ਅਮਰੀਕਾ ਵਾਲ਼ੇ ਠੱਗੇ ਗਏ PRITPAL JEEPS ਤੇ I AM HERO ਤੋਂ | PRITPAL JEEPA WALA | MODIFIED JEEP SALE

Поділитися
Вставка
  • Опубліковано 26 чер 2024
  • Pritpal jeepa wala
    Modified jeeps
    Im hero videos
    HarSukh Tv Usa is Punjabi News Updates North America.Covers related to immigration, Visa ,Trucks , Indian market, Usa And More.
    HarSukh Broadcasting Inc, home of three Channels HarSukh Tv USA, HarSukh Tv, HarSukh Records And One Digital Promotional Company HarSukh Digitals entered the market in 2023 with launch of its flagship channel, HarSukh Tv USA in the United States. Since then, HarSukh Broadcasting Inc has launched a bouquet of channels, collectively referred to as as HarSukhTV.
    Today HarSukh Broadcasting channels reach a worldwide audience, with channels broadcasting in the US, UK & Europe, Canada, Australia, New Zealand and even back home in India. All our content is shot and broadcast in Full HD and 4K.
    HarSukh Broadcasting Inc is headquartered in California studios in California .
    Contact us for any details:
    Text Whatsapp: +1-209-412-1164
    Email: info@harsukhbroadcasting.com
    Website:- harsukhbroadcasting.com

КОМЕНТАРІ • 204

  • @harshgalha2011
    @harshgalha2011 14 годин тому +1

    ਏਵੇ ਹੀ ਆ ਬਾਈ ਕੱਲਾ ਨਾਮ ਈ ਬਣਿਆ ਬਾਈ ਪ੍ਰਿਤਪਾਲ ਦਾ

  • @AjayAjay-gm5mr
    @AjayAjay-gm5mr 2 дні тому +4

    Dhanwad vire akha kholan lai

  • @_Sidhu.sukhi_
    @_Sidhu.sukhi_ 2 дні тому +6

    ਡੱਬਵਾਲੀ ਤੋਂ ਲੈਣੀ C jeep ਬਾਈ ਬਹੁਤ ਲੋਕ ਲੈਕੇ ਜਾਂਦੇ ਆ ਕੈਨੇਡਾ ਅਮਰੀਕਾ ਇੰਗਲੈਂਡ ਆਸਟਰੇਲੀਆ ਨਿਊਜ਼ੀਲੈਂਡ ਜਰਮਨੀ ਇਟਲੀ ਤਕ
    ਤਕ ਜੀਪਾ ਜਾਂਦੀਆ ਬਾਈ ਜੇੜੇ ਹੋਣਾ c ota hogaya bhut ਜੀਪਾ ਬਾਰ ਜਾਂਦੀਆ ਇਥੋਂ dabwali ta bai jeepa da ਗੜ ਆ.. ਐੱਗੇ ਤੋਂ ਯਾਦ ਰੱਖਿਓ 🛻🛻

  • @sidhubai1946
    @sidhubai1946 5 днів тому +8

    ਐਵੇਂ ਨਿ ਮੋਗਾ ਡੱਬਵਾਲੀ ,sarisari ਉਮਰ ਲੰਘ ਗਯੀ

  • @GurwinderSingh-ys5ic
    @GurwinderSingh-ys5ic 5 днів тому +20

    ਪਿ੍ਰਤਪਾਲ ਨਾਲ ਨਾਲ ਉਹ ਹੀਰੋ ਚੈਨਲ ਵਾਲੇ ਨੂੰ ਵੀ ਫੜੋ ਬਹੁਤ ਮਸ਼ਹੂਰੀਆਂ ਕਰਦਾ ਹੁੰਦਾ ਪਿ੍ਰਤਪਾਲ ਦੀਆ ਜੀਪਾ ਦੀਆ 😄

    • @lehalpb3769
      @lehalpb3769 5 днів тому +6

      Hun ta girlfriend v NL hundi USDA v dyan rakhiyo 😮

    • @happysandhu5414
      @happysandhu5414 4 дні тому +3

      Chko saley chawlaan nu

    • @luckysidhu1952
      @luckysidhu1952 4 дні тому

      😂😂😂AH SMJO KE HERO SAHIB TAA G F JOGA HE REH GEA BAAS SMJO​@@lehalpb3769

    • @gurwindersandhu8536
      @gurwindersandhu8536 21 годину тому

      Chib pao ina de

    • @sukhasandhusukha9981
      @sukhasandhusukha9981 14 годин тому

      ਸਹੀ ਗੱਲ ਆ ਬਾਈ im hero ਚੈਨਲ ਵਾਲੇ ਨੂੰ ਵੀ ਫੜੋ ਜਿਹੜਾ ਜੀਪਾ ਚਲਾ ਚਲਾ ਉਹਨਾ ਦੀ ਬਲੇ ਬਲੇ ਕਰਦਾ ਸੀ

  • @Scorpionboyz0045
    @Scorpionboyz0045 6 днів тому +14

    ਭਰਾਵਾ ਇੱਹ ਚਲਾਉਣ ਲਈ ਨਹੀ ਆ , ਘਰ ਖੜੀ ਕਰਨ ਨੂੰ ਆ...😂😂😂

  • @shortsdekho7449
    @shortsdekho7449 День тому

    Good information

  • @GurwinderSingh-ys5ic
    @GurwinderSingh-ys5ic 5 днів тому +7

    ਪੰਜਾਬੀ ਵਿਚ ਕਹਾਵਤ ਆ ਲਾਗੀ ਨੇ ਤਾਂ ਲਾਗ ਲੈਣਾ ਚਾਹੇ ਜਾਦੀ ਰੰਡੀ ਹੋ ਜਾਏ ਉਹ ਗੱਲ ਵਿਡੀਉ ਵਿਚ ਤਾਂ ਜੀਪਾ ਦੀਆ ਵਿਡੀਉ ਬਣਾਉਣ ਵਾਲਾ ਵੀ ਬਹੁਤ ਫੁਕਰੀਆ ਮਾਰ ਦਾ ਹੁੰਦਾ ਜਾ ਫੇਰ ਚੰਗਾ ਹਿਸਾ ਪੱਤੀ ਹੋਣਾ

  • @ssisingh
    @ssisingh День тому

    I was going to place an order But not know. No way, never.
    Bai Sab Awesome. Thanks for this video.

  • @Punjabichannel496
    @Punjabichannel496 6 днів тому +18

    Pritpal nu star v Sade nri veera ne he bnaiya a je mery gal thek hegi ans jrur dena sir ji

  • @pind877
    @pind877 2 дні тому +2

    Nri Veera nain hi jeepa mehgia kitia c nhi ta 1.5 lakh vich vadie jeep aa jandi c

  • @sukhbirboparai8324
    @sukhbirboparai8324 6 днів тому +2

    Veer ji friends moter moga wala veer ton ready krwyo Jeep buht kaint banda a

  • @harwindersingh1657
    @harwindersingh1657 4 дні тому +4

    In Moga Jeep good

  • @AvnoorSingh-bw6vm
    @AvnoorSingh-bw6vm 5 днів тому +17

    ਬਾਈ ਜੀ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਤੁਸੀਂ ਤਾਂ ਇੰਡੀਆ ਵਾਲਿਆਂ ਦੀ ਵੀ ਮਾਂ ਼਼਼ਤੀ ਅਸੀਂ ਤਾਂ ਬਾਈ ਜਿਹੜੇ ਵੀ ਗੈਰਜ ਵਿੱਚ ਜਾਨੇ ਆ ਸਾਡੀਆਂ ਜੀਪਾਂ ਦੀ ਤਾਂ ਗੱਲ ਹੀ ਨਹੀਂ ਕਰਦੇ ਨਾ ਹੀ ਸਾਡੀ ਸੁਣਦੇ ਆ ਬਸ ਇੱਕ ਹੀ ਗੱਲ ਹੁੰਦੀ ਆ ਸਾਡੇ ਕੋਲੇ ਕਨੇਡਾ ਵਾਲੀਆਂ ਖੜੀਆਂ ਸਾਡੇ ਕੋਲੇ ਅਮਰੀਕਾ ਵਾਲੀਆਂ ਖੜੀਆਂ ਤੁਸੀਂ ਰੇਟ ਇਨੇ ਕੁ ਵਧਾ ਦਿੱਤੇ ਅਸੀਂ ਤਾਂ ਕੰਮ ਕਰਵਾਉਣ ਜੋਗੇ ਹੀ ਨਹੀਂ ਰਹੇ ਨਾ ਜੀਪਾਂ ਦਾ ਤੇ ਨਾ ਟਰੈਕਟਰਾਂ ਦਾ ਸਾਡੀ ਜੀਪ ਮੋਗੇ ਖੜੀ ਨੂੰ ਬਾਈ ਜੀ ਡੇਢ ਸਾਲ ਹੋ ਗਿਆ ਕਿਸੇ ਸਾਲੇ ਨੇ ਹੱਥ ਨਹੀਂ ਲਾਇਆ ਕਨੇਡਾ ਅਮਰੀਕਾ ਵਾਲਿਆਂ ਤੋਂ ਕਹਿੰਦੇ ਬੇਲ ਹੀ ਨਹੀਂ ਮਿਲਦੀ ਡਾਲਰ ਪਾਈ ਜਾਨੇ ਆ ਉਧਰੋਂ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ 8 ਲੱਖ ਦੀ ਆਜੀ 10 ਲੱਖ ਦੀ ਹੈ ਜੀ ਜੀਪ ਦੇ ਵਿੱਚ ਕੀ ਹੁੰਦਾ ਅੱਠ ਦਸ ਲੱਖ ਦਾ ਦੋ ਢਾਈ ਲੱਖ ਵਿੱਚ ਤਿਆਰ ਹੋ ਜਾਂਦੀ ਆ ਜੇ ਕੋਲੇ ਖੜ ਕੇ ਕਰਵਾਈਏ ਆ ਜਿਦਾ ਦੀ ਤੁਸੀਂ ਵੀਡੀਓ ਦਿਖਾਈ ਆ ਪਰ ਹੁਣ ਮੈਂ ਇਸਤਰੀਆਂ ਦਾ ਦਿਮਾਗ ਖਰਾਬ ਹੋ ਗਿਆ ਸਾਰੇ ਮੋਡੀਫਾਈ ਕਰਨ ਵਾਲਿਆਂ ਦਾ ਜੇ ਨਹੀਂ ਯਕੀਨ ਤਾਂ ਮੈਂ ਆਪਣਾ ਨੰਬਰ ਪਾ ਦੇਣਾ ਫੋਟੋ ਭੇਜ ਦੂੰਗਾ ਡੇਢ ਸਾਲ ਦੀ ਮੋਗੇ ਖੜੀ ਆ ਬਾਈ ਜੀ 9876159827 ਕੁਲਦੀਪ ਸਿੰਘ ਮੋਹੀ ਅਮਰੀਕਾ ਵਾਲਿਓ ਸਾਨੂੰ ਵੀ ਥੋੜੇ ਜਿਹੇ ਡਾਲਰ ਭੇਜ ਦੋ ਸਾਡੀ ਵੀ ਜੀਪ ਤਿਆਰ ਹੋ ਜੇ ਬਾਈ

    • @jassaujla543
      @jassaujla543 День тому

      Shi gall a bhaji edi hundi a

    • @mandeepsandhu7329
      @mandeepsandhu7329 5 годин тому

      ਬਿਲਕੁਲ ਤੁਹਾਡੀ ਗੱਲ ਠੀਕ ਆ l

  • @vikramjeetsingh4260
    @vikramjeetsingh4260 5 днів тому

    👌

  • @user-oj3cd1lm3r
    @user-oj3cd1lm3r 5 днів тому +4

    Pritpal jeep ra bahut hi vada sira da fukra va

  • @shehrajgareta7647
    @shehrajgareta7647 5 днів тому +6

    ਲੋਕਾ ਲੀ ਤਮਾਸ਼ਾ ਬੀਤ ਦੀ ਓਹੰਦੇ ਤੇ ਆ ਜਿੰਨੇ ਪੈਸੇ ਲਾਏ 😢 ਬਹੁਤ ਗਲਤ ਗੱਲ ਆ….. ਬੰਦੇ ਦਾ ਕਲਪਣਾ ਜਾਇਜ਼ ਆ

  • @user-xp9ly5rw7w
    @user-xp9ly5rw7w 5 днів тому +3

    Bai asi b banwai. C. India ch he. . Heni quality esdi Jeep diya. Jithe meter lagge hunde. Othe ehdi Jeep chek kar leo. Jang lagga hunda Sara ander

  • @khetibadiwale5171
    @khetibadiwale5171 5 днів тому +1

    Veere baharo hi le lya kro esto kite best mil jandiya

  • @paramatwal8727
    @paramatwal8727 4 дні тому +1

    Eh ohi megowal aa jehra mahilpur vich mughowal de kol aa?

  • @GurwinderSingh-ys5ic
    @GurwinderSingh-ys5ic 5 днів тому +11

    ਬਾਈ ਜੀ ਜੇਕਰ ਜੀਪ ਬਣਾਉਣੀ ਆ ਤਾਂ ਸਭ ਤੋਂ ਵਧੀਆ ਡੱਬਵਾਲੀ ਬਣਾਉਂਦੇ ਆ ਜਿਵੇਂ ਬਾਈ ਨੇ ਵਿਡੀਉ ਵਿਚ ਕਿਹਾ ਕਿ ਪਿੰਡ ਦੇ ਨੇੜੇ ਕਰਕੇ ਪਿ੍ਰਤਪਾਲ ਕੋਲੋ ਬਣਾ ਲਈ ਬਾਈ ਜੀ ਜਦੋਂ ਆਪਾ ਸੋਕ ਨਾਲ ਚੀਜ ਬਣਾਉਣੀ ਹੁੰਦੀ ਆ ਉਦੋਂ ਦੂਰ ਨੇੜੇ ਨਹੀਂ ਵੇਖਣਾ ਚਾਹਿਦਾ

    • @user-Sgill
      @user-Sgill 5 днів тому +2

      ਡੱਬਵਾਲੀ ਵਾਲੇ ਵੀ ਚੋਰ ਆ ਅਸੀ ਉਥੋਂ ਹੀ ਮੰਗਵਾਈਆਂ ਸੀ ਵੀਰ। ਕੁੱਲ ਮਲਾਕੇ ਸਾਰੇ ਚੋਰ ਆ ਇੰਡੀਆ ਵਾਲੇ। ਕੋਈ ਚੀਜ ਨਾਂ ਮੰਗਵਾਓ ਇੰਡੀਆ ਤੋਂ।

  • @Baghapurana001
    @Baghapurana001 6 днів тому +1

    😮

  • @PADDA444
    @PADDA444 День тому +2

    ਏ ਪ੍ਰਿਤਪਾਲ ਬੋਹੁਤ ਵੱਡਾ ਠੱਗ ਏ ਬਚੋ ਏ ਤੋਂ

  • @inderjitdhaliwal8530
    @inderjitdhaliwal8530 6 днів тому +5

    Veer thodi galti a american ch jeep to k lana desi desi hunda

  • @jeetrecords0004
    @jeetrecords0004 4 дні тому +2

    Parcha krao bina license Vise lvai jnda loka de
    Landu Jeep da 4 lakh mng da

  • @RaviChahal-m8l
    @RaviChahal-m8l 6 днів тому +4

    Y o seraaaaaa khachhh vandaaaa

  • @harwindersingh1657
    @harwindersingh1657 4 дні тому +2

    Malot Dabwali die Jeep good

  • @highwayprisoner538
    @highwayprisoner538 2 дні тому +1

    ਉਹ ਤਾਂ ਵੀਰ ਦੋਵੇਂ ਜਣੇਂ ਦੇਖਣ ਤੋਂ ਹੀ ਠੱਗ ਲੱਗਦੇ ਬਾਕੀ ਤੁਹਾਡੀ ਕੀ ਕਿਸਮਤ ਫੁੱਟ ਗਈ ਜਿਹੜਾ ਖੋਖਾ ਮੰਗਵਾ ਲਿਆ India ਤੋਂ ? ਇੱਥੋਂ Rubicon ਲੈਕੇ ਛੱਤ ਲਾਹ ਲੈਂਦੇ ਇਹ Rubicon ਦੇ ਟਾਇਰਾਂ ਦੇ ਮੁੱਲ ਦੀ ਵੀ ਹੈਨੀਂ

  • @harpartapsingh737
    @harpartapsingh737 6 днів тому +6

    Fraud kol kithe fass gye tusi

  • @NichhawarSingh
    @NichhawarSingh 2 дні тому +1

    Veer ji pritpal de boli he das de hai ki oh banda fukra hai

  • @sarbjeetbuttar5212
    @sarbjeetbuttar5212 5 днів тому +4

    Veer ji hashiarpur vich Pb07 modifier wale dhillon saab to jeep tyar karvonde, kis thag kol fas gye

  • @farmingbaba1902
    @farmingbaba1902 5 днів тому

    India wich bahut ghaint machinic ne

  • @realmansingh3522
    @realmansingh3522 5 днів тому +3

    I’m hero ode bhooa da munda

  • @gsbboora4850
    @gsbboora4850 4 дні тому +1

    ਪਤਾ ਨੀ ਕੀ ਗੱਲ ਆ ਆਪਣੇ ਬੰਦਿਆਂ ਦੀ ਸਮਝ ਨੀ ਆਉਂਦੀ ਸੱਚੀ ਭੇਡ ਬਿਰਤੀ ਆ ਹੁਣ ਤੱਕ ਤਾ ਇਡੀਆ ਚ ਸਮਾਨ ਬਾਹਰੋਂ ਮੰਗਵਾਉਂਦੇ ਰਹੇ ਆ ਕਿ ਕਵਾਲਟੀ ਵਧੀਆ ਆ ਤੇ ਤੁਸੀ ਕਵਾੜ ਇਡੀਆ ਚੋ ਕੱਠਾ ਕਰ ਕਰ ਬਾਹਰ ਭਰੀ ਜਾਨੇ ਉ ਤੁਹਾਨੂੰ ਨੀ ਪਤਾ ਇਡੀਆ ਚ ਤਾਂ ਚੱਲਦੀਆਂ ਨੀ ਇਹ ਬਾਕੀ ਇਹ ਡਿਸਪੋਜਲ ਗੱਡੀਆਂ ਹੁੰਦੀਆਂ ਇੰਜਣ ਗੇਅਰ ਸਬ ਪੁਰਾਣਾ ਸਮਾਨ ਹੁੰਦਾ ਕੋਈ ਜਿਮੇਵਾਰੀ ਨੀ ਲੈਦਾ ਮੂੜਕੇ ਤੁਸੀ ਸ਼ੁਕਰ ਮਨਾਉ ਕਿ ਇੰਜਣ ਈ ਖਰਾਬ ਹੋਇਆ ਆਮ ਇਹਨਾਂ ਦੇ ਬ੍ਰੇਕ ਫੇਲ ਹੁੰਦੇ ਆ ਤੇ ਜੇ ਕਿਸੇ ਦੇ ਉੱਤੇ ਚੜ ਜਾਂਦੀ ਸਾਰੀ ਉਮਰ ਖਹਿੜਾ ਨੀ ਸੀ ਛੁੱਟਣਾ

  • @ranjitsinghaujla1059
    @ranjitsinghaujla1059 21 годину тому

    Casse kro jine eda kita brother thude nal NRI wing vich complaint kro

  • @user-wj6rn9rt2y
    @user-wj6rn9rt2y 2 дні тому

    Veer ji ja kisa NRI na ford tractor ja jeepa tyre karonea ta Vikramdeep Sidhu Sangrur ale to karvo ji vishvas kar k ford tractor da ta sira kra dinda but Vikram thag ne hega

  • @karanbraruk
    @karanbraruk 5 днів тому +3

    Jeep ta hundi he ...mistriea kol aun jan nu chaldi ghat te ..edd de karab jyada hundi a 😂

  • @jashanpreetsingh4777
    @jashanpreetsingh4777 5 днів тому +1

    Friends motor moga wale sira ne

  • @yadwindersinghbrar4967
    @yadwindersinghbrar4967 2 дні тому +1

    Bhai me hmesha comment karda c us bande di video vich baccho bhai baccho thag a eh bnda Jo problem tuci dasea Jeep vich menu phela hi dehdea c

  • @InderjitSingh-mf1bd
    @InderjitSingh-mf1bd 5 днів тому +2

    Hahaha sahi gall a kabad e bechda

  • @manjmanvir2742
    @manjmanvir2742 День тому

    Hero ta pakka yarr a pritpal da

  • @karambajwa9770
    @karambajwa9770 16 годин тому

    Baki ik gal wadia jo sidaa naam lae k gal kiti

  • @Scorpionboyz0045
    @Scorpionboyz0045 6 днів тому +36

    ਬਾਹਰ ਜਾ ਕੇ ਵੀ ਅਕਲ ਕਿਸੇ -ਕਿਸੇ ਨੂੰ ਆਉਦੀ ਆ ॥

    • @Gamechange401
      @Gamechange401 5 днів тому +11

      Tere bai jayda ni makh lad di ,,,, ke teer lain di Adadat ya orda orda,,,,

    • @tractorloverz5160
      @tractorloverz5160 5 днів тому

      Tenu ki lgya bai bhr akal ali factory kholi hoi a

    • @johndhillon99
      @johndhillon99 4 дні тому +2

      bai is vich akal aun wali ki gal a , eh te ohna da bhola pan ki c ohna eh chawal( pritpal warge) te vishwas karke cheej khareed layi .

    • @kulvindersarao5221
      @kulvindersarao5221 4 дні тому

      Sai gall a

    • @navjotkaur9580
      @navjotkaur9580 4 дні тому

      o bhen dya luna kde kise nu bhandan toh bina koi hor km b kar lya kr

  • @user-zp8og4bv6v
    @user-zp8og4bv6v 5 днів тому

    Phaji I am hero wala te pratpal aa Dona bhut klaus friend aa ana de iko gal phaji

  • @tajindersingh9213
    @tajindersingh9213 День тому

    Bai aaj kaal travel agent ban gaya aa pritpal jeep wala

  • @baljitsingh3429
    @baljitsingh3429 5 днів тому

    Bai eh post changi tra share kro koi hor bnda Bach jave

  • @Gurpriturfguri
    @Gurpriturfguri 2 дні тому

    Hun is vich v8 engine laga lo fhr maru badaka fulll

  • @shooter506
    @shooter506 5 годин тому

    Pritpal 2.80 lakh da ta bullet bechda pya

  • @GurpreetCheema-df5rh
    @GurpreetCheema-df5rh 6 днів тому +2

    Parcha pwao ehna t

  • @yadwindersinghbrar4967
    @yadwindersinghbrar4967 День тому +1

    Bhai india tu jeepa motorcycle na magvao eh sab thag ne eh lok india Walia nu sahi cheez nhi dinde tuci ta fer forn rhendo ho tuhanu ehi kuj milna

  • @hardeepsingh-zl2ww
    @hardeepsingh-zl2ww День тому

    Ohh te kehnda mere wargi jeep ni bna sakda dunia te koi 😅😅😅😂😂

  • @onkarsidhu8490
    @onkarsidhu8490 5 днів тому +5

    ਬੋਹਤ ਵਦੀਆ ਹੋਇਆ। ਫੁਕਰੇ ਤੇ ਬੇਵਕੂਫ਼ ਨਾਲ ਠੱਗੀ ਹੋਣੀ ਵੀ ਚਾਹੀਦੀ ਆ।। ਲੰਡੀ ਜਿਪੜੀ ਕੰਮ ਕਿ ਕਰਦੀ ਆ ਸਮਜ ਨੀ ਆਓਂਦੀ ਲੋਕ ਬਣੋਦੇ ਕਿਉਂ ਨੇ। 8 ਲੱਖ ਦੀ ਤਾਂ thar ਈ ਆ ਜਾਂਦੀ ਚੱਲੀ ਹੋਈ। ਮੂਰਖ਼ ਤੁਸੀਂ ਆਪ ਹੋ, ਦੋਸ਼ ਕਿਸੇ ਹੋਰ ਨੂੰ ਦੇ ਰਹੇ ਹੋ।

  • @DavinderGoraya67davinder67
    @DavinderGoraya67davinder67 2 дні тому

    haner v tuhi bahar valeya e chukeya rate bhut vaddha ditey

  • @preetsaini1091
    @preetsaini1091 5 днів тому +1

    eda he a paji ehe pritpal mai v geya c jeep modify krvan lyi, pehle mai oda geya c review lain lyi ke dekhde a kida da kam a, paji tuc mn na nhi ede bnde khulle ch he drakhtan di shaan thlle jeepan nu paint krn lgge c 😂😂😂 mere mnn ch ahi ahya ke pancho jede nu quality di fikr hni ohne chij ki chj di deni kise nu😂😂😂 mera mnn he uth gya nale yr paji rhi gll jad tak bnda aap na utre apna kam krn lyi odo tak oda kitta sahi nhi chalda

  • @jassajattsangha3784
    @jassajattsangha3784 2 дні тому

    Paji kade push lai da k Banda kiwe aa

  • @Sawan5620
    @Sawan5620 4 дні тому

    Bnda kis teh trust krey yr

  • @manpreetkumar759
    @manpreetkumar759 5 днів тому +2

    ਦੇਖ ਕੇ ਕੀ ਲਿਆ 😂😂😂

  • @Modifiedtractorlover-qk6je
    @Modifiedtractorlover-qk6je 4 дні тому

    @ im hero

  • @mohitsharma9337
    @mohitsharma9337 4 дні тому

    bhi mara paisa be ni dita pritpal na 22000 bhi ma kam krda ci oda kol paint d bhi bhut galat kea mara nal onna bhi

  • @kamalmaan2167
    @kamalmaan2167 5 днів тому +3

    @iamhero 😂😂😂😂

  • @foodcanadavlog1169
    @foodcanadavlog1169 5 днів тому

    @Imhero

  • @harwinderthind3569
    @harwinderthind3569 5 днів тому +1

    Y ki America wich jeepa ni mildia kuj akal karo

  • @user-fb6zl4yq8h
    @user-fb6zl4yq8h 6 днів тому

    Kissa abda bro nu kha dia kro ki 1lakh kha ju hun Ani maria😂😂

  • @user-Sgill
    @user-Sgill 5 днів тому +2

    ਵੀਰ ਜੀ ਸਾਡੇ ਨਾਲ ਵੀ ਠੱਗੀ ਵੱਜੀ,ਡੱਬਵਾਲੀ ਤੋਂ ਮੰਗਵਾਈ ਸੀ। ਇਹ ਚੋਰ ਨੇ ਇੰਡੀਆ ਵਾਲੇ ਲੁੱਟ ਦੇ ਆ ਮੇਰੀ ਹੱਥ ਜੋੜ ਬੇਨਤੀ ਆ ਕੁੱਝ ਵੀ ਨਾ ਮੰਗਵਾਓ ਇੰਡੀਆ ਤੋ ਚੋਰ ਨੇ ਸਾਰੇ ਉੱਥੇ। ਸ਼ਿਪਿੰਗ ਚ ਵੀ ਲੁੱਟਿਆ ਤੇ ਪੇਪਰ ਵੀ ਯਾਲੀ ਦਿੱਤੇ। ਇੱਥੇ ਰਿਜਿਸਟਰ ਵੀ ਨੀ ਹੁੰਦੀਆਂ । ਅਸੀਂ ਹਨੀ ਮੋਟਰਸ ਡੱਬਵਾਲੀ ਤੋਬਣਵਾਈ ਸੀ

    • @BALKARSINGH-xy1nq
      @BALKARSINGH-xy1nq 5 днів тому +1

      Thag aa oh v ...sari dabwali badnam krti ohna ne

  • @parminderbains8766
    @parminderbains8766 2 дні тому

    enu kho bhra athe te uper shat te v ni kahdi hundi

  • @Gillcarz
    @Gillcarz День тому

    Bai ji Mai v pta kariyan c es da rate v bhut jaada a Mai move to ready kariye c Toyota 3c engen nal 4,50000 ch full ready kariye bai mera page a (Gillcarz chek kar Leo bai

    • @Gillcarz
      @Gillcarz День тому

      Moge to ready karvaye c puri ghar chade a bai

  • @mohitsharma9337
    @mohitsharma9337 4 дні тому

    sb nal adda krda ha bhi purana saman jeep nu lond h new nhi

  • @lovedeepsra4349
    @lovedeepsra4349 2 дні тому

    dabwli dabwali a bai 5 lakh d cheez 8 lakh d vechta bijju ja

  • @007buttar
    @007buttar 2 дні тому

    Dabhwali di ress ni honi bina parmotion to gaddiaw vikdiaw

  • @damanatwal6501
    @damanatwal6501 6 днів тому +2

    Galti tha hero Channel wale di a .. hor jehri videos ohde channel te a ohh v pta ni kida de hune bacho ohdia Video too

  • @luckysidhu1952
    @luckysidhu1952 4 дні тому

    GAPORI JAA LAGDA HAI MOTA JAA HERO VE HUN HERO GIRI HE KARU

  • @karanbraruk
    @karanbraruk 5 днів тому +1

    America ta ghaint ghaibt gadiea ...ehh ki karwauni c othe le ja ke ...

  • @doabazone5957
    @doabazone5957 День тому

    ਪਿੑਤਪਾਲ ਪੁਰਾਣੇ ਇੰਜਨ ਫਿਟ ਕਰਦਾ ਜੀਪਾ ਚ
    ਲੋਕਾ ਨੇ ਓਦਾ ਹੀ ਇਹਦੀ ਮਸ਼ੂਰੀ ਕੀਤੀ ਆ ਸਿਰੇ ਦਾ ਠੱਗ ਆ ਇਹ

  • @JashandeepSuniar
    @JashandeepSuniar 4 дні тому

    sade nal v ihi kush hoyiea

  • @Deepu2227
    @Deepu2227 22 години тому

    @iamhero.. Lai jattA fer😂😂😂

  • @jhazztv1469
    @jhazztv1469 5 днів тому

    ਕੋਈ ਵੀ ਚੀਜ਼ online ਨਾ ਲਉ, ਸਭ ਕੁਸ ਬਦਲ ਦਿੰਦੇ ਆ, ਮਹਿੰਗੀਆਂ ਚੀਜ਼ਾਂ ਕੱਡ ਲੈਦੇ, ਸਸਤੀਆਂ ਭੇਜ ਦਿੰਦੇ ਆ

  • @user-zp8og4bv6v
    @user-zp8og4bv6v 5 днів тому +2

    Phaji Manu be aa thek lag da c aa te hon pata lagea sale harmjada aa phaji I am hero Chanel ada to he heat hoea c ma ana dea videos bhut time to dak da aa ma Balachaur to aa ana to bacho phaji

    • @singhfarmerz578
      @singhfarmerz578 2 дні тому

      Same bro me. Pritpal toh teyar krwouni di soch da sigaaa prr oss haramjade new ena neech Kam kitaa hun salla gussa ounda😅

  • @Scorpionboyz0045
    @Scorpionboyz0045 6 днів тому +13

    ਕਬਾੜ ਚੋ ਇਹੀ ਕੁੱਝ ਮਿਲਣਾ..

    • @Gamechange401
      @Gamechange401 5 днів тому

      Pag ban ke online bund pange ni layi de ,, bagane bhua bhua Karoun nu mint laounde ya ,,, tere kolo sorry ni keh huna bro,,, akal nu hath mara veer

    • @Rajdeepsp
      @Rajdeepsp День тому

      @@Gamechange401ਕਬਾੜ ਨੂ ਕੱਠਾ ਕਰਕੇ ਸੇਲ ਕਰਦਾ ਪਿਤਪਾਲ

  • @rohitsallan4592
    @rohitsallan4592 5 днів тому +2

    Chor kol kida fass gye tuc 😂😂

  • @HarmanSingh-oh6pl
    @HarmanSingh-oh6pl 4 дні тому

    Tohanu ki belne chh bahh ayi c jeepu kahana america import kraun di india choo

  • @jattSaaB-wo1ts
    @jattSaaB-wo1ts 4 дні тому

    Bahut madi gal a ena passa lya

  • @user-pt8ho4iv1r
    @user-pt8ho4iv1r 3 дні тому

    Pehli gall tuhanu etho kabad ikatha kar ke US Canada le jaan di lorh ki aw. Eh kabad jeepa na garmi ch na sardi ch te na meenh ch challan jogiya. Ethe US Canada ch ediya vadhiya gaddian mildian oh le lo.

  • @charanjeetguraya1269
    @charanjeetguraya1269 4 дні тому

    E saara jugaadu sauda hunda a

  • @farmingbaba1902
    @farmingbaba1902 5 днів тому

    Thag a sirre da

  • @gavyjahangir7095
    @gavyjahangir7095 5 днів тому +4

    ehna naalo chnga pra Khan Moga vaalyan to lai laoo

    • @jatkavideos
      @jatkavideos 5 днів тому

      Moge ale dove v koose e ne asi mangaayi aa bhenchod mur k phone v ni chakde

  • @man_ghuman3630
    @man_ghuman3630 5 днів тому

    Paji sab nal ada krda khda kush krda kush koye chej nammi ni londa sab purna maal londa choor

  • @jashanpreetsingh4777
    @jashanpreetsingh4777 5 днів тому

    😂😂😂 Oh gappi diya galla ch kime aa gye 😂😂

  • @simranpreetsingh1311
    @simranpreetsingh1311 5 днів тому +1

    Mota nu jeppa ala nu veera chittar fero

  • @randhawaz0786
    @randhawaz0786 6 днів тому +1

    Hero vala Munda rishtedar a bro oda

  • @dushiantpatial274
    @dushiantpatial274 5 днів тому

    O Banda Galla ta Bahout mara

  • @rohitpotlia5243
    @rohitpotlia5243 5 днів тому +1

    O bhravo dabwali ta bhul k vi na aayo ,nire thag bethe h ek adhe nu chad ke,

  • @SandeepArora-f4s
    @SandeepArora-f4s 6 днів тому +4

    Esa koi bnda ni jinu preetpal or the hero aleya ne thageya ni sirre de chor ne ghar bharan te lge hoye ne 3 saal pahla sale mangte si sab nu pta

  • @Dhillon4488Dhillon-hi7bu
    @Dhillon4488Dhillon-hi7bu 3 дні тому

    😂😂😂thag aa sire da pritpal vise v lavonda 😂😂

  • @farmingbaba1902
    @farmingbaba1902 5 днів тому

    Ver es ton na lavo ❌pritpal machinic thag a eh bacho

  • @user-jp3uw7pz6s
    @user-jp3uw7pz6s 5 днів тому

    Aj tu badd ehna di gala nal morning hoya karo

  • @Mandeepof4hw
    @Mandeepof4hw 3 дні тому

    Ehde nallo thar la lenda

  • @Gurleenkaur7628
    @Gurleenkaur7628 4 дні тому

    Thale vich kayia comnta v kre hunde os jeepan vale di video te os de ilake de loka ki eh thag banda oh comnt hi dekh lainde paise dain toh pehla sachai v pta krlainde tusi bs tyre dekh hi khush hoge

  • @Majhatv
    @Majhatv 4 дні тому

    Oh ta oii dekhn ch nakli jeha lgda 🫨 gaddi ta koi swad d khri n hundi ohde kol tu c ki dekh lya 😄

  • @mohitsharma9337
    @mohitsharma9337 4 дні тому

    oo sb da nal adda he krda ha jhoth bolda ha sb nu

  • @JashandeepSuniar
    @JashandeepSuniar 4 дні тому

    india aliya nal v ihi haal aaa bhrawa 😂😂😂😂😂😂