    @sidhu3869 2 роки тому

    U r respectfully journalist

  • @wakhraswag6273
    @wakhraswag6273 2 роки тому +1

    Hats off to your research veer. Menu lga c k tuc snover da research nai kroge. But honestly worth to watch your videos. Always. Even i met him many time. But you dig way deep bro. To find out. 👍👍👍

  • @immigrationadviser4711
    @immigrationadviser4711 2 роки тому +1

    He does his homework very well, well done.

  • @harvindersingh9448
    @harvindersingh9448 2 роки тому

    Very nice news

  • @bindashergill8905
    @bindashergill8905 2 роки тому +4

    Rab kadi maaf nahi karu una nu jina kabaadi da hira sandeep kho leAa shote shote bache deakh k rona aa janda

  • @premsandhu1031
    @premsandhu1031 2 роки тому

    Top class report

  • @khushaldutta9991
    @khushaldutta9991 2 роки тому +1

    Good job bro

  • @harpreetkaur837
    @harpreetkaur837 2 роки тому +1

    My favorite and a true Punjabi. Dangerous game of Drugs ans should be taken seriously . It is killing the spirit of Punjab

  • @RajuRaju-cu2we
    @RajuRaju-cu2we 2 роки тому +1

    U r right sir

  • @guntashbrar1279
    @guntashbrar1279 2 роки тому

    Very good information 👍👍

  • @babbllamme6052
    @babbllamme6052 2 роки тому +1

    God job sir g👍

  • @DeepaSingh-kj3mm
    @DeepaSingh-kj3mm 2 роки тому

    Veer bouth vadea very good vedo

  • @ਹਸਤਿੰਦਰਸਿੰਘਭਾਕਰ

    You has good knowledge with story telling specialty

  • @longhauler5462
    @longhauler5462 2 роки тому +1

    Very good sir

  • @anmolkayal9937
    @anmolkayal9937 2 роки тому

    aapki report sunne me bahut mza aata h

  • @mrpaulpal
    @mrpaulpal 2 роки тому

    Thanks sir ji

  • @samandeepmundi9818
    @samandeepmundi9818 2 роки тому +1

    Good job bro.

  • @goldykhangura2063
    @goldykhangura2063 2 роки тому

    your great 👍🏻👍🏻

  • @bannybirdi6135
    @bannybirdi6135 2 роки тому

    ਕਹਾ ਗਾ best ਪੱਤਰਕਾਰਤਾ ।ਇਹ ਹੁੰਦੀ ਆ

  • @Singhsohi91
    @Singhsohi91 2 роки тому

    Bai ji tuhadi gal hamesha sahi hundi keep it up bro

  • @goldycheema1592
    @goldycheema1592 2 роки тому

    👌👌👌🙏🙏🙏

  • @elpelon4516
    @elpelon4516 2 роки тому

    Bilkul sahi keha snover dhillon to upar v kyi lok honge is sabb piche

  • @BaljinderSingh-mh5gu
    @BaljinderSingh-mh5gu 2 роки тому

    You are right

  • @inderjitdhillon9610
    @inderjitdhillon9610 2 роки тому

    Ritesh lakhi ji that's what we are waiting for some highly connected people are being ignored and cover up game is going on

  • @KabootarMalwaclub
    @KabootarMalwaclub 2 роки тому +1

    Ryt ji jdo police te pressure paune aa oh adhe jehde made mote hunde aa ohna te case pa dindi aa wadde magarmach bach jande aa

  • @punjabiuniversitygeteducat71
    @punjabiuniversitygeteducat71 2 роки тому +1

    Ontartio booth pachra laka hai....sirf Vancouver standard da shar hai

  • @babbusingh7963
    @babbusingh7963 2 роки тому

    Right information

  • @amritsingh5961
    @amritsingh5961 2 роки тому

    You are doing very hardwork sir gud report 👍👍👍👍

  • @surinderjohal7258
    @surinderjohal7258 2 роки тому

    Salut your job

  • @rockychaudhary4483
    @rockychaudhary4483 2 роки тому

    Good bai ji