PM ਨਰੇਂਦਰ ਮੋਦੀ Hon'ble CJI ਚੰਦਰ ਚੂੜ ਦੇ ਘਰ ਪਹੁੰਚੇ ਨਿਆਂਪਾਲਿਕਾ ਦੀ ਦੁਨੀਆਂ 'ਚ ਮਚਿਆ ਬਵਾਲ

Поділитися
Вставка
  • Опубліковано 5 лис 2024

КОМЕНТАРІ • 12

  • @narindersingh2387
    @narindersingh2387 Місяць тому +4

    ਜਿਸ ਤਰ੍ਹਾਂ ਭਾਰਤ ਵਿੱਚ rss ਦੇ ਅਲੈਕਸ਼ਨ ਹਾਰੇ ਹੋਏ ਸਿੱਖ ਜ਼ੋ ਸਿੱਖਾ ਖਿਲਾਫ ਜ਼ਹਿਰ ਉਗਲਦੇ ਰਹਿੰਦੇ ਹਨ ਮਨਿਸਟਰ ਬਣਾਏ ਜਾਂਦੇ ਹਨ ਇਸ ਤਰ੍ਹਾਂ ਬਾਅਦ ਵਿੱਚ ਇਹਨਾਂ ਦੀ ਵੀ ਖਾਹਸ਼ ਹੁੰਦੀ ਹੈ ਕਿ ਪਾਰਲੀਮੈਂਟ ਵਿੱਚ ਜਾਣ ਲੋਕ ਇਹਨਾਂ ਨੂੰ ਵੋਟਾਂ ਤਾਂ ਨਹੀਂ ਪਾਓਂਦੇ ਪਰ ਇਹ ਸਭ ਤੋਂ ਸੌਖਾ ਤਰੀਕਾ ਅਪਣਾ ਕੇ ਫਰੀ ਵਿੱਚ ਸੀਟ ਪੱਕੀ ਕਰ ਲੈਂਦੇ ਹਨ ਲੋਕ ਕਹਿੰਦੇ ਹਨ ਕਿ ਇਲੈਕਸ਼ਨ ਨਾਲ ਸੰਬਧਤ ਸਾਰੇ ਫੈਸਲੇ ਡੈਮੋਕਰੈਸੀ ਦੇ ਖਿਲਾਫ ਕਿਸੇ ਲਾਲਚ ਵਸ ਹੀ ਕੀਤੇ ਹਨ ਅਤੇ ਘੱਟ ਗਿਣਤੀਆਂ ਖਿਲਾਫ ਲੰਬੀਆਂ ਲੰਬੀਆਂ ਤਰੀਕਾਂ ਪਾਕੇ ਸਰਕਾਰੀ ਸ਼ਹਿ ਤੇ ਕੇਸ ਉਰਝਾਏ ਜਾਂਦੇ ਹਨ ਜਥੇਦਾਰ ਸਾਭ ਨੇ ਵੀ ਕਈ ਵਾਰ ਕਿਹਾ ਹੈ ਕਿ ਭਾਰਤ ਵਿੱਚ ਸਿੱਖਾਂ ਵਾਸਤੇ ਕਨੂਨ ਵਖਰੇ ਹਨ

  • @pargatbal1065
    @pargatbal1065 Місяць тому

    🙏🙏🙏👍👍❤️❤️❤️gracious welcome 💤.❤😂❤ Good job .🙏.

  • @ssd8566
    @ssd8566 Місяць тому

    Desh di Baad. kismat hi khi ja skdi hai!!

  • @iskanderabad
    @iskanderabad Місяць тому

    Balanced production.

  • @jogindersaini7200
    @jogindersaini7200 Місяць тому

    ਲਗਦਾ ਹੈ ਮੋਦੀ ਦੀ ਕੋਈ ਨਵੀਂ ਸ਼ਾਜਿਸ਼ ਹੈ ਗੱਦੀ ਆਪਣੇ ਹੱਥ ਵਿੱਚ ਰੱਖਣ ਦੀ।😅

  • @jagdishsingh-uc7ud
    @jagdishsingh-uc7ud Місяць тому

    Fir oh Chief justice BJP de MP bna dita

  • @jagdishsingh-uc7ud
    @jagdishsingh-uc7ud Місяць тому

    Jis chief Justice of Supreme court ne Ran mandir da decision hindua de haq vich dita pehla Supreme court 2014teek kehinde rhe eh dona Smudai da masla gal bat rahi hal kro

  • @jagdishsingh-uc7ud
    @jagdishsingh-uc7ud Місяць тому

    BJP ne kiha c sanu 300 seata dua diu asi Ram mandir bna dia ge fir Judges di establishment apne hath vich la lai pehla Sup court azad c fir chief justice te kise lady vlo blatkari de jhuthe dosh lga k enquiry shuru kiti fir usnu sari duniya vich badnaam kar k gudio lah den ge fir uste pressure pa k mna lia oh hindua de haq vich decision kita fir oh 10vze decision parh k 10.30vze Tv te nashar kita

  • @jagdishsingh-uc7ud
    @jagdishsingh-uc7ud Місяць тому

    Tusi Sikha nu ek soch apnaun apis vich na uljhan bare uprale kro g Panth khalse vich ekta honi chahidi ta Panth khalse de chrhdi kla honi khalsa Raaj aaun te hi sare Desh vich Shanti aauni

    • @kuldeepsinghdhiman2759
      @kuldeepsinghdhiman2759 Місяць тому

      ਆਰ ਐੱਸ ਐੱਸ ਭਾਜਪਾ ਦੇ ਬਣਾਏ ਸੈਂਕੜੇ ਨਕਲੀ ਸਿੱਖ ਉਨ੍ਹਾਂ ਦੇ ਦੱਲੇ ਬਣਕੇ ਸਿੱਖ ਕੌਮ ਦੀਆਂ ਵੱਖ ਵੱਖ ਸੰਸਥਾਵਾਂ ਵਿੱਚ ਘੁਸਪੈਠ ਕਰ ਚੁੱਕੇ ਹਨ, ਏਕਤਾ ਕਿਥੋਂ ਹੋਣੀ ਹੈ । ਬਾਦਲਾਂ ਵਰਗੇ ਵੀ ਇਹੋ ਕੁਝ ਕਰਦੇ ਰਹੇ ਹਨ ਸਿੱਖਾਂ ਨੂੰ ਹੋਸ਼ ਹੀ ਨਹੀਂ।

  • @jattsingh001
    @jattsingh001 Місяць тому

    conflict of interest