Shambhu Morcha ਦਾ ਮਸਲਾ ਹੋਵੇਗਾ ਹੱਲ ? ਸੁਣੋ ਕਿਵੇਂ ਮਨਵਾਉਣਗੇ ਕਿਸਾਨਾ ਮੰਗਾਂ ? Retd Justice Nawab Singh

Поділитися
Вставка
  • Опубліковано 17 вер 2024
  • ਹੁਣ ਸ਼ੰਭੂ ਮੋਰਚੇ ਦਾ ਮਸਲਾ ਹੋਵੇਗਾ ਹੱਲ ? ਸੁਣੋ ਕਿਵੇਂ ਮਨਵਾਉਣਗੇ ਕਿਸਾਨਾਂ ਦੀਆਂ ਮੰਗਾਂ ? Retd Justice Nawab Singh
    #supremecourt #shambhuborder #news18punjab #farmersprotest
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_chandigarh
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 14

  • @kulwindermander1721
    @kulwindermander1721 12 днів тому +6

    Very good thinking Sir

  • @karmjeetsingh1916
    @karmjeetsingh1916 7 днів тому

    Good job Help she Farmers

  • @jasbirsing6568
    @jasbirsing6568 8 днів тому

    Very good nice

  • @GurpreetSingh-n3g
    @GurpreetSingh-n3g 4 дні тому

    ਜੱਜ ਸਾਹਿਬ ਕਿਸਾਨਾਂ ਕੋਲ ਤਾਂ ਜਮੀਨਾਂ ਵੀ ਹੈਗੀਆਂ ਨੇ ਚਲੋ ਬਿੱਗਾ ਖੰਡ ਵੇਚ ਕੇ ਕੁਝ ਪੱਲੇ ਲੱਗ ਜੂ ਗਰੀਬ ਬੰਦਾ ਜੋ ਡਰਾਈਵਰੀ ਕਰਦਾ ਉਹਦੇ ਤਨਖਾਹ ਨਾਲ ਰੋਟੀ ਚਲਦੀ ਆ 8ਜ ਤਨਖਾਹ ਨਾਲ ਬੰਦਾ ਘਰ ਚਲਾਉਂਦਾ ਪੁਲਿਸ ਦੀ 40 ਹਜਾਰ ਤਨਖਾਹ ਤਾਂ ਵੀ ਨਹੀਂ ਉਹਦੇ ਢਿੱਡ ਭਰਦਾ ਉਸਤੋਂ ਬਾਅਦ ਟਰੈਫਿਕ ਪੁਲਿਸ ਦੀ 60 60 ਹਜਾਰ ਹੋਊ ਢਿੱਡ ਉਹਨਾਂ ਦਾ ਵੀ ਨਹੀਂ ਭਰਦਾ ਉਦੋਂ ਉਹਦਾ ਆਰਟੀਓ ਦੀ ਹੋਊ 8ਜ ਦੇ ਲਗਭਗ ਢਿੱਡ ਉਹਦਾ ਵੀ ਨਹੀਂ ਭਰਦਾ ਸਾਡੇ ਨਾਲ ਹੀ ਦੇਸ਼ ਚੱਲਦਾ ਜੀ

  • @AmirsinghAmirsingh-o4m
    @AmirsinghAmirsingh-o4m 9 днів тому +1

    Waheguru

  • @parshotamsingh5039
    @parshotamsingh5039 13 днів тому +5

    13 ਫਰਬਰੀ ਤੇ ਕਿਸਾਨ ਸੜਕ ਪਰ ਬੇਟੇ ਹਨ ਕਿਸਾਨਾਂ ਦੀਆਂ ਮੰਗਾਂ ਸਰਕਾਰ ਨੂੰ ਮੈਂ ਲੈਣੀਆ ਚਾਹੀਦੀਆ ਹਨ

  • @ChahalCom
    @ChahalCom 7 днів тому

    Sr ji aap da bot thanbad ji kisno bot dukhi he karj nakli khad duvia seb chel riha ji

  • @GurpreetSingh-n3g
    @GurpreetSingh-n3g 4 дні тому

    ਜੱਜ ਸਾਹਿਬ ਥੋੜਾ ਸਾਡੇ ਬਾਰੇ ਵੀ ਸੋਚੋ ਅਸੀਂ ਗੱਡੀ ਡਰਾਈਵਰ ਹਾਂ ਸਾਡੀ ਵੀ 24 ਘੰਟੇ ਡਿਊਟੀ ਹੈ ਔਖੇ ਅਸੀਂ ਵੀ ਆਂ ਪੰਜਾਬ ਆਉਣ ਤੋਂ ਹਰਿਆਣਾ ਆਉਣ ਤੋਂ ਆਰਟੀਓ ਬਹੁਤ ਪਰੇਸ਼ਾਨ ਕਰਦੇ ਨੇ ਅੰਡਰ ਲੋੜ ਮਾਲ ਤੇ ਟਰੈਫਿਕ ਵਾਲੇ ਬਿਨਾਂ ਮਤਲਬ ਚਲਾਨ ਕਰਦੇ ਨੇ ਪੁਲਿਸ ਵਾਲੇ ਤੰਗ ਕਰਦੇ ਨੇ ਟਰੈਫਿਕ ਵਾਲਿਆਂ ਦਾ ਤਾਂ ਆਹ ਹਾਲ ਆ ਅੱਜ ਸਾਹਿਬ ਮਹਿਮਨ ਮੰਨ ਲਓ ਦੂਜੇ ਸਟੇਟ ਦੀ ਗੱਡੀ ਦੂਜੀ ਸਟੇਟ ਵਿੱਚ ਚਲੀ ਜਾਵੇ ਤਾਂ ਉਹ ਸੋਚਦੇ ਨੇ ਪਤਾ ਨਹੀਂ ਕਿਹੜੀ ਦੁਨੀਆਂ ਚੋਂ ਆ ਗਿਆ ਇਹ ਥੋੜਾ ਸਾਡੇ ਵੱਲ ਵੀ ਧਿਆਨ ਦੋ ਜ ਸਾਹਿਬ ਜੀ

  • @kulwindersinghsingh2232
    @kulwindersinghsingh2232 11 днів тому +3

    ਰਸਤਾ ਕਿਸਾਨਾਂ ਨੇ ਨਹੀਂ ਰੋਕਿਆ। ਰਸਤਾ ਹਰਿਆਣਾ ਸਰਕਾਰ ਨੇ ਸੜਕਾਂ ਵਿੱਚ ਕਿੱਲ ਗੱਡ ਕੇ ਰੋਕਿਆ ਹੋਇਆ ਹੈ

  • @parshotamsingh5039
    @parshotamsingh5039 13 днів тому +2

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @gobindersingh1335
    @gobindersingh1335 9 днів тому

    Kisanon ke bat ko problem ka ek hi hal swaminathan report lagu krna case wapsi prali jalane ke case lakhimapur de doshi nu jail bhejo

  • @gobindersingh1335
    @gobindersingh1335 9 днів тому

    Rasta serkar ne roka hua hai kisan to dehli jana chahta hai