25 ਦਿਨਾਂ ਵਿਚ ਸਿਹਤਮੰਦ ਝੋਨੇ ਦੀ ਤਿਆਰ ਕਰਨ ਲਈ ਅਪਣਾਓ ਇਹ ਤਕਨੀਕੀ ਨੁਕਤੇ,ਨਹੀਂ ਤਾਂ ਪਛਤਾਉਗੇ।

Поділитися
Вставка
  • Опубліковано 2 жов 2024

КОМЕНТАРІ • 9

  • @avtarsinghsandhu9338
    @avtarsinghsandhu9338 4 місяці тому +1

    ਡਾਕਟਰ ਸਾਹਿਬ ਜੀ ਬਹੁਤ ਵਧੀਆ ਜਾਣਕਾਰੀ ਹੈ ਜੀ ।।

  • @balwindersingh3381
    @balwindersingh3381 4 місяці тому

    Good

  • @GurbajSinghBhullar
    @GurbajSinghBhullar 4 місяці тому

    Good

  • @gurwinderbrar9847
    @gurwinderbrar9847 4 місяці тому

    ਸਤਿ ਸ੍ਰੀ ਆਕਾਲ ਜੀ
    ਬੀਜ ਦਾ ਟੰਗੂਰ ਮਰਾਕੇ ਪਨੀਰੀ ਬੀਜਣੀ ਤੇ ਤੂਰੰਤ ਬਾਦ ਖੱਖਾ ਵਾਲੀ ਕਿਹੜੀ ਦਵਾਈ ਪਾਈਐ ਜਿਸ ਨਾਲ ਟੰਗੂਰ ਨਾ ਖਰਾਬ ਹੋਵੇ

  • @surjeetsinghkhalsa5592
    @surjeetsinghkhalsa5592 4 місяці тому +3

    ਡਾਕਟਰ ਸਾਬ ਧੰਨਵਾਦ ਜਾਣਕਾਰੀ ਦੇਣ ਲਈ, ਇੱਕ ਬੇਨਤੀ ਹੈ ਕਿ ਰਸਾਇਣਕ ਖਾਦਾਂ ਪਨੀਰੀ ਦੀ ਬਿਜਾਈ ਤੋਂ ਕਿੰਨਾ ਪਹਿਲਾਂ ਪਾਉਣੀਆਂ ਨੇ ਅਤੇ ਖੇਤ ਦੀ ਪੂਰੀ ਤਿਆਰੀ ਕਰਕੇ ਜਾਂ ਖੇਤ ਵਾਹੁਣ ਤੋਂ ਪਹਿਲਾਂ ਪਾਈਏ, ਅਤੇ ਬੀਜ ਨੂੰ ਜਦੋਂ ਪਾਣੀ ਵਿੱਚ ਭਿਓਣਾ 12 ਤੋਂ 24 ਘੰਟੇ ਉਸ ਦੇ ਨਾਲ ਹੀ ਬੀਜ ਸੋਧ ਵਾਲੀ ਦਵਾਈ ਪਾ ਸਕਦੇ ਹਾਂ

    • @AmrikSingh-jd5ly
      @AmrikSingh-jd5ly  4 місяці тому +2

      ਭਿਓਣ ਤੋਂ ਬਾਅਦ ਦਵਾਈ ਲਗਾ ਕੇ ਦੱਬੂ ਦੇਣਾ ਹੈ,ਖਾਦਾਂ ਬਿਜਾਈ ਤੋਂ ਪਹਿਲਾਂ ਹੀ ਪਾਉਣੀਆਂ ਹਨ।

  • @karamjitsinghmaangat18
    @karamjitsinghmaangat18 4 місяці тому

    Baasmati diaan kerhia kismaa beejiaan jaa sakdiaan han.? Kindly dassio sir.

  • @Bhangu-f6f
    @Bhangu-f6f 4 місяці тому

    Sat shri akal sir ji

  • @seerabrar9480
    @seerabrar9480 4 місяці тому

    Good