Це відео не доступне.
Перепрошуємо.

ਸੰਸਦ 'ਚ 'ਲੜੇ' ਚੰਨੀ ਤੇ ਬਿੱਟੂ, ਪੰਜਾਬ ਵਾਲੇ MP's ਨੇ ਲੋਕ ਸਭਾ ਚ ਪਾਇਆ 'ਗਾਹ' ਦੇਖੋ LIVE

Поділитися
Вставка
  • Опубліковано 5 вер 2024
  • ਸੰਸਦ 'ਚ ਲੜੇ' ਚੰਨੀ ਤੇ ਬਿੱਟੂ, ਪੰਜਾਬ ਵਾਲੇ MP's ਨੇ ਲੋਕ ਸਭਾ ਚ ਪਾਇਆ 'ਗਾਹ' ਦੇਖੋ LIVE
    #CharanjitChanni #RavneetBittu #punjab #LatestNews #NewsUpdate #parliament #LokSabha #livenow #LivingIndiaNews
    Watch Living India News' LIVE TV channel for all live coverage, breaking news, and exclusive updates.
    Punjab, Haryana, Himachal Pradesh, and the rest of the world's news are streamed on the exclusive news channel Living India News on UA-cam. The channel offers entertaining and educational debates on current events and special series programming in addition to the news.
    Subscribe to our channel: / livingindianews
    For Latest news and updates, log on to: livingindianew...
    Follow Us on Facebook:
    / livingindianewschannel
    Follow Us on Twitter:
    / lipunjab
    Follow Us on Instagram:
    / livingindianews
    #punjabnews #punjabikhabra #dailynews #CharanjitChanni #RavneetBittu #punjab #LatestNews #NewsUpdate #parliament #LokSabha #livenow #LivingIndiaNews

КОМЕНТАРІ • 442

  • @sukhdevbajwa9292
    @sukhdevbajwa9292 Місяць тому +24

    ਬਹੁਤ ਹੀ ਵਧੀਆ ਭਾਸ਼ਣ ਐ, ਚਰਨਜੀਤ ਸਿੰਘ ਚੰਨੀ ਜੀ ਦਾ। ਦਿੱਲ ਸੇ ਬਹੁਤ ਬਹੁਤ ਧੰਨਵਾਦ ਚੰਨੀ ਜੀ ਕਾ 🙏🙏

  • @gurbhejsinghdhillon8756
    @gurbhejsinghdhillon8756 Місяць тому +87

    ਚੰਨੀ ਸਾਬ ਬਹੁਤ ਵਧੀਆ ਭਾਈ ਅਮ੍ਰਿਤ ਪਾਲ ਸਿੰਘ ਲਈ ਹਾ ਦਾ ਨਾਅਰਾ ਮਾਰਿਆ ਤੁਹਾਡਾ ਧੰਨਵਾਦ

    • @lakhwindersinghbhola7405
      @lakhwindersinghbhola7405 Місяць тому

      Thanks From Amritpal party

    • @jagtarsingh-kn8es
      @jagtarsingh-kn8es Місяць тому

      Channi sab yr great qLeader

    • @PremKumar-yg2qo
      @PremKumar-yg2qo Місяць тому

      Channy. Veer. Jindabad. Punjab. Da. Rakha. Channy. Jindabad. ,,,Angrejo. Ke. Dalal. Murdabad. P,,C. ,,Dalal. Murdabad

  • @mission-punjab
    @mission-punjab Місяць тому +37

    ਬਹੁਤ ਅਛਾ ਚੰਨੀ ਸਾਹਿਬ ਤੁਹਾਡੇ ਵਰਗੇ ਬੱਬਰ ਸ਼ੇਰ ਪਾਰਲੀਮੈਂਟ ਵਿੱਚ ਪਹੁੰਚਣ ਚਾਹੀਦੇ ਹਨ। ਸੰਤ ਸਿੰਘ ਗਿੱਲ ਬਠਿੰਡਾ

  • @R_Roshan
    @R_Roshan Місяць тому +105

    ਪੰਜਾਬ ਦਾ ਚੰਨੀ,ਪੰਜਾਬ ਦਾ ਪੁੱਤ ਚੰਨੀ, ਪਹਿਲੀ ਵਾਰ ਕੋਈ ਨੇਤਾ ਬਿਨਾਂ ਕਿਸੇ ਭੇਦ ਭਾਵ, ਕਿਸੇ ਚੁਣੇ ਹੋਏ ਲੋਕ ਸਭਾ ਮੈਬਰ ਦੇ ਹੱਕ ਵਿੱਚ ਬੋਲਿਆ ਹੈ,
    ਵਾਹ ਚੰਨੀ ਸਾਬ੍ ਜੀ, ਦਿੱਲ ਜਿੱਤ ਲਿਆ,ਪੰਜਾਬੀਆਂ ਦਾ.
    ਪੰਜਾਬ ਦੇ ਮੁੱਦੇ,ਪੰਜਾਬ ਦੇ ਪੁੱਤਰ, ਪੰਜਾਬ ਦੇ ਹੱਕ ਵਿੱਚ ਬੋਲਣ ਵਾਲਾ.

  • @user-te6xd8ro3l
    @user-te6xd8ro3l Місяць тому +20

    ਬਹੁਤ ਵਧੀਆ

  • @sarabjitkaur5599
    @sarabjitkaur5599 Місяць тому +20

    ਸੁਣ ਕੇ ਠੰਡ ਪਈ ਹੈ ਜੀ।

  • @tasvirchhina782
    @tasvirchhina782 Місяць тому +8

    ਚੰਨੀ ਸਾਹਬ ਬਹੁਤ ਧੰਨਵਾਦ " ਜੀ ਅੱਜ ਦਿਲ ਜਿੱਤ ਲਿਆ ਸੱਚ ਕਿਹਨਾ🎉

  • @baljitsingh-tb7qu
    @baljitsingh-tb7qu Місяць тому +3

    ਜਲੰਧਰ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਚਰਨਜੀਤ ਸਿੰਘ ਚੰਨੀ ਨੂੰ ਇਥੋਂ ਤੱਕ ਪਹੁੰਚਣ ਦਾ ਮੌਕਾ ਦਿੱਤਾ

  • @HarbhajanSingh-fo8jx
    @HarbhajanSingh-fo8jx Місяць тому +33

    ਸਰਦਾਰ ਚਰਨਜੀਤ ਸਿੰਘ ਜੀ ਚੰਨੀ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਐਮ ਪੀ ਬਹੁਤ ਬਹੁਤ ਧੰਨਵਾਦ ਆਪ ਜੀ ਦੇ ਭਾਸ਼ਣ ਦੇਣ ਦਾ ਵਾਉ

  • @JaswantSingh-en2of
    @JaswantSingh-en2of Місяць тому +15

    ਚੰਨੀ ਜੀ ਬਹੁਤ ਵਧੀਆ ਸੱਚ ਬੋਲ , ਰਹੇ ਹੈਂ ਬਿਟੂ ਗਦਾਰ ਪੰਜਾਬ ਦਾ ਦੁਸ਼ਮਨ ਸੱਚ ਵੀ ਨਹੀਂ ਸੁਣ ਸਕਦਾ

  • @user-bn8kw5if7w
    @user-bn8kw5if7w Місяць тому +20

    ਸਹੀ ਗੱਲ ਹੈ ਚੰਨੀ ਜੀ ਦੀ ਅੱਜ ਪੰਜਾਬ ਦੀ ਗੱਲ ਕਰਦੇ ਹਨ

  • @Allbst6938
    @Allbst6938 Місяць тому +69

    ਚੰਨੀ ਜੀ ਦੀ ਗੁਡ ਸਪੀਚ,,,, ਸਲੂਟ ਸਲੂਟ ਲਵ ਯੂ ਬਾਈ ਚੰਨੀ

  • @hardipsingh4234
    @hardipsingh4234 Місяць тому +15

    ਚੰਨੀ ਸਾਹਬ ਅਸਲੀ ਪੰਜਾਬੀ ❤❤❤❤❤❤

  • @surjitgill6411
    @surjitgill6411 Місяць тому +45

    ਚੰਨੀ ਨੇ ਠੀਕ ਕਿਹਾ ਕਿ ਤੁਸੀਂ ਸੋਚ ਨਹੀਂ ਬਦਲ ਸਕਦੇ

  • @paramjeetkaur-yf1ji
    @paramjeetkaur-yf1ji Місяць тому +24

    ਚੰਨੀ ਵੀਰ ਗੁੱਡ ਸਪੀਚ ਤੇਰੀ

  • @ModanSingh-jw1qy
    @ModanSingh-jw1qy Місяць тому +10

    ਸੱਚ ਨੂੰ ਜ਼ੋਰ ਨਾਲ ਹੱਥ ਮਾਰਨ ਦੀ ਲੋੜ ਨਹੀਂ ਹੁੰਦੀ 🙏

  • @user-hy4ee7kf3z
    @user-hy4ee7kf3z Місяць тому +11

    ਅੱਜ ਨਹੀਂ ਹਟਦਾ ਸਾਰਿਆਂ ਨੂੰ ਥੁੱਕ ਲਾ ਕੇ ਠੋਕੋ

  • @rajinderkaur-lx2io
    @rajinderkaur-lx2io Місяць тому +24

    ਇਹ ਹੈ ਨੱਕ ਤੇ ਮੁਕਾ ਮਾਰਨਾ

  • @MANJITSINGH-md1np
    @MANJITSINGH-md1np Місяць тому +15

    Nice ji

  • @ajaibsingh9309
    @ajaibsingh9309 Місяць тому +26

    ਬਹੁਤ ਵਧੀਆ ਚੰਨੀ

  • @JagtarSingh-tg7uz
    @JagtarSingh-tg7uz Місяць тому +28

    ਚੰਨੀ ਜੀ ਜਾਗਦੀ ਜਮੀਰ ਵਾਲੇ ਇਨਸਾਨ ਹਨ

  • @harmeshlal3971
    @harmeshlal3971 Місяць тому +4

    ਸ਼ਾਬਾਸ਼ ਚੰਨੀ ਸਾਹਿਬ “ ਤੁਸੀਂ ਆਪਣੀ ਵਿੱਦਿਅਕ ਯੋਗਤਾ “ ਦਾ ਸਬੂਤ ਪੇਸ਼ ਕਰ ਗਏ ਹੋ।

  • @HarjeetSingh-bc3bm
    @HarjeetSingh-bc3bm Місяць тому +31

    ਚਨੀ ਭਾਜੀ ਜਿੰਦਾ ਵਾਦ ਜਿੰਦਾ ਵਾਦ

  • @user-rt8dg2xt8h
    @user-rt8dg2xt8h Місяць тому +29

    ਚੱਨੀ ਜੀ ਗੁਡ ਸਪੀਚ

  • @balwindersingh-md8kw
    @balwindersingh-md8kw Місяць тому +18

    🎉 ਬੰਦਾ ਵੱਧੀਆ

  • @kulwantsinghjhajj4691
    @kulwantsinghjhajj4691 Місяць тому +3

    ਬਹੁਤਵਧੀਆ

  • @BalkarSingh-ty2sj
    @BalkarSingh-ty2sj Місяць тому +4

    ਇਹ ਪਹਿਲੀ ਦਫਾ ਦੇਖਣ ਨੂੰ ਮਿਲ ਰਿਹਾ ਹੈ ਕਿ ਪੰਜਾਬ ਭੀ ਲੋਕ ਸਭਾ ਤੇ ਰਾਜ ਸਭਾ ਵਿੱਚ ਹੈ। ਪਹਿਲਾਂ ਭੇਜੇ ਗਏ ਮਾਨਯੋਗ ਐਮ ਪੀ ਮੋਨਧਾਰੀ ਰੂਪ ਵਿੱਚ ਹੀ ਗਏ ਸਨ।

  • @aishbabbar622
    @aishbabbar622 Місяць тому +3

    ਬਹੁਤ ਵਧੀਆ ਚੰਨੀ ਸਾਹਿਬ

  • @sohansinghsandhu4025
    @sohansinghsandhu4025 Місяць тому +42

    ਬੁਚੜ ਖੂਨ ਨੇ ਸੰਸਦ ਵਿਚ ਭੀ ਬੁਚੜਾਂ ਵਾਲਾ ਕੰਮ ਕਿਓਂ ਕਿਓਂ ਨਹੀਂ ਛਡਿਆ ।

    • @shashinabal8306
      @shashinabal8306 Місяць тому

      Ruk teri maa di b thalo Buchad honi aa rukja tu

  • @lakhwindersinghkhangura3465
    @lakhwindersinghkhangura3465 Місяць тому +8

    ਚੰਨੀ ਜੀ ਬਹੁਤ ਵਧੀਆ ਸਪੀਚ

  • @gaggiking1221
    @gaggiking1221 Місяць тому +15

    ਲਵ ਯੂ ਬਾਈ ਚੰਨੀ

  • @jarnailsinghwarraich6767
    @jarnailsinghwarraich6767 Місяць тому +7

    So proud so sweet

  • @BalwinderSingh-cn6hm
    @BalwinderSingh-cn6hm Місяць тому +9

    Very good speech is chane ji

  • @hakamsingh3290
    @hakamsingh3290 Місяць тому +4

    Very good Speach Channi Sahab

  • @ManpreetkaurMan-Daljitaingh
    @ManpreetkaurMan-Daljitaingh Місяць тому +2

    ਧੰਨ ਧੰਨ ਗੁਰੂ ਰਵਿਦਾਸ ਜੀ ਮਹਾਰਾਜ🎉🎉🎉🎉channi saab bout vadia.

  • @user-sx4jn5ui7w
    @user-sx4jn5ui7w Місяць тому +2

    Good very good 👍 😅
    ਬਹੁਤ ਵਧੀਆ ❤

  • @user-xl4ku1jy6j
    @user-xl4ku1jy6j Місяць тому +3

    Good speech sir

  • @gurpratapsingh7991
    @gurpratapsingh7991 Місяць тому +2

    ਸਾਡੀਆਂ ਪਾਈਆਂ ਵੋਟਾਂ ਦਾ ਮੁੱਲ ਮੋੜ ਦਿੱਤਾ ਚੰਨੀ ਸਾਹਿਬ!ਧੰਨਵਾਦ ਤੁਹਾਡਾ

  • @user-vf1bt7fn6f
    @user-vf1bt7fn6f Місяць тому +4

    ਥੁੱਕ ਮੁੱਕ ਜਾਣਾ ਭਰਾ ਜਾਂ ਤਾਂ ਪੰਨਾ ਪਲਟ ਲੈ ਜਾਂ ਹੱਥ ਤੇ ਕੰਟਰੋਲ ਰੱਖ 🙌

  • @user-yk7xd1nv2e
    @user-yk7xd1nv2e Місяць тому +20

    ਚੰਨੀ ਠੋਕ ਕੇ ਗੱਲ ਕਰਦਾ ਹੈ ਥੁੱਕ ਲਾ ਕੇ

    • @R_Roshan
      @R_Roshan Місяць тому

      ਤੇਲ ਦੀ ਥਾਂ, ਥੁੱਕ ਲਗਾ ਕੇ ਰਗੜ ਰਿਹਾ

  • @bhullarsahib69
    @bhullarsahib69 Місяць тому +31

    ਬੇਸ਼ਰਮ ਪਲਟੂ ਬੇਅੰਤ ਸਿੰਘ ਦਾ ਬਿੱਟੂ,ਜਿਸ ਨੂੰ ਹਾਰਨ ਦੇ ਬਾਵਜੂਦ ਕੇਂਦਰ ਵਿਚ ਮੰਤਰੀ ਬਣਾਇਆ ਗਿਆ ਹੈ 😂

  • @Satnamlal-yf3sh
    @Satnamlal-yf3sh Місяць тому +8

    Very.good.cheni.ji

  • @gillexists
    @gillexists Місяць тому +3

    Thanks ji

  • @himchalkullumanalitour7945
    @himchalkullumanalitour7945 Місяць тому +18

    ਭਗਵੰਤ ਫੇਲ ਇਸ ਸਪੀਚ ਸਾਮ੍ਹਣੇ

  • @jasvirsingh6413
    @jasvirsingh6413 Місяць тому +2

    ਪਹਿਲੀ ਵਾਰ ਗੱਜਿਆ ਪੰਜਾਬ ਦਾ ਬੱਬਰ ਸੇਰ,ਪਹਿਲਾਂ ਵਾਲੇ ਤਾ ਸੈਟਰ ਦੀਆ ਚਪਲੀਆ ਝਾੜਨ ਚ ਹੀ ਲੱਗੇ ਰਹੇ, ਬੇਅੰਤੇ ਗਦਾਰ ਦਾ ਪੋਤਾ ਤਾਂ ਸੱਚ ਸੁਣ ਵੀ ਨਹੀਂ ਸਕਦਾ ਬੋਲਣਾ ਤਾਂ ਬਹੁੱਤ ਦੂਰ ਦੀ ਗੱਲ ਹੈ। MP OR EX. CM PB ਸ੍ਰਃਚਰਨਜੀਤ ਸਿੰਘ ਚੰਨੀ ਜ਼ਿੰਦਾਬਾਦ ਜਿੰਦਾਬਾਦ ਜਿੰਦਾਬਾਦ।

  • @drsandhu1319
    @drsandhu1319 Місяць тому +1

    ਚੰਨੀ ਸਹਿਬ ਜੀ ਸ਼ਬਾਸ਼ ਵਹਿਗੁਰੂ ਜੀ ਭਲਾ ਕਰਨ

  • @jaspalsahota4255
    @jaspalsahota4255 Місяць тому +3

    Very good sir ji

  • @baljitkuar8179
    @baljitkuar8179 Місяць тому +2

    Channi sahib Zindabaad, great leader in congress. Punjab great MP, great speech, ❤dil se salute.

  • @MandeepKaur-ke4gr
    @MandeepKaur-ke4gr Місяць тому +3

    वेरी नाइस बिल्कुल सही कहा चरणजीत सिंह चन्नी ने रवनीत बिट्टू तुमको कुर्सी चाहिए थी कुर्सी मिल गई अब चुप कर जाओ बृत सिंह को तुम छोड़ आओगे नहीं तुम्हारे बस की बात नहीं

  • @charanjitkaur9275
    @charanjitkaur9275 Місяць тому

    ਚੰਨੀ ਜੀ ਬਹੁਤ ਬਹੁਤ ਧੰਨਵਾਦ ਤੇਰਾ ਵਾਹਿਗੁਰੂ ਜੀ ਤੈਨੂੰ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ

  • @JagdeepSingh-gm6jv
    @JagdeepSingh-gm6jv Місяць тому +1

    बहुत ख़ूब, बहुत ख़ूब, बहुत ही ख़ूब, सिंह साहब, बहुत ख़ूब !

  • @R_Roshan
    @R_Roshan Місяць тому +4

    ਕੁਰਬਾਨੀ, ਉਸ ਨੂੰ ਕਿਹਾ ਜਾਦਾ ਹੈ, ਜੋ ਕੁਰਬਾਨੀ ਦੇਣ ਤੋਂ ਪਹਿਲਾ ਐਲਾਨ ਕਰ ਦਿੱਤਾ ਜਾਵੇ, ਬੇਅੰਤ ਸਿੰਘ ਨੂੰ ਉਸ ਦੀ ਸਰਕਾਰੀ ਰਿਹਾਇਸ ਤੇ ਦੇਸ਼ ਦੇ ਪੁਲਿਸ ਕਰਮਚਾਰੀ ਨੇ ਮਾਰਿਆ ਸੀ.
    ਫਿਰ ਕੁਰਬਾਨੀ ਕਿਵੇਂ ਹੋਈ,

  • @gursavesinghsebi523
    @gursavesinghsebi523 Місяць тому +2

    ਬਹੁਤ ਵਧੀਆ ਚੰਨੀ ਸਾਬ ❤

  • @sakatardhillon8289
    @sakatardhillon8289 Місяць тому

    ਚੌਨੀ।ਸਾਬ।ਬਹੁਤ।ਵਧੀਆ।ਭਾਈ।ਅਮਿਰਤ।ਪਾਲ।ਸਿੰਘ। ਲਈ। ਹਾ।ਦਾ।ਨਾਅਰਾ।ਮਾਰਿਆ।ਤੁਹਾਡਾ।ਧੌਨਵਾਦ

  • @MANOHARLAL-ey1nz
    @MANOHARLAL-ey1nz Місяць тому +1

    Good speach

  • @amarjitbhatti3736
    @amarjitbhatti3736 Місяць тому +6

    Channi sahib zindabad

  • @gursewak22pro93
    @gursewak22pro93 Місяць тому +5

    ਚੰਨੀ ਗਰੀਬ ਘਰੋ ਆਇਆ ਹੈ ਇਸ ਕਰਕੇ ਇਸ ਬਾਤ ਪਰ ਧਿਆਨ ਨਹੀ ਦੇਵੇਗੀ ਸਰਕਾਰ

  • @gurmukhsandhu789
    @gurmukhsandhu789 Місяць тому +2

    ਚੰਨੀ ਸਾਹਿਬ ਜ਼ਿੰਦਾਬਾਦ

  • @rajwantkaur3508
    @rajwantkaur3508 Місяць тому +2

    Thankyou chain sahib Punjab k mude sansad me uthane k liye

  • @SatnamSingh-sm7di
    @SatnamSingh-sm7di Місяць тому +2

    ਘਨੀ ਭਾਜੀ ਜਿੰਦਾ ਵਾਦ ਜਿੰਦਾ ਵਾਦ ਵੀਰ ਗੱਡ ਜੀ

  • @user-gc8xo8vb8p
    @user-gc8xo8vb8p Місяць тому +1

    Charanjit s very. Good mp punjab

  • @amandeepkaur7064
    @amandeepkaur7064 Місяць тому

    ਧੰਨਵਾਦ ਹੈ ਚੰਨੀ ਬਹੁਤ ਵਧੀਆ ਸਪੀਕ

  • @user-sn7bx6uf8z
    @user-sn7bx6uf8z Місяць тому +1

    ਬਹੁਤ ਵਧੀਆ ਚੰਨੀ ਵੀਰ🙏🙏

  • @RamandeepSohi-en3te
    @RamandeepSohi-en3te Місяць тому +4

    Right channi sahib

  • @jasmailsingh4402
    @jasmailsingh4402 Місяць тому +1

    Good

  • @user-lp1oh5vc5j
    @user-lp1oh5vc5j Місяць тому +1

    ❤❤❤❤❤ਚੰਨੀ❤❤❤❤❤

  • @jaswinderrangi4080
    @jaswinderrangi4080 Місяць тому +1

    Very good Channing ji

  • @CharanjitToore
    @CharanjitToore Місяць тому +1

    Chane Sahab bahut Achcha speech Diya aapane

  • @JasvirSingh-l3x
    @JasvirSingh-l3x Місяць тому +4

    ਕੋਈ ਵੀ ਐਮ ਪੀ ਮਜ਼ਦੂਰਾਂ ਦੀ ਗੱਲ ਨਹੀਂ ਕਰਦਾ

  • @pawanpreet7416
    @pawanpreet7416 Місяць тому +1

    Ex CM Channi Saab jindabad good person good job sir 👍❤

  • @jugrajsingh8304
    @jugrajsingh8304 Місяць тому +9

    ਗਦਾਰੀ ਦਾ ਬਿੱਟੂ ਨੂੰ ਵੱਡਾ ਇਨਾਮ ਮਿਲਿਆ
    ਇਹ ਪਰਿਵਾਰ ਪੰਜਾਬ ਦਾ ਵੱਡਾ ਪੱਕਾ ਗਦਾਰ ਹੈ
    😂😂😂😂😂😂😂😂😂😂😂😂😂😂

  • @RavinderSingh-tc7hv
    @RavinderSingh-tc7hv Місяць тому +1

    Charanjeet singh Ji Channi is the great man

  • @JarnailSingh-yg7cp
    @JarnailSingh-yg7cp Місяць тому +1

    Channy. Saab. Very. Good. Sir. Ji

  • @kindasingh4217
    @kindasingh4217 Місяць тому +1

    Chni sab Zinda bad💪💪💪💪💪💪

  • @biggbossbig2270
    @biggbossbig2270 Місяць тому +1

    Very very Good channi saab

  • @lovelymultani8243
    @lovelymultani8243 Місяць тому +1

    Very nice
    Good

  • @ramandeepsekhon-nn6ps
    @ramandeepsekhon-nn6ps Місяць тому +2

    Channi❤❤❤❤❤❤❤

  • @sukhwantsingh6339
    @sukhwantsingh6339 Місяць тому

    M p sahab very very good waheguru ji Mahar karn ji waheguru ji waheguru ji

  • @ManpreetSingh-hp8nj
    @ManpreetSingh-hp8nj Місяць тому +1

    Very। Good Mr। Channi। Sahib। Ji

  • @sukhmandersinghsangam2101
    @sukhmandersinghsangam2101 Місяць тому +1

    ਬੱਲੇ ਚੰਨੀ ਜੀ ਗੁੱਡ ਸਪੀਚ

  • @kamgill-xk7or
    @kamgill-xk7or Місяць тому

    we love CM Mann ji great Honest CM first time in Punjab

  • @singhsurjit9405
    @singhsurjit9405 Місяць тому +1

    Very nice chhani saab

  • @user-pt8hb1oh1m
    @user-pt8hb1oh1m Місяць тому +1

    Good congress party sir

  • @harpreetbrar7717
    @harpreetbrar7717 Місяць тому +1

    Excellent

  • @user-tn9by6xt5t
    @user-tn9by6xt5t Місяць тому +1

    Salute

  • @tejaspreetsingh6090
    @tejaspreetsingh6090 Місяць тому +1

    WELL DONE CHANNI SAAB❤

  • @harirai4739
    @harirai4739 Місяць тому +1

    real Hero real Sikh channi ji zindabad

  • @JasvirSingh-vb8sf
    @JasvirSingh-vb8sf Місяць тому +1

    Good g

  • @harmansingh5838
    @harmansingh5838 Місяць тому +1

    Very good channi ji

  • @user-uy9wu8ev4n
    @user-uy9wu8ev4n Місяць тому +1

    Good speech channi ji

  • @user-ve1cv5dy3l
    @user-ve1cv5dy3l Місяць тому +1

    Very good channi sab jindabad

  • @amritlal1177
    @amritlal1177 Місяць тому +1

    Good keep it up Mr.Chani

  • @gurnamsingh-es9bo
    @gurnamsingh-es9bo Місяць тому

    Channy Sahib Zindabad. I Love him.He belongs to downtrodden community but as per his competency, he is speaking in Parliament today.❤ him.

  • @ramdassSingh-uk9tx
    @ramdassSingh-uk9tx Місяць тому +1

    Good .m.p. . charanjeet Singh ji

  • @sukhpalrairai9957
    @sukhpalrairai9957 Місяць тому

    ਕਿਉ ਪੰਜਾਬ ਵਾਲਉ ਆਪਸ ਵਿੱਚ ਲੜੀ ਜਾਦੇ ਹੋ। ਚਰਨਜੀਤ ਸਿੰਘ ਚੰਨੀ ਸਹੀ ਗੱਲ ਕਰ ਰਿਹਾ ਹੈ। ਉਸ ਨੂੰ ਗੱਲ ਕਰਨ ਦਿਉ।

  • @NavdeepSingh-to3cy
    @NavdeepSingh-to3cy Місяць тому

    Very good chani sahib ji.punjab da sher.

  • @RanjitSingh-cs5fr
    @RanjitSingh-cs5fr Місяць тому +1

    Sira lata

  • @pandher1960
    @pandher1960 Місяць тому +1

    ਹਣ Active punjabi bomb

  • @surjitsinghsidhu4750
    @surjitsinghsidhu4750 Місяць тому +4

    Personal issue not put in Parliament talk only state issue

  • @harbhajantamber9119
    @harbhajantamber9119 Місяць тому +1

    ਚਨੀ ਜੀ ਜਨਾਬ ਨ ਪੁਛ ਲੈਣਾ ਸ਼ੀ ਫਰਾਂਸ ਦੀ ਕੇਤੀਆ ਵੀ ਯਾਦ ਕਰੇ