ਆਹ ਵੇਖੋ ਪਿੰਡ ਦਾ ਜੁਗਾੜੀ ਨੋਜਵਾਨ ਘਰੇ ਹੀ ਤਿਆਰ ਕਰ ਦਿੱਤੀਆਂ ਇਲੈਕਟ੍ਰਿਕ ਕਾਰਾ ਵਿਦੇਸ਼ਾਂ ਦੇ ਗੋਰੇ ਵੀ ਹੋ ਗ‌ਏ ਹੈਰਾਨ

Поділитися
Вставка
  • Опубліковано 27 чер 2023
  • Lok Opinion , Please Like Share And Support Us For More Updates
    #Lokopinion #jeep #electronic #modifidejeep #car #jeep #dabwali #latestnews #punjabnews #LatestNews #LatestPunjabiNews #PunjabNews #TodayNews #socialmedia #latestnews #newslive
    TITLE :- ਆਹ ਵੇਖੋ ਪਿੰਡ ਦਾ ਜੁਗਾੜੀ ਨੋਜਵਾਨ ਘਰੇ ਹੀ ਤਿਆਰ ਕਰ ਦਿੱਤੀਆਂ ਇਲੈਕਟ੍ਰਿਕ ਕਾਰਾ ਵਿਦੇਸ਼ਾਂ ਦੇ ਗੋਰੇ ਵੀ ਹੋ ਗ‌ਏ ਹੈਰਾਨ | Lok Opinion
    punjabi news live, punjabi news channel, punjabi news channel live, punjabi news delhi, punjabi news khabra, punjabi news live today punjabi news, punjabi news live, punjabi news channel, punjabi news today, punjabi news khabra, punjabi news 2023, punjabi new song, punjabi news live today, punjabi news new, punjabi news khabar news live, news today latest punjabi political news, punjabi political news, political news today punjabi today news punjab, today news punjabi, today news punjab live, today news punjabi , today news punjab police, today
    keywords:-
    home made electronic products,
    home made electronic project,
    homemade electric car,
    homemade electric bike,
    home made electronic device,
    home made electronic machine,
    homemade electric atv,
    electronic items made at home,
    electronic devices made at home,
    homemade electric bicycle,
    homemade electric boat,
    homemade electric bike cycle,
    homemade electric bell,
    homemade electric bike with drill,
    homemade electric cart,
    homemade electric car project
    jeep punjab modified,
    jeep punjab modified price,
    jeep punjab jeep,
    willy jeep punjab,
    open jeep punjab,
    landi jeep punjab,
    second hand jeep punjab,
    electric jeep punjab,
    jeep modified in punjab ac,
    automatic jeep in punjab,
    jeep accessories in punjab,
    battery jeep in punjab,
    punjab jeep club
    All © Copyright Lok Opinion

КОМЕНТАРІ • 208

  • @AvtarSingh-kr2xo
    @AvtarSingh-kr2xo Рік тому +19

    ਬਹੁਤ ਵਧੀਆ ਛੋਟੇ ਵੀਰ, ਮੁਫ਼ਤ ਵਿੱਚ ਕਿਸੇ ਪੈਸੇ ਵਾਲੇ ਨੂੰ ਆਪਣਾ ਹੁਨਰ ਨਾਂ ਦੇਵੀ...

  • @user-xo9no4rn1s
    @user-xo9no4rn1s Рік тому +24

    ਬੁਹਤ ਹੀ ਵਿਧੀਆਂ ਵਾਹਿਗੁਰੂ ਜੀ ਗੁਰੂ ਸਾਹਿਬ ਜੀ ਕਿਰਪਾ ਕਰਕੇ ਕਾਮਯਾਬੀ ਬਖਸ਼ੇ ਮੁੰਡੇ ਸਿਮਰਜੀਤ ਪੁੱਤਰ ਜੀ ਵਾਹਿਗੁਰੂ ਜੀ ਪੰਜਾਬ ਵਿੱਚ ਸਿਮਰਜੀਤ ਦਾ ਨਾਂ ਉੱਚਾ ਹੋ

  • @sukhvirsingh453
    @sukhvirsingh453 Рік тому +8

    ਵਾਹਿਗੁਰੂ ਜੀ ਵੀਰ ਤਰੱਕੀ ਬਖਸ਼ੇ 🙏🙏❤❤❤

  • @Itsharmansidhu13
    @Itsharmansidhu13 Рік тому +3

    ਜਿਹੜਾ ਸੋਚ ਲਿਆ ਉਹ ਏਸ ਧਰਤੀ ਤੇ ਹੁੰਦਾ ਇਹ ਗੱਲ ਤਾਂ ਬਹੁਤ ਘੈਂਟ ਕਰ ਗਿਆ

  • @rupsingh8331
    @rupsingh8331 Рік тому +13

    ਮਿਹਨਤ ਨੂੰ ਸਲੂਟ ਐ

  • @sukhvirsingh453
    @sukhvirsingh453 Рік тому +27

    ਦਿਲੋ ਸ਼ਲੂਟ ਆ ਵੀਰ ਨੂੰ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ 🙏🙏❤❤

    • @gurdeep9538
      @gurdeep9538 11 місяців тому

      ਵੀਰ ਜੀ " ਸ਼ਲੂਟ" ਤਾਂ ਭਾਵੇਂ ਸੌ ਵਾਰੀ ਮਾਰਿਓ, ਪਰ ਇਹਨਾਂ ਨੂੰ ਫਸ ਨਾਂ ਜਾਇਓ, ਇਹਨਾਂ ਦੀਆਂ ਮਿੱਠੀਆਂ ਗੱਲਾਂ ਦੀ ਥਾਂ ਇਹਨਾਂ ਅੰਦਰ ਭਰੀ ਕਾਲਖ ਤੋਂ ਬਚਿਓ।

  • @rajvirkaur5724
    @rajvirkaur5724 11 місяців тому +5

    Vir ji tusi bhut sohna Kam krde jiwaheguru ji mehr kro ji kirpa bnai rkho ji waheguru ji 🙏🙏👌👌💝💝

  • @Baljeetsingh-vp2zj
    @Baljeetsingh-vp2zj 7 місяців тому +1

    Veer Di Mehnat Nu Salute Aa❤❤

  • @manpreetsingsandher76
    @manpreetsingsandher76 Рік тому +8

    Very good veer bot vadia Kam kita aa hosla rakh baba Maher kre

  • @RanjeetSingh-ii9kc
    @RanjeetSingh-ii9kc 11 місяців тому +2

    Rabb tainu trakki baksay

  • @mohanjitsingh2409
    @mohanjitsingh2409 Рік тому +6

    ਸਹੀ ਗੱਲ ਕੀਤੀਆ ਬਾਈ ਤੁਸੀਂ ਇੱਥੇ India ਦੇ ਵਿਚ (ਪੰਜਾਬ) ਗਧੇ ਘੋੜੇ ਇੱਕ ਮੁੱਲ ਆ
    ਇੱਥੇ ਲੋਕਾਂ ਨੂੰ ਗਧੇ ਘੋੜੇ ਦੀ ਪਹਿਚਾਨ ਹੀ ਨੀ ਤਾਂਹੀਓ ਤਾਂ ਇਹਨਾਂ ਨੂੰ ਮਾਲ ਮੁਲ ਦਾ ਪਤਾ ਨੀ ਹੁੰਦਾ ਵੀਰ ਜੀ
    ਬਾਕੀ ਰਹੀ ਗੱਲ ਸਰਕਾਰਾ ਦੀ ਏਥੇ (ਪੰਜਾਬ)ਜੋ ਵੀ ਆ ਜਾਵੇ ਸਭ ਅਪਨਾ ਆਪਦਾ ਹੀ ਸੋਚਦੇ ਆ
    ਵਾਹਿਗੁਰੂ ਮਿਹਰ ਕਰੇ ਜੀ ਤੁਹਾਡੇ ਤੇ ਜੀ

  • @Kulwantandpreet
    @Kulwantandpreet 10 місяців тому +2

    ਹੋਸਲਾ ਨਾ ਛੱਡੀ ਪੁੱਤਰ ਰੱਬ ਦੇ ਰੰਗ ਨਿਆਰੇ ਨੇ ਬਹੁਤ ਤਰੱਕੀ ਕਰਨੀ ਹੈ ਪਰਮਾਤਮਾ ਵੀ ਇਮਤਿਹਾਨ ਲੈਂਦਾ ਹੈ ਕਿ ਸਿੰਘ ਡੋਲਦਾ ਤਾ ਨਹੀਂ ਵਾਹਿਗੁਰੂ ਮਿਹਰ ਕਰਨਗੇ ਸਬਰ ਦਾ ਫਲ ਮਿੱਠਾ ਹੁੰਦਾ ਹੈ

  • @JagtarSingh-ds1eb
    @JagtarSingh-ds1eb Рік тому +13

    ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ੇ 🙏🙏

  • @virsasingh6859
    @virsasingh6859 11 місяців тому +2

    Wah veera saba👌👌s

  • @babachahal9381
    @babachahal9381 Рік тому +6

    ਬਹੁਤ ਵਧੀਆ ਕੰਮ

  • @icpdbn6534
    @icpdbn6534 9 місяців тому +1

    Good God bless you

  • @reerpazi9935
    @reerpazi9935 Рік тому +5

    ਬਹੁਤ ਵਧੀਆ

  • @manjitsehjal165
    @manjitsehjal165 11 місяців тому +1

    V V Great job Ji ❤️👍 God bless you ❤️👍🙏

  • @sukhwindersingh3667
    @sukhwindersingh3667 11 місяців тому +1

    ❤❤verygoodji wahegurruji chardiklakre ❤❤

  • @jarnailpannu9959
    @jarnailpannu9959 Рік тому +22

    ਵੀਰ ਜੀ ਵੱਡੀਆਂ ਕੰਮਪਨੀਆ ਵਾਲੇ ਪਾਸਿਗ ਨਹੀਂ ਹੋਣ ਦਿੰਦੇ ਦਿਲ ਮੱਤ ਛੱਡੋ ਪ੍ਰਮਾਤਮਾ ਸਾਥ ਜ਼ਰੂਰ ਦੇਵੇਗਾ ਧੰਨਵਾਦ

    • @vikramsingh3833
      @vikramsingh3833 9 місяців тому

      Parmatma to blaatkar rape jo choti bachia naal hunde oh ta rukde nahi te nale rab Aaj Tak kise nahi dekha

  • @balwindersandhu1140
    @balwindersandhu1140 Рік тому +6

    Putter g sahi gal Hai.ithe kadar nahi.20% taan hak Hai.❤

  • @kirpalsinghbajwa5565
    @kirpalsinghbajwa5565 11 місяців тому +3

    Salute to your labour

  • @mohinderbuttar7143
    @mohinderbuttar7143 Рік тому +4

    Salute brother

  • @gurjitsingh3751
    @gurjitsingh3751 11 місяців тому +1

    Very Nice Working Ji

  • @lallali4508
    @lallali4508 Рік тому +4

    V nice.vaheguru ji hor kirpa krn

  • @labhsingh3463
    @labhsingh3463 11 місяців тому +1

    Very nice work brother
    Pàrdhan Labhsingh

  • @harmeghsingh2399
    @harmeghsingh2399 11 місяців тому +3

    ਮੇਰਾ ਪਿਆਰਾ ਵੀਰ ਵੈਰੀ ਗੁੱਡ

  • @gurpreepsandhu7586
    @gurpreepsandhu7586 Рік тому +25

    ਸਾਡੇ ਇੱਥੇ ਕੰਮ ਦੀ ਕੋਈ ਕਦਰ ਨਹੀਂ ਇਹੀ ਕੰਮ UK ,, USA ਹੁੰਦਾ ਪੂਰਾ ਪੂਰਾ ਮਾਣ ਸਤਿਕਾਰ ਮਿਲਣਾ ਸੀ 👍

    • @J_s_Sidhu
      @J_s_Sidhu Рік тому +1

      Right ✔️

    • @kamboj746
      @kamboj746 Рік тому

      Fir satkar karauna kisne har cheej vaste baar nu muh chakde. Bande hi desh di power banande. USA de loka ne usa banaya India balea ne India di soch

  • @reerpazi9935
    @reerpazi9935 Рік тому +2

    ਸਰਕਾਰ ਵੀ ਸਪੋਰਟ ਕਰੇ

  • @nirankarsingh8884
    @nirankarsingh8884 Рік тому

    ਬਹੁਤ ਵਧੀਆ ਬਹੁਤ ਵਧੀਆ

  • @JagtarSingh-ds1eb
    @JagtarSingh-ds1eb Рік тому +5

    ਬਾਈ ਜੀ ਅਸੀਂ ਵੀ ਕਾਰ ਮਕੈਨੀਕ ਆ 🙏🙏ਪਰ ਸਾਡੇ ਲੋਕ ਸੱਚ ਤੇ ਨਾਈ ਚੱਲਣ ਨੀ ਦੀਦੇ 🙏🙏ਪਰ ਅਸੀਂ ਤਾ ਬਾਈ ਇਮਾਨਦਾਰੀ ਨਾਲ ਕੰਮ ਕਰਨਾ ਚੋਦੇ ਸੀ ਸਾਡੇ ਲੋਕ ਨੂੰ ਝੂਠ ਬੋਲਕੇ ਕੰਮ ਜੋ ਕਰਦੇ ਆ ਇਹਨਾਂ ਨੂੰ ਉਹ ਚੰਗੇ ਲੱਗਦੇ ਆ🙏🙏ਬਾਈ ਜੀ ਮੈ ਵੀ ac ਤੇ ਕਾਰ auto ਇਲੈਕਟੀਸਨ ਆ ਪਰ ਸੱਚ ਤੇ ਚੱਲਦੇ ਸੀ ਪਰ ਸਾਡੇ ਲੋਕ ਸੱਚਨਾਲ ਨਈ ਖੜਦੇ 🙏🙏

  • @user-nk7fy2mv1q
    @user-nk7fy2mv1q 11 місяців тому +1

    ਬਹੁਤ ਵਧੀਆ ਵੀਰ ਜੀ

  • @PardeepSingh-qt1ny
    @PardeepSingh-qt1ny 9 місяців тому

    ਜਿਊਂਦਾ ਵੱਸਦਾ ਰਹਿ ਵੀਰ ਵਾਹਿਗੁਰੂ ਤਰੱਕੀਆਂ ਬਖਸ਼ੇ 🙏❤️

  • @nirankarsingh8884
    @nirankarsingh8884 Рік тому +4

    ਚਰਸ ਹੋਣ ਲਈ ਆਲਟਈਨਏਟਰ ਜ਼ਰੂਰ ਲਗਾਓ ਜੀ

  • @rajinderkumar-df2if
    @rajinderkumar-df2if Рік тому +4

    Brother keep patience, upcoming time bringing reward.

  • @gursewaksingh5618
    @gursewaksingh5618 Рік тому +3

    Simer teria gadia bahut sohnia rate v thik ne god bless you

  • @raazsiidhu3587
    @raazsiidhu3587 Рік тому +6

    ਕੋਈ ਗੋਰਾ ਦਿਖਾਓ ਜਿਹੜਾ ਤੇਰਾ ਕੰਮ ਦੇਖ ਕੇ ਹੈਰਾਨ ਰਹਿ ਗਿਆ!

  • @rupindersohi7830
    @rupindersohi7830 11 місяців тому +1

    ਧੰਨ ਵਾਹਿਗੁਰੂ ਜੀ ਮਿਹਰ ਰੱਖੇ 1

  • @ManjeetKaur-dz4us
    @ManjeetKaur-dz4us Рік тому +9

    ਉਤੱਮ ਕਾਰਜ।

  • @user-jw1vi6rj4b
    @user-jw1vi6rj4b 5 місяців тому

    Boht vadiya vichar sachi gal aa Bai khra Sona vir dilo salute aa❤❤

  • @user-sw4kq7dv7p
    @user-sw4kq7dv7p 9 місяців тому

    ਬਹੁਤ ਵਧੀਅਾ ਜੀ

  • @GurmeetSingh-fl5ss
    @GurmeetSingh-fl5ss 11 місяців тому +1

    Wow jii very beautiful jiiiii bale bale 🎉🎉🎉

  • @user-ez3yd7bm1v
    @user-ez3yd7bm1v 9 місяців тому +1

    ਜਿਹੜੇ ਲੋਕ ਕਹਿੰਦੇ ਬਾਹਰ ਨਾ ਜਾਉ ਇਥੇ ਕੰਮ ਕਰੋ ਉਹ ਵੀਡੀਓ ਦੇਖ ਕੇ ਦੱਸੋ ਕੀ ਫਾਇਦਾ ਇਥੇ ਮਿਹਨਤ ਕਰਨ ਦਾ

  • @ssisingh
    @ssisingh Рік тому +4

    Bilkul 🙏 bai dian sarian gala sahi koi kamkar k nahin Rajii

  • @PawanKumar-qx4yx
    @PawanKumar-qx4yx 8 місяців тому

    Very good bhai jeonda vasda reh 😊😊😊😊❤❤❤❤🙏🏻🙏🏻🙏🏻🙏🏻🙏🏻👍🏻👍🏻👍🏻

  • @user-lg1qr4pf7n
    @user-lg1qr4pf7n Рік тому +1

    Very nic bro

  • @ArshChahal47
    @ArshChahal47 11 місяців тому +8

    ਵਿਦੇਸ਼ਾਂ ਦੇ ਹੈਰਾਨ ਹੋਏ ਗੋਰਿਆਂ ਬਾਰੇ ਕੁੱਝ ਦੱਸਿਆ ਹੀ ਨਹੀਂ ਜੀ!? :Thumbnail

    • @Artistmaninderdandiwal
      @Artistmaninderdandiwal 7 місяців тому

      Brand like Apple company started from garage from there native country , it’s not big deal for him to reach internationally, because he’s very talented and hardworking person , every big company started from zero 0️⃣, same way people criticised Lamborghini because it was making just tractors but they made it possible by making car 🚗, criticism doesn’t demote you it promotes you

  • @sohandeol4461
    @sohandeol4461 Рік тому +1

    Very good 👍👍👍👌

  • @jaswindersinghaujla1467
    @jaswindersinghaujla1467 11 місяців тому +1

    Very nice

  • @battsaabharbanssinghsarao1346
    @battsaabharbanssinghsarao1346 6 місяців тому

    Veer tera kam bhuat vadhya ha ammwa bhar de chakar me na pe apnna ma bhap kol rah waheguru jitera kam chala ga

  • @nirankarsingh8884
    @nirankarsingh8884 Рік тому +2

    ਚਰਸ ਹੋਣ ਲਈ ਆਲਟਈਨਏਟਰ ਜ਼ਰੂਰ ਚਾਹੀਦਾ ਹੈ

  • @rupindersohi7830
    @rupindersohi7830 11 місяців тому +1

    ਧੰਨ ਵਾਹਿਗੁਰੂ ਜੀ ਮਿਹਰ ਰੱਖੇ

  • @gursharansinghrai6928
    @gursharansinghrai6928 Рік тому +2

    Very good line as per my own experience. You're one man show , you know everything in life as you are self made person. English is not a big issue , just speak like Gurmukhi with your friend circle, with in three to six months you will 😊😊speak freely good English. Love you don't stop making these things, one day you'll grow up becoming big man.a All the best .
    Gursharan Singh Rai,Jagraon.

  • @charanjeetsingh5538
    @charanjeetsingh5538 Рік тому +2

    👍👍

  • @desi-bande-travel-pb-08-wale
    @desi-bande-travel-pb-08-wale 11 місяців тому

    Bai da kam Sira hai

  • @vkeelsingh1107
    @vkeelsingh1107 Рік тому +2

    Wmk mitra ❤

  • @jagrajvirsingh533
    @jagrajvirsingh533 Рік тому +1

    V good

  • @harpalsingh-bq7zj
    @harpalsingh-bq7zj Рік тому +1

    Good

  • @simardhumi2134
    @simardhumi2134 5 місяців тому

    Good bro

  • @jotsohal5697
    @jotsohal5697 11 місяців тому +1

    Waheguruji Goog joob

  • @jogavirkjoga2070
    @jogavirkjoga2070 11 місяців тому

    Good ਵੀਰ ਜੀ

  • @balvirbhatia5952
    @balvirbhatia5952 Рік тому +2

    Good job

  • @kulwindersingh-pu7uq
    @kulwindersingh-pu7uq 11 місяців тому +2

    💐🙏🙏🙏🙏🙏🙏

  • @RoopSingh-kb2re
    @RoopSingh-kb2re Рік тому +9

    Doing very good job. Try to make battery operated electric small Tractor, you will be more sucessful.

  • @Aaj361
    @Aaj361 Рік тому +5

    ਵੀਡੀਓ 21 ਮਿੰਟ ਦੀ ਦਿਖਾਤੀ. ਇਸ ਜੀਪ ਨੂੰ ਨੇੜੇ ਤੋਂ ਵਰਕੇ ਕਰਦੀ ਵੀ ਦਿਖਾਓ

  • @sippy5507
    @sippy5507 Рік тому +4

    Punjab Sarkar nu ida de nojawana di madad karni chahidi

  • @chattarsingh9538
    @chattarsingh9538 9 місяців тому

    Bahut vadia

  • @JaspalSingh-fp4ow
    @JaspalSingh-fp4ow 10 місяців тому

    Very good g

  • @Gurmeetkaurarhi-jq2pm
    @Gurmeetkaurarhi-jq2pm Рік тому +2

    Ba kamal dia gadia bana ditia ne par afsos hoa ki etha kam de koi kadar hi nahi hundi bada duk laga

  • @MandeepSingh-gg7rm
    @MandeepSingh-gg7rm Рік тому +4

    Bhut vadia jeepa bnyia bhai ji 🌟🌟🌟🌟🌟...veere tractor bnane chalu kro ji...or kids jeepa tractor bnao...rabb taraki dve tuhanu....🙏🙏🙏🙏🙏🙏

  • @gurmitsingh1977
    @gurmitsingh1977 11 місяців тому

    Good veer ji

  • @surinderkaur3111
    @surinderkaur3111 Рік тому +1

    Verynice

  • @paramsingh1811
    @paramsingh1811 Рік тому +3

    Good job bro good luck to your work ❤

  • @Swag_vlog684
    @Swag_vlog684 Рік тому

    Vv. Nice

  • @manjeetsondh
    @manjeetsondh 9 місяців тому +2

    ਏਹ ਕਿਹੜਾ ਵੱਡਾ ਕੰਮ ਹੈ।ਸਾਰਾ ਸਮਾਨ ਚੀਨ ਦਾ ਬਣਿਆ ਬਣਾਇਆ ਦਿੱਲੀ ਤੋਂ ਮਿਲਦਾ ਈ ਰਿਖਸਾ ਵੀ ਹਜਾਰਾਂ ਦੀ ਗਿਣਤੀ ਨਾਲ ਬਣ ਰਹੇ ਨੇ। ਸਿਰਫ ਤੇ ਸਿਰਫ ਛੇਨੀ ਹਥੌੜੇ ਨਾਲ ਹਰ ਲੋਹਾਰ ਬਣਾ ਸਕਦਾ।

  • @SUNILSharma-xn9io
    @SUNILSharma-xn9io Рік тому +1

    बीर दिल माडा ना कर मेहनत का मोल
    मिलेगा इस देश टाइम लगता सरकार आप हम सही नही चुनते

  • @kulwinderbrar5198
    @kulwinderbrar5198 Рік тому

    ਬਹੁਤ ਵਧੀਆ ਜੀ ਗੁਰਮੀਤ ਸਿੰਘ ਕੋਠੇ ਚੀਦਿਆ ਵਾਲੀ

  • @sukhdevsingh-hx8lu
    @sukhdevsingh-hx8lu 9 місяців тому

    Ok

  • @happyjagraon
    @happyjagraon 11 місяців тому +1

    Ver ji ma vi ik makanik ha mera vi Dil karda ki ma ELaktric bike te gadia tear Kara par pase te cancer di bimari hon karke age ni vad hunda par Manu parmatma valo Manu avde te yaken ha ki ik diin jarur Kam Karu ga

  • @starxbgmi475.
    @starxbgmi475. Рік тому

    Nice

  • @MadanLal-lt5qq
    @MadanLal-lt5qq 11 місяців тому

    very nice

  • @punjabson5991
    @punjabson5991 Рік тому +2

    ਸਿਮਰਜੀਤ ਸਿੰਘ ਵੀਰ ਇੱਕ ਗੱਲ ਦਾ ਡਰ ਲੱਗਦਾ ਕਿ ਜਦੋਂ ਚਾਰਜਿੰਗ ਕਰਦੇ ਆ, ਕਈ ਵਾਰ ਬਦੇਸ਼ਾ ਚ ਗੱਡੀਆਂ ਦੀ ਬੈਟਰੀ ਬਲਾਸਟ ਹੋ ਜਾਂਦੀ ਹੈ, ਉਸ ਬਾਰੇ ਦੱਸੋ ਕੋਈ ਸੁਰੱਖਿਆ ਦਾ ਸਾਧਨ ਹੈ ?

  • @Arshdeep-ki3yy
    @Arshdeep-ki3yy Рік тому +1

    👌👌👌👌

  • @jassigrewal7878
    @jassigrewal7878 8 місяців тому

    Bro you are best but jekr bro ehi kam foreign country ch kro bahut jayada best milna tonu ❤👍✊🏻 keep doing bro

  • @user-kq1dq5ky9q
    @user-kq1dq5ky9q 10 місяців тому

    ਯੂਨੀਵਰਸਿਟੀ ਲੁਧਿਆਣਾ ਵਿੱਚ ਜਾਇਆ ਕਰ ਜਵਾਨਾਂ

  • @user-lg3lv4zj9t
    @user-lg3lv4zj9t 11 місяців тому +1

    ਵੀਰ ਜੀ ਬਹੁਤ ਵਧੀਆ ਗੱਡੀਆਂ ਇਕ ਗੱਡੀ 2ਲੱਖ ਵਾਲੀ ਦੇ

  • @gurmailkahlon81
    @gurmailkahlon81 Рік тому +2

    ਪਿੰਡ ਦਾ ਨਾਂ ਵੀ ਦੱਸ ਦਿਆ ਕਰੋ ਵੀਰ ਜੀ ,ਤਾਂ ਹੀ ਗਾਹਕ ਲੱਭ ਸਕੇਗਾ ਸਹੀ ਜਗਾਹ ।

  • @ssinvest1313
    @ssinvest1313 Рік тому +1

    ❤❤🎉🎉

  • @nonicheema214
    @nonicheema214 9 місяців тому +1

    22 je handicap boy ਨੂੰ ਵੀ ਤਿਆਰ ਕਰ ਸਕਦੇ ਹੋ

  • @dalersingh652
    @dalersingh652 9 місяців тому

    thik thik lala jehdi asi vi pachhha sakiye 20 25 hajar ph jyda nh keh gya

  • @satbirsingh1791
    @satbirsingh1791 11 місяців тому

    Good luck

  • @happyatwal5690
    @happyatwal5690 11 місяців тому

    👍👍👍

  • @lalighuman3206
    @lalighuman3206 11 місяців тому

    V gud

  • @AshokAshok-vz4bn
    @AshokAshok-vz4bn Рік тому +3

    ਬੈਟਰੀ ਕਹਿੜਈ ਆ

  • @HarpalSingh-qd5lp
    @HarpalSingh-qd5lp Рік тому

    Tusi Sache ho ,shabash

  • @Gurman872
    @Gurman872 Рік тому +2

    Bhut trucki karega sade punjab da puter

  • @tejindersingh1117
    @tejindersingh1117 11 місяців тому

    ❤❤❤

  • @davindersinghbhatia6860
    @davindersinghbhatia6860 9 місяців тому +1

    Ki sentro car nu electric wich modified kar deoge
    Kitna kharcha ayega

  • @ravneetsinghsaini1198
    @ravneetsinghsaini1198 11 місяців тому

    🙏 ❤️ 🙏

  • @featuredone1999
    @featuredone1999 Рік тому +1

    Rate bhut jyada