ਜੇ ਘਰ ਬਣਾਉਣ ਤੋਂ ਬਾਚ ਪਛਤਾਉਣਾ ਨੀ ਚਾਹੁੰਦੇ ਤਾ ਆਹ ਵੀਡੀਓ ਜ਼ਰੂਰ ਦੇਖੋ❗
Вставка
- Опубліковано 9 лют 2025
- Red Bricks vs AAC Blocks, Which one is better for your new house construction❓| Nek Punjabi Estate #newhouse #houseconstruction #bricks
In this video, we dive deep into the ultimate comparison between red bricks and AAC (Autoclaved Aerated Concrete) blocks, helping Indian house makers choose the best option for their dream homes.
Key Highlights:
1. Cost Comparison: Discover which material is more budget-friendly and why prices vary.
2. Durability: Find out which option lasts longer and stands up to the harsh Indian weather.
3. Features & Benefits: Learn about thermal insulation, eco-friendliness, weight, and load-bearing capacity of both materials.
4. Pros & Cons: A balanced overview of the strengths and weaknesses of red bricks and AAC blocks.
Practical Tips:
• Preventing Cracks: Proven techniques to minimize cracks in walls, regardless of the material.
• Avoiding Seepage: Expert advice on waterproofing and using the right plaster and paints for long-term protection.
Final Verdict:
We provide a clear solution for Indian homeowners, blending affordability, durability, and sustainability. Whether you’re constructing a new home or renovating an existing one, this video is packed with actionable insights to make your construction journey smoother.
Don’t miss out on these tips to build a stronger, safer, and cost-effective home!
If you enjoy the video, please like, share, and subscribe for more helpful content! We’d love to hear your thoughts or questions in the comments.
Thanks for watching
╔═╦╗╔╦╗╔═╦═╦╦╦╦╗╔═╗
║╚╣║║║╚╣╚╣╔╣╔╣║╚╣═╣
╠╗║╚╝║║╠╗║╚╣║║║║║═╣
╚═╩══╩═╩═╩═╩╝╚╩═╩═╝
Follow us on❤️
👉Instagram👈 : / nekpunjabiestate
👉Facebook👈 : / nekpunjabiestate
✅ Subscribe To Our Other UA-cam Channels:-
1. NEK PUNJABI HISTORY (Sikh itihas)
UA-cam - @nekpunjabihistory
Instagram - / nekpunjabihistory
2. NEK PUNJABI Podcast (Smartest Punjabi Podcast)
UA-cam - @NekPunjabiPodcast
Instagram - / nekpunjabipodcast
3. THE PENDU PODCAST (Pind diyan Desi but Knowledgeable Gallan)
UA-cam - @thependupodcast
Instagram - / dapendupodcast
------------------------------------------
ਬਹੁਤ ਵਧੀਆ ਜਾਣਕਾਰੀ ਮਿਲੀ ਹੈ।
ਧੰਨਵਾਦ ਜੀ।
ਠੱਗ ਤੇ ਅਮਲੀ ਮਿਸਤਰੀ ਤੋ ਕਦੇ ਵੀ ਘਰ ਨਾ ਪਵਾਓ
ਲਾਲ ਇੱਟ ਹੀ ਸਬ ਤੋਂ ਵਾਦੀਆਂ ਹੈ.... ਬਾਕੀ ਇਸ ਬੇਵਕੁਫ਼ ਦੀ ਗਲ ਚ ਕੋਈ ਨਾ ਅਵੇ.... ਲਾਲ ਇੱਟ ਦੀ ਮਜ਼ਬੂਤੀ ਸਬ ਤੋਹ ਵੱਦ ਹੈ. acc ਬਲੋਕ ਮਹਾ ਬਕਵਾਸ ਹੈ...
Lal it de life 250 sal but cement it fail no life
ਬਾਈ ਜੀ ਮਿੱਟੀ ਦੀ ਬਨੀ ਲਾਲ ਇੱਟ ਜੋ ਕੋਲੇ ਨਾਲ ਪੱਕੀ ਹੋਵੇ ਦਾ ਬਲੌਕ ਵਾਲੀ ਇੱਟ ਕਿਤੇ ਵੀ ਮੁਕਾਬਲਾ ਨਹੀਂ ਕਰ ਸਕਦੀ ਐਵੇ ਨਾ ਝਾਂਸੇ ਵਿੱਚ ਆ ਜਾਇਓ ਵੀਡੀਓ ਦੇਖ ਕੇ ਇਸ ਨੂੰ
ਵੱਧ ਤੋਂ ਵੱਧ ਡਿਸਲਾਈਕ ਕਰੋ
👌👍🙏.thanks.🌹🍓🌺🍎
ਸਾਢੇ ਤਿੰਨ ਕਿਲੋ ਦੀ ਇੱਟ ਕੋਈ ਨਹੀਂ ਹੁੰਦੀ ਕਿਉਂਕਿ ਅੱਜਕਲ੍ਹ ਇੱਟ ਦੋ ਤੋਂ ਢਾਈ ਕਿੱਲੋ ਦੀ ਹੀ ਆਉਂਦੀ ਹੈ ਬਾਕੀ ਅਸੀਂ ਆਪਣਾ ਸੰਨ ਸੱਤਰ ਦਾ ਮਕਾਨ ਢਾਹ ਕੇ ਦੁਬਾਰਾ ਬਣਾਇਆ ਹੈ ਜਿਸ ਦੀ ਇੱਟ ਅੱਜ ਵੀ ਹੁਣ ਵਾਲੀਆਂ ਇੱਟਾਂ ਤੋਂ ਕਿਤੇ ਜ਼ਿਆਦਾ ਚੰਗੀ ਹੈ
Asi v dubara bnaya ji puraniya da bhut vdiya etta da ji cement bricks te tut jandi jaldi ji
ਪੁਰਾਣੀ ਇੱਟ ਚੀਕਣੀ ਮਿੱਟੀ ਦੀ ਬਣਾਈ ਜਾਂਦੀ ਸੀ, ਅੱਜ ਵਾਲੀ ਜਮਾ ਬੇਕਾਰ ਹੈ
ਨੱਬੇ ਦੇ ਦਹਾਕੇ ਤੋਂ ਬਾਅਦ ਇੱਟਾਂ ਨੂੰ ਜਲਦੀ ਪਕਾਉਣ ਲਈ ਭੱਠੇ ਵਾਲੇ ਲੂਣ ਦੀ ਜਿਆਦਾ ਵਰਤੋਂ ਕਰਨ ਲੱਗ ਪਏ , ਜਿਸਦਾ ਨਤੀਜਾ ਸਲਾਬ ਐ ਸੋਰਾ ਐ । ਅਜੋਕਾ ਸੀਮਿੰਟ ਇਸ ਵਿੱਚ ਹੋਰ ਵੀ ਵਾਧਾ ਕਰਦਾ ਹੈ ।
ਜੇ ਇਕੱਲੀ ਬਾਊਂਡਰੀ ਕਰਨੀ ਹੋਵੇ ਤਾਂ ਠੀਕ ਹੈ ਨਹੀਂ ਤਾਂ ਇਹ ਕੱਚਾ ਕੰਮ ਹੋਵੇ ਗਾ
Good information Canada which ACC he use karday
Only Red brick 🧱🧱❤
4:51 es shore ya seelan da koi permanent ilaj ni hai??
AAC blocks are light wt.But I think it is not useful in extreme weather.. Because due to large variation of temperature in Punjab the cracks would be developed in blocks due to contraction and expansion.
Block pillar to bina kive use kroge
Pillar di cost bot jyada
Block kehdi company de best hai
Sir Please make one video on steel bar used in house
Interlocking blacks red bricks nu replace karde ne
Red Brick is very good.
ਕਿਉਂ ਮੂਰੱਖ ਬਣਾਉਣ ਲੱਗੇ ਹੋ ਰੇਤਾ ਡਬਲ ਰੇਟ ਦਿਖਾ ਕੇ ਮਹਿੰਗੀ ਕਰਤੀ ਕੰਧ। ਬਲੌਕ ਚ ਜਾਨ ਨਹੀਂ ਹੁੰਦੀ ਤੇ ਨਾ ਉਹ ਹਜਾਰਾ ਸਾਲ ਕੱਢਦੇ ਨੇ। ਇੱਟ ਸਬਤੋ ਮਜ਼ਬੂਤ ਤੇ ਸ਼ਾਨਦਾਰ ਹੈ ਲਾਲ ਇੱਟ ਕੁਦਰਤੀ ਹੈ ਜੋ ਕੇ ਤੁਹਾਨੂੰ ਨੁਕਸਾਨ ਨਹੀਂ ਦਿੰਦੀ। ਸਲਾਬ ਦੇ ਕਾਰਨ ਮਾੜੀ ਇੱਟ ਤੇ ਹੋਰ ਬਹੁਤ ਕਾਰਨ ਨੇ। ACC block ਮਸ਼ਹੂਰੀ ਕਹਿ ਕੇ ਕਰੋ ਫੁਦੂ ਨਣਾ ਕੇ ਨਹੀ
Et di age block to jiada hundi ha, block bilkul thik nahi hunde, eh baad vich fail ho jande ne
Only red bricks are good and durable for long life. Moreover in A C blocks bijly fitting, wiring is not possible, the wall got damaged while fitting electric pipes.
❤❤❤
ਏਸੀਸੀ ਬਲੋਕ ਤੇ ਸੀਮਿੰਟ ਟਿਕ ਜਾਂਦਾ ?
Paise mile ne 22 nu promote karn layi veer eh dasi apne ghar v layi eh brick
❤
Bai avtar butter bai de nal ikk pod cast Karo bohat kujh sikhn nu miluga bai
ACC block need RCC frame structure (more Reinforcement) but Red bricks require less Reinforcement (load bearing structure) its long debate topic
Bai vdia milan ge kitho
Red bricks kamjab. Block not kamal.
100% agree ji
hun ta 22 g ...Red Brick lga le..☹️
Cement bricks have zero number and Red bricks have 1000 number
Wrong information
Red bricks are good
Aac block majboot nhi nira reta aa riha eh ch
1000 lal its lagni 😊
Nov 1 red brick please don't use other bricks
Oe desi itt hi changi aa tu aap hi kahega 5 saal baad
🧱🧱🧱👌🏻👌🏻👌🏻
Don't mislead
bakwas block
AAP ne apny bare mai nahi bateya. AAP engenear ho.
AAP kon ho
ACC hunda par bol AAC rahe ho
Right✔️
Cement bricks have zero number and Red bricks have 1000 number