Part 1 | Interview with Balram - His Earlier Life
Вставка
- Опубліковано 17 лис 2024
- ਬਲਰਾਮ ਪੰਜਾਬੀ ਨਾਟਕਕਾਰ,ਅਨੁਵਾਦਕ,ਲੇਖਕ ਅਤੇ ਚਿੰਤਕ ਹੈ। ਉਹ ਹੁਣ ਤਕ ਦਰਜਨਾਂ ਨਾਟਕ ਲਿਖ ਚੁੱਕਾ ਹੈ ਅਤੇ ਕਈ ਕਿਤਾਬਾਂ ਅਨੁਵਾਦ ਕਰ ਚੁੱਕਾ ਹੈ। ਜਿਸਦੇ ਵਿਚੋਂ ਕਿ ਜੇ. ਕ੍ਰਿਸ਼ਨਾਮੂਰਤੀ, ਰੋਮਿਲਾ ਥਾਪਰ, ਰਾਹੁਲ ਸਾਂਕ੍ਰਿਤਯਾਯਨ, ਪੀ.ਡੀ. ਓਸਪੇਂਸਕੀ ਜ਼ਿਕਰਯੋਗ ਹਨ।
ਨਾਟਕ
ਇਟਸ ਨਾਟ ਐਨ ਅਫ਼ੇਅਰ (ਮਰਹੂਮ ਪੱਤਰਕਾਰ ਅੰਮ੍ਰਿਤਾ ਚੌਧਰੀ ਨੂੰ ਸਮਰਪਿਤ)
ਮਾਤ ਲੋਕ
ਜੂਠ (ਓਮ ਪ੍ਰਕਾਸ਼ ਬਾਲਮੀਕੀ ਦੀ ਸਵੈ-ਜੀਵਨੀ ਉੱਪਰ ਆਧਾਰਿਤ)
ਨੋ ਅਗਜਿਟ (ਭਗਤ ਸਿੰਘ ਬਾਰੇ)
ਤੈਂ ਕੀ ਦਰਦ ਨਾ ਆਇਆ (2002 ਗੁਜਰਾਤ ਹਿੰਸਾ ਬਾਰੇ)
ਸਾਜ਼ ਰਾਜ਼ੀ ਹੈ (ਨਾਵਲ 'ਬੋਲ ਮਰਦਾਨਿਆ' ਦਾ ਨਾਟਕੀ ਰੂਪ)
ਸ਼ਹਾਦਤ ਅਤੇ ਹੋਰ ਨਾਟਕ
ਮ੍ਰਿਤੂਲੋਕ ਤੇ ਹੋਰ ਨਾਟਕ (2022)
ਪੰਜਾਬੀ ਵਿੱਚ ਅਨੁਵਾਦ
ਹਿਟਲਰ ਦੀ ਸਵੈ-ਜੀਵਨੀ
ਗੋਦੋ ਦੀ ਉਡੀਕ (ਲੇਖਕ- ਸੈਮੂਅਲ ਬਰਕਲੇ ਬੈਕਟ)
ਗੈਂਡੇ
ਪਹਿਲੀ ਅਤੇ ਆਖਰੀ ਆਜ਼ਾਦੀ (First and Last Freedom) (ਲੇਖਕ- ਜੇ. ਕ੍ਰਿਸ਼ਨਾਮੂਰਤੀ)
ਤਾਓ ਆਫ਼ ਫਿਜਿਕਸ
ਸਿੱਖਿਆ ਸੰਵਾਦ (On Education) (ਲੇਖਕ - ਜੇ. ਕ੍ਰਿਸ਼ਨਾਮੂਰਤੀ)
ਜਿਊਣ ਬਾਰੇ ਗੱਲਬਾਤ (ਜੇ. ਕ੍ਰਿਸ਼ਨਾਮੂਰਤੀ) (ਤਿੰਨ ਭਾਗਾਂ ਵਿੱਚ ਆੱਟਮ ਆਰਟ ਦੁਆਰਾ ਪ੍ਰਕਾਸ਼ਿਤ)
ਦਰਸ਼ਨ-ਦਿਗਦਰਸ਼ਨ (ਰਾਹੁਲ ਸਾਂਕ੍ਰਿਤਯਾਯਨ) (ਦੋ ਭਾਗਾਂ ਵਿੱਚ ਆੱਟਮ ਆਰਟ ਦੁਆਰਾ ਪ੍ਰਕਾਸ਼ਿਤ)
ਬੰਦੇ ਦੇ ਸੰਭਾਵੀ ਵਿਕਾਸ ਦਾ ਮਨੋਵਿਗਿਆਨ (ਪੀ.ਡੀ. ਓਸਪੇਂਸਕੀ)
ਸਿਸਿਫ਼ਸ ਦੀ ਮਿਥ (ਅਲਬੇਅਰ ਕਾਮੂ)
ਸਿੱਖਿਆ ਅਤੇ ਆਧੁਨਿਕਤਾ (ਅਮਨ ਮਦਾਨ)
ਮੁਸਲਿਮ ਗਾਇਬ! (ਸਈਦ ਨਕਵੀ ਦੇ ਨਾਟਕ The Muslim Vanishes ਦਾ ਪੰਜਾਬੀ ਅਨੁਵਾਦ)
ਗਾਂਧੀ ਦਾ ਆਖ਼ਰੀ ਸਾਲ (ਅੰਤਿਮ ਸਮੇਂ ਗਾਂਧੀ ਦੇ ਸਤਿਸੰਗ ਸਭਾਵਾਂ ਵਿਚਲੇ ਭਾਸ਼ਣ; ਦੋ ਭਾਗਾਂ ਵਿੱਚ ਛਪਾਈ)
2023
ਸੋਮਨਾਥ (ਰੋਮਿਲਾ ਥਾਪਰ)
ਰੱਬ ਕੀ ਹੈ? (On God) (ਲੇਖਕ - ਜੇ. ਕ੍ਰਿਸ਼ਨਾਮੂਰਤੀ)
ਬਦਲਣ ਦੀ ਤੀਬਰਤਾ (Urgency of Change) (ਲੇਖਕ - ਜੇ. ਕ੍ਰਿਸ਼ਨਾਮੂਰਤੀ)
2024
ਜਿਨਾਹ: ਉਸਦੀਆਂ ਸਫਲਤਾਵਾਂ, ਅਸਫਲਤਾਵਾਂ ਅਤੇ ਇਤਿਹਾਸ ਵਿੱਚ ਭੂਮਿਕਾ (ਲੇਖਕ: ਇਸ਼ਤਿਆਕ ਅਹਿਮਦ) (ਛਪਾਈ ਅਧੀਨ...)
ਹਿੰਦੀ ਵਿੱਚ ਅਨੁਵਾਦ
ਬੋਲ ਮਰਦਾਨਿਆ (ਜਸਬੀਰ ਮੰਡ ਦੁਆਰਾ ਲਿਖਿਆ ਨਾਵਲ)
Bahut wadhiya bhaji bahut kujh nawaN jaanan nu miliya
Great human being as well as writer.....Wish him good luck for his future endeavors.
Boht interesting te dilchasp kisse sun ke boht achaa lagga...❤
Interesting
Subscribe your channel from a long time,, to take a good side by ur side ❤❤
Thanks you 🙏🏻
Only leftist mindsit