veer jee tusi bohot vadhiya kamm kar rhe ho ... par parmatma de gal jado v kariye ser (head) jrur cover karna chida ... thnks a lot to convey a very important spiritual matter to people...🙏🙏
Waheguru ji sub se upar ehi hai jai sache raste nu apnauu Shabad ki kamai Karo Eh hajari Akal purkh ke Charan ko Lage GE 🙏😌 Waheguru ji ka Khalsa waheguru ji ki Fateh parvan karni ji 🙏😊
Mere sohne pyare veer g tusi aina vadia kam krde ho aini information sanu dinde jo ,per jdo v kise Gursikh di interview lainde ho mere pyare veer g Sir dhak lya kro waheguru waheguru, benti hai aap g de charna ch waheguru waheguru ji
Baba g keh rhe ne jo mjaela ne te prmanu bmb ne oh sab klki avtar vale chln ge ta fir satjug kive aaa jawega .kyu k prmanu nucler bmb nal ta sari awadi Mari jayu gi dhrti te koi insan bachna hi nhi.rab na kre je ajj v war lag jandi hai ta her ik desh kol permanu bamb Pye ne jehde dhrti to jewn khtm kr skde ne.
Waheguru Ji, this is already happening. Trust has eroded, and women and children are increasingly unsafe. Horrific incidents, such as young girls being abused by their fathers or boys forming inappropriate relationships with women their mother’s age, are becoming more common, especially in the U.S. and Europe. People have turned away from worship, consumed instead by social media, which has become an addictive escape. Schools and public places are no longer safe, and society is grappling with extreme anxiety and depression.🙏
Mein ek video deakhi c 2 ਦਿਨ pehla jis ch ek ladki ne apne papa nal marriage karwa lai c 😢father daughter ne marriage karwa lai🤦♀️Hor kalyug ki ho sakda😢
yrr bai tun baba g di koi vi gall puri hon e nhi denda hr gall nu adhuri chad ke agli gall pher tor lene gall tan puri ho len deya kr patandraa Baba g eni vdiya gall kr rhe hunde ne tun pher vich bol pena 2 mint vi tun chup ni rehnda sunan lyi
Nhi veer ji tym tn 2025 da kehnde hn mahapurakh .. Pr sarbat de bhle lyi jaap chl rhe hn ...ke eh tym thoda jeha agge tal jaye .....mahapurkha ne keha hai jina kr sakde ho sarbat de bhle lyi path kro ......
Not sure to believe or not . This may happen few hundered years time . We won’t be around by them . Kirat kar naam jap wand ke chhak - guru Nanak dev ji said . We are following guru sahib ! Love all , respect all , compassion to all , forgive all , help all . Be a good human being . I believe n follow above .
Fer kalki avtaar nu hankar ho jaana,phir mehndee meer naa da muslim yodha aana jiney kalki nu maar dena ,phir mehndee meer nu hankar hona ,phir ode dimaag ch keedha vadh jaana ,phir o 6 month dukhi ho key marna
@manichopraamandeepchopra1230 jehdee philosophy tu likh reha kis granth da hwaaley naal likh reha ,jo tu mann naa mann ,par jo gurua ne likhya onu koi badal nahi sakda
Unhone kaha tha 12 saal 13 saal ki dadi nani matlab sochne ki baat hai jo 25 se20 saal ke insaan ko pata chalata hai woh 7, 8 se ke bache ko pata chalega aur woh aajkal ke bache dekhna woh sab kuch jante hai insaan ki soch ke hisab se koi 25 kehte hai koi 28 main kehte hai magar 2032 se 2037 ke ander sachai sab ke samne hogi abhi toh sirf surat hai
Jisdin Guru Granth sahib di beadbi hoi c, uston vadda paap koi v nhi ho skda. Eh jathedar hoke v Guru Granth sahib di beadbi nu vada paap nhi mn rahe....
ਵਾਹਿਗੂਰੂ ਜੀ 🙏🙏🙏🙏🙏
ਬਿਲਕੁਲ ਸਹੀ ਗੱਲ ਜਿਵੇਂ ਅੱਜ ਕੱਲ ਭਾਈ ਅੰਮ੍ਰਿਤਪਾਲ ਸਿੰਘ ਜੀ ਨਾਲ ਹੋ ਰਿਹਾ ਹੈ
ਜਦੋਂ ਗੁਰੂ ਸਾਹਿਬ ਜੀ ਨੂੰ ਯਾਦ ਕਰੀਂ ਦਾ ਨਾਂ ਭਾਈ ਸਾਬ ਜੀ ਸਿਰ ਨੂੰ ਢੱਕ ਲਈ ਦਾ ਹੁੰਦਾ ❤
ਬਿਲਕੁਲ ਸਹੀ ਕਿਹਾ ਜੀ ਧੰਨ ਧੰਨ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਦਸ਼ਮੇਸ਼ ਪਿਤਾ ਜੀ ਨੇ ਇਹ ਮੀਰ ਮਹਿੰਦੀ ਦੇ ਅਵਤਾਰ ਧਾਰ ਕੇ ਆਉਂਣ ਅਤੇ ਉਸ ਦੀ ਉਮਰ ਅਤੇ ਮੀਰ ਮਹਿੰਦੀ ਦੇ ਅੰਤ ਕਿਵੇਂ ਹੋਵੇਗਾ ਸਭ ਕੁਝ ਦਸ਼ਮੇਸ਼ ਪਿਤਾ ਜੀ ਨੇ ਕਥਨ ਕੀਤਾ ਹੈ ਜੀ ਸੋ ਨਹਿੰਗ ਸਿੰਘ ਜੀ ਬਿਲਕੁਲ ਸਹੀ ਸੱਚ ਗੱਲ ਬਾਤ ਕਰ ਰਹੇ ਨੇ ਜੀ
ਬਹੁਤ ਹੀ ਵਧੀਆ ਗਿਆਨ ਦੀ ਗੱਲ ਸੁਣਾਈ ਬਾਬਾ ਜੀ ਨੇ। ਬਾਬਾ ਜੀ ਜਿਹੜੇ ਮੇਹੰਦੀ ਮੀਰ ਦੀ ਗੱਲ ਕਰ ਰਹੇ ਨੇ ।। ਓਹਨਾ ਦਾ ਨਾਮ ਇਮਾਮ ਮੇਹੰਦੀ ਹੋਣਾ।। ਔਰ ਉਹ ( ਆਖਰੀ ੧੨ ਇਮਾਮ ਹੋਣਗੇ ਉਹ ੧੧ ਹੋ ਚੁੱਕੇ ਨੇ ਇਮਾਮ ਮੇਹੰਦੀ ਨੇ ਆਉਣਾ ਹਾਲੇ)
veer jee tusi bohot vadhiya kamm kar rhe ho ... par parmatma de gal jado v kariye ser (head) jrur cover karna chida ... thnks a lot to convey a very important spiritual matter to people...🙏🙏
ਬਿੱਲਕੁੱਲ ਸਹਿ ਕਿਹਾ ਬਾਬਾ ਜੀ ਨੇ ਕਲਯੁੱਗ ਬਹੁਤ ਭੈਆਨਕ ਘੋਰ ਆ ਰਿਹੈ ਵਹਿਗੁਰੂ ਭਲੀ ਕਰੇ ਸਾਰੇ ਜਗ਼ ਤੇ ❤❤❤❤
ਨੇਹਕਲੰਕ ਹਰਿ ਕਾ ਨਾਉਂ , ਨਾ ਮਰੇ ਨਾ ਜਾਇਆ । ਏਕਾ ਵਸੇ ਸਚ ਗਰਾਉਂ , ਨੇਹਚਲ ਧਾਮ ਸੁਹਾਇਆ। ਨਾ ਕੋਈ ਪਿਤਾ ਨਾ ਕੋਈ ਮਾਂਉ , ਬਾਲਕ ਗੋਦ ਨਾ ਕਿਸੇ ਉਠਾਇਆ।
ਵਾਹਿਗੁਰੂ ਜੀ ਦੀ ਲੀਲਾ ਵਾਹਿਗੁਰੂ ਜੀ ਆਪ ਹੀ ਜਾਣਦੇ ਹੈ ਬਸ ਵਾਹਿਗੁਰੂ ਜੀ ਦਾ ਨਾਮ ਜਪੋ
Dhan Dhan Shiri Guru Nanak Dev Ji Maharaj Ji Kirpa Kro Mere Sache Patshah Pita Ji Sab da Bhla Karna Ji Satnam Wahiguru Ji ❤🎉❤
ਕਲਜੁਗ ਤੋਂ ਬਾਅਦ ਯੋਗੀਸ਼ਵਰ ਰਾਜ ਆਵੋਗਾ ਕੁਝ ਪਰਸਨ ਜਿੰਦਾ ਰਹਿਣਗੇ ਕੁਝ ਆਤਮਾ ਪਰ ਪਤਾ ਨਹੀਂ ਕਦੋਂ, ,,,,,, ਸੱਚ ਹੈ।।
ਅਜੇ ਬਹੁਤ ਸਮਾਂ ਲੱਗੇਗਾ ਕਲਕੀ ਅਵਤਾਰ ਨੂੰ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਕਰੇਂ ਕਰਾਵੇ ਆਪੇ ਆਪਿ ਨਹੀਂ ਕੁਸ਼ ਮਾਨਸ ਕੇ ਹਾਥ
ਇਹ ਗੱਲ ਬਿਲਕੁਲ ਸਹੀ ਹੈ।
kityeoo read kar sakde aa ah sab
@@learnenglish699 shri dasam grnth sahib ch 24vis avtar pado
ਜ਼ਰੂਰ ਜੀ।
Sb kujh sach aa ji baba ji di ik ik gl sach aa ji bani de aadhaar ton kotan koti dhanbaad ji ❤❤
Waheguru ji sub se upar ehi hai jai sache raste nu apnauu
Shabad ki kamai Karo
Eh hajari Akal purkh ke Charan ko Lage GE 🙏😌
Waheguru ji ka Khalsa waheguru ji ki Fateh parvan karni ji 🙏😊
ਸੰਭਾਲਾ , ਗਿਆਨਗੰਜ, ਹਿਮਾਲਿਆ ਦੀ ਪਹਾੜੀਆਂ ਚ ਗੁਪਤ ਅਦਿੱਖ ਅਸਥਾਨ ਜਿੱਥੇ ਕਲਕੀ ਅਵਤਾਰ ਦਾ ਜਨਮ ਹੋਵੇਗਾ, ਮਾਤ ਲੋਕ ਚ ਘੋਰ ਯੁੱਧ ਚ ਪ੍ਰਗਟ ਹੋਣਗੇ, ਸਮਾਂ ਘੱਟ ਆ, ਜਪ ਲਉ ਜਿੰਨਾਂ ਨਾਮ ਜਪ ਹੁੰਦਾ
ਆਪਣੇ ਹੂਦਿਆ ਕੁਝ ਨਹੀਂ ਹੋਣਾ ਬੇਫ਼ਿਕਰ ਰਹਿ, ਬਹੁਤ ਸਮਾਂ ਅਜੇ , ਵੈਸੇ ਆਪਣੇ ਲਈ ਨਾਮ ਜਪ ਲੳ ਅੱਗਾ ਸਵਾਰਨ ਲਈ
B@@amarjeetsingh-n1xਓਕੇ ਅੰਤਰਯਾਮੀ ਜੀ
ਸਤਿ ਬਚਨ
Kaal Usda Ki Kare Bhagat Jo Hoye Mahakaal Da ❤Jai Jai Mahakaal Sada Rakhwaar Humaar 😊
ਨਹੀਂ ਆਉਣਾ ਕੋਈ ਵੀ ਅਜੇ ਅਵਤਾਰ ਜੀ
Ye v kehdo emam Mehdi nhi ayega na kayamat ayegi shareyaam bol sakte hai aap Kya ye baat
ਵਾਹਿਗੁਰੂ ਧੰਨਵਾਦ
Dhan dhan Guru Gobind Singh Ji 🛐🙏🙏🙏🙏
Dhan dhan guru ramdass mehar kryoo duniyaa teaa 🙏🙏🙏
Waheguru ji Dhan Guru Ramdas ji
ਬਹੁਤ ਵਾਦੀਆਂ ਜੀ
ਆਗਮਨ ਹੋਇਆ ਧਰਤ ਦਾ, ਅਰਬਾਂ ਪਹਿਲਾਂ ਸ਼ਿਵ ਪਾਸੋਂ,
ਈਸਾਂ ਪਾਸੋਂ ਈ ਆਦਮ ਜਨਮੇ, ਅਰਬਾਂ ਪਹਿਲਾਂ ਸ਼ਿਵ ਪਾਸੋਂ ।
ਕੌਲ ਮਾਂਗਟ
Mere sohne pyare veer g tusi aina vadia kam krde ho aini information sanu dinde jo ,per jdo v kise Gursikh di interview lainde ho mere pyare veer g Sir dhak lya kro waheguru waheguru, benti hai aap g de charna ch waheguru waheguru ji
ਵਾਹਿਗੁਰੂ
ਇਹ ਸੱਚ ਹੈ ਜੋ ਬੰਦਾ ਨਾਮ ਜਪ ਕਰਦਾ ਉਹ ਇਹ ਗੱਲ ਬਹੁਤ ਚੰਗੀ ਤਰ੍ਵਾ ਸਮਝ ਸਕਦਾ ਜੋ meditation ਕਰਦਾ ✅🙏
ਬਹੁਤ ਲੋਕਾਂ ਕੋਲ ਵਿੱਧੀ ਨਹੀਂ meditation ਕਰਨ ਦੀ
ਇਹ ਦਸਮ ਗ੍ਰੰਥ ਵਿੱਚ ਹੈ ਜੀਓ। ਦਸਮ ਗ੍ਰੰਥ ਦੇ ਦਸ ਭਾਗ ਟੀਕਾ ਮਿਲਦਾ ਹੈ ਜੀ। ਪਟਿਆਲੇ ਦੁੱਖ ਨਿਵਾਰਨ ਸਾਹਿਬ ਵਾਲਿਆਂ ਦੁਕਾਨਾਂ ਤੋਂ ਲੈਕੇ ਦਰਸ਼ਨ ਕਰੋ ਜੀ।
Hnjji punjab ch honge kalki avtar ji..satyug dev devi jldi darshan denge..jldi dekhn nu milnge..ooh smaaa aa gya hoyaa hai
Bht vadia programm
Baba g keh rhe ne jo mjaela ne te prmanu bmb ne oh sab klki avtar vale chln ge ta fir satjug kive aaa jawega .kyu k prmanu nucler bmb nal ta sari awadi Mari jayu gi dhrti te koi insan bachna hi nhi.rab na kre je ajj v war lag jandi hai ta her ik desh kol permanu bamb Pye ne jehde dhrti to jewn khtm kr skde ne.
ਪੱਤਰਕਾਰ ਵੀਰ di ਗੱਲ ਮੇਰੇ ਦਿਮਾਗ ਚ ਕਾਹਤਕੜੀ ਸੀ ਵੀ ਹਿੰਦੁਸਤਾਨ ਚ hi ਹੋਏ ਸਰ ਅਵਤਾਰ ਜਵਾਬ ਮਿਲ ਗਯਾ
Wahegurgu ji
Jai Shri Ram
ਪਰਮਾਤਮਾ ਦਾ ਅਵਤਾਰ ਨਹੀ ਵੀਰ,ਵਿਸ਼ਣੂ ਦਾ ਅਵਤਾਰ ਆ ਕਲਕੀ,ਅਧੂਰਾ ਗਿਆਨ ਨਹੀ ਦੱਸੀ ਦਾ ਬਾਬਾ ਜੀ।ਨਾਲੇ 24 ਅਵਤਾਰਾਂ ਦੀ ਗੱਲ ਕਰ ਰਹੇ ਦੂਜੇ ਪਾਸੇ ਵਿਸ਼ਣੂ ਅਵਤਾਰ ਨੂੰ ਪਰਮਾਤਮਾ ਦਾ ਅਵਤਾਰ ਕਹੀ ਜਾਨੇ,ਪਰਮਾਤਮਾ ਤੇ ਵਿਸ਼ਣੂ ਚ ਕੋਈ ਅੰਤਰ ਨਹੀ ਦਿਸਦਾ ਤਿੰਨੂ ਬਾਬਾ ਜੀ।
Guru ji ne eh v keha hai ki jdo kalyug vich jyadatr insaan simran krn lag paye, odo aape e kalyug vich satyug vrga mahol bn jayega....
🙏🏽🙏🏽 Waheguru Waheguru 🙏🏽🙏🏽
Waheguru Ji, this is already happening. Trust has eroded, and women and children are increasingly unsafe. Horrific incidents, such as young girls being abused by their fathers or boys forming inappropriate relationships with women their mother’s age, are becoming more common, especially in the U.S. and Europe. People have turned away from worship, consumed instead by social media, which has become an addictive escape. Schools and public places are no longer safe, and society is grappling with extreme anxiety and depression.🙏
Only those will be survived who recite that kalki avtar's name
ਕਲਕੀ ਅਵਤਾਰ ਨਹੀਂ ਕਰੁਸੇਡਰ ਆ ਰਹੇ ਪੰਜਾਬ ਚ ਅਤੇ ਬਾਕੀ ਦੇ ਇੰਡੀਆ ਵਿਚ ਵੀ, ਹਰ ਹਥਕੰਡਾ ਵਰਤ ਕੇ ਧਰਮ ਪਰਿਵਰਤਨ ਕਰਵਾ ਰਹੇ, ਤੁਸੀਂ ਰਹੋ ਖੁਆਬਾਂ ਦੀ ਦੁਨੀਆ ਵਿਚ ਅਗਲੀਆਂ ਨੇ ਪੰਜਾਬ ਨੂੰ ਦੂਜਾ ਮਣੀਪੁਰ ਬਣਾ ਦੇਣਾ
ਮਹਾਰਾਜ ਇਹ ਪੰਥ ਅਕਾਲ ਪੁਰਖ ਦਾ ਜੇ ਇਹ ਪੰਥ ਨੂੰ ਖਤਮ ਕਰਨ ਲੀ ਅਬਦਾਲੀ ਵਰਗੇ ਵੀ ਆਏ ਸੀ
Kalki Avatar toh aayege hi tumhare jaise log samjhte nahi kyunki hankar ne tumhare jaise logo ke dimag kharab kar rakha hai
hatkand ki hai das veer 🙏 ji
22 yarr dasm dee vani vich likhiya hoiya kalki avtar bare .
ਵੀਰੇ ਛਾਣਨੀ ਲੱਗੀ ਹੋਈ ਐ , ਜੋ -੨ ਛਾਣਿਆਂ ਗਿਆ ਉਹਦੀ ਸਮਾਪਤੀ ਤਹਿ ਐ
ਮਾਤਾ ਦੇ ਗਰਭ ਵਿੱਚੋਂ ਹੀ ਪੈਦਾ ਹੋਇਆ ਸੀ।
Akal purkh da saroop sundar he hundw
Bhaji your right
Waheguru ji 🙏🙏🌹🌹🌹🌹🌹
Waheguru ji 😢🙏🏻
Satnam waheguru ji
ਪੰਜਾਬ ਵਿੱਚ ਹੀ ਹੈ ।
Jaan Meri akalpur ka Waheguru ji
Kalki da taan patani par guru Saab keh gaye 96 crore khalsa 🙏🙏🙏🙏
ਕਿਹੜੇ ਅੰਗ ਤੇ ਲਿਖਿਆ ਵੀਰ ਜੀ? ਚਾਨਣ ਪਾਇਓ ਜੀ
Can u make more videos with this nhung Sikh from USA
Mein ek video deakhi c 2 ਦਿਨ pehla jis ch ek ladki ne apne papa nal marriage karwa lai c 😢father daughter ne marriage karwa lai🤦♀️Hor kalyug ki ho sakda😢
Step father hou g
ਵੀਰ ਜੀ ਤੁਸੀਂ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ ਤੋਂ ਪੁੱਛੋ ਕਿਉਂਕਿ ਉਨ੍ਹਾਂ ਨੂੰ ਪ੍ਰਕਾਸ਼ ਦੇ ਦਰਸ਼ਨ ਹੁੰਦੇ ਹਨ ਕਿਉਂਕਿ ਸਹੀ ਤਰ੍ਹਾਂ ਉਹੀ ਦੱਸ ਸਕਦੇ ਹਨ ❤❤❤❤❤❤❤
ਹਨ ਜੀ ਏਦਾਂ di ਵੀਡੀਓ ਦਿਆ ਕਰੋ
Wahiguru Wahiguru Wahiguru Ji ❤
Veerji ik hor Podcast kro Baba ji naal 🙏🏻🙏🏻
yrr bai tun baba g di koi vi gall puri hon e nhi denda hr gall nu adhuri chad ke agli gall pher tor lene gall tan puri ho len deya kr patandraa Baba g eni vdiya gall kr rhe hunde ne tun pher vich bol pena 2 mint vi tun chup ni rehnda sunan lyi
Baba g Sanour Wale Baba Hardev Singh Ji Kahinde h 2027 Ch Sab Tabah ho Jana Please Baba g Reply me Please g ❤
੩੦ ਤੱਕ ਹੋ ਜਾਣਾ ਖਾਲਸੇ ਦਾ ਰਾਜ
Sai baat bhai g
Nhi veer ji tym tn 2025 da kehnde hn mahapurakh ..
Pr sarbat de bhle lyi jaap chl rhe hn ...ke eh tym thoda jeha agge tal jaye .....mahapurkha ne keha hai jina kr sakde ho sarbat de bhle lyi path kro ......
@@ManpreetKaur-ki9py kaise
Kujh ni pta nihang ji nu
Jai Shree ram
Not sure to believe or not . This may happen few hundered years time . We won’t be around by them . Kirat kar naam jap wand ke chhak - guru Nanak dev ji said . We are following guru sahib !
Love all , respect all , compassion to all , forgive all , help all . Be a good human being .
I believe n follow above .
Many do not know how tp recite that lord's name😊
Koi vi awtaar maa di kukh ton Bina asambhav a y gi mai ni manda
ਗੂਰੂ ਗੋਬਿੰਦ ਸਿੰਘ ਬੋਲੋ
Sab dharma di chardikla.
भाई तुम्हारे कहने के मुताबिक कल की अवतार है या किसी फिल्म का हीरो है बड़ी जबरदस्त एंट्री बता रहे हो 😂😂😂
😂
😂😂😂😂😂 right bro
Harvinder Singh Dhima apne kahi pinky moge wali mein villian ka role to nahi kiya...
ਆਪਾਂ ਧਰਤੀ ਤੇ ਅੰਬ ਲੈਣ ਆਏਂ ਹਾਂ ਉਹ ਕੰਮ ਆਪਾਂ ਹੀ ਕਰ ਲੈਣਾ ਅਵਤਾਰ ਨੂੰ ਕਹੋ ਅਰਾਮ ਨਾਲ ਉਪਰ ਹੀ ਰਹੇ 😂
ਦਸਮ ਗ੍ਰੰਥ ਚੋਬੀਸ ਅਵਤਾਰ ਕਲਕੀ ਅਵਤਾਰ ਵਿਸ਼ਨੂੰ ਦਾ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਹੈ ਕਿਸੇ ਨੂੰ pdf ਪੜ੍ਹਨੀ ਹੋਵੇ ਆਪਣੇ ਕੋਲ ਹੈ ਵਿਆਖਿਆ ਅਰਥ ਵੀ ਹੈ
Waheguru ji Dasam di Puri bani da pdf artha smath hga ta send kr deo ji
ਪੜਨੀ ਹੈ ਜੀ ਕਾਲ
Veer ji mainu bhejeo
ਮੈਨੂੰ ਵੀ ਚਾਹੀਦੀ ਹੈ ਜੀ
jdo rab di gal krde hunde ser dhak lya kro.
Afganistan vich us mahapursh da janam chuka hai,2027 vich pargat hongey,amritsar sahib vich jung hovega
Koi detail vich dso ji...pls .....
Thek hai gll..
One world ,
Jine.v.avtar.hoey.ne.uhna.de.hundeyan.v.kade.poora.paap.da.bij.nas.nahi.hoeya.nahi.hona gurbani.vich.bahut.sare.dirishtant.mikdae
Vachiter da.matlob.hunda.alokar.jo.dekhi.suni.to.bahri
Shiv ke bina sahv hai ❤
Mene toh socha Kalki avatar Ji kali ke sath jang hogi
Eh tah pusho maharaj eh samye kado tak aa sakda
22 sir thak liya karo gurbani di gosti krde sme
ਕਲਕੀ ਅਵਤਾਰ ਦੇ ਪ੍ਰਗਟ ਹੋਣ ਦਾ ਸਹੀ ਸਮਾਂ ਕੀ ਹੈ ਇਹ ਕੋਈ ਨਹੀਂ ਦੱਸ ਰਿਹਾ ਕਿਹੜੇ ਗ੍ਰੰਥ ਚ ਦਰਜ ਹੈ ਕਲਕੀ ਅਵਤਾਰ ਬਾਰੇ ਕੋਈ ਅਵਤਾਰ ਇਸ ਤਰਾਂ ਪ੍ਰਗਟ ਹੋਇਆ ਹੀ ਨਹੀਂ ਅੱਜ ਤੱਕ ਫੇਰ ਕਲਕੀ ਅਵਤਾਰ ਇੰਝ ਕਿਵੇਂ ਪ੍ਰਗਟ ਹੋਵੇਗਾ ਬਿਨਾਂ ਗਰਬ ਚੋ ਹੀ ਪ੍ਰਗਟ ਹੋਵੇਗਾ ਸਹੀ ਸਮਾਂ ਦਸੋ ਜੀ ਉਸਦੇ ਪ੍ਰਗਟ ਹੋਣ ਦਾ
2032
Eh mahatma jaande hai.. Sab keh rahe 2027-28 he will be in front of us..
Kuch nhi hona haje , lakha saal lagne ne hale , tusi aap dekho 2030 tk taa
Mendi meer de kan vich ik kira ghus jayega ona da kaal banega
ਕੁਝ ਗੱਲਾਂ ਵੀ ਠੀਕ ਵੀ ਏਂ ਕੁਝ ਗੱਲਾ ਗ਼ਲਤ ਵੀ।
galat ki aa g??
ਥੋੜਾ ਟਾਇਮ ਬਾਕੀ ਐ ।
Kaljug di umar 432000 nahi 4320 hai kiyonki devtya da 100 apna 1 banda so kaljug di omar 4320 hai
ਮੀਰ ਮਹਿੰਦੀ ਗੱਲ ਰਹਿ ਗਈ
Sab nishaniya samne aa rehaya
Veere ik benti hai je tusi koi dharmik topic te gal krde ho ya in front of gur sikh plz apna sirr te rumaal banneya karo🙏
Yeshua is massiah coming soon
for salvation
Aje taan 3.50 lakh saal paye kalki avtaar nu
Tuhanu sachi lagda kyunki haal ta boh mada ho gya aj kal hi mainu lagda bs 3 , 4 saal hi aa bs sade kol
@boldstatus3568 hmm kah taan aive v rhe aa ki aaun ton bahut pehla e jana ohne....
@simranjot7793 hnji bs bchn da ikko tarika hai g naam jap rab da simran
@boldstatus3568 sahi bole tussi kyoki Banda bande da maas ta khaa chuka a hor k mada hona es duniya te kaljug da end e a
@@boldstatus3568ਬਿਲਕੁਲ ਸਹੀ
Internet free hein koi kuch b bol skta h 😂😂😂
Guru Granth Saab ji de beadbi to vee vada paap uodeek rahe ne lok.
🙏😭 ਇਹ ਗੱਲ ਪੁਰਣ ਸੱਚ ਹੈ
ਵਿਸ਼ਨੂੰ ਜੀ ਨੂੰ ਤਾ ਸਿੱਖੀ ਵਿਚ ਭਗਵਾਨ ਮਨਾਏਆ hi ਨਹੀਂ ਅਕਾਲ ਪੁਰਖ ਕੋਈ ਹੋਰ hi ਕੀ ਦੋ ਭਗਵਾਨ ਹੁਣ
ਬਿਸ਼ਨ ਭਗਤ ਕੀ ਏਹ ਫਲ ਹੋਈ
Read dasam granth plz
Fer kalki avtaar nu hankar ho jaana,phir mehndee meer naa da muslim yodha aana jiney kalki nu maar dena ,phir mehndee meer nu hankar hona ,phir ode dimaag ch keedha vadh jaana ,phir o 6 month dukhi ho key marna
ਬਕਵਾਸ ਕਲਕੀ ਕੋਈ ਅਵਤਾਰ ਨਹੀਂ ਖੁੱਦ ਪਰਮਾਤਮਾ ਹੀ ਹੋਣਗੇ ਅਤੇ ਸੰਪੂਰਨ ਕੱਲਾ ਚ ਆਉਣਾ ਤੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੋਬਾਰਾ ਕਲਯੁਗ ਵਿਚ ਪ੍ਰਗਟ ਹੋਣਗੇ
@manichopraamandeepchopra1230 jehdee philosophy tu likh reha kis granth da hwaaley naal likh reha ,jo tu mann naa mann ,par jo gurua ne likhya onu koi badal nahi sakda
ਬਕਵਾਸ ਪਰਮਾਤਮਾ ਜਨਮ ਨਹੀਂ ਲੈਦਾ@@manichopraamandeepchopra1230
Hun.daso.kehrha.paap.nahi.ho.rahe.ma.nal.beta.kheh.kha.riha.bap.beti.nal.bhua.bhteeje.nal.
30:33 😂😂😂😂😂😂😂
ਇਕ ਵੀਡੀਓ ਵਿਚ ਇਕ ਮਾਂ ਜਿਸਦੀ 70ਸਾਲ ਦਸ ਰਹੀ ਉਹ ਆਪਣੇ 50ਸਾਲ ਪੁੱਤ ਨਾਲ ਵਿਆਹ ਕਰਵਾ ਰਹੀ ਹੈ।ਥੋੜੇ ਜਿਹੇ ਦਿਨ ਹੋਏ ਹਨ ਇਕ ਵੀਡੀਓ ਆਈ ਸੀ
ਵੀਰ ਜੀ ਇਸੇ ਤਰਾਂ ਦੇ ਘਿਨੌਣੇ ਅਪਰਾਧ ਕਰਕੇ ਕਲਯੁੱਗ ਨੇ ਆਪਣੀ ਉਮਰ ਖਤਮ ਕਰ ਲਈ ਹੈ,,ਦੋ ਸਾਲ ਬਹੁਤ ਨੁਕਸਾਨ ਵਾਲੇ ਹੋਣਗੇ, ਆਮ ਮਹਾਂਪੁਰਸ਼ ਐਸਾ ਕਹਿ ਰਹੇ ਹਨ,,,
Tretta has three purra( for -ex( three feet,and duapra yuga has two feet and Kailua has one
Bhai aa gya hai vo
A ta gaya a kaljug khatam hon da tayam.kyoki banda bande da maas tak khaa chuka a hun.hor ehde to kehda badha paap hona a.
veer ji, gustakhi maf kareo, please apne guest nu gal end tak karn deya karo, ini jaldi episode nu tusi end karta.
Kukdeep singh not kalki
ਕੁਝ ਨਹੀਂ ਇਹ ਨਿਓ ਵਰਲਡ ਆਰਡਰ ਦਾ ਪਾਰਟ ਯੁਟਿਓਬ ਤੇ ਦੇਖੋ ਤੇ ਚੈਨਲ Dr Vilas Jagdale 5 ਸਾਲ ਪਹਿਲਾਂ ਹੀ ਦਸ ਦਿਤਾ ਸੀ
Dr Vilas Govardhan Jagdale and Kalki Maharaaj channel
Unhone kaha tha 12 saal 13 saal ki dadi nani matlab sochne ki baat hai jo 25 se20 saal ke insaan ko pata chalata hai woh 7, 8 se ke bache ko pata chalega aur woh aajkal ke bache dekhna woh sab kuch jante hai insaan ki soch ke hisab se koi 25 kehte hai koi 28 main kehte hai magar 2032 se 2037 ke ander sachai sab ke samne hogi abhi toh sirf surat hai
Jisdin Guru Granth sahib di beadbi hoi c, uston vadda paap koi v nhi ho skda. Eh jathedar hoke v Guru Granth sahib di beadbi nu vada paap nhi mn rahe....
ਭੰਗ ਘੱਟ ਪੀਂ ਲਿਆ ਕਰ