Ammy Virk ਤੇ Ranjit Bawa ਨੇ ਕੀਤੀਆਂ ਖਰੀਆ-ਖਰੀਆਂ !!

Поділитися
Вставка
  • Опубліковано 1 сер 2024
  • Ammy Virk ਤੇ Ranjit Bawa ਨੇ ਕੀਤੀਆਂ ਖਰੀਆ-ਖਰੀਆਂ
  • Розваги

КОМЕНТАРІ • 1 тис.

  • @RajinderKaur.7604
    @RajinderKaur.7604 3 роки тому +11

    ਐਮੀ ਵਿਰਕ ਵੀਰੇ ਤੁਹਾਡੀ ਸਾਰੀ ਟੀਮ ਗਾਇਕਾਂ ਨੂੰ ਦਿਲੋ ਸਲੂਟ ❤️ ਅਸੀਂ ਸਾਰੇ ਵੀਰੇ ਤੁਹਾਡੇ ਨਾਲ ਹਾਂ ਕਿਸਾਨ ਏਕਤਾ ਜਿੰਦਾਬਾਦ, ਮਜ਼ਦੂਰ ਏਕਤਾ ਜਿੰਦਾਬਾਦ 👍👌❤️❤️🙏🙏🙏🙏

  • @MAANSAAB-jo3yv
    @MAANSAAB-jo3yv 3 роки тому +229

    ਐਮੀ ਨੇ ਸਵਾਦ ਕਰਤਾ
    ਬਹੁਤ ਸੋਹਣੀਆ ਗੱਲਾਂ ਕੀਤੀਆਂ
    ਦਿਲੋਂ ਸਲੂਟ ਆ ਬਾਈ

    • @videosforyou9715
      @videosforyou9715 3 роки тому +1

      📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ ਜਿਹੜੇ ਤੀਵੀ ਦੀ ਬੁੱਕਲ ਚ ਬੈਠੇ ਆ 1ਮੰਡੀ ਖਤਮ 2 ਵਪਾਰੀ ਨੂੰ ਸਟੋਰ ਕਰਨ ਤੇ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਲ੍ਲੁ , ਗੰਡੇ ਵੇਚੇ ਜਾਂਦੇ ਹਨ ਸਟੋਰ ਕਰ ਕ ੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 - ਤੇ ਫਸਲ ਚੈੱਕ ਇਕ ਵੱਖਰੀ ਟੀਮ ਕਰੇ ਗਈ ਤੇ ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ਹੋਰ ਵੀ ਕਯੀ ਗੱਲਾਂ ਨੇ ਸਰਕਾਰ ਦਾ ਬਿੱਲ ਪੂਰਾ ਵਪਾਰੀ ਦਾ ਪੱਖ ਪੁਰਦਾ , ਇਸ ਵਿਚ ਅਮਬਾਨੀ ਤੇ ਅਡਾਨੀ ਵਰਗਿਆਂ ਦਾ ਹਿਸਾ ਮੋਗਾ ਫਿਰੋਜ਼ਪੁਰ ਰੋਡ ਤੇ ਗੁਦਾਮ ਵੀ ਬਣਾ ਲਏ ਓਹਨਾ --- ਰਣਨੀਤੀ ਕਿ ਹੈ ਅਸਲ ਵਿਚ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1500- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗ - ਜ ਸਰਕਾਰ ਕਹਿੰਦੀ ਆ ਸਰਕਾਰੀ ਖਰੀਦ ਨਹੀਂ ਬੰਦ ਹੋਣੀ ਤਾਂ ਵਪਾਰੀ ਕਿਊ ਲਿਆਂਦੇ ਜਾ ਰਹੇ ਹਨ ? ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਨੇ ਇਕ ਗੋਲ ਗੱਪੇ ਵਾਲਾ ਵੀ ਆਪਣਾ ਖਰਚੇ ਦੇ ਅਨੁਸਾਰ ਮੁੱਲ ਲਾਉਂਦਾ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਕਿਸਾਨ ਤੋਂ ਜਿਹੜੀ ਮਰਜੀ ਫਸਲ ਬੀਜ ਵਾ ਲਵੇ ਫਿਰ ਨਾ ਕਿਸੇ ਸਰ ਕਰਜਾ ਚੜੇ ਨਾ ਆੜਤੀਏ ਵੱਲ ਵੇਖਣ ਦੀ ਲੋਡ ਸਬ ਕੁਜ ਹੱਲ ਹੋ ਜੁ ਗੱਲ ਤਾਂ ਕੁਜ ਵੀ ਨਹੀਂ ਰੌਲਾ ਤਾਂ ਕੁਲ ਮਿਲਾ ਕ ਫ਼ਸਲ ਦੇ ਮੁੱਲ ਦਾ ਹੋਰ ਕੁਜ ਨਹੀ ਕਹਿਣ ਨੂੰ ਤਾਂ 20 ਫਸਲਾ ਦੀ ਆਮ ਸ ਪੀ ਸਰਕਾਰ ਨੇ ਤਹਿ ਕੀਤਾ ਪਰ ਅਸਲ ਵਿਚ ਸਰਕਾਰ ਸਿਰਫ ਕਣਕ ਝੋਨਾ ਖਰੀਦ ਦੀ ਆ ਹੋਰ ਕੁਜ ਨਹੀ ** ਵੀਰ ਮੇਰੇ ਫੈਕਟਰੀ ਚਾਹੇ ਇੰਡੀਆ ਵਿਚ ਜਿਥੇ ਮਰਜੀ ਲੱਗੇ ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ ਤੇ ਅੰਤ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨਾਲ ਹਰ ਇਕ ਸਰਕਾਰ ਨੇ ਕਿਸਾਨ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ PIN MY COMMENT PLSE 🙏 ਜੀਓ ਦਾ ਸਿਮ ਪੋਰਟ ਕਰੋ ਤੇ ਰਿਲਾਇੰਸ ਪੰਪ ਦਾ ਬਾਈਕੋਟ ਕਰੋ Fffds

    • @Blueberry_._aesthetic1
      @Blueberry_._aesthetic1 3 роки тому

      ua-cam.com/video/foK_-Kr-yNo/v-deo.html

  • @jagjitkaur9064
    @jagjitkaur9064 3 роки тому +413

    ਬਾਈ ਐਮੀ ਵਿਰਕ ਨੇ ਤਾ ਬਹੁਤ ਗਿਆਨ ਦੀ ਗੱਲ ਸੁਣਾਈ ਹੈ ਇਸ ਨੂੰ ਹਰ ਦੇਖਣ ਵਾਲਾ ਜ਼ਰੂਰ ਸ਼ੇਅਰ ਕਰੇ ਬਹੁਤ ਜਾਣਕਾਰੀ ਭਰਪੂਰ ਹੈ

    • @jsmand3459
      @jsmand3459 3 роки тому +4

      अगर किसी की दोनों किडनियां क्षतिग्रस्त हो और लीवर मे किसी भी तरह की दीकत हो उनके पूरी तरह ठीक करने की दवाई वह जसविंदर सिंह राजस्थानी द्वारा गांव मंड जालंधर में दी जाती हैं | Phone No:= 8699542143

    • @avnindersingh5774
      @avnindersingh5774 3 роки тому +3

      ਬਾਬਾ ਜੀ ਸੱਚ ਹੈ ਇਹ ਕੱਲ ਦੀ ਗੱਲ ਦਸਦਾ ਜੀ ਮੈ computer company ਇੱਕ ਉਹਦੀ ਗੱਲ ਕਰ ਰਿਹਾ ਸੀ ਦੋਸਤ ਨਾਲ ਤੇ ਜਦੋ ਘਰ ਆਈਆ advertisement ਆ ਗਈ ਉਹਦੀ ਕੁਝ ਵੀ ਸੈਫ ਹੈ ਨਹੀ
      ਜੀ

    • @AkayTechUnboxing
      @AkayTechUnboxing 3 роки тому +2

      ਮੋਦੀ ਦਾ ਸਾਰਾ ਸੱਚ ਰੱਖ ਤਾਂ ਸਾਹਮਣੇਂ ਵੀਡਿਓ ਵੇਖੋ
      ua-cam.com/video/QzmuzQQxCc4/v-deo.html
      ਵੀਰੋ ਵੀਡਿਓ ਸੱਚੀ ਲੱਗੇ ਤਾਂ ਅੱਗੇ ਭੇਜੋ

    • @Blueberry_._aesthetic1
      @Blueberry_._aesthetic1 3 роки тому +1

      ua-cam.com/video/foK_-Kr-yNo/v-deo.html

    • @Blueberry_._aesthetic1
      @Blueberry_._aesthetic1 3 роки тому +1

      @@AkayTechUnboxing ua-cam.com/video/foK_-Kr-yNo/v-deo.html

  • @sukhbirthind5185
    @sukhbirthind5185 3 роки тому +107

    ਵਾਹਿਗੁਰੂ ਜੀ ਸਾਡੇ ਸਾਰੇ ਕਿਸਾਨ ਵੀਰਾਂ ਅਤੇ ਕਲਾਕਾਰ ਵੀਰਾਂ ਦੇ ਅੰਗ ਸੰਗ ਸਹਾਈ ਹੋਣਾ ਜੀ

  • @jobansingh8097
    @jobansingh8097 3 роки тому +54

    ਕਿਸਾਨ ਮਜਦੂਰ ਏਕਤਾ ਜਿੰਦਾਬਾਦ💪

  • @raysahota6033
    @raysahota6033 3 роки тому +181

    Ah kaam singers ne sahi kita es to pata lgda eh jagdi jameer wale bande aa... jiunde raho shero 👍🏻🙏🏻

    • @raysahota6033
      @raysahota6033 3 роки тому +1

      Gure Randhawa veere kida vote register kra skde

    • @gurnambaba1682
      @gurnambaba1682 3 роки тому

      Send Kardo please number Ranjit bavaa and ammy virk

  • @SANDHU1538
    @SANDHU1538 3 роки тому +40

    we are with farmers and salute to Ammy Virk🙏🙏🙏

  • @manojmeena5881
    @manojmeena5881 3 роки тому +19

    we are proud of panjabissss👍

  • @santokhsinghsingh9266
    @santokhsinghsingh9266 3 роки тому +27

    ਐਮੀ ਵਿਰਕ ਜਿੰਦਾਬਾਦ 🙏🙏🙏🙏🙏 ❤️👍

  • @mustak1826
    @mustak1826 3 роки тому +60

    Bilkul Shi gel

  • @sukhvlog3301
    @sukhvlog3301 3 роки тому +79

    Kisaan ekta jindabaad

  • @jasdeepsingh7745
    @jasdeepsingh7745 3 роки тому +57

    Punjab ekta Zidabad g

    • @MAdi-1836
      @MAdi-1836 3 роки тому

      @pardesi boy london 💐💐Khalistan Zindabad💐💐

  • @Abhayvir1
    @Abhayvir1 3 роки тому +77

    ਕਰਾਰੀ ਤੇ ਸੱਚੀਆਂ ਗੱਲ੍ਹਾਂ

  • @yashpal6168
    @yashpal6168 3 роки тому +27

    bhut vdiya ammy 22

  • @ummatkhanbawra
    @ummatkhanbawra 3 роки тому +17

    Salute ammy virk nd bawa

  • @Gurkamannvlog
    @Gurkamannvlog 3 роки тому +27

    Kisan majdoor Ekta jinda bad 🙏🙏👍

  • @sheralakhanpal8864
    @sheralakhanpal8864 3 роки тому +160

    Kisan majdoor ekta jindabaad

    • @simranjeetsingh3770
      @simranjeetsingh3770 3 роки тому

      @Technical Gill Modi Khalsa gaje .....smack peene nang Jatt bhaje @ਮੈੰ ਪੰਜਾਬ ਬੋਲਦਾ Salli faukri nang jat kaum ....bc ganea Che fukria Maran joge.......kiwe bund par ke tor dete .Modi ne.....sali mangti sulphas peene kaum .......karje chak ke sulphas pe lainde ....jatiya bahiye chode ge

    • @GursewakSingh-xw2du
      @GursewakSingh-xw2du 3 роки тому

      Whaguru Mara kara kisan veera ta kalkar veera ta🙏🙏🙏🙏

  • @rpowertrucking4818
    @rpowertrucking4818 3 роки тому +20

    ਗੁੱਡ

  • @MultiAshok1
    @MultiAshok1 3 роки тому +3

    I love all the singers who come in front to support our farmers. Jai jwaan jai kisan. My support is with my farmers.

  • @sanfranick9990
    @sanfranick9990 3 роки тому +30

    It’s really true google knows everything about u

    • @chitpaul
      @chitpaul 3 роки тому

      Never tell them the truth.. there are ways.
      Well said for Khalsa Aid and Ravi Singh.

  • @Ajooniandmama
    @Ajooniandmama 3 роки тому +35

    I hope these singers become politicians and bring positive change to Punjab

    • @chillipepper1704
      @chillipepper1704 3 роки тому +6

      But after entering into politics, one has to follow party guidelines. They can't do anything by their own. Thus, its btr they should fight independently

    • @ravneetsingh3304
      @ravneetsingh3304 3 роки тому +1

      Hii

    • @kaurinder277
      @kaurinder277 3 роки тому +3

      Politician ch tn bhagwant Mann ,navjot Singh sidhu ohne v aa.... Ohna ki ukhaad lya😔

    • @avinashgangal8267
      @avinashgangal8267 3 роки тому +2

      All are making fool to us

  • @kudrat9232
    @kudrat9232 3 роки тому +15

    Support from whole community

  • @SANDHU1538
    @SANDHU1538 3 роки тому +37

    इंक़लाब ज़िन्दाबाद ✌✌✌

    • @SANDHU1538
      @SANDHU1538 3 роки тому

      @Technical Gill kr deta

  • @goldensparrow1079
    @goldensparrow1079 3 роки тому +2

    ਸਭ ਜਾਣਦੇ ਹੋਏ ਅਣਜਾਣ ਬਣਨਾ
    ਦੇਖੀ ਜਾਣਾ ਪਰ ਚੁੱਪ ਰਹਿਣਾ
    ਹੁਣ ਚੰਗਾ ਲੱਗਦਾ ਇਸ ਤਰ੍ਹਾਂ ਨਾਲ
    ਭਰਮ ਵੀ ਬਣਿਆ ਰਹਿੰਦਾ
    ਰਿਸ਼ਤਾ ਵੀ ਨਿੱਭਦਾ ਰਹਿੰਦਾ ।
    ♥️🌹♥️🌹♥️🌹♥️🌹

  • @jaskahlonjas6873
    @jaskahlonjas6873 3 роки тому +77

    Ammy virk lgda jive chabbi de k chadea....🤣👌..onj glan bhut vdia bolia ji

  • @JaspreetKaur-en5ph
    @JaspreetKaur-en5ph 3 роки тому +17

    Thank to all these punjabi singers n actors supporting Farmers without any own purpose.
    🙏ਧੰਨਵਾਦ🙏

  • @iqrahamid4353
    @iqrahamid4353 3 роки тому +2

    Proud to be farmers nd Punjabis

  • @gurmeetsinghgoni2106
    @gurmeetsinghgoni2106 3 роки тому +21

    Shi gl a ammy bro 👍

  • @sahabbatth2551
    @sahabbatth2551 3 роки тому +10

    ਕਿਸਾਨ ਏਕਤਾ ਜ਼ਿੰਦਾਬਾਦ

  • @honeykuwait6532
    @honeykuwait6532 3 роки тому +55

    Kisan majdoor ekta zindabaad .....

  • @MrLoving2005
    @MrLoving2005 3 роки тому +2

    Stay strong. .. brave people. .. really appreciate ammy virk👍

  • @karanaujlarecords101
    @karanaujlarecords101 3 роки тому +5

    Bhut vadiya km kr rhe God bless you Ammy virk ji God job❤️❤️

  • @harshmittal8130
    @harshmittal8130 3 роки тому +4

    Sahi gall hai bai punjab vich gujrati punjipati project khol de ne te Labour te employment saari South te gujrat toh aundi hai chahe Adani da plant moga toh, chahe bathinde wali refinery, ludhiana di industry ta ehna ne bahut pehlan khatam karti si, hun punjab te haryana di kisani khatam karan te utaru hoye paye ne jhansa de ke lokkan nu media ehna da, prashasan ehna da
    Initiative taken by all my brothers of punjab, haryana and especially notable persons from music industry specially (babbu maan, jass bajwa, deep sidhu) keep doing good work all my brothers I appreciate and will keep supporting you my brothers

  • @shergill4291
    @shergill4291 3 роки тому +7

    Bahoot vadiya ammy virk ji👏

  • @Batala06
    @Batala06 3 роки тому

    Bahut khushi hundi apne veera nu ekate dekh k . Edda lagda jidda apna ekka vadh gya . Rab tuhanu sab nu chardi kla vich rakhay. Bahut sara pyar tuhanu sareya nu.

  • @tamasha4113
    @tamasha4113 3 роки тому +1

    Very well said be strong my all punjabi brothers love from Pakistan.

  • @sohi1321
    @sohi1321 3 роки тому +13

    Good , eh sach ki kisaan da protect chl riha mp , up Maharashtra sab tha te ho rihaa

  • @davinderpalsingh2443
    @davinderpalsingh2443 3 роки тому +4

    U are my favorite ammy sir

  • @gurpreet1107
    @gurpreet1107 3 роки тому +1

    Thanks Ammy veer ji Waheguru ji Maher Kro ji 🦅🙏🙏💪💪👏👏

  • @umairalijee5192
    @umairalijee5192 3 роки тому +1

    Pakistan & Pakistani Nation always stand with Indian Sikh Farmers ... !

  • @VarinderSingh-mw7vr
    @VarinderSingh-mw7vr 3 роки тому +25

    Good ammy paji

  • @anmolsingh8704
    @anmolsingh8704 3 роки тому +9

    Proud of you....keep it up 👍

  • @gurdialsingh9732
    @gurdialsingh9732 3 роки тому +2

    ਨੈਲਸਨ ਮੀਡੀਆ ਨੇ ਸਾਰੀਆ ਗਸਤੀਆ ਰਖਿਆ ਹਨ

  • @goldycheema1592
    @goldycheema1592 3 роки тому +8

    Ammy te ranjit bawa 💖💖💖🙏🙏🙏

  • @neeluchauhan9214
    @neeluchauhan9214 3 роки тому +4

    GREAT SUPPORT IS NEEDED NOW WITH KISSAN...INQLAAB ZINDABAAD

  • @sneh7438
    @sneh7438 3 роки тому

    kya baat sach bola ek kerala te punjab bus do state hi literate hai baki sari illiterate ne thankuu so much for the punjabi actors and singers thankuuuu so much mai to ek nurse hu ma farmer ki beti fir bhi punjabi farmers k sath thankuu again all the punjabi actors

  • @kamalsohi8652
    @kamalsohi8652 3 роки тому +11

    Kisan mazdoor ekta zindabaad

  • @GurjantSingh-id8zd
    @GurjantSingh-id8zd 3 роки тому +4

    Bilkul sch keha ammy baii ne

  • @karanjitsingh1329
    @karanjitsingh1329 3 роки тому +17

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @jaswanthayer3849
    @jaswanthayer3849 3 роки тому +10

    Good job god bless you all

  • @user-sj2hw3lh2w
    @user-sj2hw3lh2w 3 роки тому +1

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਜੀ

  • @rockysingh270
    @rockysingh270 3 роки тому +3

    Bohot wadiyaa kamm kar rahe ho paaji♥

  • @Hansu_Jakhar87
    @Hansu_Jakhar87 3 роки тому +8

    Kissan Ekta jindabad 💪💪💪

  • @kulveersidhu6762
    @kulveersidhu6762 3 роки тому +1

    Ammy Virk and Ranjeet bawa mere favourite singer ne te j aj eh sade nal eh Kisan di fight vich end tak khade rahe ta mere lyi hero honge..

  • @noorullahnadeem3659
    @noorullahnadeem3659 3 роки тому

    Punjabi bhaian nu Meri walon dhair sari naik tmanawan. Sadi Pakistani Punjabian di ahi dua aa k sady Punjabi bhaian di tehreek kamyab huwy.

  • @mrjattana13
    @mrjattana13 3 роки тому +27

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

    • @mrjattana13
      @mrjattana13 3 роки тому

      @Technical Gill ਕਰਤਾ

  • @navjotkaur2938
    @navjotkaur2938 3 роки тому +4

    Salute aa aimmy nu bhai kenda jidr nu mrji turpo asi tuhade nal aaaa

  • @amnazaka7375
    @amnazaka7375 3 роки тому +1

    Nation is nation and connected with one religion. Happy to see all Punjabi stars to support thier nation, because bollywood never ever support them.

  • @kirandeepkaur9535
    @kirandeepkaur9535 3 роки тому +2

    Waheguru veer g 🙏🙏🙏🙏🙏

  • @gkhan3708
    @gkhan3708 3 роки тому +5

    ਐਮੀ ਵਾਈ ਬਹੁਤ ਕੈਮ ਬੰਦਾ ਸਿਰਾ ਕਰਾਤਾ ਵੀਰ

  • @inayatinayat7327
    @inayatinayat7327 3 роки тому +13

    Vry good ❤️❤️❤️❤️❤️❤️❤️❤️❤️❤️all of u ❤️❤️❤️my favorite ammy

  • @jasskailey13
    @jasskailey13 3 роки тому

    Bilkul right point gal te bhut khoob luv uh bai naujawan kisaan mazdoor ekta jindabaad jindabaad ❤️🌾❤️✊

  • @sardarayans4601
    @sardarayans4601 3 роки тому

    Waheguru ji ka khalsa waheguru ji ki fateh🙏Ammy 22 ji tusi boht vdiya galla kitya ty Ranjit 22 ne eh akath kita boht hi wadi gal aa ji soo mai is dharne vich tan shamil nhi ho skda kyo k mai pak ton hega wa soo sadia duawa ardasa hamesha thwade nal ne chuk k rakho🙏wmk

  • @Jfit94
    @Jfit94 3 роки тому +49

    Protest 22 pure india ch ho rhe bass media nii dass reha ajj karnatka bandh ciii gaaa

    • @Vision808
      @Vision808 3 роки тому

      Per RSS walo ka nhi patta

  • @sewaksidhu3509
    @sewaksidhu3509 3 роки тому +4

    Good job vrr Ammy virk ❤️❤️

  • @farhanalinaqvi914
    @farhanalinaqvi914 3 роки тому

    Ammy virk sahib ny boht changiyan gallan ketiyan g
    Meri dua ay
    ALLAH PAK singhs brothers nu
    Wakhra mulk atta karn
    Love and prayers for
    Khalistan and singh brothers from Pakistan punjab ❤️

  • @supanbatth
    @supanbatth 3 роки тому +1

    Nice ammy virk paji and Ranjit Singh. Bawa paji

  • @raysahota6033
    @raysahota6033 3 роки тому +22

    Bhatha beh jave Modi da ambaniya krke hi note bandi kiti c... kina kuj modi ne kamm khrab kita 😡

  • @Amansharma-hv7nj
    @Amansharma-hv7nj 3 роки тому +4

    Jai jawan jai kisan

  • @Bullahshahvlog
    @Bullahshahvlog 3 роки тому

    Live long Farmer's Unity,
    Farmer's demands are genuine.
    Love from Punjab Pakistan

  • @deepmala7230
    @deepmala7230 3 роки тому

    Well done 👍👍👍👍👍👍👍ਆਪਣੀ pollywood god bless our singers 🥰🥰🥰🙏🙏🙏🙏🙏

  • @AvtarSingh-ut9fi
    @AvtarSingh-ut9fi 3 роки тому +15

    Corrupt government...

  • @KAmzInkZonetattoos
    @KAmzInkZonetattoos 3 роки тому +17

    🙏🏻🙏🏻🙏🏻🙏🏻🙏🏻🙏🏻👍

  • @shohitmehta8434
    @shohitmehta8434 3 роки тому +2

    Baba ji meher karan sareyan kisana te

  • @deepakSingh-gb6xm
    @deepakSingh-gb6xm 3 роки тому

    Bahut vdia bai g 🙏 🙏 waheguru ji ka khalsa waheguru ji ki fateh 🙏 🙏 🙏 🙏 🙏 💖 💖 💖

  • @gurpreetsingh-nx6lr
    @gurpreetsingh-nx6lr 3 роки тому +9

    Bahut Vadiya soch hai veere tuhadi.. Kissan jindabaad

  • @sharnjitsunny4256
    @sharnjitsunny4256 3 роки тому +21

    Reporterpress vale ehi svhaal sade vlo Modi sarkaar nu kre free vich nale muft da mjaa aayega
    ethe ta even dhake kha rhe prees vle

  • @PUNJABIRANG1
    @PUNJABIRANG1 3 роки тому

    ammy virk ne sahi gal keeti hai...protest karo nai te punjabi kisan muk jana Allah pak kisana di maddad farmaye
    from pakistan punjab

  • @SahibSingh-jk2ms
    @SahibSingh-jk2ms 3 роки тому +2

    Great job Sardar Ji

  • @gurpreetsingh-zv8wt
    @gurpreetsingh-zv8wt 3 роки тому +19

    Gurpreet ghugi kithe aa

  • @Dc_is_live
    @Dc_is_live 3 роки тому +6

    Keep it up

  • @GurpreetSingh-le6kl
    @GurpreetSingh-le6kl 3 роки тому +1

    Waheguru merr kre sab te keep it up veer g

  • @Sidhujass-sn1zr
    @Sidhujass-sn1zr 3 роки тому +2

    Bhut vdya vichar

  • @anmolbandhu3471
    @anmolbandhu3471 3 роки тому +6

    Paaji kahdi Democracy reh gyi hun 🙏🏻

  • @85heer
    @85heer 3 роки тому +20

    Good job brother

  • @gamingsparta5787
    @gamingsparta5787 3 роки тому

    I am from up all India supports you all farmers

  • @malikfaisal6026
    @malikfaisal6026 3 роки тому

    Love you punjabis veero hum ap k sath hai from Pakistan

  • @jaspinderwaraich3048
    @jaspinderwaraich3048 3 роки тому +4

    Kisan ekta jindabad

  • @JatinPrince-wu3xv
    @JatinPrince-wu3xv 3 роки тому +3

    Nice bro

  • @fahadafzalbutt448
    @fahadafzalbutt448 3 роки тому

    I am from pakistan ,,,we are always with u sikh brothers

  • @sabaghouri919
    @sabaghouri919 3 роки тому +1

    Love nd support from Pakistan..

  • @yadu4389
    @yadu4389 3 роки тому +3

    WAHEGURUJi

  • @gurjeetsandhu576
    @gurjeetsandhu576 3 роки тому +3

    Good veer ji

  • @palwinderkaur856
    @palwinderkaur856 3 роки тому +2

    Well done Ammy veerji
    Mai bilkul tuhade favour ch ahh 👍👍

  • @itshassanraza4
    @itshassanraza4 3 роки тому +1

    Stand With former of punjab From pakistan💜

  • @aleekhan89
    @aleekhan89 3 роки тому +3

    BAS V BAS HUN MAZEED NAI
    HAQ SAADA ETHY RAKH PEEKH NAI
    BAS VAI BAS HUN NAI
    LOVE U FROM PAKISTAN.

  • @navyug3115
    @navyug3115 3 роки тому +16

    Good paji 👌💯

  • @therealpatriot3940
    @therealpatriot3940 3 роки тому

    dunya me jahan b kisan hen apne in bhaiyon k sath hen...me aik kisan ka baita hon pakistan se...or me support krta hon.

  • @technicalkapoor1368
    @technicalkapoor1368 3 роки тому

    Bhut bddiya ammy veer ji. Love from Himachal. Bohat bddiya announce Kita sigaa

  • @pardeepkaur3290
    @pardeepkaur3290 3 роки тому +247

    ਅੰਬਾਨੀਆਂ ਅਡਾਨੀਆਂ ਦੀ ਮਕਾਣ😂

    • @jeet027
      @jeet027 3 роки тому +1

      Makn chley ya, dhrney dindey haan 2-3 chuk diya gey rella jam kar diyange khoti da ghirau kar dyage Delhi ja waddnge bla bal bak bak kiya Hoya hun taq Zero out put ya eh sab purne triqey ya ,Sala jis nu v wekho phlane ney phlane dey la tey rgddey boln joga nahi chdiya(bas eho palley reh giya ) Sab ek dosre nu niwa wekahun lageya chahey uh koi v howey Akali,App.Congress ja kisan.jan eh Marasi Mandli ,ya phir 2-3kki Neta Sab di Akldani Siwiya ch paye khali kujje wargi ya ,.Looko akl nu hath mario Ekka karo tey ek faisla lawo sali ki kawa rauli paye ya eh Sanjji laddaye ya jad morcha feteh ho giya phir laddi jayeo aps vich kaun rokda ya.

    • @JaspalSingh-su9nq
      @JaspalSingh-su9nq 3 роки тому

      🙏🙏🙏🙏🙏🙏❤❤❤❤❤❤❤👍👍👍👍👍👍👍

    • @KulvinderSingh-ny5sg
      @KulvinderSingh-ny5sg 3 роки тому

      All I'm

    • @AnilKumardoda
      @AnilKumardoda 3 роки тому

      Mara private channel anil kumar ka name pa chal raha ha

    • @AnilKumardoda
      @AnilKumardoda 3 роки тому

      Nia aina vala song be dakho