Uttam kheti, Punjab,ਉੱਤਮ ਖੇਤੀ ,ਪੰਜਾਬ
Uttam kheti, Punjab,ਉੱਤਮ ਖੇਤੀ ,ਪੰਜਾਬ
  • 382
  • 2 638 889
ਬਾਸਮਤੀ ਦੀ ਫ਼ਸਲ ਵਿੱਚ ਝੰਡਾ ਰੋਗ,ਪਹਿਚਾਣ ਅਤੇ ਰੋਕਥਾਮ
ਬਾਸਮਤੀ ਦੀ ਫ਼ਸਲ ਵਿੱਚ ਝੰਡਾ ਰੋਗ,ਪਹਿਚਾਣ ਅਤੇ ਰੋਕਥਾਮ
Переглядів: 73

Відео

ਝੋਨੇ ਦੀ ਫ਼ਸਲ ਵਿੱਚ ਨਦੀਨਾਂ ਦੀ ਰੋਕਥਾਮ ਲਈ ਸਹੀ ਨਦੀਨਨਾਸ਼ਕ ਦੀ ਸਹੀ ਸਮੇਂ ਤੇ ਸਹੀ ਮਿਕਦਾਰ ਵਿਚ ਵਰਤੋਂ ਜ਼ਰੂਰੀ ।
Переглядів 3374 години тому
ਝੋਨੇ ਦੀ ਫ਼ਸਲ ਵਿੱਚ ਨਦੀਨਾਂ ਦੀ ਰੋਕਥਾਮ ਲਈ ਸਹੀ ਨਦੀਨਨਾਸ਼ਕ ਦੀ ਸਹੀ ਸਮੇਂ ਤੇ ਸਹੀ ਮਿਕਦਾਰ ਵਿਚ ਵਰਤੋਂ ਜ਼ਰੂਰੀ ।
ਝੋਨੇ ਦੀ ਫ਼ਸਲ ਵਿੱਚ ਲਘੂ ਖੁਰਾਕੀ ਤੱਤਾਂ (ਲੋਹਾ,ਜ਼ਿੰਕ) ਦੀ ਘਾਟ ,ਨਿਸ਼ਾਨੀਆਂ ਅਤੇ ਇਨ੍ਹਾਂ ਦੀ ਪੂਰਤੀ ਕਿਵੇਂ ਕਰੀਏ?
Переглядів 74312 годин тому
ਝੋਨੇ ਦੀ ਫ਼ਸਲ ਵਿੱਚ ਲਘੂ ਖੁਰਾਕੀ ਤੱਤਾਂ (ਲੋਹਾ,ਜ਼ਿੰਕ) ਦੀ ਘਾਟ ,ਨਿਸ਼ਾਨੀਆਂ ਅਤੇ ਇਨ੍ਹਾਂ ਦੀ ਪੂਰਤੀ ਕਿਵੇਂ ਕਰੀਏ?
ਝੋਨੇ ਦੀ ਫ਼ਸਲ ਵਿੱਚ ਖਾਦਾਂ ਦੀ ਵਰਤੋਂ ਕਿੰਨੀ ਮਾਤਰਾ,ਕਦੋਂ ਅਤੇ ਕਿਵੇਂ ਕਰੀਏ?
Переглядів 83316 годин тому
ਝੋਨੇ ਦੀ ਫ਼ਸਲ ਵਿੱਚ ਖਾਦਾਂ ਦੀ ਵਰਤੋਂ ਕਿੰਨੀ ਮਾਤਰਾ,ਕਦੋਂ ਅਤੇ ਕਿਵੇਂ ਕਰੀਏ?
ਝੋਨੇ ਦੀ ਸਿੱਧੀ ਬਿਜਾਈ ਦੇ ਯੋਧੇ:1 ਕੰਵਲਜੀਤ ਸਿੰਘ ਪਿੰਡ ਢੈਪਈ ਬਲਾਕ ਕੋਟਕਪੂਰਾ ਜ਼ਿਲ੍ਹਾ ਫਰੀਦਕੋਟ
Переглядів 14119 годин тому
ਝੋਨੇ ਦੀ ਸਿੱਧੀ ਬਿਜਾਈ ਦੇ ਯੋਧੇ:1 ਕੰਵਲਜੀਤ ਸਿੰਘ ਪਿੰਡ ਢੈਪਈ ਬਲਾਕ ਕੋਟਕਪੂਰਾ ਜ਼ਿਲ੍ਹਾ ਫਰੀਦਕੋਟ
ਝੋਨੇ ਦੀ ਸਿੱਧੀ ਬਿਜਾਈ,ਖਰਚਾ ਘੱਟ ,ਵੱਧ ਮੁਨਾਫਾ,ਕਿਵੇਂ ,ਸੁਣੋ ਕਿਸਾਨ ਰਘਬੀਰ ਸਿੰਘ ਦੀ ਜ਼ੁਬਾਨੀ।
Переглядів 1 тис.День тому
ਝੋਨੇ ਦੀ ਸਿੱਧੀ ਬਿਜਾਈ,ਖਰਚਾ ਘੱਟ ,ਵੱਧ ਮੁਨਾਫਾ,ਕਿਵੇਂ ,ਸੁਣੋ ਕਿਸਾਨ ਰਘਬੀਰ ਸਿੰਘ ਦੀ ਜ਼ੁਬਾਨੀ।
ਪਾਣੀ,ਸਮਾਂ,ਮਜ਼ਦੂਰੀ ਦੀ ਬੱਚਤ ਅਤੇ ਖੇਤੀ ਲਾਗਤ ਖਰਚੇ ਘਟਾਉਣ ਲਈ ਸਿੱਧੀ ਬਿਜਾਈ ਤਕਨੀਕ ਅਪਣਾਓ,1500/- ਪ੍ਰਤੀ ਏਕੜ ਪਾਓ।
Переглядів 1,1 тис.14 днів тому
ਪਾਣੀ,ਸਮਾਂ,ਮਜ਼ਦੂਰੀ ਦੀ ਬੱਚਤ ਅਤੇ ਖੇਤੀ ਲਾਗਤ ਖਰਚੇ ਘਟਾਉਣ ਲਈ ਸਿੱਧੀ ਬਿਜਾਈ ਤਕਨੀਕ ਅਪਣਾਓ,1500/- ਪ੍ਰਤੀ ਏਕੜ ਪਾਓ।
ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ 12 ਜੂਨ 2024 ਨੂੰ ਢੀਂਗਰਾ ਪੈਲੇਸ ਕੋਟਕਪੂਰਾ ਰੋਡ ਫਰੀਦਕੋਟ ਵਿਖੇ।
Переглядів 12321 день тому
ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ 12 ਜੂਨ 2024 ਨੂੰ ਢੀਂਗਰਾ ਪੈਲੇਸ ਕੋਟਕਪੂਰਾ ਰੋਡ ਫਰੀਦਕੋਟ ਵਿਖੇ।
ਵਾਤਾਵਰਨ ਦੇ ਰਖਵਾਲੇ: ਜਗਦੀਸ਼ ਸਿੰਘ ਪਿੰਡ ਵਾੜਾ ਭਾਈਕਾ ਜ਼ਿਲਾ ਫਰੀਦਕੋਟ।
Переглядів 73Місяць тому
ਵਾਤਾਵਰਨ ਦੇ ਰਖਵਾਲੇ: ਜਗਦੀਸ਼ ਸਿੰਘ ਪਿੰਡ ਵਾੜਾ ਭਾਈਕਾ ਜ਼ਿਲਾ ਫਰੀਦਕੋਟ।
ਵਾਤਾਵਰਨ ਦੇ ਰਖਵਾਲੇ:ਸੁਰਜੀਤ ਸਿੰਘ ਵਾਸੀ ਬੀੜ੍ਹ ਭੋਲੂਵਾਲਾ ਜ਼ਿਲਾ ਫਰੀਦਕੋਟ।
Переглядів 293Місяць тому
ਵਾਤਾਵਰਨ ਦੇ ਰਖਵਾਲੇ:ਸੁਰਜੀਤ ਸਿੰਘ ਵਾਸੀ ਬੀੜ੍ਹ ਭੋਲੂਵਾਲਾ ਜ਼ਿਲਾ ਫਰੀਦਕੋਟ।
weedy rice,ਕਿਸਾਨਾਂ ਲਈ ਸਿਰਦਰਦੀ ਬਣ ਰਿਹਾ,ਚਾੜਾ/ਚੋਬਾ/ਜੰਗਲੀ ਝੋਨਾ ਜਾਂ ਸਾਉਣ ਦੀ ਰੋਕਥਾਮ ਕਿਵੇਂ ਅਤੇ ਕਿਉਂ ਜ਼ਰੂਰੀ?
Переглядів 432Місяць тому
weedy rice,ਕਿਸਾਨਾਂ ਲਈ ਸਿਰਦਰਦੀ ਬਣ ਰਿਹਾ,ਚਾੜਾ/ਚੋਬਾ/ਜੰਗਲੀ ਝੋਨਾ ਜਾਂ ਸਾਉਣ ਦੀ ਰੋਕਥਾਮ ਕਿਵੇਂ ਅਤੇ ਕਿਉਂ ਜ਼ਰੂਰੀ?
ਝੋਨੇ ਦੀ ਪੀ ਆਰ 131 ਕਿਸਮ ਨੂੰ ਮਧਰੇਪਨ ਦੇ ਵਿਸ਼ਾਂਨੂੰ ਰੋਗ ਤੋਂ ਬਚਾਉਣ ਲਈ ,ਜ਼ਰੂਰੀ ਤਕਨੀਕੀ ਨੁਕਤੇ।
Переглядів 2,8 тис.Місяць тому
ਝੋਨੇ ਦੀ ਪੀ ਆਰ 131 ਕਿਸਮ ਨੂੰ ਮਧਰੇਪਨ ਦੇ ਵਿਸ਼ਾਂਨੂੰ ਰੋਗ ਤੋਂ ਬਚਾਉਣ ਲਈ ,ਜ਼ਰੂਰੀ ਤਕਨੀਕੀ ਨੁਕਤੇ।
ਜੇਕਰ ਤੁਸੀਂ ਚਾਹੁੰਦੇ ਹੋ ਕੇ ਝੋਨੇ ਦੀ ਤੰਦਰੁਸਤ ਪਨੀਰੀ ਤਿਆਰ ਹੋਵੇ ਤਾਂ ਇਹ ਕੰਮ ਜ਼ਰੁਰ ਕਰੋ,ਭੁੱਲ ਨਾਂ ਜਾਇਓ।
Переглядів 569Місяць тому
ਜੇਕਰ ਤੁਸੀਂ ਚਾਹੁੰਦੇ ਹੋ ਕੇ ਝੋਨੇ ਦੀ ਤੰਦਰੁਸਤ ਪਨੀਰੀ ਤਿਆਰ ਹੋਵੇ ਤਾਂ ਇਹ ਕੰਮ ਜ਼ਰੁਰ ਕਰੋ,ਭੁੱਲ ਨਾਂ ਜਾਇਓ।
why DSR is necessary for Punjab ,ਝੋਨੇ ਦੀ ਬਿਜਾਈ ਕਿਉਂ ਜ਼ਰੂਰੀ ,ਸੁਣੋ ਕਿਸਾਨਾਂ ਤੋਂ ਉਨਾਂ ਦੇ ਤਜ਼ਰਬੇ
Переглядів 366Місяць тому
why DSR is necessary for Punjab ,ਝੋਨੇ ਦੀ ਬਿਜਾਈ ਕਿਉਂ ਜ਼ਰੂਰੀ ,ਸੁਣੋ ਕਿਸਾਨਾਂ ਤੋਂ ਉਨਾਂ ਦੇ ਤਜ਼ਰਬੇ
why,weed control,important in paddy seeding ਝੋਨੇ ਦੀ ਪਨੀਰੀ ਵਿੱਚੋਂ ਨਦੀਨਾਂ ਦੀ ਰੋਕਥਾਮ ਕਰਨੀ ਜ਼ਰੂਰੀ,ਕਿਉਂ?
Переглядів 336Місяць тому
why,weed control,important in paddy seeding ਝੋਨੇ ਦੀ ਪਨੀਰੀ ਵਿੱਚੋਂ ਨਦੀਨਾਂ ਦੀ ਰੋਕਥਾਮ ਕਰਨੀ ਜ਼ਰੂਰੀ,ਕਿਉਂ?
ਵਧੇਰੇ ਪੈਦਾਵਾਰ ਲੈਣ ਲਈ ਨਰਮੇ ਦੀ ਬਿਜਾਈ ਜਲਦ ਮੁਕੰਮਲ ਕਰਨ ਦੀ ਜ਼ਰੂਰਤ, ਨਵੀਤਮ ਤਕਨੀਕਾਂ ਵਰਤਣ ਦੀ ਸਲਾਹ।
Переглядів 184Місяць тому
ਵਧੇਰੇ ਪੈਦਾਵਾਰ ਲੈਣ ਲਈ ਨਰਮੇ ਦੀ ਬਿਜਾਈ ਜਲਦ ਮੁਕੰਮਲ ਕਰਨ ਦੀ ਜ਼ਰੂਰਤ, ਨਵੀਤਮ ਤਕਨੀਕਾਂ ਵਰਤਣ ਦੀ ਸਲਾਹ।
ਨਰਮੇ ਦੀ ਫਸਲ ਤੋਂ ਵੱਧ ਪੈਦਾਵਾਰ ਲੈਣ ਲਈ ਜ਼ਰੂਰੀ ਤਕਨੀਕੀ ਨੁਕਤੇ ਅਪਨਾਉਣੇ ਜ਼ਰੂਰੀ ,ਨਹੀਂ ਤਾਂ ਪੈਦਾਵਾਰ ਘਟ ਸਕਦੀ ਹੈ ।
Переглядів 59Місяць тому
ਨਰਮੇ ਦੀ ਫਸਲ ਤੋਂ ਵੱਧ ਪੈਦਾਵਾਰ ਲੈਣ ਲਈ ਜ਼ਰੂਰੀ ਤਕਨੀਕੀ ਨੁਕਤੇ ਅਪਨਾਉਣੇ ਜ਼ਰੂਰੀ ,ਨਹੀਂ ਤਾਂ ਪੈਦਾਵਾਰ ਘਟ ਸਕਦੀ ਹੈ ।
Dates of transplanting rice in Punjab declared, ਝੋਨੇ ਦੀ ਲਵਾਈ ਦੀਆਂ ਤਰੀਕਾਂ ਦਾ ਐਲਾਨ
Переглядів 950Місяць тому
Dates of transplanting rice in Punjab declared, ਝੋਨੇ ਦੀ ਲਵਾਈ ਦੀਆਂ ਤਰੀਕਾਂ ਦਾ ਐਲਾਨ
25 ਦਿਨਾਂ ਵਿਚ ਸਿਹਤਮੰਦ ਝੋਨੇ ਦੀ ਤਿਆਰ ਕਰਨ ਲਈ ਅਪਣਾਓ ਇਹ ਤਕਨੀਕੀ ਨੁਕਤੇ,ਨਹੀਂ ਤਾਂ ਪਛਤਾਉਗੇ।
Переглядів 4,9 тис.Місяць тому
25 ਦਿਨਾਂ ਵਿਚ ਸਿਹਤਮੰਦ ਝੋਨੇ ਦੀ ਤਿਆਰ ਕਰਨ ਲਈ ਅਪਣਾਓ ਇਹ ਤਕਨੀਕੀ ਨੁਕਤੇ,ਨਹੀਂ ਤਾਂ ਪਛਤਾਉਗੇ।
ਜ਼ਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਨੀਵਾਂ ਜਾਣ ਤੋਂ ਰੋਕਣ ਲਈ ਪਾਣੀ ਦੀ ਸੁਚੱਜੀ ਵਰਤੋਂ ਕਰਨ ਦੀ ਜ਼ਰੂਰਤ ।
Переглядів 174Місяць тому
ਜ਼ਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਨੀਵਾਂ ਜਾਣ ਤੋਂ ਰੋਕਣ ਲਈ ਪਾਣੀ ਦੀ ਸੁਚੱਜੀ ਵਰਤੋਂ ਕਰਨ ਦੀ ਜ਼ਰੂਰਤ ।
ਮਨੁੱਖਤਾ ਦੇ ਭਲੇ ਲਈ ਕਣਕ ਦੇ ਨਾੜ ਨੂੰ ਅੱਗ ਨਾਂ ਲਗਾਓ।
Переглядів 445Місяць тому
ਮਨੁੱਖਤਾ ਦੇ ਭਲੇ ਲਈ ਕਣਕ ਦੇ ਨਾੜ ਨੂੰ ਅੱਗ ਨਾਂ ਲਗਾਓ।
How to control early shoot borer ,ਗੰਨੇ ਦਾ ਅਗੇਤੀ ਫੋਟ ਦਾ ਗੜੂਆ,ਰੋਕਥਾਮ ਕਿਵੇਂ?
Переглядів 252Місяць тому
How to control early shoot borer ,ਗੰਨੇ ਦਾ ਅਗੇਤੀ ਫੋਟ ਦਾ ਗੜੂਆ,ਰੋਕਥਾਮ ਕਿਵੇਂ?
ਵਾਤਾਵਰਣ ਦੇ ਰਖਵਾਲੇ:ਅਗਾਂਹਵਧੂ ਕਿਸਾਨ ਸ੍ਰ ਜਗਦੀਸ਼ ਸਿੰਘ ਪਿੰਡ ਵਾੜਾ ਭਾਈਕਾ ਜ਼ਿਲਾ ਫਰੀਦਕੋਟ।
Переглядів 48Місяць тому
ਵਾਤਾਵਰਣ ਦੇ ਰਖਵਾਲੇ:ਅਗਾਂਹਵਧੂ ਕਿਸਾਨ ਸ੍ਰ ਜਗਦੀਸ਼ ਸਿੰਘ ਪਿੰਡ ਵਾੜਾ ਭਾਈਕਾ ਜ਼ਿਲਾ ਫਰੀਦਕੋਟ।
Imp technical tips to grow Cotton successfully,ਨਰਮੇ ਦੀ ਕਾਸ਼ਤ ਲਈ ਧਿਆਨ ਰੱਖਣ ਯੋਗ ਜ਼ਰੂਰੀ ਤਕਨੀਕੀ ਨੁਕਤੇ
Переглядів 962 місяці тому
Imp technical tips to grow Cotton successfully,ਨਰਮੇ ਦੀ ਕਾਸ਼ਤ ਲਈ ਧਿਆਨ ਰੱਖਣ ਯੋਗ ਜ਼ਰੂਰੀ ਤਕਨੀਕੀ ਨੁਕਤੇ
To improve the soil health , use of fertilizer as per soil test report is essential!
Переглядів 3712 місяці тому
To improve the soil health , use of fertilizer as per soil test report is essential!
How to grow Cotton successfully, ਨਰਮੇ ਦੀ ਸਫਲ ਕਾਸ਼ਤ ਕਿਵੇਂ ਕਰੀਏ?
Переглядів 3462 місяці тому
How to grow Cotton successfully, ਨਰਮੇ ਦੀ ਸਫਲ ਕਾਸ਼ਤ ਕਿਵੇਂ ਕਰੀਏ?
ਗੁਲਾਬੀ ਸੁੰਡੀ ਨਾਲ ਪ੍ਰਭਾਵਤ ਕਣਕ ਦੀ ਫ਼ਸਲ ਤੋਂ ਬੰਪਰ ਪੈਦਾਵਾਰ ਹੋਣ ਤੇ ਕਿਸਾਨ ਹੈਰਾਨ l
Переглядів 1012 місяці тому
ਗੁਲਾਬੀ ਸੁੰਡੀ ਨਾਲ ਪ੍ਰਭਾਵਤ ਕਣਕ ਦੀ ਫ਼ਸਲ ਤੋਂ ਬੰਪਰ ਪੈਦਾਵਾਰ ਹੋਣ ਤੇ ਕਿਸਾਨ ਹੈਰਾਨ l
ਸੋਸ਼ਲ ਮੀਡੀਆ ਤੇ ਪੀ ਆਰ 126 ਕਿਸਮ ਖਿਲਾਫ ਹੋ ਰਹੇ ਗੁਮਰਾਹਕੁੰਨ ਪ੍ਰਚਾਰ ਤੋਂ ਸਾਵਧਾਨ ਰਹਿਣ ਦੀ ਜ਼ਰੂਰਤ
Переглядів 7942 місяці тому
ਸੋਸ਼ਲ ਮੀਡੀਆ ਤੇ ਪੀ ਆਰ 126 ਕਿਸਮ ਖਿਲਾਫ ਹੋ ਰਹੇ ਗੁਮਰਾਹਕੁੰਨ ਪ੍ਰਚਾਰ ਤੋਂ ਸਾਵਧਾਨ ਰਹਿਣ ਦੀ ਜ਼ਰੂਰਤ
ਬਰਸੀਮ ਦਾ ਮਿਆਰੀ ਬੀਜ ਅਤੇ ਵਧੇਰੇ ਝਾੜ ਲੈਣ ਲਈ ਇਹ ਕੰਮ ਜ਼ਰੂਰੀ!
Переглядів 342 місяці тому
ਬਰਸੀਮ ਦਾ ਮਿਆਰੀ ਬੀਜ ਅਤੇ ਵਧੇਰੇ ਝਾੜ ਲੈਣ ਲਈ ਇਹ ਕੰਮ ਜ਼ਰੂਰੀ!
ਕਣਕ ਦਾ ਸੁਚੱਜਾ ਮੰਡੀਕਰਨ ਕਿਵੇਂ ਕਰੀਏ? ਕਿਹੜੇ ਖਰਚੇ ਕਿਸਾਨ ਵਲੋਂ ਦਿੱਤੇ ਜਾਣੇ ਹਨ?
Переглядів 1,2 тис.2 місяці тому
ਕਣਕ ਦਾ ਸੁਚੱਜਾ ਮੰਡੀਕਰਨ ਕਿਵੇਂ ਕਰੀਏ? ਕਿਹੜੇ ਖਰਚੇ ਕਿਸਾਨ ਵਲੋਂ ਦਿੱਤੇ ਜਾਣੇ ਹਨ?

КОМЕНТАРІ

  • @jagmohanbajwa5253
    @jagmohanbajwa5253 День тому

    Doc sb ugge kakh nu maar sakde ya nhi j Haan te kiwe kedi salt dwaaee paaiye

    • @AmrikSingh-jd5ly
      @AmrikSingh-jd5ly 7 годин тому

      ਸਿੱਧੀ ਬਿਜਾਈ ਜਾ ਕੱਦੂ ਕਰਕੇ ਕੀਤੀ ਲਵਾਈ ਵਾਲੇ ਝੋਨੇ ਵਿਚ ਲਵਾਈ ਤੋਂ 20 ਦਿਨਾਂ ਬਾਅਦ 100ml nomnigold ਦਾ ਛਿਰਕਾ ਕੀਤਾ ਜਾ ਸਕਦਾ ,ਜੇਕਰ ਗੁੜਤ ਮਧਾਣਾ ਹੈ ਤਾਂ 400 ml rice star ਪ੍ਰਤੀ ਏਕੜ

  • @VishalSharma-jo4rv
    @VishalSharma-jo4rv 3 дні тому

    Good Doctor Sahib

  • @paramjitsinghkheeva8275
    @paramjitsinghkheeva8275 4 дні тому

    All Right ji

  • @balwindersinghsingh9886
    @balwindersinghsingh9886 4 дні тому

    Sir zinc 33% urea ch mila ke pa skde aa

    • @AmrikSingh-jd5ly
      @AmrikSingh-jd5ly 4 дні тому

      ਵੱਖੋ ਵੱਖ ਪਾਓ ਤਾਂ ਜ਼ਿਆਦਾ ਵਧੀਆ

    • @balwindersinghsingh9886
      @balwindersinghsingh9886 4 дні тому

      @@AmrikSingh-jd5ly ok sir g phir zinc kade ch mila ke pyei

  • @gurpreetmaan4707
    @gurpreetmaan4707 5 днів тому

    Good job

  • @SukhmanderMander-tf4pq
    @SukhmanderMander-tf4pq 5 днів тому

    Good job sir

  • @gurpreetmaan4707
    @gurpreetmaan4707 6 днів тому

    Good job

  • @grewalalloarkh
    @grewalalloarkh 6 днів тому

    5kg ਜਿੰਕ 3kg ਸਲਫਰ 5kg ਲੋਹਾ 120kg ਯੂਰੀਆ ਏਸ ਤੋ ਇਲਾਵਾ ਕਦੇ ਹੋਰ ਕੁੱਝ ਵੀ ਨਹੀਂ ਪਾਇਆ

  • @user-lv7kn2xj3w
    @user-lv7kn2xj3w 8 днів тому

    Good job

  • @Vivo-uy3vq
    @Vivo-uy3vq 16 днів тому

    ਬਹੁਤ ਵਧੀਆ ਜਾਨਕਾਰੀ ਜੀ,ਧੰਨਵਾਦ ਜੀ।

  • @jasbeer6474
    @jasbeer6474 18 днів тому

    👍👍

  • @XEnFarmer1974
    @XEnFarmer1974 19 днів тому

    ਬਹੁਤ ਹੀ ਵਧੀਆ ਜਾਣਕਾਰੀ ਸੀ।

  • @sarbjeetkhosa9015
    @sarbjeetkhosa9015 Місяць тому

    👍👍👌👌

  • @gurpreetact
    @gurpreetact Місяць тому

    Right

  • @gurcharanmalhi2648
    @gurcharanmalhi2648 Місяць тому

    Nice vedio

  • @baljeetdhillon6874
    @baljeetdhillon6874 Місяць тому

    Dr sahab ji phone number Dena please thanks

  • @baljeetdhillon6874
    @baljeetdhillon6874 Місяць тому

    Sat shri akal ji apna phone number Dena ji thanks

  • @myselfsukha8727
    @myselfsukha8727 Місяць тому

    ਪੂਸਾ 44 ਵਰਗੀ ਵਰਾਇਟੀ ਪੈਦਾ ਕਰਨਾ pau ldh ਦੇ ਵਸ ਦੀ ਗੱਲ ਨਹੀ

  • @balbirsinghgill7209
    @balbirsinghgill7209 Місяць тому

    Ssa g

  • @makkarspray7593
    @makkarspray7593 Місяць тому

    Nice video

  • @avtarsinghsandhu9338
    @avtarsinghsandhu9338 Місяць тому

    ਡਾਕਟਰ ਅਮਰੀਕ ਸਿੰਘ ਜੀ ਬਹੁਤ ਵਧੀਆ ਜਾਣਕਾਰੀ ਹੈ ਜੀ ।।

  • @BaljitSingh-cg1go
    @BaljitSingh-cg1go Місяць тому

    ਡਾ ਸਾਹਿਬ 10 ਮਰਲੇ ਜਾਂ ਕਨਾਲ ਦਾ ਦੱਸੋ ਕਿੱਲਾ ਪਨੀਰੀ ਸਾਰੇ ਨਹੀ ਬੀਜਦੇ

    • @AmrikSingh-jd5ly
      @AmrikSingh-jd5ly Місяць тому

      ਕਿਲੇ ਲਈ ਜਿਨਾਂ ਦਸਿਆ ,ਉਸ ਨੂੰ 160 ਨਾਲ ਤਕਸੀਮ ਕਰ ਲਓ,ਇਕ ਮਰਲੇ ਲਈ ਮਾਤਰਾ ਆ ਜਾਵੇਗੀ

  • @surjeetsamra406
    @surjeetsamra406 Місяць тому

    🙏🙏🙏🙏

  • @sarbjeetkhosa9015
    @sarbjeetkhosa9015 Місяць тому

    👍👍👌👌

  • @sarbjeetkhosa9015
    @sarbjeetkhosa9015 Місяць тому

    👍👍👌👌

  • @drasmaanhomoeopathychannel8771
    @drasmaanhomoeopathychannel8771 Місяць тому

    ਧੰਨਵਾਦ ਜੀ, ਵਧੀਆ ਤਜਰਬੇ ਸਾਂਝੇ ਕਰਵਾਏ

  • @gurmukhkahlon7138
    @gurmukhkahlon7138 Місяць тому

    ਇਹ ਟਰਾਇਲ ਖੇਤੀਬਾੜੀ ਯੂਨੀਵਰਸਿਟੀਜ ਨੇ ਕਰਨੇ ਆ ਨਾ ਕਿ ਕਿਸਾਨਾਂ ਨੇ

    • @AmrikSingh-jd5ly
      @AmrikSingh-jd5ly Місяць тому

      ਪਹਿਲੀ ਖੋਜ ਕਿਸਾਨ ਹੀ ਕਰਦਾ,ਖੋਜ ਕਰਤਾ ਓਸ ਦੀ refinement ਅਤੇ velidation ਕਰਦਾ ਹੈ।

    • @balwindersinghsingh9886
      @balwindersinghsingh9886 18 днів тому

      ​@@AmrikSingh-jd5lysir pathankot light da shudle dso kine to kine bej tk

  • @balwindersinghsingh9886
    @balwindersinghsingh9886 Місяць тому

    Ssa g sir sava 7301 bare dasyeo ki rate hai ehda te panri bejjn da time ki aa

    • @AmrikSingh-jd5ly
      @AmrikSingh-jd5ly Місяць тому

      Rate ਬਾਰੇ ਤਾਂ ਪਤਾ ਨਹੀਂ ,ਪਨੀਰੀ 20 ਮਈ ਤੋਂ ਬਾਅਦ ਬੀਜੀ ਜਾ ਸਕਦੀ ਹੈ

    • @balwindersinghsingh9886
      @balwindersinghsingh9886 Місяць тому

      @@AmrikSingh-jd5ly ok sir g pakkn ch kina time lenda ehde bare jankari deo g

  • @sarbjeetkhosa9015
    @sarbjeetkhosa9015 Місяць тому

    ਹਾਂਜੀ ਡਾਕਟਰ ਸਾਹਬ ਆਪਾਂ ਨੂੰ ਝੋਨਾ ਬੀਜਣ ਵਾਲੀ ਮਸ਼ੀਨ ਚਾਹੀਦੀ ਮੋਗੇ ਜਿਲੇ ਦੇ ਵਿੱਚ ਜੇ ਕਿਤੇ ਨੇੜੇ ਹੋਏ ਤਾਂ ਦੱਸਿਓ

  • @heydidyouknow7702
    @heydidyouknow7702 Місяць тому

    koi ni manda bai g😢😢😢

    • @AmrikSingh-jd5ly
      @AmrikSingh-jd5ly Місяць тому

      ਕੋਈ ਗੱਲ ਨਹੀਂ ,ਤੁਸੀਂ ਤਾਂ ਮੰਨਦੇ ਹੋ ਨਾਂ।

    • @heydidyouknow7702
      @heydidyouknow7702 Місяць тому

      @@AmrikSingh-jd5ly bai g ma te Ek line sare nu bolda ha We need blue sky green land crystal water and peace-full atmosphere to live but government and lokk ni mande bai g🥲🥲🥲

  • @balwindersingh3381
    @balwindersingh3381 Місяць тому

    Good

  • @GurbajSinghBhullar
    @GurbajSinghBhullar Місяць тому

    Good

  • @user-wr7oj1zm7q
    @user-wr7oj1zm7q Місяць тому

    Sat shri akal sir ji

  • @gurwinderbrar9847
    @gurwinderbrar9847 Місяць тому

    ਸਤਿ ਸ੍ਰੀ ਆਕਾਲ ਜੀ ਬੀਜ ਦਾ ਟੰਗੂਰ ਮਰਾਕੇ ਪਨੀਰੀ ਬੀਜਣੀ ਤੇ ਤੂਰੰਤ ਬਾਦ ਖੱਖਾ ਵਾਲੀ ਕਿਹੜੀ ਦਵਾਈ ਪਾਈਐ ਜਿਸ ਨਾਲ ਟੰਗੂਰ ਨਾ ਖਰਾਬ ਹੋਵੇ

  • @seerabrar9480
    @seerabrar9480 Місяць тому

    Good

  • @avtarsinghsandhu9338
    @avtarsinghsandhu9338 Місяць тому

    ਡਾਕਟਰ ਸਾਹਿਬ ਜੀ ਬਹੁਤ ਵਧੀਆ ਜਾਣਕਾਰੀ ਹੈ ਜੀ ।।

  • @karamjitsinghmaangat18
    @karamjitsinghmaangat18 Місяць тому

    Baasmati diaan kerhia kismaa beejiaan jaa sakdiaan han.? Kindly dassio sir.

  • @naripjeetkondal9950
    @naripjeetkondal9950 Місяць тому

    👌

  • @user-lk1xv8kg3u
    @user-lk1xv8kg3u Місяць тому

    Ji 🙏

  • @jaspalbains5339
    @jaspalbains5339 Місяць тому

    Thanks dr sahab Pr 126 da rice mil Wale naan laun da jor ditta ja raha

  • @surjeetsinghkhalsa5592
    @surjeetsinghkhalsa5592 Місяць тому

    ਧੰਨਵਾਦ ਡਾਕਟਰ ਸਾਬ ਜੀ

  • @sukhrai4075
    @sukhrai4075 Місяць тому

    ਭਾਉ।ਸਾਡੇ।ਪਾਣੀ40ਫੁਟ।ਤੇ।ਅਸੀ।ਕਦੀ।ਅੰਗ।ਨੀ।ਲਾਈ

  • @surjeetsinghkhalsa5592
    @surjeetsinghkhalsa5592 Місяць тому

    ਡਾਕਟਰ ਸਾਬ ਧੰਨਵਾਦ ਜਾਣਕਾਰੀ ਦੇਣ ਲਈ, ਇੱਕ ਬੇਨਤੀ ਹੈ ਕਿ ਰਸਾਇਣਕ ਖਾਦਾਂ ਪਨੀਰੀ ਦੀ ਬਿਜਾਈ ਤੋਂ ਕਿੰਨਾ ਪਹਿਲਾਂ ਪਾਉਣੀਆਂ ਨੇ ਅਤੇ ਖੇਤ ਦੀ ਪੂਰੀ ਤਿਆਰੀ ਕਰਕੇ ਜਾਂ ਖੇਤ ਵਾਹੁਣ ਤੋਂ ਪਹਿਲਾਂ ਪਾਈਏ, ਅਤੇ ਬੀਜ ਨੂੰ ਜਦੋਂ ਪਾਣੀ ਵਿੱਚ ਭਿਓਣਾ 12 ਤੋਂ 24 ਘੰਟੇ ਉਸ ਦੇ ਨਾਲ ਹੀ ਬੀਜ ਸੋਧ ਵਾਲੀ ਦਵਾਈ ਪਾ ਸਕਦੇ ਹਾਂ

    • @AmrikSingh-jd5ly
      @AmrikSingh-jd5ly Місяць тому

      ਭਿਓਣ ਤੋਂ ਬਾਅਦ ਦਵਾਈ ਲਗਾ ਕੇ ਦੱਬੂ ਦੇਣਾ ਹੈ,ਖਾਦਾਂ ਬਿਜਾਈ ਤੋਂ ਪਹਿਲਾਂ ਹੀ ਪਾਉਣੀਆਂ ਹਨ।

  • @RiarparmjitSingh-vq7xl
    @RiarparmjitSingh-vq7xl Місяць тому

    ਡਾਕਟਰ ਸਾਹਿਬ ਜੀ ਜਾਣਕਾਰੀ ਬਹੁਤ ਵਧੀਆ ਆ ਜੀ ਕ੍ਰਿਪਾ ਕਰਕੇ ਬਿਜਲੀ ਮਹਿਕਮੇ ਨੂੰ ਅਤੇ ਸਰਕਾਰ ਨੂੰ ਬੇਨਤੀ ਕਰੋਂ ਕਿ ਬਿਜਲੀ ਦੀ ਸਪਲਾਈ ਵੱਧ ਦੇਣ ਤਾਂ ਕਿ ਪੈਲ਼ੀ ਵਾਹ ਕੇ ਪਾਣੀ ਦੇਣ ਨਾਲ ਨਾੜ ਜ਼ਮੀਨ ਵਿੱਚ ਗਲ ਜਾਵੇ ਬੜੀ ਮੇਹਰਬਾਨੀ ਹੋਵੇਗੀ ਜੀ

  • @jasbeer6474
    @jasbeer6474 Місяць тому

    Informative video Dr saab

  • @avtarsinghsandhu9338
    @avtarsinghsandhu9338 Місяць тому

    ਡਾਕਟਰ ਅਮਰੀਕ ਸਿੰਘ ਜੀ, ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ।।

  • @gurtejsinghchaany213
    @gurtejsinghchaany213 Місяць тому

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਡਾਕਟਰ ਸਾਹਿਬ ਜੀ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ। ਨੂੰ ਮੰਨ ਕੇ ਖੇਤੀ ਕਰਨੀ ਚਾਹੀਦੀ ਹੈ। ਵਾਹਿਗੁਰੂ ਘਰ ਵਿੱਚ ਬਰਕਤਾਂ ਹੀ ਬਰਕਤਾਂ ਬਖ਼ਸ਼ ਦਿੰਦਾ ਹੈ।

  • @JaswinderSingh-ll9ed
    @JaswinderSingh-ll9ed Місяць тому

    Very good g

  • @sarbjeetkhosa9015
    @sarbjeetkhosa9015 Місяць тому

    👌👌👍👍

  • @NavdeepSingh-mz9su
    @NavdeepSingh-mz9su 2 місяці тому

    gurdaspur v mitti test ho sakdi hai ji

    • @AmrikSingh-jd5ly
      @AmrikSingh-jd5ly 2 місяці тому

      ਹਾਂ ਜੀ, ਖੇਤਰੀ ਖੋਜ ਕੇਂਦਰ ਗੁਰਦਾਸਪੁਰ