14 ਸਾਲ ਦੇ ਸਿੰਘ ਬਣੇ ਹਰਮਨਦੀਪ ਸਿੰਘ ਤੂਫਾਨ ਨੇ ਆਖਰੀ ਵੀਡੀਓ ਚ ਖੋਲ੍ਹਿਆ ਵੱਡਾ ਰਾਜ | ਤੂਫਾਨ ਸਿੰਘ ਦੀ ਹੈਰਾਨ ਕਰਦੀ ਵੀ

Поділитися
Вставка
  • Опубліковано 19 жов 2024
  • #SikhNews
    #HarmandeepSinghToofan
    #SikhVideo
    #LatestPunjabiNews
    #BeantKaurNews
    #BeantKaurBajwa
    #SunilMallanInterview
    #LakhaSidhana
    #LakhaSidhanaLatestNews
    #LakhaSidhanaInterview
    #LakhaSidhanaLive
    #DeepSidhu
    #DeepSidhuLatestNews
    #SidhuMooseWala
    #AkshayKumar
    #SunnyDeol
    #DiljitDosanjh
    #BabbuMaan
    #KaranAujla
    #AmritMaan
    #AkshayKumar
    #KangnRanaut
    #PayalRohatgi
    #KaranAujla
    #BabbuMaan
    #DeepSidhu
    #LakhaSidhana
    #DeepSidhuNewLive
    #SidhuMooseWala
    #DiljitDosanjh
    #KangnaRanaut
    #PayalRohatgi
    #KaranAujla
    #BabbuMaan
    #SunnyDeol
    #SanjayDutt
    #AkshayKumar
    #SidhuMooseWala
    #DiljitDosanjh
    #DeepSidhu
    #KangnaRanaut
    #LakhaSidhana
    #KaranAujla
    #BabbuMaan
    #PayalRohatgi
    #AkshayKumar
    #SanjayDutt
    #SunnyDeol
    #BobbyDeol
    #DiljitDosanjh
    #AkshayKumar
    #SunnyDeol
    #SalmanKhan
    #AjayDevgun
    #KangnaRanaut
    #SidhuMooseWala
    #KaranAujla
    #BabbuMaan
    #DeepSidhu
    #SidhuMooseWala
    #DiljitDosanjh
    #KangnaRanaut
    #BabbuMaan
    #KaranAujla
    #KaranAujlaLive
    #PayalRohatgi
    #AkshayKumar
    #SanjayDutt
    #SunnyDeol
    #SidhuMooseWala
    #DiljitDosanjh
    #SidhuMooseWala
    #KaranAujla
    #DeepSidhu
    #DiljitDosanjh
    #PayalRohatgi
    #KangnaRanaut
    #SidhuMooseWala
    #DiljitDosanjh
    #JassBajwa
    #DiljitDosanjh
    #LakhaSidhana
    #DeepSidhu
    #SidhuMooseWala
    #PayalRohatgi
    #KangnaRanaut
    #KaranAujla
    #SidhuMooseWala
    #DiljitDosanjh
    #AkshayKumar
    #PayalRohatgi
    #KaranAujla
    #KangnaRanaut
    #SidhuMooseWala
    #DiljitDosanjh
    #AkshayKumar
    #PayalRohatgi
    #KaranAujla
    #KangnaRanaut
    #SanjayDutt
    #SunnyDeol
    #SidhuMooseWala
    #BabbuMaan
    #KaranAujla
    #DiljitDosanjh
    #SidhuMooseWalaTodayLive
    #SidhuMooseWalaInterview
    #DiljitDosanjh
    #ShahRukhKhan
    #SanjayDutt
    #SunnyDeol
    #SanjayDutt
    #DiljitDosanjh
    #KangnaRanaut
    #KaranAujla
    #RanjitBawa
    #SidhuMooseWala
    #DiljitDosanjh
    #SanjayDutt
    #KangnaRanaut
    #KaranAujla
    #PunjabiLok
    #DelhiDharnaLive
    #NimratKhaira
    #SidhuMooseWala
    #KaranAujla
    #SalmanKhan
    #KangnaRanaut
    #DiljitDosanjh
    #SidhuMooseWalaDelhiLive
    #BabbuMaan
    #DelhiLiveSidhuMooseWala
    #DelhiBorder
    #DelhiLive
    #TarsemJassar
    #RanjitBawa
    #GulabSidhu
    #BhaanaSidhu
    #DeepSidhu
    #KisaanMorchaLive
    #PunjabTodayNews
    #LatestPunjabiNews
    #PunjabiLok
    #SidhuMooseWala
    #BabbuMaan
    #MajhaBlock
    #MajhaBlock
    #SidhuMooseWala
    #Kaka
    #KehLenDe
    #PremDhillon
    #KoralaMaan
    Unlimited Gyan is one stop Destination for punjabi and bollywood stars and cricket players Biographys and much more entertainment videos please subscribe Unlimted gyan for watch biographies in interesting way
    ਸਾਰੇ ਦੋਸਤਾਂ ਦਾ ਤੁਹਾਡੇ ਆਪਣੇ ਚੈਨਲ Unlimited Gyan ਤੇ ਸਵਾਗਤ ਹੈ । Unlimited Gyan ਤੁਹਾਡਾ ਆਪਣਾ ਮਨਪਸੰਦ ਚੈਨਲ ਹੈ ਜੋ ਪਿਛਲੇ 4 ਸਾਲ ਤੋਂ ਤੁਹਾਡੀ ਪਹਿਲੀ ਪਸੰਦ ਬਣਿਆ ਹੋਇਆ ਹੈ ਐਨਾਂ ਪਿਆਰ ਅਤੇ ਸਪੋਟ ਲਈ ਆਪ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ । Unlimited Gyan ਤੁਹਾਡਾ ਆਪਣਾ ਚੈਨਲ ਹੈ ਜੇਕਰ ਤੁਹਾਨੂੰ ਸਾਡੀ ਕਿਸੇ ਵੀਡੀਓ ਤੇ ਕੋਈ ਇਤਰਾਜ਼ ਜਾਂ ਕੋਈ ਸੁਝਾਅ ਹੈ ਤਾਂ ਤੁਸੀਂ ਸਾਨੂੰ Instagram ਜਾਂ ਫਿਰ Facebook ਤੇ ਮੈਸਿਜ ਕਰ ਸਕਦੇ ਹੋ । ਕਿਉਂਕਿ ਇਨਸਾਨ ਤੋਂ ਕਈ ਵਾਰ ਜਾਣੇ ਅਣਜਾਣੇ ਵਿੱਚ ਕੋਈ Mistake ਹੋ ਸਕਦੀ ਹੈ ਤਾਂ ਤੁਸੀਂ ਸਾਡੇ ਨਾਲ Social Media ਤੇ ਰਾਬਤਾ ਕਰ ਸਕਦੇ ਹੋ । Unlimited Gyan ਤੁਹਾਡੇ ਲਈ ਹਮੇਸ਼ਾ ਕੁਝ ਨਵਾਂ ਲੈਕੇ ਆਉਂਦਾ ਰਹਿੰਦਾ ਹੈ । ਤੁਹਾਡੇ ਪਿਆਰ ਅਤੇ ਸਪੋਟ ਕਰਕੇ Unlimited Gyan ਨੇ ਬਹੁਤ ਸਾਰੇ ਨਵੇਂ Trend ਦੀ ਸ਼ੁਰੂਆਤ ਕੀਤੀ ਜਿਵੇਂ ਕਿ Biographys in New Style ਅਤੇ Multi Updates ਇਕ ਹੀ ਵੀਡੀਓ ਵਿੱਚ ਦਸਣੇ । Unlimited Gyan ਹਮੇਸ਼ਾ ਤੁਹਾਡੇ ਲਈ ਕੁੱਝ ਨਵਾਂ ਕੁਝ ਵੱਖਰਾ ਲੈਕੇ ਆਉਂਦਾ ਰਹੇਗਾ । ਆਪਣਾ ਪਿਆਰ ਅਤੇ ਸਪੋਟ ਇਸੇ ਤਰ੍ਹਾਂ ਬਣਾਏ ਰੱਖਣਾ । ਸਾਡੇ ਹੋਰ ਚੈਨਲ ਅਤੇ Social Media Accounts ਦੇ Links ਅਤੇ I'd s ਹੇਠਾਂ ਦਿੱਤੇ ਗਏ ਹਨ ਇਥੋਂ ਤੁਸੀਂ ਕਦੇ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਧੰਨਵਾਦ । Email Us Unlimitedgyanug@gmail.com Instagram id Unlimited_Gyan Facebook Page / unlimitedgyanks Swag Punjab Tv / @swagpunjabtv Virasat Tv / @virasattvlive7 Please Note Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.
    #SunilMallanInterview #LakhaSidhana #LakhaSidhanaLatestNews #LakhaSidhanaInterview #LakhaSidhanaLive #DeepSidhu #DeepSidhuLatestNews #SidhuMooseWala #AkshayKumar #SunnyDeol #DiljitDosanjh #BabbuMaan #KaranAujla #AmritMaan #AkshayKumar #KangnRanaut #PayalRohatgi #KaranAujla #BabbuMaan #DeepSidhu #LakhaSidhana #DeepSidhuNewLive #SidhuMooseWala #DiljitDosanjh #KangnaRanaut #PayalRohatgi #KaranAujla #BabbuMaan #SunnyDeol #SanjayDutt #AkshayKumar #SidhuMooseWala #DiljitDosanjh #DeepSidhu #KangnaRanaut #LakhaSidhana #KaranAujla #BabbuMaan #PayalRohatgi #AkshayKumar #SanjayDutt #SunnyDeol #BobbyDeol #DiljitDosanjh #AkshayKumar #SunnyDeol #SalmanKhan #AjayDevgun #KangnaRanaut #SidhuMooseWala #KaranAujla #BabbuMaan #DeepSidhu #SidhuMooseWala #DiljitDosanjh #KangnaRanaut #BabbuMaan #KaranAujla #KaranAujlaLive #PayalRohatgi #AkshayKumar #SanjayDutt #SunnyDeol #SidhuMooseWala #DiljitDosanjh #LakhaSidhana #DeepSidhu #KangnaRanaut

КОМЕНТАРІ • 226

  • @butasingh4752
    @butasingh4752 3 роки тому +32

    ਬਾਬਾ ਬਹੂਤ ਵਧੀਆ ਜਵਾਬ ਦਿੱਤਾ ਇਹਨਾ ਦੀਆ ਗੱਲਾ ਦਾ ਧਨ ਤੇਰੀ ਸਿੱਖੀ ਸਿੱਘਾ ਬਾਕੀ ਚੱੜਦੀ ਕਲਾ ਵਿਚ ਰਹੌ ਪ੍ਰਮਾਤਮਾ ਤੁਹਾਡੀ ਲੰਮੀ ਉਮਰ ਵਕਸੇ

  • @gurmailsinghgill4971
    @gurmailsinghgill4971 3 роки тому +63

    ਬਾਬਾ ਜੀ ਭਵਿੱਖ ਵਿੱਚ ਸਿੱਖ ਧਰਮ ਦੇ ਸਿਰਕੱਢ ਪ੍ਰਚਾਰਕ ਹੋਣਗੇ, ਇਹਨਾਂ ਜਿੰਦਗੀ ਤੇ ਸੋਚ ਸਾਡੇ ਲਈ ਮਾਣ ਤੇ ਪ੍ਰੇਰਨਾ ਸਰੋਤ ਹੈ। 🙏🙏

  • @h.s.dhaliwal1826
    @h.s.dhaliwal1826 3 роки тому +18

    ਕਿਆ ਬਾਤ ਐ ਫਕੀਰਾ ਤੇਰੀ ਧੰਨ ਗੁਰੂ ਰਾਮਦਾਸ ਜੀ ਦੇ ਪੁੱਤਰਾ

  • @kulwinderkaur3618
    @kulwinderkaur3618 3 роки тому +37

    ਕਹਿੰਦੇ ਹਨ ਸੂਲਾਂ ਜੰਮਦੀਆਂ ਦੇ ਮੂੰਹ ਤਿੱਖੇ ਹੁੰਦੇ ਹਨ,ਕਿੰਨਾ ਸਿਆਣਾ ਬੱਚਾ ਹੈ, ਮੈਂ ਤਾਂ ਇਸ ਦੀਆਂ ਗੱਲਾਂ ਹੀ ਸੁਣਦੀ ਰਹਿ ਜਾਂਦੀ ਹਾਂ,ਖਾਸ ਹੀ ਰੂਹ ਹੈ , ਵਾਹਿਗੁਰੂ ਇਸ ਨੂੰ ਨਾਮ ਦਾਨ ਤੇ ਤੰਦਰੁਸਤੀ ਬਖ਼ਸ਼ੇ।

  • @sukhjeetkaur3949
    @sukhjeetkaur3949 3 роки тому +36

    ਬਹੁਤ ਉਚੀ ਸੁਚੀ ਸੋਚ ਦਾ ਮਾਲਕ ਹੈ ਇਹ ਬੱਚਾ ਵਹਿਗੁਰੂ ਜੀ ਦੀ ਮੇਹਰ ਆ

  • @davinderkaur6407
    @davinderkaur6407 3 роки тому +34

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਬੱਚੇ ਨੂੰ 🙏

  • @JagjitSingh-gu1cz
    @JagjitSingh-gu1cz 3 роки тому +14

    ਏਹੋ ਜੇਹੀ ਮਤ ਪਰਮਾਤਮਾ ਸਬ ਬਚੇ ਨੂੰ ਦੇਵੇ

  • @ranjitbrar2449
    @ranjitbrar2449 3 роки тому +28

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨਵਾਦ ਇਸ ਬੱਚੇ ਦੇ ਬਹੁਤ ਵੱਡੇ ਕਰਮਾਂ ਵਾਲਾ ਹੈ ਪਲੀਜ਼ ਇਸ ਕੋਈ ਮਾਇਆ ਦਾ ਲਾਲਚ ਦੇ ਕੇ ਲਚਾਰ ਨਾ ਕਰ ਦਿਉ ਇਹ ਬਹੁਤ ਸਿਆਣਾ ਹੈ ਇਸਦੇ ਸਿਰ ਤੇ ਗੁਰੂ ਰਾਮਦਾਸ ਜੀ ਦਾ ਹਥ ਹੀ ਨਹੀਂ ਗੁਰੂ ਰਾਮਦਾਸ ਜੀ ਇਸਦੇ ਸਾਥ ਹਨ ਜੇ ਕੋਈ ਕਹੇ ਇਹ ਸਾਡਾ ਪੁੱਤ ਬਣ ਜਾਵੇ ਅਜ ਦੇ ਟਾਈਮ ਵਿਚ ਆਪਣੇ ਤੋ ਦੂਰ ਹਾਂ ਇਸ ਬਿਚਾਰੇ ਨੂੰਮੈ ਬੇਨਤੀ ਕਰਦੀ ਹਾ ਪੁੱਤ ਤੂੰ ਗੁਰੂ ਰਾਮਦਾਸ ਜੀ ਦਾ ਪੁੱਤਰ ਬਣ ਗਿਆ ਹੈ ਬੇਟਾ ਮੇਰੀ ਲਫਜ ਲਿਖੇ ਇਸਨੂੰ ਸੁਣਾ ਦੇਵੀਂ

  • @balwindersinghboparai765
    @balwindersinghboparai765 3 роки тому +26

    ਬਹੁਤ ਵਧੀਆ ਸੋਚ ਦਾ ਮਾਲਿਕ ਹੈ ਬੱਚਾ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖਣ

  • @mrsingh8064
    @mrsingh8064 3 роки тому +17

    ਉੱਚੀ ਸੁੱਚੀ ਸੋਚ ਦਾ malik eh khalsa ਬਹੁਤ vdiaa vichar🙏🙏🙏🙏🙏🙏🙏🙏

  • @ManjitSingh-ix8sq
    @ManjitSingh-ix8sq 3 роки тому +13

    ਵਾਹਿਗੁਰੂ ਜੀ ਸਾਡੇ ਕੋਲ ਕੋਈ ਬਚਨ ਨਹੀ ਇਸ ਸਿੰਘ ਵਾਸਤੇ ਗੁਰੂ ਸਾਹਿਬ ਮੇਹਰ ਕਰੇ

  • @pubgglobalgrouppubglovers8153
    @pubgglobalgrouppubglovers8153 3 роки тому +24

    ਸੋਚ ਬਹੁਤ ਉੱਚੀ ਆ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਿਰ ਉਪਰ ਆਪਣਾ ਹਥ ਰੱਖਣ ਤੇ ਅਰਦਾਸ ਕਰਦਾ ਕਿ ਲੋਕ ਸਮਝਣ ਤੇ ਉਸ ਅਕਾਲ ਵਾਹਿਗੁਰੂ ਦੇ ਲੜ ਲਗਨ ਤੇ ਸਰਬੱਤ ਦਾ ਭਲਾ ਕਰਨ ਜੇ ਏਦਾ ਦੀ ਸੋਚ ਸਬਦੀ ਹੋਜੇ ਸਬ ਠੀਕ ਹੋਵੇਗਾ। ਜਦੋਂ ਸਭ ਲੋਕ ਆਪਣਾ ਨਾਂ ਸੋਚ ਕ ਸਰਬੱਤ ਦਾ ਭਲਾ ਹੀ ਸੋਚਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @RajinderSingh-ri7bw
    @RajinderSingh-ri7bw 3 роки тому +39

    ਤੂਫਾਨ ਸਿੰਘ ਤੂਸੀ ਸਿੱਖਾਂ ਲਈ ਗੋਡ ਗਿਫਟ ਹੋ।

  • @deepambrsr2387
    @deepambrsr2387 3 роки тому +11

    ਦੀਪ ਸਿੱਧੂ ਤੋ ਬਾਅਦ ਇਹ ਇਕ ਹੋਰ ਅਨਮੋਲ ਹੀਰਾ ਸਾਹਮਣੇਂ ਆਇਆ👍

  • @sukhwinderkaur4697
    @sukhwinderkaur4697 3 роки тому +10

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🏻👌🏾✌🏿💯❤️💐

  • @Diljitkourjosan6170
    @Diljitkourjosan6170 3 роки тому +12

    ਵਾਹ ਮੇਰੇ ਬੱਚੇ ਵਾਹ ਇਸ ਤੋਂ ਬਾਅਦ ਕੁੱਝ ਨਹੀਂ ਕਹਿਣ ਨੂੰ

  • @bachittarsingh7404
    @bachittarsingh7404 3 роки тому +28

    ਜੋ ਉਸ ਦੀ ਰਜਾ ਵਿੱਚ ਰਹਿੰਦੇ ਨੇ ਉਹ ਮੋਜਾ ਲੈਂਦੇ ਨੇ

  • @amninderamnindersidhu8907
    @amninderamnindersidhu8907 3 роки тому +7

    ਸਤਿਨਾਮ ਸ੍ਰੀ ਵਹਿਗੂਰੁ ਜੀ

  • @malkitsinghsidhu3598
    @malkitsinghsidhu3598 3 роки тому +19

    ਵਾਹਿਗੁਰੂ ਜੀ🙏🙏🙏🙏

  • @jaspreetkaursandhu8046
    @jaspreetkaursandhu8046 Рік тому +6

    Sikh kaum da future bhot bright dikhda...Chrdi kla Sikh kaum di...WAHEGURU JI KA KHALSA WAHEGURU JI KI FATEH..🙏🙏🙏🙏

  • @amritsingh2256
    @amritsingh2256 3 роки тому +14

    ਵਹਿਗੁਰੂ ਜੀ 🙏🏻🙏🏻 ਵਹਿਗੁਰੂ 🙏🏻🙏🏻 ਵਹਿਗੁਰੂ ਜੀ

  • @RamandeepKaur-lq5dg
    @RamandeepKaur-lq5dg 3 роки тому +15

    ਵਾਹਿਗੁਰੂ ਜੀ ਕਿਰਪਾ ਕਰੋ
    ਬੋਤ ਸਿਆਣਾ ਬੱਚਾ
    45

  • @SukhbirSingh-pb6zu
    @SukhbirSingh-pb6zu 3 роки тому +11

    ਬਹੁਤ ਵਧੀਆ ਬੱਚੇ ਦੇ ਵਿਚਾਰ ।

  • @preetkaur9896
    @preetkaur9896 Рік тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਧੰਨਵਾਦ ਤੂਫਾਨ ਸਿੰਘ ਜੀ 🙏🙏🙏🙏🙏🙏🙏🙏🙏🙏

  • @gurjindersingh2352
    @gurjindersingh2352 3 роки тому +6

    Waheguru ji Ka khalsa waheguru ji ki fathe .khalsa ji Di bhot wadiya Soch veer d 🙏

  • @amanpreetkaur4096
    @amanpreetkaur4096 3 роки тому +6

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਹਰਮਨਦੀਪ ਸਿੰਘ ਨੂੰ 🙏

  • @amritsingh2256
    @amritsingh2256 3 роки тому +8

    ਵਹਿਗੁਰੂ ਜੀ ਬੱਚਿਆਂ ਤੇ ਮਹਿਰ ਭਰਿਆ ਹੱਥ ਰੱਖਣ

    • @balbirsinghmakkar1374
      @balbirsinghmakkar1374 3 роки тому +1

      ਇਸ ਦੇ ਵਿਚਾਰ ਬਹੁਤ ਅਛੇ ਹਨ ਵਾਹਿਗੁਰੂ ਇਸ ਤੇ ਮੇਹਰ ਬਣਾਈ ਰਖੇ

  • @amrindersinghyg1307
    @amrindersinghyg1307 Рік тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਸਿੰਘ ਸਾਹਿਬ ਜੀ

  • @sukhdevkaur9697
    @sukhdevkaur9697 3 роки тому +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏

  • @HarpreetSingh-vt6ib
    @HarpreetSingh-vt6ib Рік тому +1

    ❤️ਧੰਨ ਗੁਰੂ ਰਾਮਦਾਸ ਜੀ,ਰਖੀ ਗਰੀਬ ਦੀ ਲਾਜ,ਕਰੀ ਨਾ ਕਿਸੇ
    ਦਾ ਮੁਥਾਜ🙏

  • @RamandeepKaur-lq5dg
    @RamandeepKaur-lq5dg 3 роки тому +7

    ਵਾਹਿਗੁਰੂ ਜੀ ਕਿਰਪਾ ਕਰੋ
    ਬੋਤ ਸਿਆਣਾ ਬੱਚਾ
    13

  • @RamandeepKaur-lq5dg
    @RamandeepKaur-lq5dg 3 роки тому +6

    ਵਾਹਿਗੁਰੂ ਜੀ ਕਿਰਪਾ ਕਰੋ
    ਬੋਤ ਸਿਆਣਾ ਬੱਚਾ
    8

  • @amrik7721
    @amrik7721 Рік тому +1

    ਵਾਹਿਗੁਰੂ ਜੀ ਇਸ ਬੱਚੇ ਨੂੰ ਚੜਦੀ ਕਲਾ ਚ ਰੱਖਣਾ ਜੀ 💚💓🙏🙏

  • @rajeshbawailoveyou2319
    @rajeshbawailoveyou2319 3 роки тому +4

    ਵਾਹਿਗੁਰੂ ਜੀ 🙏🏻 ਬਾਬਾ ਜੀ 🙏🏻

  • @jashandhaliwal9906
    @jashandhaliwal9906 3 роки тому +1

    ਅਪਨੀ ਉਮਰ ਤੋਂ ਕਿਤੇ ਵੱਧ ਸਿਆਣਾ ਏ ਹੈ ਇਹ ਬੱਚਾ ਸਿੱਖ ਧਰਮ ਦੇ ਬਹੁਤ ਵੱਡੇ ਪ੍ਰਚਾਰਕ ਬਨੋਗੇ🙏

  • @manpreetsinghkhalsa1814
    @manpreetsinghkhalsa1814 3 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ ਜੀ ਸਹੀ ਜੀ

  • @kamaljitsingh645
    @kamaljitsingh645 3 роки тому +9

    He is so matured in very young age. He is real god gifted and could be great dharm parcharak. Waheguru mehar Kare..

  • @jaswantgrewal52
    @jaswantgrewal52 3 роки тому +2

    ਵਾਹਿਗੂਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @kulwantkaur2257
    @kulwantkaur2257 Рік тому

    ਬੇਟਾ ਤੇਰੀ ਸੋਚ ਬਹੁਤ ਵਧੀਆ ਆ। ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ 🙏🙏

  • @sukhwinderkaur8461
    @sukhwinderkaur8461 3 роки тому +5

    very intelligent baba ji wahe guru ji kirpa karn ap ta

  • @amritsingh2256
    @amritsingh2256 3 роки тому +20

    ਇਸ ਬੱਚੇ ਦੇ ਵਿਚਾਰ ਬਹੁਤ ਵਧੀਆ ਨੇ

  • @jspawaar675
    @jspawaar675 3 роки тому +8

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @gurneetsingh7730
    @gurneetsingh7730 3 роки тому +6

    Waheguru Ji 🙏🙏🙏🙏🙏 Good job patarkar ji thanks

  • @kamalsandhu7812
    @kamalsandhu7812 3 роки тому +18

    He is so mature. He has such a good knowledge.

  • @baljindersingh6341
    @baljindersingh6341 3 роки тому +17

    ਬੇਟਾ ਜੀ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਦੇ ਘੰਗ ਸੰਗ ਹਨ
    ਉਹ ਆਪ ਪੱਤਰਕਾਰਾ ਨੂੰ ਆਪ ਜੀ ਪਾਸ ਭੇਜਦੇ ਹਨ

    • @baljindersinghlongowal4097
      @baljindersinghlongowal4097 3 роки тому

      ਅੰਗ ਸੰਗ ਜੀ ਘੰਗ ਸੰਗ ਨੀ

    • @niranjankour5
      @niranjankour5 Рік тому

      Waheguru Ji Ne aapke Mehar Kripa Kiti hai Dhan Guru Ramdas sahab ji Des Mera paryahat Satguru Ne Aap Rakha Hai Satguru Mehar Kar Gaye

  • @RamandeepKaur-lq5dg
    @RamandeepKaur-lq5dg 3 роки тому +5

    ਵਾਹਿਗੁਰੂ ਜੀ ਕਿਰਪਾ ਕਰੋ
    ਬੋਤ ਸਿਆਣਾ ਬੱਚਾ
    2

  • @tejindergill6763
    @tejindergill6763 3 роки тому +8

    ਵਾਹਿਗੁਰੂ ਜੀ

  • @yadvindersingh2116
    @yadvindersingh2116 3 роки тому +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @ravleenkaur4163
    @ravleenkaur4163 Рік тому

    Bhut ghaint Kmaal Waheguru chardikla rakhe HR median fateh hove God bless you 🌷🙏🙏🙏🙏👍👍👍👍👍👍

  • @gurwinderkaur2219
    @gurwinderkaur2219 3 роки тому +5

    Waheguru hi, tuhanu chotte brother dekh ke sunke mera mann Amrit shakan lyi hor dridd ho gya,

  • @PARMINDERKAUR-yv2yc
    @PARMINDERKAUR-yv2yc 3 роки тому +7

    Waheguru g kirpa karo🙏

  • @jasvirwahegurujigrewal792
    @jasvirwahegurujigrewal792 3 роки тому +10

    Bahut vadhiya vichar a Waheguru ji

  • @DareToDream5841
    @DareToDream5841 3 роки тому +12

    May God bless this brother 🙏

  • @mansimratsingh5220
    @mansimratsingh5220 3 роки тому +12

    He is a special child. A unique soul . God made him for a special purpose

  • @kalakang5755
    @kalakang5755 3 роки тому +6

    Waheguru ji ka kalsa waheguru ji ki fete

  • @goragill9142
    @goragill9142 3 роки тому +2

    ਵਾਹਿਗੁਰੂ

  • @vicky6933
    @vicky6933 3 роки тому +5

    Waheguru ji waheguru ji waheguru ji waheguru ji waheguru ji waheguru ji

  • @parmsingh9741
    @parmsingh9741 3 роки тому +7

    Guru sahib di kirpa warat rahi hai
    Waheguru waheguru

  • @prabhjotbainsatwal249
    @prabhjotbainsatwal249 3 роки тому +7

    Inspiring ♥️🙏

  • @hargunbhullar3841
    @hargunbhullar3841 3 роки тому +6

    Bhut vdia singh saab

  • @Darshansingh-fs4hn
    @Darshansingh-fs4hn 3 роки тому +5

    Waheguru ji mehar karn

  • @bikramgill5035
    @bikramgill5035 3 роки тому +9

    Harman deep singh hamesha waheguru tenu khush rakhe

  • @tarsemsekhon1633
    @tarsemsekhon1633 3 роки тому +3

    Waheguru jee Dee kirpa Hai on Harman deep jee.

  • @amritpal8619
    @amritpal8619 3 роки тому +7

    Esh singh saib ta Guru Ramdas patshah de kirpa puri hai.

  • @SunnySingh-ng8dy
    @SunnySingh-ng8dy Рік тому +1

    Waheguru sahib ji

  • @punjabipoet9612
    @punjabipoet9612 3 роки тому +4

    Good knowledge and experience child waheguru kirpa karee

  • @rajwinderhundal8271
    @rajwinderhundal8271 3 роки тому +6

    Waheguru ji Waheguru ji
    god bless you beta ji 🙏🙏

  • @randhawasaab3012
    @randhawasaab3012 3 роки тому +7

    Waheguruwaheguru g🙏🙏🙏🙏🙏

  • @bikkarsingh3009
    @bikkarsingh3009 3 роки тому +5

    Bhut vdia soch a bache di waheguru g

  • @onkarsinghpurewal990
    @onkarsinghpurewal990 3 роки тому +6

    Waheguru chardikala vich rakhe beta ji. Mera beta bhi eho jahea Howe harek Gur Sikh di soch hai. Waheguru mera eh beta hai.meri ek beti hai aur dúsra tuphan beta

  • @harmanpreetkaur9449
    @harmanpreetkaur9449 3 роки тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @harnoorsingh3595
    @harnoorsingh3595 3 роки тому +6

    Waheguru bless you

  • @surjitiilikealwayssingh6474
    @surjitiilikealwayssingh6474 3 роки тому +1

    Very good chhote khalsa ji .great ho .shaan ho. Mahan banoge.janam to he Bram Gian.

  • @ManjitKaur-ej4ws
    @ManjitKaur-ej4ws 3 роки тому +6

    Waheguru ji 🙏🏼🙏🏼

  • @anchalsingh6479
    @anchalsingh6479 Рік тому +1

    🙏 WaheGuru Ji ka Khalsa WaheGuru Ji ki Fateh
    Jay Shri Ram
    Ram Ram Baba ji
    Aap mahan Ho

  • @isohi1429
    @isohi1429 3 роки тому +4

    Nice good knowledge .

  • @IqbalSingh-fm9ih
    @IqbalSingh-fm9ih 3 роки тому +6

    waheguru ji mehar karo is bache te

  • @sukhheer1644
    @sukhheer1644 3 роки тому +10

    He is so mature than his age he lost his childhood responsibility situations made him old God bless u beta

  • @Major.Singh69
    @Major.Singh69 3 роки тому +1

    ਇਹੋ ਜਿਹੇ ਬੱਚਿਆਂ ਨੂੰ ਪੜਾ ਲਿਖਾ ਕਿ ਸਰੋਮਣੀ ਕਮੇਟੀ ਵਧੀਆ ਤਰੀਕੇ ਨਾਲ ਪੜਾ ਲਿਖਾ ਕਿ ਵਧੀਆ ਪਰਚਾਰਕ ਬਣਾ ਸਕਦੀਆ ਨੇ

  • @amannaushehra6738
    @amannaushehra6738 3 роки тому +5

    weheguru ji🙏

  • @gillg5257
    @gillg5257 3 роки тому +4

    Salute he baba g nu

  • @ranjitjit391
    @ranjitjit391 3 роки тому +1

    ਵਾਹਿਗੁਰੂ,ਜੀ,ਫਤਿਹ,ਕਰੇ

  • @aulakhaulakh8872
    @aulakhaulakh8872 3 роки тому +4

    Waheguru ji mehar kro sb opr

  • @jagdishsaini4212
    @jagdishsaini4212 3 роки тому +4

    waheguru ess munde nu chardikla bakhshe, kite koi ess munde to chidbaji ya jalanbaji na karni shuru kr deve

  • @jspawaar675
    @jspawaar675 3 роки тому +3

    ਗੁਰੂ ਨਾਨਕ ਦੇਵ ਜੀ ਨੇ ਵੀ ਤਾਂ ਜਾਤ-ਪਾਤ ਊਚਨੀਚ ਖਤਮ ਕਰਨ ਲਈ ਸਥਾਪਨਾ ਕੀਤੀ ਸੀ ਕਿ ਸਿੱਖ
    ਮਤਲਬ ਸਿਰਫ ਸਿੱਖਣ ਵਾਲੇ। ਅਸਲ ਵਿੱਚ ਇਹ ਕੋਈ ਵੱਖਰਾ ਧਰਮ ਨਹੀਂ ਸੀ ਬਲਕਿ ਇਹ ਨਾਮ ਗੁਰੂ ਨਾਨਕ ਜੀ ਨੇ ਇਸ ਲਈ ਦਿੱਤਾ ਸੀ ਕਿ ਸਿਖਣ ਵਾਲਾ (ਸਿੱਖ) ਪਰ ਕੀ ਬਣੇਗਾ ਇਹ ਤਾਂ ਗੁਰੂ ਸਾਹਿਬ ਹੀ ਸਾਹਿਬ ਹੀ ਜਾਣਦੇ ਐ। ਕਿਉਂਕਿ ਇਹ ਹੋਰਾਂ ਦੀ ਗੱਲ ਤਾਂ ਛੱਡੋ ਜਿਹਡ਼ੇ ਆਪਣੇ ਆਪ ਨੂੰ ਸਿੱਖ ਤਾਂ ਕਹਾਉਂਦੇ ਹਨ ਪਰੰਤੂ ਸੋਚ ਉਹਨਾਂ ਦੀ ਅੱਜ ਵੀ 1469 ਤੋਂ ਪਹਿਲਾਂ ਵਾਲੀ ਹੀ ਹੈ

  • @baljindersinghlongowal4097
    @baljindersinghlongowal4097 3 роки тому +1

    ਪੱਤਰਕਾਰ ਵੀਰ ਨੂੰ ਵੀ ਸੋਚਣ ਲਈ ਮਜਬੂਰ ਕਰਤਾ ਜਵਾਕ ਨੇ ਬਿਪਰਨ ਕੀ ਰੀਤ ਵਾਲੀ ਗੱਲ ਤੇ ਕੇਸ ਕਤਲ ਕਰਾਉਣ ਵਾਲੀ ਗੱਲ ਤੇ ਕਿਉ ਕਿ ਦਾਹੜੀ ਕੱਟੀ ਆ ਪੱਗ ਬੰਨ ਕੇ

  • @tasteofindia1916
    @tasteofindia1916 3 роки тому +5

    WAHEGRU JI 🙏❤️

  • @realman2511
    @realman2511 3 роки тому +7

    Salute a toofan eh hundi asli rub di mehrr

  • @jagdeepsinghsingh9696
    @jagdeepsinghsingh9696 3 роки тому +3

    Waheguru ji

  • @gavensekhon8965
    @gavensekhon8965 3 роки тому +4

    Good vichar singh sab

  • @tonysingh5299
    @tonysingh5299 3 роки тому +1

    So proud 🙏 Waheguru chardiclla ch rakhan ji 🙏

  • @JasbirSingh-zj5ik
    @JasbirSingh-zj5ik 3 роки тому +1

    Waheguru g Maher karee

  • @birpalkaur1934
    @birpalkaur1934 3 роки тому +3

    Waheguru ji dhan guru ramdas ji dhan tere sikh

  • @davindersidhu6509
    @davindersidhu6509 3 роки тому +2

    At a time u r 🌟🌟🌟🌟

  • @kulwinderkaur3618
    @kulwinderkaur3618 3 роки тому +4

    ਚਰਨਾਂ ਦੀ ਧੂੜ ਸੱਚ ਮੁੱਚ ਲਕੀਰਾਂ ਬਦਲਣ ਦੀ ਸਮਰੱਥਾ ਰੱਖਦੀ ਹੈ।

  • @RanjeetSingh-lv1ox
    @RanjeetSingh-lv1ox Рік тому

    Waheguru ji putter maher karana

  • @balvindarkur9803
    @balvindarkur9803 7 місяців тому

    Waheguru ji Chaddi kla vich rakhn ji.

  • @arshsandhu9936
    @arshsandhu9936 3 роки тому

    ਤੁਫ਼ਾਨ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਿੰਘ ਸਾਹਿਬ ਜੀ ਆਪਾਂ ਪਹਿਲਾਂ ਵੀ ਮਿਲ ਚੁੱਕੇ ਹਾਂ। ਜਦੋਂ ੩੨੪ ਸਰੂਪਾਂ ਦੇ ਹਿਸਾਬ ਵਾਸਤੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਸਾਹਮਣੇ ਮੋਰਚਾ ਲਾਇਆ ਸੀ। ਮੈਂ ਤੁਹਾਨੂੰ ਕਿਹਾ ਸੀ ਕਿ ਤੁਹਾਡੇ ਤੇ ਗੁਰੂ ਰਾਮਦਾਸ ਜੀ ਪੂਰੀ ਕਿ੍ਪਾ ਹੈ। ਬੱਸ ਇਸ ਤਰ੍ਹਾਂ ਹੀ ਸੱਚ ਤੇ ਚੱਲਦੇ ਰਹਿਣਾ ਗੁਰੂ ਸਾਹਿਬ ਭਲੀ ਕਰਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

    • @iqbalsingh133
      @iqbalsingh133 Рік тому

      Waheguru. Waheguru. Waheguru. Waheguru. Waheguru. Ji.bot.vada.put.mehar.waheguru.kara

  • @laddirandhawa8350
    @laddirandhawa8350 3 роки тому +2

    ਕੋਮ ਦਾ ਸੇਰ ਆ ।ਰਬ ਤੇਰੀ ਲੰਬੀ ਉਮਰ ਕਰੇ।ਪਤਰ ਕਾਰ ਜੀ ਹੁਣ ਤਾ ਦਾੜਾ ਪਰਕਾਸ ਕਰ ਲੈਣਾ ਚਾਹੀਦਾ ਹੈ।

  • @ManjeetSingh-hj1yo
    @ManjeetSingh-hj1yo 3 роки тому +3

    👌👑👳‍♂️