Jass Bajwa Gets Angry Due To Guru Randhawa and His Brother

Поділитися
Вставка
  • Опубліковано 22 гру 2024

КОМЕНТАРІ • 1,6 тис.

  • @harabhijotsinghkahlon5626
    @harabhijotsinghkahlon5626 4 роки тому +78

    ਜੱਸ ਬਾਜਵਾ ਵੀਰ ਦੀ ਸੋਚ ਨੂੰ ਸਲਾਮ ਕਰਦਾ।,22 ਜੀ ਦੀ ਇੱਕ ਇੱਕ ਗੱਲ ਲੱਖ ਰੁਪਏ ਦੀ ਹੈ। ਪੰਜਾਬੀ ਏਕਤਾ ਜਿੰਦਾਬਾਦ ਪੰਜਾਬ ਦੀ ਜੂਤੀ ਚੱਟ ਸਰਕਾਰਾਂ ਨੂੰ ਵੋਟਾਂ ਨਾ ਪਾਉਣਾ। ਜੇ਼ ਜਵਾਨ ਜੈ ਕਿਸਾਨ ਜਿੰਦਾਬਾਦ। ਖ਼ਾਲਸੇ ਦੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ✍️🙏🙏✌️✌️🏹🏹🏹🏹🏹💣💣💣⚔️⚔️⚔️⚔️⚔️🤜🤛🏻👊✌️💪💪

  • @jaswinderkataria3327
    @jaswinderkataria3327 4 роки тому +124

    ਜੱਸਾ ਜੱਟ ਓਹਨੀ ਬੰਦੇ ਅਾ ਯੂਨਿਕ ਬੱਲੀਏ 👍🏻 ਜੱਸ ਗੱਲਬਾਤ ਅੱਤ ਕਰਦਾ

  • @mrannonymous3704
    @mrannonymous3704 4 роки тому +45

    eh banda bahout qeemti eh is di qadar kar lavo
    love and full support from punjab pakistan

  • @yasirjaved2270
    @yasirjaved2270 4 роки тому +45

    you are right bro! if Punjab is snatched then how we say we are Punjabi.

  • @JagdeepSingh-iq7rp
    @JagdeepSingh-iq7rp 4 роки тому +558

    ਜੱਸ ਬਾਈ ਦਈਆ ਗੱਲਾ ਵਿੱਚ ਜੋਸ਼ ਬਹੁਤ ਆ ਸੁਣ ਕੇ ਲੁਅ ਕੱਡੇ ਖੜ੍ਹੇ ਹੁੰਦੇ ਨੇ

    • @videosforyou9715
      @videosforyou9715 4 роки тому +9

      📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ ਜਿਹੜੇ ਤੀਵੀ ਦੀ ਬੁੱਕਲ ਚ ਬੈਠੇ ਆ 1ਮੰਡੀ ਖਤਮ 2 ਵਪਾਰੀ ਨੂੰ ਸਟੋਰ ਕਰਨ ਤੇ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਲ੍ਲੁ , ਗੰਡੇ ਵੇਚੇ ਜਾਂਦੇ ਹਨ ਸਟੋਰ ਕਰ ਕ ੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 - ਤੇ ਫਸਲ ਚੈੱਕ ਇਕ ਵੱਖਰੀ ਟੀਮ ਕਰੇ ਗਈ ਤੇ ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ਹੋਰ ਵੀ ਕਯੀ ਗੱਲਾਂ ਨੇ ਸਰਕਾਰ ਦਾ ਬਿੱਲ ਪੂਰਾ ਵਪਾਰੀ ਦਾ ਪੱਖ ਪੁਰਦਾ , ਇਸ ਵਿਚ ਅਮਬਾਨੀ ਤੇ ਅਡਾਨੀ ਵਰਗਿਆਂ ਦਾ ਹਿਸਾ ਮੋਗਾ ਫਿਰੋਜ਼ਪੁਰ ਰੋਡ ਤੇ ਗੁਦਾਮ ਵੀ ਬਣਾ ਲਏ ਓਹਨਾ --- ਰਣਨੀਤੀ ਕਿ ਹੈ ਅਸਲ ਵਿਚ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1500- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗ - ਜ ਸਰਕਾਰ ਕਹਿੰਦੀ ਆ ਸਰਕਾਰੀ ਖਰੀਦ ਨਹੀਂ ਬੰਦ ਹੋਣੀ ਤਾਂ ਵਪਾਰੀ ਕਿਊ ਲਿਆਂਦੇ ਜਾ ਰਹੇ ਹਨ ? ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਨੇ ਇਕ ਗੋਲ ਗੱਪੇ ਵਾਲਾ ਵੀ ਆਪਣਾ ਖਰਚੇ ਦੇ ਅਨੁਸਾਰ ਮੁੱਲ ਲਾਉਂਦਾ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਕਿਸਾਨ ਤੋਂ ਜਿਹੜੀ ਮਰਜੀ ਫਸਲ ਬੀਜ ਵਾ ਲਵੇ ਫਿਰ ਨਾ ਕਿਸੇ ਸਰ ਕਰਜਾ ਚੜੇ ਨਾ ਆੜਤੀਏ ਵੱਲ ਵੇਖਣ ਦੀ ਲੋਡ ਸਬ ਕੁਜ ਹੱਲ ਹੋ ਜੁ ਗੱਲ ਤਾਂ ਕੁਜ ਵੀ ਨਹੀਂ ਰੌਲਾ ਤਾਂ ਕੁਲ ਮਿਲਾ ਕ ਫ਼ਸਲ ਦੇ ਮੁੱਲ ਦਾ ਹੋਰ ਕੁਜ ਨਹੀ ਕਹਿਣ ਨੂੰ ਤਾਂ 20 ਫਸਲਾ ਦੀ ਆਮ ਸ ਪੀ ਸਰਕਾਰ ਨੇ ਤਹਿ ਕੀਤਾ ਪਰ ਅਸਲ ਵਿਚ ਸਰਕਾਰ ਸਿਰਫ ਕਣਕ ਝੋਨਾ ਖਰੀਦ ਦੀ ਆ ਹੋਰ ਕੁਜ ਨਹੀ ** ਵੀਰ ਮੇਰੇ ਫੈਕਟਰੀ ਚਾਹੇ ਇੰਡੀਆ ਵਿਚ ਜਿਥੇ ਮਰਜੀ ਲੱਗੇ ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ ਤੇ ਅੰਤ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨਾਲ ਹਰ ਇਕ ਸਰਕਾਰ ਨੇ ਕਿਸਾਨ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ PIN MY COMMENT PLSE 🙏 ਜੀਓ ਦਾ ਸਿਮ ਪੋਰਟ ਕਰੋ ਤੇ ਰਿਲਾਇੰਸ ਪੰਪ ਦਾ ਬਾਈਕੋਟ ਕਰੋ Hh

    • @gurwinderajitgill5915
      @gurwinderajitgill5915 4 роки тому +9

      Sahi gal aw ver

    • @indianfilmsreview2169
      @indianfilmsreview2169 4 роки тому +4

      ua-cam.com/video/lmWmTasTtow/v-deo.html ਏ Punjabi Short Film ( with Full Information ) ਜਰੂਰ ਵੇਖੋ, ਇਸ ਦੀ ਵੀਡੀਓ ਆਡੀਓ Quality ਬਹੁਤ ਵਧੀਆ ਹੈ .... ਇਸ ਵੀਡੀਓ ਵਿਚ ਏ ਵਖਾਇਆ ਕਿ ਹੁਣ ਜੋ ਬਿੱਲ ਲਾਗੂ ਹੋਏ ਆ ਉਹਨਾਂ ਕਰਕੇ ਕਿਸਾਨਾਂ ਨਾਲ ਕਿਵੇਂ ਧੱਕਾ ਹੋਵੇਗਾ , ਤੇ ਤੂਹਾਨੂੰ ਸਭ ਜਾਣਕਾਰੀ ਮਿਲੇਗੀ .... ਮੈਂ ਵੀਡੀਓ ਦਾ Link ਤੁਹਾਡਾ ਤੱਕ ਪੰਹੁਚਾਉਣਾ ਸੀ ਮੇਰਾ ਫਰਜ਼ ਸੀ ਅੱਗੇ ਤੁਹਾਡੀ ਇੱਛਾ

    • @indianfilmsreview2169
      @indianfilmsreview2169 4 роки тому +3

      @@videosforyou9715 ua-cam.com/video/lmWmTasTtow/v-deo.html ਏ Punjabi Short Film ( with Full Information ) ਜਰੂਰ ਵੇਖੋ, ਇਸ ਦੀ ਵੀਡੀਓ ਆਡੀਓ Quality ਬਹੁਤ ਵਧੀਆ ਹੈ .... ਇਸ ਵੀਡੀਓ ਵਿਚ ਏ ਵਖਾਇਆ ਕਿ ਹੁਣ ਜੋ ਬਿੱਲ ਲਾਗੂ ਹੋਏ ਆ ਉਹਨਾਂ ਕਰਕੇ ਕਿਸਾਨਾਂ ਨਾਲ ਕਿਵੇਂ ਧੱਕਾ ਹੋਵੇਗਾ , ਤੇ ਤੂਹਾਨੂੰ ਸਭ ਜਾਣਕਾਰੀ ਮਿਲੇਗੀ .... ਮੈਂ ਵੀਡੀਓ ਦਾ Link ਤੁਹਾਡਾ ਤੱਕ ਪੰਹੁਚਾਉਣਾ ਸੀ ਮੇਰਾ ਫਰਜ਼ ਸੀ ਅੱਗੇ ਤੁਹਾਡੀ ਇੱਛਾ

    • @JagdeepSingh-iq7rp
      @JagdeepSingh-iq7rp 4 роки тому +2

      @@indianfilmsreview2169 ਮੈ ਦੇਖੀ ਆ ਨਾਈਸ ਮੂਵੀ

  • @jagjitsingh8747
    @jagjitsingh8747 4 роки тому +38

    Jass bai carry on ..
    Good speech.
    It works. 👍

  • @arshbajwa728
    @arshbajwa728 4 роки тому +146

    ਸਿਰਾ ਬਾਈ ਜੱਸੇ ਮਾਣ ਵਧਾਤਾ ਤੂੰ ਨੌਜਵਾਨਾਂ ਦਾ..👑

  • @StudyInPunjabiWithRaj
    @StudyInPunjabiWithRaj 4 роки тому +14

    4:58 Jass bajwa talking about Guru Randhawa__🔥🔥👍

  • @ManpreetSingh-rk8kd
    @ManpreetSingh-rk8kd 4 роки тому +89

    Ee bandaa pura sira salute Jass Bajwa veer bhut changi gallan karda e

  • @harvinderkaur6099
    @harvinderkaur6099 4 роки тому

    It is not like that Guru Randhawa did not post any posts related to farmers ਉਹਨੇ ਪਾਇਆ ਸੀ ਆਵਦੇ Twiter account ਤੇ #supportfarmers🙏 ਕਰਕੇ ਪਰ, ਓਹਦਾ account ਹਿ delete ਕਰ ਦਿੱਤਾ ਕਿਸੇ ਨੇ btw nice speech 👍😀good job Mr.Jass Bajwa 👏👏👏👏👏

  • @sharnjitsunny4256
    @sharnjitsunny4256 4 роки тому +80

    ਆਪਣੇ ਪੰਜਾਬ ਦੀ ਮਿੱਟੀ ਦਾ ਸਵਾਲ ਏ ਪੰਜਾਬੀਉ ਇਸ ਨੂੰ ਬਚਾਉਂਣਾ ਸਾਡਾ ਫ਼ਰਜ ਹੈ ਦੇਸਾ ਵਿਦੇਸਾ ਨਾਮ ਰੋਸਨ ਕਰੋ ਪੰਜਾਬਉ

  • @gurmailsinghgahlot7097
    @gurmailsinghgahlot7097 4 роки тому +16

    Dil too thank you ... Jass bajwaa ji 🙏🙏🙏🙏🙏

  • @parambirsingh8743
    @parambirsingh8743 4 роки тому +300

    Shaabaash Jass veere.. respect

    • @balkarsaab1530
      @balkarsaab1530 4 роки тому +2

      Thxx

    • @lovepreetsinghpb032
      @lovepreetsinghpb032 4 роки тому +1

      @@balkarsaab1530 zzzzzzzzzzzs zzz z z czzczzzzzczzzzzcczcczzzzzzzzzzzzzzczzzczzzzzzzczzzzzzcczzzzczzzzzzzzczzzzzzzczzzzzzzzzzzczzzzzzzzxzzzzczzzczzzczzzzzzzzzzzzzzzzzzzzxzzzzzzzzczzzzzzczzzzzzzczzzzczzczzzzzzzzzczzzzzzczzzzczzczzzzzzzxzzzzzczzzzzzzzczxzzzczzzczcxzczzzzzzzczzzzzzzzzczzzzzzzzzczzzzxzzzxzzzzzzczzzzczzzzzzzzzzczxzzzzzczzzcczxzzczzzczzzzzzzzzzzzzzzzcczzzzzzzzczzzzzczcczzzzzzzzcxczzczzzzcxzzzzzzzzczxczzzzzczzzxzzzzczzzczzzzzczczczzzzzczzzzczzzzzcczzczzxzzczzzzzzzzzczzzzzzczzzzzzzczczzzzczzzzczczzzzzzzczzzczzzczzzzzzzczxzzzzzzzczczzzczzzzczczzxzzzzzzzzzzzzzzzczzzcczzzzzzzzzzzzzzzzzzzzzzzczzzzzzczzzzzzzzzcczzzzzzzzzzzzczzzzzzzzzzzzzzzzzzzzzzzczzzzzzzzzzzczzzzzczzzzzzzzxzzzzzzzzzzzczzczzczzzzzzzzzzzzzzzzzzzzzzzzzzzzzczzzzzzzzzzczzzzzzzzzzzzczzzzzzzzzzzzzzzzzzczzzzzzzzzzzzzzzzzzzzczzzzzzzzzzzzzzzzzzzzzzzzzzzzzzzzzzzzzzzzzzzzczzczzzzzzzzzzzzczzzzzzzzczzzzzzzxzzzzzzzzzzzzzczzzzzzzzzzzzzzzczzzzzzzzzzzzzzzzzzzzzzzzzzzczzzzzzzzzzzzzzzzzzzzzzzzzzzzzzzzczzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzxzzzzzzzzzzzzczzzzzzzzzzzzzzzzzzzzzzzzzzzzzzxzzzzzzzzzzzzzzzzzzzzzzzzzzzzzzzzzzzzzzzzzz

    • @rani75111
      @rani75111 4 роки тому +1

      Jass Bajwa is saying totally wrong and lie about Guru Randhawa so Jass Bajwa is the worst person in the whole universe. He's a devil 😈 because he is spoiling others name.

    • @narayaniandaparnaparauha4110
      @narayaniandaparnaparauha4110 4 роки тому +1

      @@rani75111 yes absolutely correct bro.

    • @navneetsinghnavi3517
      @navneetsinghnavi3517 4 роки тому

      Wh what bBsajxbjzo

  • @Kangassociates
    @Kangassociates 4 роки тому +8

    I'm proud of All Punjabi singers ,kisan EKTA zindabad 👍

  • @DrKaranDeepSingh
    @DrKaranDeepSingh 4 роки тому +261

    Es gallo Diljit Dosanjh ne v support kitta full, chahe banda India chh v na hove

    • @simrandublka4911
      @simrandublka4911 4 роки тому +15

      Shi gl aa veere
      Ik aa guru randhawa, sunny deol te akshay kumar wrge saale naam de hi punjabi ne

    • @preetdhaliwal7172
      @preetdhaliwal7172 4 роки тому +1

      Agree aa veree ammy virk kithe h pata nii?

    • @godsvoice9405
      @godsvoice9405 4 роки тому +1

      @@simrandublka4911 gaye ta tusi vi nahi hone othe......!! judging people by posts ....tahi desh agge nai vadhda...

    • @simrandublka4911
      @simrandublka4911 4 роки тому +4

      @@godsvoice9405 Je koi lake jau tahi javange
      Koi vehicle tan chlana ni aanda
      Bro I'm only 15 years old
      That's why supporting farmers with posts nd comments
      Je ja skde tan jrur jande

    • @godsvoice9405
      @godsvoice9405 4 роки тому

      @@simrandublka4911 well if u didnt go urself....then dont judge someone's commitment on that basis.
      And guess what ur comment and likes dont help in real life. So save it for cancer patients, whom u help by liking the post.

  • @RahulSharma-yp2ys
    @RahulSharma-yp2ys 4 роки тому

    Ghaint gall baat Jass Bajwa veer. Guru Randhawa nu sochna chahida... oh v Punjabi aa... Punjab de hakk ch bolna chahida hai. Very true veere.

  • @singhsabbrothar6711
    @singhsabbrothar6711 4 роки тому +163

    ਮੱਥਾ ਟੇਕਣ ਤੇ ਤਾਂ ਹਰਿਮੰਦਰ ਸਾਹਿਬ ਵਿੱਚ ਸਿਆਸਤਾਂ ਚੱਲੀ ਜਾਂਦੀਆਂ ਵੀਰ, ਭਗਤ ਸਿੰਘ ਨੂੰ ਇਹ ਕੀ ਸਮਝਦੇ ਆ।

    • @randhawasngh7272
      @randhawasngh7272 4 роки тому +3

      Modi varge badh phila badala ne bedagark kita punjab da

    • @soniarani-kz8bq
      @soniarani-kz8bq 4 роки тому

      ਮੈਂ ਸ.ਭਗਤ ਸਿੰਘ ਜੀ ਦੇ ਪਿੰਡ ਤੋਂ ਆ ਸਾਨੂੰ ਵੀ ਨਹੀਂ ਜਾਂਣ ਦਿੱਤਾ

  • @farmlife3304
    @farmlife3304 4 роки тому +1

    ਜਿਉਂਦਾ ਰਹਿ ਸ਼ੇਰਾ ਵਾਹਿਗੁਰੂ ਫਤਹਿ ਕਰੇ ਤੇਰੀ 🙏🙏🙏🙏🙏

  • @Gagan-ji4jm
    @Gagan-ji4jm 4 роки тому +146

    Best speech by Jass bajwa

    • @punjabtubeyt
      @punjabtubeyt 4 роки тому +1

      eh dekho sarkar nu krara jwab sidhu da new song ⬇️
      ua-cam.com/video/70mRADcENFA/v-deo.html

    • @rani75111
      @rani75111 4 роки тому +1

      The worst speech by the fool, stupid, baster and the worst person Jass Bajwa

    • @narayaniandaparnaparauha4110
      @narayaniandaparnaparauha4110 4 роки тому +1

      @@rani75111 yes you are absolutely correct bro.

    • @malki8782
      @malki8782 4 роки тому

      👍👍

    • @tajinder7173
      @tajinder7173 4 роки тому +1

      @@rani75111 tainu jada pta kissana de naal ki khadna ohna nu hi maada khi jaande jehre kissana de naal aw jass veer kisaana de naal khde ne oh thikhi keh rhe ne baaki singer kise nu bol sakde edha saareyan de saamne dilo bolda veer thoda guru randhawa khada kisaana naal

  • @abhijitsekhon5901
    @abhijitsekhon5901 4 роки тому +16

    He speaks from heart ❤️ you have won many hearts

  • @kuljeetsingh4588
    @kuljeetsingh4588 4 роки тому +149

    5:00 guru randhawa... Jass bajwa ❤️❤️

  • @bs65
    @bs65 4 роки тому +48

    Very humbled to listen to Jas veer. Hope his words stay forever in our hearts.

  • @karanbazidwala
    @karanbazidwala 4 роки тому +206

    ਕਿੰਨੀ ਕੁੱਤੀ ਸਰਕਾਰ ਆ ਇੱਕ ਕਲਾਕਾਰ ਨੂੰ ਸਾਡੇ ਸ਼ਹੀਦ ਭਗਤ ਸਿੰਘ ਜੀ ਦੇ ਪਿੰਡ ਮੱਥਾ ਵੀ ਨੀ ਟੇਕਣ ਦਿੱਤਾ ਜੱਸ ਬਾਜਵੇ ਵੀਰ ਜਿਵੇਂ ਚੱਲ ਰਿਹਾ ਜਰੂਰ ਫਤਹਿ ਪਾ ਕੇ ਹਟੁੰਗਾ ਵਧੀਆ ਕੀਤਾ ਗੁਰੂ ਰੰਧਾਵੇ ਬਾਰੇ ਵੀ ਬੋਲਿਆ ਗੁਰਦਾਸਪੁਰ ਦਾ ਗੁਰੂ ਰੰਧਾਵਾ ਹੋ ਕੇ ਆਪਣੇ ਪੰਜਾਬ ਦੇ ਹੱਕ ਦੀ ਗੱਲ ਨੀ ਕੀਤੀ ਸਭ ਤੋਂ ਭੈੜੀ ਗੱਲ ਆ ਰੰਧਾਵੇ ਲਈ ਜਰੂਰ ਸੁਣਿਉ ਇੱਕ ਵਾਰੀ ਜੱਸ ਬਾਜਵੇ ਵੀਰੇ ਦੀ ਗੱਲ 💓🙏

    • @punjabtubeyt
      @punjabtubeyt 4 роки тому +1

      eh dekho sarkar nu krara jwab sidhu da new song ⬇️
      ua-cam.com/video/70mRADcENFA/v-deo.html

    • @bhathal4512
      @bhathal4512 4 роки тому +3

      Sidu da lun fdna tu jo gal krde aa oh krr

    • @preetgill290
      @preetgill290 4 роки тому

      ua-cam.com/video/c2CfCistjxs/v-deo.html

    • @preetgill290
      @preetgill290 4 роки тому

      @@punjabtubeyt ua-cam.com/video/c2CfCistjxs/v-deo.html

    • @preetgill290
      @preetgill290 4 роки тому

      @@bhathal4512 ua-cam.com/video/c2CfCistjxs/v-deo.html

  • @coolboy6446
    @coolboy6446 4 роки тому +8

    Guru is the bollywood singer & not Punjabi & guru is the best 👍👍👍👍👍

  • @sandhuajaypal499
    @sandhuajaypal499 4 роки тому +204

    Jass Bajwa zindabaaad ❤️

    • @punjabtubeyt
      @punjabtubeyt 4 роки тому +1

      eh dekho sarkar nu krara jwab sidhu da new song ⬇️⬇️
      ua-cam.com/video/70mRADcENFA/v-deo.html

    • @nirvairsohi122
      @nirvairsohi122 4 роки тому +5

      Sirra Banda Jass bajwa

    • @preetgill290
      @preetgill290 4 роки тому +1

      ua-cam.com/video/c2CfCistjxs/v-deo.html

    • @rani75111
      @rani75111 4 роки тому +1

      He's the hell Jass Bajwa

    • @nirvairsohi122
      @nirvairsohi122 4 роки тому +3

      @@rani75111 Jass bajwa jva sach keh reha "He is not hell" Modi de chamche

  • @goldensparrow1079
    @goldensparrow1079 4 роки тому

    ਸਭ ਜਾਣਦੇ ਹੋਏ ਅਣਜਾਣ ਬਣਨਾ
    ਦੇਖੀ ਜਾਣਾ ਪਰ ਚੁੱਪ ਰਹਿਣਾ
    ਹੁਣ ਚੰਗਾ ਲੱਗਦਾ ਇਸ ਤਰ੍ਹਾਂ ਨਾਲ
    ਭਰਮ ਵੀ ਬਣਿਆ ਰਹਿੰਦਾ
    ਰਿਸ਼ਤਾ ਵੀ ਨਿੱਭਦਾ ਰਹਿੰਦਾ ।
    ♥️🌹♥️🌹♥️🌹♥️🌹

  • @deepbrar2375
    @deepbrar2375 4 роки тому +48

    Jasse veer jmma shi bolya........bass iss Josh nu kharab na hon dai.🙋‍♀️🙋‍♀️🙋‍♀️ love you veer. Proud to be punjabi. Kissan majdoor ektaa zindabaad✊✊✊✊✊

  • @navjotanttal20
    @navjotanttal20 4 роки тому +3

    Jass bajwa bai
    Siraa speech❤️❤️
    Sabto best kam kar rahe ho bai. Apa nu piche ni hatna bas hun
    Pehla dharam kisaani
    Kisaan majdoor ekta zindabad

  • @JG-gs4si
    @JG-gs4si 4 роки тому +115

    If more people in Punjab thought like this Punjab would be so much better.

  • @JaspreetSingh-wo4xr
    @JaspreetSingh-wo4xr 4 роки тому +1

    Jass Bajwa Veer thank you very good❤❤✊🌾🌾🌾🙏🙏🙏👍

  • @deepsingh4640
    @deepsingh4640 4 роки тому +34

    Jass vr ranjeet bawa dil de heere Dillon respect veer ji

  • @kaurmajhail
    @kaurmajhail 4 роки тому +7

    Fan ho gyi es bnde di. Jina ehe jor la leya kisana layi koi hor ni la rea
    Baba mehr kre ❤

    • @AB4HUSA
      @AB4HUSA 4 роки тому

      Mjhe aisa lga jaise yeh apna ghussa nikal rha hai........

  • @gurkaur5735
    @gurkaur5735 4 роки тому +46

    Bilkul shi gl kiti aa jass g ne 👏👏

    • @punjabtubeyt
      @punjabtubeyt 4 роки тому +1

      eh dekho sarkar nu krara jwab sidhu da new song ⬇️⬇️
      ua-cam.com/video/70mRADcENFA/v-deo.html

  • @kindnessisagreatquality7368
    @kindnessisagreatquality7368 4 роки тому +3

    Kya khoobsoorat bolya Sacha ankh wala banda Jass Bajwa ❤🇵🇰🇬🇧

  • @Hansu_Jakhar87
    @Hansu_Jakhar87 4 роки тому +29

    Kissan Ekta jindabad 💪💪💪

    • @tabishjutt477
      @tabishjutt477 4 роки тому +1

      Love from Pakistan also support 🇵🇰🇵🇰🇵🇰🇵🇰🇵🇰🇵🇰🇵🇰

  • @kuldipnijjar7104
    @kuldipnijjar7104 4 роки тому +1

    Well said and true. Fight for Punjabi farmers and honor.

  • @hrjaat268
    @hrjaat268 4 роки тому +29

    Huge respect for Jass sir❤️....from Haryana 🙏

  • @gurmailbrar4221
    @gurmailbrar4221 4 роки тому +3

    ਜੀਅ ਬਾਜਵਾ ਵੀਰ ਸਿਰਾ ਬੰਦਾ ਬਾਈ👌👌👌💪💪💪ਕਿਸਾਨ ਮਜਦੂਰ ਏਕਤਾ ਜਿੰਦਾਬਾਦ

  • @chahal7461
    @chahal7461 4 роки тому +23

    Jassa jatt waheguru chardikala vich rakhan veer tenu🙏🏻

  • @brauunation__.7042
    @brauunation__.7042 4 роки тому +3

    bahut shi keha paaji tusi..ekdum right ho tusi!❤️❤️🙏🏻🙏🏻

  • @HarpreetSingh-lp9og
    @HarpreetSingh-lp9og 4 роки тому +76

    Bai JAMA Sahi bolya 👍

    • @Sushilkumar-mx4xz
      @Sushilkumar-mx4xz 4 роки тому

      ਵੀਰ ਜੀ ਮੇਰੇ ਦੋਸਤ ਨੇ ਕਿਸਾਨਾਂ ਦੇ ਜਜ਼ਬਾਤਾਂ ਨੂੰ ਦਰਸਾਉਂਦੀ ਦਿਲ ਛੂਹਣ ਵਾਲੀ ਵੀਡੀਉ ਬਣਾਈ ਹੈ ਇਕ ਵਾਰ ਇਹ ਵੀਡੀਉ ਜ਼ਰੂਰ ਦੇਖੋ ਵੀਡੀਉ ਚੰਗੀ ਲੱਗੀ ਤਾਂ subscribe ਜ਼ਰੂਰ ਕਰ ਦੇਣਾ👇👇👇👇,,
      ua-cam.com/video/-zy50QstyKw/v-deo.html

    • @punjabtubeyt
      @punjabtubeyt 4 роки тому

      eh dekho sarkar nu krara jwab sidhu da new song ⬇️⬇️
      ua-cam.com/video/70mRADcENFA/v-deo.html

  • @karmjitsingh7279
    @karmjitsingh7279 4 роки тому

    ਜੱਸ ਬਾਜਵਾ ਭਰਾ ਨੇ ਤਾ ਵੱਟ ਕੱਢ ਤੇ ਇਦਾ ਹੁੰਦੀ ਏ ਸਪੀਚ ਜੀ ਦਾ ਰਿਹਾ ਰੱਬ ਤੇਰੀ ਲੰਬੀ ਉਮਰ ਕਰੇ

  • @RickyChahal
    @RickyChahal 4 роки тому +42

    4:45 about guru randhawa

  • @rani75111
    @rani75111 4 роки тому +21

    In the very past days also Guru Randhawa has posted a lots about farmers but Jass has no eyes to see

    • @khushpreetdosanjh1933
      @khushpreetdosanjh1933 4 роки тому +2

      AA vedio to baad paya ohne

    • @hanaelokmiri114
      @hanaelokmiri114 4 роки тому +1

      Please sir can you say what's happend?

    • @HarmanSingh-bn5nl
      @HarmanSingh-bn5nl 4 роки тому +1

      You said ' Guru Randhawa has posted a lots about farmers'.......
      Mujhe to kahin nahi dikha. Randhawa sir share only one post after so much pressure.
      And you are saying..... a lot.
      How??????

    • @rani75111
      @rani75111 4 роки тому +3

      @@HarmanSingh-bn5nl I always watch his stories and snapchat. And I have seen by my eyes about farmers before before and before not after .
      So I have said a lot

    • @narayaniandaparnaparauha4110
      @narayaniandaparnaparauha4110 4 роки тому +1

      You are absolutely correct

  • @desiyaar9664
    @desiyaar9664 4 роки тому +18

    Vaah oye Jass Bajwa teri Galla tikhe tir wangu lagdi dil te me thode nal aa apni kisani nu bachon layi jo hovega me kra ga kisan ekta zindabad bhagat singh soorma zindabad 💪💪💪

  • @sukhjindersingh6750
    @sukhjindersingh6750 4 роки тому

    ਜੱਸ ਬਾਜਵਾ ਵੀਰ ਕਿਸਾਨਾਂ ਦੀ ਦਿਲ ਤੋਂ ਸਪੋਰਟ ਕਰ ਰਿਹਾ ਹੈ love u jass bro

  • @lovepreetsingh-uo6lj
    @lovepreetsingh-uo6lj 4 роки тому +15

    Dilo respect Jassa Veera de ❤️

  • @manveermahi8063
    @manveermahi8063 4 роки тому

    Bhut vdiea veer ji..tusi bhut great sochde ho...rabb sono tarkki bakhse...jalde sodi mehant rang layave
    Waheguru mehir kre

  • @A-Failure-Girl
    @A-Failure-Girl 4 роки тому +13

    He is telling truth❤

  • @labanachoyyt4090
    @labanachoyyt4090 4 роки тому +1

    Jass 22 sirra yrr jida tera gaane attt ne aj vekh leya ghaintt..... waheguru ji chardikla bakhshan thonu 👍👍👍👍

  • @MANPREETSINGH-jw1bb
    @MANPREETSINGH-jw1bb 4 роки тому +5

    वीर जी मैं दिल्ली में रहता हूं ।मैं भी इस बिल का विरोध करता हु ओर यहां तक मेरा ख्याल है इसके खिलाफ pil दायर हो सकती है क्योंकि यह जनसमूह का मुद्दा है

  • @ManpreetKaur-pb6li
    @ManpreetKaur-pb6li 4 роки тому

    Bilkul sahi keha Jass bai tu c full support aa 🙏🏻WMK kisana de haqq che gal hove jald toh jald

  • @udhampuria
    @udhampuria 4 роки тому +7

    Jass veer boht vdhia message dita. Ese nu punjabi ch kehnde aa k
    “ bnde ch Dam hega..💪”
    Dte raho bs..

  • @Amber-sw9eb
    @Amber-sw9eb 3 роки тому +1

    Guru randhawa boht mayoos Kitta tusi... Boht fan si assi tuhaday.... Bilkul Sahi kehya Jass paa ji ne....
    Sara Punjab kisaana day naal aa... Love from Lahore Punjab ❤️💕

  • @azeyverma2214
    @azeyverma2214 4 роки тому +8

    Jio sim da faida lain walley , hun jio sim band krunde phir de 😂😂😂😂

    • @renuguri4771
      @renuguri4771 4 роки тому +2

      Jio ne okat dikha ti apni k jio vale kine gire hoye ghatiya log aa. So band krni v bandi aa

  • @navdeepsandhu3618
    @navdeepsandhu3618 4 роки тому +1

    Pehli var kise ne vdy gal kiti aw punjab bare god bless u I hope tuci vdy leader bno teh dimag nl hi chlo ge

  • @sukhvlog3301
    @sukhvlog3301 4 роки тому +65

    ਭਾਰਤ ਵਾਸੀਓ ਜੇ ਹੁਣ ਸਾਨੂੰ ਪਤਾ ਚੱਲ ਹੀ ਗਿਆ ਹੈ ਕਿ ਸਾਡੇ ਭਾਰਤ ਦੇਸ਼ ਦੀ ਸਰਕਾਰ ਸਮਾਜਵਾਦੀ ਵਿਚਾਰਧਾਰਾ ਨੂੰ ਛੱਡ ਕੇ ਪੂੰਜੀਵਾਦੀ ਵੀਚਾਰਧਾਰਾ ਦੀ ਹੋ ਗਈ ਹੈ ਸਾਡੇ ਦੇਸ਼ ਦਾ ਚੌਂਕੀਦਾਰ ਅੰਬਾਂਨੀਆਂ ਅਤੇ ਅਡਾਨੀਆਂ ਦਾ ਹੋਕੇ ਦੇਸ਼ ਨੂੰ ਵੇਚਣ ਦੇ ਰਾਹ ਪੈ ਤੁਰਿਆ ਹੈ ਅਤੇ ਦੇਸ਼ ਦੀ ਭੋਲ੍ਹੀ ਭਾਲ੍ਹੀ ਜਨਤਾ ਨਾਲ ਧੱਕੇ ਕਰ ਰਿਹਾ ਹੈ ਤਾਂ ਇਸ ਸੰਘਰਸ਼ ਵਿਚ ਸਾਡਾ ਫਰਜ਼ ਬਣਦਾ ਹੈ ਕਿ ਜਿਨ੍ਹਾਂ ਅਮੀਰਾਂ ਲਈ ਇਹ ਸਾਡੀ ਪਿੱਠ ਵਿੱਚ ਛੁਰਾ ਮਾਰ ਰਿਹਾ ਹੈ ਓਹਨਾ ਦੇ ਸਾਰੇ ਸਮਾਨ ਖਰੀਦਣੇ ਬੰਦ ਕਰ ਦਿਓ ਜਿਵੇਂ ਕੇ ਰਿਲਾਂਇੰਸ ਦੇ ਪੰਪਾਂ ਤੋਂ ਤੇਲ ਜੀਓ ਦਾ ਸਿੰਮ ਆਦਿ ਜੈ ਜਨਤਾ ਜੈ ਸੰਘਰਸ਼ ਜਿੱਤ ਲੋਕਾਂ ਦੀ

    • @punjabtubeyt
      @punjabtubeyt 4 роки тому

      eh dekho sarkar nu krara jwab sidhu da new song ⬇️⬇️
      ua-cam.com/video/70mRADcENFA/v-deo.html

    • @kulwindersingh-ll1pc
      @kulwindersingh-ll1pc 4 роки тому

      Tampu aujla

    • @amricanboy4321
      @amricanboy4321 4 роки тому +1

      aa cheeza karn di lord nhi ....khalisatn diya vota bnayo

    • @preetgill290
      @preetgill290 4 роки тому

      ua-cam.com/video/c2CfCistjxs/v-deo.html

  • @ayaangamming4728
    @ayaangamming4728 4 роки тому +1

    We support farmers🚜🐄🌾

  • @sukhibrar491
    @sukhibrar491 4 роки тому +8

    Veera asi v tuhude naal haan asi v Punjab kisan de putt haan

  • @Gangster-qz3tr
    @Gangster-qz3tr 4 роки тому +12

    Good speach 🔥🔥🔥🔥🔥

  • @meharbaansingh1620
    @meharbaansingh1620 4 роки тому +4

    Hats off to this man Jass Bajwa🙏🙏🙏🙏🙏

  • @LakhwinderSingh-fl1km
    @LakhwinderSingh-fl1km 3 роки тому

    Great thanks so much VR sporting farmer hard-working people 👳🙏🏻🙏🙏

  • @deep9551
    @deep9551 4 роки тому +10

    support 100 veer d kisana nu ❤️

  • @ladditrar5344
    @ladditrar5344 4 роки тому

    Wahh... jass veere dil khus kita...jionda reh veera ......aapa tuhade nal aa...

  • @farzanatajammul1761
    @farzanatajammul1761 4 роки тому +3

    Jass Bajwa great well said
    From Pakistan we support Sikh brothers struggle you are not alone
    Khalistan ZINDABAD ❤️❤️🇵🇰
    Pakistan ZINDABAD❤️❤️🇵🇰

  • @dharmindersinghkhalsa7713
    @dharmindersinghkhalsa7713 4 роки тому

    ਬਿਲਕੁਲ ਸਹੀ ਗੱਲ ਆ ਵੀਰ ਜੀ

  • @simrandublka4911
    @simrandublka4911 4 роки тому +7

    Jasse jatt honi bnde aa unique baliye👍👍🔥

  • @tejwantsingh1950
    @tejwantsingh1950 4 роки тому

    ਜੱਸ ਬਾਜਵਾ ਸ਼ੇਰਾ ਸ਼ਾਬਾਸ਼ ਜਿਊਂਦਾ ਰਹਿ ਜਵਾਨਾ ਮਾਣ ਐ ਪੁੱਤਰਾਂ ਮੇਰੇ ਪਿੰਡਾਂ ਦਾ ਪੁੱਤ ਐਂ।।

  • @singhhardeep3302
    @singhhardeep3302 4 роки тому +51

    Jass bajwa to the point speech...

  • @kaurjaspreet4335
    @kaurjaspreet4335 4 роки тому

    Bhut he vdia veere eda he punjab ds sath deo🙏🙏🙏

  • @rajdeepkaur4614
    @rajdeepkaur4614 4 роки тому +128

    Jio sim band kro sare
    Reliance bnd kro sare

    • @punjabtubeyt
      @punjabtubeyt 4 роки тому +2

      eh dekho sarkar nu krara jwab sidhu da new song ⬇️⬇️
      ua-cam.com/video/70mRADcENFA/v-deo.html

    • @Mankirat-yf4xl
      @Mankirat-yf4xl 4 роки тому +6

      🤣🤣bai chlaauni kedi aa fer🤣saade taa jio hi chldi aa

    • @justiceforsidhumoosawala1993
      @justiceforsidhumoosawala1993 4 роки тому

      Right ji

    • @romansingh7605
      @romansingh7605 4 роки тому +1

      Mere kol airtel da v sim hai..je tu recharge krva devengi ta jio band kr dinna........reply kri.....seen karke na chhadi madam.....

    • @dharmindergill9823
      @dharmindergill9823 4 роки тому

      @@romansingh7605 hahaha waah jwaana

  • @bhullarzlog4377
    @bhullarzlog4377 4 роки тому

    Super Brilliant Speech Bajwa saab I'm from Pakistan Love you veery

  • @sharanjeetsingh534
    @sharanjeetsingh534 4 роки тому +17

    Full support veero🙏❤

    • @punjabtubeyt
      @punjabtubeyt 4 роки тому

      eh dekho sarkar nu krara jwab sidhu da new song ⬇️⬇️
      ua-cam.com/video/70mRADcENFA/v-deo.html

  • @akashdhami881
    @akashdhami881 4 роки тому

    supporting farmers from USA. Jass bhaji speaking true. kisan union jindabad

  • @Sangha.plumbing.associates.
    @Sangha.plumbing.associates. 4 роки тому +14

    Very good bro
    Kissan ekta zindabad

    • @tabishjutt477
      @tabishjutt477 4 роки тому

      Love from Pakistan 🇵🇰🇵🇰🇵🇰🇵🇰

  • @Gvaraitch96
    @Gvaraitch96 4 роки тому +2

    #supportfarmers 👍👍 #kisanektazindabaad wmk🙏🙏

  • @ramankaur1003
    @ramankaur1003 4 роки тому +4

    🙏🏻 I support farmers✊🏻
    no farmers 🌾
    no food 🍛
    no future 🙇‍♀️🙇‍♂️
    (from Scotland🙋🏼‍♀️ (uk))
    🙏🏻kisan jindabaad akta jindabaad 🙏🏻

  • @kamaljitkaur634
    @kamaljitkaur634 4 роки тому

    👏👏👏👏bhot vdiya veer ji

  • @mohsinbutt0018
    @mohsinbutt0018 4 роки тому +3

    Love u jassa verr Yr Allah kry Punjab da msla jldi hal ho jawy 😢❤

  • @sahildigra6741
    @sahildigra6741 4 роки тому +1

    Pehle bs gaane sunde si jass de so rab di hun taan fan ho gya sachhiyan keh gya
    Support h bhai jammu toh

  • @HarshSharma-db4zr
    @HarshSharma-db4zr 4 роки тому +5

    Voht vdia gallaan kahiya jass veer ne🔥🔥

  • @punjabitvextra1988
    @punjabitvextra1988 3 роки тому +1

    I m from Pakistan.i was BiG BiG BiG Fan Of Guru Randhawa but i deeply Realized By Myself that Guru Randhawa is only Following the money and T-series.So Sad Guru Lost his respect in my mind and many others fans started hating Guru Randhawa.😣😣😣

  • @manpreets2493
    @manpreets2493 4 роки тому +6

    JASSA veer thank you

  • @biggestfanguriii_245
    @biggestfanguriii_245 4 роки тому

    Sare Singer gallan aale c
    Par Sanu jasse jattttttttt tempura Mann a God bless you 🙏🙏
    🔥🔥🔥🔥🔥🔥🔥🔥🔥🔥

  • @jaspreetgill6510
    @jaspreetgill6510 4 роки тому +44

    Punjab ch Hindi filma nahi lagnya chahidya baicat karo Hindi filma da khas kar suny di families diya

    • @bharatAV
      @bharatAV 4 роки тому +4

      Chutiya saala, Punjabi gaane ko pura India be ban kar dena chahiye

    • @navpreetsinghnavpreetsingh3532
      @navpreetsinghnavpreetsingh3532 4 роки тому +4

      @@bharatAV punjabi gaane nahi ban hunde India ch

    • @bharatAV
      @bharatAV 4 роки тому +1

      Navpreet singh Navpreet singh kya

    • @mrjatt7968
      @mrjatt7968 4 роки тому +1

      Aviation News India kya kya karan Lagra galat ke keh diya bhai ne haryana punjab akela lad ra h aaj thum sorhe ke

    • @gagan9122
      @gagan9122 4 роки тому +1

      Bro Hinduo nafrat mat Karo bro ya Sahi baat Nahi hai bro.ya Sarkar 😑😡😡😡Kar rahe hai .Tu hinduo Ultasidha bol Raha hai.samjhdaar baan bro.hindi hamare language hai thoda ijjat data Tu.mai khud Punjabi language bol ladda Hu tere baata mara mind ch naeeyo ja rahe.jitna huma Punjabi Pasand hai utna hi hindi.

  • @apkehra6235
    @apkehra6235 4 роки тому +1

    Right paji tuhadi speech youth deya akha khole gi

  • @Drisrarahmadbayan822
    @Drisrarahmadbayan822 4 роки тому +3

    Full support brothers panjabi 💕💕💕

  • @sidhumosewala-ld1it
    @sidhumosewala-ld1it 3 роки тому

    Nice veer
    Love from pakistan

  • @sandeepraikaler5775
    @sandeepraikaler5775 4 роки тому +6

    Jass bajwa you deserve very high respect.. and other too .. keep supporting farmers. Waheguru ji thonu saflta den🙏

    • @rani75111
      @rani75111 4 роки тому +1

      Jass Bajwa deserves very very and the highest disrespect because he is saying totally wrong and lie about Guru Randhawa. Guru always supports farmers and the Punjab if you can't believe on me then check out his tweets and posts that from the past days he always supports farmers and the Punjab.

    • @sandeepraikaler5775
      @sandeepraikaler5775 4 роки тому

      @@rani75111 if guru would be supporting farmer's then it would be seen by everyone. There is no single statement he has provided yet

    • @rani75111
      @rani75111 4 роки тому +1

      @@sandeepraikaler5775 A lots of statements he has provided but you all have not seen and spreading rumors about him.

    • @sandeepraikaler5775
      @sandeepraikaler5775 4 роки тому +1

      @@rani75111 that's fine but for me they are on same scale i am not fan of either but i commented her bcz jas has raised a voice against the farming bill and made youth to come in front. So i feel we should appreciate that because this is not a time to find negative of the person if he is doing something good for our society.

    • @rani75111
      @rani75111 4 роки тому +1

      @@sandeepraikaler5775 Okk that's good but why Jass Bajwa is spreading rumors that Guru Randhawa is not supporting even Guru is supporting from very early. So Jass Bajwa is spreading rumors also

  • @jastut3349
    @jastut3349 3 роки тому

    Jass Bajwa very intelligent for his age👍👍💪💪💪💪💪💪

  • @GurdeepSingh-ir2mq
    @GurdeepSingh-ir2mq 4 роки тому +6

    Support from bikaner...

  • @heerasingh6984
    @heerasingh6984 4 роки тому

    ਸਹੀ ਗੱਲ ਆ ਮੇਰੇ ਵੀਰ ਅੱਜ ਏਕਤਾ ਦੀ ਲੋੜ

  • @rooprandhawa7733
    @rooprandhawa7733 4 роки тому +23

    Veero 🚩referendum di vote🚩 registration krao je apne Punjab nu bchona va

    • @rathourreaction225
      @rathourreaction225 4 роки тому +3

      Le lo dam h to.... Indian army & we are care of u

    • @amandeepsingh7259
      @amandeepsingh7259 4 роки тому +1

      Rathour reaction sikha de kr ke tuhada india check all army soldiers all main borders te sikh army khadi glacier te sikh bagha border te china border te ik bar sikh utho hattao hindu lao pta lg je ga kis vich kina dm tenu bi pta lg je ga tusi saliyo khande bi sada te sanu hi sunando oo apni aukat na bhulo tusi sara kujh dhokha nl lita je maa da dudh pita ae ta ik bar sikh soldiers nu bach kro hindu la ke dekho je haga tuhade vich dam tuhade vich ta guts hi ni hage bs dhokha krna aunda tuhanu loka nu oh sanu ni aunda apni history pad ke dekh aukat pta lg je gi

    • @amandeepsingh7259
      @amandeepsingh7259 4 роки тому +1

      Rathour reaction tusi safe sikha krke ho sikh tuhade krke nhi sikhs take care of you

    • @navjot63
      @navjot63 4 роки тому +1

      @@amandeepsingh7259 ehni gappa na chdya kro

    • @navjot63
      @navjot63 4 роки тому

      @@rathourreaction225 eh klun ne jdo chiattar pyr aape bhul jane ge referdum refrundam

  • @Sidhujass-sn1zr
    @Sidhujass-sn1zr 4 роки тому

    Bhut vdya jasse veeR bht vadya gallan

  • @deepgill614
    @deepgill614 4 роки тому +37

    Dislike krn ਵਾਲਿਅਾ ਦੀ ਕੁੜੀ ਜਵਾਨ ਹੋਗੀ ਮੰਗਦੀ ਕੁਝ 🍌🍌

  • @ankitjyani6230
    @ankitjyani6230 4 роки тому +1

    सैल्यूट jass bajwa साहब 🙏🙏🙏❤️❤️ रब सुख रखे लड़ाई जित्ता गे ओह वी पक्के तौर ते पेंशन एना नेटीएआ दी बनी जाऊ गही

  • @kamalmarok1857
    @kamalmarok1857 4 роки тому +5

    Dil khush hogya jasse jatt nu sunke ... ballee oo shera🙏🏻🙏🏻🙏🏻

  • @kachurasaab3571
    @kachurasaab3571 4 роки тому

    Jass veer bohat vadiya keha ji i like your speech

  • @punjabzindabad8227
    @punjabzindabad8227 4 роки тому +25

    ਅਜ਼ਾਦੀ ਹੀ ਹੱਲ sikh for justice team da ਸਾਥ ਦਿਓ ਖਾਲਿਸਤਾਨ ਦੀਆ ਵੋਟਾਂ ਬਣਾ ਲਓ ਖਾਲਿਸਤਾਨ

  • @hr03wale19
    @hr03wale19 4 роки тому +1

    Good speech Jass bai 👍👍