ਇੱਥੇ ਕੀਤਾ ਸੀ ਬਾਬੇ ਨਾਨਕ ਨੇ ਸੱਚਾ ਸੌਦਾ Gurdwara Sacha Sauda Pakistan Punjabi Travel Couple Ripan Khushi

Поділитися
Вставка
  • Опубліковано 2 січ 2025

КОМЕНТАРІ • 715

  • @goodhealthsecrets3686
    @goodhealthsecrets3686 Рік тому +22

    ਮੇਰਾ ਵੀ ਦਿਲ ਕਰਦਾ ਬਾਬਾ ਤੇਰਾ ਨਨਕਾਣਾ ਦੇਖਣ ਨੂੰ
    ਰਿਪਨ ਖੁਸ਼ੀ ਜੀ ਬਹੁਤ ਵਧੀਆ ਜੀ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਸਾਨੂੰ ਘਰ ਬੈਠੇ ਕਰਵਾਏ

  • @JagtarSingh-wg1wy
    @JagtarSingh-wg1wy Рік тому +73

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਸੱਚਾ ਸੌਦਾ ਸਾਹਿਬ ਜੀ ਦੇ ਦਰਸ਼ਨ ਕਰਵਾ ਕੇ ਬਹੁਤ ਵਧੀਆ ਕੀਤਾ ਹੈ ਜੀ ਅਬੀਰਾ ਖਾਨ ਨਾਲ ਵੀ ਮੁਲਾਕਾਤ ਵਿਖਾਉ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

    • @darshansinghsingh9
      @darshansinghsingh9 Рік тому +9

      Hanji me v keha c Abeera khan Madam nu jarur milvao pl........

    • @RamChandra-vs8bt
      @RamChandra-vs8bt Рік тому

      ​@@darshansinghsingh9😢😢a😢😢😢😢😮😮😮😢😢u

    • @charanjeetdung
      @charanjeetdung Рік тому

      ​@@darshansinghsingh9❤😊
      Namaste

    • @brarsingh6830
      @brarsingh6830 Місяць тому

      ਧੰਨਵਾਦ ਗੁਰੂ ਸਾਹਿਬ ਜੀ ਦੀਆਂ ਪੁਰਾਣੀਆਂ ਦਸਾਂ ਦੇ ਦੁਕਾਨ ਤੇ ਬਹੁਤ ਬਹੁਤ ਧੰਨਵਾਦ

  • @manpreetsinghgrewal530
    @manpreetsinghgrewal530 Рік тому +4

    ਜੇ ਸੈਮੀ ਵੀ਼ਰ ਜੋ ਪਾਕਿਸਤਾਨ ਤੋਂ ਨੇ ਉਨਾਂ ਦਾ ਬਹੁਤ ਬਹੁਤ ਧੰਨਵਾਦ ਜੋ ਵੀਰ ਸਾਡੇ ਲਈ ਸਾਰਿਆਂ ਦਾ ਦਿਲੋ ਧੰਨਵਾਦ ਕਰਦੇ ਹਾਂ

  • @NeAbhijot
    @NeAbhijot Рік тому +2

    ਢਿੱਲੋਂ ਬਰਾੜ ਰਿਪਨ ਖੁਸ਼ੀ ਸਭ ਨੂੰ ਸੱਤ ਸੀ੍ ਅਕਾਲ ਵੱਲੋ ਦਾਨਗੜ੍ਹ ਬਰਨਾਲਾ

  • @harnekmalla8416
    @harnekmalla8416 Рік тому +12

    ਪਾਕਿਸਤਾਨ ਦੇ ਪੰਜਾਬ ਦੇ ਪੰਜਾਬੀ ਵੀ ਦਿਲਦਾਰ ਬੰਦੇ ਨੇ ਜਿਹੜਾ ਰਿਪਨ ਖੁਸ਼ੀ ਨੂੰ ਪੂਰਾ ਸਹਿਯੋਗ ਕਰ ਰਹੇ ਨੇ ਅੱਜ ਦਾ ਬਲੌਕ ਵੀ ਚੰਗਾ ਲੱਗਾ,, ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏

  • @Harinderpalsingh1998
    @Harinderpalsingh1998 Рік тому +3

    ਸਾਡੇ ਵਾਲਿਆ ਤੋਂ ਪਾਰ ਵਾਲੇ ਚੰਗੇ ਨੇ ਜਿਹਨਾ ਨੇ ਪੁਰਾਤਣ ਇਮਾਰਤਾਂ ਦੀ ਸਾਂਭ ਸੰਭਾਲ ਕੀਤੀ ਹੋਈ ।।।।।। ਵਾਹਿਗੁਰੂ ਜੀ 🙏🙏🙏🙏🙏

  • @gurmeetmangat279
    @gurmeetmangat279 Рік тому +8

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨ ਛੋਹ ਪ੍ਰਾਪਤ ਗੁਰਦੁਆਰਾ ਸੱਚਾ ਸੌਦਾ ਸਾਹਿਬ ਜੀ ਦੇ ਦਰਸ਼ਨ ਕਰਕੇ ਨਿਹਾਲ ਹੋਂਗੇ ਜੀ 🙏🙏

  • @bharatsidhu1879
    @bharatsidhu1879 Рік тому +3

    ਬਹੁਤ ਬਹੁਤ ਧੰਨਵਾਦ ਤੁਹਾਡਾ ਰਿਪਨ ਬਾਈ ਜੀ ਅੱਤੇ ਖੁਸ਼ੀ ਜੀ , ਗੁਰਦੁਆਰਾ ਸੌਦਾ ਸਾਹਿਬ ਦੀ ਯਾਤਰਾ ਕਰਾਉਣ ਲਈ । ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ।

  • @parwinderkumarparwinder2457
    @parwinderkumarparwinder2457 Рік тому +13

    , ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਪਾਕਿਸਤਾਨ ਵਾਲੇ ਵੀਰਾਂ ਤੇ ਰਿਪਨ ਬਾਈ ਜੀ ਖੁਸ਼ੀ ਭੈਣ ਤਹਾਡੇ ਸਾਰਿਆਂ ਤੇ ਚੜ੍ਹਦੀ ਕਲਾ ਰੱਖੇ 🙏

  • @ਬਲਦੇਵਸਿੰਘਸਿੱਧੂ

    ਬਹੁਤ ਵਧੀਆ ਵਲੌਗ ਜੀ ਪਾਕਿਸਤਾਨੀ ਭਾਈ ਬਹੁਤ ਸਾਥ ਦੇ ਰਹੇ ਨੇ ਆਪ ਦਾ ਚੜ੍ਹਦੀ ਕਲਾ ਰਹੇ ਜੀ।

  • @kanwarjeetsingh3495
    @kanwarjeetsingh3495 Рік тому +6

    ਰਿਪਨ ਖੁਸ਼ੀ ਦਾ ਧੰਨਵਾਦ ਅੱਜ ਗੁਰੂਦਵਾਰਾ ਸੱਚਾ ਸੌਦਾ ਸਾਹਿਬ ਦੇ ਬੜੇ ਸੋਹਣੇ ਦਰਸ਼ਨ ਕਰਵਾਏ । ਬੜੀ ਚੰਗੀ ਗੱਲ ਹੈ ਕਿ ਪਾਕਿਸਤਾਨ ਵਿੱਚ ਸਾਰੇ ਗੁਰਧਾਮ ਪੁਰਾਣੇ ਰੂਪ ਵਿੱਚ ਸੰਭਾਲ ਕੇ ਰੱਖੇ ਹਨ ।

    • @SukhaSingh-ol7rs
      @SukhaSingh-ol7rs Рік тому

      ਕਈ ਗੁਰਦੁਆਰਿਆਂ ਦਾ ਬੁਰਾ ਹਾਲ ਵੀ ਨਿਸਾਨ ਸਿੰਘ ਅਸਟ੍ਰੇਲੀਆ ਦੇ ਵਲੋਗ ਵੇਖੋ

  • @ramangrewal6053
    @ramangrewal6053 Рік тому +8

    Lehnde punjab de veera de dila vich cherhde punjab lai ena payar satkar dekh bhut khushi hundi hai waheguru ji tuhanu chardikala bakhshan 🙏🙏👌👏👏

  • @janakkumar3275
    @janakkumar3275 Рік тому +2

    ਰਿਪਨ ਜੀ ਇਹ ਬਹੁਤ ਵਦੀਆ ਗੱਲ ਹੈ ਕੇ ਇਹਨਾਂ ਨੇ ਪੁਰਾਤਨ ਵੇਰਾਸਿਤ ਸਾਬ ਕੇ ਰੱਖੀ ਹੈ.... ਇਹ ਗੁਰੂਦਵਾਰੇ ਸਾਹਿਬ ਛੋਟੇ ਨਹੀਂ ਹਨ ਅਸੀਂ ਲੋਕ ਹੀ ਬਹੁਤ ਛੋਟੇ ਹਾਂ. ਅਸੀਂ ਆਪਣੇ ਪੰਜਾਬ ਦੇ ਗੁਰੂਦਵਾਰੇ ਦੇਖੋ ਕੋਈ ਵੀ ਪੁਰਾਤਨ ਇਮਾਰਤ ਛੱਡੀ ਨਹੀਂ.

  • @MuhammadShahid-ec9tt
    @MuhammadShahid-ec9tt Рік тому +7

    Allah pak Punjabi couple ko Pakistan main bohat khushian aur mohbat de

  • @KamalSingh-dl6yc
    @KamalSingh-dl6yc Рік тому +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਪਾਕਿਸਤਾਨ ਵਾਲੇ ਵੀਰਾਂ ਤੇ ਰਿਪਨ ਬਾਈ ਜੀ ਖੁਸ਼ੀ ਭੈਣ ਤਹਾਡੇ ਸਾਰਿਆਂ ਤੇ ਚੜ੍ਹਦੀ ਕਲਾ ਰੱਖੇ

  • @Sarbjitsingh716
    @Sarbjitsingh716 Рік тому +3

    Nasar béer ji me world vicho sab to jyada Pakistan nu pyar karda ha sade vad vadere layalpur to india aye c I love Pakistan naseer beer mera pakistan dekhan nu bahut dil karda h

  • @harbhajansingh8872
    @harbhajansingh8872 Рік тому +26

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏🙏 ਵਾਹਿਗੁਰੂ ਜੀ ❤❤

  • @inderpalsingh7720
    @inderpalsingh7720 Рік тому +1

    ਵੀਰ ਜੀ ਅਤੇ ਭਾਭੀ ਜੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਾਡਾ ਪਿੰਡ ਰਾਵਲਪਿੰਡੀ ਜ਼ਰੂਰ ਦਿਖਾਇੳ 🙏

  • @bsbeantsharma
    @bsbeantsharma Рік тому +8

    ਬਹੁਤ 2 ਧੰਨਵਾਦ ਜੀ, ਘਰ ਬੈਠਿਆਂ ਨੂੰ ਉਹ ਸਭ ਕੁਝ ਦਿਖਾ ਰਹੇ ਹੋ ਜਿਹੜਾ ਕਦੇ ਸੋਚਿਆ ਵੀ ਨਹੀਂ ਸੀ।
    ਖਾਸ ਕਰਕੇ ਨਾਸਿਰ ਵਰਗੇ ਵੀਰ ਭਰਾਵਾਂ ਦਾ ਮਿੱਠ ਬੋਲੜਾ ਸੁਭਾਅ ਅਤੇ ਹਰ ਵਕਤ ਇੰਨਾ ਦੇ ਹੱਸਦੇ ਖੇਡਦੇ ਚਿਹਰਿਆਂ ਨੂੰ ਵੇਖ ਇੰਝ ਲਗਦਾ ਹੈ ਜਿਵੇਂ ਇੰਨਾ ਨੂੰ ਲੰਬੇ ਸਮੇਂ ਤੋਂ ਜਾਣਦੇ ਹੋਈਏ ❤❤❤❤❤❤

  • @chahal-pbmte
    @chahal-pbmte Рік тому +2

    ਗੁਰੂਦਵਾਰਾ ਸੱਚਾ ਸੌਦਾ ਫਰੂਕਾਬਾਦ ( ਪਾਕਿਸਤਾਨ) ਦੇ ਬਹੁਤ ਸੋਹਣੇ ਦਰਸ਼ਨ ਦੀਦਾਰੇ ਕਰਵਾਉਣ ਲਈ ਸਾਰੇ ਪਾਕਿ ਭਰਾਵਾਂ ਅਤੇ ਖੁਸੀਰਿਪਨ ਦਾ ਬਹੁਤ ਬਹੁਤ ਧੰਨਵਾਦ।

  • @HarpalSingh-uv9ko
    @HarpalSingh-uv9ko Рік тому +1

    ਸੈਮੀ ਵੀਰ ਨੇ ਬਹੁਤ ਵਧੀਆ ਗਾਇਆ ਏ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਲੰਮੀਆ ਉਮਰਾ ਬਖਸ਼ਣਾ ਜੀ।

  • @sukhdevkhan4430
    @sukhdevkhan4430 Рік тому

    ਹਿਲੋ ਰਿਪਨ ਐਂਡ ਖੁਸ਼ੀ ਨਾਸਿਰ ਬਰਾੜ ਐਂਡ ਵਿਕਾਸ ਤੇ ਗੁਰੂ ਦੀ ਸਾਰੀ ਸੰਗਤ ਨੂੰ ਸੱਤ ਸ਼੍ਰੀ ਆਕਾਲ ਜੀ ਬਹੁਤ ਸੁੰਦਰ ਅਤੇ ਵਧੀਆ ਲੱਗਿਆ ਜੀ ਸੱਚਾ ਸੌਦਾ ਗੁਰੂ ਘਰ ਦੇ ਦਰਸ਼ਨ ਕਰਕੇ ਮਨ ਖੁਸ਼ ਹੋ ਗਿਆ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ

  • @GurlalSingh-ms4ci
    @GurlalSingh-ms4ci Рік тому

    ਬਹੁਤ ਬਹੁਤ ਧੰਨਵਾਦ ਜੀ ਚੜਦੇ ਪੰਜਾਬ ਦੀ ਸੰਗਤ ਨੂੰ ਲਹਿੰਦੇ ਪੰਜਾਬ ਦੇ ਦਰਸ਼ਨ ਕਰਵਾਉਣ ਲਈ

  • @bhupinder.singh_01
    @bhupinder.singh_01 Рік тому +1

    ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰੇ ਲਹਿਦੇ ਪੰਜਾਬ ਦੇ ਗੁਰੂਘਰਾਂ ਦੇ ਦਰਬਾਰ ਸਾਹਿਬ ਦੇ ਦਰਸ਼ਨ ਕਰੋਨ ਲਈ 🙏🙏🙏🙏🙏

  • @AmarjeetSingh-dm4mj
    @AmarjeetSingh-dm4mj Рік тому +1

    ਬਹੁਤ ਵਧੀਆ
    ਲਹਿੰਦੇ ਪੰਜਾਬ ਤੇ ਚੜਦੇ ਪੰਜਾਬ ਦੇ ਵਾਸੀ ਰਲ਼ ਮਿਲ਼ ਕੇ ਖੁਸ਼ੀਆਂ ਦੇ ਖੇੜੇ ਵੰਡ ਰਹੇ ਹੋ।
    ਵਾਹਿਗੁਰੂ ਜੀ ਮੇਹਰ ਕਰਨ ਚੜ੍ਹਦੀ ਕਲਾ ਵਿੱਚ ਰੱਖਣ।

  • @sushilgarggarg1478
    @sushilgarggarg1478 Рік тому +14

    Dhan-Dhan guru Nanak dev ji pehli patshahi.....❤

  • @sandeeppandher6883
    @sandeeppandher6883 Рік тому +11

    ਵਾਹਿਗੁਰੂ ਚੜਦੀ ਕਲਾ ਵਿਚ ਰੱਖਣ ਤੁਹਾਨੂੰ 🙏🏻😊

  • @JarnailKumar-f2j
    @JarnailKumar-f2j Рік тому +5

    ਵਾਹਿਗੁਰੂ ਜੀ ਚੜਦੀ ਕਲ੍ਹਾ ਰਖਣ ਏ ਜੋੜੀ 🙏❤

  • @nirmalsinghmallhi9773
    @nirmalsinghmallhi9773 Рік тому +1

    ਧੰਨ ਧੰਨ ਬਾਬਾ ਨਾਨਕ ਦੇਵ ਜੀ ਆਪ ਦਾ ਸਚਾ ਸੋਦਾ ਰਹਿੰਦੀ ਦੁਨੀਆ ਤੱਕ ਰਹਣਾ ਵਾਹ ਬਾਈ ਸੈਮੀ ਵਾਹਿਗੁਰੂ ਜੀ ਆਪ ਨੂ ਚਡਦੀਕਲਾ ਬਕਸੇ ਪਿਆਰ ਭਰੀ ਸੱਤ ਸ੍ਰੀ ਅਕਾਲ ਆਪ ਸਭ ਨੂ

  • @harmeshkaur763
    @harmeshkaur763 Рік тому

    ਰਿਪਨ ਜੀ ਬਹੁਤ ਬਹੁਤ ਧੰਨਵਾਦ ਗੁਰਧਾਮਾਂ ਦੇ ਦਰਸ਼ਨ ਕਰਾਉਣ ਲਈ

  • @Diljitkourjosan6170
    @Diljitkourjosan6170 11 місяців тому +1

    ਰਿਪਨ ਖੁਸ਼ੀ ਨਾਸਿਰ ਵਿਕਾਸ ਤੇ ਸੈਮੀ ਸਾਰਿਆਂ ਨੂੰ ਪਿਆਰ ਭਰੀ ਸਤਿ ਸਿਰੀ ਆਕਾਲ ਜੀ ❤❤❤❤❤

  • @Mr-onkar
    @Mr-onkar Рік тому +2

    ਬਾਬਾ ਨਾਨਕ ਦੇਵ ਜੀ ਦੇ ਦਰਸ਼ਨ ਕਰਕੇ ਬਹੁਤ ਅਨੰਦ ਆ ਰਿਹਾ ਵੀਰ ਧੰਨਵਾਦ 🙏🙏🙏🙏

  • @SukhwinderSingh-wq5ip
    @SukhwinderSingh-wq5ip Рік тому +4

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @sikandersinghhundal6735
    @sikandersinghhundal6735 Рік тому +1

    ਰਿਪਨ ਵੀਰ ਜੀ ਲਹੌਰ ਦਰਬਾਰ ਜ਼ਰੂਰ ਦਿਖਾਇਓ ਜੀ

  • @Moinkhan-xb7hx
    @Moinkhan-xb7hx Рік тому +1

    Asli Punjabi to mujhe Pakistani wale lagte. They are very natural.

  • @sushilgarggarg1478
    @sushilgarggarg1478 Рік тому +13

    Dhan-Dhan shri Sacha sauda gurdwara.....❤❤❤

  • @kanwalrandhawa-3020
    @kanwalrandhawa-3020 Рік тому

    Ripan ji ਸਤਿ ਸ਼੍ਰੀ ਅਕਾਲ ਦੇ ਨਾਲ-ਨਾਲ ਵਾਹਲ ਏਕਮ ਸਲਾਮ ਵੀ ਕਿਹਾ ਕਰੋ ਇਸ ਨਾਲ ਮੁਸਲਮਾਨ ਭਰਾਵਾਂ ਦਾ ਵੀ ਸਤਿਕਾਰ ਹੋਵੇਗਾ

  • @avtarsinghsandhu9338
    @avtarsinghsandhu9338 Рік тому +2

    ਧੰਨ ਧੰਨ ਬਾਬਾ ਨਾਨਕ ਦੇਵ ਜੀ ,ਸੱਚਾ ਸੌਦਾ ਕੀ ਤੇਰੇ ਸਾਰੇ ਸੱਚੇ ਸੌਦੇ ਹਨ, ਪਰ ਅੱਜ ਦੁਨੀਆ ਸੱਚੇ ਸੌਦੇ ਕਰਨ ਤੋਂ ਘਬਰਾਉਂਦੇ ਹਨ, ਦੁਨੀਆ ਆਪਣੇ ਅਸੂਲ ਤੋਂ ਥਿੜਕ ਰਹੀ ਹੈ ਜੀ ।।

  • @progamingbuddy9989
    @progamingbuddy9989 Рік тому +8

    ਧੰਨ ਧੰਨ ਬਾਬਾ ਗੁਰੂ ਨਾਨਕ ਜੀ।

  • @sakinderboparai3046
    @sakinderboparai3046 Рік тому +15

    ❤💚 ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ❤💚

  • @amarjitkaur4739
    @amarjitkaur4739 Рік тому +1

    ਵਾਹਿਗੁਰੂ ਤੁਹਾਨੂੰ ਅਣ ਗਿਣਤੀ ਖੁਸ਼ੀਆਂ ਬਖਸ਼ਿਸ਼ ਕਰੇ

  • @jaimalsandhu5724
    @jaimalsandhu5724 Рік тому +1

    ਸੈਮੀ ਵੀਰ ਦਾ songs ਬਹੁਤ ਵਧੀਆ ਸੀ

  • @surjeetsingh98554
    @surjeetsingh98554 Рік тому

    ਸਤਿ ਸ਼੍ਰੀ ਅਕਾਲ ਜੀ , ਇਹ ਤੁਸੀਂ ਬਹੁਤ ਵਧੀਆ ਉਪਰਾਲਾ ਕੀਤਾ ਜੋ ਤੁਸੀਂ ਗੁਰਪੁਰਬ 'ਤੇ ਇਤਿਹਾਸਕ ਗੁਰਦੁਆਰਾ ਸਾਹਿਬਾਂ ਦੇ ਦਰਸ਼ਨ ਕਰਾ ਰਹੇ ਹੋ ਤੇ ਨਾਲ ਤੁਸੀਂ ਕਿਹਾ ਸੀ ਕਿ ਅਸੀਂ ਪੰਜਾਬ ਦੇ ਪਿੰਡ ਵੀ ਘੁੰਮਣੇ ਹਨ ਤੁਸੀਂ ਆਪਣੇ ਪਿੰਡ ਦਾ ਨਾਮ ਦੱਸ ਦੇਣਾ ਜੇ ਹੋ ਸਕੇ ਤਾਂ ਸਾਡੇ ਬਜ਼ੁਰਗਾਂ ਦੇ ਪਿੰਡ ਵੀ ਚਲੇ ਜਾਣਾ
    ਪਿੰਡ ਵੱਡੀ ਸਰਹਾਲ਼ੀ ਨਨਕਾਣਾ ਸਹਿਬ ਤੋਂ ਅੱਗੇ ਕਸਬਾ ਸ਼ਾਹਕੋਟ ਲੰਘ ਕੇ (ਜ਼ਿਲ੍ਹਾ ਫ਼ੈਸਲਾਬਾਦ)

  • @bhindajand3960
    @bhindajand3960 Рік тому +1

    ਵਾਹਿਗੁਰੂ ਜੀ ਚੱੜ੍ਹਦੀ ਕਲ੍ਹਾਂ ਵਿੱਚ ਰੱਖੇ ਦੋਨਾ ਨੂੰ

  • @alamsandhu5956
    @alamsandhu5956 Рік тому

    ਕਾਰਾਚੀ ਵਾਲੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ
    ਸੱਚ ਜਾਂਣੇਓ ਤੁਸੀਂ ਆਵਦੇ ਦਿਤੇ ਪਿਆਰ ਨਾਲ ਚੜਦੇ ਪੰਜਾਬ ਨੂੰ ਕਰਜਾਈ ਕਰ ਦਿੱਤਾ
    ਆਪ ਜੀ ਦਾ ਪਿਆਰ ਸਿਰ ਮੱਥੇ

  • @kashmirkaur4459
    @kashmirkaur4459 Рік тому

    Rippen buht buht dhanvad Niser wakar & mussa ji da
    Buht sewa kar rahe han
    Chardikalan ch rakhe waheguru ji Ehna nu

  • @Gaganjalaliya8080
    @Gaganjalaliya8080 Рік тому +10

    Waheguru ji 🙏 tuhanu hamesha kush rakhe ❤😊👩‍❤️‍👨🥰

  • @gurwinderrandhawa7140
    @gurwinderrandhawa7140 Рік тому +4

    ਬਹੁਤ ਵੱਧੀਆ ਗੀਤ ਬਾਈ ਵਾਹਿਗੁਰੂ ਗੁਰੂ ਮੇਹਰ ਕਰੇ❤

  • @manjindersinghbhullar8221
    @manjindersinghbhullar8221 Рік тому +7

    ਸਤਿ ਸ੍ਰੀ ਆਕਾਲ ਜੀ ਰਿਪਨ ਬਾਈ ਜੀ ਤੇ ਖੁਸ਼ੀ ਜੀ ਤੇ ਸਾਰੀ ਸੰਗਤ ਨੂ ਬਹੁਤ ਬਹੁਤ ਮੁਬਾਰਕਾਂ 🎂🍿🎂🎉

  • @argagan7101
    @argagan7101 Рік тому

    ਬਹੁਤ ਧੰਨਵਾਦ ਜੀ 🙏 ਤੁਸੀ ਸਾਨੂੰ ਦਰਸ਼ਨ ਕਰਵਾ ਰਹੇ ਓ ਨਨਕਾਣਾ ਸਾਹਿਬ ਜੀ ਦੇ ,,

  • @meetokaur6000
    @meetokaur6000 Рік тому

    ਰਿਪਨ ਸਾਰੀ ਟੀਮ ਦਾ thanks ਲੋਹਰ ਦੀ ਬਾਬੇ ਨਾਨਕ ਦਾ ਸਚਾ ਸੌਦਾ ਦਿਖਾ ਲਨ ਲਈ thanks uk ਨਸਰ ਬਾਈ ਦੀਆ ਮੈਂ ਵੀਡੀਓ ਦਿਖਿਆ thanks 🌹🙏👌

  • @janakkumar3275
    @janakkumar3275 Рік тому

    ਰਿਪਨ ਬਹੁਤ ਵਦੀਆਂ ਬਹੁਤ ਮਜਾ ਆ ਰਿਹਾ ਨਾਲੇ ਸੈਮੀ ਜੱਟ ਦੇ ਗਾਣੇ ਸੁਣੇ ਹਾਸਾ ਗਾਣਾ ਬਹੁਤ ਵਦੀਆ ਲੱਗਿਆ ਅਤੇ ਦੂਜਾ ਬਲੋਕ ਵਾਲਾ ਗਾਣਾ..ਇਕੋ ਰਾਹ ਬਣਾਦੇ ਤੂੰ ਨਨਕਾਣੇ ਦਾ.... ਸੁਣ ਬਹੁਤ ਵਧਿਆ ਲਗਾ ਜਿਉਂਦੇ ਵਸਦੇ ਰਹੋ ਬਾਬਾ ਭਲੀ ਕਰੇ

  • @rooh1313
    @rooh1313 Рік тому +1

    ਵੀਡੀਓ ਦੀ ਉਡੀਕ ਰਹਿੰਦੀ ਵੀਰੇ ਧੰਨਵਾਦ ਬਹੁਤ ਬਹੁਤ ਜਿਉਦੇ ਰਹੋ

  • @shawindersingh6931
    @shawindersingh6931 Рік тому +2

    🌹ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹

  • @mangakakru1861
    @mangakakru1861 Рік тому +1

    Sat shiri Akal g sareya nu g Bohat Bohat badiya g
    Pakistan jindabad Pakistan jindabad Pakistan jindabad g

  • @jass_buttar06
    @jass_buttar06 Рік тому

    ਫੂਡ ਸਟਰੀਟ ਤੇ ਸ਼ਾਹੀ ਕਿਲ੍ਹਾ ਲਹੌਰ ਵੀ ਵਿਜ਼ਿਟ ਕਰਿਉ ਬਾਈ ਜੀ

  • @jassi03purewal40
    @jassi03purewal40 Рік тому

    Tuhade sareaan de chehre ote baba nanak ji da Noor aa reha ji

  • @Tarsem_braich111
    @Tarsem_braich111 Рік тому

    Guru Nana kadev g ਨੇ ਵੀ ਮਰਦਾਨਾ ਜੀ ਦੇ ਬੇਟੀ ਦੇ ਵਿਆਹ ਦੇ ਵੇਲੇ ਬਰੀ ਲਹੁਰੌ ਖਰੀਦੀ ਸੀ ਵੀਰ ਜੀ

  • @sarbjitsingh4613
    @sarbjitsingh4613 Рік тому +1

    Tnx ripan khushi g darshan krvon lea gurdwara sahib da

  • @cool9532
    @cool9532 7 місяців тому +1

    ਧੰਨ ਧੰਨ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਇਤਿਹਾਸਿਕ ਥਾਂਵਾ ਤੇ ਵੀ ਜਾਓ ਇੰਡੀਆ ਚ

  • @lajwantsingh6747
    @lajwantsingh6747 Рік тому +3

    ਧੰਨ ਬਾਬਾ ਨਾਨਕ ਜੀ 🙏

  • @ਗੁਲਾਮੀ
    @ਗੁਲਾਮੀ Рік тому

    ਸਿੰਘ ਤੇ ਕੌਰ ਸਾਡੇ ਚੜਦੇ ਪੰਜਾਬ ਦੇ ਬਹੁਤ ਧੰਨਵਾਦ ਜੀ ਤੁਸੀ ਦਰਸਨ ਕਰਾਏ ਕਿਤਾਬਾਂ ਵਿਚ ਹੀ ਪੜਿਆ ਸੀ ਤੇ ਸੁਣਿਆ ਸੀ ❤❤❤❤ਤੇ ਲਹਿੰਦੇ ਪੰਜਾਬ ਵਾਲੇ ਆ ਜੈਮੀ ਨਾਸਰ ਦਾ ਟਿਕਟੋਕ ਵਾਲੇ ਦਾ ਧੰਨਵਾਦ ਜੀ❤❤❤❤❤❤❤

  • @HarjinderKaur-f4u
    @HarjinderKaur-f4u Місяць тому

    24 ਚੱਕ ਵਿੱਚੋ ਆ ਸੀ ਸਾਡੇ ਬਜ਼ੁਰਗ। ਵੀਰ ਜੀ ੳਹ ਥਾਂ ਦੇਖ ਦਿਓ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਜੀ।

  • @HasanM-ib8fm
    @HasanM-ib8fm Рік тому +2

    Lots of love ❤❤from South Punjab Pakistan 🇵🇰🇵🇰🇵🇰🇵🇰

  • @Harpreet14159
    @Harpreet14159 Рік тому +4

    ਧੰਨ ਧੰਨ ਸ਼੍ਰੀ ਗੁਰੁ ਨਾਨਕ ਦੇਵ ਜੀ 🙏🙏🙏🙏

  • @harbanssingh5428
    @harbanssingh5428 Рік тому

    Sacha sauda guru ghar de darshan.krvaun da dhanvad

  • @ADDSGRDJ
    @ADDSGRDJ Рік тому +2

    ਗੁਰੂ ਰਾਮਦਾਸ ਪਾਤਸ਼ਾਹ ਦਾ ਜਨਮ ਅਸਥਾਨ ਚੂਨਾ ਮੰਡੀ ਲਾਹੌਰ ਵਿਖੇ ਤੇ ਗੁਰੂ ਅਰਜੁਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਅਸਥਾਨ ਵੀ ਲਾਹੌਰ ਵਿਖੇ ਹੈ ਜੀ, ਜੇਕਰ ਹੋ ਸਕੇ ਤਾਂ ਕਿਰਪਾ ਕਰਕੇ ਦਰਸ਼ਨ ਕਰਵਾ ਦਿਓ ਜੀ।।

  • @Khosa2222
    @Khosa2222 Рік тому

    22 gaana aea ta dassi like share krda ge vadia gaana a

  • @Yuvraj1374
    @Yuvraj1374 Рік тому +2

    ਰਿਪਨ ਜੀ ਜਾ ਤੁਸੀ ਨਰੋਵਾਲ ਜਾਨਾ ਹੈ ਤਾ ਓਠਾ ਲਾਗੇ ਹੀ ਸਦਾ ਪਿੰਡ। ਵਸਿਆ। ਸਾਨੁ ਓਠਾ ਦਾ ਦਰਸਨ ਜਰੁਰਕਾਰਾਵਨਾ। ਜੀ 🙏🏼

  • @legendgamer8934
    @legendgamer8934 Рік тому

    ਖੁਸ਼ੀ ਭੈਣ ਅੱਜ ਤੁਸੀ ਸੂਟ ਬਹੁਤ ਹੀ ਸੋਹਣਾ ਪਾਇਆ ਕਿਥੋ ਲਿਆ

  • @bhupinder.singh_01
    @bhupinder.singh_01 Рік тому

    ਚਉੜਕਇਆਣ ਤਹਿਸੀਲ ਸੀ ਦੇ ਲਾਗੇ ਪਿੰਡ ਬੱਢੇ ਹੈ ਸਾਡੇ ਬਜ਼ੁਰਗ ਵੀ ਇਥੋਂ ਹੀ ਗਏ ਵੀਰ ਜੀ

  • @jaspalmaanjaspalmaan9473
    @jaspalmaanjaspalmaan9473 Рік тому

    ਸਤਿ ਸ੍ਰੀ ਆਕਾਲ ਰਿਪਨ ਵੀਰ ਪਿੰਡਾਂ ਦੇ ਦੌਰੇ ਜ਼ਰੂਰ ਕਰਨਾ

  • @ManjeetSingh-vj5ox
    @ManjeetSingh-vj5ox Рік тому +2

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ।

  • @RajinderSingh-ds3mf
    @RajinderSingh-ds3mf Рік тому +2

    ਸਤਿ ਸ੍ਰੀ ਆਕਾਲ ਜੀ ਦੋਨਾਂ ਨੂੰ (ਰਾਜ ਗਿੱਲ ਦਿੜ੍ਹਬਾ)

  • @amarjitkaur4739
    @amarjitkaur4739 Рік тому

    ਬਿਲਕੁਲ ਪੰਜਾਬ ਵਰਗਾ ਹੀ ਲਗਦਾ ਐ

  • @shindersingh5708
    @shindersingh5708 Рік тому +2

    ਵਾਹਿਗੁਰੂ ਜੀ ਤਰੱਕੀ ਵਖਸਣ ❤❤

  • @62bath62
    @62bath62 Рік тому +1

    Pind-Huddiara District - Lahore please Darshan Karwa dene
    Bahut vadya Kam kr rhe ho parmatma chardikala bakhshe 🙏

  • @aqibtoheed9492
    @aqibtoheed9492 Рік тому

    Ghoomo phiro paa g ta khush raho ta khushiyan wand da raho love from pakistan.

  • @SurjitSingh-zc5zq
    @SurjitSingh-zc5zq Рік тому +1

    Waheguru ji jindabad bai ji Kamal ji thanks ji

  • @dilbagpatto3419
    @dilbagpatto3419 Рік тому +7

    Waheguru ਚੜਦੀ ਕਲਾ ਵਿੱਚ ਰੱਖਣ ਵੀਰ ਜੀ ਤੁਹਾਨੂੰ

  • @SinghGill7878
    @SinghGill7878 Рік тому

    Baba Nanak ji sbh nu khush Rakhan ji 🙏
    Es vaar Abeera khan Sis nhi mile
    Nasir bai huna da bhut dhanwad jo jo jankari de rhe hn ji

  • @noblesinghraina
    @noblesinghraina Рік тому +4

    DHAN SAHIB SHiRI GURU NANAK DEV JI MAHARAJ JI DA KOTAN KOT SHUKRANA JI 🙏❤️❤️❤️❤️❤️🙏🙏🙏🙏🙏🙏🙏🙏🙏🙏🙏🙏🙏
    B9hot Bohot Bohot Dhanvad The Punjabi Travel Couple 🙏🙏🙏🙏❤️

    • @MohammedIqbal-s4g
      @MohammedIqbal-s4g 11 місяців тому +1

      Well.come.to.pakistan
      Mohammed.javid.london❤❤❤❤❤❤❤❤

  • @amanpawar2366
    @amanpawar2366 Рік тому +4

    ❤🙏👍GBU DHAN DHAN SRI GURU NANAK DEV JI WAHEGURU JI 🌹🙏🙏🌹

  • @sonygill9499
    @sonygill9499 Рік тому +3

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ🙏🙏🙏🙏❤️❤️🎂🎂🤗👌

  • @karamjeetsingh7251
    @karamjeetsingh7251 Рік тому +1

    ਸੈਮੀ ਵੀਰ ਦਾ songs ਹੌਲੀ ਹੌਲੀ ਵੈਲ ਛੱਡ ਜੁ ਸਣਾਉ ਜੀ ਜਰੁਰ।

  • @harmanbawa19
    @harmanbawa19 Рік тому +1

    Waqas bnya Vikas 😂😂😂
    Nasir bnya Nasar 😮😮😮
    Punjabi boli att aaa

  • @jasvirgrewalgrewal1782
    @jasvirgrewalgrewal1782 Рік тому +1

    ਵਾਹਿਗੁਰੂ ਜੀ ਵਾਹਿਗੁਰੂ ਜੀ❤❤

  • @Ravindermarjana
    @Ravindermarjana Рік тому

    ਹਿਲੋ ਰਿਪਨ ਐਂਡ ਖੁਸ਼ੀ ਨਾਸਿਰ ਬਰਾੜ ਐਂਡ ਵਿਕਾਸ ਤੇ ਗੁਰੂ ਦੀ ਸਾਰੀ ਸੰਗਤ ਨੂੰ ਸੱਤ ਸ਼੍ਰੀ ਆਕਾਲ ਜੀ Ravinder singh from Ludhiana

  • @narinderpaul502
    @narinderpaul502 Рік тому

    Very very nice sir bahut khusi hui darshan kar ka guru ghar di man bahut hai ankhai dekha la darshan karya but hamesa khush rahu tuci jo ana kush kar rahe ho ap

  • @bikramsandhu9227
    @bikramsandhu9227 Рік тому

    Veere . ਬਾਬਾ ਫਰੀਦ ਜੀ... ਬੁੱਲੇ ਸ਼ਾਹ ji de v stan dekh deo... Plz

  • @surenderpehalwan5493
    @surenderpehalwan5493 Рік тому

    repan veer ji sada pend vi farukabad c hun ase HR vec ha good veer ji

  • @goodhealthsecrets3686
    @goodhealthsecrets3686 Рік тому

    ਮੇਰੇ ਤਾਇਆ ਜੀ ਦੇ ਬੇਟੇ ਚੱਕ ਨੰਬਰ 35 ਜਿਲਾ ਬਹਾਵਲਪੁਰ ਵਿੱਚ ਰਹਿੰਦੇ ਹਨ

  • @SatnamSingh-fe3tg
    @SatnamSingh-fe3tg Рік тому +5

    Dhan Guru Nanak Dev g Chadhadi Kala rakhna 🙏🙏

  • @HarjitSingh-oc6lg
    @HarjitSingh-oc6lg Рік тому

    ਰਿਪਨ ਤੇਰੇ ਲਗਭਗ ਸਾਰੇ ਬਲੋਗ ਵੇਖੇ ਨੇ ਪਰ ਅੱਜ ਵਾਲੇ ਬਲੋਗ ਵਿੱਚ ਤੇਰਾ ਵਿਸ਼ਵਾਸ ਖੁੱਸਿਆ ਜਿਹਾ ਲੱਗਿਆ। ਅੱਜ ਤੇਰੇ ਸਿਆਣੇ ਅਤੇ ਗੰਭੀਰ ਵਿਅਕਤੀਤਵ ਤੇ ਵੀ ਸਵਾਲੀਆ ਨਿਸ਼ਾਨ ਨੇ।
    ਇਸ ਤਰਾਂ ਲੱਗਿਆ ਕਿ ਕਾਮਯਾਬੀ ਨੇ ਤੇਨੂੰ ਘਮੰਡੀ ਬਣਾ ਦਿੱਤਾ ਹੈ। ਸੰਭਲ਼ ਜਾਵੋ?

  • @charanjeetsingh899
    @charanjeetsingh899 Рік тому

    Bht bht dhanwad aap ji da gurudwara sahib ji de darsan kron lyi🙏🙏👏👏

  • @harpreetbanur3904
    @harpreetbanur3904 Рік тому

    Waheguru ji...gbu ripen and khusi

  • @MANJEETSINGH-nz1qh
    @MANJEETSINGH-nz1qh Рік тому

    ਬਹੁਤ ਬਹੁਤ ਧੰਨਵਾਦ ਬਾਈ ਜੀ ਦਰਸ਼ਨ kron ਦਾ

  • @darshansinghsingh9
    @darshansinghsingh9 Рік тому +2

    Dhan Dhan Guru Nanak Dev Ji 🙏🙏🙏🙏🙏🙏
    Tuhade vaja de Nankana Sahib,,punja Sahib,,and Sacha Sauda de Darshan krvaye
    Bahut Bahut Dhanyawad,🙏🙏🙏🙏🙏

  • @jassi03purewal40
    @jassi03purewal40 Рік тому

    Kahda jinah aeaa Sade nanke dadke ojarh geaa Sade nanke Hallo wal dikha do sari Punjabi family nu dekh k Anand aa geaa

  • @gurdialsingh5951
    @gurdialsingh5951 Рік тому

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru