Jatt Chodari ( ਜੱਟ ਚੌਂਧਰੀ ) Bhaanasidhuz Bhanabhagauda Amanachairman New Comedy Short Movie

Поділитися
Вставка
  • Опубліковано 25 січ 2025

КОМЕНТАРІ • 655

  • @chachawowrecords1113
    @chachawowrecords1113  4 роки тому +299

    ਲੋ ਫਿਰ ਆ ਗਏ ਕਿਵੇ ਲੱਗੀ ਫਿਰ ਵੀਡੀਓ

    • @overseersinghbhullaroverse9716
      @overseersinghbhullaroverse9716 4 роки тому +8

      ਬਹੁਤ ਵਧੀਆ ਵੀਡੀਓ ਆ ਬਾਈ ਜੀ 👌👌👌👌👌

    • @kisanmorchadelhi7086
      @kisanmorchadelhi7086 4 роки тому +3

      Ek video fouji veera te banao ki o bi kisana de hak vich aaun

    • @lachhmilakhwinder6624
      @lachhmilakhwinder6624 4 роки тому +2

      Siraaaa video 👌🏼👌🏼👌🏼👌🏼💯💯💯

    • @Tarzanhamirgarh
      @Tarzanhamirgarh 4 роки тому +3

      ਸਾਲਾ ਚੜ੍ਹਦੇ-ਚੜਾਓ ਹੀ ਬੁੱਗੀਆਂ ਸ਼ੁਰੂ ਕਰਤੀਆਂ 🤣🤣🤭

    • @WORLDBEED4
      @WORLDBEED4 4 роки тому +1

      𝙉𝙞𝙘𝙚

  • @randeepkaurkaler9223
    @randeepkaurkaler9223 4 роки тому +122

    ਭਾਨਾ ਭਗੌੜਾ ਦੀ ਕਾਮੇਡੀ ਬਹੁਤ ਸਿਰਾ ਹੁੰਦੀ ਆ😂😂😂😂😂😂😂

  • @kewalsinghbhatti1532
    @kewalsinghbhatti1532 4 роки тому +59

    ਬਾਈ ਇਹ ਚੈਨਲ ਤੇ ਆਕੇ ਸਾਰੀਆਂ ਟੈਸ਼ਨਾ ਖਤਮ ਹੋ ਜਾਂਦੀਆਂ । 😊😊😊😊👌👌👌👌

  • @sandeepsidhu8206
    @sandeepsidhu8206 4 роки тому +42

    ਫਿਰ ਪੈਸਿਆਂ ਨੂੰ ਤੁਰਦੇ ਫਿਰੋ ਗੇ🤣🤣😂😂

  • @kinghans9010
    @kinghans9010 4 роки тому +71

    ਲੋਕਾਂ ਨੂੰ ਟੈਨਸਨ ਤਾਂ ਸਰਕਾਰਾਂ ਪਹਿਲਾ ਹੀ ਬਹੁਤ ਦਿੰਦੀਆਂ ਨੇ , ਪਰ ਇੱਦਾਂ ਦੇ ਲੋਕ ਬਹੁਤ ਘੱਟ ਆ ਜੋ ਥੋੜਾ ਟਾਈਮ ਖ਼ੁਸ਼ੀ ਦਿੰਦੇ ਨੇ , ਖੁਸ ਰਹੋ ਜਿੰਨੇ ਵੀ ਵਿਡੀਓ ਵਿੱਚ ਨੇ 👍👍👍

  • @sukhdeepdhaliwal9570
    @sukhdeepdhaliwal9570 2 роки тому +4

    ਵਿਡਿਉ ਤਾਂ ਬਹੁਤ ਬਣਾਉਣ ਲੱਗ ਪਏ ਪਰ ਭਾਨੇ ਦਿਆ ਗੱਲ ਚੋ ਦਮ ਹੁੰਦਾ ਸੱਚੀ ਗੱਲ ਕਿਹ ਜਾਂਦਾ ਹੱਸੇ ਹੱਸੇ ਚੋ ਵਧੀਆ ਭਾਨੇ ਵੀਰ ਜੀ

  • @astaadsidhumoosewala3142
    @astaadsidhumoosewala3142 4 роки тому +6

    ਭਾਨਾ ਭਗੋੜਾ ਸਿਰਾ ਐਕਟਰ । ਹਰ ਰੋਲ ਵਧੀਆ ਕਰਦਾ।

  • @jagdevbrar9392
    @jagdevbrar9392 4 роки тому +22

    ਵੀਡੀਓ ਵੇਖਣ ਤੋ ਪਹਿਲਾਂ ਲਾਇਕ👍👍

  • @nattrajoana7332
    @nattrajoana7332 4 роки тому +98

    ਖਸਖਸ ਦੀ ਖੇਤੀ ਕਰਨ ਲਈ ਭਾਨੇ ਦਾ ਸਾਥ ਦਿਉ

    • @videosforyou9715
      @videosforyou9715 4 роки тому +4

      📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ ਜਿਹੜੇ ਤੀਵੀ ਦੀ ਬੁੱਕਲ ਚ ਬੈਠੇ ਆ 1ਮੰਡੀ ਖਤਮ 2 ਵਪਾਰੀ ਨੂੰ ਸਟੋਰ ਕਰਨ ਤੇ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਲ੍ਲੁ , ਗੰਡੇ ਵੇਚੇ ਜਾਂਦੇ ਹਨ ਸਟੋਰ ਕਰ ਕ ੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 -ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ------------ ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਤੇ ਬੀਮਾ ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1800- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ - ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਰੌਲਾ ਤਾਂ ਕੁਲ ਮਿਲਾ ਕ ਫਸਲ ਦੇ ਮੁੱਲ ਦੇ ** ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ ਤੇ ਅੰਤ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨੂੰ ਹਰ ਸਰਕਾਰ ਨੇ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ -ਪੰਜਾਬ ਕੋਲ ਖੇਤੀ ਤੋਂ ਬਿਨਾ ਕੁਜ ਨਹੀਂ 60-65% ਖੇਤੀ ਤੇ ਨਿਰਬਰ ਕਰਦਾ -ਖੇਤੀ ਖਤਮ ਪੰਜਾਬ ਖਤਮ PIN MY COMMENT PLSE 🙏 ਜੀਓ ਦਾ ਸਿਮ ਪੋਰਟ ਕਰੋ ਤੇ ਰਿਲਾਇੰਸ ਪੰਪ ਦਾ ਬਾਈਕੋਟ ਕਰੋY

    • @nirmalsinghsandhu3852
      @nirmalsinghsandhu3852 4 роки тому +1

      🐦

    • @devenderrana4701
      @devenderrana4701 3 роки тому +1

      @@videosforyou9715 mai krda comment pin📌📌📌

  • @Brar-back22
    @Brar-back22 4 роки тому +9

    Binaa dekhee hi comment kartaaa😂👌👌💖🔥🔥🔥 bhana bhagodda craaa

  • @MandeepSingh-le4wb
    @MandeepSingh-le4wb 2 роки тому +2

    ਮਿੰਟੂ ਸਿਰਾ ਬੰਦਾ .ਐਕਟਿੰਗ ਸਿਰਾ 👍👌

  • @Tarzanhamirgarh
    @Tarzanhamirgarh 4 роки тому +20

    ਗੱਪ ਹੀ ਮਾਰਨੇ ਆ ਮਾਰੀ ਜਾਓ 😂😂

  • @karangrewal26
    @karangrewal26 4 роки тому +19

    ਕੜਛਾਗਿਰੀ ! ਚਿਆਚਾ wow 😂😂

  • @sunnyvirk2040
    @sunnyvirk2040 4 роки тому +12

    ਚਾਚਾ ਪੈਰੀ ਜੇ ਨਾ ਪੈ😂😂

  • @shindakang1661
    @shindakang1661 3 роки тому +1

    Jdo tnsn hundi bai bhane bhgode di video dekh k ruhh khush ho jandi

  • @NarinderKumar-uz4hy
    @NarinderKumar-uz4hy 4 роки тому +3

    Mintu te Bhane di acting bohat hi vadhia Dhanbad ji .

  • @Deepak-c1r3u
    @Deepak-c1r3u 4 місяці тому

    I am from haryana bhana comedy jabrdast hai maine fan hogya 😂😂😂

  • @j4_jatt149
    @j4_jatt149 4 роки тому +2

    ਯਾਰ ਤਾ ਚੱਲੇ😁😁😁

  • @bhutobhana
    @bhutobhana 4 роки тому +2

    Bhana bhaguada &bhana sidhu di joddi no 1

  • @sukhrajsinghsingh3384
    @sukhrajsinghsingh3384 Рік тому +1

    Koka bi ji par bai ki hor para di ja audia Sindhu moosa bada para di❤❤❤❤❤❤❤❤❤❤ toha nu love you a traly parka

  • @billakler9703
    @billakler9703 4 роки тому +52

    ਸੋਰਿਆ ਨੂੰ ਕਰਦੇ ਸਿੱਧੀ ਮੇਰੀਆਂ ਨੂੰ 😂

  • @SukhwinderSingh-mv7rd
    @SukhwinderSingh-mv7rd 4 роки тому +20

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ

  • @manikumar4839
    @manikumar4839 3 роки тому

    Sira kr dta y sb sach aa jisnu glt lgda lge pr sach aa

  • @balrajrandhawa669
    @balrajrandhawa669 4 роки тому +9

    Acting skill bahut strong aa dono Bhania di

  • @teajsingh3582
    @teajsingh3582 4 роки тому +4

    ਕੜਛਾ ਬਣਦਾ ਤੁ ਤਾਂ😁😁😂

  • @BalkarSingh-k4w
    @BalkarSingh-k4w 8 місяців тому

    ਬਹੁਤ ਵਧੀਆ ਗੱਲ ❤❤❤❤

  • @Manpreetsingh-dy9ex
    @Manpreetsingh-dy9ex 4 роки тому +3

    bhane te mintu jatt ah tn sirra krwa dinde oo😊👌

  • @goraram8725
    @goraram8725 3 роки тому

    ਟੱਟੀ ਫਿਰਣ ਗਿਆ ਸੀ 😜😜😜

  • @javrajyuvi
    @javrajyuvi 2 роки тому

    ਰੰਨ ਨੀ ਕੰਨ ਨੀ 🤣🤣🤣🤣🤣🤣💖

  • @mani1734
    @mani1734 4 роки тому +14

    Sirrraa baaba🤣🤣🔥🔥🔥

  • @manisandhu5986
    @manisandhu5986 4 роки тому +8

    Johdere aa hrre rng da 😂😂👌🏻👌🏻

  • @luckysingh-xh5jj
    @luckysingh-xh5jj 4 роки тому +22

    ਬਹੁਤ ਵਧੀਆ ਸੁਨੇਹਾ ਅੱਤੇ ਕਮੇਡੀ

  • @malkeetsingh426
    @malkeetsingh426 4 роки тому +39

    ਵੀਰ ਤੁਹਾਡੇ ਮੇਸਜ ਹਮੇਸ਼ਾ ਵਧੀਆ ਹੁਦੇ ਨੇ ਪਰ ਲੋਕ ਮਜਾਕ ਵਿੱਚ ਲੈਦੇ ਨੇ ਹੁਣ ਦਾ ਕਿਸਾਨ ਇਹ ਸੋਚਦਾ ਵੀ ਆਪਣੀ ਜਿਦਗੀ ਵਧੀਆ ਕੱਢੋ ਅਗਲੀਆ ਪੀੜੀਆ ਵੇ ਸਕ ਦਿਹਾੜੀਆ ਕਰਨ ਭਾਮੇ ਕਨੇਡਾ ਹੋਵੇ ਮੈ ਆਪਣੀਆ ਅੱਖਾ ਨਾਲ ਇਕ ਵਿਰਾਦਰੀ ਦੇਖੀ ਹੈ ਜਿਸ ਨੇ ਮਿਹਨਤ ਕੀਤੀ ਹੈ ਨਾ ਜਮੀਨ ਹੁੰਦੇ ਹੋਏ ਨਾ ਕਦੇ ਸਰਕਾਰਾਂ ਅੱਗੇ ਹਥ ਅੱਡੇ ਅਤੇ ਗੁਰੂ ਨਾਨਕ ਦੇਵ ਜੀ ਦਾ ਬਹੁਤ. ਵੱਡਾ ਆਸ਼ੀਰਵਾਦ ਹੈ ਭਾਈ ਲਾਲੋ ਜੀ ਨੂੰ ਗੁਰੂ ਜੀ ਨੇ ਕਿਸੇ ਨੂੰ ਨਹੀ ਸੀ ਸਰਾਇਆ ਸਿਰਫ ਉਨੁ ਤਾ ਆਸ਼ੀਰਵਾਦ ਦਿੱਤਾ ਸੀ ਕਿ ਆਪਣੇ ਸਰੀਰ ਦੀ ਖਾਦੇ ਹਨ ਧੀਮਾਨ ਬਿਰਾਦਰੀ ਜਿਸ ਨੂੰ ਲੋਕ ਮਿਸਤਰੀ ਕਿਹਦੇ ਨੇ ਮਿਸਤਰੀ ਤਾ ਸਾਇਕਲ ਵਾਲਾ,ਮੋਚੀ, ਜਾ ਹੋਰ ਨੂੰ ਕਹਿ ਦਿੰਦੇ ਹਨ, ਪਰ ਜਾਤ ਧੀਮਾਨ ਹੈ ਮੈ ਚਾਹੁੰਦਾ ਹਾਂ ਤੁਸੀ ਫਿਲਮ ਬਣਾਓ ਕਿਸਾਨ ਅਤੇ ਧੀਮਾਨ ਦਾ ਰਿਸਤਾ ਕਿਵੇ ਰਲ ਕੇ ਕੰਮ ਕਰਦੇ ਸਨ ਕਿਸਾਨ ਨੇ ਆਪਣੇ ਔਜਾਰ ਤਰਖਾਣ ਕੋਲੋ ਠੀਕ ਕਰਵਾਕੇ ਖੇਤੀ ਕਰਨੀ ਅਤੇ ਸਮੇ ਸਿਰ ਨਵੇ ਖੇਤੀ ਦੇ ਨਵੇ ਔਜਾਰ ਤਿਆਰ ਕਰਕੇ ਦੇਣੇ ਸੋ ਤੁਸੀ ਫਿਲਮ ਬਣਾਓ ਤੇ ਵੀਰ ਜਵਾਬ ਜਰੂਰ ਦਿਓ ਮੈ ਵੀ ਪੰਜਾਬ ਪਰਤੀ ਜਾਨ ਦੇਣ ਦਾ ਮਾਦਾ ਰਖਦਾ ਹਾ

    • @sandeepkamboj3816
      @sandeepkamboj3816 4 роки тому +1

      Shi gul aa bi yaar

    • @JobFarming
      @JobFarming 4 роки тому +2

      ਧੀਮਾਨ ਜਾਤ ਹੀ ਮਿਸਤਰੀ ਨਹੀਂ ਹੁੰਦੀ ਵੀਰ ਪਰ ਜਿਹੜੇ ਵੀ ਮੇਰੇ ਵੀਰ ਮਿਸਤਰੀ ਕਿੱਤੇ ਨਾਲ ਸਬੰਧ ਰੱਖਦੇ ਨੇ ਓਹਨਾ ਦਾ ਯੋਗਦਾਨ ਬਹੁਤ ਜਿਆਦਾ ਐ ਕਿਸਾਨੀ ਵਿਚ ।। ਬਾਹਰੋਂ ਟਰੈਕਟਰ ਤਾਂ ਅਾ ਗਏ ਸੀ ਪਰ ਓਹਨਾ ਮਗਰ ਪੈਣ ਵਾਲੇ ਸੰਦ ਇਹਨਾਂ ਮਿਸਤਰੀ ਵੀਰਾਂ ਦੀ ਹੀ ਮੇਹਨਤ ਨਾਲ ਆਏ ਨੇ ।।ਟਰੈਕਟਰ ਮਗਰ ਸਿੱਧੇ ਜਹੇ ਹਲ ,ਲੱਕੜ ਦੇ ਸੁਹਾਗੇ ,ਤੇ ਇਕ ਜਗ੍ਹਾ ਫਿਕ੍ਸ ਤਵੀਆਂ ਤੋਂ ਸ਼ੁਰੂ ਹੋਏ ਇਹ ਮੇਰੇ ਵੀਰਾਂ ਦੇ ਮੇਹਨਤ ਸਦਕਾ ਅੱਜ 21 21 ਹਲ ,ਹਾਈਡ੍ਰੌਲਿਕ ਤਵੀਆਂ ,ਲੋਹੇ ਵਾਲੇ ਸੁਹਾਗੇ ,32 ਫੁੱਟੇ ਟਰਾਲੇ , ਜੈੱਕ ਵਾਲੇ ਟਰਾਲੇ ਇਹਨਾਂ ਮਿਸਤਰੀਆਂ ਦੀ ਹੀ ਦੇਣ ਨੇ ।।।ਅਗਰ ਇਹਨਾਂ ਦੀ ਮੇਹਨਤ ਨਾ ਸ਼ਾਮਿਲ ਹੁੰਦੀ ਤਾਂ ।।ਅੱਜ ਬਾਹਰੋ ਸੰਦ ਏਨੇ ਮਹਿੰਗੇ ਹੁੰਦੇ ਕਿ ਮੇਰੇ ਤੇਰੇ ਵਰਗੇ ਜਣੇ ਖਣੇ ਬੰਦੇ ਦੀ ਪਹੁੰਚ ਤੋਂ ਦੂਰ ਹੁੰਦੇ ।ਇਸਦਾ ਉਦਾਹਰਣ lemkan ਦੇ plogh 2 ਲੱਖ 50 ਹਜਾਰ ਦੇ ਆਉਂਦੇ ਨੇ ਤੇ ਆਮ ਕਿਸੇ ਚੰਗੇ ਮਿਸਤਰੀ ਦੇ ਹਾਈਡ੍ਰੌਲਿਕ plough ਲੱਖ ਰੁਪਏ ਦੇ ਅਾ ਜਾਂਦੇ ਨੇ ।।ਸੁਪਰ ਸੀਡਰ ਵੀ ਪੰਜਾਬ ਦੇ ਮਿਸਤਰੀਆਂ ਦੀ ਕਾਢ ਨੇ ।।ਜਿਹੜੀਆਂ ਕੰਬਾਈਨਾਂ ਪੰਜਾਬ ਵਿੱਚ ਚਲਦੀਆਂ ਨੇ ਸਾਰੀਆਂ ਆਪਣੇ ਮਿਸਤਰੀਆਂ ਦੀਆਂ ਬਣੀਆਂ ਹੋਈਆਂ ਨੇ ।ਹੌਲੈਂਡ ਤੇ john deere ਵਾਲੇ ਵੀ ਮਸ਼ੀਨਾਂ ਬਣਾਉਂਦੇ ਨੇ ਬਾਹਰ ਦੀ ਤਕੋਨਲੋਜੀ ਵਾਲੀਆਂ ਪਰ ਓਹ ਆਪਣੀਆਂ ਦੇਸੀ ਜਿੰਨੀਆਂ ਨਹੀਂ ਵਿਕਦੀਆਂ।।

    • @JobFarming
      @JobFarming 4 роки тому +2

      ਪਰ ਇੱਕ ਗੱਲ ਦਾ ਗੁੱਸਾ ਵੀ ਹੈਗਾ ਐ ਮਿਸਤਰੀ ਜਾਤ ਨਾਲ ,ਇਹਨਾਂ ਨੇ ਲੋਹਾ ਬਣਾਇਆ ਤਾਂ ਹੈ ਪਰ ਜਿਸਦਾ ਵੀ ਥੋੜਾ ਜਿਹਾ ਵਧੀਆ ਨਾਮ ਹੋ ਜਾਂਦਾ ਐ ਓਹ ਆਪਣੇ ਰੇਟ ਚੱਕ ਦਿੰਦਾ ਐ ।।example ਟਰਾਲਿਆਂ ਦੀ ਲੈ ਲਵੋ ।।TSB ਵਾਲਿਆਂ ਦਾ ਫੁੱਲ ਨਾਮ ਚਲਦਾ ਐ ਜਿਸ ਕਰਕੇ ਓਹਨਾ ਨੇ ਰੇਟ ਚੱਕੇ ਹੋਏ ਨੇ ਜਦਕਿ PSS ,BSS ਵਾਲਿਆਂ ਕੋਲ ਵੀ ਓਹੀਓ ਮਿਸਤਰੀ ਕੰਮ ਕਰਦੇ ਨੇ ਜਿਹੜੇ TSB ਕੋਲ ਕੰਮ ਕਰਦੇ ਨੇ।।।ਇਹਨਾਂ ਦੇ ਮਿਸਤਰੀ ਇਕ ਦੂਜੇ ਕੋਲ ਕੰਮ ਕਰਦੀ ਐ ਲੋੜ ਦੇ ਹਿਸਾਬ ਨਾਲ ।ਟਰਾਲਿਆਂ ਵਿਚ ਵੀ ਕੋਈ ਫ਼ਰਕ ਨਹੀਂ ਪਰ ਰੇਟ 30 ਤੋਂ 35 ਹਜਾਰ ਜਿਆਦਾ ਲੈਂਦੇ ਨੇ ।।।ਏਵੇਂ ਹੀ ਜੰਡੂ ਤੇ ਡੱਫੂ ਵਾਲਿਆਂ ਦੀਆਂ ਤਵੀਆਂ ਦਾ ਹਾਲ ਐ ।। ਇਹਨਾਂ ਮਿਸਤਰੀਆਂ ਨੇ ਵੀ ਕਿਸਾਨਾਂ ਨੂੰ ਲੁੱਟਣ ਤੇ ਲੱਕ ਬਨਿਆ ਹੋਇਆ ।।।ਰੋਟਾਵੇਟਰ ਵਿਚ 30 35 ਹਜਾਰ ਦੀ ਅਟੈਚਮੈਂਟ ਲਗਾ ਕੇ ਸੁਪਰ ਸੀਡਰ ਬਣ ਸਕਦਾ ਸੀ ਪਰ ਇਹਨਾਂ ਨੇ ਅਲਗ ਬਣਾ ਕੇ ਵੇਚਿਆ ।।।।ਇਕ ਸੁਪਰ ਸੀਡਰ ਦੀ ਪੂਰੀ ਓਰਿਜ਼ਨਲ ਕਿੱਟ ਜਿਸ ਵਿਚ ਇੱਕਲਾ ਇੱਕਲਾ NUT ਤਕ ਔਰਿਜ਼ਨਲ ਹੁੰਦਾ ਓਹ 70 ਤੋ 80 ਹਜਾਰ ਦਾ ਮਿਲਦਾ ਤੇ 90 ਹਜਾਰ ਤੱਕ COMPLETE ਤਿਆਰ ਹੋ ਸਕਦਾ ਐ ਸੁਪਰ ਸੀਡਰ ਪਰ ਇਹ ਮਿਸਤਰੀ ਸਮਾਜ ਸਾਨੂੰ 2 ਲੱਖ ਤੋਂ ਵੀ ਜਿਆਦਾ ਦਾ ਦਿੰਦਾ ਐ ।।।EXAMPLE SWAN ਦੇ ਰੋਟਾਵੇਟਰ 70 ਹਜਾਰ ਵਿਚ ਤਿਆਰ ਹੋ ਜਾਂਦਾ ਐ 8 ਫੁੱਟ ਦਾ ਤੇ ਸਾਨੂੰ ਦਿੱਤਾ ਜਾਂਦਾ ਐ 1 ਲੱਖ 20 ਹਜਾਰ ਦਾ ।।।

  • @SHERAsangha
    @SHERAsangha 4 роки тому +3

    Jeoo jatta bhana bhagoda ustaad dil khush ho janda teri video dikh k big respect bruh 🙏

  • @bigsony03
    @bigsony03 4 роки тому +3

    ਆਪਾ ਇਕੱਠੇ ਹੀ ਕਿਸੇ ਦੇ ਲੱਗਜਾ ਗਏ।😂😂🤣🤣

  • @charliedhillon7897
    @charliedhillon7897 3 роки тому +1

    Bahut vadiya😂😂😂

  • @sahilpreetsinghsahil2387
    @sahilpreetsinghsahil2387 4 роки тому +14

    Kaint aa bro.....all time favourite ik var jarur milna thonu

  • @arwindersingh6299
    @arwindersingh6299 4 роки тому +5

    Sirra bai bhanna bai ❣️❣️
    Love you bai ❣️❣️❣️

  • @harpdhillon9673
    @harpdhillon9673 4 роки тому +24

    Johndeere aa harre rang da😂😂😂

  • @gurjantsingh1327
    @gurjantsingh1327 3 роки тому +2

    bhut kmm diya glla y g j look smjan ta

  • @er.karmindersinghsarao8294
    @er.karmindersinghsarao8294 4 роки тому +1

    sallla sirra layea pya yar schi.. kamaal aa

  • @gurkiratdeol2975
    @gurkiratdeol2975 3 роки тому

    Padeouser nalon eho ji vedio bahut vadia bhana te bhana bhagoda sira comedy te messages

  • @farozbhullar799
    @farozbhullar799 4 роки тому +3

    Love juuuu a chacha tere nall❤❤

  • @lovepreetdhaliwal987
    @lovepreetdhaliwal987 4 роки тому +27

    Oh daane🌾 sitti jandi aa teri bebe 😂

  • @buntyjatt5567
    @buntyjatt5567 4 роки тому +6

    ਬੋਹਤ ਵਧੀਆ ਮੈਸੇਜ a ਵੀਰ

  • @babakhanna7464
    @babakhanna7464 4 роки тому +5

    Wow wow hoyi pyi a hun ta chachya 😁😁

  • @DavinderSingh-rh8vp
    @DavinderSingh-rh8vp 4 роки тому +4

    ਬਾਕੀ ਗਲਾਂ ਜੋ ਮਰਜੀ ਜਰਦਾ ਮਲਨੇ ਆਲਾ ਸਟਾਈਲ ਸਿਰਾ ਆ ਬਾਬੇ😂😂😂✌✌💪💪

  • @hitlerhitkrda5060
    @hitlerhitkrda5060 4 роки тому +1

    Zma sahi gaall a. Jdo kise nall kindi kini hundi tralli hor passe la aonda chahe apne ghar da banda howe

  • @sunnyvirk2040
    @sunnyvirk2040 4 роки тому +3

    ਹਾੜੇ ਹਾੜੇ ਗੱਪ ਨਾ ਮਾਰ 😀😀

  • @navjotvirk734
    @navjotvirk734 4 роки тому +1

    Va g kaya baat a.. Sachi maja he laya ta video ala. Tavadi video vakh k sari tension door ho jandi a... Asi ta Bahut he Aanad lane tavadi video da. Mintu jatt veer..Pana veer.. Ta Amana veer spacial thanks..

  • @gurjantpunia4559
    @gurjantpunia4559 4 роки тому +1

    Bai puri ghaint video a 👌🏻👌🏻👌🏻😍😍😁

  • @yashdhiman4714
    @yashdhiman4714 4 роки тому +1

    Mintu bhai zindabad bahut wadiya video

  • @Amritsidhukotduna
    @Amritsidhukotduna 4 роки тому +3

    Bhaane chache di acting sirra

  • @lovepreetdhaliwal987
    @lovepreetdhaliwal987 4 роки тому +1

    Saria storia motivational hundia ne 👌👌

  • @BaldevSingh-qf5qp
    @BaldevSingh-qf5qp 4 роки тому +1

    Lakh nu bikni cc prali sukhveer badal mikee😆😆😆😆😁😁👌👌👌👌

  • @balbhangu9433
    @balbhangu9433 4 роки тому +1

    Waat khad dino oo jatt vs suri vich 👌

  • @poizanyt5418
    @poizanyt5418 10 місяців тому

    Pakistani mobil payr karta ha janb boht funii pana g 😂😂😂😂🎉🎉

  • @gurdevwahegurujisingh2539
    @gurdevwahegurujisingh2539 3 роки тому

    Chacha syeea😂😂

  • @jasspreet1023
    @jasspreet1023 4 роки тому +1

    ਮਿੰਟੂ ਜੱਟ 👌👌👌👌👌👌ਸਿਰਾ

  • @RanveerSingh-wy3tc
    @RanveerSingh-wy3tc 4 роки тому

    Sirrraaa lata veer bhane ne😂😂😂😂😂

  • @manudhillon3277
    @manudhillon3277 3 роки тому +1

    Very nice 🎥👍 😘😘😘😘👌

  • @GagandeepSingh-qy9tp
    @GagandeepSingh-qy9tp 4 роки тому +3

    ਬਹੁਤ ਵਧੀਆ ਵੀਡੀਓ ਭਾਨੇ ਵੀਰ ਸਿਰਾ ਕਰਤਾ
    👍👍👍👍👍👌👌👌🌴🌴🌴🌴

  • @sandeepsidhu8206
    @sandeepsidhu8206 4 роки тому +4

    ਚਿਆਚਾ ਹੂ🤣

  • @balkarnsingh8990
    @balkarnsingh8990 4 роки тому +7

    ਰੱਬ ਸੁੱਖ ਰੱਖੇ ਦੋਨੇ ਇਕੱਠੇ ਕਿਸੇ ਸੀਰੀ ਲੱਗੇ

  • @lakhveersinghsidhu6014
    @lakhveersinghsidhu6014 4 роки тому +1

    Sidhu X Sidhu 🌪️🌪️

  • @varindersingh6181
    @varindersingh6181 2 роки тому

    ਜਟਵੇੜ 😂😂😂

  • @meetswag1714
    @meetswag1714 4 роки тому +2

    ਸਿਰਾ ਕਰਾਤਾ

  • @farozbhullar799
    @farozbhullar799 4 роки тому +2

    Bhaana sidhu ZINDABAAD💪

  • @maniaujla4184
    @maniaujla4184 4 роки тому

    Yaar tn chle
    Yaar tn chle
    Yaar tn chle 🤣🤣😆😆😂😂😅😅😅😅😃😀😁😉

  • @jagdev3219
    @jagdev3219 3 роки тому

    Gal..shie🌾🌾🌾🌾

  • @manilahoriya7432
    @manilahoriya7432 4 роки тому +4

    🔥🔥🔥🔥🔥

  • @sandeepbollywood5859
    @sandeepbollywood5859 4 роки тому +1

    Hero no one Mintu jatt ji

  • @Sukhmanpreetsingh_khosa
    @Sukhmanpreetsingh_khosa 4 роки тому +13

    First

  • @msgaming8479
    @msgaming8479 4 роки тому +12

    Sirra

  • @vickybrar6024
    @vickybrar6024 4 роки тому +1

    End video bhra 👌☝

  • @Roomialac
    @Roomialac 4 роки тому

    Bai yr ah videos vdiya hundiyan bhaane veer.... siri te jatt aliyan

  • @KuldeepKaur-zz7mm
    @KuldeepKaur-zz7mm 2 роки тому

    Very nice 👌🥰🥰😂😂

  • @techscience1427
    @techscience1427 4 роки тому +3

    ਯਾਹੋ,,😂

  • @Advancegaming-yn6ow
    @Advancegaming-yn6ow 4 роки тому +4

    Bai siraa video aa❤️❤️❤️

  • @sidhuzavy5484
    @sidhuzavy5484 4 роки тому +2

    Bhana Sidhu Bai Bahot vadiya Thinking AA Thodi...🙏🙏🙏
    Bahut Vadiya Msg AA Youth waste te. Kisana waste...🙏🙏❣️
    Keep it up Bai...❤️ Love you 💗💗

  • @anjumrajpoot99
    @anjumrajpoot99 4 роки тому +1

    Sahi aa jatt ta kamm karna ta bhull gye right aa 👍

  • @balrajsohi8421
    @balrajsohi8421 4 роки тому +3

    Very nice video ik buggi de de 😂😂

  • @sukhmaansaab1963
    @sukhmaansaab1963 4 роки тому +2

    Siraaaaaaaaaaa endddddddd babeooooooo

  • @jassilalpur1914
    @jassilalpur1914 4 роки тому +1

    Very nice video 👌👌👌

  • @akashgill7433
    @akashgill7433 3 роки тому

    ਅਕਾਲੀ ਸਰਕਾਰ 👌👌👌👌👌👌👌

  • @devinderbhangu2968
    @devinderbhangu2968 4 роки тому +7

    Siraa video

  • @BalwinderSingh-yu4tq
    @BalwinderSingh-yu4tq 3 роки тому +1

    ਬਾਈ gappy ਤੇ bnaoo ਰੱਜ ਕੇ। ਲੋਕ chohnde ਨੇ। ਧਨ ਧੰਨ ਧੰਨ ਕਰਾ ਦਿੱਤੀ

  • @kalagujjarjatt8364
    @kalagujjarjatt8364 4 роки тому +2

    Chacha wow 👌👌👌😜🤣

  • @Ravidelwanala
    @Ravidelwanala 5 місяців тому

    SirrA lone O 22 👌🤣😂🙏

  • @kirnadevi747
    @kirnadevi747 4 роки тому +22

    ਵਾੲੀ ਜੀ ਅਜ ਦੇ ਹਾਲਤ ਤੇ ਸਹੀ ਵੀिੜੳ

  • @lvuwalia1991
    @lvuwalia1991 4 роки тому

    ਇਕ ਮਿੰਟ ਲਈ ਵੀ ਚਿਹਰੇ ਤੇ ਹਾਸੀ ਨੀ ਆਈ,
    ਬੁਹਤ ਧੰਨਵਾਦ ਇਕ ਗਰੀਬ ਨੂੰ ਤੁਸੀਂ ਚੋਰ ਦਸਿਆ,

    • @JobFarming
      @JobFarming 4 роки тому

      ਮੁਰਦਾ ਬੋਲੂ ਕੱਫ਼ਨ ਪਾੜੂ ।।ਵੀਰ ਇਹ ਵੀਡੀਉ ਬਣਾਈ ਤਾਂ ਓਹਨਾ ਜੱਟਾਂ ਤੇ ਅਾ ਜਿਹੜੇ ਪਾਰਟੀਆਂ ਪਿੱਛੇ ਭੱਜੇ ਫਿਰਦੇ ਨੇ ਤੇ ਖੇਤ ਛੱਡੇ ਹੋਏ ਨੇ ਲੋਕਾਂ ਸਿਰ ਤੇ ।।।ਆੜੀ ਇਹ ਦੱਸ ਕਿਹੜਾ ਐ ਜਿਹੜਾ ਟਾਂਕਾ ਨਹੀਂ ਲਾਉਂਦਾ ??? ਅਗਲੇ ਨੇ ਸੱਚ ਦਿਖਾਇਆ ਹੁੰਦਾ ਐ ਏਵੇਂ ਤੁਹਾਡੇ ਮਿਰਚਾਂ ਲੜਦੀਆਂ।।।।।ਮੇਰੇ ਪਿੰਡ ਦੇ ਬੰਦੇ ਦਾ ਇਕ ਦਾ ਇਹੀ ਕੰਮ ਸੀ ਸਾਰਾ ਕੰਮ ਸਿਰੀਆਂ ਸਿਰ ਸੀ ।।ਸਾਡੇ ਅੱਖੀ ਸਾਹਮਣੇ ਦੀ ਗੱਲ ਐ ਇਹ ਬਹੁਤ ਟਾਂਕਾ ਲਾਇਆ ਓਹਦੇ ।।। ਜਦੋਂ ਗੁੜ ਕੱਢਦੇ ਹੁੰਦੇ ਸੀ ਤਾਂ 10 ਬੱਤਾਂ ਮਗਰ 1 2 ਓਹਨਾ ਦੇ ਸਿਰੀ ਹੀ ਕੱਢ ਲੈ ਜਾਂਦੇ ਸੀ ।।ਪਿੰਡ ਦੀਆਂ ਜਨਾਨੀਆਂ ਨੂੰ ਪੱਠੇ ਵਡਾ ਦਿੰਦੇ ਸੀ, ਰੇਹ ਸਪਰੇਅ ਕਰਨ ਆਉਂਦੇ ਸੀ ਓਹ ਅੱਧੀ ਕੂ ਕਰ ਦਿੰਦੇ ਸੀ ਬਾਕੀ ਵੇਚ ਦਿੰਦੇ ਸੀ ਲੋਕਾਂ ਨੂੰ ,ਖਾਲੀ ਬੋਤਲਾਂ ਥੈਲੇ ਮੰਗਵਾ ਲੈਂਦਾ ਸੀ ,ਤੂੜੀ ਦੀਆਂ ਟਰਾਲੀਆਂ ਵੇਚ ਦਿੰਦੇ ਸੀ ,ਜਿੰਨਾ ਵੀ ਲੋਹਾ ਕਬਾੜ ਹੁੰਦਾ ਸੀ ਓਹ ਵੇਚ ਦਿੰਦੇ ਸੀ ,ਹੋਰ ਵੀ ਪਤਾ ਨਹੀਂ ਕੀ ਕੁਝ ।।ਅੱਜ ਜਿਹੜੇ ਵੇਚਦੇ ਸੀ ਓਹ ਉੱਥੀ ਅਾ ਇਹ ਚੋਰੀਆਂ ਚਕਰੀਆਂ ਕਰਕੇ ਕੁਝ ਨਹੀਂ ਬਣਿਆ ।ਆਪ ਓਹ ਕੋਈ ਨਾ ਕੋਈ ਬਿਮਾਰੀ ਕਰਕੇ ਮੰਜੇ ਤੇ ਬੈਠੇ ਤੇ ਮੁੰਡੇ ਫੈਕਟਰੀਆਂ ਵਿਚ ਦਿਹਾੜੀਆਂ ਕਰਦੇਤੇ ਜਿਹੜੇ ਜੱਟ ਦਾ ਵੇਚਦੇ ਸੀ ਓਹਦੀ ਵੀ ਕਾਫੀ ਜਮੀਨ ਵਿਕੀ ਤਾਂ ਕਰਜਾ ਉਤਰਿਆ ।।ਹੁਣ ਆਪ ਕਰਦਾ ਖੇਤੀ ।।ਤੇ ਮੁੰਡੇ 2 ਸੀ ਓਹ ਹੁਣ ਬਾਹਰ ਸੈੱਟ ਹੋਗੇ।।।ਚੋਰੀ ਕਰਨ ਵਾਲੇ ਜਿੰਨੇ ਮਰਜੀ ਸ਼ਾਤਰ ਹੋਣ ਬਣਦਾ ਕੁਝ ਨੀ ਇਹੋ ਜਹਿਆ ਦਾ।।

    • @JobFarming
      @JobFarming 4 роки тому

      ਵਿਚ ਵਿੱਚ ਬੰਦੇ ਇਹੋ ਜਹੇ ਵੀ ਦੇਖੇ ਨੇ ਜਿਹਨਾਂ ਨੂੰ ਪਿੰਡ ਵਿੱਚ ਇਮਾਨਦਾਰੀ ਦੀ ਮਿਸਾਲ ਦੇ ਤੌਰ ਤੇ ਦੇਖਦੇ ਨੇ ਲੋਕ ।।।ਮੇਰੇ ਤਾਏ ਓਹਨਾ ਕੋਲ ਇਕ ਬੰਦਾ ਸ਼ੁਰੂ ਤੋਂ ਸਿਰੀ ਹੁੰਦਾ ਸੀ ਓਹਨੂੰ ਕਦੀ ਦੁੱਕੀ ਦੀ ਚੋਰੀ ਕਰਦੇ ਨਹੀਂ ਦੇਖਿਆ ,ਪਰ ਤਾਏ ਓਹਨੀ ਨਾਲ ਹੀ ਖੇਤਾਂ ਵਿਚ ਕੰਮ ਕਰਵਾਉਂਦੇ ਸੀ ,ਅਗਰ ਓਹ ਕੋਈ ਕੰਮ ਇੱਕਲਾ ਵੀ ਕਰਦਾ ਸੀ ਏਵੇਂ ਕਰਦਾ ਸੀ ਜਿਵੇਂ ਓਹ ਓਹਦਾ ਖੁਦ ਦਾ ਹੀ ਕੰਮ ਐ ।।।ਕਈ ਲੋਕਾਂ ਨੂੰ ਇਹ ਲਗਦਾ ਸੀ ਵੀ ਇਹ ਕੋਈ ਸਾਡਾ ਅਪਣਾ ਹੀ ਬੰਦਾ ਐ ।।ਖਾਂਦਾ ਪੀਂਦਾ ਖੁੱਲਾ ਸੀ ।ਹੁਣ ਉਮਰ ਹੋ ਗਈ ਅਾ ਤਕਰੀਬਨ 30 ਸਾਲ ਓਹਨੇ ਸਿਰੀ ਕੀਤੀ ਤਾਏ ਓਹਨਾ ਨਾਲ ।।।ਓਹ ਬਹੁਤ ਕਰਦਾ ਸਾਡਾ ਅੱਜ ਵੀ ,ਤਾਏ ਓਹਨਾ ਨੇ ਵੀ ਬਹੁਤ ਕੀਤਾ ।।।ਓਹਦੀਆਂ 5 ਕੁੜੀਆਂ ਸੀ ਸਭ ਦੇ ਵਿਆਹਾਂ ਤੇ ਦਾਜ ਤਾਏ ਓਹਨਾ ਨੇ ਦਿੱਤਾ ਜਿੰਨਾ ਕੂ ਦੇ ਸਕਦੇ ਸੀ ।।।ਹੁਣ ਵੀ ਅਗਰ ਅਸੀਂ ਜਾ ਤਾਇਆ ਓਹਨਾ ਨੇ ਕਦੀ ਸਾਰੇ ਟੱਬਰ ਸਮੇਤ ਵਿਆਹ ਤੇ ਜਾਣਾ ਹੁੰਦਾ ਤਾਂ ਓਹਨੂੰ ਘਰ ਬਿਠਾ ਜਾਂਦੇ ਆਂ ।।ਸਾਰਾ lock ਕਰਕੇ ਚਾਬੀ ਓਹਨੂੰ ਦੇਕੇ ਜਾਂਦੇ ।।ਕਦੀ ਇਕ ਸੂਈ ਤਕ ਵੀ ਏਧਰ ਤੋਂ ਓਧਰ ਨਹੀਂ ਹੋਈ ।।।

  • @sukhdeepsinghvirdi.2654
    @sukhdeepsinghvirdi.2654 2 роки тому

    👍👍👍👍👍

  • @paladerababananak2769
    @paladerababananak2769 3 роки тому +1

    🤣🤣🤣🤣🤣

  • @jashandahiya141
    @jashandahiya141 4 роки тому +14

    1 comment chacha

  • @sukhjeevansinghsandhu2624
    @sukhjeevansinghsandhu2624 3 роки тому

    hor na mera sala sheja ja mooro tutt je holi tor 😂😂🤣

  • @Amandeep-bs8bd
    @Amandeep-bs8bd 4 роки тому +3

    Siraaaa jatta 😛😂👌

  • @happybrar4129
    @happybrar4129 4 роки тому +3

    Bhut vadea video a

  • @sonudhaliwal4895
    @sonudhaliwal4895 4 роки тому +3

    Siraa 22

  • @sarbjeetsarbjeet5010
    @sarbjeetsarbjeet5010 4 роки тому +3

    Siraa video from Bathinda

  • @sattunambardar6551
    @sattunambardar6551 4 роки тому +1

    Sirra video aw😘😘