🌹278🙏ਜੋਤ ਲਾਉਣ ਦਾ ਮਹਾਤਮ ਅਤੇ ਬਖਸ਼ੀਸ਼🌹🙏BENEFITS AND BLESSINS OF JYOT🌹🙏
Вставка
- Опубліковано 8 тра 2024
- #waheguru #gurbani #gursikh #simran #gurugranthsahib #akaal #fateh #sikhi #gurudwara #khalsa#gurugobindsingh #singh #panjab #taksal #amrit #amritwela #nitnem #anandkaraj#nitnem#italy#newzealand#california#sanjosegurudwara#brampton#london#simransamagam #babaji #gururamdas #dhangurunanak #satsanglive#katha#austrailia#USA#canada#gurmatveechar#mostpowerfulmantra#mantratoremovenegativity#waheguru#satnam#gurbanikirtan#powerofmantra#ikonkar#simran#bhakti#realpowerfulmantra#god#nitnem #nitnem#hazursahib#akaal#amritwela#gurmatveechar#amrit#paontasahib#hemkundsahib#
ਮੈੰ ਤਾ ਦੋਨੋ ਟਾਈਮ ਲਾਉਂਦੀ ਆ ਸ਼ਹੀਦਾਂ ਦੇ ਨਾਮ ਦੀ ਜੋਤ ਬਹੁਤ ਆਨੰਦ ਮਿਲਦਾ ਕੋਲ ਬੈਠ ਕੇ ਗੁਰਬਾਣੀ ਪੜਨ ਚ 🙏🙏🙏🙏
Waheguru ji 🙏
Ap ji nu sun dino din piyar vad riha sikhi nal.varna kitu prntu waliya ne Dil Tod te putra .sachi.Rab tenu lami Umar deve .sanu gurumat deve
ਧੰਨ ਸਹੀਦ ਸਿਂਘੋ ਪਯਾਰਯੋ ਕ੍ਰਿਪਾ ਕਰੋ ਜੀ ਆਪਣੀ ਬੱਚੀ ਦੀ ਲਾਜ ਰਖੋ ਜੀ🎉🎉🎉🎉ਕ੍ਰਿਪਾ ਕਰੋ ਜੀ 🎉🎉
❤❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਬਹੁਤ ਹੀ ਸਤਿਕਾਰਯੋਗ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਵੀਡੀਓ ਦੁਆਰਾ ਗਿਆਨ ਦੇਣ ਲਈ ਆਪ ਜੀ ਦਾ ਕੋਟਾਨਿ ਕੋਟਿ ਵਾਰ ਧੰਨਵਾਦ ਜੀ🙏
ਧੰਨ ਧੰਨ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ
ਭਾਈ ਸਾਹਿਬ ਜੀ ਬੇਅੰਤ ਮਾਇਆ ਵਾਸਤੇ ਕਿਹੜੇ ਅਤੇ ਕਿੰਨੇ ਪਾਠ ਹਰ ਰੋਜ ਕਰਨੇ ਚਾਹੀਦੇ ਹਨ…
Vele te koi v path kro pr amrit vele da mahatam jada aaa
Hr vele padna prabh Kai simran ridh sidh nau nidh,prabh Kai simran gya dhyan tat budh🙏🙏eh pd lvo tuhanu duna ch frk lagega
Thanks baba ji ☺️
Waheguru ji
Waheguru ji ka Khalsa waheguru ji ki Fateh ji ❤❤
Shuker hai ji waheguru ji ka khalsa waheguru ji ki fateh sangat ji 🙏🏻
ਵਾਹਿਗੁਰੂ ਵਾਹਿਗੁਰੂ
Shri waheguru ji ka khalsa shri waheguru ji ke fateh akal purkh waheguru ji sarbat da bhla wakshan
🍎🍎🍎🍎Waheguru waheguru waheguru waheguru waheguru 🍎🍎🍎🍎🍎waheguru waheguru 🍎🍎🍎🍎🍎waheguru waheguru 🍎🍎🍎🍎🍎🍎waheguru waheguru waheguru waheguru waheguru waheguru waheguru waheguru ji🍎🍎🍎🍎🍎
Waheguru ji tusi ene Pyar nal samjhande ho,bahut skoon milda hai sunke...bahut bahut dhanvad
ਧੰਨ ਗੁਰੂ ਗ੍ਰੰਥ ਸਾਹਿਬ ਜੀ 🙏🙏🙏🌹🙏🙏🙏🤲
ਮੈਨੂੰ ਵੀ ਉਦੋਂ ਪਤਾ ਲਗਦਾ ਕੇ ਕੌਈ ਸ਼ਕਤੀ ਕੋਲ ਆਈ ਏ ਜਦੋ ਦਰਬਾਰ ਸਾਹਿਬ ਬੈਠਿਆਂ ਦੂਰ ਦੂਰ ਤੱਕ ਦੇਗ ਪ੍ਰਸ਼ਾਦ ਨਾ ਹੋਵੇ ਪਰ ਸਿਮਰਨ ਕਰਦਿਆਂ ਹਜ਼ੂਰੀ ਚ ਬੈਠਿਆਂ ਦੇਗ ਦੀ ਖੁਸ਼ਬੂ ਆਵੇ
ਤੁਸੀ ਦਰਬਾਰ ਸਾਹਿਬ ਕੋਲ ਹੀ ਰਹਿੰਦੇ ਹੋ
ਤੁਸੀ ਦਰਬਾਰ ਸਾਹਿਬ ਕੋਲ ਹੀ ਰਹਿੰਦੇ ਹੋ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🕯️❤🙏
Waheguru ji ka Khalsa waheguru ji ki Fateh 🙏 veer ji
Waheguru waheguru🙏🙏🙏🙏🙏🙏🙏
Wahaguru ji 🙏
Waheguru ji waheguru ji waheguru ji waheguru ji waheguru ji
Waheguru ji🙇♀️❤ 🙏
Waheguru ji❤
Waheguru Ji
WAHEGURU JI🙏
Waheguru ji🙏🙏🌹🌹🌹🎉🎉🎉
ਵਾਹਿਗੁਰੂ ਜੀ ❤
Wehaguru ji
Waheguru ji ka khalsa Waheguru ji ki Fateh
🙏waheguru
Love from Kolkata ❤
Waheguru ji ka Khalsa waheguru ji ki Fateh 🙏
🙏🏻ਸਤਿਨਾਮ ਵਾਹਿਗੁਰੂ ਜੀ❤
Wahegu
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਗੁਰਦੁਆਰਾ ਸਾਹਿਬ ਦੇ ਅੰਦਰ ਜੋਤ ਵਿਚ ਘਿਉ ਸੁਭਾ ਜਾਂ ਸ਼ਾਮ ਨੂੰ ਪਾਉਣਾ ਚਾਹੀਦਾ ਹੈ ❤🎉❤
ਵਾਹਿਗੁਰੂ ਜੀ
ਧੰਨ ਧੰਨ ਧੰਨ ਬਾਬਾ
Dhan guru nanak dev g waheguru
Ssa bhai saab ji 🎉🎉🎉🎉🎉🎉
ਬਾਬਾ ਜੀ ਇੱਕ ਸਵਾਲ ਸੀਗਾ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
Ji bilkul ji i do everyday 🙏
🙏🙏🙏🙏
Waheguru waheguru waheguru ♥️♥️🙏🌹🙏🙏🙏🙏🙏🌹🌹🌹
Weheguru
ਵਾਹਿਗੁਰੂ ਜੀ ਵਾਹਿਗੁਰੂ ਜੀ 🙏🌹🙏
Bhot dhanvad veerji sun k bot tsali hoi asi ghar vich maharaj ji da saroop da prkash krn di tyari kr rhe a nal jot lgan di v todi confusion c door ho gyi waheguru ji tuhanu chrdikla ch rakhan ji ❤
❤❤❤❤❤
ਬਹੁਤ ਬਹੁਤ ਪਿਆਰਾ ਪੁਤਰ
ਬਹੁਤ ਬਦਿਆ ਸਮਜਿਆ ਪੁਤਰ
ਵਾਹਿਗੁਰੂ ਜੀ🙏🏼
ਬਾਬਾ ਜੀ ਮੇਰੇ ਪਤੀ ਸਰਾਬ ਪੀਦੇ ਨੇ ਕਿ ਅਸੀ ਜੋਤ ਜਗ੍ਹਾ ਸਕਦੇ ਆ
Ssa virji I hanji virji jot roj launi ja sunday nu 🙏🙏🙏
Veer ji waheguru ji ka khalsa waheguru ji ki fateh veer ji ja baran vja amritwala Shuru ho Janda has tan jot pahelan ja path karn ton baad wich Kenny vja launy chahide has waheguru ji eh v jarur dasna ji
Mere husband drink karde ne ki mein dasam de bani pad sakti ha Mera bda mann hai dasam de bani paden da plz reply karo baba ji
Sham nu v la sakde a ji waheguru ji 🙏🙏
ਅਸੀ ਵੀ ਸਾਮ ਨੂੰ ਜੋਤ ਲਗਾਉਨੇ ਪੁਤਰ
Waheguru ji ka Khalsa Waheguru ji ki fathy veer ji 🙏par shady gar te dharo meet chalda ma gar joot lga shakdi ha ja nymanu jroor dasyo Waheguru ji 🙏
Ae gal veer g tadi 101% sach a jede kol chaar k paise aajnde oda dimag khrab ho jnde a oh hor kise nu bnda ni samjde ae vi ni sochde ki apa vi kise din marna ae duniya shad k jana kise nu samjde ni kuj dimag khrab hojnda rich loka da Waheguru g to vi ni darde ae vi ni sochde rabb 1 sec lganda apni laathi di satt maran lyi chlo shado jeda dimag jida da rana oda da rana api jdo akal andi jo akal rabb dinda Waheguru g dinde ode vargi rees ni
ਭਾਈ ਸਾਹਿਬ ਜੀ ਅਸੀਂ ਭਗੌਤੀ ਸਾਹਿਬ ਜੀ ਦਾ ਜਾਪ ਦੁਪਿਹਰ ਵੇਲੇ ਵੀ ਕਰ ਸਕਦੇ ਹਾਂ 🙏
Waheguru ji jot kis time amrit wale k sham nu laune hai ji
Vir ji Dasam di bani ladies periods time kr skde ne? Eh shanka c mn vich k pta ni krna chahida ja nhi
Baba g mai baba deep singh g de na di jot jagaundi han ghar ch everyday morning and evening but sade mata di jot v lagdi a phela ton meri marrige ton v phela di oh jot v lga sakde han.
Respected veer jio mainu jot la ke bot vdhiya feeling aondi , path v kardi a , veer ji jot vich bot wdda sara full ban janda hai , ki isda v koi mahatam hai pls daso
ਭੈਣ ਜੀ ਜੋਤ ਵਿੱਚ ਫੁੱਲ ਬਣਨ ਦਾ ਮਤਲਵ ਹੈ ਕਿ ਪਰਮਾਤਮਾ ਇਹ ਦੱਸ ਰਿਹਾ ਹੈ ਕਿ ਜਿਸ ਤਰ੍ਹਾਂ ਫੁੱਲ ਦੇ ਚਾਰੇ ਪਾਸੇ ਅੱਗ ਵਲ ਰਹੀ ਹੈ ਅਤੇ ਫਿਰ ਵੀ ਫੁੱਲ ਬਿਲਕੁੱਲ ਸੁਰੱਖਿਅਤ ਹੈ, ਉਸੇ ਤਰ੍ਹਾਂ ਸਾਰੇ ਸੰਸਾਰ ਵਿੱਚ ਚਾਰੇ ਪਾਸੇ ਅੱਗ ਲੱਗੀ ਹੋਈ ਹੈ ਅਤੇ ਜੇਕਰ ਤੁਸੀ ਪਰਮਾਤਮਾ ਦੇ ਲੜ ਇਸੇ ਤਰ੍ਹਾਂ ਲੱਗੇ ਰਹੋਗੇ ਤਾਂ ਪਰਮਾਤਮਾ ਤੁਹਾਡੀ ਇਸ ਫੁੱਲ ਦੀ ਤਰ੍ਹਾਂ ਰੱਖਿਆ ਕਰੇਗਾ । ਇੱਕ ਵਿਅਕਤੀ ਨੇ ਦੱਸਿਆ ਕਿ ਉਹਨਾਂ ਦੇ ਘਰ ਵੀ ਜੋਤ ਵਿੱਚ ਗੁਲਾਬ ਦਾ ਫੁੱਲ ਬਣ ਜਾਂਦਾ ਹੈ । ਇਸਦਾ ਮਤਲਵ ਵੀ ਉਹਨਾਂ ਨੇ ਹੀ ਦੱਸਿਆ ਹੈ । ਉਹਨਾਂ ਦਾ ਨਾਂ ਡਿਟੈਕਟਿਵ ਸਿੱਧੂ ਹੈ ਅਤੇ ਚੈਨਲ (1 TV) ਤੇ ਇੰਟਰਵਿਊ ਵਿੱਚ ਟਾਈਮ 49:00 ਤੇ ਉਹਨਾਂ ਨੇ ਜੋਤ ਦੀਆਂ ਫੋਟੋ ਵੀ ਦਿਖਾਈਆਂ ਹਨ । ਬਹੁਤ ਸਮੇਂ ਪਹਿਲਾਂ ਤੁਹਾਡਾ ਸਵਾਲ ਦੇਖਿਆ ਸੀ । ਅੱਜ ਜਿਵੇਂ ਹੀ ਇਸ ਵਾਰੇ ਕੁੱਝ ਜਾਣਕਾਰੀ ਮਿਲੀ ਤਾਂ ਪੁਰਾਣੀਆਂ ਵੀਡਿਓ ਵਿੱਚੋਂ ਤੁਹਾਡਾ ਸਵਾਲ ਲੱਭ ਕੇ ਤੁਹਾਨੂੰ ਦੱਸ ਦਿੱਤਾ । 🙏
ਭੈਣ ਜੀ ਇਹ ਬਹੁਤ ਜ਼ਿਆਦਾ ਕ੍ਰਿਪਾ ਦੀ ਨਿਸ਼ਾਨੀ ਹੈ । ਇਹ ਕੋਈ ਆਮ ਗੱਲ ਨਹੀ ਜੀ ।
Baba ji jot wich phool kiu banda hai meri jot wich phool banda hai
Bhai Sahib ji krj utarn wahete kira path krna hai ji
Veer ji jot di koi disha te ni na ...jida kyi kehnde charge wal lao
Hanji sade v boht ਵਿਰੋਧ ਕਰਦੇ a k jot nhi ਲਾਉਣੀ ਚਾਹੀਦੀ
Baba ji mai v jot lgondi aa roj aapne paath wale kmre ch kyi saal hoge , boht pyar aa mainu jot naal
Didi ji jot kive laude ho, tusi means, direction koi mrji ch
Waheguru ji ki Sanu path ktt te simran zada kerna chahida ae ta he saade te kirpa hundi ae Kai Kai dinde hunde dasso ke kerna chahida ae
Baba ji tuci reply nahi kar rahe ho mein tuhanu kinne massage kite ne plz mere comment da reply karo
Bhagoti da kehra path jis de mala ha please daso jo jabani yaad ho sake
Veer sada ghar baba deep singh di jot 24 hour jagdi a g
Waheguru ji waheguru ji sade pind ch 2 gurughar aa ik jehre amir lok aa ohna waste ik sade griba vaste eh bohat galat aa ya eh shi krde aa dsyo jrur comment krk asi ta grib hi aa ji 😢😢😢
Jo jot bich flower bandey nai unha da koi khaas mahtab hunda hai..pls jarur dasyo
Eh ta kuj vaddi gll nahi, jot ik maryada hai prem nal apa karde ,,,
Asal vastu naam japke prabhu da deedar hai ji
Waheguru ji 🙏 apji da address send karna ji
ਮਰਯਾਦਾ ਅਨੁਸਾਰ ਜੋਤ ਲਗਾਉਣ ਦਾ ਕੀ ਸਮਾ ਹੈ ਭਾਈ ਸਾਹਿਬ ਜੀ? ਅਤੇ ਕੀ ਸਵੇਰੇ ਸ਼ਾਮ ਜੋਤ ਲਗਾਉਣੀ ਹੈ?
Purane janaman de paap kiwe khatam honn
ਬਾਬਾ ਜੀ ਜਲ ਢਕ ਕੇ ਰੱਖ ਨਾ ਕੇ ਬਿਨਾਂ ਢਕੇ
ਨਹੀ ਢਕਾ ਜੀ
Waheguru ji
Nishan sahib nu ishnaan kran di seva kuwari ladki v kar sakdi hai??
Sare kar sakde
ਭਾਈ ਸਾਹਬ ਜੀ ਭਗੋਤੀ ਦੀ ਮਾਲਾ ਦਾ ਸਿਮਰਨ ਅਸੀਂ hr ਸਮੇ ਤੁਰਦੇ ਫਿਰਦੇ v ਕਰ ਸਕਦੇ ਜੀ 🙏🏿🙏🏿🙏🏿🙏🏿
ਬੈਠਕੇ ਕਰੀਦਾ ਜਾਪ ਜੀ
Veer ji tusi ardass kro ji Sanu v Darshan hon ji 🙏
ਮੈ ਗਿਆਨੀ ਠਾਕੁਰ ਸਿੰਘ ਜੀ ਪਟਿਆਲਾ ਵਾਲੇ ਜੀ ਕੋਲ ਗਿਆ ਸੀ ਮੈ ਦੱਸਿਆ ਸੀ ਕੇ ਮੈ ਭਗੌਤੀ ਅਸਤੋਤਰ ਦਾ ਪਾਠ ਦਿਨ ਵਿੱਚ ਕਰਦਾ ਹਾ ਤਾ ਉਨ੍ਹਾਂ ਨੇ ਡਾਂਟ ਕੇ ਕਿਹਾ ਸੀ ਕੇ ਭਗੌਤੀ ਅਸਤੋਤਰ ਦਾ ਪਾਠ ਸਿਰਫ ਅੰਮ੍ਰਿਤ ਵੇਲੇ ਰਾਤ ਨੂੰ ਕਰਨਾ ਹੈ 🙏🏻
Baba ji ghar wich shaster( kirpan) sarb lo de theek aa or any kirpan is okay?
Thank you.
Waheguru ji🙏🙏
Waheguru ji
Waheguru g🙏❤
Waheguru waheguru waheguru ji
Waheguru ji waheguru ji waheguru ji waheguru ji waheguru ji
❤❤
Bhai Sahib ji krj utarn wahete kira path krna hai ji
Waheguruji
Waheguruji
Waheguru ji
Waheguru ji
Waheguru ji 🙏🙏
Waheguru ji 🙏
Waheguru ji 🙏
Waheguru ji
Waheguru waheguru waheguru ji
Waheguru ji 🙏