Manjinder Sirsa | 'Akali Dal ਕਮਜ਼ੋਰ ਹੋਣ ਕਰਕੇ ਜਿੱਤੇ Amritpal Singh ਤੇ Sarabjit Singh Khalsa | N18V
Вставка
- Опубліковано 26 чер 2024
- ਮਨਜਿੰਦਰ ਸਿਰਸਾ ਦਾ ਅਕਾਲੀ ਦਲ ਤੇ ਹਮਲਾ,'ਅਕਾਲੀ ਦਲ ਕਮਜ਼ੋਰ ਹੋਣ ਕਰਕੇ ਜਿੱਤੇ ਅੰਮ੍ਰਿਤਪਾਲ ਸਿੰਘ ਤੇ ਸਰਬਜੀਤ ਖਾਲਸਾ'
#manjindersinghsirsa #akalidal #sukhbirbadal #news18punjab #amritpalsingh #sarabjitsinghkhalsa
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_chandigarh
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab
ਅਕਾਲੀ ਅਕਾਲ ਪੁਰਖੁ ਦੇ ਹੁਕਮ ਵਿੱਚ ਚੱਲਣ ਵਾਲਿਆ ਨੂੰ ਕਿਹਾ ਜਾਂਦਾ ਹੈ ਇਹਨਾਂ ਨੂੰ ਕਾਲੀ ਦਲ ਜਾਂ ਬਾਦਲ ਦਲ ਕਹਿ ਸਕਦੇ ਹਾਂ
ਹਰਾਦਿਆ ਅਕਾਲੀ ਦਲ ਕਮਜੋਰ ਨਹੀ ਅਕਾਲੀ ਦਲ ਹੀ ਭਾਈ ਅਮਿਰਤਪਾਲ ਸਿੰਘ ਖਾਲਸਾ ਨੇ ਅਕਾਲੀ ਦਲ ਭਾਈ ਅਮਿਰਤਪਾਲ ਸਿੰਘ ਖਾਲਸਾ ਨੇ ਬਾਦਲਾਂ ਦੇ ਦਲ ਨੂੰ ਹਰਾਇਆ
😂 ਗੋਲਕ ਚੋਰ ਆ ਗਿਆ
ਬੀਜੇਪੀ ਦਾ ਆਥੋਰਾਈਜਡ ਡੀਲਰ ਆ ਗਿਆ
ਐਸੇ ਜਿਉਣ ਤੇ ਲਾਹਣਤ
Amritpal good main
BJP da kadchha.
Very good👍😊. Ji
ਭਾਈ ਅਮਿਰਤਪਾਲ ਸਿੰਘ ਬਹੁਤ ਵਧੀਆ ਲੀਡਰ ਹੈ ਗੁੱਡ ਨੌਜਵਾਨ ਹੈ ਕੌਮ ਦੀ ਬਾਨ ਸ਼ਾਨ ਹੈ ਮਨਜਿੰਦਰ ਸਿੰਘ ਸਿਰਸਾ ਵੀਰ ਜੀ ਤੁਸੀਂ ਸਿੱਖ ਕੌਮ ਦਾ ਲੀਡਰ ਹੈ ਪਰ ਭਾਈ ਅਮਿਰਤਪਾਲ ਸਿੰਘ ਲੲਈ ਅੱਗੇ ਕਿਊਂ ਨਹੀਂ ਆਉਂਦੇ ਕੌਮ ਵਿੱਚ ਤੁਹਾਨੂੰ ਮਾਣ ਸਤਿਕਾਰ ਮਿਲੂਗਾ ਤੁਹਾਡਾ ਨਾਮ ਚਲਦਾ ਰਹੇਗਾ ਵੀਰ ਇਸ ਭਗਵੰਤ ਮਾਨ ਦੀ ਪਾਰਟੀ ਤਾਂ ਖਤਮ ਹੋ ਜਾਵੇਗੀ 2027 ਵਿੱਚ ਭੋਗ ਪਾਇਆ ਜਾਵੇਗਾ ਲੋਕ ਬਹੁਤ ਖ਼ੌਫ਼ ਹੈ ਐਨ ਐਸ ਏ ਲਗਾਉਣ ਕਰਕੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਸੌਂਹ ਚਕਾਉਣ ਲਈ ਵੀ ਭਗਵੰਤ ਮਾਨ ਅੜਿੱਕਾ ਲਾ ਰਿਹਾ ਹੈ ਸਿਰਸੇ ਵੀਰ ਤੁਸੀਂ ਭਾਈ ਅਮਿਰਤਪਾਲ ਸਿੰਘ ਤੋਂ ਐਨ ਐਸ ਏ ਹਟਾਓ ਅਤੇ ਸੌਂਹ ਚੁਕਾਈ ਲਈ ਵੀ ਤੁਸੀਂ ਅੱਗੇ ਆਓ ਤੁਸੀਂ ਆਪਣੇ ਹੋ ਕੇ ਵੀ ਆਪਣਿਆਂ ਦੇ ਲਈ ਕੁੱਝ ਕਰ ਨਹੀਂ ਸਕਦੇ ਤੁਸੀਂ ਤਾਂ ਫਿਰ ਵੀ ਸਾਡੇ ਆਪਣੇ ਭਰਾ ਹੈ ਭਗਵੰਤ ਮਾਨ ਤਾਂ ਆਪਣਾਂ ਨਹੀਂ ਹੈ ਇਹ ਕੇਜਰੀਵਾਲ ਦਾਂ ਤੋਤਾ ਹੈ ਸਿਰਸਾ ਵੀਰ ਤੁਹਾਨੂੰ ਬੇਨਤੀ ਹੈ ਭਾਈ ਅਮਿਰਤਪਾਲ ਸਿੰਘ ਲੲਈ ਅੱਗੇ ਆਓ ਕੁਝ ਸੋਚੋਂ
Badal company Hari hai akkali guru Gobind Singh Ji hn je❤❤❤❤
Bgawat bibi jagir kaur ja jihrhe bandeya ne kiti hai, oh lok awaz hai jo sirsa bol riha oh sach hai,
ਸਰਸਾ ਜੀ,, ਤੁਹਾਡਾ ਸਤਿਕਾਰ ਹੈ ਬਹੁਤ,,, ਪਰ ਤੁਹਾਨੂੰ ਯਤਨ ਕਰਨੇ ਚਾਹੀਦੇ ਭਾਈ ਅਮ੍ਰਿਤਪਾਲ ਚ ਰਿਹਾਅ ਕਰਾਉਣ ਲਈ,, ਫਿਰ ਹੀ ਭਗਵੰਤੇ ਦੇ ਤਾਬੂਤ ਚ ਕਿੱਲ ਗੱਡ ਹੋਣਾ
God bless🙏 jii..
😂 😂 😂
Chaplchat
Pet of Modi
ਸਰਸਾ ਬੀ ਜੇ ਪੀ ਦੀਆਂ ਚੱਪਲ ਚੱਟਣ
ਇਹ ਬੰਦਾ ਦਾੜੀ ਚਿੱਟੀ ਹੈ ਕਾਲੀਕੀਤਾ
ਘਟੀਆ ਆਦਮੀ ਸਿਰਸਾ